jnmu pdwrQu duibDw KovY ]
janam padhaarath dhubidhaa khovai ||
He wastes this precious human life through duality.
ਅਮੋਲਕ ਮਨੁੱਖੀ ਜੀਵਨ ਉਹ ਦਵੈਤ-ਭਾਵ ਵਿੱਚ ਗੁਆ ਲੈਂਦਾ ਹੈ।
Existiendo desde la dualidad, uno pierde el Mérito en ésta vida,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
jnmu pdwrQu duibDw KovY ]
janam padhaarath dhubidhaa khovai ||
He wastes this precious human life through duality.
ਅਮੋਲਕ ਮਨੁੱਖੀ ਜੀਵਨ ਉਹ ਦਵੈਤ-ਭਾਵ ਵਿੱਚ ਗੁਆ ਲੈਂਦਾ ਹੈ।
Existiendo desde la dualidad, uno pierde el Mérito en ésta vida,
Awpu n cInis BRim BRim rovY ]6]
aap na cheenas bhram bhram rovai ||6||
He does not know his own self, and trapped by doubts, he cries out in pain. ||6||
ਉਹ ਆਪਣੇ ਆਪ ਨੂੰ ਨਹੀਂ ਸਮਝਦਾ ਅਤੇ ਅਧਿਕ ਸੰਦੇਹ ਦੇ ਕਾਰਨ ਵਿਰਲਾਪ ਕਰਦਾ ਹੈ।
y sin conocer su ser, llora retorciéndose de dolor, atrapado en la polaridad de la duda. (6)
khqau pVqau suxqau eyk ]
kahatau paRatau sunatau ek ||
Speak, read and hear of the One Lord.
ਸਾਧੂ ਇਕ ਸੁਆਮੀ ਬਾਰੇ ਹੀ ਆਖਦਾ, ਵਾਚਦਾ ਅਤੇ ਸੁਣਦਾ ਹੈ।
Uno habla, lee y escucha del Único Señor, y el Dios, el Soporte de la Tierra,
DIrj Drmu DrxIDr tyk ]
dheeraj dharam dharaneedhar Tek ||
The Support of the earth shall bless you with courage, righteousness and protection.
ਧਰਤੀ ਦਾ ਆਸਰਾ, ਸੁਆਮੀ ਉਸ ਨੂੰ ਸਹਿਨਸ਼ੀਲਤਾ, ਸਚਾਈ ਅਤੇ ਪਨਾਹ ਪ੍ਰਦਾਨ ਕਰਦਾ ਹੈ।
lo bendice con Rectitud y Contentamiento.
jqu squ sMjmu irdY smwey ]
jat sat sa(n)jam ridhai samaae ||
Chastity, purity and self-restraint are infused into the heart,
ਉਸ ਦੇ ਹਿਰਦੇ ਅੰਦਰ ਪਵਿੱਤਰਤਾ, ਸਚਾਈ ਅਤੇ ਸਵੈ-ਜ਼ਬਤ ਟਿੱਕ ਜਾਂਦੇ ਹਨ,
En su interior se habrá edificado la Castidad, la Austeridad y el Autocontrol,
cauQy pd kau jy mnu pqIAwey ]7]
chauthe padh kau je man pateeaae ||7||
when one centers his mind in the fourth state. ||7||
ਜੋ ਪ੍ਰਾਣੀ ਚੌਥੀ ਅਵਸਤਾ ਨਾਲ ਪ੍ਰਸੰਨ ਥੀ ਜਾਵੇ।
sólo si su mente está complacida con el Cuarto Estado de Éxtasis. (7)
swcy inrml mYlu n lwgY ]
saache niramal mail na laagai ||
They are immaculate and true, and filth does not stick to them.
ਪਵਿੱਤਰ ਹਨ ਸੱਚੇ ਪੁਰਸ਼। ਉਨ੍ਹਾਂ ਨੂੰ ਵਿਕਾਰਾਂ ਦੀ ਮੈਲ ਨਹੀਂ ਚਿਮੜਦੀ।
Ellos, los purificados por el Uno Verdadero,
gur kY sbid Brm Bau BwgY ]
gur kai sabadh bharam bhau bhaagai ||
Through the Word of the Guru's Shabad, their doubt and fear depart.
