siqguru Apxw syiv sB Pl pwieAw ]
satigur apanaa sev sabh fal paiaa ||
Serving my True Guru, I have obtained all the fruits.
ਆਪਣੇ ਸੱਚੇ ਗੁਰਾਂ ਦੀ ਘਾਲ ਕਮਾ ਕੇ, ਮੈਂ ਸਾਰੇ ਮੇਵੇ ਪ੍ਰਾਪਤ ਕਰ ਲਏ ਹਨ।
Sirviendo a mi Verdadero Guru, he obtenido todos los frutos.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
siqguru Apxw syiv sB Pl pwieAw ]
satigur apanaa sev sabh fal paiaa ||
Serving my True Guru, I have obtained all the fruits.
ਆਪਣੇ ਸੱਚੇ ਗੁਰਾਂ ਦੀ ਘਾਲ ਕਮਾ ਕੇ, ਮੈਂ ਸਾਰੇ ਮੇਵੇ ਪ੍ਰਾਪਤ ਕਰ ਲਏ ਹਨ।
Sirviendo a mi Verdadero Guru, he obtenido todos los frutos.
AMimRq hir kw nwau sdw iDAwieAw ]
a(n)mirat har kaa naau sadhaa dhiaaiaa ||
I meditate continually on the Ambrosial Name of the Lord.
ਮੈਂ ਸਦੀਵ ਹੀ ਸੁਆਮੀ ਦੇ ਸੁਧਾ ਸਰੂਪ ਨਾਮ ਦਾ ਸਿਮਰਨ ਕਰਦਾ ਹਾਂ।
Dulce Néctar es el Nombre del Señor; Lo contemplo siempre.
sMq jnw kY sMig duKu imtwieAw ]
sa(n)t janaa kai sa(n)g dhukh miTaiaa ||
In the Society of the Saints, I am rid of my pain and suffering.
ਪਵਿੱਤਰ ਪੁਰਸ਼ਾਂ ਦੀ ਸੰਗਤ ਕਰਨ ਦੁਆਰਾ, ਮੈਂ ਆਪਣੀਆਂ ਤਕਲੀਫਾਂ ਤੋਂ ਖਲਾਸੀ ਪਾ ਗਿਆ ਹਾਂ।
Uniéndome a la Sociedad de los Santos, me liberé de mis múltiples aflicciones,
nwnk Bey AicMqu hir Dnu inhclwieAw ]20]
naanak bhe achi(n)t har dhan nihachalaiaa ||20||
O Nanak, I have become care-free; I have obtained the imperishable wealth of the Lord. ||20||
ਵਾਹਿਗੁਰੂ ਦੀ ਅਬਿਨਾਸ਼ੀ ਦੌਲਤ ਪ੍ਰਾਪਤ ਕਰ ਕੇ ਨਾਨਕ ਨਿਸਚਿਤ ਹੋ ਗਿਆ ਹੈ।
y me quedé libre de preocupaciones, pues obtuve las Riquezas Eternas del Señor. (20)
slok mÚ 3 ]
salok mahalaa teejaa ||
Salok, Third Mehl:
ਸਲੋਕ ਤੀਜੀ ਪਾਤਿਸ਼ਾਹੀ।
Shlok, Mejl Guru Amar Das, Tercer Canal Divino.
Kyiq imAwlw aucIAw Gru aucw inrxau ]
khet miaalaa ucheeaa ghar uchaa niranau ||
Raising the embankments of the mind's field, I gaze at the heavenly mansion.
ਆਪਣੇ ਮਨ ਦੀ ਪੈਲੀ ਦੀਆਂ ਵੱਟਾਂ ਉਚੀਆਂ ਕਰ ਕੇ ਮੈਂ ਬੁਲੰਦ ਅਸਮਾਨ ਜਾਂ ਮੰਦਰ ਵੱਲ ਤਕਦਾ ਹਾਂ।
He construido los umbrales de la finca de la mente y observado los cielos azules.
mhl BgqI Gir srY sjx pwhuixAau ]
mahal bhagatee ghar sarai sajan paahuniaau ||
When devotion comes to the mind of the soul-bride, she is visited by the friendly guest.
