gUjrI mhlw 3 qIjw ]
goojaree mahalaa teejaa teejaa ||
Goojaree, Third Mehl:
ਗੂਜਰੀ ਤੀਜੀ ਪਾਤਿਸ਼ਾਹੀ।
Guyeri, Mejl Guru Amar Das, Tercer Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
gUjrI mhlw 3 qIjw ]
goojaree mahalaa teejaa teejaa ||
Goojaree, Third Mehl:
ਗੂਜਰੀ ਤੀਜੀ ਪਾਤਿਸ਼ਾਹੀ।
Guyeri, Mejl Guru Amar Das, Tercer Canal Divino.
eyko nwmu inDwnu pMifq suix isKu scu soeI ]
eko naam nidhaan pa(n)ddit sun sikh sach soiee ||
The One Name is the treasure, O Pandit. Listen to these True Teachings.
ਕੇਵਲ ਨਾਮ ਹੀ ਖਜਾਨਾ ਹੈ, ਹੇ ਭਗਵਾਨ! ਤੂੰ ਐਸੀ ਸੱਚੀ ਸਿੱਖਿਆ ਨੂੰ ਸ੍ਰਵਣ ਕਰ।
Deja que el Nombre sea tu Tesoro; oh Pandit, escucha la Verdadera Instrucción.
dUjY Bwie jyqw pVih pVq guxq sdw duKu hoeI ]1]
dhoojai bhai jetaa paReh paRat gunat sadhaa dhukh hoiee ||1||
No matter what you read in duality, reading and contemplating it, you shall only continue to suffer. ||1||
ਜਿੰਨਾ ਕੁਛ ਭੀ ਤੂੰ ਦਵੈਤ-ਭਾਵ ਦੇ ਰਾਹੀਂ ਵਾਚਦਾ ਹੈਂ, ਐਸੇ ਵਾਚਣ ਤੇ ਵਿਚਾਰਨ ਦੁਆਰਾ, ਤੈਨੂੰ ਹਮੇਸ਼ਾਂ ਕਸ਼ਟ ਹੁੰਦਾ ਹੈ।
Cualquier cosa que uno aprende estando empapado en la dualidad produce angustia. (1)
hir crxI qUM lwig rhu gur sbid soJI hoeI ]
har charanee too(n) laag rahu gur sabadh sojhee hoiee ||
So grasp the Lord's lotus feet; through the Word of the Guru's Shabad, you shall come to understand.
ਤੂੰ ਵਾਹਿਗੁਰੂ ਦੇ ਪੈਰਾਂ ਨੂੰ ਚਿਮੜਿਆ ਰਹੁ। ਗੁਰਾਂ ਦੀ ਬਾਣੀ ਰਾਹੀਂ ਤੈਨੂੰ ਯਥਾਰਥ ਸਮਝ ਆ ਜਾਊਗੀ।
Toma los Pies del Señor y tu mente despertará a través del Bani de la Palabra del Guru.
hir rsu rsnw cwKu qUM qW mnu inrmlu hoeI ]1] rhwau ]
har ras rasanaa chaakh too(n) taa(n) man niramal hoiee ||1|| rahaau ||
With your tongue, taste the sublime elixir of the Lord, and your mind shall be rendered immaculately pure. ||1||Pause||
ਆਪਣੀ ਜੀਭ੍ਹ ਨਾਲ ਤੂੰ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕਰ, ਤਦ ਤੇਰੀ ਆਤਮਾ ਪਵਿੱਤ੍ਰ ਥੀ ਵੰੇਗੀ। ਠਹਿਰਾਉ।
Deja que tus labios prueben la Esencia del Señor, tu mente se volverá pura. (1‑Pausa)
siqgur imilAY mnu sMqoKIAY qw iPir iqRsnw BUK n hoie ]
satigur miliaai man sa(n)tokheeaai taa fir tirasanaa bhookh na hoi ||
Meeting the True Guru, the mind becomes content, and then, hunger and desire will not trouble you any longer.