ਗੁਰਬਾਣੀ ਦੁਆਰਾ ਉਨ੍ਹਾਂ ਦਾ ਸੰਦੇਹ ਤੇ ਡਰ ਦੂਰ ਹੋ ਜਾਂਦੇ ਹਨ।
permanecen sin mancha y a través de la Palabra del Shabd del Guru,
sUriq mUriq Awid AnUpu ]
soorat moorat aadh anoop ||
The form and personality of the Primal Lord are incomparably beautiful.
ਆਦੀ ਪ੍ਰਭੂ ਦਾ ਸਰੂਪ ਅਤੇ ਵਿਅਕਤੀ ਪਰਮ ਸੁੰਦਰ ਹਨ।
sus miedos y dudas desaparecen. La Forma de ese Ser Primordial es Inefable.
nwnku jwcY swcu srUpu ]8]1]
naanak jaachai saach saroop ||8||1||
Nanak begs for the Lord, the Embodiment of Truth. ||8||1||
ਨਾਨਕ ਉਸ ਸੱਚੇ ਰੂਪ ਵਾਲੇ ਸੁਆਮੀ ਨੂੰ ਮੰਗਦਾ ਹੈ।
Nanak busca, así, a Dios, Quien es la Encarnación de la Verdad. (8-1)
DnwsrI mhlw 1 ]
dhanaasaree mahalaa pehilaa ||
Dhanaasaree, First Mehl:
ਧਨਾਸਰੀ ਪਹਿਲੀ ਪਾਤਿਸ਼ਾਹੀ।
Dhanasri, Mejl Guru Nanak, Primer Canal Divino.
shij imlY imilAw prvwxu ]
sahaj milai miliaa paravaan ||
That union with the Lord is acceptable, which is united in intuitive poise.
ਪ੍ਰਮਾਣੀਕ ਹੈ ਉਸ ਦਾ ਮਿਲਾਪ, ਜੋ ਪ੍ਰਭੂ ਨੂੰ ਅਡੋਲਤਾ ਰਾਹੀਂ ਮਿਲਦਾ ਹੈ।
Sólo podrá encontrar a su Dios, ese ser que lo haga,
nw iqsu mrxu n Awvxu jwxu ]
naa tis maran na aavan jaan ||
Thereafter, one does not die, and does not come and go in reincarnation.
ਉਹ ਮਰਦਾ ਨਹੀਂ, ਨਾਂ ਹੀ ਉਹ ਆਵਾਗਉਣ ਵਿੱਚ ਪੈਂਦੇ ਹਨ।
en Verdad, a través de un Estado de Equilibrio, sólo y entonces ese ser no morirá,
Twkur mih dwsu dws mih soie ]
Thaakur meh dhaas dhaas meh soi ||
The Lord's slave is in the Lord, and the Lord is in His slave.
ਸਾਈਂ ਵਿੱਚ ਉਸ ਦਾ ਗੋਲਾ ਵਸਦਾ ਹੈ ਤੇ ਗੋਲੇ ਅੰਦਰ ਉਹ ਸਾਈਂ ਨਿਵਾਸ ਕਰਦਾ ਹੈ।
ni se irá, ni vendrá. En el Maestro está el alumno, en el alumno está Él,
jh dyKw qh Avru n koie ]1]
jeh dhekhaa teh avar na koi ||1||
Wherever I look, I see none other than the Lord. ||1||
ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਮੈਂ ਹਰੀ ਤੋਂ ਬਿਨਾ ਕਿਸੇ ਨੂੰ ਨਹੀਂ ਵੇਖਦਾ।
el Señor, pues a donde sea que volteo a ver, veo nada más que a Dios. (1)
gurmuiK Bgiq shj Gru pweIAY ]
gurmukh bhagat sahaj ghar paieeaai ||
The Gurmukhs worship the Lord, and find His celestial home.
