pauVI ]
pauRee ||
Pauree:
ਪਉੜੀ।
Pauri
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
pauVI ]
pauRee ||
Pauree:
ਪਉੜੀ।
Pauri
sBy duK sMqwp jW quDhu BulIAY ]
sabhe dhukh sa(n)taap jaa(n) tudhahu bhuleeaai ||
When I forget You, I endure all pains and afflictions.
ਜਦ ਇਨਸਾਨ ਤੈਨੂੰ ਵਿਜਾਰ ਦਿੰਦਾ ਹੈ, ਹੇ ਸੁਆਮੀ! ਤਾਂ ਉਸ ਨੂੰ ਸਾਰੇ ਦੁਖੜੇ ਤੇ ਸ਼ੋਕ ਚਿੰਮੜ ਜਾਂਦੇ ਹਨ।
Cuando me olvido de Ti, oh Dios, me entra un inmenso dolor
jy kIcin lK aupwv qW khI n GulIAY ]
je keechan lakh upaav taa(n) kahee na ghuleeaai ||
Making thousands of efforts, they are still not eliminated.
ਜੇਕਰ ਉਹ ਲੱਖਾਂ ਉਪਰਾਲੇ ਕਰੇ, ਤਦ ਭੀ ਉਹ ਕਦਾਚਿੱਤ ਉਨ੍ਹਾਂ ਨੂੰ ਖਲਾਸੀ ਨਹੀਂ ਪਾਉਂਦਾ।
y por donde sea que vaya, me veo como un extraño en medio de todo lo que es.
ijs no ivsrY nwau su inrDnu kWFIAY ]
jis no visarai naau su niradhan kaa(n)ddeeaai ||
One who forgets the Name, is known as a poor person.
ਜੋ ਨਾਮ ਨੂੰ ਭੁਲਾਉਂਦਾ ਹੈ, ਉਹ ਇਨਸਾਨ ਕੰਗਲਾ ਆਖਿਆ ਜਾਂਦਾ ਹੈ।
Aquél que olvida Tu Nombre, es el más pobre de todos los pobres;
ijs no ivsrY nwau so jonI hWFIAY ]
jis no visarai naau so jonee haa(n)ddeeaai ||
One who forgets the Name, wanders in reincarnation.
ਜੋ ਸੁਆਮੀ ਦੇ ਨਾਮ ਨੂੰ ਭੁਲਾਉਂਦਾ ਹੈ, ਉਹ ਜੂਨੀਆਂ ਅੰਦਰ ਭਟਕਦਾ ਹੈ।
sí, aquél que abandona Tu Nombre, vaga por millones de vientres.
ijsu Ksmu n AwvY iciq iqsu jmu fMfu dy ]
jis khasam na aavai chit tis jam dda(n)dd dhe ||
One who does not remember his Lord and Master, is punished by the Messenger of Death.
ਜੋ ਆਪਣੇ ਮਾਲਕ ਨੂੰ ਯਾਦ ਨਹੀਂ ਕਰਦਾ, ਉਸ ਨੂੰ ਮੌਤ ਦਾ ਫਰੇਸ਼ਤਾ ਸਜ਼ਾ ਦਿੰਦਾ ਹੈ।
Aquél que no Te alaba, tiene que enfrentar la muerte;
ijsu Ksmu n AwvI iciq rogI sy gxy ]
jis khasam na aavee chit rogee se gane ||
One who does not remember his Lord and Master, is judged to be a sick person.
ਜਿਸ ਦੇ ਅੰਤਰ ਆਤਮੇ ਕੰਤ ਪ੍ਰਵੇਸ਼ ਨਹੀਂ ਰਖਦਾ, ਉਹ ਨਿਹਾਇਤ ਹੀ ਮਗਰੂਰ ਹੈ।
sí, aquél que no Te eleva, tiene una mente enferma.
ijsu Ksmu n AwvI iciq su Kro AhMkwrIAw ]
jis khasam na aavee chit su kharo aha(n)kaareeaa ||
One who does not remember his Lord and Master, is egotistical and proud.