ਸੱਚੇ ਗੁਰਾਂ ਨੂੰ ਭੇਟਣ ਦੁਆਰਾ ਮਨ ਰੱਜ ਜਾਂਦਾ ਹੈ ਅਤੇ ਤਦ ਖਾਹਿਸ਼ ਤੇ ਖੁਦਿਆ, ਮੁੜ ਕੇ ਬੰਦੇ ਨੂੰ ਨਹੀਂ ਸਤਾਉਂਦੀਆਂ।
Conociendo al Verdadero Guru, la mente es contenida en sí misma y uno se deshace de su hambre y antojo.
nwmu inDwnu pwieAw pr Gir jwie n koie ]2]
naam nidhaan paiaa par ghar jai na koi ||2||
Obtaining the treasure of the Naam, the Name of the Lord, one does not go knocking at other doors. ||2||
ਨਾਮ ਦੇ ਖਜਾਨੇ ਨੂੰ ਪ੍ਰਾਪਤ ਕਰ ਕੇ, ਕੋਈ ਭੀ ਹੋਰਸ ਦੇ ਬੂਹੇ ਤੇ ਨਹੀਂ ਜਾਂਦਾ।
Y uno recibe el Tesoro del Nombre del Señor y no toca en la puerta de ningún otro. (2)
kQnI bdnI jy kry mnmuiK bUJ n hoie ]
kathanee badhanee je kare manmukh boojh na hoi ||
The self-willed manmukh babbles on and on, but he does not understand.
ਭਾਵਨੂੰ ਪ੍ਰਤੀਕੂਲ ਪੁਰਸ਼ ਗੱਲਾਂ ਤੇ ਬਕੜਬਾ ਕਰਦਾ ਹੈ, ਤਾਂ ਵੀ ਉਸ ਨੂੰ ਸਮਝ ਪ੍ਰਾਪਤ ਨਹੀਂ ਹੁੰਦੀ।
Los Arrogantes Manmukjs repiten y discuten, pero no conocen la Realidad.
gurmqI Git cwnxw hir nwmu pwvY soie ]3]
gurmatee ghaT chaananaa har naam paavai soi ||3||
One whose heart is illumined, by Guru's Teachings, obtains the Name of the Lord. ||3||
ਗੁਰਾਂ ਦੇ ਉਪਦੇਸ਼ ਦੁਆਰਾ, ਜਿਸ ਦਾ ਹਿਰਦਾ ਪ੍ਰਕਾਸ਼ਵਾਨ ਹੋ ਜਾਂਦਾ ਹੈ, ਕੇਵਲ ਉਹ ਹੀ ਪ੍ਰਭੂ ਦੇ ਨਾਮ ਨੂੰ ਪਰਾਪਤ ਹੁੰਦਾ ਹੈ।
A través del Bani de la Palabra del Guru, su mente es iluminada y reciben el Nombre del Señor. (3)
suix swsqR qUM n buJhI qw iPrih bwro bwr ]
sun saasatr too(n) na bujhahee taa fireh baaro baar ||
You may listen to the Shaastras, but you do not understand, and so you wander from door to door.
ਤੂੰ ਸ਼ਾਸਤ੍ਰ ਸੁਣਦਾ ਹੈ, ਪਰ ਵਾਹਿਗੁਰੂ ਨੂੰ ਅਨੁਭਵ ਨਹੀਂ ਕਰਦਾ। ਇਸ ਲਈ ਤੂੰ ਦਰ ਦਰ ਟੱਕਰਾਂ ਮਾਰਦਾ ਫਿਰਦਾ ਹੈ।
El que escucha los Shastras, pero no conoce al Señor, vaga incesantemente,
so mUrKu jo Awpu n pCwxeI sic n Dry ipAwru ]4]
so moorakh jo aap na pachhaaniee sach na dhare piaar ||4||
He is a fool, who does not understand his own self, and who does not enshrine love for the True Lord. ||4||
ਜਿਹੜਾ ਆਪਣੇ ਆਪ ਨੂੰ ਨਹੀਂ ਸਮਝਦਾ ਅਤੇ ਸੱਚੇ ਸੁਆਮੀ ਨਾਲ ਪ੍ਰੀਤ ਨਹੀਂ ਕਰਦਾ, ਉਹ ਬੇਵਕੂਫ ਹੈ।
pues aquél ignorante no se conoce a sí mismo y tampoco ama la Verdad. (4)
scY jgqu fhkwieAw khxw kCU n jwie ]
sachai jagat ddahakaiaa kahanaa kachhoo na jai ||
The True Lord has fooled the world - no one has any say in this at all.
