slok mÚ 3 ]
salok mahalaa teejaa ||
Salok, Third Mehl:
ਸਲੋਕ ਤੀਜੀ ਪਾਤਿਸ਼ਾਹੀ।
Shlok, Mejl Guru Amar Das, Tercer Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
slok mÚ 3 ]
salok mahalaa teejaa ||
Salok, Third Mehl:
ਸਲੋਕ ਤੀਜੀ ਪਾਤਿਸ਼ਾਹੀ।
Shlok, Mejl Guru Amar Das, Tercer Canal Divino.
Amru vyprvwhu hY iqsu nwil isAwxp n cleI n hujiq krxI jwie ]
amar veparavaahu hai tis naal siaanap na chaliee na hujat karanee jai ||
The Order of the Lord is beyond challenge. Clever tricks and arguments will not work against it.
ਮੁਛੰਦਗੀ-ਰਹਿਤ ਸਾਈਂ ਦਾ ਹੁਕਮ ਸਾਰਿਆਂ ਦੇ ਉਤੇ ਹੈ। ਉਸ ਨਾਲ ਚਾਲਾਕੀ ਨਹੀਂ ਪੁਗਦੀ ਨਾਂ ਹੀ ਉਸ ਨਾਲ ਕੋਈ ਢੁਚਰਬਾਜੀ ਕਰ ਸਕਦਾ ਹੈ।
La Voluntad del Señor no está circunscrita por nadie; mediante la astucia o argumentos nadie puede demostrar la Existencia de Dios,
Awpu Coif srxwie pvY mMin ley rjwie ]
aap chhodd saranai pavai ma(n)n le rajai ||
So abandon your self-conceit, and take to His Sanctuary; accept the Order of His Will.
ਆਪਣੀ ਸਵੈ-ਹੰਗਤਾ ਨੂੰ ਤਿਆਗ, ਜੀਵ ਨੂੰ ਉਸ ਦੀ ਪਨਾਹ ਲੈਣੀ ਚਾਹੀਦੀ ਤੇ ਉਸ ਦੀ ਰਜਾ ਮੂਹਰੇ ਨਿਉਣਾ ਚਾਹੀਦਾ ਹੈ।
uno debe entonces abandonar el egocentrismo y ampararse en Él, aceptando Su Voluntad.
gurmuiK jm fMfu n lgeI haumY ivchu jwie ]
gurmukh jam dda(n)dd na lagiee haumai vichahu jai ||
The Gurmukh eliminates self-conceit from within himself; he shall not be punished by the Messenger of Death.
ਪਵਿੱਤਰ ਪੁਰਸ਼ ਜੋ ਆਪਣੇ ਅੰਦਰੋਂ ਹੰਗਤਾ ਨੂੰ ਗੁਆ ਦਿੰਦਾ ਹੈ, ਨੂੰ ਯਮ ਸਜ਼ਾ ਨਹੀਂ ਦਿੰਦਾ।
Los seres concientes de Dios no enfrentan a Yama y se liberan de su ego negativo,
nwnk syvku soeI AwKIAY ij sic rhY ilv lwie ]1]
naanak sevak soiee aakheeaai j sach rahai liv lai ||1||
O Nanak, he alone is called a selfless servant, who remains lovingly attuned to the True Lord. ||1||
ਨਾਨਕ ਕੇਵਲ ਉਹ ਹੀ ਪ੍ਰਭੂ ਦਾ ਗੋਲਾ, ਕਹਿਆ ਜਾਂਦਾ ਹੈ, ਜੋ ਸੱਚੇ ਸੁਆਮੀ ਨਾਲ ਪਿਰਹੜੀ ਪਾਈ ਰਖਦਾ ਹੈ।
Nanak dice, el Sirviente del Señor es el que se entona en Su Verdad. (1)
mÚ 3 ]
mahalaa teejaa ||
Third Mehl:
ਤੀਜੀ ਪਾਤਿਸ਼ਾਹੀ।
Mejl Guru Amar Das, Tercer Canal Divino.
dwiq joiq sB sUriq qyrI ]
dhaat jot sabh soorat teree ||
All gifts, light and beauty are Yours.
ਸਾਰੀਆਂ ਬਖਸ਼ਸ਼ਾਂ ਨੂਰ ਤੇ ਸੁੰਦਰਤਾ ਤੇਰੀਆਂ ਹਨ, ਹੇ ਪ੍ਰਭੂ!
