guru ismrq siB iklivK nwsih ]
gur simarat sabh kilavikh naaseh ||
Meditating in remembrance on the Guru, all the sins are erased.
ਗੁਰਾਂ ਦਾ ਆਰਾਧਨ ਕਰਨ ਦੁਆਰਾ ਸਾਰੇ ਪਾਪ ਮਿਟ ਜਾਂਦੇ ਹਨ,
Contemplando al Guru, uno se libera de todos sus errores,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
guru ismrq siB iklivK nwsih ]
gur simarat sabh kilavikh naaseh ||
Meditating in remembrance on the Guru, all the sins are erased.
ਗੁਰਾਂ ਦਾ ਆਰਾਧਨ ਕਰਨ ਦੁਆਰਾ ਸਾਰੇ ਪਾਪ ਮਿਟ ਜਾਂਦੇ ਹਨ,
Contemplando al Guru, uno se libera de todos sus errores,
guru ismrq jm sMig n Pwsih ]
gur simarat jam sa(n)g na faaseh ||
Meditating in remembrance on the Guru, one is not strangled by the noose of Death.
ਤੇ ਗੁਰਾਂ ਦਾ ਆਰਾਧਨ ਕਰਨ ਦੁਆਰਾ ਬੰਦਾ ਮੌਤ ਦੀ ਫਾਹੀ ਵਿੱਚ ਨਹੀਂ ਫਸਦਾ।
sí, contemplando al Guru, Yama, el mensajero de la muerte no me puede atrapar más.
guru ismrq mnu inrmlu hovY guru kwty Apmwnw hy ]2]
gur simarat man niramal hovai gur kaaTe apamaanaa he ||2||
Meditating in remembrance on the Guru, the mind becomes immaculate; the Guru eliminates egotistical pride. ||2||
ਗੁਰਾਂ ਦਾ ਚਿੰਤਨ ਕਰਨ ਦੁਆਰਾ, ਅੰਤਸ਼ਕਰਨ ਪਵਿੱਤ੍ਰ ਹੋ ਜਾਂਦਾ ਹੈ ਅਤੇ ਗੁਰਦੇਵ ਜੀ ਬੰਦੇ ਨੂੰ ਬੇਇਜ਼ੱਤੀ ਤੋਂ ਬਚਾ ਲੈਂਦੇ ਹਨ।
Contemplando al Guru, la mente se libera de toda mancha y el Guru nos emancipa de nuestro ego negativo. (2)
gur kw syvku nrik n jwey ]
gur kaa sevak narak na jaae ||
The Guru's servant is not consigned to hell.
ਗੁਰਾਂ ਦਾ ਨਫ਼ਰ ਦੋਜ਼ਕ ਵਿੱਚ ਨਹੀਂ ਪੈਂਦਾ।
El que sirve al Guru, no cae en la oscuridad de su conciencia.
gur kw syvku pwrbRhmu iDAwey ]
gur kaa sevak paarabraham dhiaae ||
The Guru's servant meditates on the Supreme Lord God.
ਗੁਰਾਂ ਦਾ ਗੁਮਾਸ਼ਤਾ ਪਰਮ ਪ੍ਰਭੂ ਦਾ ਸਿਮਰਨ ਕਰਦਾ ਹੈ।
Sí, el Sirviente del Guru, contempla al Señor Supremo,
gur kw syvku swDsMgu pwey guru krdw inq jIA dwnw hy ]3]
gur kaa sevak saadhasa(n)g paae gur karadhaa nit jeea dhaanaa he ||3||
The Guru's servant joins the Saadh Sangat, the Company of the Holy; the Guru ever gives the life of the soul. ||3||
ਗੁਰਾਂ ਦਾ ਗੋਲਾ ਸਤਿਸੰਗਤ ਨੂੰ ਪ੍ਰਾਪਤ ਹੁੰਦਾ ਹੈ। ਅਤੇ ਗੁਰੂ ਜੀ ਸਦਾ ਰੂਹਾਨੀ-ਜੀਵਨ ਦੀਆਂ ਦਾਤਾ ਦਿੰਦੇ ਹਨ।
se asocia siempre con los Santos y nos bendice con la vida del Alma. (3)
gur duAwrY hir kIrqnu suxIAY ]
gur dhuaarai har keeratan suneeaai ||
At the Gurdwara, the Guru's Gate, the Kirtan of the Lord's Praises are sung.