ਜਿਸ ਦੇ ਅੰਤਰ ਆਤਮੇ ਸੁਆਮੀ ਨਿਵਾਸ ਨਹੀਂ ਰੱਖਦਾ, ਉਹ ਨਿਹਾਇਤ ਹੀ ਮਗਰੂਰ ਹੈ।
Aquél que no Te glorifica, vive en las garras de su propio ego.
soeI duhylw jig ijin nwau ivswrIAw ]14]
soiee dhuhelaa jag jin naau visaareeaa ||14||
One who forgets the Name is miserable in this world. ||14||
ਜੋ ਨਾਮ ਨੂੰ ਭੁਲਾਉਂਦਾ ਹੈ, ਉਹ ਇਸ ਸੰਸਾਰ ਅੰਦਰ ਦੁਖੀ ਹੁੰਦਾ ਹੈ।
Sí, sólo aquél que abandona Tu Nombre sufre en el mundo.(14)
slok mÚ 5 ]
salok mahalaa panjavaa ||
Salok, Fifth Mehl:
ਸਲੋਕ ਪੰਜਵੀਂ ਪਾਤਸ਼ਾਹੀ।
Shlok, Mejl Guru Aryan, Quinto Canal Divino.
qYfI bMdis mY koie n ifTw qU nwnk min Bwxw ]
taiddee ba(n)dhas mai koi na ddiThaa too naanak man bhaanaa ||
I have not seen any other like You. You alone are pleasing to Nanak's mind.
ਤੇਰੇ ਵਰਗਾ, ਹੇ ਪ੍ਰਭੂ! ਮੈਂ ਹੋਰ ਕੋਈ ਨਹੀਂ ਵੇਖਿਆ। ਕੇਵਲ ਤੂੰ ਹੀ ਨਾਨਕ ਦੇ ਚਿੱਤ ਨੂੰ ਚੰਗਾ ਲਗਦਾ ਹੈ।
Oh Dios, nunca he visto a nadie como Tú; sólo Tú complaces mi mente.
Goil GumweI iqsu imqR ivcoly jY imil kMqu pCwxw ]1]
ghol ghumaiee tis mitr vichole jai mil ka(n)t pachhaanaa ||1||
I am a dedicated, devoted sacrifice to that friend, that mediator, who leads me to recognize my Husband Lord. ||1||
ਮੈਂ ਉਸ ਸਜੱਣ, ਬਸੀਠ ਤੋਂ ਕੁਰਬਾਨ ਵੰਝਦਾ ਹਾਂ, ਜਿਸ ਨੂੰ ਮਿਲ ਕੇ ਮੈਂ ਆਪਣੇ ਭਰਤੇ ਨੂੰ ਸਿੰਝਾਣ ਲਿਆ ਹੈ।
Oh Dios, doy mi vida en sacrificio, doy cada partícula a ese Amigo, al Intercesor, pues al Encontrarlo, Tú te me revelas. (1)
mÚ 5 ]
mahalaa panjavaa ||
Fifth Mehl:
ਪੰਜਵੀਂ ਪਾਤਸ਼ਾਹੀ।
Mejl Guru Aryan, Quinto Canal Divino.
pwv suhwvy jW qau iDir juldy sIsu suhwvw crxI ]
paav suhaave jaa(n) tau dhir juladhe sees suhaavaa charanee ||
Beautiful are those feet which walk towards You; beautiful is that head which falls at Your Feet.
ਸੁੰਦਰ ਹਨ ਪੈਰ, ਜਦ ਉਹ ਤੇਰੇ ਪਾਸ ਤੁਰਦੇ ਹਨ, ਹੇ ਪ੍ਰਭੂ! ਅਤੇ ਸੁੰਦਰ ਹੈ ਉਹ ਸਿਰ, ਜੋ ਤੇਰੇ ਚਰਨਾਂ ਉੱਤੇ ਪੈਂਦਾ ਹੈ।
Benditos los Pies que se posan a Tu Puerta, oh Dios, Bendita la cabeza que cae a Tus Pies,
muKu suhwvw jW qau jsu gwvY jIau pieAw qau srxI ]2]
mukh suhaavaa jaa(n) tau jas gaavai jeeau piaa tau saranee ||2||
Beautiful is that mouth which sings Your Praises; beautiful is that soul which seeks Your Sanctuary. ||2||
ਸੁਹਣਾ ਸੁਨੱਖਾ ਹੈ ਮੂੰਹ, ਜਦ ਉਹ ਤੇਰੀ ਕੀਰਤੀ ਗਾਇਨ ਕਰਦਾ ਹੈ ਅਤੇ ਸੋਹਣੀ ਮਨੁੱਖੀ ਹੈ ਆਤਮਾ, ਜੋ ਤੇਰੀ ਓਟ ਲੈਂਦੀ ਹੈ, ਹੇ ਸੁਆਮੀ!
