iblwvlu kI vwr mhlw 4
bilaaval kee vaar mahalaa chauthhaa
Vaar Of Bilaaval, Fourth Mehl:
ਬਿਲਾਵਲ ਦੀ ਵਾਰ ਚੌਥੀ ਪਾਤਿਸ਼ਾਹੀ।
Var de Bilawal, Mejl Guru Ram Das, Cuarto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
iblwvlu kI vwr mhlw 4
bilaaval kee vaar mahalaa chauthhaa
Vaar Of Bilaaval, Fourth Mehl:
ਬਿਲਾਵਲ ਦੀ ਵਾਰ ਚੌਥੀ ਪਾਤਿਸ਼ਾਹੀ।
Var de Bilawal, Mejl Guru Ram Das, Cuarto Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador del Universo, por la Gracia del Verdadero Guru
slok mÚ 4 ]
salok mahalaa chauthhaa ||
Salok, Fourth Mehl:
ਸਲੋਕ ਚੌਥੀ ਪਾਤਿਸ਼ਾਹੀ।
Shlok, Mejl Guru Ram Das, Cuarto Canal Divino.
hir auqmu hir pRBu gwivAw kir nwdu iblwvlu rwgu ]
har utam har prabh gaaviaa kar naadh bilaaval raag ||
I sing of the sublime Lord, the Lord God, in the melody of Raag Bilaaval.
ਬਿਲਾਵਲ ਰਾਗੁ ਅੰਦਰ ਗਾਇਨ ਕਰ ਕੇ ਮੈਂ ਸਰੇਸ਼ਟ ਵਾਹਿਗੁਰੂ, ਆਪਣੇ ਸੁਆਮੀ ਮਾਲਕ, ਦਾ ਜੱਸ ਅਲਾਪਦਾ ਹਾਂ।
En la tonada de Rag Bilawal, Le canto al Ser Sublime,
aupdysu gurU suix mMinAw Duir msqik pUrw Bwgu ]
aupadhes guroo sun ma(n)niaa dhur masatak pooraa bhaag ||
a Dios Nuestro Señor y escuchando la Instrucción del Guru, la obedezco, pues tal fue el Destino Perfecto inscrito por Dios en mi frente.
sB idnsu rYix gux aucrY hir hir hir auir ilv lwgu ]
sabh dhinas rain gun ucharai har har har ur liv laag ||
All day and night, I chant the Glorious Praises of the Lord, Har, Har, Har; within my heart, I am lovingly attuned to Him.
ਸਮੂਹ ਦਿਨ ਤੇ ਰਾਤ ਮੈਂ ਪ੍ਰਭੂ ਦਾ ਜੱਸ ਉਚਾਰਨ ਕਰਦਾ ਹਾਂ ਅਤੇ ਆਪਣੇ ਮਨ ਅੰਦਰ ਵਾਹਿਗੁਰੂ ਸੁਆਮੀ ਮਾਲਕ ਨਾਲ ਮੈਂ ਪਿਰਹੜੀ ਪਾਉਂਦਾ ਹੈ।
Canto la Gloriosa Alabanza del Señor, Jar, Jar, Jar, noche y día, pues en mi corazón vivo entonado con todo Amor en Él.
sBu qnu mnu hirAw hoieAw mnu iKiVAw hirAw bwgu ]
sabh tan man hariaa hoiaa man khiRiaa hariaa baag ||
My body and mind are totally rejuvenated, and the garden of my mind has blossomed forth in lush abundance.
ਮੇਰੀ ਦੇਹ ਤੇ ਆਤਮਾ ਸਮੂਹ ਸਰਸਬਜ ਹੋ ਗਏ ਹਨ ਅਤੇ ਮੇਰੇ ਦਿਲ ਦਾ ਹਰਾ ਭਰਾ ਬਗੀਚਾ ਪ੍ਰਫੁਲਤ ਹੋ ਗਿਆ ਹੈ।
Ahora mi cuerpo y mi mente están totalmente en flor; el loto de mi corazón ha nacido
AigAwnu AMDyrw imit gieAw gur cwnxu igAwnu crwgu ]
agiaan a(n)dheraa miT giaa gur chaanan giaan charaag ||
The darkness of ignorance has been dispelled, with the light of the lamp of the Guru's wisdom. Servant Nanak lives by beholding the Lord.
