mnsw mwir sic smwxI ]
manasaa maar sach samaanee ||
Subduing their desires, they merge with the True One;
ਆਪਣੀ ਖਾਹਿਸ਼ ਨੂੰ ਮੇਟ ਕੇ ਪਤਨੀ ਆਪਣੇ ਸੱਚੇ ਪਤੀ ਨਾਲ ਅਭੇਦ ਹੋ ਜਾਂਦੀ ਹੈ,
Controlando sus deseos, se inmergen en el Uno Verdadero,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
mnsw mwir sic smwxI ]
manasaa maar sach samaanee ||
Subduing their desires, they merge with the True One;
ਆਪਣੀ ਖਾਹਿਸ਼ ਨੂੰ ਮੇਟ ਕੇ ਪਤਨੀ ਆਪਣੇ ਸੱਚੇ ਪਤੀ ਨਾਲ ਅਭੇਦ ਹੋ ਜਾਂਦੀ ਹੈ,
Controlando sus deseos, se inmergen en el Uno Verdadero,
iein min fITI sB Awvx jwxI ]
ein man ddeeThee sabh aavan jaanee ||
they see in their minds that everyone comes and goes in reincarnation.
ਅਤੇ ਆਪਣੇ ਇਸ ਮਨੂਏ ਨਾਲ ਸਾਰਿਆਂ ਨੂੰ ਆਉਣ ਤੇ ਜਾਣ ਦੇ ਅਧੀਨ ਵੇਖਦੀ ਹੈ।
y mentalmente ven cómo todos van y vienen a través de las reencarnaciones.
siqguru syvy sdw mnu inhclu inj Gir vwsw pwvixAw ]3]
satigur seve sadhaa man nihachal nij ghar vaasaa paavaniaa ||3||
Serving the True Guru, they become stable forever, and they obtain their dwelling in the home of the self. ||3||
ਸੱਚੇ ਗੁਰਾਂ ਦੀ ਚਾਕਰੀ ਕਰਨ ਦੁਆਰਾ ਪ੍ਰਾਣੀ ਹਮੇਸ਼ਾਂ ਲਈ ਸਥਿਰ ਹੋ ਜਾਂਦਾ ਹੈ ਅਤੇ ਆਪਣੇ ਨਿੱਜ ਦੇ ਗ੍ਰਹਿ ਅੰਦਰ ਵਸੇਬਾ ਪਾ ਲੈਂਦਾ ਹੈ।
Sirviendo al Guru Verdadero, la mente se estabiliza y habita en el Hogar interior del ser.(3)
gur kY sbid irdY idKwieAw ]
gur kai sabadh ridhai dhikhaiaa ||
Through the Word of the Guru's Shabad, the Lord is seen within one's own heart.
ਗੁਰਾਂ ਦੇ ਉਪਦੇਸ਼ ਦੇ ਜਰੀਏ ਮੈਂ ਸੁਆਮੀ ਨੂੰ ਆਪਣੇ ਅੰਤਸ਼ਕਰਨ ਅੰਦਰ ਵੇਖ ਲਿਆ ਹੈ।
A través de la Palabra del Shabd del Guru, uno encuentra al Señor en su propio corazón,
mwieAw mohu sbid jlwieAw ]
maiaa moh sabadh jalaiaa ||
Through the Shabad, I have burned my emotional attachment to Maya.
ਸੰਸਾਰੀ ਪਦਾਰਥਾਂ ਦੀ ਮਮਤਾ ਮੈਂ ਰੱਬ ਦੇ ਨਾਮ ਨਾਲ ਸਾੜ ਸੁੱਟੀ ਹੈ।
y a través del Shabd, sofoca su apego emocional por Maya.