ਸੱਚੇ ਸਾਹਿਬ ਨੇ ਜਹਾਨ ਨੂੰ ਗੁੰਮਰਾਹ ਕੀਤਾ ਹੋਇਆ ਹੈ। ਆਦਮੀ ਦੀ ਇਸ ਵਿੱਚ ਕੁਝ ਆਖਣ ਦੀ ਮਜਾਲ ਨਹੀਂ।
El Señor Mismo ha arrojado al mundo dentro de la duda, y así, ¿qué puede uno decir?
nwnk jo iqsu BwvY so kry ijau iqs kI rjwie ]5]7]9]
naanak jo tis bhaavai so kare jiau tis kee rajai ||5||7||9||
O Nanak, He does whatever He pleases, according to His Will. ||5||7||9||
ਨਾਨਕ, ਜਿਹੜਾ ਕੁਝ ਉਸ (ਵਾਹਿਗੁਰੂ) ਨੂੰ ਚੰਗਾ ਲੱਗਦਾ ਹੈ, ਆਪਣੇ ਮਿੱਠੇ ਭਾਣੇ ਅਨੁਸਾਰ ਸਾਹਿਬ ਉਹੀ ਕੁਝ ਕਰਦਾ ਹੈ।
Dice Nanak, Él solamente hace como es Su Voluntad, y Él desea sólo lo que Él desea realizar. (5‑7‑9)
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Un Dios Creador del Universo, por la Gracia del Verdadero Guru
rwgu gUjrI mhlw 4 caupdy Gru 1 ]
raag goojaree mahalaa chauthhaa chaupadhe ghar pehilaa ||
Raag Goojaree, Fourth Mehl, Chau-Padhay, First House:
ਰਾਗੁ ਗੂਜਰੀ ਚੌਥੀ ਪਾਤਿਸ਼ਾਹੀ। ਚਉਪਦੇ।
Guyeri, Mejl Guru Ram Das, Cuarto Canal Divino, Chau-Padas.
hir ky jn siqgur sq purKw hau ibnau krau gur pwis ]
har ke jan satigur sat purakhaa hau binau karau gur paas ||
O Servant of the Lord, O True Guru, O True Primal Being, I offer my prayers to You, O Guru.
ਹੇ ਸੁਆਮੀ ਦੇ ਸੇਵਕ! ਸੱਚੇ ਪੁਰਸ਼, ਮੇਰੇ ਵਿਸ਼ਾਲ ਸਤਿਗੁਰੂ! ਮੈਂ ਤੇਰੇ ਅੱਗੇ ਇਕ ਪ੍ਰਾਰਥਨਾ ਕਰਦਾ ਹਾਂ।
Yo te pido, oh Verdadero Guru, oh Verdadero Ser, el Ser de Dios.Nosotros los humildes y bajos, buscamos Tu Refugio.
hm kIry ikrm siqgur srxweI kir dieAw nwmu prgwis ]1]
ham keere kiram satigur saranaiee kar dhiaa naam paragaas ||1||
I am an insect and a worm; O True Guru, I seek Your Sanctuary; please, be merciful and bestow upon me the Light of the Naam, the Name of the Lord. ||1||
ਮੈਂ ਇਕ ਕੀੜੇ ਤੇ ਮਕੌੜੇ ਨੇ ਤੇਰੀ ਸ਼ਰਣਾਗਤ ਸੰਭਾਲੀ ਹੈ। ਮਿਹਰ ਧਾਰ ਕੇ ਮੈਨੂੰ ਹਰੀ ਦੇ ਨਾਮ ਦੀ ਰੌਸ਼ਨੀ ਪ੍ਰਦਾਨ ਕਰ, ਹੇ ਸੱਚੇ ਗੁਰਦੇਵ ਜੀ!
Ten piedad y despierta el Nombre del Señor en nosotros. (1)
myry mIq gurdyv mo kau rwm nwmu prgwis ]
mere meet gurdhev mo kau raam naam paragaas ||
O my Best Friend, O Divine Guru, please illuminate me with the Light of the Lord.
ਹੇ ਪ੍ਰਕਾਸ਼ਵਾਨ ਗੁਰੂ, ਮੈਂਡੇ ਮਿੱਤ੍ਰ! ਮੈਨੂੰ ਸਰਬ-ਵਿਆਪਕ ਸੁਆਮੀ ਦੇ ਨਾਮ ਨਾਲ ਰੋਸ਼ਨ ਕਰ।
Oh mi amigo, mi Guru, ilumina mi corazón con el Nombre del Señor.