ਗੁਰਾਂ ਦੇ ਬ੍ਰਹਿਮ ਵੀਚਾਰ ਦੇ ਦੀਵੇ ਦੇ ਪ੍ਰਕਾਸ਼ ਨਾਲ ਬੇਸਮਝੀ ਦਾ ਅਨ੍ਹੇਰਾ ਦੂਰ ਹੋ ਗਿਆ ਹੈ।
y la oscuridad de la ignorancia ha desaparecido con la Luz de la Sabiduría del Guru. Oh Dios, vivo para tener Tu Visión;
jnu nwnku jIvY dyiK hir iek inmK GVI muiK lwgu ]1]
jan naanak jeevai dhekh har ik nimakh ghaRee mukh laag ||1||
Let me behold Your face, for a moment, even an instant! ||1||
ਹੇ ਹਰੀ! ਗੋਲਾ ਨਾਨਕ ਤੈਨੂੰ ਵੇਖ ਕੇ ਜੀਉਂਦਾ ਹੈ। ਇਕ ਮੁਹਤ ਤੇ ਛਿਨ ਭਰ ਲਈ ਹੀ ਤੂੰ ਮੈਨੂੰ ਆਪਣਾ ਮੁਖੜਾ ਵਿਖਾਲ।
déjame verte aunque sea por un instante. (1)
mÚ 3 ]
mahalaa teejaa ||
Third Mehl:
ਤੀਜੀ ਪਾਤਿਸ਼ਾਹੀ।
Mejl Guru Amar Das, Tercer Canal Divino.
iblwvlu qb hI kIjIAY jb muiK hovY nwmu ]
bilaaval tab hee keejeeaai jab mukh hovai naam ||
Be happy and sing in Bilaaval, when the Naam, the Name of the Lord, is in your mouth.
ਕੇਵਲ ਤਦ ਹੀ ਤੂੰ ਖੁਸ਼ੀ ਮਨਾ, ਜਦ ਤੇਰੇ ਮੂੰਹ ਵਿੱਚ ਪ੍ਰਭੂ ਦਾ ਨਾਮ ਹੈ।
Siéntete Feliz y canta las notas del Bilawal cuando el Naam, el Nombre de Dios esté en tu boca.
rwg nwd sbid sohxy jw lwgY shij iDAwnu ]
raag naadh sabadh sohane jaa laagai sahaj dhiaan ||
The melody and music, and the Word of the Shabad are beautiful, when one focuses his meditation on the celestial Lord.
ਸੁੰਦਰ ਹਨ ਤਰਾਨੇ ਅਤੇ ਲੈ, ਜੇਕਰ ਗੁਰਾਂ ਦੀ ਬਾਣੀ ਰਾਹੀਂ ਬੰਦਾ ਸਾਹਿਬ ਅੰਦਰ ਆਪਣੀ ਬਿਰਤੀ ਜੋੜ ਲਵੇ।
La Melodía y la Palabra del Shabd son Bellas cuando uno enfoca su Meditación en el Señor Celestial.
rwg nwd Coif hir syvIAY qw drgh pweIAY mwnu ]
raag naadh chhodd har seveeaai taa dharageh paieeaai maan ||
So leave behind the melody and music, and serve the Lord; then, you shall obtain honor in the Court of the Lord.
