mlwr mÚ 5 ]
malaar mahalaa panjavaa ||
Malaar, Fifth Mehl:
ਮਲਾਰ ਪੰਜਵੀਂ ਪਾਤਿਸ਼ਾਹੀ।
Malhar, Mejl Guru Aryan, Quinto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
mlwr mÚ 5 ]
malaar mahalaa panjavaa ||
Malaar, Fifth Mehl:
ਮਲਾਰ ਪੰਜਵੀਂ ਪਾਤਿਸ਼ਾਹੀ।
Malhar, Mejl Guru Aryan, Quinto Canal Divino.
pRB ko Bgiq bClu ibrdwieE ]
prabh ko bhagat bachhal biradhaio ||
It is God's Nature to love His devotees.
ਹਰੀ ਦਾ ਕੁਦਰਤੀ ਸੁਭਾਅ ਆਪਣੇ ਸੰਤਾਂ ਨੂੰ ਪਿਆਰ ਕਰਨਾ ਹੈ।
Es la Naturaleza de Dios amar a Sus Devotos.
inMdk mwir crn ql dIny Apuno jsu vrqwieE ]1] rhwau ]
ni(n)dhak maar charan tal dheene apuno jas varataio ||1|| rahaau ||
He destroys the slanderers, crushing them beneath His Feet. His Glory is manifest everywhere. ||1||Pause||
ਬਦਖੋਈ ਕਰਨ ਵਾਲਿਆਂ ਨੂੰ ਕੁਚਲ ਕੇ, ਸੁਆਮੀ ਉਸ ਨੂੰ ਆਪਣੇ ਸਾਧੂਆਂ ਦੇ ਪੈਰਾਂ ਹੇਠ ਦਿੰਦਾ ਹੈ ਅਤੇ ਇਸ ਤਰ੍ਹਾਂ ਉਹ ਆਪਣੀ ਕੀਰਤੀ ਪਰਗਟ ਕਰਦਾ ਹੈ। ਠਹਿਰਾਉ।
Él destruye a los que los calumnian aplastándolos bajo sus Pies y así Su Gloria se manifiesta por todas partes. (1-Pausa)
jY jY kwru kIno sB jg mih dieAw jIAn mih pwieE ]
jai jai kaar keeno sabh jag meh dhiaa jeean meh paio ||
His Victory is celebrated all throughout the world. He blesses all creatures with compassion.
ਆਪਣੇ ਸਾਧੂਆਂ ਦੀ, ਸਾਈਂ ਸਾਰੇ ਸੰਸਾਰ ਵਿੱਚ ਉਸਤਤੀ ਕਰਵਾਉਂਦਾ ਹੈ ਤੇ ਉਹਨਾਂ ਲਈ, ਸਾਈਂ ਮਿਹਰਬਾਨੀ ਦੇ ਸੰਕਲਪ ਜੀਵਾਂ ਅੰਦਰ ਪਾ ਦਿੰਦਾ ਹੈ।
Su Victoria es celebrada en el mundo entero y bendice a todas Sus criaturas con Compasión.
kMiT lwie Apuno dwsu rwiKE qwqI vwau n lwieE ]1]
ka(n)Th lai apuno dhaas raakhio taatee vaau na laio ||1||
Hugging him close in His Embrace, the Lord saves and protects His slave. The hot winds cannot even touch him. ||1||
ਆਪਣੀ ਛਾਤੀ ਨਾਲ ਲਾ, ਸੁਆਮੀ ਆਪਣੇ ਗੋਲੇ ਦੀ ਰੱਖਿਆ ਕਰਦਾ ਹੈ ਅਤੇ ਉਸ ਨੂੰ ਤੱਤੀ ਹਵਾ ਤੱਕ ਭੀ ਲਗਣ ਨਹੀਂ ਦਿੰਦਾ।
Sosteniéndolo en su Abrazo, el Señor protege y salva a su Esclavo, y ni los vientos calientes lo logran tocar. (1)
AMgIkwru kIE myry suAwmI BRmu Bau myit suKwieE ]
a(n)geekaar keeo mere suaamee bhram bhau meT sukhaio ||
My Lord and Master has made me His Own; dispelling my doubts and fears, He has made me happy.