Benditos los labios que recitan Tu Nombre y Bendita el Alma que busca Tu Refugio. (2)
pauVI ]
pauRee ||
Pauree:
ਪਉੜੀ।
Pauri
imil nwrI sqsMig mMglu gwvIAw ]
mil naaree satasa(n)g ma(n)gal gaaveeaa ||
Meeting the Lord's brides, in the True Congregation, I sing the songs of joy.
ਪ੍ਰਭੂ ਦੀਆਂ ਪਤਨੀਆਂ (ਸਤਿ ਸੰਗਤਾਂ) ਨੂੰ ਮਿਲ ਕੇ, ਮੈਂ ਸਾਧ ਸੰਗਤ ਅੰਦਰ ਪ੍ਰਭੂ ਦੀ ਪ੍ਰਭਤਾ ਆਲਾਪਦਾ ਹਾਂ।
Canto la Alabanza del Señor en compañía de Sus Esposas;
Gr kw hoAw bMDwnu bhuiV n DwvIAw ]
ghar kaa hoaa ba(n)dhaan bahuR na dhaaveeaa ||
The home of my heart is now held steady, and I shall not go out wandering again.
ਮੈਡਾਂ ਗ੍ਰਹਿ ਹੁਣ ਤਰਤੀਬ ਸਿਰ ਹੋ ਗਿਆ ਹੈ ਅਤੇ ਮੈਂ ਮੁੜ ਆਵਾਗਉਣ ਵਿੱਚੱ ਨਹੀਂ ਪਵਾਂਗਾ।
mi mente está en calma y ya no vaga más.
ibnTI durmiq durqu soie kUVwvIAw ]
binaThee dhuramat dhurat soi kooRaaveeaa ||
Evil-mindedness has been dispelled, along with sin and my bad reputation.
ਮੇਰੀ ਖੋਟੀ ਸਮਝ, ਪਾਪ ਅਤੇ ਝੂਠੀ ਸ਼ੁਹਰਤ ਦੂਰ ਹੋ ਗਏ ਹਨ।
La maldad de la mente se ha desvanecido, así como el consejo de la falsedad.
sIlvMiq prDwin irdY scwvIAw ]
seelava(n)t paradhaan ridhai sachaaveeaa ||
I am well-known as being calm and good-natured; my heart is filled with Truth.
ਮੈਂ ਮਿੱਠੇ ਸੁਭਾਅ ਵਾਲਾ ਤੇ ਸ਼੍ਰੋਮਣੀ ਥੀ ਗਿਆ ਹਾਂ ਅਤੇ ਸੱਚ ਹੁਣ ਮੇਰੇ ਹਿਰਦੇ ਅੰਦਰ ਵਸਦਾ ਹੈ।
Mi corazón brilla en la Verdad, soy supremo entre las esposas bendecidas por Dios.
AMqir bwhir ieku iek rIqwvIAw ]
a(n)tar baahar ik ik reetaaveeaa ||
Inwardly and outwardly, the One and only Lord is my way.
ਅੰਦਰ ਅਤੇ ਬਾਹਰ ਮੈਂ ਇਕ ਸੁਆਮੀ ਨੂੰ ਹੀ ਵੇਖਦਾ ਹਾਂ ਅਤੇ ਇਕੋ ਹੀ ਮੇਰਾ ਮਾਰਗ।
Ahora dentro y fuera veo sólo a Dios y sólo Uno es mi Sendero.
min drsn kI ipAws crx dwswvIAw ]
man dharasan kee piaas charan dhaasaaveeaa ||
My mind is thirsty for the Blessed Vision of His Darshan. I am a slave at His feet.
ਮੇਰੇ ਰਿਦੇ ਅੰਦਰ, ਸਾਹਿਬ ਦੇ ਦੀਦਾਰ ਦੀ ਤ੍ਰੇਹ ਹੈ ਅਤੇ ਮੈਂ ਉਸ ਦੇ ਕੰਵਲ ਚਰਨਾਂ ਦੀ ਦਾਸੀ ਹਾਂ।
Añoro sólo la Visión del Señor; siendo Su Esclavo y estando a Sus Pies.
soBw bxI sIgwru Ksim jW rwvIAw ]
sobhaa banee seegaar khasam jaa(n) raaveeaa ||
I am glorified and embellished, when my Lord and Master enjoys me.
