isrIrwgu mhlw 3 ]
sireeraag mahalaa teejaa ||
Siree Raag, Third Mehl:
ਸਿਰੀ ਰਾਗ, ਤੀਜੀ ਪਾਤਸ਼ਾਹੀ।
Siri Rag, Mejl Guru Amar Das, Tercer Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
isrIrwgu mhlw 3 ]
sireeraag mahalaa teejaa ||
Siree Raag, Third Mehl:
ਸਿਰੀ ਰਾਗ, ਤੀਜੀ ਪਾਤਸ਼ਾਹੀ।
Siri Rag, Mejl Guru Amar Das, Tercer Canal Divino.
pMKI ibriK suhwvVw scu cugY gur Bwie ]
pa(n)khee birakh suhaavaRaa sach chugai gur bhai ||
The soul-bird in the beautiful tree of the body pecks at Truth, with love for the Guru.
ਦਿਲ ਵਿੱਚ ਗੁਰਾਂ ਦੀ ਪ੍ਰੀਤ ਨਾਲ, ਦਰਖਤ ਉਪਰ ਬੈਠਾ ਸੁੰਦਰ ਪੰਛੀ ਸੱਚ ਦਾ ਚੋਗਾ ਚੁਗਦਾ ਹੈ।
Si el Alma pájaro se posa sobre el bello árbol del cuerpo, y picotea de la Verdad del Señor con el Amor del Guru en su corazón,
hir rsu pIvY shij rhY aufY n AwvY jwie ]
har ras peevai sahaj rahai uddai na aavai jai ||
She drinks in the Sublime Essence of the Lord, and abides in intuitive ease; she does not fly around coming and going.
ਇਹ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕਰਦਾ ਹੈ, ਬੈਕੁੰਠੀ ਆਨੰਦ ਵਿੱਚ ਰਹਿੰਦਾ ਹੈ ਅਤੇ ਨਾਂ ਹੀ ਉਡਦਾ, ਆਉਂਦਾ ਜਾਂ ਜਾਂਦਾ ਹੈ।
y bebe de la Esencia del Señor con su mente en calma, no vaga ni afuera ni lejos.
inj Gir vwsw pwieAw hir hir nwim smwie ]1]
nij ghar vaasaa paiaa har har naam samai ||1||
She obtains her home within her own heart; she is absorbed into the Name of the Lord, Har, Har. ||1||
ਇਹ ਆਪਣੇ ਨਿੱਜ ਦੇ ਗ੍ਰਹਿ ਅੰਦਰ ਵਸੇਬਾ ਹਾਸਲ ਕਰ ਲੈਂਦਾ ਹੈ ਅਤੇ ਵਾਹਿਗੁਰੂ ਸੁਆਮੀ ਦੇ ਨਾਮ ਅੰਦਰ ਲੀਨ ਹੋ ਜਾਂਦਾ ਹੈ।
Entonces habita en su propio hogar y se inmerge en el Nombre del Señor. (1)
mn ry gur kI kwr kmwie ]
man re gur kee kaar kamai ||
O mind, work to serve the Guru.
ਹੈ ਮੇਰੀ ਜਿੰਦੜੀਏ! ਤੂੰ ਗੁਰਾਂ ਦੀ ਟਹਿਲ ਸੇਵਾ ਕਰ।
Oh mi mente, sigue el Sendero del Guru,
gur kY BwxY jy clih qw Anidnu rwcih hir nwie ]1] rhwau ]
gur kai bhaanai je chaleh taa anadhin raacheh har nai ||1|| rahaau ||
If you walk in harmony with the Guru's Will, you shall remain immersed in the Lord's Name, night and day. ||1||Pause||
ਜੇਕਰ ਤੂੰ ਗੁਰਾਂ ਦੀ ਰਜਾ ਅਨੁਸਾਰ ਟੁਰੇਗੀ, ਤਦ ਤੂੰ ਰੈਣ ਦਿਹੁੰ ਵਾਹਿਗੁਰੂ ਦੇ ਨਾਮ ਅੰਦਰ ਲੀਨ ਰਹੇਗੀ। ਠਹਿਰਾਉ।
pues si uno camina en Su Voluntad, uno habita en el Nombre del Señor, noche y día. (1-Pausa)
pMKI ibrK suhwvVy aUfih chu idis jwih ]
pa(n)khee birakh suhaavaRe uooddeh chahu dhis jaeh ||
The birds in the beautiful trees fly around in all four directions.
