rwgu mwrU mhlw 1 Gru 1 caupdy
raag maaroo mahalaa pehilaa ghar pehilaa chaupadhe
Raag Maaroo, First Mehl, First House, Chau-Padhay:
ਰਾਗੁ ਮਾਰੂ ਪਹਿਲੀ ਪਾਤਿਸ਼ਾਹੀ ਚਉਪਦੇ।
Rag Maru, Mejl Guru Nanak, Primer Canal Divino, Chau-Padas.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
rwgu mwrU mhlw 1 Gru 1 caupdy
raag maaroo mahalaa pehilaa ghar pehilaa chaupadhe
Raag Maaroo, First Mehl, First House, Chau-Padhay:
ਰਾਗੁ ਮਾਰੂ ਪਹਿਲੀ ਪਾਤਿਸ਼ਾਹੀ ਚਉਪਦੇ।
Rag Maru, Mejl Guru Nanak, Primer Canal Divino, Chau-Padas.
<> siq nwmu krqw purKu inrBau inrvYru Akwl mUriq AjUnI sYBM gur pRswid ]
ikOankaar sat naam karataa purakh nirabhau niravair akaal moorat ajoonee saibha(n) gur prasaadh ||
One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
ਵਾਹਿਗੁਰੂ ਕੇਵਲ ਇੱਕ ਹੈ। ਸੱਚਾ ਹੈ। ਉਸ ਦਾ ਨਾਮ, ਰਚਨਹਾਰ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਨਿਡਰ ਦੁਸ਼ਮਨੀ-ਰਹਿਤ, ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Por la Gracia del Único Ser Supremo, el Eterno, el Todo Prevaleciente. Purusha, el Creador, Sin Miedo, Sin Enojo, el Ser más allá del Tiempo, No Encarnado, Auto Existente, el Iluminador.
sloku ]
salok ||
Salok:
ਸਲੋਕ।
Shlok
swjn qyry crn kI hoie rhw sd DUir ]
saajan tere charan kee hoi rahaa sadh dhoor ||
O my Friend, I shall forever remain the dust of Your feet.
ਹੇ ਮੇਰੇ ਮਿੱਤ੍ਰ! ਮੈਂ ਤੈਂਡੇ ਪੈਰਾਂ ਦੀ ਹਮੇਸ਼ਾਂ ਧੂੜ ਹੋਇਆ ਰਹਿੰਦਾ ਹਾਂ।
Oh Amigo, por siempre permaneceré sintiéndome el Polvo de Tus Pies,
nwnk srix quhwrIAw pyKau sdw hjUir ]1]
naanak saran tuhaareeaa pekhau sadhaa hajoor ||1||
Nanak seeks Your protection, and beholds You ever-present, here and now. ||1||
ਨਾਨਕ ਤੇਰੀ ਛਤ੍ਰ ਛਾਇਆ ਹੇਠ ਵਸਦਾ ਹੈ ਅਤੇ ਸਦੀਵ ਹੀ ਤੈਨੂੰ ਐਨ ਅੰਗ ਸੰਗ ਵੇਖਦਾ ਹੈ।
Nanak busca Tu Protección y Te observa siempre Presente, aquí y ahora.(1)
sbd ]
sabadh ||
Shabad:
ਸ਼ਬਦ।
Shabd
ipChu rwqI sdVw nwmu Ksm kw lyih ]
pichhahu raatee sadhaRaa naam khasam kaa leh ||
Those who receive the call in the last hours of the night, chant the Name of their Lord and Master.
ਜਿਨ੍ਹਾਂ ਨੂੰ ਰੈਣ ਦੇ ਪਿਛਲੇ ਪਹਿਰ ਵਿੰਚ ਹਾਕ ਪੈਂਦੀ ਹੈ, ਉਹ ਆਪਣੇ ਸੁਆਮੀ ਦੇ ਨਾਮ ਦਾ ਸਿਮਰਨ ਕਰਦੇ ਹਨ।
Aquéllos que responden al Llamado en las horas de la noche, cantan el Nombre del Señor
Kymy CqR srwiecy idsin rQ pIVy ]
kheme chhatr saraiche dhisan rath peeRe ||
Tents, canopies, pavilions and carriages are prepared and made ready for them.