ਜਦ ਮੇਰਾ ਪਤੀ ਮੈਨੂੰ ਮਾਣਦਾ ਹੈ ਤਾਂ ਮੈਂ ਸੁਭਾਇਮਾਨ ਅਤੇ ਸ਼ਸ਼ੋਭਤ ਥੀ ਵੰਝਦੀ ਹਾਂ।
Y cuando mi Esposo disfruta conmigo, soy en verdad bendecido y glorificado.
imlIAw Awie sMjoig jW iqsu BwvIAw ]15]
mileeaa aai sa(n)jog jaa(n) tis bhaaveeaa ||15||
I meet Him through my blessed destiny, when it is pleasing to His Will. ||15||
ਜਦ ਐਕਰ ਦੀ ਉਸ ਸੁਆਮੀ ਦੀ ਰਜ਼ਾ ਹੋ ਗਈ, ਤਾ ਮੈਂ ਚੰਗੀ ਪ੍ਰਾਲਬਧ ਰਾਹੀਂ ਉਸ ਨੂੰ ਮਿਲ ਪਈ।
Sí, por buena fortuna encuentro a mi Dios cuando vivo en la Voluntad del Señor.(15)
slok mÚ 5 ]
salok mahalaa panjavaa ||
Salok, Fifth Mehl:
ਸਲੋਕ ਪੰਜਵੀਂ ਪਾਤਸ਼ਾਹੀ।
Shlok, Mejl Guru Aryan, Quinto Canal Divino.
hiB gux qYfy nwnk jIau mY kU QIey mY inrgux qy ikAw hovY ]
habh gun taidde naanak jeeau mai koo the'ee mai niragun te kiaa hovai ||
All virtues are Yours, Dear Lord; You bestow them upon us. I am unworthy - what can I achieve, O Nanak?
ਸਾਰੀਆਂ ਨੇਕੀਆਂ ਮੈਨੂੰ ਤੇਰੇ ਕੋਲੋਂ ਥਿਆਈਆਂ (ਮਿਲੀਆਂ) ਹਨ, ਹੇ ਮਹਾਰਾਜ ਮਾਲਕ! ਮੈਂ ਨਿਗੁਣਾ, ਇਨ੍ਹਾਂ ਨੂੰ ਹੋਰ ਕਿਸੇ ਤਰ੍ਹਾਂ ਪ੍ਰਾਪਤ ਕਰ ਸਕਦਾ ਸਾਂ, ਹੇ ਨਾਨਕ?
Todas la Virtudes son Tuyas, Amado Señor, Tú nos las otorgas, pero yo no las merezco.¿Qué podría lograr por mí mismo?
qau jyvfu dwqwru n koeI jwcku sdw jwcovY ]1]
tau jevadd dhaataar na koiee jaachak sadhaa jaachovai ||1||
There is no other Giver as great as You. I am a beggar; I beg from You forever. ||1||
ਤੇਰੇ ਜਿੱਡਾ ਵੱਡਾ, ਹੇ ਸੁਆਮੀ! ਹੋਰ ਕੋਈ ਦਾਤਾ ਨਹੀਂ। ਮੈਂ ਮੰਗਤਾਂ, ਸਦੀਵ ਹੀ ਤੇਰੇ ਕੋਲੋਂ ਮੰਗਦਾ ਹਾਂ।
Oh, dice Nanak, de otra forma, ¿qué podría lograr el pobre de mí? No hay Dador tan Grandioso como Tú, soy el pordiosero que pordiosea a Tu Puerta por siempre.(1)
mÚ 5 ]
mahalaa panjavaa ||
Fifth Mehl:
ਪੰਜਵੀਂ ਪਾਤਸ਼ਾਹੀ।
Mejl Guru Aryan, Quinto Canal Divino.
dyh iCjMdVI aUx mJUxw guir sjix jIau DrwieAw ]
dheh chhija(n)dhaRee uoon majhoonaa gur sajan jeeau dharaiaa ||
My body was wasting away, and I was depressed. The Guru, my Friend, has encouraged and consoled me.