ਜਦ ਈਸ਼ਵਰੀ ਅਨੁਰਾਗ (ਪ੍ਰੇਮ) ਪਤਨੀ ਦੇ ਹਿਰਦੇ ਗ੍ਰਿਹ ਵਿੱਚ ਪ੍ਰਵੇਸ਼ ਕਰ ਜਾਂਦਾ ਹਾਂ, ਤਾਂ ਮਿੱਤ੍ਰ ਪ੍ਰਾਹੁਣਾ ਉਸ ਕੋਲ ਆ ਜਾਂਦਾ ਹੈ।
Oh nubes, broten ya; ¿por qué tenerme esperando?
brsnw q brsu Gnw bhuiV brsih kwih ]
barasanaa ta baras ghanaa bahuR baraseh kaeh ||
O clouds, if you are going to rain, then go ahead and rain; why rain after the season has passed?
ਹੇ ਬੱਦਲ! ਵਰ੍ਹ, ਜੇਕਰ ਤੂੰ ਵਰ੍ਹਨਾ ਹੈ। ਮਗਰੋਂ ਕੀ ਵਰ੍ਹਨਾ ਹੋਇਆ, ਜਦ ਰੁੱਤ ਹੀ ਬੀਤ ਗਈ?
Cuando la novia añora a su Bienamado, imbuida en la Alabanza, el Esposo viene a ella como una visita inesperada.
nwnk iqn@ bilhwrxY ijn@ gurmuiK pwieAw mn mwih ]1]
naanak tin(h) balihaaranai jin(h) gurmukh paiaa man maeh ||1||
Nanak is a sacrifice to those Gurmukhs who obtain the Lord in their minds. ||1||
ਨਾਨਕ, ਉਨ੍ਹਾਂ ਉਤੋਂ ਕੁਰਬਾਨ ਜਾਂਦਾ ਹਾਂ, ਜੋ ਗੁਰਾਂ ਦੇ ਰਾਹੀਂ ਸੁਆਮੀ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦੇ ਹਨ।
Nanak ofrece su ser en sacrificio a aquéllos que, por la Gracia del Guru, han enaltecido al Señor en su mente. (1)
mÚ 3 ]
mahalaa teejaa ||
Third Mehl:
ਤੀਜੀ ਪਾਤਿਸ਼ਾਹੀ।
Mejl Guru Amar Das, Tercer Canal Divino.
imTw so jo Bwvdw sjxu so ij rwis ]
miThaa so jo bhaavadhaa sajan so j raas ||
That which is pleasing is sweet, and one who is sincere is a friend.
ਮਿੱਠਾ ਉਹ ਹੈ, ਜੋ ਚੰਗਾ ਲਗਦਾ ਹੈ, ਅਤੇ ਮਿੱਤਰ ਉਹ ਹੈ, ਜੋ ਸੱਚਾ ਹੈ।
Dulce es aquello que place; amigo es aquél que se convierte en Ti.
nwnk gurmuiK jwxIAY jw kau Awip kry prgwsu ]2]
naanak gurmukh jaaneeaai jaa kau aap kare paragaas ||2||
O Nanak, he is known as a Gurmukh, whom the Lord Himself enlightens. ||2||
ਨਾਨਕ, ਜਿਸ ਨੂੰ ਪ੍ਰਭੂ ਆਪੇ ਪ੍ਰਕਾਸ਼ ਕਰਦਾ ਹੈ, ਉਹੀ ਪਵਿੱਤਰ ਪੁਰਸ਼ ਜਾਣਿਆ ਜਾਂਦਾ ਹੈ।
Dice Nanak, sólo es sabio en Dios quien tiene su mente iluminada por el Mismo Señor. (2)
pauVI ]
pauRee ||
Pauree:
ਪਉੜੀ।
Pauri
pRB pwis jn kI Ardwis qU scw sWeI ]
prabh paas jan kee aradhaas too sachaa saa(n)iee ||
O God, Your humble servant offers his prayer to You; You are my True Master.
ਤੇਰੇ ਕੋਲ ਤੇਰੇ ਗੋਲੇ ਦੀ ਪ੍ਰਾਰਥਨਾ ਹੈ, ਹੇ ਸੁਆਮੀ! ਤੂੰ ਮੇਰਾ ਸੱਚਾ ਮਾਲਕ ਹੈ।
A Ti Te ruego, oh Señor, eres mi amado Maestro,
qU rKvwlw sdw sdw hau quDu iDAweI ]
too rakhavaalaa sadhaa sadhaa hau tudh dhiaaiee ||
You are my Protector, forever and ever; I meditate on You.
