imil sqsMgiq prm pdu pwieAw mY ihrf plws sMig hir buhIAw ]1]
mil satasa(n)gat param padh paiaa mai hiradd palaas sa(n)g har buheeaa ||1||
Joining the Society of the Saints, I have obtained the supreme status. I am just a castor-oil tree, made fragrant by their association. ||1||
ਸਤਿ ਸੰਗਤ ਨਾਲ ਜੁੜ, ਮੈਂ ਮਹਾਨ ਮਰਤਬਾ ਪਰਾਪਤ ਕਰ ਲਿਆ ਹੈ। ਵਾਹਿਗੁਰੂ ਨੂੰ ਮਿਲ ਕੇ ਮੈਂ ਅਰਿੰਡ ਦਾ ਬੁਟਾ ਅਤੇ ਢੱਕ ਦਾ ਪੇੜ, ਮਿੱਠੀ ਸੁਗੰਧੀ ਵਾਲਾ ਹੋ ਗਿਆ ਹਾਂ।
Sí, uniéndose a los Santos, uno logra el Estado Supremo de Éxtasis. El Nombre del Señor lo hace a uno fragante, así como el Sándalo a la madera.(1)