ਗੁਰਾਂ ਦੇ ਦਰ ਤੇ ਇਨਸਾਨ ਵਾਹਿਗੁਰੂ ਦਾ ਜੱਸ ਸੁਣਦਾ ਹੈ।
Uno escucha la Alabanza del Señor, en la Puerta del Guru.
siqguru Byit hir jsu muiK BxIAY ]
satigur bheT har jas mukh bhaneeaai ||
Meeting with the True Guru, one chants the Lord's Praises.
ਸੱਚੇ ਗੁਰਾਂ ਨਾਲ ਮਿਲ ਕੇ ਬੰਦਾ ਆਪਣੇ ਮੂੰਹ ਨਾਲ ਮਾਲਕ ਦੀ ਮਹਿਮਾ ਉਚਾਰਣ ਕਰਦਾ ਹੈ।
Sí, encontrándose con el Guru Verdadero, uno recita la Alabanza del Señor con los labios,
kil klys imtwey siqguru hir drgh dyvY mwnW hy ]4]
kal kales miTaae satigur har dharageh dhevai maanaa(n) he ||4||
The True Guru eradicates sorrow and suffering, and bestows honor in the Court of the Lord. ||4||
ਗ਼ਮਾ ਅਤੇ ਬਖੇੜਿਆਂ ਨੂੰ ਸੱਚੇ ਗੁਰੂ ਮੇਟ ਦਿੰਦੇ ਹਨ ਅਤੇ ਸਾਈਂ ਦੇ ਦਰਬਾਰ ਅੰਦਰ ਬੰਦੇ ਨੂੰ ਇਜ਼ੱਤ ਆਬਰੂ ਬਖ਼ਸ਼ਦੇ ਹਨ।
uno es liberado de sus aflicciones y sufrimientos y el Señor lo bendice con Gloria en Su Corte. (4)
Agmu Agocru gurU idKwieAw ]
agam agochar guroo dhikhaiaa ||
The Guru has revealed the inaccessible and unfathomable Lord.
ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰੇ ਸੁਆਮੀ ਨੂੰ ਗੁਰਾਂ ਨੇ ਮੈਨੂੰ ਵਿਖਾਲ ਦਿੱਤਾ ਹੈ।
El Guru nos hace ver al Insondable e Imperceptible Señor,
BUlw mwrig siqguir pwieAw ]
bhoolaa maarag satigur paiaa ||
The True Guru returns to the Path, those who have wandered away.
ਮੈਂ ਘੁਸੇ ਹੋਏ ਨੂੰ, ਸੱਚੇ ਗੁਰਾਂ ਨੇ ਠੀਕ ਰਸਤੇ ਪਾ ਦਿੱਤਾ ਹੈ।
y al que se ha perdido,
gur syvk kau ibGnu n BgqI hir pUr idRV@wieAw igAwnW hy ]5]
gur sevak kau bighan na bhagatee har poor dhiraR(h)aiaa giaanaa(n) he ||5||
No obstacles stand in the way of devotion to the Lord, for one who serves the Guru. The Guru implants perfect spiritual wisdom. ||5||
ਗੁਰਾਂ ਦੇ ਵੋਲੇ ਫੀ ਪ੍ਰੇਮਮਈ ਸੇਵਾ ਦੇ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ ਅਤੇ ਗੁਰੂ ਜੀ ਪੂਰਨ ਵਾਹਿਗੁਰੂ ਦੀ ਗਿਆਤ ਉਸ ਦੇ ਅੰਦਰ ਪੱਕੀ ਕਰ ਦਿੰਦੇ ਹਨ।
Ningún obstáculo esta en el camino de la Voluntad de Dios, Él le muestra el Sendero de Dios. (5)
guir idRstwieAw sBnI TWeI ]
gur dhirasaTaiaa sabhanee Thaa(n)iee ||
The Guru has revealed the Lord everywhere.