ਹਮੇਸ਼ਾ, ਹਮੇਸ਼ਾਂ ਹੀ ਤੂੰ ਮੇਰੀ ਰੱਖਿਆ ਕਰਨ ਵਾਲਾ ਹੈਂ। ਮੈਂ ਤੇਰਾ ਆਰਾਧਨ ਕਰਦਾ ਹਾਂ।
eres mi Eterno Protector y yo habito sólo en Ti.
jIA jMq siB qyirAw qU rihAw smweI ]
jeea ja(n)t sabh teriaa too rahiaa samaiee ||
All the beings and creatures are Yours; You are pervading and permeating in them.
ਇਨਸਾਨ ਅਤੇ ਹੋਰ ਸਾਰੇ ਜੀਵ ਤੇਰੇ ਹਨ। ਤੂੰ ਉਨ੍ਹਾਂ ਅੰਦਰ ਵਿਆਪਕ ਹੋ ਰਿਹਾ ਹੈਂ।
Todas las criaturas Te pertenecen y Tú prevaleces en todo.
jo dws qyry kI inMdw kry iqsu mwir pcweI ]
jo dhaas tere kee ni(n)dhaa kare tis maar pachaiee ||
One who slanders Your slave is crushed and destroyed.
ਜਿਹੜਾ ਤੇਰੇ ਸੇਵਕ ਦੀ ਬਦਖੋਈ ਕਰਦਾ ਹੈ। ਉਸ ਨੂੰ ਤੂੰ ਕੁਚਲ ਕੇ ਨਾਸ ਕਰ ਦਿੰਦਾ ਹੈਂ।
Si alguien calumnia a Tus Esclavos, Tú lo destruyes.
icMqw Cif AicMqu rhu nwnk lig pweI ]21]
chi(n)taa chhadd achi(n)t rahu naanak lag paiee ||21||
Falling at Your Feet, Nanak has renounced his cares, and has become care-free. ||21||
ਤੇਰੇ ਪੈਰੀਂ ਪੈ ਕੇ, ਨਾਨਕ ਨੇ ਫਿਕਰ ਲਾਹ ਦਿੱਤੇ ਹਨ ਅਤੇ ਬੇਫਿਰਕ ਹੋ ਗਿਆ ਹੈ।
Sí, dejé todas mis preocupaciones cuando me relajé postrándome a Tus Pies. (21)
slok mÚ 3 ]
salok mahalaa teejaa ||
Salok, Third Mehl:
ਸਲੋਕ ਤੀਜੀ ਪਾਤਿਸ਼ਾਹੀ।
Shlok, Mejl Guru Amar Das, Tercer Canal Divino.
Awsw krqw jgu muAw Awsw mrY n jwie ]
aasaa karataa jag muaa aasaa marai na jai ||
Building up its hopes, the world dies, but its hopes do not die or depart.
ਉਮੈਦ ਬੰਨ੍ਹਦਾ ਹੋਇਆ ਜਹਾਨ ਮਰ ਜਾਂਦਾ ਹੈ। ਆਸਾਂ ਨਾਂ ਮਰਦੀਆਂ ਹਨ, ਨਾਂ ਹੀ ਜਾਂਦੀਆਂ ਹਨ।
El mundo construye esperanzas, y las esperanzas no acaban de realizarse y tampoco mueren.
nwnk Awsw pUrIAw scy isau icqu lwie ]1]
naanak aasaa pooreeaa sache siau chit lai ||1||
O Nanak, hopes are fulfilled only by attaching one's consciousness to the True Lord. ||1||
ਨਾਨਕ, ਸੱਚੇ ਸੁਆਮੀ ਨਾਲ ਦਿਲ ਜੋੜਨ ਦੁਆਰਾ ਉਮੈਦਾਂ ਪੂਰੀਆਂ ਹੋ ਜਾਂਦੀਆਂ ਹਨ।
Sólo aquél que descansa sus esperanzas en Dios es liberado. (1)
mÚ 3 ]
mahalaa teejaa ||
Third Mehl:
ਤੀਜੀ ਪਾਤਿਸ਼ਾਹੀ।
Mejl Guru Amar Das, Tercer Canal Divino.