ਉਨ੍ਹਾਂ ਲਈ ਸਦਾ ਤਿਆਰ ਵੇਖੇ ਜਾਂਦੇ ਹਨ ਤੰਬੂਚਉਰ, ਛਤ੍ਰ, ਕਨਾਤਾਂ ਅਤੇ ਗੱਡੀਆਂ।
y Maestro, carrozas, doseles, casas y mansiones son preparadas y alistadas para ellos.
ijnI qyrw nwmu iDAwieAw iqn kau sid imly ]1]
jinee teraa naam dhiaaiaa tin kau sadh mile ||1||
You send out the call, Lord, to those who meditate on Your Name. ||1||
ਜੋਂ ਤੈਂਡੇ ਨਾਮ ਦਾ ਸਿਮਰਨ ਕਰਦੇ ਹਨ ਹੇ ਸੁਆਮੀ; ਉਨ੍ਹਾਂ ਨੂੰ ਤੂੰ ਆਪਣੀ ਹਜੂਰੀ ਵਿੱਚ ਸੱਦ ਲੈਂਦਾ ਹੈਂ।
Mandas Tu Mensaje, oh Señor, a quienes meditan en Tu Nombre.(1)
bwbw mY krmhIx kUiVAwr ]
baabaa mai karamaheen kooRiaar ||
Father, I am unfortunate, a fraud.
ਹੇ ਪਿਤਾ! ਮੈਂ ਨਿਕਰਮਣ ਅਤੇ ਕੂੜਾ ਹਾਂ।
Padre, soy desafortunado y vivo en el fraude, no encontré Tu Nombre,
nwmu n pwieAw qyrw AMDw Brim BUlw mnu myrw ]1] rhwau ]
naam na paiaa teraa a(n)dhaa bharam bhoolaa man meraa ||1|| rahaau ||
I have not found Your Name; my mind is blind and deluded by doubt. ||1||Pause||
ਮੈਨੂੰ ਤੇਰਾ ਨਾਮ ਪ੍ਰਾਪਤ ਨਹੀਂ ਹੋਇਆ। ਮੇਰਾ ਮਨੂਆ ਅੰਨ੍ਹਾਂ ਹੈ ਅਤੇ ਸੰਦੇਹ ਅੰਦਰ ਕੁਰਾਹੇ ਪਿਆ ਹੋਇਆ ਹੈ। ਠਹਿਰਾਉ।
y mi mente se encuentra ciega y perdida en la duda.(1-Pausa)
swd kIqy duK prPuVy pUrib ilKy mwie ]
saadh keete dhukh parafuRe poorab likhe mai ||
I have enjoyed the tastes, and now my pains have come to fruition; such is my pre-ordained destiny, O my mother.
ਮੈਂ ਰੰਗਰਲੀਆਂ ਮਾਣੀਆਂ ਹਨ, ਤੇ ਇਸ ਲਈ ਮੇਰੀਆਂ ਮੁਸੀਬਤਾਂ ਪ੍ਰਫੁੱਲਤਾ ਥੀ ਗਈਆਂ ਹਨ। ਐਸੀ ਹੀ ਸੀ ਪੂਰਬਲੀ ਲਿਖਤਾਕਾਰ, ਹੇ ਮੇਰੀ ਮਾਤਾ!