ਸੁਹਣੇ ਦਰਖਤਾਂ ਦੇ ਪਰਿੰਦੇ ਉਡਾਰੀ ਮਾਰ ਚੌਹੀਂ ਪਾਸੀਂ ਜਾਂਦੇ ਹਨ।
Si el Pájaro se posa en el bello árbol y vuela en las cuatro direcciones,
jyqw aUfih duK Gxy inq dwJih qY ibllwih ]
jetaa uooddeh dhukh ghane nit dhaajheh tai bilalaeh ||
The more they fly around, the more they suffer; they burn and cry out in pain.
ਜਿਨ੍ਹਾਂ ਬਹੁਤਾ ਉਹ (ਉਤੇ) ਉਡਦੇ ਹਨ, ਉਨ੍ਹਾਂ ਬਹੁਤਾ ਉਹ ਕਸ਼ਟ ਪਾਉਂਦੇ ਹਨ, ਉਹ ਸਦਾ ਹੀ ਸੜਦੇ ਤੇ ਰੋਂਦੇ ਹਨ।
mientras más vuela, más agonía siente, mordido por el deseo, se tambalea.
ibnu gur mhlu n jwpeI nw AMimRq Pl pwih ]2]
bin gur mahal na jaapiee naa a(n)mirat fal paeh ||2||
Without the Guru, they do not find the Mansion of the Lord's Presence, and they do not obtain the Ambrosial Fruit. ||2||
ਗੁਰਾਂ ਦੇ ਬਾਝੋਂ ਉਨ੍ਹਾਂ ਨੂੰ ਵਾਹਿਗੁਰੂ ਦਾ ਮੰਦਰ ਨਹੀਂ ਦਿਸਦਾ, ਨਾਂ ਹੀ ਉਹ ਆਬਿ-ਹਿਯਾਤੀ ਮੇਵੇ ਨੂੰ ਹਾਸਲ ਕਰਦੇ ਹਨ।
No encuentra el Lugar del Señor, ni recoge la Fruta Ambrosial de Dios. (2)
gurmuiK bRhmu hrIAwvlw swcY shij suBwie ]
gurmukh braham hareeaavalaa saachai sahaj subhai ||
The Gurmukh is like God's tree, always green, blessed with the Sublime Love of the True One, with intuitive peace and poise.
ਗੁਰਾਂ ਦਾ ਸੱਚਾ ਸਿੱਖ ਵਾਹਿਗੁਰੂ ਦੇ ਸਦੀਵੀ ਹਰੇ-ਭਰੇ ਬਿਰਛ ਵਰਗਾ ਹੈ। ਉਸ ਨੂੰ ਸੁਭਾਵਕ ਹੀ, ਸੱਚੇ ਸਾਹਿਬ ਦੀ ਪ੍ਰੀਤ ਦੀ ਦਾਤ ਮਿਲਦੀ ਹੈ।
Los Gurmukjs son como los árboles siempre frescos del bosque que se inmergen en el Uno Verdadero, de manera natural.
swKw qIin invwrIAw eyk sbid ilv lwie ]
saakhaa teen nivaareeaa ek sabadh liv lai ||
He cuts off the three branches of the three qualities, and embraces love for the One Word of the Shabad.
ਉਹ ਤਿੰਨਾਂ ਟਹਿਣੀਆਂ ਜਾਂ (ਗੁਣਾ) ਨੂੰ ਕਟ ਸੁਟਦਾ ਹੈ ਅਤੇ ਇਕ ਸ਼ਬਦ ਨਾਲ ਪ੍ਰੀਤ ਪਾਉਂਦਾ ਹੈ।
Las tres Gunas de la actividad del hombre son silenciadas y uno entra en Comunión con la Palabra.