ਮੇਰੇ ਮਾਲਕ ਨੇ ਮੈਨੂੰ ਆਪਣਾ ਨਿਜ ਦਾ ਬਣਾ ਲਿਆ ਹੈ ਅਤੇ ਮੇਰਾ ਸੰਦੇਹ ਤੇ ਡਰ ਦੂਰ ਕਰ, ਮੈਨੂੰ ਸੁਖੀ ਕਰ ਦਿਤਾ ਹੈ।
Mi Señor y Maestro me ha hecho Suyo, haciendo desaparecer mis dudas y miedos, me ha dado la Felicidad.
mhw Anµd krhu dws hir ky nwnk ibsÍwsu min AwieE ]2]14]18]
mahaa ana(n)dh karahu dhaas har ke naanak bisavaiaas man aaio ||2||14||18||
The Lord's slaves enjoy ultimate ecstasy; O Nanak, faith has welled up in my mind. ||2||14||18||
ਪਰਮ ਖੁਸ਼ੀ ਮਨਾਓ, ਤੁਸੀਂ ਹੇ ਰੱਬ ਦੇ ਗੋਲਿਓ! ਕਿਉਂ ਜੋ ਮੇਰੇ ਚਿੱਤ ਅੰਦਰ ਭਰੋਸਾ ਉਤਪੰਨ ਹੋ ਆਇਆ ਹੈ।
Los Esclavos del Señor disfrutan del más grande Éxtasis. Oh, dice Nanak, la Fe ha sido edificada en mi mente. (2-14-18)
rwgu mlwr mhlw 5 caupdy Gru 2
raag malaar mahalaa panjavaa chaupadhe ghar doojaa
Raag Malaar, Fifth Mehl, Chau-Padhay, Second House:
ਰਾਗੁ ਮਲਾਰ ਪੰਜਵੀਂ ਪਾਤਿਸ਼ਾਹੀ। ਚੌਪਦੇ।
Rag Malhar, Mejl Guru Aryan, Quinto Canal Divino, Chau-Padas, Segunda Casa.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Un Creador Universal, por la Gracia del Verdadero Guru.
gurmuiK dIsY bRhm pswru ]
gurmukh dheesai braham pasaar ||
The Gurmukh sees God pervading everywhere.
ਗੁਰਾਂ ਦੇ ਰਾਹੀਂ, ਸੁਆਮੀ ਸਾਰੇ ਆਲਮ ਅੰਦਰ ਰਮਿਆ ਹੋਇਆ ਦਿੱਸ ਆਉਂਦਾ ਹੈ।
El Gurmukj ve a Dios prevaleciendo en todas partes.
gurmuiK qRY guxIAW ibsQwru ]
gurmukh trai guneeaa(n) bisathaar ||
The Gurmukh knows that the universe is the extension of the three gunas, the three dispositions.
ਗੁਰਾਂ ਦੇ ਰਾਹੀਂ, ਬੰਦਾ ਸੰਸਾਰ ਨੂੰ ਤਿੰਨਾਂ ਅਵਸਥਾਵਾਂ ਦਾ ਖਿਲਾਰਾ ਵੇਖ ਲੈਂਦਾ ਹੈ।
Él sabe que el universo es la extensión de las tres Gunas, las tres disposiciones,
gurmuiK nwd byd bIcwru ]
gurmukh naadh bedh beechaar ||
The Gurmukh reflects on the Sound-current of the Naad, and the wisdom of the Vedas.
ਗੁਰਾਂ ਦੇ ਰਾਹੀਂ, ਪ੍ਰਾਣੀ ਬੈਕੁੰਠੀ ਕੀਰਤਨ ਅਤੇ ਧਾਰਮਕ ਪੁਸਤਕਾ ਦੇ ਮਤਲਬ ਨੂੰ ਅਨੁਭਵ ਕਰ ਲੈਂਦਾ ਹੈ।
y medita en el Naad, la Corriente del Sonido y la Sabiduría de los Vedas,
ibnu gur pUry Gor AMDwru ]1]
bin gur poore ghor a(n)dhaar ||1||
Without the Perfect Guru, there is only pitch-black darkness. ||1||
ਪੂਰਨ ਗੁਰਾਂ ਦੇ ਬਗੈਰ, ਸਮੂਹ ਅੰਨ੍ਹੇਰਾ ਘੁਪ ਹੀ ਹੈ।
pues sin el Guru Perfecto, sólo hay negra oscuridad. (1)
myry mn guru guru krq sdw suKu pweIAY ]
mere man gur gur karat sadhaa sukh paieeaai ||
O my mind, calling on the Guru, eternal peace is found.