Gozaba tanto de los placeres mundanos que mis aflicciones florecieron,
suK QoVy duK Agly dUKy dUiK ivhwie ]2]
sukh thoRe dhukh agale dhookhe dhookh vihai ||2||
Now my joys are few, and my pains are many. In utter agony, I pass my life. ||2||
ਹੁਣ ਮੇਰੀਆਂ ਖੁਸ਼ੀਆਂ ਥੋੜੀਆਂ ਹਨ ਅਤੇ ਦੁਖੜੇ ਬਹੁਤੇ। ਤਾਢੀ ਤਕਲਫ਼ਿ ਅੰਦਰ ਮੈਂ ਆਪਣਾ ਜੀਵਨ ਬਤੀਤ ਕਰਦਾ ਹਾਂ।
pues tal era el escrito del pasado, y ahora mis disfrutes son pocos, mis infortunios son muchos, y paso mis días en pena.
ivCuiVAw kw ikAw vICuVY imilAw kw ikAw mylu ]
vichhuRiaa kaa kiaa veechhuRai miliaa kaa kiaa mel ||
What separation could be worse than separation from the Lord? For those who are united with Him, what other union can there be?
ਜੋ ਰੱਬ ਨਾਲੋਂ ਵਿਛੋੜੇ ਹਨ, ਉਨ੍ਹਾਂ ਨੂੰ ਹੋਰ ਕਿਹੜਾ ਵਧੇਰਾ ਬੁਰਾ ਵਿਛੋੜਾ ਵਾਪਰ ਸਕਦਾ ਹੈ? ਜੋ ਸੁਆਮੀ ਨਾਲ ਮਿਲ ਗਏ ਹਨ ਉਨ੍ਹਾਂ ਲਈ ਹੋਰ ਕਿਹੜਾ ਮਿਲਾਪ ਬਾਕੀ ਰਹਿ ਗਿਆ ਹੈ।
A los que están separados de Dios, ¿qué otra separación les podría afligir más? Oh, ¡qué Maravillosa es esa Unión de aquéllos que permanecen unidos.
swihbu so swlwhIAY ijin kir dyiKAw Kylu ]3]
saahib so saalaaheeaai jin kar dhekhiaa khel ||3||
Praise the Lord and Master, who, having created this play, beholds it. ||3||
ਤੂੰ ਉਸ ਸੁਆਮੀ ਦੀ ਸਿਫ਼ਤ-ਸਨਾ ਕਰ, ਜੋ ਜਗਤ ਖੇਡ ਨੂੰ ਰਚ ਕੇ ਇਸ ਨੂੰ ਵੇਖ ਰਿਹਾ ਹੈ।
Alabemos a nuestro Dios, Quien lo creó todo y está observando Su Obra.(3)
sMjogI mylwvVw iein qin kIqy Bog ]
sa(n)jogee melaavaRaa in tan keete bhog ||
By good destiny, this union comes about; this body enjoys its pleasures.
ਸ਼ੁਭ ਅਮਲਾਂ ਰਾਹੀਂ ਮਨੁਖੀ ਜਨਮ ਪ੍ਰਾਪਤ ਹੁੰਦਾ ਹੈ ਅਤੇ ਇਸ ਜੀਵਨ ਵਿੱਚ ਦੇਹ ਸੰਸਾਰੀ ਸੁਆਦ ਮਾਨਦੀ ਹੈ।
Por una buena fortuna somos unidos a Dios, con cuerpo humano, pero nuestro cuerpo quiere permanecer en el vicio, por eso nuestra unión se rompe
ivjogI imil ivCuVy nwnk BI sMjog ]4]1]
vijogee mil vichhuRe naanak bhee sa(n)jog ||4||1||
Those who have lost their destiny, suffer separation from this union. O Nanak, they may still be united once again! ||4||1||
ਜਿਨ੍ਹਾਂ ਦੀ ਪ੍ਰਾਲਬਧ ਦਾ ਸੂਰਜ ਡੁੱਬ ਗਿਆ ਹੈ; ਉਹ ਮਨੁੱਖੀ ਜਨਮ ਪਾ ਕੇ ਵੀ ਵਾਹਿਗੁਰੂ ਨਾਲੋਂ ਵਿਛੜੇ ਰਹਿੰਦੇ ਹਨ। ਪਰ ਤਾਂ ਭੀ, ਹੇ ਨਾਨਕ! ਉਨ੍ਹਾਂ ਦੀ ਸੁਆਮੀ ਨਾਲ ਮਿਲਾਪ ਦੀ ਉਮੈਦ ਹੈ।
y nos derrumbamos, pero mira, todavía hay esperanza de una Reunión para todos.(4-1)
mwrU mhlw 1 ]
maaroo mahalaa pehilaa ||
Maaroo, First Mehl:
ਮਾਰੂ ਪਹਿਲੀ ਪਾਤਿਸ਼ਾਹੀ।
Maru, Mejl Guru Nanak, Primer Canal Divino.