Oh Dios, toda Belleza y toda Luz son Tu Bendición
bhuqu isAwxp haumY myrI ]
bahut siaanap haumai meree ||
Excessive cleverness and egotism are mine.
ਘਣੇਰੀ ਚਾਲਾਕੀ ਤੇ ਹੰਗਤਾ ਮੇਰੀਆਂ ਹਨ।
Pero mi actitud es la de querer jugar al astuto Contigo y así me apego al ego.
bhu krm kmwvih loiB moih ivAwpy haumY kdy n cUkY PyrI ]
bahu karam kamaaveh lobh moh viaape haumai kadhe na chookai feree ||
The mortal performs all sorts of rituals in greed and attachment; engrossed in egotsim, he shall never escape the cycle of reincarnation.
ਲਾਲਚ, ਸੰਸਾੀ ਮਮਤਾ ਅਤੇ ਹੰਗਤਾ ਅੰਦਰ ਗ੍ਰਸਿਆ ਹੋਇਆ, ਪ੍ਰਾਣੀ ਘਣੇਰੇ ਕਰਮ ਕਾਂਡ ਕਰਦਾ ਹੈ, ਪ੍ਰੰਤੂ ਉਸ ਦੇ ਆਉਣੇ ਤੇ ਜਾਂਦੇ ਕਦਾਚਿਤ ਨਹੀਂ ਮੁਕਦੇ।
Actúo engañado por la avaricia y el apego, y mostrando mi egocentrismo mis idas y venidas no cesan.
nwnk Awip krwey krqw jo iqsu BwvY sweI gl cMgyrI ]2]
naanak aap karaae karataa jo tis bhaavai saiee gal cha(n)geree ||2||
O Nanak, the Creator Himself inspires all to act. Whatever pleases Him is good. ||2||
ਹੇ ਨਾਨਕ! ਸਿਰਜਨਹਾਰ ਸਵਾਮੀ ਆਪੇ ਹੀ ਕਰਵਾਉਂਦਾ ਹੈ। ਜੋ ਕੁਛ ਉਸ ਨੂੰ ਚੰਗਾ ਲਗਦਾ ਹੈ ਕੇਵਲ ਉਹ ਹੀ ਚੰਗੀ ਗਲ ਹੈ।
Dice Nanak, todo lo que ocurre en la Voluntad del Señor es bueno, pues Él es el Hacedor y la Causa. (2)
pauVI mÚ 5 ]
pauRee mahalaa panjavaa ||
Pauree, Fifth Mehl:
ਪਉੜੀ। ਪੰਜਵੀਂ ਪਾਤਿਸ਼ਾਹੀ।
Pauri. Mejl Guru Aryan, Quinto Canal Divino.
scu Kwxw scu pYnxw scu nwmu ADwru ]
sach khaanaa sach painanaa sach naam adhaar ||
Let Truth be your food, and Truth your clothes, and take the Support of the True Name.
ਜੇਕਰ ਸਤਿਨਾਮ ਬੰਦੇ ਦਾ ਭੋਜਨ, ਸਤਿਨਾਮ ਉਸ ਦੀ ਪੁਸ਼ਾਕ ਅਤੇ ਸਤਿਨਾਮ ਉਸ ਦਾ ਆਸਰਾ ਹੋਵੇ,
Si la Verdad la usamos y nos alimentamos de Ella y el Nombre Verdadero
guir pUrY mylwieAw pRBu dyvxhwru ]
gur poorai melaiaa prabh dhevanahaar ||
The True Guru shall lead you to meet God, the Great Giver.
ਤਦ ਪੂਰਨ ਗੁਰਦੇਵ ਜੀ ਉਸ ਨੂੰ ਦਾਤਾਰ ਸੁਆਮੀ ਨਾਲ ਮਿਲਾ ਦਿੰਦੇ ਹਨ।
es Lo importante en nuestra vida, entonces el Guru nos une a Su Ser y Dios nos bendice.
Bwgu pUrw iqn jwigAw jipAw inrMkwru ]
bhaag pooraa tin jaagiaa japiaa nira(n)kaar ||
When perfect destiny is activated, the mortal meditates on the Formless Lord.
