Awsnu pvn dUir kir bvry ]
aasan pavan dhoor kar bavare ||
Abandon your Yogic postures and breath control exercises, O madman.
ਆਪਣੇ ਬੈਠਣ ਦੇ ਢੰਗ ਅਤੇ ਸਵਾਸ ਦਾ ਰੋਕਣਾ ਛੱਡ ਦੇ, ਹੇ ਪਗਲੇ ਪੁਰਸ਼!
Abandona tus posturas y el control de la respiración, oh tonto,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
Awsnu pvn dUir kir bvry ]
aasan pavan dhoor kar bavare ||
Abandon your Yogic postures and breath control exercises, O madman.
ਆਪਣੇ ਬੈਠਣ ਦੇ ਢੰਗ ਅਤੇ ਸਵਾਸ ਦਾ ਰੋਕਣਾ ਛੱਡ ਦੇ, ਹੇ ਪਗਲੇ ਪੁਰਸ਼!
Abandona tus posturas y el control de la respiración, oh tonto,
Coif kptu inq hir Bju bvry ]1] rhwau ]
chhodd kapaT nit har bhaj bavare ||1|| rahaau ||
Renounce fraud and deception, and meditate continuously on the Lord, O madman. ||1||Pause||
ਤੂੰ ਆਪਣਾ ਵਲਛਲ ਤਿਆਗ ਦੇ ਅਤੇ ਹਮੇਸ਼ਾਂ ਵਾਹਿਗੁਰੂ ਦਾ ਸਿਮਰਨ ਕਰ, ਹੇ ਸ਼ੁਦਾਈ ਬੰਦੇ! ਠਹਿਰਾਉ।
renuncia al fraude y al engaño y medita continuamente en el Señor, oh loco. (1-Pausa)
ijh qU jwcih so iqRBvn BogI ]
jeh too jaacheh so tirabhavan bhogee ||
That which you beg for, has been enjoyed in the three worlds.
ਜਿਸ ਧਨ-ਦੌਲਤ ਨੂੰ ਤੂੰ ਮੰਗਦਾ ਹੈਂ, ਉਹ ਤਿੰਨਾਂ ਜਹਾਨਾਂ ਦੀ ਮਾਣੀ ਹੋਈ ਹੈ।
Esta Maya a la que tanto buscas ha sido disfrutada antes por los tres mundos
kih kbIr kysO jig jogI ]2]8]
keh kabeer kesau jag jogee ||2||8||
Says Kabeer, the Lord is the only Yogi in the world. ||2||8||
ਕਬੀਰ ਜੀ ਆਖਦੇ ਹਨ, ਕੇਵਲ ਸੁਆਮੀ ਹੀ ਇਸ ਸੰਸਾਰ ਅੰਦਰ ਯੋਗੀ ਹੈ।
y comprende que el único Yogui en el mundo es mi Dios de Bello Semblante. (2-8)
iblwvlu ]
bilaaval ||
Bilaaval:
ਬਿਲਾਵਲ।
Bilawal
iein@ mwieAw jgdIs gusweI qum@ry crn ibswry ]
eini(h) maiaa jagadhees gusaiee tum(h)re charan bisaare ||
This Maya has made me forget Your feet, O Lord of the World, Master of the Universe.
ਹੇ ਸ਼੍ਰਿਸ਼ਟੀ ਦੇ ਸੁਆਮੀ ਅਤੇ ਆਲਮ ਦੇ ਮਾਲਕ! ਇਸ ਦੁਨੀਆਂਦਾਰੀ ਨੇ ਮੈਨੂੰ ਤੇਰੇ ਪੈਰ ਭੁਲਾ ਦਿੱਤੇ ਹਨ।
Apegados a Maya hemos abandonado Tus Amados Pies, oh Señor del Universo.