sco scw vyiK swlwhI gur sbdI scu pwvixAw ]4]
sacho sachaa vekh saalaahee gur sabadhee sach paavaniaa ||4||
I gaze upon the Truest of the True, and I praise Him. Through the Word of the Guru's Shabad, I obtain the True One. ||4||
ਸੱਚਿਆਰਾਂ ਦੇ ਪਰਮ ਸਚਿਆਰ ਨੂੰ ਮੈਂ ਦੇਖਦਾ ਤੇ ਸਲਾਹੁੰਦਾ ਹਾਂ। ਗੁਰਾਂ ਦੇ ਉਪਦੇਸ਼ ਦੁਆਰਾ ਮੈਂ ਸੱਚੇ ਸੁਆਮੀ ਨੂੰ ਪ੍ਰਾਪਤ ਹੁੰਦਾ ਹਾਂ।
Uno alaba al Uno Verdadero y Lo ve en todas partes, y recibe la Verdad a través de la Palabra del Shabd del Guru.(4)
jo sic rwqy iqn scI ilv lwgI ]
jo sach raate tin sachee liv laagee ||
Those who are attuned to Truth are blessed with the Love of the True One.
ਜਿਹੜੇ ਸੱਚ ਨਾਲ ਰੰਗੇ ਹਨ ਉਨ੍ਹਾਂ ਨੂੰ ਸਾਹਿਬ ਦੀ ਸੱਚੀ ਪ੍ਰੀਤ ਦੀ ਦਾਤ ਮਿਲਦੀ ਹੈ।
Aquéllos que están imbuidos en la Verdad, están en verdadera Comunión con el Señor,
hir nwmu smwlih sy vfBwgI ]
har naam samaaleh se vaddabhaagee ||
Those who praise the Lord's Name are very fortunate.
ਜੋ ਵਾਹਿਗੁਰੂ ਦੇ ਨਾਮ ਨੂੰ ਸਿਮਰਦੇ ਹਨ ਉਹ ਪਰਮ ਚੰਗੇ ਕਰਮਾਂ ਵਾਲੇ ਹਨ।
los verdaderamente afortunados son los que alaban las Virtudes del Uno Verdadero.
scY sbid Awip imlwey sqsMgiq scu gux gwvixAw ]5]
sachai sabadh aap milaae satasa(n)gat sach gun gaavaniaa ||5||
Through the Word of His Shabad, the True One blends with Himself, those who join the True Congregation and sing the Glorious Praises of the True One. ||5||
ਸੱਚਾ ਸਾਹਿਬ ਉਨੱਾਂ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ ਜੋ ਸਾਧ ਸੰਗਤ ਨਾਲ ਜੁੜ ਕੇ ਉਸਦੀ ਸੱਚੀ ਸਿਫ਼ਤ ਸਨਾ ਗਾਇਨ ਕਰਦੇ ਹਨ।
A través de la Palabra del Shabd son unidos con el Señor, y en la Saad Sangat, la Sociedad de los Santos, alaban al Señor de la Verdad.(5)
lyKw pVIAY jy lyKy ivic hovY ]
lekhaa paReeaai je lekhe vich hovai ||
We could read the account of the Lord, if He were in any account.
ਆਪਾਂ ਸਾਹਿਬ ਦਾ ਹਿਸਾਬ ਕਿਤਾਬ ਤਾਂ ਵਾਚੀਏ ਜੇਕਰ ਊਹ ਕਿਸੇ ਲੇਖੇ ਪੱਤੇ ਆਉਂਦਾ ਹੋਵੇ।
Uno podría leer la cuenta del Señor, si se Le pudiera describir;
Ehu Agmu Agocru sbid suiD hovY ]
oh agam agochar sabadh sudh hovai ||
He is Inaccessible and Incomprehensible; through the Shabad, understanding is obtained.