ਤਰਾਨੇ ਤੇ ਸੁਰਤਾਲ ਦੇ ਬਿਨਾਂ ਭੀ ਜੇਕਰ ਇਨਸਾਨ ਆਪਣੇ ਵਾਹਿਗੁਰੂ ਦੀ ਘਾਲ ਕਮਾਉਂਦਾ ਹੈ, ਤਦ ਉਹ ਸਾਹਿਬ ਦੇ ਦਰਬਾਰ ਅੰਦਰ ਇੱਜ਼ਤ ਪਾਉਂਦਾ ਹੈ।
Deja ya la música mundana y sirve al Señor, así obtendrás el Honor en Su Corte,
nwnk gurmuiK bRhmu bIcwrIAY cUkY min AiBmwnu ]2]
naanak gurmukh braham beechaareeaai chookai man abhimaan ||2||
O Nanak, as Gurmukh, contemplate God, and rid your mind of egotistical pride. ||2||
ਨਾਨਕ ਗੁਰਾਂ ਦੀ ਮਿਹਰ ਦੁਆਰਾ ਸੁਆਮੀ ਦੀ ਸੋਚ ਵੀਚਾਰ ਕਰਨ ਦੁਆਰਾ, ਬੰਦੇ ਦੇ ਚਿੱਤ ਦਾ ਹੰਕਾਰ ਦੂਰ ਹੋ ਜਾਂਦਾ ਹੈ।
dice Nanak, como Gurmukj medita en Dios y libera a tu mente del ego negativo.(2)
pauVI ]
pauRee ||
Pauree:
ਪਉੜੀ।
Pauri
qU hir pRBu Awip AgMmu hY siB quDu aupwieAw ]
too har prabh aap aga(n)m hai sabh tudh upaiaa ||
O Lord God, You Yourself are inaccessible; You formed everything.
ਹੇ ਸੁਆਮੀ ਵਾਹਿਗੁਰੂ! ਤੂੰ ਖੁਦ ਪਹੁੰਚ ਤੋਂ ਪਰੇ ਹੈ ਅਤੇ ਤੂੰ ਹੀ ਸਾਰਿਆਂ ਨੂੰ ਸਿਰਜਿਆ ਹੈ।
Eres Insondable, oh Dios, eres el Creador de la creación;
qU Awpy Awip vrqdw sBu jgqu sbwieAw ]
too aape aap varatadhaa sabh jagat sabaiaa ||
You Yourself are totally permeating and pervading the entire universe.
ਤੂੰ ਖੁਦ ਹੀ ਸਾਰੇ ਆਲਮ ਅੰਦਰ ਪੂਰੀ ਤਰ੍ਹਾਂ ਵਿਆਪਕ ਹੋ ਰਿਹਾ ਹੈ।
sólo Tú te manifiestas a través de Tu Creación.
quDu Awpy qwVI lweIAY Awpy gux gwieAw ]
tudh aape taaRee laieeaai aape gun gaiaa ||
You Yourself are absorbed in the state of deep meditation; You Yourself sing Your Glorious Praises.
ਤੂੰ ਆਪ ਹੀ ਧਿਆਨ ਅਵਸਥਾ ਧਾਰਨ ਕਰਦਾ ਹੈ ਅਤੇ ਆਪ ਹੀ ਆਪਣੀ ਕੀਰਤੀ ਗਾਇਨ ਕਰਦਾ ਹੈ।
Vives entonado en Tu Ser y cantas Tu propia Alabanza.
hir iDAwvhu Bgqhu idnsu rwiq AMiq ley CfwieAw ]
har dhiaavahu bhagatahu dhinas raat a(n)t le chhaddaiaa ||
Meditate on the Lord, O devotees, day and night; He shall deliver you in the end.
ਆਪਣੇ ਵਾਹਿਗੁਰੂ ਦਾ ਦਿਨ ਰਾਤ ਸਿਮਰਨ ਕਰੋ, ਹੇ ਸਾਧੂਓ! ਅਖੀਰ ਨੂੰ ਉਹ ਤੁਹਾਨੂੰ ਬੰਦ-ਖਲਾਸ ਕਰਾ ਦੇਵੇਗਾ।
Contemplen a su Dios noche y día, oh Devotos, pues sólo Él los podrá redimir en el final.
ijin syivAw iqin suKu pwieAw hir nwim smwieAw ]1]
jin seviaa tin sukh paiaa har naam samaiaa ||1||
Those who serve the Lord, find peace; they are absorbed in the Name of the Lord. ||1||
ਜੋ ਪ੍ਰਭੂ ਦੀ ਚਾਕਰੀ ਵਜਾਉਂਦਾ ਹੈ, ਉਹ ਆਰਾਮ ਪਾਉਂਦਾ ਹੈ ਅਤੇ ਉਸ ਦੇ ਨਾਮ ਅੰਦਰ ਲੀਨ ਹੋ ਜਾਂਦਾ ਹੈ।
Aquéllos que Lo sirvieron, fueron bendecidos con Éxtasis y se inmergieron en Su Nombre. (1)
slok mÚ 3 ]
salok mahalaa teejaa ||
Salok, Third Mehl:
ਸਲੋਕ ਤੀਜੀ ਪਾਤਿਸ਼ਾਹੀ।
Shlok, Mejl Guru Amar Das, Tercer Canal Divino.