AMimRq Plu hir eyku hY Awpy dyie Kvwie ]3]
a(n)mirat fal har ek hai aape dhei khavai ||3||
The Lord alone is the Ambrosial Fruit; He Himself gives it to us to eat. ||3||
ਕੇਵਲ ਭਗਵਾਨ ਦਾ ਨਾਮ ਹੀ ਅੰਮ੍ਰਿਤਮਈ ਮੇਵਾ ਹੈ। ਉਹ ਆਪ ਹੀ ਇਸ ਨੂੰ ਖਾਣ ਲਈ ਦਿੰਦਾ ਹੈ।
La Fruta del Néctar del Señor es una, y sólo Él es el Dador. (3)
mnmuK aUBy suik gey nw Plu iqMnw Cwau ]
manmukh uoobhe suk ge naa fal ti(n)naa chhaau ||
The self-willed manmukhs stand there and dry up; they do not bear any fruit, and they do not provide any shade.
ਪ੍ਰਤੀਕੂਲ ਖੜੇ ਖੜੋਤੇ ਖੁਸ਼ਕ ਹੋ ਜਾਂਦੇ ਹਨ। ਉਨ੍ਹਾਂ ਦਾ ਕੋਈ ਮੇਵਾ ਜਾਂ ਛਾਂ ਨਹੀਂ।
Los arrogantes Manmukjs se secan y no dan fruto ni sombra.
iqMnw pwis n bYsIAY Enw Gru n igrwau ]
ti(n)naa paas na baiseeaai onaa ghar na giraau ||
Don't even bother to sit near them-they have no home or village.
ਉਨ੍ਹਾਂ ਕੋਲਿ ਨਾਂ ਬੈਠ, ਉਨ੍ਹਾਂ ਦਾ ਕੋਈ ਗ੍ਰਹਿ ਜਾਂ ਪਿੰਡ ਨਹੀਂ।
No tienen ni un hogar ni un lugar. ¿De qué sirve buscar su compañía?
ktIAih qY inq jwlIAih Enw sbdu n nwau ]4]
kaTe'eeh tai nit jaale'eeh onaa sabadh na naau ||4||
They are cut down and burnt each day; they have neither the Shabad, nor the Lord's Name. ||4||
ਉਹ ਸਦਾ ਹੀ ਵੱਢੇ ਤੇ ਸਾੜੇ ਜਾਂਦੇ ਹਨ। ਉਨ੍ਹਾਂ ਦੇ ਪੱਲੇ ਨਾਂ ਸ਼ਬਦ ਹੈ ਤੇ ਨਾਂ ਹੀ ਹਰੀ ਦਾ ਨਾਮ।
Ellos son cortados y quemados diariamente, pues no conocen la Palabra ni el Nombre del Señor.(4)
hukmy krm kmwvxy pieAY ikriq iPrwau ]
hukame karam kamaavane piaai kirat firaau ||
According to the Lord's Command, people perform their actions; they wander around, driven by the karma of their past actions.
ਬੰਦੇ ਸਾਹਿਬ ਦੇ ਫੁਰਮਾਨ ਅਨੁਸਾਰ ਕੰਮ ਕਰਦੇ ਹਨ ਅਤੇ ਆਪਣੇ ਪੂਰਬਲੇ ਅਮਲਾਂ ਦੇ ਅਨੂਕੂਲ ਭਟਕਦੇ ਫਿਰਦੇ ਹਨ।
En la Voluntad de Dios actuamos; según el saldo de nuestras acciones, vagamos por todas partes.
hukmy drsnu dyKxw jh Byjih qh jwau ]
hukame dharasan dhekhanaa jeh bhejeh teh jaau ||
By the Lord's Command, they behold the Blessed Vision of His Darshan. Wherever He sends them, there they go.