ਆਪਣੇ ਸਰੀਰ ਨੂੰ ਸੁਕਦਾ ਸੜਦਾ ਵੇਖ ਕੇ, ਮੈਂ ਨਿਮੋਝੂਣਾ ਹੋ ਗਿਆ ਹਾਂ। ਗੁਰਦੇਵ ਜੀ, ਮੇਰੇ ਮਿਤ੍ਰ ਨੇ ਮੇਰਾ ਢਾਰਸ (ਹੌਸਲਾ) ਬੰਨ੍ਹ ਦਿੱਤਾ ਹੈ।
Mi cuerpo está lánguido; estoy vacío y triste, es sólo a través del Guru, amigo mío, que soy confortado, y mira, ahí después, (2)
hBy suK suhylVw suqw ijqw jgu sbwieAw ]2]
habhe sukh suhelaRaa sutaa jitaa jag sabaiaa ||2||
I sleep in total peace and comfort; I have conquered the whole world. ||2||
ਮੈਂ ਸਾਰੇ ਸੰਸਾਰ ਨੂੰ ਫ਼ਤਹ ਕਰ ਲਿਆ ਹੈ ਅਤੇ ਮੈਂ ਹੁਣ ਆਰਾਮ ਤੇ ਚੈਨ ਅੰਦਰ ਸੌਦਾਂ ਹਾਂ।
reposo en Paz y conquisto el mundo entero.
pauVI ]
pauRee ||
Pauree:
ਪਉੜੀ।
Pauri
vfw qyrw drbwru scw quDu qKqu ]
vaddaa teraa dharabaar sachaa tudh takhat ||
The Darbaar of Your Court is glorious and great. Your holy throne is True.
ਵਿਸ਼ਾਹ ਹੈ ਤੇਰੀ ਦਰਗਾਹ, ਹੇ ਸੁਆਮੀ! ਅਤੇ ਸੱਚਾ ਹੈ ਤੇਰਾ ਰਾਜ ਸਿੰਘਾਸਣ।
Tu Corte es Magnífica, oh Dios, Tu Trono es Verdadero;
isir swhw pwiqswhu inhclu cauru Cqu ]
sir saahaa paatisaahu nihachal chaur chhat ||
You are the Emperor over the heads of kings. Your canopy and chauree (fly-brush) are permanent and unchanging.
ਤੂੰ ਰਾਜਿਆਂ ਦੇ ਸੀਸ ਉਤੇ ਮਹਾਰਾਜਾ ਹੈ ਅਤੇਂ ਸਦੀਵੀ ਸਥਿਰ ਹੈ ਤੇਰਾ ਤਖਤ ਤਾਜ।
eres Rey de reyes, Tu Dosel es Eterno y también el Chauri que ondea sobre Ti.
jo BwvY pwrbRhm soeI scu inAwau ]
jo bhaavai paarabraham soiee sach niaau ||
That alone is true justice, which is pleasing to the Will of the Supreme Lord God.
ਜਿਹੜਾ ਕੁੱਛ ਸ਼੍ਰੋਮਣੀ ਸਾਹਿਬ ਨੂੰ ਚੰਗਾ ਲਗਦਾ ਹੈ, ਕੇਵਲ ਉਹ ਹੀ ਸੱਚਾ ਇਨਸਾਫ ਹੈ।
Sí, todo lo que Te gusta es Justicia Verdadera y si así lo deseas,
jy BwvY pwrbRhm inQwvy imlY Qwau ]
je bhaavai paarabraham nithaave milai thaau ||
Even the homeless receive a home, when it is pleasing to the Will of the Supreme Lord God.
ਜੇਕਰ ਪਰਮ ਪ੍ਰਭੂ ਦੀ ਐਸੀ ਰਜ਼ਾ ਹੋਵੇ, ਤਾਂ ਬੇ-ਟਿਕਾਣੇ ਪੁਰਸ਼ ਨੂੰ ਟਿਕਾਣਾ ਮਿਲ ਜਾਂਦਾ ਹੈ।
aquél que no tiene lugar, lo obtiene.
jo kIn@I krqwir sweI BlI gl ]
jo keen(h)ee karataar saiee bhalee gal ||
Whatever the Creator Lord does, is a good thing.
ਜਿਹੜਾ ਕੁੱਛ ਭੀ ਸਿਰਜਣਹਾਰ ਕਰਦਾ ਹੈ, ਕੇਵਲ ਉਹ ਹੀ ਚੰਗੀ ਬਾਤ ਹੈ।
Todo lo que haces, oh Señor Creador, es Bueno e Íntegro;
ijn@I pCwqw Ksmu sy drgwh ml ]
jin(h)ee pachhaataa khasam se dharagaeh mal ||
Those who recognize their Lord and Master, are seated in the Court of the Lord.