ਉਸ ਦੀ ਪੂਰਨ ਪ੍ਰਾਲਭਧ ਜਾਗ ਉਠੀ ਹੈ ਅਤੇ ਉਹ ਸਰੁਪ-ਰਹਿਤ ਸੁਆਮੀ ਦਾ ਸਿਮਰਨ ਕਰਦਾ ਹੈ।
El Destino perfecto despierta y podemos vivir en el Señor Sin Forma,
swDU sMgiq ligAw qirAw sMswru ]
saadhoo sa(n)gat lagiaa tariaa sa(n)saar ||
Joining the Saadh Sangat, the Company of the Holy, you shall cross over the world-ocean.
ਸਤਿ ਸੰਗਤ ਨਾਲ ਜੁੜ ਕੇ, ਦੁਨੀਆ ਪਾਰ ਉਤਰ ਜਾਂਦੀ ਹੈ।
y viviendo apegados a los Santos cruzamos el mar de las existencias materiales.
nwnk isPiq slwh kir pRB kw jYkwru ]35]
naanak sifat salaeh kar prabh kaa jaikaar ||35||
O Nanak, chant God's Praises, and celebrate His Victory. ||35||
ਹੇ ਨਾਨਕ! ਤੂੰ ਸਾਹਿਬ ਦੀ ਮਹਿਮਾ ਅਤੇ ਉਸਤਤੀ ਉਚਾਰਨ ਕਰ ਅਤੇ ਉਸ ਨੂੰ ਵਾਹ ਵਾਹ ਭੀ ਆਖ।
Nanak dice, alaba a Dios y pregona Su Gloria. (35)
slok mÚ 5 ]
salok mahalaa panjavaa ||
Salok, Fifth Mehl:
ਸਲੋਕ ਪੰਜਵੀਂ ਪਾਤਿਸ਼ਾਹੀ।
Shlok, Mejl Guru Aryan, Quinto Canal Divino.
sBy jIA smwil ApxI imhr kru ]
sabhe jeea samaal apanee mihar kar ||
In Your Mercy, You care for all beings and creatures.
ਹੇ ਸੁਆਮੀ! ਤੂੰ ਆਪਣੀ ਰਹਿਮਤ ਨਿਛਾਵ ਕਰ ਅਤੇ ਸਾਰੇ ਜੀਵਾਂ ਦੀ ਸੰਭਾਲ ਕਰ।
Oh Dios, ten compasión y conserva a todos y a cada uno en Tu Cuidado.
AMnu pwxI mucu aupwie duK dwldu BMin qru ]
a(n)n paanee much upai dhukh dhaaladh bha(n)n tar ||
You produce corn and water in abundance; You eliminate pain and poverty, and carry all beings across.
ਤੂੰ ਅਨਾਜ ਅਤੇ ਜਲ ਘਣੇਰਾ ਪੈਦਾ ਕਰ ਅਤੇ ਕਸ਼ਟ ਤੇ ਕੰਗਾਲਤਾ ਤੋਂ ਉਨ੍ਹਾਂ ਦੀ ਖਲਾਸੀ ਕਰ ਕੇ, ਉਨ੍ਹਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਦੇ।
Oh Señor, bendícenos con Abundancia y Sustento y libéranos de nuestra pobreza, condúcenos a través del mar de la existencias materiales.
Ardwis suxI dwqwir hoeI issit Tru ]
aradhaas sunee dhaataar hoiee sisaT Thar ||
The Great Giver listened to my prayer, and the world has been cooled and comforted.
ਦਰਿਆ-ਦਿਲ ਸੁਆਮੀ ਨੇ ਮੇਰੀ ਪ੍ਰਾਰਥਨਾ ਸੁਣ ਲਈ ਅਤੇ ਸੰਸਾਰ ਅੰਦਰ ਠੰਢ-ਚੈਨ ਵਰਤ ਗਈ ਹੈ।
Mira, mi Dios ha escuchado mi oración y la creación se encuentra en fresco alivio.
lyvhu kMiT lgwie Apdw sB hru ]
levahu ka(n)Th lagai apadhaa sabh har ||
Take me into Your Embrace, and take away all my pain.