ਗੁਰਾਂ ਨੇ ਮੈਨੂੰ ਸਾਰੀਆਂ ਥਾਵਾਂ ਉੱਤੇ ਸੁਆਮੀ ਵਿਖਾਸ ਦਿੱਤਾ ਹੈ।
El Guru muestra que Dios está en todas partes.
jil Qil pUir rihAw gosweI ]
jal thal poor rahiaa gosaiee ||
The Lord of the Universe is permeating and pervading the water and the land.
ਆਲਮ ਦਾ ਸੁਆਮੀ ਸਮੁੰਦਰ ਅਤੇ ਧਰਤੀ ਨੂੰ ਪਰੀਪੂਰਨ ਕਰ ਰਿਹਾ ਹੈ।
Sí, Él, el Maestro de la Tierra, está tanto en la tierra como en el mar, y ante Él, el que está arriba y el que está abajo son iguales.
aUc aUn sB eyk smwnW min lwgw shij iDAwnw hy ]6]
uooch uoon sabh ek samaanaa(n) man laagaa sahaj dhiaanaa he ||6||
The high and the low are all the same to Him. Focus your mind's meditation intuitively on Him. ||6||
ਮੇਰੇ ਚਿੱਤ ਦੀ ਬਿਰਤੀ ਉਸ ਸੁਆਮੀ ਨਾਲ ਜੁੜੀ ਹੋਈ ਹੈ, ਜਿਸ ਦੇ ਅੱਗੇ ਉਚੇ ਅਤੇ ਨੀਵੇਂ ਸਾਰੇ ਇੱਕ ਬਰਾਬਰ ਹਨ।
Cuando la mente se entona en Dios entra en un Estado de Equilibrio. (6)
guir imilAY sB iqRsn buJweI ]
gur miliaai sabh tirasan bujhaiee ||
Meeting with the Guru, all thirst is quenched.
ਗੁਰਾਂ ਨਾਲ ਮਿਲ ਕੇ ਸਾਰੀ ਖ਼ਾਹਿਸ਼ ਮਿੱਟ ਜਾਂਦੀ ਹੈ।
Encontrando al Guru, todas las ansiedades terminan,
guir imilAY nh johY mweI ]
gur miliaai neh johai maiee ||
Meeting with the Guru, one is not watched by Maya.
ਗੁਰਾਂ ਨਾਲ ਮਿਲਣ ਦੁਆਰਾ ਮੋਹਣੀ ਬੰਦੇ ਨੂੰ ਨਹੀਂ ਤਕਦੀ।
sí, encontrando al Guru, Maya no le clava su mirada,
squ sMqoKu dIAw guir pUrY nwmu AMimRqu pI pwnW hy ]7]
sat sa(n)tokh dheeaa gur poorai naam a(n)mrit pee paanaa(n) he ||7||
The Perfect Guru bestows truth and contentment; I drink in the Ambrosial Nectar of the Naam, the Name of the Lord. ||7||
ਪੂਰਨ ਗੁਰਾਂ ਨੇ ਮੈਨੂੰ ਸੱਚ ਅਤੇ ਸੰਤੁਸ਼ਟਤਾ ਬਖ਼ਸ਼ੀਆਂ ਹਨ ਅਤੇ ਮੈਂ ਹੁਣ ਨਾਮ ਦੇ ਸੁਧਾਰਸ ਨੂੰ ਛਕਦਾ ਛਕਾਉਂਦਾ ਹਾਂ।
así uno es bendecido con el Contentamiento y con la Verdad y de esa manera logra beber del Néctar del Nombre. (7)
gur kI bwxI sB mwih smwxI ]
gur kee baanee sabh maeh samaanee ||
The Word of the Guru's Bani is contained in all.
ਗੁਰਾਂ ਦੀ ਬਾਣੀ ਸਾਰਿਆਂ ਦੇ ਅੰਦਰ ਵਿਆਪਕ ਹੋ ਰਹੀ ਹੈ।
La Palabra del Guru prevalece en todo y por todas partes.
Awip suxI qY Awip vKwxI ]
aap sunee tai aap vakhaanee ||
He Himself hears it, and He Himself repeats it.