ikMcq pRIiq n aupjY jn kau jn khw krih bycwry ]1] rhwau ]
ki(n)chat preet na upajai jan kau jan kahaa kareh bechaare ||1|| rahaau ||
Not even a bit of love wells up in Your humble servant; what can Your poor servant do? ||1||Pause||
ਤੇਰੇ ਲਈ ਇਕ ਭੋਰਾ ਭਰ ਭੀ ਪੇ੍ਰੇਮ ਤੇਰੇ ਗੋਲੇ ਅਦਰ ਉਤਪੰਨ ਨਹੀਂ ਹੁੰਦਾ। ਗਰੀਬੜਾ ਗੋਲਾ ਕੀ ਕਰ ਸਕਦਾ ਹੈ? ਠਾਹਿਰਾਉ।
No hemos pensado en Ti ni por un momento. ¿Qué podemos hacer si somos Tus pobres Devotos, oh Dios?(1-Pausa)
iDRgu qnu iDRgu Dnu iDRgu ieh mwieAw iDRgu iDRgu miq buiD PMnI ]
dhirag tan dhirag dhan dhirag ieh maiaa dhirag dhirag mat budh fa(n)nee ||
Cursed is the body, cursed is the wealth, and cursed is this Maya; cursed, cursed is the clever intellect and understanding.
ਲਾਨ੍ਹਤ ਹੈ ਦੇਹ ਨੂੰ; ਲਾਨ੍ਹਤ ਹੈ ਦੌਲਤ ਨੂੰ, ਲਾਨ੍ਹਤ ਦੁਨੀਆਦਾਰੀ ਨੂੰ ਤੇ ਲਾਨ੍ਹਤ ਹੈ ਫਿਟਕਾਰ ਹੈ ਇਸ ਛਲੀਏ ਮਨ ਤੇ ਅਕਲ ਨੂੰ।
Malditos sean el cuerpo, las riquezas, la mente astuta y el engaño.
ies mwieAw kau idRVu kir rwKhu bWDy Awp bcMnI ]1]
eis maiaa kau dhiraR kar raakhahu baa(n)dhe aap bacha(n)nee ||1||
Restrain and hold back this Maya; overcome it, through the Word of the Guru's Teachings. ||1||
ਹੇ ਬੰਦੇ! ਤੂੰ ਇਸ ਮੋਹਨੀ ਦੀ ਖਾਹਿਸ਼ ਪੱਕੀ ਤਰ੍ਹਾਂ ਰੋਕ ਕੇ ਰੱਖ। ਇਸ ਨੂੰ ਕਾਬੂ ਕਰਨ ਦੁਆਰਾ ਤੂੰ ਆਪਣੇ ਆਪ ਨੂੰ ਬਚਾ ਲਵੇਂਗਾ।
Oh Dios, amarra a Maya con Tu Voluntad y sálvame. (1)
ikAw KyqI ikAw lyvw dyeI prpMc JUTu gumwnw ]
kiaa khetee kiaa levaa dheiee parapa(n)ch jhooTh gumaanaa ||
What good is farming, and what good is trading? Worldly entanglements and pride are false.
ਕੀ ਫਾਇਦਾ ਹੈ ਫਾਹੀ ਦਾ, ਕੀ ਵਣਜ ਵਪਾਰ ਦਾ? ਕੂੜਾ ਹੈ ਸੰਸਾਰੀ ਹੰਕਾਰ।
Ni la granja sirve, ni el comercio, ni la astucia, ni el ego que practicamos.
kih kbIr qy AMiq ibgUqy AwieAw kwlu indwnw ]2]9]
keh kabeer te a(n)t bigoote aaiaa kaal nidhaanaa ||2||9||
Says Kabeer, in the end, they are ruined; ultimately, Death will come for them. ||2||9||
ਕਬੀਰ ਜੀ ਆਖਦੇ ਹਨ, ਐਸੇ ਪੁਰਸ਼ ਓੜਕ ਨੂੰ ਤਬਾਹ ਹੋ ਜਾਂਦੇ ਹਨ ਅਤੇ ਆਖਰਕਾਰ ਉਨ੍ਹਾਂ ਨੂੰ ਮੌਤ ਆ ਜਾਂਦੀ ਹੈ।
Dice Kabir, todo eso es un desperdicio cuando la muerte nos llama al final. (2-9)
iblwvlu ]
bilaaval ||
Bilaaval:
ਬਿਲਾਵਲ।
Bilawal
srIr srovr BIqry AwCY kml AnUp ]
sareer sarovar bheetare aachhai kamal anoop ||
Within the pool of the body, there is an incomparably beautiful lotus flower.