ਗੁਰਾਂ ਦੇ ਰਾਹੀਂ ਇਨਸਾਨ ਪ੍ਰਭੂ ਦੀ ਪਿਆਰੀ ਉਪਾਸ਼ਨਾ ਅਤੇ ਅਵਸਥਾ ਨੂੰ ਪਾ ਲੈਂਦਾ ਹੈ।
A través del Guru uno obtiene Su Alabanza y el Estado de Equilibrio,
ibnu gur Byty mir AweIAY jweIAY ]1] rhwau ]
bin gur bheTe mar aaieeaai jaieeaai ||1|| rahaau ||
Without meeting the Guru, they die, and come and go in reincarnation. ||1||Pause||
ਗੁਰਾਂ ਨੂੰ ਮਿਲਣ ਦੇ ਬਾਝੋਂ, ਮੌਤ ਮਗਰੋਂ ਉਹ ਆਵਾਗਉਣ ਵਿੱਚ ਪੈਂਦਾ ਹੈ। ਠਹਿਰਾਉ।
pero sin conocer al Guru, uno sólo va y viene. (1-Pausa)
so guru krau ij swcu idRVwvY ]
so gur karau j saach dhiraRaavai ||
So make Him your Guru, who implants the Truth within you,
ਤੂੰ ਐਸਾ ਗੁਰੂ ਧਾਰਨ ਕਰ, ਜਿਹੜਾ ਤੇਰੇ ਅੰਦਰ ਸੱਚ ਪੱਕਾ ਕਰ ਦੇਵੇ,
Yo buscaría por todas partes a ese Guru, quien pudiera instalar la Verdad del Señor en mi mente,
AkQu kQwvY sbid imlwvY ]
akath kathaavai sabadh milaavai ||
who leads you to speak the Unspoken Speech, and who merges you in the Word of the Shabad.
ਤੇਰੇ ਕੋਲੋਂ ਅਕਹਿ ਸੁਆਮੀ ਦਾ ਉਚਾਰਨ ਕਰਵਾਵੇ ਅਤੇ ਮੈਨੂੰ ਨਾਮ ਨਾਲ ਜੋੜ ਦੇਵੇ।
entonarme en la Palabra del Shabd y recitarme el Misterio de lo Indecible.
hir ky log Avr nhI kwrw ]
har ke log avar nahee kaaraa ||
God's people have no other work to do;
ਰੱਬ ਦੇ ਬੰਦਿਆਂ ਨੂੰ ਕੋਈ ਹੋਰ ਕੰਮ ਕਰਨ ਨੂੰ ਹੈ ਹੀ ਨਹੀਂ।
Los seres de Dios no son atraídos por ninguna otra idea más
swcau Twkuru swcu ipAwrw ]2]
saachau Thaakur saach piaaraa ||2||
they love the True Lord and Master, and they love the Truth. ||2||
ਉਹ ਕੇਵਲ ਸੱਚੇ ਸੁਆਮੀ ਤੇ ਸੱਚ ਨੂੰ ਮੁਹੱਬਤ ਕਰਦੇ ਹਨ।
que la de amar la Verdad del Señor y al Señor Verdadero. (2)
qn mih mnUAw mn mih swcw ]
tan meh manooaa man meh saachaa ||
The mind is in the body, and the True Lord is in the mind.
ਮਨ ਦੇਹ ਵਿੱਚ ਹੈ ਅਤੇ ਮਨ ਦੇ ਅੰਦਰ ਸਤਿਪੁਰਖ ਹੈ।
La mente está en el cuerpo, en la mente está el Dios Verdadero,
so swcw imil swcy rwcw ]
so saachaa mil saache raachaa ||
Merging into the True Lord, one is absorbed into Truth.
ਉਸ ਸਤਿਪੁਰਖ ਨਾਲ ਮਿਲ ਕੇ, ਪ੍ਰਾਣੀ ਉਸ ਸਤਿਪੁਰਖ ਵਿੱਚ ਲੀਨ ਹੋ ਜਾਂਦਾ ਹੈ।
y conociendo al Dios Verdadero, uno es fundido en Él.
syvku pRB kY lwgY pwie ]
sevak prabh kai laagai pai ||
God's servant bows at His feet.