ਗੁਰੂ ਜੀ ਖ਼ੁਦ ਇਸ ਨੂੰ ਸੁਣਦੇ ਤੇ ਖ਼ੁਦ ਹੀ ਉਚਾਰਦੇ ਹਨ।
El Guru Mismo escucha la Melodía Sutil y después La recita,
ijin ijin jpI qyeI siB insqRy iqn pwieAw inhcl QwnW hy ]8]
jin jin japee teiee sabh nisatre tin paiaa nihachal thaanaa(n) he ||8||
Those who meditate on it, are all emancipated; they attain the eternal and unchanging home. ||8||
ਜੋ ਭੀ ਇਸ ਦਾ ਧਿਆਨ ਧਾਰਦੇ ਹਨ; ਉਹ ਸਭ ਤਰ ਜਾਂਦੇ ਹਨ ਤੇ ਉਹ ਅਹਿੱਲ ਨਿਵਾਸ ਅਸਥਾਨ ਨੂੰ ਪਾ ਲੈਂਦੇ ਹਨ।
sí, quien sea que habita ahí, es Emancipado y ya nada lo mueve. (8)
siqgur kI mihmw siqguru jwxY ]
satigur kee mahimaa satigur jaanai ||
The Glory of the True Guru is known only to the True Guru.
ਸੱਚੇ ਗੁਰਾਂ ਦੀ ਪ੍ਰਭਤਾ ਸਿਰਫ਼ ਸੱਚੇ ਗੁਰੂ ਹੀ ਜਾਣਦੇ ਹਨ।
La Verdadera Gloria del Guru, sólo el Guru
jo ikCu kry su Awpx BwxY ]
jo kichh kare su aapan bhaanai ||
Whatever He does, is according to the Pleasure of His Will.
ਜਿਹੜਾ ਕੁੱਛ ਉਹ ਕਰਦੇ ਹਨ, ਉਸ ਨੂੰ ਆਪਣੀ ਰਜ਼ਾ ਅੰਦਰ ਕਰਦੇ ਹਨ।
Verdadero la conoce y lo que sea que haga, lo hace según es Su Voluntad.
swDU DUir jwcih jn qyry nwnk sd kurbwnW hy ]9]1]4]
saadhoo dhoor jaacheh jan tere naanak sadh kurabaanaa(n) he ||9||1||4||
Your humble servants beg for the dust of the feet of the Holy; Nanak is forever a sacrifice to You. ||9||1||4||
ਤੈਡੇਂ ਗੋਲੇ, ਤੈਂਡੇ ਸੰਤਾਂ ਦੇ ਚਰਣਾਂ ਦੀ ਧੂੜ ਦੀ ਯਾਚਨਾ ਕਰਦੇ ਹਨ, ਹੇ ਸੁਆਮੀ! ਨਾਨਕ ਹਮੇਸ਼ਾਂ ਹੀ ਤੇਰੇ ਉੱਤੋਂ ਬਲਿਹਾਰਨੇ ਵੰਝਦਾ ਹੈ।
Oh Guru, Tus Sirvientes buscan el Polvo de los Pies de los Santos y Nanak ofrece para siempre su ser en sacrificio a Ti. (9-1-14)
mwrU solhy mhlw 5
maaroo solahe mahalaa panjavaa
Maaroo, Solahas, Fifth Mehl:
ਮਾਰੂ ਸੋਲਹੇ ਪੰਜਵੀਂ ਪਾਤਿਸ਼ਾਹੀ।
Maru Solajas, Mejl Guru Aryan, Quinto Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru
Awid inrMjnu pRBu inrMkwrw ]
aadh nira(n)jan prabh nira(n)kaaraa ||
The Primal, Immaculate Lord God is formless.
ਮੇਰਾ ਪਵਿੱਤ੍ਰ ਪਰਾਪੂਰਬਲਾ ਪ੍ਰਭੂ ਸਰੂਪ-ਰਹਿਤ ਹੈ।
El Señor Inmaculado y Primordial, el Ser Sin Forma,
sB mih vrqY Awip inrwrw ]
sabh meh varatai aap niraaraa ||
The Detached Lord is Himself prevailing in all.