ਮੈਰੇ ਸੁਆਮੀ, ਮੈਨੂੰ ਆਪਣੀ ਗਲਵੱਕੜੀ ਵਿੱਚ ਲੈ ਲੈ, ਅਤੇ ਮੇਰੀ ਸਾਰੀ ਮੁਸੀਬਤ ਦੂਰ ਕਰ ਦੇ।
Oh Dios, tómame en Tu Abrazo y disipa todas mis aflicciones.
nwnk nwmu iDAwie pRB kw sPlu Gru ]1]
naanak naam dhiaai prabh kaa safal ghar ||1||
Nanak meditates on the Naam, the Name of the Lord; the House of God is fruitful and prosperous. ||1||
ਨਾਨਕ ਸਾਹਿਬ ਦੇ ਨਾਮ ਦਾ ਸਿਮਰਨ ਕਰਦਾ ਹੈ, ਕਿਉਂ ਜੋ ਸਾਹਿਬ ਦਾ ਧਾਮ ਮੁਰਾਦਾ ਬਖਸ਼ਣਹਾਰ ਹੈ।
Nanak sólo vive en Tu Nombre, pues el Éxtasis sólo lo encuentra uno en Tu Refugio, oh Señor. (1)
mÚ 5 ]
mahalaa panjavaa ||
Fifth Mehl:
ਪੰਜਵੀਂ ਪਾਤਿਸ਼ਾਹੀ।
Mejl Guru Amar Das, Tercer Canal Divino.
vuTy myG suhwvxy hukmu kIqw krqwir ]
vuThe megh suhaavane hukam keetaa karataar ||
Rain is falling from the clouds - it is so beautiful! The Creator Lord issued His Order.
ਸੋਹਣੇ ਬੱਦਲ ਵਰ੍ਹਣੇ ਆਰੰਭ ਹੋ ਗਏ ਹਨ, ਕਿਉਂ ਜੋ ਸਿਰਜਣਹਾਰ ਨੇ ਐਹੋ ਜਿਹਾ ਫੁਰਮਾਨ ਜਾਰੀ ਕੀਤਾ ਹੈ।
Las gloriosas lluvias han llegado, pues tal es la Voluntad del Señor,
irjku aupwieEnu Aglw TWiF peI sMswir ]
rijak upaion agalaa Thaa(n)dd piee sa(n)saar ||
Grain has been produced in abundance; the world is cooled and comforted.
ਬਹੁਤਾ ਅਨਾਜ ਪੈਦਾ ਹੋ ਗਿਆ ਹੈ ਅਤੇ ਜਗਤ ਅੰਦਰ ਠੰਢ ਚੈਨ ਵਰਤ ਗਈ ਹੈ।
abundante es la comida y el mundo vive cómodamente.
qnu mnu hirAw hoieAw ismrq Agm Apwr ]
tan man hariaa hoiaa simarat agam apaar ||
The mind and body are rejuvenated, meditating in remembrance on the Inaccessible and Infinite Lord.
ਪਹੁੰਚ ਤੋਂ ਪਰੇ ਅਤੇ ਬੇਅੰਤ ਸੁਆਮੀ ਦਾ ਸਿਮਰਨ ਕਰਨ ਦੁਆਰਾ, ਦੇਹ ਤੇ ਜਿੰਦੜੀ ਹਰੇ ਭਰੇ ਹੋ ਜਾਂਦੇ ਹਨ।
El cuerpo y la mente florecen, contemplando al Infinito e Insondable Dios.
kir ikrpw pRB AwpxI scy isrjxhwr ]
kar kirapaa prabh aapanee sache sirajanahaar ||
O my True Creator Lord God, please shower Your Mercy on me.
ਹੇ ਮੇਰੇ ਸੱਚੇ ਕਰਤਾਰ ਸੁਆਮੀ! ਤੂੰ ਮੇਰੇ ਉਤੇ ਆਪਣੀ ਰਹਿਮਤ ਨਿਛਾਵਰ ਕਰ।
Oh Señor Verdadero, Creador mío, muéstrame Tu Misericordia., pues haces sólo lo que está en Tu Voluntad.
kIqw loVih so krih nwnk sd bilhwr ]2]
keetaa loReh so kareh naanak sadh balihaar ||2||
He does whatever He pleases; Nanak is forever a sacrifice to Him. ||2||
ਨਾਨਕ ਸਦੀਵ ਹੀ ਸੁਆਮੀ ਉਤੋਂ ਸਦਕੇ ਜਾਂਦਾ ਹੈ ਜੋ ਉਹੀ ਕੁਛ ਕਰਦਾ ਹੈ ਜਿਹੜਾ ਉਸ ਨੂੰ ਚੰਗਾ ਲਗਦਾ ਹੈ।
Oh Señor, Nanak ofrece su ser en sacrificio a Ti. (2)
pauVI ]
pauRee ||
Pauree:
ਪਉੜੀ।
Pauri.
vfw Awip AgMmu hY vfI vifAweI ]
vaddaa aap aga(n)m hai vaddee vaddiaaiee ||
The Great Lord is Inaccessible; His glorious greatness is glorious!