gurmiq nwmu myrw pRwn sKweI hir kIriq hmrI rhrwis ]1] rhwau ]
gurmat naam meraa praan sakhaiee har keerat hamaree raharaas ||1|| rahaau ||
By Guru's Instructions, the Naam is my breath of life, and the Praise of the Lord is my occupation. ||1||Pause||
ਗੁਰਾਂ ਦੀ ਸਿਖਮਤ ਦੁਆਰਾ ਦਰਸਾਇਆ ਹੋਇਆ ਨਾਮ ਮੇਰੀ ਜਿੰਦ-ਜਾਨ ਦਾ ਮਿੱਤ੍ਰ ਹੈ ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਮੇਰੇ ਜੀਵਨ ਦੀ ਰਹੁ ਰੀਤੀ ਹੈ। ਠਹਿਰਾਉ।
El Nombre que tú me revelaste es el Amigo de mi vida, y el meditar en Él es mi rutina diaria. (1-Pausa)
hir jn ky vfBwg vfyry ijn hir hir srDw hir ipAws ]
har jan ke vaddabhaag vaddere jin har har saradhaa har piaas ||
The Lord's servants have the greatest good fortune; they have faith in the Lord, Har, Har, and a thirst for the Lord.
ਪਰਮ ਭਾਰੀ ਚੰਗੀ ਕਿਸਮਤ ਹੈ ਰੱਬ ਦੇ ਬੰਦਿਆਂ ਦੀ, ਜਿਨ੍ਹਾਂ ਦੀ ਸੁਆਮੀ ਮਾਲਕ ਵਿੱਚ ਭਰੋਸਾ ਹੈ ਅਤੇ ਜਿਨ੍ਹਾਂ ਨੂੰ ਵਾਹਿਗਰੂ ਦੀ ਤ੍ਰੇਹ ਹੈ।
Oh Dios, los Tuyos que confían en Ti y tienen sed de Ti, tienen un Destino elevado.
hir hir nwmu imlY iqRpqwsih imil sMgiq gux prgwis ]2]
har har naam milai tirapataaseh mil sa(n)gat gun paragaas ||2||
Obtaining the Name of the Lord, Har, Har, they are satisfied; joining the Company of the Holy, their virtues shine forth. ||2||
ਵਾਹਿਗੁਰੂ ਸੁਆਮੀ ਦੇ ਨਾਮ ਨੂੰ ਪ੍ਰਾਪਤ ਕਰ ਕੇ ਰੱਜ ਜਾਂਦੇ ਹਨ ਅਤੇ ਸਾਧ ਸੰਗਤ ਅੰਦਰ ਜੁੜਨ ਦੁਆਰਾ ਉਨ੍ਹਾਂ ਦੀਆਂ ਨੇਕੀਆਂ ਰੋਸ਼ਨ ਹੋ ਜਾਂਦੀਆਂ ਹਨ।
Ellos están satisfechos sólo con Tu Nombre y en la Sociedad de los Santos sus Virtudes brillan. (2)
ijn@ hir hir hir rsu nwmu n pwieAw qy BwghIx jm pwis ]
jin(h) har har har ras naam na paiaa te bhaagaheen jam paas ||
Those who have not obtained the essence of the Name of the Lord, Har, Har, are most unfortunate; they are taken away by the Messenger of Death.
ਜਿਨ੍ਹਾਂ ਨੇ ਵਾਹਿਗੁਰੂ, ਵਾਹਿਗੁਰੂ ਦੇ ਅੰਮ੍ਰਿਤ ਅਤੇ ਵਾਹਿਗੁਰੂ ਦੇ ਨਾਮ ਨੂੰ ਪ੍ਰਾਪਤ ਨਹੀਂ ਕੀਤਾ, ਉਹ ਨਿਕਰਮਣ ਹਨ ਅਤੇ ਮੌਤ ਦੇ ਫਰੇਸ਼ਤੇ ਦੇ ਸੁਪਰਦ ਕੀਤੇ ਜਾਂਦੇ ਹਨ।
Los desafortunados que no probaron el Nombre del Señor fueron entregados a la muerte.
jo siqgur srix sMgiq nhI Awey iDRgu jIvy iDRgu jIvwis ]3]
jo satigur saran sa(n)gat nahee aae dhirag jeeve dhirag jeevaas ||3||
Those who have not sought the Sanctuary of the True Guru and the Company of the Holy - cursed are their lives, and cursed are their hopes of life. ||3||
ਥੂਹ ਹੈ ਉਨ੍ਹਾਂ ਦੀ ਜਿੰਦਗੀ ਨੂੰ ਅਤੇ ਲਾਨ੍ਹਤ ਹੈ, ਉਨ੍ਹਾਂ ਦੇ ਜੀਊਣ ਦੀ ਆਸ ਨੂੰ, ਜਿਹੜੇ ਸੱਚੇ ਗੁਰਾਂ ਦੀ ਸਭਾ ਅਤੇ ਸ਼ਰਣਾਗਤ ਅੰਦਰ ਨਹੀਂ ਪੁੱਜੇ।
Los que no buscaron la Protección del Guru en la Sociedad de los Santos, ¡dan lástima hasta en su próxima vida!
ijn hir jn siqgur sMgiq pweI iqn Duir msqik iliKAw ilKwis ]
jin har jan satigur sa(n)gat paiee tin dhur masatak likhiaa likhaas ||
Those humble servants of the Lord, who have obtained the Company of the True Guru, have such pre-ordained destiny written on their foreheads.