ਵਾਹਿਗੁਰੂ ਦੇ ਅਮਰ ਦੁਆਰਾ ਉਹ ਉਸ ਦਾ ਦੀਦਾਰ ਵੇਖਦੇ ਹਨ ਅਤੇ ਜਿਥੇ ਉਹ ਉਨ੍ਹਾਂ ਨੂੰ ਘਲਦਾ ਹੈ, ਉਕੇ ਉਹ ਜਾਂਦੇ ਹਨ।
En Su Voluntad vemos la Presencia del Señor y seguimos el rumbo que Él señala.
hukmy hir hir min vsY hukmy sic smwau ]5]
hukame har har man vasai hukame sach samaau ||5||
By His Command, the Lord, Har, Har, abides within our minds; by His Command we merge in Truth. ||5||
ਆਪਣੇ ਹੁਕਮ ਦੁਆਰਾ ਵਾਹਿਗੁਰੁ ਸੁਆਮੀ ਬੰਦੇ ਦੇ ਚਿੱਤ ਅੰਦਰ ਟਿਕਦਾ ਹੈ ਅਤੇ ਉਸ ਦੇ ਹੁਕਮ ਦੁਆਰਾ ਹੀ ਉਹ ਸੱਚ ਅੰਦਰ ਲੀਨ ਹੋ ਜਾਂਦਾ ਹੈ।
Por Su Voluntad Él llega a nuestra mente, y por Su Voluntad nos sumergimos en Su Verdad.
hukmu n jwxih bpuVy BUly iPrih gvwr ]
hukam na jaaneh bapuRe bhoole fireh gavaar ||
The wretched fools do not know the Lord's Will; they wander around making mistakes.
ਬੇਸਮਝ ਬਦਬਖ਼ਤ ਸਾਹਿਬ ਦੀ ਰਜ਼ਾ ਨੂੰ ਨਹੀਂ ਸਮਝਦੇ ਅਤੇ ਗਲਤ-ਫਹਿਮੀ ਅੰਦਰ ਭਟਕਦੇ ਹਨ।
Esas piltrafas que no conocen la Voluntad del Señor, vagan en la duda.
mnhiT krm kmwvdy inq inq hoih KuAwru ]
manahaTh karam kamaavadhe nit nit hoh khuaar ||
They go about their business stubborn-mindedly; they are disgraced forever and ever.
ਚਿੱਤ ਦੀ ਜ਼ਿੱਦ ਨਾਲ ਉਹ ਕੰਮ ਕਰਦੇ ਹਨ ਅਤੇ ਸਦੀਵ ਤੇ ਹਮੇਸ਼ਾਂ ਹੀ ਬੇਇਜ਼ਤ ਹੁੰਦੇ ਹਨ।
Sus obras son guiadas por su mente y así desperdician su ser en la vida.
AMqir sWiq n AwveI nw sic lgY ipAwru ]6]
a(n)tar saa(n)t na aaviee naa sach lagai piaar ||6||
Inner peace does not come to them; they do not embrace love for the True Lord. ||6||
ਉਨ੍ਹਾਂ ਦੇ ਅੰਦਰ ਠੰਢ-ਚੈਨ ਨਹੀਂ ਪੈਦੀ ਅਤੇ ਉਨ੍ਹਾਂ ਦਾ ਸੱਚੇ ਸਾਹਿਬ ਨਾਲ ਨੇਹੂੰ ਨਹੀਂ ਲੱਗਦਾ।
No logran la Paz interior, ni aman la Verdad. (6)
gurmuKIAw muh sohxy gur kY hyiq ipAwir ]
gurmukheeaa muh sohane gur kai het piaar ||
Beautiful are the faces of the Gurmukhs, who bear love and affection for the Guru.
ਸੁੰਦਰ ਹਨ ਚਿਹਰੇ ਗੁਰੂ ਦੇ ਸੇਵਕਾਂ ਦੇ, ਜੋ ਗੁਰਾਂ ਨਾਲ ਪ੍ਰੀਤ ਤੇ ਮੁਹੱਬਤ ਕਰਦੇ ਹਨ।
Los semblantes de los Gurmukjs son bellos, pues ellos aman al Guru.
scI BgqI sic rqy dir scY sicAwr ]
sachee bhagatee sach rate dhar sachai sachiaar ||
Through true devotional worship, they are attuned to Truth; at the True Door, they are found to be true.
ਉਨ੍ਹਾਂ ਦੀ ਅਸਲੀ ਉਪਾਸ਼ਨਾ ਹੈ, ਉਹ ਸੱਚ ਨਾਲ ਰੰਗੀਜੇ ਹੋਏ ਹਨ ਅਤੇ ਸਚੇ ਬੂਹੇ ਉਤੇ ਉਹ ਸੱਚੇ ਪਾਏ ਜਾਂਦੇ ਹਨ।
Mediante la Alabanza Verdadera, ellos se funden en la Verdad y en la Puerta Verdadera son reconocidos Verdaderos.