ਨਿਰਲੇਪ ਪੁਰਖ ਖ਼ੁਦ ਹੀ ਸਾਰਿਆਂ ਅੰਦਰ ਰੱਮ ਰਿਹਾ ਹੈ।
sí, el Ser Desapegado, prevalece en todo.
vrnu jwiq ichnu nhI koeI sB hukmy isRsit aupwiedw ]1]
varan jaat chihan nahee koiee sabh hukame sirasaT upaidhaa ||1||
He has no race or social class, no identifying mark. By the Hukam of His Will, He created the entire universe. ||1||
ਉਸ ਦਾ ਕੋਈ ਰੰਗ, ਜਾਤੀ ਅਤੇ ਚਿੰਨ੍ਹ ਨਹੀਂ। ਆਪਣੀ ਰਜ਼ਾ ਦੁਆਰਾ ਉਹ ਸਾਰੀ ਦੁਨੀਆਂ ਨੂੰ ਤਚਦਾ ਹੈ।
Él no tiene ni casta ni color, y la creación completa es generada por Su Voluntad. (1)
lK caurwsIh join sbweI ]
lakh chauraaseeh jon sabaiee ||
Out of all the 8.4 million species of beings,
ਸਾਰੀਆਂ ਚੁਰਾਸੀ ਲੱਖ ਜੂਨਾਂ ਵਿਚੋਂ,
Hay ochenta y cuatro millones de especies, pero el ser humano
mwxs kau pRiB dIeI vifAweI ]
maanas kau prabh dheeiee vaddiaaiee ||
God blessed mankind with glory.
ਸੁਆਮੀ ਨੇ ਇਨਸਾਨ ਨੂੰ ਬਜ਼ੁਰਗੀ ਪ੍ਰਦਾਨ ਕੀਤੀ ਹੈ।
es bendecido con Gloria por encima de todas ellas y quien sea que pierda la oportunidad en este nacimiento,
iesu pauVI qy jo nru cUkY so Awie jwie duKu pwiedw ]2]
eis pauRee te jo nar chookai so aai jai dhukh paidhaa ||2||
That human who misses this chance, shall suffer the pains of coming and going in reincarnation. ||2||
ਜਿਹੜਾ ਇਨਸਾਨ ਇਸ ਮੌਕੇ ਨੂੰ ਗੁਆ ਲੈਂਦਾ ਹੈ; ਉਹ ਆਉਣ ਅਤੇ ਜਾਣ ਦੇ ਕਸ਼ਟ ਨੂੰ ਉਠਾਉਂਦਾ ਹੈ।
sufrirá los dolores de ir y venir. (2)
kIqw hovY iqsu ikAw khIAY ]
keetaa hovai tis kiaa kaheeaai ||
What should I say, to one who has been created.
ਮੈਂ ਉਸ ਨੂੰ ਕੀ ਆਖਾਂ ਜੋ ਖ਼ੁਦ ਹੀ ਰੱਚਿਆ ਹੋਇਆ ਹੈ?
Él, Quien se crea a Sí Mismo, oh, ¿cómo podría uno alabarlo?
gurmuiK nwmu pdwrQu lhIAY ]
gurmukh naam padhaarath laheeaai ||
The Gurmukh receives the treasure of the Naam, the Name of the Lord.
ਗੁਰਾਂ ਦੀ ਦਇਆ ਦੁਆਰਾ ਨਾਮ ਦੀ ਦੌਲਤ ਪ੍ਰਾਪਤ ਹੁੰਦੀ ਹੈ।
Es a través del Guru, que uno es bendecido con el Tesoro del Nombre.
ijsu Awip Bulwey soeI BUlY so bUJY ijsih buJwiedw ]3]
jis aap bhulaae soiee bhoolai so boojhai jiseh bujhaidhaa ||3||
He alone is confused, whom the Lord Himself confuses. He alone understands, whom the Lord inspires to understand. ||3||
ਕੇਵਲ ਉਹ ਹੀ ਭੁਲਦਾ ਹੈ, ਜਿਸ ਨੂੰ ਖ਼ੁਦ ਸਾਈਂ ਭੁਲਾਉਂਦਾ ਹੈ ਅਤੇ ਕੇਵਲ ਉਹ ਹੀ ਸਮਝਦਾ ਹੈ, ਜਿਸ ਨੂੰ ਉਹ ਬੁਝਾਉਂਦਾ ਹੈ।
Sí, sólo logra el Conocimiento aquél a quien Dios bendice, y el que se desvía del Sendero, Él lo desvía. (3)
hrK sog kw ngru iehu kIAw ]
harakh sog kaa nagar ih keeaa ||
This body has been made the village of joy and sorrow.