ਜਿਨ੍ਹਾਂ ਰੱਬ ਦੇ ਬੰਦਿਆਂ ਨੂੰ ਸੱਚੇ ਗੁਰਾਂ ਦਾ ਮੇਲ ਮਿਲਾਪ ਪ੍ਰਾਪਤ ਹੋਇਆ ਹੈ, ਉਨ੍ਹਾਂ ਦੇ ਮੱਥੇ ਉਤੇ ਐਨ ਆਰੰਭ ਦੀ ਲਿਖੀ ਹੋਈ ਲਿਖਤਾਕਾਰ ਹੈ।
Sólo por el Decreto de Dios uno tiene el destino de ser recibido en el Santuario del Guru. Bendita, Bendita es la Sociedad de los
DMnu DMnu sqsMgiq ijqu hir rsu pwieAw imil nwnk nwmu prgwis ]4]1]
dha(n)n dha(n)n satasa(n)gat jit har ras paiaa mil naanak naam paragaas ||4||1||
Blessed, blessed is the Sat Sangat, the True Congregation, where the sublime essence of the Lord is obtained. Meeting with His humble servant, O Nanak, the Naam shines forth. ||4||1||
ਮੁਬਾਰਕ! ਮੁਬਾਰਕ ਹੈ, ਸਾਧ ਸਮਾਗਮ, ਜਿਥੋਂ ਵਾਹਿਗੁਰੂ ਦਾ ਅੰਮ੍ਰਿਤ ਪਰਾਪਤ ਹੁੰਦਾ ਹੈ। ਰੱਬ ਦੇ ਗੋਲੇ ਨੂੰ ਮਿਲਣ ਦੁਆਰਾ, ਹੇ ਨਾਨਕ! ਪ੍ਰਗਟ ਹੋ ਵੰਦਾ ਹੈ, ਸੁਆਮੀ ਦਾ ਨਾਮ।
Santos donde el Nombre del Señor me es revelado y pruebo la Esencia del Señor. (4-1)
gUjrI mhlw 4 ]
goojaree mahalaa chauthhaa ||
Goojaree, Fourth Mehl:
ਗੂਜਰੀ ਚੌਥੀ ਪਾਤਿਸ਼ਾਹੀ।
Guyeri, Mejl Guru Ram Das, Cuarto Canal Divino.
goivMdu goivMdu pRIqmu min pRIqmu imil sqsMgiq sbid mnu mohY ]
govi(n)dh govi(n)dh preetam man preetam mil satasa(n)gat sabadh man mohai ||
The Lord, the Lord of the Universe is the Beloved of the minds of those who join the Sat Sangat, the True Congregation. The Shabad of His Word fascinates their minds.
ਸੁਆਮੀ ਮਾਲਕ ਪਿਆਰਾ, ਪਿਆਰਾ ਲੱਗਦਾ ਹੈ ਉਨ੍ਹਾਂ ਦੀ ਆਤਮਾ ਨੂੰ ਜੋ ਸਾਧ ਸੰਗਤ ਨਾਲ ਜੁੜਦੇ ਹਨ। ਉਸ ਦਾ ਨਾਮ ਚਿੱਤ ਨੂੰ ਮੋਹਤ ਕਰ ਲੈਂਦਾ ਹੈ।
Querido, Querido es mi Señor; en la Saad Sangat, la Sociedad de los Santos. Él nos hechiza con Su Palabra.