Awey sy prvwxu hY sB kul kw krih auDwru ]7]
aae se paravaan hai sabh kul kaa kareh udhaar ||7||
Blessed is their coming into being; they redeem all their ancestors. ||7||
ਪਰਵਾਣਿਤ (ਸੁਭਾਇਮਾਨ) ਹੈ ਆਗਮਨ (ਜਨਮ) ਉਨ੍ਹਾਂ ਦਾ, ਉਹ ਆਪਣੀ ਸਮੂਹ ਵੰਸ ਦਾ ਪਾਰ-ਉਤਾਰਾ ਕਰ ਦਿੰਦੇ ਹਨ।
Su venida como seres humanos es bendecida, y ellos salvan a todos sus parientes.(7)
sB ndrI krm kmwvdy ndrI bwhir n koie ]
sabh nadharee karam kamaavadhe nadharee baahar na koi ||
All do their deeds under the Lord's Glance of Grace; no one is beyond His Vision.
ਹਰ ਕੋਈ ਸੁਆਮੀ ਦੀ ਨਜ਼ਰ ਹੇਠਾਂ ਕੰਮ ਕਰਦਾ ਹੈ। ਕੋਈ ਭੀ ਉਸ ਦੀ ਨਜ਼ਰ ਤੋਂ ਪਰੇਡੇ ਨਹੀਂ।
Todos actúan en Su Gracia, nadie se queda fuera.
jYsI ndir kir dyKY scw qYsw hI ko hoie ]
jaisee nadhar kar dhekhai sachaa taisaa hee ko hoi ||
According to the Glance of Grace with which the True Lord beholds us, so do we become.
ਜੇਹੋ ਜੇਹੀ ਮਿਹਰ ਦੀ ਨਜ਼ਰ ਨਾਲ ਸੱਚਾ ਸੁਆਮੀ ਇਨਸਾਨ ਨੂੰ ਵੇਖਦਾ ਹੈ, ਉਹੋ ਜੇਹਾ ਹੀ ਉਹ ਹੋ ਜਾਂਦਾ ਹੈ।
Y así como es la Gracia del Señor Verdadero, uno se convierte.
nwnk nwim vfweIAw krim prwpiq hoie ]8]3]20]
naanak naam vaddaieeaa karam paraapat hoi ||8||3||20||
O Nanak, the Glorious Greatness of the Naam, the Name of the Lord, is received only by His Mercy. ||8||3||20||
ਨਾਨਕ ਬਜ਼ੁਰਗੀਆਂ ਵਾਹਿਗੁਰੂ ਦੇ ਨਾਮ ਵਿੱਚ ਹਨ। ਸਾਹਿਬ ਦੀ ਰਹਿਮਤ ਸਦਕਾ ਨਾਮ ਪਾਇਆ ਜਾਂਦਾ ਹੈ।
Dice Nanak, la Gloria del Nombre del Señor es recibida sólo por Su Gracia.
isrIrwgu mhlw 3 ]
sireeraag mahalaa teejaa ||
Siree Raag, Third Mehl:
ਸਿਰੀ ਰਾਗ, ਤੀਜੀ ਪਾਤਸ਼ਾਹੀ।
Siri Rag, Mejl Guru Amar Das, Tercer Canal Divino.
gurmuiK nwmu iDAweIAY mnmuiK bUJ n pwie ]
gurmukh naam dhiaaieeaai manmukh boojh na pai ||
The Gurmukhs meditate on the Naam; the self-willed manmukhs do not understand.
ਗੁਰੂ ਅਨੁਸਾਰੀ ਨਾਮ ਦਾ ਅਰਾਧਨ ਕਰਦੇ ਹਨ ਅਤੇ ਮਨ ਮਗਰ ਲੱਗਣ ਵਾਲਿਆਂ ਨੂੰ ਕੋਈ ਸਮਝ ਨਹੀਂ ਆਉਂਦੀ।
Los entonados en el Guru habitan en el Nombre del Señor, los soberbios Manmukjs, no lo saben.
gurmuiK sdw muK aUjly hir visAw min Awie ]
gurmukh sadhaa mukh uoojale har vasiaa man aai ||
The faces of the Gurmukhs are always radiant; the Lord has come to dwell within their minds.