ਦੇਹ ਦੇ ਤਾਲਾਬ ਅੰਦਰ ਇਕ ਲਾਸਾਨੀ ਕੰਵਲ ਫੁੱਲ ਹੈ।
En la laguna del cuerpo esta el Loto de belleza incomparable,
prm joiq purKoqmo jw kY ryK n rUp ]1]
param jot purakhotamo jaa kai rekh na roop ||1||
Within it, is the Supreme Light, the Supreme Soul, who has no feature or form. ||1||
ਪਰਮ-ਪ੍ਰਕਾਸ਼ ਅਤੇ ਸਰੇਸ਼ਟ-ਪੁਰਸ਼, ਵਾਹਿਗੁਰੂ ਜਿਸ ਦਾ ਕੋਈ ਚੱਕਰ ਚਿਹਨ ਜਾਂ ਸਰੂਪ ਨਹੀਂ, ਇਸ ਦੇ ਵਿੱਚ ਹੈ।
el Ser Supremo, de Esplendor Maravilloso, sin forma ni signo. (1)
ry mn hir Bju BRmu qjhu jgjIvn rwm ]1] rhwau ]
re man har bhaj bhram tajahu jagajeevan raam ||1|| rahaau ||
O my mind, vibrate, meditate on the Lord, and forsake your doubt. The Lord is the Life of the World. ||1||Pause||
ਹੇ ਮੇਰੀ ਜਿੰਦੜੀਏ! ਤੂੰ ਆਪਣਾ ਸੰਦੇਹ ਨਵਿਰਤ ਕਰ ਦੇ ਅਤੇ ਸੁਆਮੀ ਵਾਹਿਗੁਰੂ ਦਾ ਸਿਮਰਨ ਕਰ, ਜੋ ਸੰਸਾਰ ਦੀ ਜਿੰਦ-ਜਾਨ ਹੈ। ਠਹਿਰਾਉ।
Oh mente, quita tu duda y contempla a Dios, la Vida de toda vida. (1-Pausa)
Awvq kCU n dIseI nh dIsY jwq ]
aavat kachhoo na dheesiee neh dheesai jaat ||
Nothing is seen coming into the world, and nothing is seen leaving it.
ਰੂਹ ਆਉਂਦੀ ਦਿੱਸਦੀ ਨਹੀਂ ਨਾਂ ਹੀ ਇਹ ਜਾਂਦੀ ਹੋਈ ਦਿੱਸਦੀ ਹੈ।
Así no tendrás que ir ni venir, y así como lo hacen las hojas del Nilófar,
jh aupjY ibnsY qhI jYsy puirvn pwq ]2]
jeh upajai binasai tahee jaise purivan paat ||2||
Where the body is born, there it dies, like the leaves of the water-lily. ||2||
ਜਿਥੋਂ ਦੇਹ ਉਤਪੰਨ ਹੋਈ ਹੈ, ਨੀਲੋਫਰ ਦੇ ਪੱਤਿਆਂ ਦੀ ਤਰ੍ਹਾਂ ਉਥੇ ਹੀ ਇਹ ਨਾਸ ਹੋ ਜਾਂਦੀ ਹੈ।
te inmerges ahí de donde viniste. (2)
imiQAw kir mwieAw qjI suK shj bIcwir ]
mithiaa kar maiaa tajee sukh sahaj beechaar ||
Maya is false and transitory; forsaking it, one obtains peaceful, celestial contemplation.
ਇਸ ਨੂੰ ਕੂੜੀ ਜਾਣ ਕੇ, ਜੋ ਧਨ-ਦੌਲਤ ਨੂੰ ਤਲਾਂਜਲੀ ਦੇ ਦਿੰਦਾ ਹੈ, ਉਹ ਪ੍ਰਭੂ ਦੇ ਸਿਮਰਨ ਦੇ ਆਰਾਮ ਨੂੰ ਪਾ ਲੈਂਦਾ ਹੈ।
Meditando en la Paz, abandona el amor a Maya, a la ilusión;
kih kbIr syvw krhu mn mMiJ murwir ]3]10]
keh kabeer sevaa karahu man ma(n)jh muraar ||3||10||
Says Kabeer, serve Him within your mind; He is the Enemy of ego, the Destroyer of demons. ||3||10||
ਕਬੀਰ ਜੀ ਆਖਦੇ ਹਨ, ਤੂੰ ਆਪਣੇ ਚਿੱਤ ਅੰਦਰ ਸੁਰ ਰਾਖਸ਼ ਨੂੰ ਮਾਰਨ ਵਾਲੇ ਪ੍ਰਭੂ ਦਾ ਟਹਿਲ ਸੇਵਾ ਕਰ।
sirve a tu Dios, pues Él vive dentro de Ti.(3-10)
iblwvlu ]
bilaaval ||
Bilaaval:
ਬਿਲਾਵਲ।
Bilawal
jnm mrn kw BRmu gieAw goibd ilv lwgI ]
janam maran kaa bhram giaa gobidh liv laagee ||
The illusion of birth and death is gone; I lovingly focus on the Lord of the Universe.