ਉਹ ਪਹੁੰਚ ਤੋਂ ਪਰੇ ਤੇ ਸੋਚ ਵਿਚਾਰ ਤੋਂ ਉਚੇਰਾ ਹੈ। ਗੁਰਾਂ ਦੀ ਸਿਖ ਮਤ ਦੁਆਰਾ ਉਸ ਦੀ ਗਿਆਤ ਪ੍ਰਾਪਤ ਹੁੰਦੀ ਹੈ।
pero Él es Incognoscible e Insondable;
Anidnu sc sbid swlwhI horu koie n kImiq pwvixAw ]6]
anadhin sach sabadh saalaahee hor koi na keemat paavaniaa ||6||
Night and day, praise the True Word of the Shabad. There is no other way to know His Worth. ||6||
ਰੈਣ ਦਿਹੁੰ ਸੱਚੇ ਸਾਹਿਬ ਦੀ ਪਰਸੰਸਾ ਕਰ ਹੋਰਸ ਕੋਈ ਤਰੀਕਾ ਉਸ ਦੇ ਮੁੱਲ ਜਾਨਣ ਦਾ ਨਹੀਂ।
solamente se le conoce a través del Shabd. Nadie puede encontrar Su Valor de otra forma excepto a través de Su Alabanza y a través del Shabd de la Palabra Verdadera. (6)
piV piV Qwky sWiq n AweI ]
paR paR thaake saa(n)t na aaiee ||
People read and recite until they grow weary, but they do not find peace.
ਪੜ੍ਹ ਤੇ ਵਾਚ ਕੇ ਆਦਮੀ ਹੰਭ ਜਾਂਦੇ ਹਨ ਪ੍ਰੰਤੂ ਉਨ੍ਹਾਂ ਨੂੰ ਠੰਢ-ਚੈਨ ਪ੍ਰਾਪਤ ਨਹੀਂ ਹੁੰਦੀ।
Aquéllos que nada más leen acerca de Él, no consiguen el Estado de Paz;
iqRsnw jwly suiD n kweI ]
tirasanaa jaale sudh na kaiee ||
Consumed by desire, they have no understanding at all.
ਖਾਹਿਸ਼ ਨੇ ਉਨ੍ਹਾਂ ਨੂੰ ਸਾੜ ਸੁਟਿਆ ਹੈ ਅਤੇ ਉਨ੍ਹਾਂ ਨੂੰ ਇਸ ਦੀ ਕੋਈ ਗਿਆਤ ਨਹੀਂ।
son consumidos por el deseo y su Conciencia se apaga.
ibKu ibhwJih ibKu moh ipAwsy kUVu boil ibKu KwvixAw ]7]
bikh bihaajheh bikh moh piaase kooR bol bikh khaavaniaa ||7||
They purchase poison, and they are thirsty with their fascination for poison. Telling lies, they eat poison. ||7||
ਜਹਿਰ ਉਹ ਖਰੀਦਦੇ ਹਨ ਤੇ ਜਹਿਰ ਦੀ ਪ੍ਰੀਤ ਖਾਤਰ ਊਹ ਤਿਹਾਏ ਹਨ। ਝੂਠ ਆਖ ਕੇ ਉਹ ਜਹਿਰ ਖਾਂਦੇ ਹਨ।
Comercian con veneno y añoran la Maya y la lujuria; hablan la falsedad y lamen el veneno. (7)
gur prswdI eyko jwxw ]
gur parasaadhee eko jaanaa ||
By Guru's Grace, I know the One.
ਗੁਰਾਂ ਦੀ ਦਇਆ ਦੁਆਰਾ ਮੈਂ ਕੇਵਲ ਇੱਕ ਹਰੀ ਨੂੰ ਹੀ ਜਾਣਦਾ ਹਾਂ।
Yo conozco al Único Uno por la Gracia del Guru;
dUjw mwir mnu sic smwxw ]
dhoojaa maar man sach samaanaa ||
Subduing my sense of duality, my mind is absorbed into the True One.
ਦਵੈਤ-ਭਾਵ ਨੂੰ ਨਾਸ ਕਰਕੇ ਮੇਰੀ ਆਤਮਾਂ ਸੱਚੇ ਸਾਈਂ ਅੰਦਰ ਲੀਨ ਹੋ ਗਈ ਹੈ।
ahí termina la dualidad y me sumerjo en la Verdad.