ਜੋ ਆਪਣੇ ਸੁਆਮੀ ਨੂੰ ਅਨੁਭਵ ਕਰਦੇ ਹਨ, ਉਹ ਸੁਆਮੀ ਦੇ ਦਰਬਾਰ ਅੰਦਰ ਬਹਿੰਦੇ ਹਨ।
sí, los que Te han concebido se sientan en Tu Corte Verdadera.
shI qyrw Purmwnu iknY n PyrIAY ]
sahee teraa furamaan kinai na fereeaai ||
True is Your Command; no one can challenge it.
ਸੱਚਾ ਹੈ ਤੈਡਾਂ ਹੁਕਮ, ਹੇ ਪ੍ਰਭੂ! ਜਿਸ ਨੂੰ ਕੋਈ ਭੀ ਮੋੜ ਨਹੀਂ ਸਕਦਾ।
Tu Comando es Eterno y nadie puede retarlo.
kwrx krx krIm kudriq qyrIAY ]16]
kaaran karan kareem kudharat tereeaai ||16||
O Merciful Lord, Cause of causes, Your creative power is all-powerful. ||16||
ਹੇ ਹੇਤੂਆਂ ਦੇ ਹੇਤੂ! ਮਿਹਰਬਾਨ ਮਾਲਕ ਸਾਰੇ ਤੇਰੀ ਆਪਾਰ ਸ਼ਕਤੀ ਦੇ ਅਧੀਨ ਹਨ।
Oh Señor, eres el Hacedor y la Causa, siempre Benévolo, todo está en Tu Poder. (16)
slok mÚ 5 ]
salok mahalaa panjavaa ||
Salok, Fifth Mehl:
ਸਲੋਕ ਪੰਜਵੀਂ ਪਾਤਸ਼ਾਹੀ।
Shlok, Mejl Guru Aryan, Quinto Canal Divino.
soie suxMdVI myrw qnu mnu maulw nwmu jpMdVI lwlI ]
soi suna(n)dhaRee meraa tan man maulaa naam japa(n)dhaRee laalee ||
Hearing of You, my body and mind have blossomed forth; chanting the Naam, the Name of the Lord, I am flushed with life.
ਤੇਰੀ ਕੀਰਤੀ ਸ੍ਰਵਣ ਕਰ ਮੇਰੀ ਆਤਮਾ ਤੇ ਦੇਹ ਹਰੇ ਭਰੇ ਹੋ ਗਏ ਹਨ, ਹੇ ਪ੍ਰਭੂ ਅਤੇ ਤੇਰੇ ਨਾਮ ਦਾ ਉਚਾਰਨ ਕਰਨ ਦੁਆਰਾ ਮੈਂ ਖੁਸ਼ੀ ਨਾਲ ਲਾਲ ਥੀ ਗਈ ਹਾਂ।
Escuchando de Ti, oh Dios, mi cuerpo y mente florecen. Contemplando Tu Nombre, mi semblante resplandece.
pMiD julµdVI myrw AMdru TMFw gur drsnu dyiK inhwlI ]1]
pa(n)dh jula(n)dhaRee meraa a(n)dhar Tha(n)ddaa gur dharasan dhekh nihaalee ||1||
Walking on the Path, I have found cool tranquility deep within; gazing upon the Blessed Vision of the Guru's Darshan, I am enraptured. ||1||
ਤੇਰੇ ਮਾਰਗ ਟੁਰਨ ਦੁਆਰਾ, ਹੇ ਪ੍ਰਭੂ! ਮੈਡਾਂ ਮਨ ਸੀਤਲ ਹੋ ਗਿਆ ਹੈ ਅਤੇ ਗੁਰਾਂ ਦਾ ਦੀਦਾਰ ਵੇਖ ਕੇ, ਮੈਂ ਪਰਮ ਪ੍ਰਸੰਨ ਥੀ ਗਿਆ ਹਾਂ।
Caminando en Tu Sendero, mi ser interior es refrescado, sí, teniendo Tu Visión, oh Guru, soy bendecido. (1)
mÚ 5 ]
mahalaa panjavaa ||
Fifth Mehl:
ਪੰਜਵੀਂ ਪਾਤਸ਼ਾਹੀ।
Mejl Guru Aryan, Quinto Canal Divino.
hT mMJwhU mY mwxku lDw ]
haTh ma(n)jhaahoo mai maanak ladhaa ||
I have found the jewel within my heart.