ਜਦ ਦੀ ਮੇਰੀ ਪ੍ਰੀਤ ਆਲਮ ਦੇ ਮਾਲਕ ਨਾਲ ਪੈ ਗਈ ਹੈ, ਮੇਰਾ ਜੰਮਣ ਅਤੇ ਮਰਨ ਦਾ ਸੰਦੇਹ ਦੂਰ ਹੋ ਗਿਆ ਹੈ।
Entonado en el Señor las dudas arrastradas de mis pasadas encarnaciones desaparecieron,
jIvq suMin smwinAw gur swKI jwgI ]1] rhwau ]
jeevat su(n)n samaaniaa gur saakhee jaagee ||1|| rahaau ||
In my life, I am absorbed in deep silent meditation; the Guru's Teachings have awakened me. ||1||Pause||
ਆਪਣੀ ਜਿੰਦਗੀ ਵਿੱਚ ਹੀ, ਮੈਂ ਅਫੁਰ, ਸੁਆਮੀ ਅੰਦਰ ਲੀਨ ਹੋ ਗਿਆ ਹਾਂ ਅਤੇ ਗੁਰਾਂ ਦੇ ਉਪਦੇਸ਼ ਨੇ ਮੈਨੂੰ ਜਗਾ ਦਿੱਤਾ ਹੈ। ਠਹਿਰਾਉ।
y en vida penetré en el silencio de mi Dios Absoluto, pues mi mente permanece despierta a través de la Palabra del Shabd del Guru. (1-Pausa)
kwsI qy Duin aUpjY Duin kwsI jweI ]
kaasee te dhun uoopajai dhun kaasee jaiee ||
The sound made from bronze, that sound goes into the bronze again.
ਜਿਹੜੀ ਆਵਾਜ਼ ਕੈਹੇਂ ਤੋਂ ਪੈਦਾ ਹੁੰਦੀ ਹੈ, ਉਹ ਆਵਾਜ਼ ਮੁੜ ਕੇ ਕੈਹੇਂ ਨਾਲ ਹੀ ਅਭੇਦ ਹੋ ਜਾਂਦੀ ਹੈ।
El sonido que sale al pegarle a una vasija de bronce se disuelve en su propia fuente,
kwsI PUtI pMifqw Duin khW smweI ]1]
kaasee fooTee pa(n)dditaa dhun kahaa(n) samaiee ||1||
But when the bronze is broken, O Pandit, O religious scholar, where does the sound go then? ||1||
ਜਦ ਕੈਹਾ ਟੁੱਟ ਜਾਂਦਾ ਹੈ, ਆਵਾਜ਼ ਕਾਹਦੇ ਵਿੱਚ ਲੀਨ ਹੋ ਜਾਂਦੀ ਹੈ, ਹੇ ਪੰਡਤ?
pero, cuando la vasija se rompe, oh erudito, ¿en dónde si no en el vacío, es donde ese sonido se inmerge?(1)
iqRkutI sMiD mY pyiKAw Gt hU Gt jwgI ]
tirakuTee sa(n)dh mai pekhiaa ghaT hoo ghaT jaagee ||
I gaze upon the world, the confluence of the three qualities; God is awake and aware in each and every heart.