nwnk eyko nwmu vrqY mn AMqir gur prswdI pwvixAw ]8]17]18]
naanak eko naam varatai man a(n)tar gur parasaadhee paavaniaa ||8||17||18||
O Nanak, the One Name is pervading deep within my mind; by Guru's Grace, I receive it. ||8||17||18||
ਨਾਨਕ ਕੇਵਲ ਅਦੁੱਤੀ ਨਾਮ ਹੀ ਮੇਰੇ ਚਿੱਤ ਅੰਦਰ ਪਰਵਿਰਤ ਹੋ ਰਿਹਾ ਹੈ। ਗੁਰਾਂ ਦੀ ਦਇਆ ਦੁਆਰਾ ਨਾਮ ਪਾਇਆ ਜਾਂਦਾ ਹੈ।
Dice Nanak, solamente el Único Nombre late en mí, pero solamente por la Gracia del Guru es que el Nombre del Señor me es revelado. (8-17-18)
mwJ mhlw 3 ]
maajh mahalaa teejaa ||
Maajh, Third Mehl:
ਮਾਝ, ਤੀਜੀ ਪਾਤਸ਼ਾਹੀ।
Mall, Mejl Guru Amar Das, Tercer Canal Divino.
vrn rUp vrqih sB qyry ]
varan roop varateh sabh tere ||
In all colors and forms, You are pervading.
ਸਮੂਹ ਜਾਤੀਆਂ ਤੇ ਸ਼ਕਲਾਂ ਤੇਰੀਆਂ ਪਰਚੱਲਤ ਕੀਤੀਆਂ ਹੋਈਆਂ ਹਨ।
En todas las formas y colores estás Tú;
mir mir jMmih Pyr pvih Gxyry ]
mar mar ja(n)meh fer paveh ghanere ||
People die over and over again; they are re-born, and make their rounds on the wheel of reincarnation.
ਬੰਦੇ ਮੁੜ ਮੁੜ ਕੇ ਮਰਦੇ ਜੰਮਦੇ ਤੇ ਬਹੁਤੇ ਗੇੜਿਆਂ ਵਿੱਚ ਪੈਂਦੇ ਹਨ।
muchos, muchos nacen y mueren una y otra vez.
qUM eyko inhclu Agm Apwrw gurmqI bUJ buJwvixAw ]1]
too(n) eko nihachal agam apaaraa gurmatee boojh bujhaavaniaa ||1||
You alone are Eternal and Unchanging, Inaccessible and Infinite. Through the Guru's Teachings, understanding is imparted. ||1||
ਕੇਵਲ ਤੂੰ ਹੀ ਅਹਿੱਲ, ਅਗਾਧ ਅਤੇ ਅਨੰਤ ਹੈਂ ਗੁਰਾਂ ਦੇ ਉਪਦੇਸ਼ ਦੁਆਰਾ ਹੀ ਤੇਰੀ ਗਿਆਤ ਦਰਸਾਈ ਜਾਂਦੀ ਹੈ।
Tú eres el Único ser Eterno e Insondable y a través del Naam, la Palabra del Guru, eres conocido.(1)
hau vwrI jIau vwrI rwm nwmu mMin vswvixAw ]
hau vaaree jeeau vaaree raam naam ma(n)n vasaavaniaa ||
I am a sacrifice, my soul is a sacrifice, to those who enshrine the Lord's Name in their minds.
ਮੈਂ ਬਲਿਹਾਰਨੇ ਹਾਂ, ਮੇਰੀ ਜਿੰਦਗੀ ਬਲਿਹਾਰਨੇ ਹੈ ਉਨ੍ਹਾਂ ਉਤੋਂ ਜੋ ਵਿਆਪਕ ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦੇ ਹਨ।
Sacrificio, oh en sacrificio ofrezco mi ser a aquél que ama el Nombre del Señor con toda su Alma.
iqsu rUpu n ryiKAw vrnu n koeI gurmqI Awip buJwvixAw ]1] rhwau ]
tis roop na rekhiaa varan na koiee gurmatee aap bujhaavaniaa ||1|| rahaau ||
The Lord has no form, features or color. Through the Guru's Teachings, He inspires us to understand Him. ||1||Pause||
ਉਸ ਦਾ ਕੋਈ ਮੁਹਾਂਦਰਾ ਚਿੰਨ੍ਹ ਅਤੇ ਰੰਗ ਨਹੀਂ। ਗੁਰਾਂ ਦੀ ਸਿਖ-ਮਤ ਦੁਆਰਾ ਊਹ ਆਪਣੇ ਆਪ ਨੂੰ ਜਣਾਉਂਦਾ ਹੈ। ਠਹਿਰਾਉ।
Él, Quien está más allá de la forma, del símbolo o del color, es revelado solamente a través de la Palabra del Shabd del Guru.(1-Pausa)
sB eykw joiq jwxY jy koeI ]
sabh ekaa jot jaanai je koiee ||
The One Light is all-pervading; only a few know this.