ਹਮੇਸ਼ਾਂ ਰੋਸ਼ਨ ਹਨ ਚਿਹਰੇ ਗੁਰੂ-ਅਠੁਰਾਗੀਆਂ ਦੇ। ਵਾਹਿਗੁਰੂ ਆ ਕੇ ਉਨ੍ਹਾਂ ਦੇ ਚਿੱਤ ਅੰਦਰ ਟਿਕ ਗਿਆ ਹੈ।
Los entonados en el Guru se conservan en continencia pura, pues en su mente está el Señor Único.
shjy hI suKu pweIAY shjy rhY smwie ]1]
sahaje hee sukh paieeaai sahaje rahai samai ||1||
Through intuitive understanding they are at peace, and through intuitive understanding they remain absorbed in the Lord. ||1||
ਈਸ਼ਵਰੀ ਗਿਆਤ ਰਾਹੀਂ ਹੀ ਉਹ ਬੈਕੁੰਠੀ ਆਰਾਮ ਪਾਉਂਦੇ ਹਨ ਤੇ ਈਸ਼ਵਰੀ ਗਿਆਤ ਰਾਹੀਂ ਹੀ ਉਹ ਸਾਹਿਬ ਅੰਦਰ ਲੀਨ ਰਹਿੰਦੇ ਹਨ।
Ellos alcanzan la Felicidad de manera natural y se inmergen en la Gran Paz.(1)
BweI ry dwsin dwsw hoie ]
bhaiee re dhaasan dhaasaa hoi ||
O Siblings of Destiny, be the slaves of the Lord's slaves.
ਹੇ ਵੀਰ! ਤੂੰ ਰੱਬ ਦੇ ਗੋਲਿਆਂ ਦਾ ਗੋਲਾ ਹੋ ਜਾ।
Oh hermano sé el Esclavo de los Esclavos del Guru.
gur kI syvw gur Bgiq hY ivrlw pwey koie ]1] rhwau ]
gur kee sevaa gur bhagat hai viralaa paae koi ||1|| rahaau ||
Service to the Guru is worship of the Guru. How rare are those who obtain it! ||1||Pause||
ਗੁਰਾਂ ਦੀ ਟਹਿਲ ਸੇਵਾ ਹੀ ਗੁਰਾਂ ਦੀ ਪੂਜਾ ਹੈ। ਕੋਈ ਟਾਵਾਂ ਹੀ ਇਸ ਨੂੰ ਪਰਾਪਤ ਕਰਦਾ ਹੈ। ਠਹਿਰਾਉ।
El Servicio del Guru es Su Alabanza, pero extraordinario es aquél que lo logra.
sdw suhwgu suhwgxI jy clih siqgur Bwie ]
sadhaa suhaag suhaaganee je chaleh satigur bhai ||
The happy soul-bride is always with her Husband Lord, if she walks in harmony with the Will of the True Guru.
ਜੇਕਰ ਖੁਸ਼ ਬਾਸ਼ ਪਤਨੀ ਗੁਰਾਂ ਦੀ ਰਜ਼ਾ ਅਨੁਸਾਰ ਟੁਰੇ ਤਾਂ ਉਹ ਹਮੇਸ਼ਾਂ ਹੀ ਆਪਣੇ ਪਤੀ ਨੂੰ ਮਾਣੇਗੀ।
La Esposa del Señor tiene a su Esposo eternamente para ella, pero sólo si ella vive en la Voluntad del Guru.
sdw ipru inhclu pweIAY nw Ehu mrY n jwie ]
sadhaa pir nihachal paieeaai naa oh marai na jai ||
She attains her Eternal, Ever-stable Husband, who never dies or goes away.