dUjY Bwie iblwvlu n hoveI mnmuiK Qwie n pwie ]
dhoojai bhai bilaaval na hoviee manmukh thai na pai ||
In the love of duality, the happiness of Bilaaval does not come; the self-willed manmukh finds no place of rest.
ਹੋਰਸ ਦੀ ਪ੍ਰੀਤ ਰਾਹੀਂ ਖੁਸ਼ੀ ਪਰਾਪਤ ਨਹੀਂ ਹੁੰਦੀ ਅਤੇ ਅਧਰਮੀ ਨੂੰ ਕੋਈ ਥਾਂ ਨਹੀਂ ਮਿਲਦੀ।
Apegado al otro, uno no logra el Éxtasis,
pwKMif Bgiq n hoveI pwrbRhmu n pwieAw jwie ]
paakha(n)dd bhagat na hoviee paarabraham na paiaa jai ||
Through hypocrisy, devotional worship does not come, and the Supreme Lord God is not found.
ਦੰਭ ਦੇ ਰਾਹੀਂ ਸਾਈਂ ਦੀ ਪ੍ਰੇਮਾ-ਭਗਤੀ ਨਹੀਂ ਹੁੰਦੀ ਅਤੇ ਨਾਂ ਹੀ ਸ਼੍ਰੋਮਣੀ ਸਾਹਿਬ ਪਰਾਪਤ ਹੁੰਦਾ ਹੈ।
pues el egocéntrico no encuentra lugar.
mnhiT krm kmwvxy Qwie n koeI pwie ]
manahaTh karam kamaavane thai na koiee pai ||
By stubborn-mindedly performing religious rituals, no one obtains the approval of the Lord.
ਜੇਕਰ ਬੰਦਾ ਚਿੱਤ ਦੀ ਜਿੱਦ ਰਾਹੀਂ ਧਾਰਮਕ ਕੰਮ ਕਰੇ, ਉਨ੍ਹਾਂ ਨੂੰ ਪ੍ਰਭੂ ਪਰਵਾਨ ਨਹੀਂ ਕਰਦਾ।
A través de engaños uno no se vuelve el Devoto de Dios y no obtiene al Señor Trascendente. Si uno, de forma arrogante, fuerza su mente para actuar, estos actos no son aprobados por el Señor.
nwnk gurmuiK Awpu bIcwrIAY ivchu Awpu gvwie ]
naanak gurmukh aap beechaareeaai vichahu aap gavai ||
O Nanak, the Gurmukh understands himself, and eradicates self-conceit from within.
ਨਾਨਕ, ਗੁਰਾਂ ਦੀ ਦਇਆ ਰਾਹੀਂ ਆਪਣੇ ਆਪ ਨੂੰ ਸਮਝਣ ਦੁਆਰਾ, ਬੰਦੇ ਦੇ ਅੰਦਰੋਂ ਹੰਕਾਰ ਦੂਰ ਹੋ ਜਾਂਦਾ ਹੈ।
Dice Nanak, si uno habita en el Ser por la Gracia del Guru, se deshace de su ego negativo
Awpy Awip pwrbRhmu hY pwrbRhmu visAw min Awie ]
aape aap paarabraham hai paarabraham vasiaa man aai ||
He Himself is the Supreme Lord God; the Supreme Lord God comes to dwell in his mind.