ਪ੍ਰਭੂ ਦਾ ਗੋਲਾ ਪ੍ਰਭੂ ਦੇ ਹੀ ਪੈਰੀ ਪੈਂਦਾ ਹੈ।
El Devoto llega a postrarse a los Pies
siqguru pUrw imlY imlwie ]3]
satigur pooraa milai milai ||3||
Meeting the True Guru, one meets with the Lord. ||3||
ਜੇਕਰ ਬੰਦਾ ਪੂਰਨ ਸੱਚੇ ਗੁਰਾਂ ਨੂੰ ਮਿਲ ਪਵੇ, ਤਾਂ ਉਹ ਉਸ ਨੂੰ ਸੱਚੇ ਸੁਆਮੀ ਨਾਲ ਮਿਲਾ ਦਿੰਦੇ ਹਨ।
del Señor y se encuentra con el Guru Perfecto y Verdadero. (3)
Awip idKwvY Awpy dyKY ]
aap dhikhaavai aape dhekhai ||
He Himself watches over us, and He Himself makes us see.
ਸੁਆਮੀ ਖੁਦ ਵੇਖਦਾ ਹੈ ਅਤੇ ਖੁਦ ਹੀ ਵਿਖਾਲਦਾ ਹੈ।
El Señor Mismo lo ve todo y nos hace ver a nosotros Sus Maravillas.
hiT n pqIjY nw bhu ByKY ]
haTh na pateejai naa bahu bhekhai ||
He is not pleased by stubborn-mindedness, nor by various religious robes.
ਹੱਠ-ਕਰਮ ਦੁਆਰਾਵੁਹ ਪ੍ਰਸੰਨ ਨਹੀਂ ਹੁੰਦਾ, ਨਾਂ ਹੀਬੀਹਤੇ ਧਾਰਮਿ ਪਹਿਰਾਵਵਿਆਂ ਦੁਆਰਾ।
Pero Él no está complacido si uno impone su propia voluntad o se viste con muchos atuendos.
GiV Bwfy ijin AMimRqu pwieAw ]
ghaR bhaadde jin a(n)mrit paiaa ||
He fashioned the body-vessels, and infused the Ambrosial Nectar into them;
ਜਿਸ ਨੇ ਬਰਤਨ ਬਦਾਏ ਹਨ ਅਤੇ ਉਨ੍ਹਾਂ ਵਿੱਚ ਅੰਮ੍ਰਿਤ ਪਾਇਆ ਹੈ,
Sólo a través de la Adoración Amorosa de Aquél que construyó los recipientes de nuestros cuerpos y puso el Néctar en su interior,
pRym Bgiq pRiB mnu pqIAwieAw ]4]
prem bhagat prabh man pateeaaiaa ||4||
God's Mind is pleased only by loving devotional worship. ||4||
ਉਸ ਸੁਆਮੀ ਦਾ ਚਿੱਤ ਕੇਵਲ ਪਿਆਰ-ਭਾਸ਼ਨਾ ਨਾਲ ਪ੍ਰਸੰਨ ਹੁੰਦਾ ਹੈ।
la mente es saciada. (4)
piV piV BUlih cotw Kwih ]
paR paR bhooleh choTaa khaeh ||
Reading and studying, one becomes confused, and suffers punishment.
ਬਹੁਤਾ ਪੜ੍ਹਨ ਨਾਲ ਬੰਦਾ ਨਾਮ ਨੂੰ ਭੁਲਾ ਦਿੰਦਾ ਹੈ ਅਤੇ ਦੁੱਖ ਸਹਾਰਦਾ ਹੈ।
El hombre lee y lee y se pierde en sus lecturas
bhuqu isAwxp Awvih jwih ]
bahut siaanap aaveh jaeh ||
By great cleverness, one is consigned to coming and going in reincarnation.