ਹੇ ਮੇਰੀ ਜਿੰਦੜੀਏ! ਵੱਡੇ ਗੁਰਦੇਵ ਜੀ ਦਾ ਸਿਮਰਨ ਕਰਨ ਦੁਆਰਾ, ਸਦੀਵੀ ਆਰਾਮ ਪ੍ਰਾਪਤ ਹੋ ਜਾਂਦਾ ਹੈ।
Oh, mente mía, llamando al Guru, la Paz eterna es encontrada.
gur aupdyis hir ihrdY visE swis igrwis Apxw Ksmu iDAweIAY ]1] rhwau ]
gur upadhes har hiradhai vasio saas giraas apanaa khasam dhiaaieeaai ||1|| rahaau ||
Following the Guru's Teachings, the Lord comes to dwell within the heart; I meditate on my Lord and Master with every breath and morsel of food. ||1||Pause||
ਗੁਰਾਂ ਦੀ ਸਿਖਮਤ ਦੁਆਰਾ, ਪ੍ਰਭੂ ਮੇਰੇ ਅੰਤਸ਼ਕਰਨ ਅੰਦਰ ਟਿਕ ਗਿਆ ਹੈ ਅਤੇ ਆਪਣੇ ਹਰ ਇਕ ਸੁਆਸ ਅਤੇ ਬੁਰਕੀ ਨਾਲ ਮੈਂ ਆਪਣੇ ਸਿਰ ਦੇ ਸਾਈਂ ਨੂੰ ਸਿਮਰਦਾ ਹਾਂ। ਠਹਿਰਾਉ।
Siguiendo su Enseñanza el Señor llega a habitar en el corazón. Medito en el Señor y Maestro con cada respiración y bocado. (1-Pausa)
gur ky crx ivthu bil jwau ]
gur ke charan viTahu bal jaau ||
I am a sacrifice to the Guru's Feet.
ਗੁਰਾਂ ਦੇ ਪੈਰਾਂ ਉਤੋਂ, ਮੈਂ ਵਾਰਨੇ ਜਾਂਦਾ ਹਾਂ।
Ofrezco mi ser en sacrifico a los Pies del Guru.
gur ky gux Anidnu inq gwau ]
gur ke gun anadhin nit gaau ||
Night and day, I continually sing the Glorious Praises of the Guru.
ਰੈਣ ਅਤੇ ਦਿਨ ਸਦੀਵ ਹੀ ਮੈਂ ਗੁਰਾਂ ਦੀਆਂ ਸਿਫਤਾਂ ਗਾਇਨ ਕਰਦਾ ਹਾਂ।
Noche y día canto su Gloriosa Alabanza
gur kI DUiV krau iesnwnu ]
gur kee dhooR karau isanaan ||
I take my cleansing bath in the dust of the Guru's Feet.
ਮੈਂ ਗੁਰਾਂ ਦੇ ਪੈਰਾਂ ਦੀ ਰੈਣ ਅੰਦਰ ਗੁਸਲ ਕਰਦਾ ਹਾਂ।
y tomo mi baño de purificación en el Polvo de Sus Pies,
swcI drgh pweIAY mwnu ]2]
saachee dharageh paieeaai maan ||2||
I am honored in the True Court of the Lord. ||2||
ਇਸ ਤਰ੍ਹਾਂ, ਮੈਂ ਸੱਚੇ ਦਰਬਾਰ ਅੰਦਰ ਇਜ਼ਤ ਆਬਰੂ ਪਾਉਂਦਾ ਹਾਂ।
así soy honrado en la Corte Verdadera del Señor. (2)
guru boihQu Bvjl qwrxhwru ]
gur bohith bhavajal taaranahaar ||
The Guru is the boat, to carry me across the terrifying world-ocean.
ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਕਰਨ ਲਈ ਗੁਰੂ ਜੀ ਇਕ ਜਹਾਜ਼ ਹਨ।
El Guru es la Barca que me lleva a través del aterrador océano del mundo
guir ByitAY n hoie join Aauqwru ]
gur bheTiaai na hoi jon aautaar ||
Meeting with the Guru, I shall not be reincarnated ever again.