ਤਿੰਨਾਂ ਗੁਣਾਂ ਦੇ ਸੰਗਮ, ਸੰਸਾਰ ਵਿੱਚ ਮੈਂ ਸੁਆਮੀ ਨੂੰ ਵੇਖ ਲਿਆ ਹੈ। ਉਹ ਸਾਰਿਆਂ ਦਿਲਾਂ ਅੰਦਰ ਜਾਗ ਰਿਹਾ ਹੈ।
He visto el mundo, la confluencia de las tres Gunas. La Luz de Dios prevalece en los corazones
AYsI buiD smwcrI Gt mwih iqAwgI ]2]
aaisee budh samaacharee ghaT maeh tiaagee ||2||
Such is the understanding revealed to me; within my heart, I have become a detached renunciate. ||2||
ਹੁਣ, ਇਹੋ ਜਿਹੀ ਸਮਝ ਪ੍ਰਗਟ ਹੋ ਗਈ ਹੈ ਕਿ ਮੈਂ ਆਪਣੇ ਮਨ ਅੰਦਰ ਹੀ ਅਟੰਕ ਹੋ ਗਿਆ ਹਾਂ।
y ahora que mi mente está iluminada, mi ser se ha vuelto desapegado. (2)
Awpu Awp qy jwinAw qyj qyju smwnw ]
aap aap te jaaniaa tej tej samaanaa ||
I have come to know my own self, and my light has merged in the Light.
ਆਪਣੇ ਆਪ ਨੂੰ ਸਮਝ ਲਿਆ ਹੈ ਅਤੇ ਮੇਰਾ ਪ੍ਰਕਾਸ਼ ਸਮੂਹ ਪ੍ਰਕਾਸ਼ ਵਿੱਚ ਲੀਨ ਹੋ ਗਿਆ ਹੈ।
He realizado mi ser a través del Guru, y mi luz se ha inmergido en la Corriente Infinita de Luz.
khu kbIr Ab jwinAw goibd mnu mwnw ]3]11]
kahu kabeer ab jaaniaa gobidh man maanaa ||3||11||
Says Kabeer, now I know the Lord of the Universe, and my mind is satisfied. ||3||11||
ਕਬੀਰ ਜੀ ਆਖਦੇ ਹਨ, ਮੈਂ ਹੁਣ ਸ਼੍ਰਿਸ਼ਟੀ ਦੇ ਸੁਆਮੀ ਨੂੰ ਅਨੁਭਵ ਕਰ ਲਿਆ ਹੈ ਅਤੇ ਮੇਰੇ ਚਿੱਤ ਦੀ ਨਿਸ਼ਾ ਹੋ ਗਈ ਹੈ।
Dice Kabir, ahora que he conocido esto, mi mente está en verdad complacida con mi Dios. (3-11)
iblwvlu ]
bilaaval ||
Bilaaval:
ਬਿਲਾਵਲ।
Bilawal
crn kml jw kY irdY bsih so jnu ikau folY dyv ]
charan kamal jaa kai ridhai baseh so jan kiau ddolai dhev ||
When Your Lotus Feet dwell within one's heart, why should that person waver, O Divine Lord?
ਹੇ ਮੇਰੇ ਸਾਹਿਬ! ਉਹ ਇਨਸਾਨ ਕਿਉਂ ਡਿਕਡੋਲੇ ਖਾਵੇ ਜਿਸ ਦੇ ਹਿਰਦੇ ਅੰਦਰ ਤੇਰੇ ਕੰਵਲ ਰੂਪੀ ਪੈਰ ਵਸਦੇ ਹਨ।
Oh Dios, ¿por qué ese hombre vacila para elevar en su mente Tus Pies de Loto?
mwnO sB suK nau iniD qw kY shij shij jsu bolY dyv ] rhwau ]
maanau sabh sukh nau nidh taa kai sahaj sahaj jas bolai dhev || rahaau ||
I know that all comforts, and the nine treasures, come to one who intuitively, naturally, chants the Praise of the Divine Lord. ||Pause||
ਮੰਨ ਲਓ ਕਿ ਸਾਰੇ ਆਰਾਮ ਅਤੇ ਨੋ ਖਜਾਨੇ ਉਸ ਦੇ ਮਨ ਜੋ ਸੁਭਾਵਕ ਹੀ ਅਤੇ ਅਡੋਲਤਾ ਨਾਲ ਸੁਆਮੀ ਦੀਆਂ ਸਿਫਤਾਂ ਉਚਾਰਨ ਕਰਦਾ ਹੈ। ਠਹਿਰਾੳ।
Aquél que es bendecido con Éxtasis, con los nueve Tesoros, y canta Tu Alabanza vive en un Estado de Equilibrio. (Pausa)
qb ieh miq jau sB mih pyKY kuitl gWiT jb KolY dyv ]
tab ieh mat jau sabh meh pekhai kuTil gaa(n)Th jab kholai dhev ||
Such wisdom comes, only when one sees the Lord in all, and unties the knot of hypocrisy.