Awsw mnsw mir jwiesI ijin kIqI so lY jwie ]
aasaa manasaa mar jaisee jin keetee so lai jai ||
Hopes and desires shall die only when He, who created them, takes them away.
ਉਮੈਦਾਂ ਅਤੇ ਖਾਹਿਸ਼ਾਂ ਉਦੋਂ ਮਿੱਟ ਜਾਣਗੀਆਂ ਜਦ, ਜਿਸ ਨੇ ਉਹ ਪੈਦਾ ਕੀਤੀਆਂ ਹਨ, ਉਹ ਉਨ੍ਹਾਂ ਨੂੰ ਲੈ ਜਾਊਗਾ, ਦੂਰ ਕਰੇਗਾ।
El deseo y la esperanza se calman si el Señor, que las produce en la mente, así lo desea.
nwnk inhclu ko nhI bwJhu hir kY nwie ]2]
naanak nihachal ko nahee baajhahu har kai nai ||2||
O Nanak, nothing is permanent, except the Name of the Lord. ||2||
ਨਾਨਕ, ਬਿਨਾ ਵਾਹਿਗੁਰੂ ਦੇ ਨਾਮ ਦੇ ਕੋਈ ਸ਼ੈ ਭੀ ਥਿਰ ਨਹੀਂ।
Dice Nanak, nada es eterno excepto el Nombre del Señor. (2)
pauVI ]
pauRee ||
Pauree:
ਪਉੜੀ।
Pauri
Awpy jgqu aupwieEnu kir pUrw Qwtu ]
aape jagat upaion kar pooraa thaaT ||
He Himself created the world, with His perfect workmanship.
ਆਪਣੀ ਪੂਰਨ ਕਾਰੀਗਰੀ ਰਾਹੀਂ ਸੁਆਮੀ ਨੇ ਖੁਦ ਹੀ ਸੰਸਾਰ ਰੱਚਿਆ ਹੈ।
El Señor Mismo creó al mundo en perfecta armonía;
Awpy swhu Awpy vxjwrw Awpy hI hir hwtu ]
aape saahu aape vanajaaraa aape hee har haaT ||
He Himself is the true banker, He Himself is the merchant, and He Himself is the store.
ਵਾਹਿਗੁਰੂ ਆਪ ਸ਼ਾਹੂਕਾਰ ਹੈ, ਆਪ ਵਾਪਾਰੀ ਅਤੇ ਆਪ ਹੀ ਹੱਟੀ।
Él Mismo es el mercader, Él Mismo es el comerciante,
Awpy swgru Awpy boihQw Awpy hI Kyvwtu ]
aape saagar aape bohithaa aape hee khevaaT ||
He Himself is the ocean, He Himself is the boat, and He Himself is the boatman.
ਉਹ ਖੁਦ ਸਮੁੰਦਰ ਹੈ, ਖੁਦ ਜਹਾਜ਼ ਅਤੇ ਖੁਦ ਮਲਾਹ।
Él Mismo es el almacén, Él mismo es el mar, el barco y el barquero.
Awpy guru cylw hY Awpy Awpy dsy Gwtu ]
aape gur chelaa hai aape aape dhase ghaaT ||
He Himself is the Guru, He Himself is the disciple, and He Himself shows the destination.
ਸੁਆਮੀ ਆਪ ਗੁਰੂ ਹੈ, ਆਪ ਹੀ ਮੁਰੀਦ ਅਤੇ ਆਪ ਹੀ ਪੱਤਣ ਵਿਖਾਲਦਾ ਹੈ।
Él Mismo es el Guru, Él Mismo es el discípulo y Él Mismo nos muestra el destino final de la vida.