ਇਹ ਦੇਹ ਖੁਸ਼ੀ ਤੇ ਗਮੀ ਦਾ ਪਿੰਡ ਬਣਾਇਆ ਗਿਆ ਹੈ।
La ciudad del cuerpo engendra el placer, pero también el dolor
sy aubry jo siqgur srxIAw ]
se ubare jo satigur saraneeaa ||
They alone are emancipated, who seek the Sanctuary of the True Guru.
ਕੇਵਲ ਉਹ ਹੀ ਪਾਰ ਉਤਰਦੇ ਹਨ ਜੋ ਸੱਚੇ ਗੁਰਾਂ ਦੀ ਪਨਾਹ ਲੈਂਦੇ ਹਨ।
y sólo será salvado el que busque el Refugio del Guru.
iqRhw guxw qy rhY inrwrw so gurmuiK soBw pwiedw ]4]
tirahaa gunaa te rahai niraaraa so gurmukh sobhaa paidhaa ||4||
One who remains untouched by the three qualities, the three gunas - such a Gurmukh is blessed with glory. ||4||
ਜੋ ਤਿੰਨਾਂ ਅਵਸਥਾਵਾਂ ਤੋਂ ਨਿਰਲੇਪ ਰਹਿੰਦਾ ਹੈ; ਉਹ ਗੁਰਾਂ ਦੀ ਦਇਆ ਦੁਆਰਾ ਬਜ਼ੁਰਗੀ ਪਾ ਲੈਂਦਾ ਹੈ।
Sí, el que permanece desapegado, más allá de las tres modalidades, ese ser con Conciencia de Dios, es bendecido con Gloria. (4)
Aink krm kIey bhuqyry ] jo kIjY so bMDnu pYry ]
anik karam ke'ee bahutere || jo keejai so ba(n)dhan paire ||
You can do anything, but whatever you do,
ਇਨਸਾਨ ਅਨੇਕਾਂ ਅਤੇ ਘਣੇਰੇ ਅਮਲ ਕਮਾਉਂਦਾ ਹੈ।
Uno realiza miles de actos, pero mientras más hace, más se involucra,
kuruqw bIju bIjy nhI jMmY sBu lwhw mUlu gvwiedw ]5]
kurutaa beej beeje nahee ja(n)mai sabh laahaa mool gavaidhaa ||5||
The seed which is planted out of season does not sprout, and all one's capital and profits are lost. ||5||
ਬੇਮੋਸਮਾਂ ਬੋਇਆ ਹੋਇਆ ਭੀ ਉਗਦਾ ਨਹੀਂ ਅਤੇ ਬੰਦਾ ਆਪਣਾ ਸਾਰਾ ਅਸਲ ਧਨ ਤੇ ਨਫ਼ਾ ਗੁਆ ਲੈਂਦਾ ਹੈ।
y las cadenas se le van enredando en los pies y se comprueba que, fuera de estación, lo que sea que siembra, no crece y las ganancias las pierde uno junto con todo el capital. (5)
kljug mih kIrqnu prDwnw ]
kalajug meh keeratan paradhaanaa ||
In this Dark Age of Kali Yuga, the Kirtan of the Lord's Praises are most sublime and exalted.
ਪਰਮ ਉੱਤਮ ਹੈ ਪ੍ਰਭੂ ਦਾ ਜੱਸ ਗਾਇਨ ਕਰਨਾ ਇਸ ਕਾਲੇ ਯੁੱਗ ਅੰਦਰ।
En la era oscura de Kali Yug, el Kirtan de las Alabanzas del Señor,
gurmuiK jpIAY lwie iDAwnw ]
gurmukh japeeaai lai dhiaanaa ||
Become Gurmukh, chant and focus your meditation.
ਇਸ ਲਈ, ਬਿਰਤੀ ਜੋੜ ਕੇ, ਤੂੰ ਗੁਰਾਂ ਦੇ ਰਾਹੀਂ ਸੁਆਮੀ ਦੇ ਨਾਮ ਦਾ ਸਿਮਰਨ ਕਰ।
son lo más Sublime y Excelso, vuélvete Gurmukj, canta y enfoca tu meditación.