ਆਪਣੀ ਬਹੁਤੀ ਚਾਲਾਕੀ ਰਾਹੀਂ ਉਹ (ਸੰਸਾਰ ਵਿੱਚ) ਆਉਂਦਾ ਤੇ ਜਾਂਦਾ ਹੈ।
y mientras más afila su intelecto, más va y viene.
nwmu jpY Bau Bojnu Kwie ]
naam japai bhau bhojan khai ||
One who chants the Naam, the Name of the Lord, and eats the food of the Fear of God
ਜੋ ਨਾਮ ਦਾ ਉਚਾਰਨ ਕਰਦਾ ਹੈ ਅਤੇ ਰੱਬ ਦੇ ਡਰ ਦਾ ਖਾਣਾ ਖਾਂਦਾ ਹੈ,
Si él contempla el Nombre del Señor, si su mente se alimenta del Fervor del Señor y si sirve a su Dios,
gurmuiK syvk rhy smwie ]5]
gurmukh sevak rahe samai ||5||
becomes Gurmukh, the Lord's servant, and remains absorbed in the Lord. ||5||
ਉਹ ਪਵਿਤ੍ਰ ਗੋਲਾ ਥੀ ਵੰਦਾ ਹੈ ਅਤੇ ਪ੍ਰਭੂ ਵਿੱਚ ਲੀਨ ਹੋਇਆ ਰਹਿੰਦਾ ਹੈ।
entonces él, por la Gracia del Guru, se inmerge en Dios. (5)
pUij islw qIrQ bn vwsw ]
pooj silaa teerath ban vaasaa ||
He worships stones, dwells at sacred shrines of pilgrimage and in the jungles,
ਆਦਮੀ ਪੱਥਰ ਪੂਜਦਾ ਹੈ, ਪਵਿੱਤਰ ਅਸਥਾਨਾਂ ਤੇ ਜੰਗਲਾਂ ਵਿੱਚ ਵਸਦਾ ਹੈ,
Si uno alaba alguna piedra o se va a vivir en los bosques o en los lugares santos,
Brmq folq Bey audwsw ]
bharamat ddolat bhe udhaasaa ||
wanders, roams around and becomes a renunciate.
ਰਟਨ ਕਰਦਾ ਅਤੇ ਡਿਕੋਡੇਲੇ ਖਾਂਦਾ ਹੈ ਅਤੇ ਤਿਆਗੀ ਥੀ ਵੰਦਾ ਹੈ।
o vaga sin rumbo pidiendo limosna, volviéndose asceta, eso en sí no lo va a purificar,
min mYlY sUcw ikau hoie ]
man mailai soochaa kiau hoi ||
But his mind is still filthy - how can he become pure?
ਗੰਦੇ ਚਿੱਤ ਨਾਲ ਉਹ ਕਿਸ ਤਰ੍ਹਾਂ ਪਵਿੱਤਰ ਹੋ ਸਕਦਾ ਹੈ?
pues su mente es la que está impura.
swic imlY pwvY piq soie ]6]
saach milai paavai pat soi ||6||
One who meets the True Lord obtains honor. ||6||
ਜੋ ਸੱਚੇ ਸੁਆਮੀ ਨੂੰ ਮਿਲ ਪੈਂਦਾ ਹੈ, ਉਹ ਇੱਜ਼ਤ ਆਬਰੂ ਪਾ ਲੈਂਦਾ ਹੈ।
Pero si uno recibe la Verdad, uno logra rescatar su honor. (6)
Awcwrw vIcwru srIir ]
aachaaraa veechaar sareer ||
One who embodies good conduct and contemplative meditation,
ਜੋ ਨੇਕ ਅਮਲਾਂ ਤੇ ਸਿਮਰਨ ਦਾ ਸਰੂਪ ਹੈ ਉਸ ਦੀ ਆਤਮਾ,
Hacia Aquél que tiene la Conducta Correcta y Sabiduría en su interior.
Awid jugwid shij mnu DIir ]
aadh jugaadh sahaj man dheer ||
his mind abides in intuitive poise and contentment, since the beginning of time, and throughout the ages.
ਅਨੰਦਤ ਤੋੜੀ ਬੈਕੁੰਠੀ ਅਨੰਦ ਅਤੇ ਸੰਤੁਸ਼ਟਤਾ ਅੰਦਰ ਵਸਦੀ ਹੈ।
Hacia Aquél que habita desde el principio de los tiempos
pl pMkj mih koit auDwry ]
pal pa(n)kaj meh koT udhaare ||
In the twinkling of an eye, he saves millions.