ਵਿਸ਼ਾਲ ਸੁਆਮੀ ਖੁਦ ਪਹੁੰਚ ਤੋਂ ਪਰੇ ਹੇ ਅਤੇ ਵਿਸ਼ਾਲ ਹੈ ਉਸ ਦੀ ਪ੍ਰਭਤਾ।
Grande es la Gloria de nuestro Dios Insondable,
gur sbdI vyiK ivgisAw AMqir sWiq AweI ]
gur sabadhee vekh vigasiaa a(n)tar saa(n)t aaiee ||
Gazing upon Him through the Word of the Guru's Shabad, I blossom forth in ecstasy; tranquility comes to my inner being.
ਆਪਣੇ ਸੁਆਮੀ ਨੂੰ ਵੇਖ, ਮੈਂ ਪਰਮ ਪ੍ਰਸੰਨ ਹੋ ਗਿਆ ਹਾਂ ਅਤੇ ਗੁਰਬਾਣੀ ਦੇ ਰਾਹੀਂ ਮੇਰੇ ਮਨ ਨੂੰ ਠੰਢ-ਚੈਨ ਪੈ ਗਈ ਹੈ।
a través del mundo del Guru tengo Su Visión y mi mente se ha refrescado.
sBu Awpy Awip vrqdw Awpy hY BweI ]
sabh aape aap varatadhaa aape hai bhaiee ||
All by Himself, He Himself is pervading everywhere, O Siblings of Destiny.
ਖੁਦ-ਬ-ਖੁਦ ਹੀ ਸੁਆਮੀ ਸਾਰੇ ਵਿਆਪਕ ਹੋ ਰਿਹਾ ਹੈ। ਸਾਰਾ ਕੁਛ ਉਹ ਆਪ ਹੀ ਹੈ, ਹੇ ਵੀਰ!
Oh amigos, el Señor es Todo en todo, es sólo Su Voluntad la que mueve todo,
Awip nwQu sB nQIAnu sB hukim clweI ]
aap naath sabh natheean sabh hukam chalaiee ||
He Himself is the Lord and Master of all. He has subdued all, and all are under the Hukam of His Command.
ਆਪੇ ਹੀ ਵਾਹਿਗੁਰੂ ਸਾਰਿਆਂ ਦਾ ਸੁਆਮੀ ਹੈ। ਉਸ ਨੇ ਸਾਰਿਆਂ ਨੂੰ ਨਕੇਲ ਪਾਈ ਹੋਈ ਹੈ ਅਤੇ ਸਾਰਿਆਂ ਨੂੰ ਆਪਣੇ ਫੁਰਮਾਨ ਤਾਬੇ ਚਲਾਉਂਦਾ ਹੈ।
pues todo está sujeto a Su Comando. Él jala o aleja lo que está en Su Voluntad.
nwnk hir BwvY so kry sB clY rjweI ]36]1] suDu ]
naanak har bhaavai so kare sabh chalai rajaiee ||36||1|| sudh ||
O Nanak, the Lord does whatever He pleases. Everyone walks in harmony with His Will. ||36||1|| Sudh||
ਨਾਨਕ ਜੋ ਕੁਛ ਸਾਈਂ ਨੂੰ ਚੰਗਾ ਲਗਦਾ ਹੈ, ਉਸ ਨੂੰ ਹੀ ਉਹ ਕਰਦਾ ਹੈ। ਹਰ ਕੋਈ ਸਾਈਂ ਦੀ ਰਜ਼ਾ ਅਨੁਸਾਰ ਹੀ ਟੁਰਦਾ ਹੈ।
Dice Nanak, el Señor actúa de acuerdo a Su Voluntad y todos viven sólo de acuerdo a Su Voluntad. (36-1-Sud)
rwgu swrMg bwxI BgqW kI ]
raag saara(n)g baanee bhagataa(n) kee ||
Raag Saarang, The Word Of The Devotees. Kabeer Jee:
ਰਾਗੁ ਸਾਰੰਗ ਭਗਤਾਂ ਦੇ ਸ਼ਬਦ। ਪੂਜਯ ਕਬੀਰ ਜੀ।
Rag Sarang, Palabras de los Bhaktas,
kbIr jI ]
kabeer jee ||
Kabir yi.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru.
khw nr grbis QorI bwq ]
kahaa nar garabas thoree baat ||
O mortal, why are you so proud of small things?