ਕੇਵਲ ਤਦ ਹੀ ਇਹ ਮਨ ਪਵਿੱਤ੍ਰ ਹੁੰਦਾ ਹੈ, ਜਦ ਇਨਸਾਨ ਸੁਆਮੀ ਨੂੰ ਸਾਰਿਆਂ ਅੰਦਰ ਵੇਖਦਾ ਹੈ ਅਤੇ ਜਦ ਉਹ ਆਪਣੀ ਕੁਟਲਤਾ ਦੀ ਗੰਢ ਨੂੰ ਖੋਲ੍ਹ ਦਿੰਦਾ ਹੈ।
La mente es iluminada cuando uno ve a Dios en todo, cuando resuelve el enredado nudo de la duda,
bwrM bwr mwieAw qy AtkY lY nrjw mnu qolY dyv ]1]
baara(n) baar maiaa te aTakai lai narajaa man tolai dhev ||1||
Time and time again, he must hold himself back from Maya; let him take the scale of the Lord, and weigh his mind. ||1||
ਪ੍ਰਾਣੀ ਨੂੰ ਆਪਣੇ ਆਪ ਨੂੰ ਪਾਪ ਵੱਲੋਂ ਸਦੀਵ ਹੀ ਰੋਕਣਾ ਚਾਹੀਦਾ ਹੈ ਅਤੇ ਸੁਆਮੀ ਦੇ ਸਿਮਰਨ ਦੀ ਤੱਕੜੀ ਲੈ ਕੇ ਇਸ ਵਿੱਚ ਆਪਣੇ ਮਨੂਏ ਨੂੰ ਜੋਖਣਾ ਉਚਿਤ ਹੈ।
cuando protege la mente de la contaminación de Maya y mete en la balanza del ser su maldad. (1)
jh auhu jwie qhI suKu pwvY mwieAw qwsu n JolY dyv ]
jeh uh jai tahee sukh paavai maiaa taas na jholai dhev ||
Then wherever he goes, he will find peace, and Maya will not shake him.
ਜਿਥੇ ਕਿੱਤੇ ਭੀ ਉਹ ਜਾਂਦਾ ਹੈ ਉਥੇ ਹੀ ਉਹ ਆਰਾਮ ਪਾਉਂਦਾ ਹੈ ਅਤੇ ਪਾਪ ਉਸ ਦੀ ਹਲੂਣਦੇ ਨਹੀਂ, ਹੇ ਸੁਆਮੀ!
Así donde sea que va, está en Éxtasis y Maya no lo atolondra más.
kih kbIr myrw mnu mwinAw rwm pRIiq kIE lY dyv ]2]12]
keh kabeer meraa man maaniaa raam preet keeo lai dhev ||2||12||
Says Kabeer, my mind believes in the Lord; I am absorbed in the Love of the Divine Lord. ||2||12||
ਕਬੀਰ ਦੀ ਆਖਦੇ ਹਨ, ਮੇਰਾ ਚਿੱਤ ਪਰਮ ਪ੍ਰਸੰਨ ਹੋ ਗਿਆ ਕਿਉਕਿ ਮੈਂ ਇਸ ਨੂੰ ਸੁਆਮੀ ਮਾਲਕ ਦੇ ਪ੍ਰਮ ਅੰਦਰ ਲੀਨ ਕਰ ਦਿੱਤਾ ਹੈ।
Dice Kabir, mi mente está complacida con mi Dios y está inmergida en el Amor del Señor. (2-12)
iblwvlu bwxI Bgq nwmdyv jI kI
bilaaval baanee bhagat naamadhev jee kee
Bilaaval, The Word Of Devotee Naam Dayv Jee:
ਬਿਲਾਵਲ। ਭਗਤ ਨਾਮਦੇਵ ਜੀ ਦੇ ਸ਼ਬਦ।
Bilawal, Palabras del Reverendo Namdev-yi.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ, ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador del Universo, por la Gracia del Verdadero Guru
sPl jnmu mo kau gur kInw ]
safal janam mo kau gur keenaa ||
The Guru has made my life fruitful.
ਗੁਰਾਂ ਨੇ ਮੇਰਾ ਜੀਵਨ ਫਲਦਾਇਕ ਬਣਾ ਦਿੱਤਾ ਹੈ।
El Guru ha vuelto mi vida fructífera