ਆਪਣੇ ਮਨ ਵਿਚੋਂ, ਮੈਂ ਹੀਰੇ ਨੂੰ ਲੱਭ ਲਿਆ ਹੈ।
En mi corazón encontré una Joya,
muil n iGDw mY kU siqguir idqw ]
mul na ghidhaa mai koo satigur dhitaa ||
I was not charged for it; the True Guru gave it to me.
ਸੱਚੇ ਗੁਰਾਂ ਨੇ ਇਹ ਮੈਨੂੰ ਦਿੱਤਾ ਹੈ। ਉਨ੍ਹਾਂ ਨੇ ਇਸ ਦੀ ਕੋਈ ਕੀਮਤ ਨਹੀਂ ਲਈ।
pero no la compré; fue un regalo del Guru.
FUMF v\weI QIAw iQqw ]
ddoo(n)dd van(j)aiee theeaa thitaa ||
My search has ended, and I have become stable.
ਮੇਰੀ ਖੋਜਭਾਲ ਮੁੱਕ ਗਈ ਹੈ, ਤੇ ਮੈਂ ਅਸਥਿਰ ਹੋ ਗਿਆ ਹਾਂ।
Ahora ya no busco más;
jnmu pdwrQu nwnk ijqw ]2]
janam padhaarath naanak jitaa ||2||
O Nanak, I have conquered this priceless human life. ||2||
ਮੈਂ ਆਪਣੇ ਅਮੋਲਕ ਮਨੁੱਖੀ-ਜੀਵਨ ਨੂੰ ਸਫਲ ਕਰ ਲਿਆ ਹੈ, ਹੇ ਨਾਨਕ!
mis andanzas han terminado y mira, he logrado el objeto de mi vida, a mi amado Dios. (2)
pauVI ]
pauRee ||
Pauree:
ਪਉੜੀ।
Pauri
ijs kY msqik krmu hoie so syvw lwgw ]
jis kai masatak karam hoi so sevaa laagaa ||
One who has such good karma inscribed upon his forehead, is committed to the Lord's service.
ਜਿਸ ਦੇ ਮੱਥੇ ਉੱਤੇ ਚੰਗੀ ਪ੍ਰਾਲਬਧ ਲਿਖੀ ਹੋਈ ਹੈ, ਕੇਵਲ ਉਹ ਹੀ ਸੁਆਮੀ ਦੀ ਟਹਿਲ ਅੰਦਰ ਜੁੜਦਾ ਹੈ।
Quien tiene tan buen Karma puesto en su frente, se compromete en el Servicio del Señor,
ijsu gur imil kmlu pRgwisAw so Anidnu jwgw ]
jis gur mil kamal pragaasiaa so anadhin jaagaa ||
One whose heart lotus blossoms forth upon meeting the Guru, remains awake and aware, night and day.
ਜਿਸ ਦਾ ਦਿਲ ਕੰਵਲ ਗੁਰਾਂ ਨੂੰ ਮਿਲ ਕੇ ਖਿੜ ਗਿਆ ਹੈ, ਉਹ ਰਾਤ ਦਿਨ ਜਾਗਦਾ ਰਹਿੰਦਾ ਹੈ।
pues a quien le florece de su corazón, encontrando al Guru, vive despierto para siempre.
lgw rMgu crxwribMd sBu BRmu Bau Bwgw ]
lagaa ra(n)g charanaarabi(n)dh sabh bhram bhau bhaagaa ||
All doubt and fear run away from one who is in love with the Lord's lotus feet.
ਜਿਸ ਦਾ ਪ੍ਰਭੂ ਦੇ ਕੰਵਲ ਚਰਨਾਂ ਨਾਲ ਪਿਆਰ ਪਿਆ ਹੋਇਆ ਹੈ, ਉਸ ਦੇ ਸਮੂਹ ਸੰਦੇਹ ਤੇ ਡਰ ਦੌੜ ਜਾਂਦੇ ਹਨ।
Miedos y dudas desaparecen de quien vive enamorado de los Pies de Loto del Señor.