ਗੁਰਾਂ ਨਾਲ ਮਿਲਣ ਦੁਆਰਾ, ਪ੍ਰਾਣੀ ਨੂੰ ਜੂਨੀਆਂ ਅੰਦਰ ਨਹੀਂ ਪਾਇਆ ਜਾਂਦਾ।
y encontrando al Guru ya no reencarnaré más.
gur kI syvw so jnu pwey ]
gur kee sevaa so jan paae ||
That humble being serves the Guru,
ਕੇਵਲ ਉਸ ਪੁਰਸ਼ ਨੂੰ ਹੀ ਗੁਰਾਂ ਦੀ ਚਾਕਰੀ ਪਰਾਪਤ ਹੁੰਦੀ ਹੈ,
Ese humilde ser sirve al Guru,
jw kau krim iliKAw Duir Awey ]3]
jaa kau karam likhiaa dhur aae ||3||
who has such karma inscribed on his forehead by the Primal Lord. ||3||
ਜਿਸ ਦੀ ਪ੍ਰਾਲਭਧ ਵਿੱਚ ਆਦਿ ਪ੍ਰਭੂ ਨੇ ਇਸ ਤਰ੍ਹਾਂ ਲਿਖਿਆ ਹੋਇਆ ਹੈ।
si tiene tal Karma grabado sobre su frente por el Señor Primordial. (3)
guru myrI jIvin guru AwDwru ]
gur meree jeevan gur aadhaar ||
The Guru is my life; the Guru is my support.
ਗੁਰੂ ਜੀ ਮੇਰੀ ਜਿੰਦ-ਜਾਨ ਹਨ ਅਤੇ ਗੁਰੂ ਜੀ ਹੀ ਮੇਰਾ ਆਸਰਾ ਹਨ।
El Guru es mi Vida, mi Soporte, mi Camino y mi Familia.
guru myrI vrqix guru prvwru ]
gur meree varatan gur paravaar ||
The Guru is my way of life; the Guru is my family.
ਗੁਰੂ ਜੀ ਮੇਰੀ ਜੀਵਨ ਰਹੁ ਰੀਤੀ ਹਨ ਤੇ ਗੁਰੂ ਜੀ ਹੀ ਮੇਰਾ ਟੱਬਰ-ਕਬੀਲਾ ਹਨ।
El Guru es mi Señor y Maestro. Yo sólo busco el Santuario del Verdadero Guru.
guru myrw Ksmu siqgur srxweI ]
gur meraa khasam satigur saranaiee ||
The Guru is my Lord and Master; I seek the Sanctuary of the True Guru.
ਗੁਰੂ ਜੀ ਮੇਰੇ ਸਿਰ ਦੇ ਸਾਈਂ ਹਨ ਅਤੇ ਮੈਂ ਸੱਚੇ ਗੁਰਾਂ ਦੀ ਹੀ ਪਨਾਹ ਲੋੜਦਾ ਹਾਂ।
Oh, dice Nanak, el Guru es el Dios,
nwnk guru pwrbRhmu jw kI kIm n pweI ]4]1]19]
naanak gur paarabraham jaa kee keem na paiee ||4||1||19||
O Nanak, the Guru is the Supreme Lord God; His value cannot be estimated. ||4||1||19||
ਨਾਨਕ ਗੁਰੂ ਜੀ ਸ਼ਰੋਮਣੀ ਸਾਹਿਬ ਦੇ ਸਰੂਪ ਹਨ, ਜਿਨ੍ਹਾਂ ਦਾ ਮੁੱਲ ਪਾਇਆ ਨਹੀਂ ਜਾ ਸਕਦਾ।
nuestro Señor Supremo y su Valor es inestimable. (4-1-19)
mlwr mhlw 5 ]
malaar mahalaa panjavaa ||
Malaar, Fifth Mehl:
ਮਲਾਰ ਪੰਜਵੀਂ ਪਾਤਿਸ਼ਾਹੀ।
Malhar, Mejl Guru Aryan, Quinto Canal Divino.
gur ky crn ihrdY vswey ]
gur ke charan hiradhai vasaae ||
I enshrine the Lord's Feet within my heart;
ਗੁਰਾਂ ਦੇ ਪੈਰ, ਮੈਂ ਆਪਣੇ ਮਨ ਅੰਦਰ ਟਿਕਾ ਲਏ ਹਨ,
Enaltezco los Pies de Loto del Señor en mi corazón.
kir ikrpw pRiB Awip imlwey ]
kar kirapaa prabh aap milaae ||
in His Mercy, God has united me with Himself.