ਉਹ ਖੁਦ ਸ਼ਰੋਮਣੀ ਸਾਹਿਬ ਹੈ ਅਤੇ ਸ਼ਰੋਮਣੀ ਸਾਹਿਬ ਆ ਕੇ ਉਸ ਦੇ ਹਿਰਦੇ ਅੰਦਰ ਟਿਕ ਜਾਂਦਾ ਹੈ।
y entonces no ve a nadie más que al Señor Trascendente, pues en la mente uno Lo enaltece.
jMmxu mrxw kitAw joqI joiq imlwie ]1]
ja(n)man maranaa kaTiaa jotee jot milai ||1||
Birth and death are erased, and his light blends with the Light. ||1||
ਉਸ ਦਾ ਜੰਮਣਾ ਤੇ ਮਰਨਾ ਮੁੱਕ ਜਾਂਦੇ ਹਨ ਅਤੇ ਉਸ ਦਾ ਪਰਮ ਪ੍ਰਕਾਸ਼ ਨਾਲ ਅਭੇਦ ਹੋ ਜਾਂਦਾ ਹੈ।
Las idas y venidas cesan y la luz se inmerge en la Luz Infinita.(1)
mÚ 3 ]
mahalaa teejaa ||
Third Mehl:
ਤੀਜੀ ਪਾਤਿਸ਼ਾਹੀ।
Mejl Guru Amar Das, Tercer Canal Divino.
iblwvlu kirhu qum@ ipAwirho eyksu isau ilv lwie ]
bilaaval karih tum(h) piaariho ekas siau liv lai ||
Be happy in Bilaaval, O my beloveds, and embrace love for the One Lord.
ਇਕ ਸੁਆਮੀ ਨਾਲ ਪ੍ਰੇਮ ਪਾ ਕੇ, ਤੁਸੀਂ ਅਨੰਦ ਮਾਣੋ, ਹੇ ਮੇਰੇ ਪਿਆਰਿਓ!
Entona tu ser en Dios y vive en Dicha;
jnm mrx duKu ktIAY scy rhY smwie ]
janam maran dhukh kaTeeaai sache rahai samai ||
The pains of birth and death shall be eradicated, and you shall remain absorbed in the True Lord.
ਤੁਹਾਡੀ ਜੰਮਣ ਤੇ ਮਰਨ ਦੀ ਦੀ ਪੀੜ ਨਵਿਰਤ ਹੋ ਜਾਏਗੀ ਅਤੇ ਤੁਸੀਂ ਸੱਚੇ ਸੁਆਮੀ ਅੰਦਰ ਲੀਨ ਰਹੋਗੇ।
libera tu ser del dolor de la reencarnación e inmérgete en el Dios Verdadero.
sdw iblwvlu Anµdu hY jy clih siqgur Bwie ]
sadhaa bilaaval ana(n)dh hai je chaleh satigur bhai ||
You shall be blissful forever in Bilaaval, if you walk in harmony with the Will of the True Guru.
ਜੇਕਰ ਤੁਸੀਂ ਸੱਚੇ ਗੁਰਾਂ ਦੀ ਰਜ਼ਾ ਅੰਦਰ ਤੁਰੋਗੇ ਤਾਂ ਤੁਸੀਂ ਹਮੇਸ਼ਾਂ ਖੁਸ਼ੀ ਤੇ ਪਰਸੰਨਤਾ ਅੰਦਰ ਵਿਚਰੋਗੇ।
Uno siempre estará en Éxtasis si camina en la Voluntad del Guru
sqsMgqI bih Bwau kir sdw hir ky gux gwie ]
satasa(n)gatee beh bhaau kar sadhaa har ke gun gai ||
Sitting in the Saints' Congregation, sing with love the Glorious Praises of the Lord forever.
ਸਾਧ ਸੰਗਤ ਅੰਦਰ ਬੈਠ ਕੇ, ਹੇ ਬੰਦੇ! ਤੂੰ ਸਦੀਵ ਦੀ ਵਾਹਿਗੁਰੂ ਦੀਆਂ ਸਿਫਤਾਂ ਪਿਆਰ ਨਾਲ ਗਾਇਨ ਕਰ।
y uniéndose con los Santos, ama a su Dios y canta siempre Su Alabanza.