ਜੋ ਅੱਖ ਦੇ ਫੇਰੇ ਵਿੱਚ ਕ੍ਰੋੜਾਂ ਨੂੰ ਤਾਰ ਦਿੰਦਾ ਹੈ,
en toda Paz y Contentamiento, y a Quien en un parpadeo de Su Mirada Maravillosa,
kir ikrpw guru myil ipAwry ]7]
kar kirapaa gur mel piaare ||7||
Have mercy on me, O my Beloved, and let me meet the Guru. ||7||
ਹੇ ਮੇਰੇ ਪ੍ਰੀਤਮ! ਕਿਰਪਾ ਕਰ ਕੇ ਮੈਨੂੰ ਐਸੇ ਗੁਰਾਂ ਨਾਲ ਮਿਲਾ ਦੇ।
salva a millones de almas, oh Amor, guíame, guíame hasta tal Guru por Misericordia. (7)
iksu AwgY pRB quDu swlwhI ]
kis aagai prabh tudh saalaahee ||
Unto whom, O God, should I praise You?
ਕੀਹਦੇ ਮੂਹਰੇ, ਹੇ ਸਾਹਿਬ! ਮੈਂ ਤੇਰੀ ਮਹਿਮਾ ਕਰਾਂ?
Oh Dios, ¿a quién voy a alabar,
quDu ibnu dUjw mY ko nwhI ]
tudh bin dhoojaa mai ko naahee ||
Without You, there is no other at all.
ਤੇਰੇ ਬਗੈਰ ਮੇਰੇ ਲਈ ਕੋਈ ਹੋਰ ਨਹੀਂ।
cuando no hay nadie más que Tú?
ijau quDu BwvY iqau rwKu rjwie ]
jiau tudh bhaavai tiau raakh rajai ||
As it pleases You, keep me under Your Will.
ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਹੀ ਤੂੰ ਮੈਨੂੰ ਆਪਣੀ ਰਜ਼ਾ ਵਿੱਚ ਰੱਖ।
Consérvame, oh Señor, así como es Tu Voluntad,
nwnk shij Bwie gux gwie ]8]2]
naanak sahaj bhai gun gai ||8||2||
Nanak, with intuitive poise and natural love, sings Your Glorious Praises. ||8||2||
ਨਾਨਕ, ਸੁਤੇ ਸਿਧ ਹੀ, ਤੇਰੀ ਕੀਰਤੀ ਗਾਇਨ ਕਰਦਾ ਹੈ।
para que pueda yo entonar Tu Alabanza de manera espontánea. (8-2
DnwsrI mÚ 5 Gru 6 AstpdI
dhanaasaree mahalaa panjavaa ghar chhayvaa asaTapadhee
Dhanaasaree, Fifth Mehl, Sixth House, Ashtapadee:
ਧਨਾਸਰੀ ਪੰਜਵੀਂ ਪਾਤਿਸ਼ਾਹੀ ਅਸ਼ਟਪਦੀ।
Dhanasri, Mejl Guru Aryan, Quinto Canal Divino, Ashtapadis.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Un Dios Creador del Universo, por la Gracia del Verdadero Guru
jo jo jUnI AwieE iqh iqh aurJwieE mwxs jnmu sMjoig pwieAw ]
jo jo joonee aaio teh teh urajhaio maanas janam sa(n)jog paiaa ||
Whoever is born into the world, is entangled in it; human birth is obtained only by good destiny.
ਚੰਗੇ ਭਾਗਾਂ ਰਾਹੀਂ ਮਨੁੱਖੀ ਜਨਮ ਪ੍ਰਾਪਤ ਹੁੰਦਾ ਹੈ, ਪ੍ਰੰਤੂ ਜਿਹੜਾ ਕੋਈ ਭੀ ਜਨਮ ਵਿੱਚ ਆਉਂਦਾ ਹੈ, ਉਹੋ ਓਹੋ ਹੀ ਸੰਸਾਰ ਵਿੱਚ ਫਸ ਜਾਂਦਾ ਹੈ।
Qué afortunado es uno de ser bendecido con el nacimiento humano, pero quien sea que llega a esta vida se involucra en el mundo.