imil mwq ipqw ipMfu kmwieAw ]
mil maat pitaa pi(n)dd kamaiaa ||
The union of the mother and father brings the body into being.
ਮਾਤਾ ਪਿਤਾ ਦੇ ਮਿਲਾਪ ਤੋਂ ਦੇਹੀ ਉਤਪੰਨ ਹੁੰਦੀ ਹੈ।
La existencia del ser se da gracias a la unión del padre con la madre,
iqin krqY lyKu ilKwieAw ]
tin karatai lekh likhaiaa ||
The Creator inscribes upon it the inscription of its destiny.
ਉਸ ਉਤੇ ਸਿਰਜਣਹਾਰ ਨੇ ਆਪਣੀ ਰਜ਼ਾ ਦੀ ਲਿਖਤਾਕਾਰ ਉਕੱਰ ਦਿੱਤੀ।
y nuestro Señor Creador inscribe en cada ser el escrito de Su Voluntad
ilKu dwiq joiq vifAweI ]
likh dhaat jot vaddiaaiee ||
According to this inscription, gifts, light and glorious greatness are received.
ਇਹ ਲਿਖਤਾਕਾਰ, ਬਖਸ਼ਸ਼ਾਂ, ਪ੍ਰਕਾਸ਼ ਅਤੇ ਪ੍ਰਭਤਾ ਬਾਰੇ ਹੈ।
y ese escrito bendito es de Luz y Gloria.
imil mwieAw suriq gvweI ]1]
mil maiaa surat gavaiee ||1||
Joining with Maya, the spiritual consciousness is lost. ||1||
ਧਨ-ਦੌਲਤ ਦੀ ਸੁਹਬਤ ਰਾਹੀਂ ਪ੍ਰਾਨੀ ਈਸ਼ਵਰੀ ਗਿਆਤ ਨੂੰ ਗੁਆ ਲੈਂਦਾ ਹੈ।
Sin embargo, al estar contaminados por Maya, perdemos el sentido de la Discriminación de lo Real.(1)
mUrK mn kwhy krsih mwxw ]
moorakh man kaahe karaseh maanaa ||
O foolish mind, why are you so proud?
ਹੇ ਬੇਵਕੂਫ ਬੰਦੇ! ਤੂੰ ਹੰਕਾਰ ਕਿਉਂ ਕਰਦਾ ਹੈਂ?
Oh mente tonta, ¿por qué envolverse en el orgullo,
auiT clxw KsmY Bwxw ]1] rhwau ]
auTh chalanaa khasamai bhaanaa ||1|| rahaau ||
You shall have to arise and depart when it pleases your Lord and Master. ||1||Pause||
ਜਦ ਸੁਆਮੀ ਨੂੰ ਇਸ ਤਰ੍ਹਾਂ ਚੰਗਾ ਲੱਗਾ, ਤੂੰ ਖੜਾ ਹੋ ਟੁਰ ਵੰਝੇਗਾ। ਠਹਿਰਾਉ।
cuando uno tiene que abandonar la escena conforme a la Voluntad del Señor?(1-Pausa)
qij swd shj suKu hoeI ]
taj saadh sahaj sukh hoiee ||
Abandon the tastes of the world, and find intuitive peace.