nwnk sy jn sohxy ij gurmuiK myil imlwie ]2]
naanak se jan sohane j gurmukh mel milai ||2||
O Nanak, beautiful are those humble beings, who, as Gurmukh, are united in the Lord's Union. ||2||
ਨਾਨਕ, ਸੁੰਦਰ ਹਨ ਉਹ ਪੁਰਸ਼, ਜੋ ਗੁਰਾਂ ਦੀ ਦਇਆ ਦੁਆਰਾ ਪ੍ਰਭੂ ਦੇ ਮਿਲਾਪ ਅੰਦਰ ਮਿਲ ਜਾਂਦੇ ਹਨ।
Dice Nanak, benditos son aquéllos que encuentran a su Dios por la Gracia del Guru. (2)
pauVI ]
pauRee ||
Pauree:
ਪਉੜੀ।
Pauri
sBnw jIAw ivic hir Awip so Bgqw kw imqu hir ]
sabhanaa jeeaa vich har aap so bhagataa kaa mit har ||
The Lord Himself is within all beings. The Lord is the friend of His devotees.
ਸੁਆਮੀ ਵਾਹਿਗੁਰੂ, ਜੋ ਖੁਦ ਸਾਰਿਆਂ ਜੀਵਾਂ ਦੇ ਅੰਦਰ ਹੈ; ਉਹ ਆਪਣੇ ਸ਼ਰਧਾਲੂ ਪ੍ਰੇਮੀਆਂ ਦਾ ਮਿੱਤਰ ਹੈ।
Nuestro Dios prevalece en toda vida; Él es el Amigo de Sus Devotos.
sBu koeI hir kY vis Bgqw kY Anµdu Gir ]
sabh koiee har kai vas bhagataa kai ana(n)dh ghar ||
Everyone is under the Lord's control; in the home of the devotees there is bliss.
ਹਰ ਕੋਈ ਪ੍ਰਭੂ ਦੇ ਇਖਤਿਹਾਰ ਵਿੱਚ ਹੈ। ਸੰਤਾਂ ਦੇ ਘਰ ਅੰਦਰ ਖੁਸ਼ੀ ਵਰਤਦੀ ਹੈ।
Todos viven bajo la Influencia de Dios, el Hogar de los Devotos está lleno de Dicha.
hir Bgqw kw mylI srbq sau insul jn tMg Dir ]
har bhagataa kaa melee sarabat sau nisul jan Ta(n)g dhar ||
The Lord is the friend and companion of His devotees; all His humble servants stretch out and sleep in peace.
ਵਾਹਿਗੁਰੂ ਆਪਣੇ ਸੰਤਾਂ ਦਾ ਹਮਜੋਲੀ ਹੈ, ਇਸ ਲਈ ਉਸ ਦੇ ਸਾਰੇ ਗੋਲੇ ਲੱਤ ਤੇ ਲੱਤ ਰੱਖ ਕੇ ਸਿੱਧੇ ਸੌਂਦੇ ਹਨ।
El Señor es el Amigo y Compañero de Sus Devotos. Sus humildes Sirvientes duermen en Paz,
hir sBnw kw hY Ksmu so Bgq jn iciq kir ]
har sabhanaa kaa hai khasam so bhagat jan chit kar ||
The Lord is the Lord and Master of all; O humble devotee, remember Him.
ਵਾਹਿਗੁਰੂ ਸਾਰਿਆਂ ਦਾ ਮਾਲਕ ਹੈ। ਹੇ ਨੇਕ ਪੁਰਸ਼! ਤੂੰ ਉਸ ਨੂੰ ਆਪਣੇ ਹਿਰਦੇ ਅੰਦਰ ਟਿਕਾ।
el Señor es el Maestro de todos. Oh, Devotos humildes recuérdenlo siempre.
quDu ApiV koie n skY sB JiK JiK pvY JiV ]2]
tudh apaR koi na sakai sabh jhakh jhakh pavai jhaR ||2||
No one can equal You, Lord. Those who try, struggle and die in frustration. ||2||
ਕੋਈ ਭੀ ਤੇਰੀ ਬਰਾਬਰੀ ਨਹੀਂ ਕਰ ਸਕਦਾ, ਹੇ ਸੁਆਮੀ! ਬੇਫਾਇਦਾ ਖਪ ਕੇ ਹਰ ਕੋਈ ਅਖੀਰ ਨੂੰ ਨਾਸ ਹੋ ਜਾਂਦਾ ਹੈ।
Nadie Te puede igualar, oh Señor y quienes tratan, a través de su esfuerzo, se frustran y mueren. (2)