ਹੇ ਬੰਦੇ! ਤੂੰ ਥੋੜ੍ਹੀ ਜੇਹੀ ਗੱਲ ਦਾ ਕਿਉਂ ਹੰਕਾਰ ਕਰਦਾ ਹੈ?
Oh ser humano ¿por qué te enorgulleces de tus pequeños logros?
mn ds nwju tkw cwir gWTI AYNfO tyFO jwqu ]1] rhwau ]
man dhas naaj Takaa chaar gaa(n)Thee aai(n)ddau Teddau jaat ||1|| rahaau ||
With a few pounds of grain and a few coins in your pocket, you are totally puffed up with pride. ||1||Pause||
ਦਸ ਮਣ ਦਾਦੇ ਅਤੇ ਚਾਰ ਛਿੱਲੜ ਗੰਢ ਵਿੱਚ ਹੋਣ ਨਾਲ, ਤੂੰ ਐਨ ਫੁਨਿਆਂ ਫਿਰਦਾ ਹੈ। ਠਹਿਰਾਉ।
Si tienes unas cuantas toneladas de granos en tu granero y unas cuantas monedas más que los demás, ¿qué?, ¿por qué te vanaglorias por eso? (1.Pausa)
bhuqu pRqwpu gWau sau pwey duie lK tkw brwq ]
bahut prataap gaa(n)au sau paae dhui lakh Takaa baraat ||
With great pomp and ceremony, you control a hundred villages, with an income of hundreds of thousands of dollars.
ਵਧੇਰੇ ਤਪ ਤੇਜ ਦੀ ਹਾਲਤ, ਤੇਰੇ ਕੋਲ ਸੌ ਪਿੰਡ ਅਤੇ ਦੋ ਲੱਖ ਰੁਪਏ ਦੀ ਆਮਦਨ ਹੋਵੇਗੀ।
Si eres honrado por otros y llegas a tener cientos de villas, heredas títulos y utilidades de millones de monedas.
idvs cwir kI krhu swihbI jYsy bn hr pwq ]1]
dhivas chaar kee karahu saahibee jaise ban har paat ||1||
The power you exert will last for only a few days, like the green leaves of the forest. ||1||
ਜੰਗਲ ਦੇ ਸਰਸਬਜ ਪੱਤਿਆਂ ਦੀ ਮਾਨੰਦ, ਤੂੰ ਆਪਣੀ ਸਰਦਾਰੀ ਦਾ ਚਾਰ ਦਿਨ ਅਨੰਦ ਮਾਣ ਲੈ।
Créeme, tu señorío sólo durará algunos días así como lo verde en el bosque. (1)
nw koaU lY AwieE iehu Dnu nw koaU lY jwqu ]
naa kouoo lai aaio ih dhan naa kouoo lai jaat ||
No one has brought this wealth with him, and no one will take it with him when he goes.
ਕੋਈ ਜਣਾ ਇਸ ਦੌਲਤ ਨੂੰ ਆਪਣੇ ਨਾਲ ਨਹੀਂ ਲਿਆਇਆ ਅਤੇ ਨਾਂ ਹੀ ਕਿਸੇ ਜਣੇ ਨੇ ਇਸ ਨੂੰ ਲੈ ਜਾਣਾ ਹੈ।
Nadie ha traído ninguna riqueza al mundo ni nunca se ha llevado tampoco nada.
rwvn hUM qy AiDk CqRpiq iKn mih gey iblwq ]2]
raavan hoo(n) te adhik chhatrapat khin meh ge bilaat ||2||
Emperors, even greater than Raawan, passed away in an instant. ||2||
ਰਾਵਣ ਨਾਲੋ ਭੀ ਵਡੇ ਮਹਾਰਾਜੇ, ਇਕ ਮੁਹਤ ਅੰਦਰ ਟੁਰ ਗਏ ਹਨ।
Aún reyes más grandiosos que Ravana se han ido en un instante. (2)