ਅਮਰ ਤੇ ਅਹਿੱਲ ਕੰਤ ਨੂੰ ਉਹ ਪਰਾਪਤ ਹੋ ਜਾਂਦੀ ਹੈ। ਨਾਂ ਉਹ ਮਰਦਾ ਹੈ ਤੇ ਨਾਂ ਹੀ ਜਾਂਦਾ ਹੈ।
Ella logra al Señor Eterno e Inamovible, Quien ni muere ni se va.
sbid imlI nw vICuVY ipr kY AMik smwie ]2]
sabadh milee naa veechhuRai pir kai a(n)k samai ||2||
United with the Word of the Shabad, she shall not be separated again. She is immersed in the Lap of her Beloved. ||2||
ਸੁਆਮੀ ਨਾਲ ਜੁੜੀ ਹੋਈ ਉਹ ਵੱਖਰੀ ਨਹੀਂ ਹੁੰਦੀ, ਸਗੋਂ ਆਪਣੇ ਪ੍ਰੀਤਮ ਦੀ ਗੋਦੀ ਅੰਦਰ ਲੀਨ ਹੋ ਜਾਂਦੀ ਹੈ।
Si ella se une con la Palabra, ella no se separa de su Esposo, y permanece siempre en Su Abrazo. (2)
hir inrmlu Aiq aUjlw ibnu gur pwieAw n jwie ]
har niramal at uoojalaa bin gur paiaa na jai ||
The Lord is Immaculate and Radiantly Bright; without the Guru, He cannot be found.
ਸਾਈਂ ਪਵਿੱਤ੍ਰ ਤੇ ਪਰਮ ਚਮਕੀਲਾ ਹੈ। ਗੁਰਾਂ ਦੇ ਬਾਝੋਂ ਉਹ ਪਰਾਪਤ ਨਹੀਂ ਹੁੰਦਾ।
El Señor es Inmaculado, lo más puro de lo puro, pero uno no lo obtiene sin el Guru.
pwTu pVY nw bUJeI ByKI Brim Bulwie ]
paaTh paRai naa boojhiee bhekhee bharam bhulai ||
He cannot be understood by reading scriptures; the deceitful pretenders are deluded by doubt.
ਧਾਰਮਕ ਗ੍ਰੰਥ ਵਾਚਣ ਦੁਆਰਾ ਮਨੁੱਖ ਉਸ ਨੂੰ ਨਹੀਂ ਸਮਝਦਾ। ਦਿਖਾਵਾ ਕਰਨ ਵਾਲੇ ਸੰਦੇਹ ਅੰਦਰ ਕੁਰਾਹੇ ਪਏ ਹੋਏ ਹਨ।
Uno no Lo conoce leyendo las escrituras y engañado por la ilusión.
gurmqI hir sdw pwieAw rsnw hir rsu smwie ]3]
gurmatee har sadhaa paiaa rasanaa har ras samai ||3||
Through the Guru's Teachings, the Lord is always found, and the tongue is permeated with the Sublime Essence of the Lord. ||3||
ਗੁਰਾਂ ਦੇ ਉਪਦੇਸ਼ ਦੁਆਰਾ ਅਕਾਲ ਵਾਹਿਗੁਰੂ ਪ੍ਰਾਪਤ ਹੁੰਦਾ ਹੈ ਅਤੇ ਜੀਹਭਾ ਸੁਆਮੀ ਦੇ ਅੰਮ੍ਰਿਤ ਨਾਲ ਸਿੰਚਰੀ ਰਹਿੰਦੀ ਹੈ।
A través de la Instrucción del Guru, uno logra la Esencia del Señor y los labios de uno están siempre pletóricos con el Nombre del Señor. (3)
mwieAw mohu cukwieAw gurmqI shij suBwie ]
maiaa moh chukaiaa gurmatee sahaj subhai ||
Emotional attachment to Maya is shed with intuitive ease, through the Guru's Teachings.
ਗੁਰਾਂ ਦੇ ਉਪਦੇਸ਼ ਦੁਆਰਾ, ਬੰਦਾ ਧਨ-ਦੌਲਤ ਦੀ ਮਮਤਾ ਨੂੰ ਨਿਰਯਤਨ ਹੀ ਨਵਿਰਤ ਕਰ ਦਿੰਦਾ ਹੈ।
Uno triunfa de manera natural, sobre el Amor de Maya a través de la Palabra del Guru.