qwkI hY Et swD rwKhu dy kir hwQ kir ikrpw mylhu hir rwieAw ]1]
taakee hai oT saadh raakhahu dhe kar haath kar kirapaa melahu har raiaa ||1||
I look to Your support, O Holy Saint; give me Your hand, and protect me. By Your Grace, let me meet the Lord, my King. ||1||
ਮੈਂ ਤੇਰੀ ਪਨਾਹ ਤਕਾਈ ਹੈ, ਹੇ ਸੰਤ ਗੁਰਦੇਵ ਜੀ! ਆਪਣਾ ਹੱਥ ਦੇ ਕੇ ਮੇਰੀ ਰੱਖਿਆ ਕਰ ਅਤੇ ਮਿਹਰ ਧਾਰ ਕੇ ਮੈਨੂੰ, ਹੇ ਪਾਤਿਸ਼ਾਹ, ਪ੍ਰਮੇਸ਼ਰ ਨਾਲ ਮਿਲਾ ਦੇ।
Busco Tu Soporte, oh Santo, dame Tu Mano y protégeme, por Tu Gracia déjame encontrar a mi Señor, mi Rey. (1)
Aink jnm BRim iQiq nhI pweI ]
anik janam bhram thit nahee paiee ||
I wandered through countless incarnations, but I did not find stability anywhere.
ਮੈਂ ਅਨੇਕਾਂ ਜਨਮਾਂ ਅੰਦਰ ਭਟਕਿਆ ਹਾਂ, ਪਰ ਮੈਨੂੰ ਕਿਧਰੇ ਭੀ ਸਥਿਰਤਾ ਪ੍ਰਾਪਤ ਨਹੀਂ ਹੋਈ।
He vagado a través de muchos nacimientos, pero por nada he logrado encontrar Paz alguna.
krau syvw gur lwgau crn goivMd jI kw mwrgu dyhu jI bqweI ]1] rhwau ]
karau sevaa gur laagau charan govi(n)dh jee kaa maarag dheh jee bataiee ||1|| rahaau ||
I serve the Guru, and I fall at His feet, praying, "O Dear Lord of the Universe, please, show me the way." ||1||Pause||
ਮੈਂ ਆਪਣੇ ਗੁਰਾਂ ਦੀ ਘਾਲ ਕਮਾਉਂਦਾ ਹਾਂ, ਉਨ੍ਹਾਂ ਦੇ ਪੈਰੀ ਪੈਂਦਾ ਹਾਂ ਅਤੇ ਆਖਦਾ ਹਾਂ, "ਮੈਨੂੰ ਸ੍ਰਿਸ਼ਟੀ ਦੇ ਸੁਆਮੀ ਵਾਹਿਗੁਰੂ ਦਾ ਰਸਤਾ ਦੱਸੋ।" ਠਹਿਰਾਉ।
Ahora sirvo a mi Guru, aferrado a Sus Pies y le pido que por favor me muestre el Sendero hasta mi Dios. (1-Pausa)
Aink aupwv krau mwieAw kau biciq Drau myrI myrI krq sd hI ivhwvY ]
anik upaav karau maiaa kau bachit dharau meree meree karat sadh hee vihaavai ||
I have tried so many things to acquire the wealth of Maya, and to cherish it in my mind; I have passed my life constantly crying out, "Mine, mine!"
ਮੈਂ ਧਨ-ਦੌਲਤ ਪ੍ਰਾਪਤ ਕਰ ਲਈ ਬਹੁਤੇ ਉਪਰਾਲੇ ਕਰਦਾ ਹਾਂ, ਆਪਣੇ ਮਨ ਇਸ ਨੂੰ ਪਿਆਰ ਕਰਦਾ ਹਾਂ ਅਤੇ ਹਮੇਸ਼ਾਂ "ਇਹ ਮੇਰੀ ਹੈ, ਇਹ ਮੇਰੀ ਹੈ" ਕਹਿੰਦਿਆਂ ਮੇਰੀ ਉਮਰ ਬੀਤਦੀ ਹੈ।
Todo el tiempo trato de hacerme de bienes de todo tipo, también trato tenazmente de aferrarme a la Maya y paso mis días diciendo, “esto es mío, eso es mío”.