ਸਾਰਿਆਂ ਅੰਦਰ ਇੱਕ ਸੁਆਮੀ ਦਾ ਪਰਕਾਸ਼ ਹੈ, ਜੇਕਰ ਕੋਈ ਪ੍ਰਾਣੀ ਇਸ ਨੂੰ ਅਨੁਭਵ ਕਰੇ।
Sabe que en todo está la Luz del Uno,
siqguru syivAY prgtu hoeI ]
satigur seviaai paragaT hoiee ||
Serving the True Guru, this is revealed.
ਸੱਚੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਇਹ ਪਰਤੱਖ ਤੇ ਜਾਹਰ ਹੋ ਜਾਂਦਾ ਹੈ।
y por el Servicio del Guru, Él se manifiesta;
gupqu prgtu vrqY sB QweI joqI joiq imlwvixAw ]2]
gupat paragaT varatai sabh thaiee jotee jot milaavaniaa ||2||
In the hidden and in the obvious, He is pervading all places. Our light merges into the Light. ||2||
ਪੋਸ਼ੀਦਾ ਤੇ ਪਰਤੱਖ ਸਾਰੀਆਂ ਥਾਵਾਂ ਅੰਦਰ ਉਹ ਰਮਿਆ ਹੋਇਆ ਹੈ। ਪਰਮ ਨੂਰ ਅੰਦਰ ਹੀ ਮਨੁੱਖੀ ਨੂਰ ਓੜਕ ਨੂੰ ਲੀਨ ਹੋ ਜਾਂਦਾ ਹੈ।
Él se manifiesta en todas partes, aunque Imanifiesto es también Él. Nuestra luz se funde en Su Luz.(2)
iqsnw Agin jlY sMswrw ]
tisanaa agan jalai sa(n)saaraa ||
The world is burning in the fire of desire,
ਖਾਹਿਸ਼ ਦੀ ਅੱਗ ਅੰਦਰ ਬੰਦਾ ਮਚ ਰਿਹਾ ਹੈ,
El mundo está siendo consumido por el fuego del deseo,
loBu AiBmwnu bhuqu AhMkwrw ]
lobh abhimaan bahut aha(n)kaaraa ||
in greed, arrogance and excessive ego.
ਅਤੇ ਤਮ੍ਹਾ ਤੇ ਘੁਮੰਡ ਦੇ ਘਨੇਰੇ ਵਿੱਚ ਫਸਿਆ ਹੈ।
de la avaricia y de la sobre abundancia del ego.
mir mir jnmY piq gvwey ApxI ibrQw jnmu gvwvixAw ]3]
mar mar janamai pat gavaae apanee birathaa janam gavaavaniaa ||3||
People die over and over again; they are re-born, and lose their honor. They waste away their lives in vain. ||3||
ਉਹ ਬਾਰੰਬਾਰ ਜਾਂਦਾ ਆਉਂਦਾ ਅਤੇ ਆਪਣੀ ਇਜਤ ਆਬਰੂ ਗੁਆਉਂਦਾ ਹੈ। ਆਪਣਾ ਜੀਵਨ ਉਹ ਬੇਅਰਥ ਹੀ ਵੰਾ ਲੈਂਦਾ ਹੈ।
La persona común a quien ves ahí, viene y va; pierde honor, y también su vida en vano.(3)
gur kw sbdu ko ivrlw bUJY ]
gur kaa sabadh ko viralaa boojhai ||
Those who understand the Word of the Guru's Shabad are very rare.