jn nwnk nwmu iDAwie qU siB iklivK kwtu ]22]1] suDu
jan naanak naam dhiaai too sabh kilavikh kaaT ||22||1|| sudhu
O servant Nanak, meditate on the Naam, the Name of the Lord, and all your sins shall be eradicated. ||22||1||Sudh||
ਹੇ ਗੋਲੇ ਨਾਨਕ! ਤੂੰ ਨਾਮ ਦਾ ਸਿਮਰਨ ਕਰ, ਤਾਂ ਜੋ ਤੇਰੇ ਸਮੂਹ ਪਾਪ ਕੱਟੇ ਜਾਣ।
Dice Nanak, habita en el Nombre del Señor para que todas tus faltas sean cubiertas. (22-1)
rwgu gUjrI vwr mhlw 5
raag goojaree vaar mahalaa panjavaa
Raag Goojaree, Vaar, Fifth Mehl:
ਰਾਗ ਗੂਜਰੀ ਮਰਸੀਆ। ਪੰਜਵੀਂ ਪਾਤਿਸ਼ਾਹੀ।
Var de Rag Guyuri, Shlok, Mejl Guru Aryan, Quinto Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Un Dios Creador del Universo, por la Gracia del Verdadero Guru
sloku mÚ 5 ]
salok mahalaa panjavaa ||
Salok, Fifth Mehl:
ਸਲੋਕ ਪੰਜਵੀਂ ਪਾਤਿਸ਼ਾਹੀ।
Shlok, Mejl Guru Aryan, Quinto Canal Divino.
AMqir guru AwrwDxw ijhvw jip gur nwau ]
a(n)tar gur aaraadhanaa jihavaa jap gur naau ||
Deep within yourself, worship the Guru in adoration, and with your tongue, chant the Guru's Name.
ਆਪਣੇ ਚਿੱਤ ਅੰਦਰ ਤੂੰ ਗੁਰਾਂ ਦਾ ਚਿੰਤਨ ਕਰ ਅਤੇ ਆਪਣੀ ਜੀਭ ਨਾਲ ਗੁਰਾਂ ਦਾ ਨਾਮ ਉਚਾਰਨ ਕਰ।
En mi interior contemplo al Guru, con mis labios y mi lengua recito Su Palabra,
nyqRI siqguru pyKxw sRvxI sunxw gur nwau ]
netree satigur pekhanaa sravanee sunanaa gur naau ||
Let your eyes behold the True Guru, and let your ears hear the Guru's Name.
ਆਪਣੀਆਂ ਅੱਖਾਂ ਨਾਲ ਸੱਚੇ ਗੁਰਾਂ ਨੂੰ ਵੇਖ ਅਤੇ ਆਪਣੇ ਕੰਨਾਂ ਨਾਲ ਗੁਰਾਂ ਦਾ ਨਾਉ ਸ੍ਰਵਣ ਕਰ।
con mis ojos Lo veo y con mis oídos escucho Su Palabra,
siqgur syqI riqAw drgh pweIAY Twau ]
satigur setee ratiaa dharageh paieeaai Thaau ||
Attuned to the True Guru, you shall receive a place of honor in the Court of the Lord.
ਸੱਚੇ ਗੁਰਾਂ ਨਾਲ ਰੰਗੀਜਣ ਦੁਆਰਾ, ਤੈਨੂੰ ਸਾਹਿਬ ਦੇ ਦਰਬਾਰ ਵਿੱਚ ਟਿਕਾਣਾ ਮਿਲ ਜਾਊਗਾ।
pues aquél que está imbuido en el Verdadero Guru,
khu nwnk ikrpw kry ijs no eyh vQu dyie ]
kahu naanak kirapaa kare jis no eh vath dhei ||
Says Nanak, this treasure is bestowed on those who are blessed with His Mercy.
ਗੁਰੂ ਜੀ ਫੁਰਮਾਉਂਦੇ ਹਨ, ਸਾਹਿਬ ਇਹ ਵਸਤੂ ਉਸ ਨੂੰ ਦਿੰਦਾ ਹੈ, ਜਿਸ ਉਤੇ ਉਹ ਆਪਣੀ ਰਹਿਮਤ ਕਰਦਾ ਹਾਂ।
tiene su Recinto en la Corte del Señor. Aquél que es bendecido con este Tesoro, tiene la Gracia de Dios sobre él.