jip goivMdu goivMdu iDAweIAY sB kau dwnu dyie pRBu EhY ]1]
jap govi(n)dh govi(n)dh dhiaaieeaai sabh kau dhaan dhei prabh ohai ||1||
Chant, and meditate on the Lord, the Lord of the Universe; God is the One who gives gifts to all. ||1||
ਰੱਬ ਦਾ ਨਾਮ ਉਚਾਰਨ ਕਰ ਅਤੇ ਕੁਲ ਆਲਮ ਦੇ ਸੁਆਮੀ ਨੂੰ ਚੇਤੇ ਕਰ। ਉਹ ਸਾਹਿਬ ਹੀ ਸਾਰਿਆਂ ਨੂੰ ਦਾਤ ਦਿੰਦਾ ਹੈ।
Meditemos en el Señor de la Tierra, pues sólo Él nos bendice con Su Beneficencia. (1)
myry BweI jnw mo kau goivMdu goivMdu goivMdu mnu mohY ]
mere bhaiee janaa mo kau govi(n)dh govi(n)dh govi(n)dh man mohai ||
O my Siblings of Destiny, the Lord of the Universe, Govind, Govind, Govind, has enticed and fascinated my mind.
ਹੇ ਮੇਰੇ ਵੀਰ ਸਾਥੀਓ! ਵਾਹਿਗੁਰੂ, ਵਾਹਿਗੁਰੂ ਸ੍ਰਿਸ਼ਟੀ ਦੇ ਥੰਮਣਹਾਰ ਨੇ ਮੇਰੇ ਚਿੱਤ ਨੂੰ ਫਰੇਫਤਾ (ਮੋਹ) ਲਿਆ ਹੈ।
Oh mis amigos, mis hermanos, el Señor es Agradable a mi mente,
goivMd goivMd goivMd gux gwvw imil gur swDsMgiq jnu sohY ]1] rhwau ]
govi(n)dh govi(n)dh govi(n)dh gun gaavaa mil gur saadhasa(n)gat jan sohai ||1|| rahaau ||
I sing the Glorious Praises of the Lord of the Universe, Govind, Govind, Govind; joining the Holy Society of the Guru, Your humble servant is beautified. ||1||Pause||
ਮੈਂ ਆਪਣੇ ਮਾਲਕ, ਮਾਲਕ ਦਾ ਜੱਸ ਗਾਇਨ ਕਰਦਾ ਹਾਂ। ਗੁਰਾਂ ਦੇ ਪਵਿੱਤਰ ਮੇਲ-ਮਿਲਾਪ ਅੰਦਰ ਜੁੜ ਕੇ ਤੇਰਾ ਗੋਲਾ ਸੁੰਦਰ ਜਾਪਦਾ ਹੈ। ਠਹਿਰਾਉ।
y así yo canto las Alabanzas del Señor, y uniéndome a la Saad Sangat, me vuelvo bello. (1‑Pausa)
suK swgr hir Bgiq hY gurmiq kaulw iriD isiD lwgY pig EhY ]
sukh saagar har bhagat hai gurmat kaulaa ridh sidh laagai pag ohai ||
Devotional worship to the Lord is an ocean of peace; through the Guru's Teachings, wealth, prosperity and the spiritual powers of the Siddhas fall at our feet.
ਵਾਹਿਗੁਰੂ ਦੀ ਪ੍ਰੇਮ-ਉਪਾਸ਼ਨਾ ਆਰਾਮ ਦਾ ਸਮੁੰਦਰ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਦੌਲਤ ਇਕਬਾਲ ਅਤੇ ਕਰਾਮਾਤੀ ਸ਼ਕਤੀਆਂ ਉਸ ਆਦਮੀ ਦੇ ਪੈਰਾਂ ਤੇ ਆ ਡਿੱਗਦੀਆਂ ਹਨ।
Ser un Devoto del Señor es volverse Uno con el Océano de Paz; sí, a través de la Instrucción del Guru uno se sobrepone a Maya y obtiene poderes milagrosos.
jn kau rwm nwmu AwDwrw hir nwmu jpq hir nwmy sohY ]2]
jan kau raam naam aadhaaraa har naam japat har naame sohai ||2||
The Lord's Name is the Support of His humble servant; he chants the Lord's Name, and with the Lord's Name he is adorned. ||2||
ਸੁਆਮੀ ਦਾ ਨਾਮ ਉਸ ਦੇ ਨਫਰ ਦਾ ਆਸਰਾ ਹੈ। ਵਾਹਿਗੁਰੂ ਦਾ ਨਾਮ ਉਹ ਉਚਾਰਨ ਕਰਦਾ ਹੈ ਅਤੇ ਵਾਹਿਗੁਰੂ ਨਾਮ ਨਾਲ ਹੀ ਉਹ ਸਸ਼ੋਭਤ ਹੁੰਦਾ ਹੈ।
El buscador se apoya en nada más que en el Nombre del Señor; el Nombre es lo que solamente canta y con Él se adorna. (2)