ਕੋਈ ਟਾਵਾਂ ਪੁਰਸ਼ ਹੀ ਗੁਰਬਾਣੀ ਨੂੰ ਸਮਝਦਾ ਹੈ।
Extraordinario es aquél que conoce la Palabra del Guru;
Awpu mwry qw iqRBvxu sUJY ]
aap maare taa tirabhavan soojhai ||
Those who subdue their egotism, come to know the three worlds.
ਜਦ ਬੰਦਾ ਆਪਣੀ ਸਵੈ-ਹੰਗਤਾ ਨੂੰ ਮੇਸ ਦਿੰਦਾ ਹੈ, ਤਦ ਉਸ ਨੂੰ ਤਿੰਨਾਂ ਜਹਾਨਾਂ ਦੀ ਗਿਆਤ ਹੋ ਜਾਂਦੀ ਹੈ।
si calma su ego, puede conocer los tres mundos.
iPir Ehu mrY n mrxw hovY shjy sic smwvixAw ]4]
fir oh marai na maranaa hovai sahaje sach samaavaniaa ||4||
Then, they die, never to die again. They are intuitively absorbed in the True One. ||4||
ਤਦ ਉਹ ਜੀਉਂਦੇ ਜੀ ਮਰਿਆ ਰਹਿੰਦਾ ਹੈ ਅਤੇ ਮੁੜ ਕੇ ਨਹੀਂ ਮਰਦਾ। ਉਹ ਸਗੋਂ ਸੁਖੈਨ ਹੀ ਸੱਚੇ ਸਾਈਂ ਨਾਲ ਅਭੇਦ ਹੋ ਜਾਂਦਾ ਹੈ।
Entonces, no muere más, sino que se inmerge en la Verdad de la manera más natural. (4)
mwieAw mih iPir icqu n lwey ]
maiaa meh fir chit na laae ||
They do not focus their consciousness on Maya again.
ਉਹ ਤਦ, ਸੰਸਾਰੀ ਪਦਾਰਥਾਂ ਵਿੱਚ ਆਪਣੇ ਮਨ ਨੂੰ ਨਹੀਂ ਜੋੜਦਾ,
Él no deja que su mente se fije en Maya,
gur kY sbid sd rhY smwey ]
gur kai sabadh sadh rahai samaae ||
They remain absorbed forever in the Word of the Guru's Shabad.
ਜੋ ਗੁਰਾਂ ਦੀ ਬਾਣੀ ਅੰਦਰ ਉਹ ਸਦੀਵ ਹੀ ਲੀਨ ਹੋਇਆ ਰਹਿੰਦਾ ਹੈ।
y a través de la Palabra del Shabd del Guru, se inmerge para siempre en el Señor.
scu slwhy sB Gt AMqir sco scu suhwvixAw ]5]
sach salaahe sabh ghaT a(n)tar sacho sach suhaavaniaa ||5||
They praise the True One, who is contained deep within all hearts. They are blessed and exalted by the Truest of the True. ||5||
ਉਹ ਸੱਚੇ ਸਾਹਿਬ ਜੋ ਸਾਰਿਆਂ ਦਿਲਾਂ ਅੰਦਰ ਰਮਿਆ ਹੋਇਆ ਹੈ, ਦੀ ਪਰਸੰਸਾ ਕਰਦਾ ਹੈ ਅਤੇ ਸਮੂਹ ਸੱਚ ਅੰਦਰ ਸੁੰਦਰ ਭਾਸਦਾ ਹੈ।
Alaba al Todo Prevaleciente Señor, y en la Verdad lucirás bello. (5)
scu swlwhI sdw hjUry ]
sach saalaahee sadhaa hajoore ||
Praise the True One, who is Ever-present.
ਮੈਂ ਸਤਿਪੁਰਖ ਦੀ ਸ਼ਲਾਘਾ ਕਰਦਾ ਹਾਂ ਜੋ ਹਮੇਸ਼ਾਂ ਹੀ ਐਨ ਪ੍ਰਤੱਖ ਹੈ,
Alaba al Uno Verdadero; Él está siempre presente,
gur kY sbid rihAw BrpUry ]
gur kai sabadh rahiaa bharapoore ||
Through the Word of the Guru's Shabad, He is pervading everywhere.