ਅਤੇ ਮਿਹਰ ਧਾਰ ਕੇ ਸੁਆਮੀ ਨੇ ਮੈਨੂੰ ਆਪਣੇ ਨਾਲ ਮਿਲਾ ਲਿਆ ਹੈ।
En Su Misericordia me ha unido a Él.
Apny syvk kau ley pRBu lwie ]
apane sevak kau le prabh lai ||
God enjoins His servant to his tasks.
ਆਪਣੇ ਗੋਲੇ ਨੂੰ ਸੁਆਮੀ ਆਪਣੀ ਸੇਵਾ ਵਿੱਚ ਜੋੜ ਲੈਂਦਾ ਹੈ।
Dios se le une a su Sirviente en sus tareas.
qw kI kImiq khI n jwie ]1]
taa kee keemat kahee na jai ||1||
His worth cannot be expressed. ||1||
ਉਸ ਦੇ ਗੋਲੇ ਦਾ ਮੁੱਲ ਆਖਿਆ ਨਹੀਂ ਜਾ ਸਕਦਾ।
Su valor no puede ser expresado. (1)
kir ikrpw pUrn suKdwqy ]
kar kirapaa pooran sukhadhaate ||
Please be merciful to me, O Perfect Giver of peace.
ਹੇ ਮੇਰੀ ਖੁਸ਼ੀ-ਬਖਸ਼ਣਹਾਰ, ਪੂਰੇ ਪ੍ਰਭੂ! ਤੂੰ ਮੇਰੇ ਉਤੇ ਮਿਹਰ ਧਾਰ।
Por favor, ten Misericordia de mí, oh, Dador Perfecto de Paz.
qum@rI ik®pw qy qUM iciq Awvih AwT phr qyrY rMig rwqy ]1] rhwau ]
tum(h)ree kirapaa te too(n) chit aaveh aaTh pahar terai ra(n)g raate ||1|| rahaau ||
By Your Grace, You come to mind; I am imbued with Your Love, twenty-four hours a day. ||1||Pause||
ਤੇਰੀ ਦਇਆ ਦੁਆਰਾ, ਹੇ ਸੁਆਮੀ! ਮੈਂ ਤੈਨੂੰ ਸਿਮਰਦਾ ਹਾਂ ਅਤੇ ਅੱਠੇ ਪਹਿਰ ਹੀ ਤੇਰੀ ਪ੍ਰੀਤ ਵਿੱਚ ਰੰਗਿਆ ਰਹਿੰਦਾ ਹਾਂ। ਠਹਿਰਾਉ।
Por Tu Gracia llegaste a mi mente y ahora vivo compenetrado en Tu Amor las veinticuatro horas del día. (1-Pausa)
gwvxu sunxu sBu qyrw Bwxw ]
gaavan sunan sabh teraa bhaanaa ||
Singing and listening, it is all by Your Will.
ਤੇਰੇ ਨਾਮ ਦਾ ਗਾਇਨ ਕਰਨਾ ਅਤੇ ਸੁਣਨਾ, ਹੇ ਸੁਆਮੀ! ਤੇਰੀ ਰਜ਼ਾ ਅੰਦਰ ਹੈ।
Es por Tu Voluntad que cantamos y escuchamos
hukmu bUJY so swic smwxw ]
hukam boojhai so saach samaanaa ||
One who understands the Hukam of Your Command is absorbed in Truth.
ਜੋ ਕੋਈ ਤੇਰੀ ਰਜ਼ਾ ਨੂੰ ਅਨੁਭਵ ਕਰਦਾ ਹੈ, ਉਹ ਸੱਚੇ ਨਾਮ ਅੰਦਰ ਨੀਨ ਹੋ ਜਾਂਦਾ ਹੈ।
y quién comprende el Jukam de Tu Mandato es absorbido en Tu Verdad.
jip jip jIvih qyrw nWau ]
jap jap jeeveh teraa naa(n)au ||
Chanting and meditating on Your Name, I live.