ਤੂੰ ਸੰਸਾਰੀ ਭੋਗ ਬਿਲਾਸਾਂ ਨੂੰ ਛੱਡ ਦੇ, ਤਾਂ ਜੋ ਤੈਨੂੰ ਆਰਾਮ ਅਤੇ ਅਡੋਲਤਾ ਪ੍ਰਾਪਤ ਹੋ ਜਾਣ।
Abandona entonces tu añoranza por los placeres para que seas bendecido con la Paz del Equilibrio,
Gr Cfxy rhY n koeI ]
ghar chhaddane rahai na koiee ||
All must abandon their worldly homes; no one remains here forever.
ਹਰ ਕਿਸੇ ਨੂੰ ਆਪਣਾ ਘਰ ਛੱਡਨਾ ਪਊਗਾ। ਕੋਈ ਭੀ ਏਥੇ ਪੱਕੇ ਤੌਰ ਉੱਤੇ ਠਹਿਰ ਨਹੀਂ ਸਕਦਾ।
pues todos y cada uno tienen que abandonar su hogar y nadie se queda aquí por mucho tiempo.
ikCu KwjY ikCu Dir jweIAY ]
kichh khaajai kichh dhar jaieeaai ||
Eat some, and save the rest,
ਅਸੀਂ ਕੁਝ ਹਿੱਸਾ ਖਾ ਲਈਏ ਅਤੇ ਬਾਕੀ ਦਾ ਜਮ੍ਹਾਂ ਕਰ ਰਖੀਏ,
Hemos gastado sólo parte de nuestros tesoros
jy bwhuiV dunIAw AweIAY ]2]
je baahuR dhuneeaa aaieeaai ||2||
if you are destined to return to the world again. ||2||
ਜੇਕਰ ਅਸੀਂ ਮੁੜ ਕੇ ਇਸ ਜਹਾਨ ਵਿੱਚ ਆਉਣਾ ਹੋਵੇ।
y hemos guardado el resto como si fuéramos a regresar otra vez al mismo lugar en el mundo. (2)
sju kwieAw ptu hFwey ]
saj kaiaa paT haddaae ||
He adorns his body and ress in silk robes.
ਬੰਦਾ ਆਪਣੀ ਦੇਹ ਨੂੰ ਸਜਾਉਂਦਾ ਹੈ ਤੇ ਰੇਸ਼ਮ ਪਹਿਣਦਾ ਹੈ।
Y así nos vestimos de sedas, y comandamos gente por todas partes,
Purmwieis bhuqu clwey ]
furamais bahut chalaae ||
He issues all sorts of commands.
ਉਹ ਘਣੇਰੇ ਹੁਕਮ ਜਾਰੀ ਕਰਦਾ ਹੈ।
nos dormimos en aposentos confortables
kir syj suKwlI sovY ]
kar sej sukhaalee sovai ||
Preparing his comfortable bed, he sleeps.
ਆਪਣੇ ਪਲੰਘ ਨੂੰ ਆਰਾਮ ਦਿਹ ਬਣਾ ਕੇ, ਉਹ ਉਸ ਉਤੇ ਸੌਦਾਂ ਹੈ।
y cuando somos atrapados por Yama,
hQI paudI kwhy rovY ]3]
hathee paudhee kaahe rovai ||3||
When he falls into the hands of the Messenger of Death, what good does it do to cry out? ||3||
ਜਦ ਉਹ ਮੌਤ ਦੇ ਫ਼ਰੇਸ਼ਤਿਆਂ ਦੇ ਹੱਥੀ ਹੜ੍ਹਦਾ ਹੈ, ਤਾਂ ਉਹ ਕਿਉਂ ਵਿਰਲਾਪ ਕਰਦਾ ਹੈਂ?
el mensajero de la muerte, ¿por qué nos afligimos?(3)
Gr GuMmxvwxI BweI ]
ghar ghu(n)manavaanee bhaiee ||
Household affairs are whirlpools of entanglements, O Siblings of Destiny.
ਘਰੇਲੂ ਝਮੇਲੇ ਇਕ ਘੁੰਮਣ ਘੇਰੀ ਹੈ, ਹੇ ਵੀਰ।
El hogar y los asuntos mundanos son remolinos que nos atrapan, oh Hermanos del Destino.