ਅਤੇ ਜੋ ਗੁਰਾਂ ਦੀ ਬਾਣੀ ਅੰਦਰ ਪਰੀ ਪੂਰਨ ਹੋ ਰਿਹਾ ਹੈ।
tan presente, que llena los Himnos del Guru con Su Presencia.
gur prswdI scu ndrI AwvY scy hI suKu pwvixAw ]6]
gur parasaadhee sach nadharee aavai sache hee sukh paavaniaa ||6||
By Guru's Grace, we come to behold the True One; from the True One, peace is obtained. ||6||
ਗੁਰਾਂ ਦੀ ਕਿਰਪਾਲਤਾ ਰਾਹੀਂ ਸੱਚਾ ਮਾਲਕ ਵੇਖਿਆ ਜਾਂਦਾ ਹੈ ਅਤੇ ਸਤਿਪੁਰਖ ਤੋਂ ਹੀ ਇਨਸਾਨ ਠੰਢ ਚੈਨ ਪਰਾਪਤ ਕਰਦਾ ਹੈ।
Por la Gracia del Guru, Su Verdad es revelada, y uno logra el Éxtasis a través de la Verdad. (6)
scu mn AMdir rihAw smwie ]
sach man a(n)dhar rahiaa samai ||
The True One permeates and pervades the mind within.
ਸੱਚਾ ਸਾਈਂ ਚਿੱਤ ਵਿੱਚ ਰਮਿਆ ਰਹਿੰਦਾ ਹੈ।
La Verdad habita para siempre en la Conciencia;
sdw scu inhclu AwvY n jwie ]
sadhaa sach nihachal aavai na jai ||
The True One is Eternal and Unchanging; He does not come and go in reincarnation.
ਸਤਿਪੁਰਖ ਸਦਾ ਹੀ ਮੁਸਤਕਿਲ ਹੈ, ਊਹ ਆਉਂਦਾ ਤੇ ਜਾਂਦਾ ਨਹੀਂ।
la Verdad es por siempre Eterna, ni viene ni va.
scy lwgY so mnu inrmlu gurmqI sic smwvixAw ]7]
sache laagai so man niramal gurmatee sach samaavaniaa ||7||
Those who are attached to the True One are immaculate and pure. Through the Guru's Teachings, they merge in the True One. ||7||
ਉਹ ਮਨੁੱਖ ਜੋ ਸੱਚੇ ਮਾਲਕ ਨਾਲ ਜੁੜਦਾ ਹੈ, ਪਾਕ ਪਵਿੱਤਰ ਹੈ। ਗੁਰਾਂ ਦੇ ਉਪਦੇਸ਼ਾਂ ਦੁਆਰਾ ਊਹ ਸਤਿਪੁਰਖ ਨਾਲ ਅਪੇਦ ਹੋ ਜਾਂਦਾ ਹੈ।
Aquéllos que se aferran a la Verdad, son para siempre puros de mente, y a través del Shabd de la Palabra del Guru, se inmergen en la Verdad. (7)
scu swlwhI Avru n koeI ]
sach saalaahee avar na koiee ||
Praise the True One, and no other.
ਮੈਂ ਸਤਿਪੁਰਖ ਦੀ ਉਸਤਤੀ ਕਰਦਾ ਹਾਂ ਅਤੇ ਹੋਰ ਕਿਸੇ ਦੀ ਨਹੀਂ।
Alaba la Verdad y nada más,
ijqu syivAY sdw suKu hoeI ]
jit seviaai sadhaa sukh hoiee ||
Serving Him, eternal peace is obtained.
ਜਿਸ ਦੀ ਟਹਿਲ ਕਮਾਉਣ ਦੁਆਰਾ ਦਾਇਮੀ ਆਰਾਮ ਪਰਾਪਤ ਹੁੰਦਾ ਹੈ।
pues Sirviéndola, obtienes la Paz Eterna.