ਉਹ ਤੇਰੇ ਨਾਮ ਨੂੰ ਸਿਮਰ, ਸਿਮਰ ਕੇ ਜੀਉਂਦਾ ਹੈ,
Yo vivo cantando y meditando en Tu Nombre,
quJ ibnu dUjw nwhI Qwau ]2]
tujh bin dhoojaa naahee thaau ||2||
Without You, there is no place at all. ||2||
ਅਤੇ ਉਸ ਦੇ ਲਈ, ਤੇਰੇ ਬਗੈਰ ਹੋਰ ਕੋਈ ਜਗ੍ਹਾ ਨਹੀਂ।
pues sin Ti no existe ningún otro lugar. (2)
duK suK krqy hukmu rjwie ]
dhukh sukh karate hukam rajai ||
Pain and pleasure come by Your Command, O Creator Lord.
ਹੇ ਸਿਰਜਣਹਾਰ ਸੁਆਮੀ! ਗਮੀ ਅਤੇ ਖੁਸ਼ੀ ਸਮੂਹ ਤੇਰੇ ਫੁਰਮਾਨ ਅਤੇ ਭਾਣੇ ਵਿੱਚ ਹਨ।
Dolor y placer llegan por Tu Voluntad, oh, Señor Creador,
BwxY bKs BwxY dyie sjwie ]
bhaanai bakhas bhaanai dhei sajai ||
By the Pleasure of Your Will You forgive, and by the Pleasure of Your Will You award punishment.
ਆਪਣੀ ਰਜ਼ਾ ਅੰਦਰ ਤੂੰ ਮੁਆਫ ਕਰ ਦਿੰਦਾ ਹੈਂ ਅਤੇ ਆਪਣੀ ਰਜਾ ਅੰਦਰ ਸਜਾ ਦਿੰਦਾ ਹੈ।
y disfrutando de Tu Voluntad nos perdonas, oh, nos haces enfrentar la consecuencia de nuestras acciones.
duhW isirAW kw krqw Awip ]
dhuhaa(n) siriaa(n) kaa karataa aap ||
You are the Creator of both realms.
ਏਥੇ ਅਤੇ ਉਥੇ ਦੇ ਦੋਨਾਂ ਕਿਨਾਰਿਆਂ ਦਾ, ਤੂੰ ਖੁਦ ਹੀ ਸਿਰਜਣਹਾਰ ਹੈ।
Eres el Creador de ambos reinos, el del placer y el de la consecuencia de las acciones.
kurbwxu jWeI qyry prqwp ]3]
kurabaan jaa(n)iee tere parataap ||3||
I am a sacrifice to Your Glorious Grandeur. ||3||
ਹੇ ਸੁਆਮੀ! ਮੈਂ ਤੇਰੀ ਸੋਭਾ ਉਤੋਂ ਘੋਲੀ ਜਾਂਦਾ ਹਾਂ।
Yo ofrezco mi ser en sacrificio a Tu Gloriosa Grandeza. (3)
qyrI kImiq qUhY jwxih ]
teree keemat toohai jaaneh ||
You alone know Your value.
ਆਪਣੇ ਮੁੱਲ ਨੂੰ ਹੇ ਵਾਹਿਗੁਰੂ! ਤੂੰ ਆਪ ਹੀ ਜਾਣਦਾ ਹੈ।
Sólo Tú conoces Tu Valor.
qU Awpy bUJih suix Awip vKwxih ]
too aape boojheh sun aap vakhaaneh ||
You alone understand, You Yourself speak and listen.
ਤੂੰ ਖੁਦ ਆਪਣਿਆ ਕ੍ਰਿਸ਼ਮਿਆਂ ਨੂੰ ਸਮਝਦਾ ਤੇ ਸੁਣਦਾ ਹੈ ਅਤੇ ਖੁਦ ਹੀ ਬਿਆਨ ਕਰਦਾ ਹੈ।
Sólo Tú entiendes, hablas y escuchas.
syeI Bgq jo quDu Bwxy ]
seiee bhagat jo tudh bhaane ||
They alone are devotees, who are pleasing to Your Will.
ਕੇਵਲ ਉਹ ਹੀ ਸੰਤ ਹਨ, ਜੋ ਤੈਨੂੰ ਚੰਗੇ ਲਗਦੇ ਹਨ,
Tus Devotos sólo son quienes complacen Tu Voluntad.