jg mih auqm kwFIAih ivrly kyeI kyie ]1]
jag meh utam kaadde'eeh virale keiee kei ||1||
In the midst of the world, they are known as the most pious - they are rare indeed. ||1||
ਥੋੜੇ, ਸੱਚ ਮੁੱਚ ਬਹੁਤ ਹੀ ਥੋੜੇ, ਐਸੇ ਪੁਰਸ਼ ਹਨ ਜੋ ਜਹਾਨ ਅੰਦਰ ਨੇਕ-ਬੰਦੇ ਆਖੇ ਜਾਂਦੇ ਹਨ।
Pero extraordinario es tal ser; ese tipo de ser es la crema y nata de la creación. (1)
mÚ 5 ]
mahalaa panjavaa ||
Fifth Mehl:
ਪੰਜਵੀਂ ਪਾਤਿਸ਼ਾਹੀ।
Mejl Guru Aryan, Quinto Canal Divino.
rKy rKxhwir Awip aubwirAnu ]
rakhe rakhanahaar aap ubaarian ||
O Savior Lord, save us and take us across.
ਬਚਾਉਣ ਵਾਲੇ ਨੇ ਮੈਨੂੰ ਬਚਾ ਲਿਆ ਹੈ। ਉਸ ਨੇ ਆਪੇ ਹੀ ਮੇਰਾ ਪਾਰ ਉਤਾਰ ਕਰ ਦਿੱਤਾ ਹੈ।
El Señor Mismo nos protege a todos; Él es Quien nos salva.
gur kI pYrI pwie kwj svwirAnu ]
gur kee pairee pai kaaj savaarian ||
Falling at the feet of the Guru, our works are embellished with perfection.
ਗੁਰਾਂ ਦੇ ਪੈਰੀਂ ਪੈ ਕੇ, ਮੇਰੇ ਕਾਰਜ ਰਾਸ ਹੋ ਗਏ ਹਨ।
Él nos guía hasta los Pies del Guru y así a todos satisface.
hoAw Awip dieAwlu mnhu n ivswirAnu ]
hoaa aap dhiaal manahu na visaarian ||
You have become kind, merciful and compassionate; we do not forget You from our minds.
ਜਦ ਸਾਹਿਬ ਖੁਦ ਮਿਹਰਬਾਨ ਹੋ ਜਾਂਦਾ ਹੈ, ਤਦ ਮੈਂ ਆਪਣੇ ਚਿੱਤੋਂ, ਉਸ ਨੂੰ ਨਹੀਂ ਭੁਲਾਉਂਦਾ।
Siendo Compasivo Él no abandona a Sus Devotos.
swD jnw kY sMig Bvjlu qwirAnu ]
saadh janaa kai sa(n)g bhavajal taarian ||
In the Saadh Sangat, the Company of the Holy, we are carried across the terrifying world-ocean.
ਨੇਕ ਬੰਦਿਆਂ ਦੀ ਸੰਗਤ ਅੰਦਰ ਮੈਂ ਜੀਵਨ ਦੇ ਭਿਆਨਕ ਸਮੁੰਦਰ ਤੋਂ ਪਾਰ ਹੋ ਗਿਆ ਹਾਂ।
En la Saad Sangat, la Sociedad de los Santos, somos llevados a través del terrible mar de la existencia.
swkq inMdk dust iKn mwih ibdwirAnu ]
saakat ni(n)dhak dhusaT khin maeh bidhaarian ||
In an instant, You have destroyed the faithless cynics and slanderous enemies.
ਅਧਰਮੀਆਂ, ਬਦਖੋਈ ਕਰਨ ਵਾਲਿਆਂ ਅਤੇ ਮੰਦ-ਕਰਮੀਆਂ ਨੂੰ ਸਾਹਿਬ ਨੇ ਇਕ ਮੁਹਤ ਵਿੱਚ ਨਾਸ ਕਰ ਦਿੱਤਾ ਹੈ।
En un instante Has destruido a los shákatas y a los enemigos malvados.
iqsu swihb kI tyk nwnk mnY mwih ]
tis saahib kee Tek naanak manai maeh ||
That Lord and Master is my Anchor and Support; O Nanak, hold firm in your mind.
ਨਾਨਕ ਦੇ ਹਿਰਦੇ ਅੰਦਰ ਉਸ ਸੁਆਮੀ ਦਾ ਆਸਰਾ ਹੈ,
Ese Señor y Maestro es mi Ancla y mi Soporte, oh Nanak, mantente firme en tu mente.