mn myry ghu hir nwm kw Elw ]
man mere gahu har naam kaa olaa ||
O my mind, hold tight to the Support of the Lord's Name.
ਹੇ ਮੇਰੀ ਜਿੰਦੇ! ਰੱਬ ਦੇ ਨਾਮ ਦਾ ਆਸਰਾ ਘੁਟ ਕੇ ਪਕੜ।
Oh mi mente, busca el Refugio del Naam, el Nombre del Señor,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
mn myry ghu hir nwm kw Elw ]
man mere gahu har naam kaa olaa ||
O my mind, hold tight to the Support of the Lord's Name.
ਹੇ ਮੇਰੀ ਜਿੰਦੇ! ਰੱਬ ਦੇ ਨਾਮ ਦਾ ਆਸਰਾ ਘੁਟ ਕੇ ਪਕੜ।
Oh mi mente, busca el Refugio del Naam, el Nombre del Señor,
quJY n lwgY qwqw Jolw ]1] rhwau ]
tujhai na laagai taataa jholaa ||1|| rahaau ||
The hot winds shall never even touch you. ||1||Pause||
ਤੈਨੂੰ ਹਵਾ ਦਾ ਗਰਮ ਬੁੱਲਾ ਤਕ ਭੀ ਨਹੀਂ ਛੁਹੇਗਾ। ਠਹਿਰਾਉ।
y entonces aun los vientos calientes no te tocarán. (1-Pausa)
ijau boihQu BY swgr mwih ]
jiau bohith bhai saagar maeh ||
Like a boat in the ocean of fear;
ਜਿਸ ਤਰ੍ਹਾਂ ਭਿਆਨਕ ਸਮੁੰਦਰ ਵਿੱਚ ਜਹਾਜ ਸਹਾਈ ਹੁੰਦਾ ਹੈ,
Así como el barco te preserva en el mar agitado,
AMDkwr dIpk dIpwih ]
a(n)dhakaar dheepak dheepaeh ||
like a lamp which illumines the darkness;
ਜਿਸ ਤਰ੍ਹਾਂ ਦੀਵਾ ਅਨ੍ਹੇਰੇ ਨੂੰ ਪ੍ਰਕਾਸ਼ ਕਰ ਦਿੰਦਾ ਹੈ,
así como la luz disipa la oscuridad abismal,
Agin sIq kw lwhis dUK ]
agan seet kaa laahas dhookh ||
like fire which takes away the pain of cold
ਜਿਸ ਤਰ੍ਹਾਂ ਅੱਗ ਠੰਢ ਦੀ ਪੀੜ ਨੂੰ ਦੂਰ ਕਰ ਦਿੰਦੀ ਹੈ,
así como el fuego nos calienta en el frío,
nwmu jpq min hovq sUK ]2]
naam japat man hovat sookh ||2||
- just so, chanting the Name, the mind becomes peaceful. ||2||
ਏਸੇ ਤਰ੍ਹਾਂ ਹੀ ਨਾਮ ਦੇ ਸਿਮਰਨ ਰਾਹੀਂ ਆਤਮਾ ਨੂੰ ਸ਼ਾਤੀ ਪ੍ਰਾਪਤ ਹੋ ਜਾਂਦੀ ਹੈ।
así el Nombre del Señor trae Paz a la mente. (2)
auqir jwie qyry mn kI ipAws ]
autar jai tere man kee piaas ||
The thirst of your mind shall be quenched,
ਤੇਰੇ ਮਨੂਏ ਦੀ ਤਿਹ ਬੁਝ ਜਾਵੇਗੀ।
La sed del hombre es saciada,
pUrn hovY sglI Aws ]
pooran hovai sagalee aas ||
and all hopes shall be fulfilled.
ਸਾਰੀਆ ਖ਼ਾਹਿਸ਼ਾਂ ਖੂਰੀਆਂ ਹੋ ਜਾਣਗੀਆਂ।
y todos sus deseos son satisfechos.
folY nwhI qumrw cIqu ]
ddolai naahee tumaraa cheet ||
Your consciousness shall not waver.
ਤੇਰਾ ਮਨੂਆ ਡਿਕਡੋਲੇ ਨਹੀਂ ਖਾਏਗਾ।
Nuestra mente no divaga más si uno habita en el Naam,
AMimRq nwmu jip gurmuiK mIq ]3]
a(n)mirat naam jap gurmukh meet ||3||
Meditate on the Ambrosial Naam as Gurmukh, O my friend. ||3||
ਜੇਕਰ ਹੇ ਮਿਤ੍ਰ! ਤੂੰ ਗੁਰਾਂ ਦੀ ਦਇਆ ਦੁਆਰਾ ਨਾਮ ਸੁਧਾਰਸ ਦਾ ਸਿਮਰਨ ਕਰੇ।
el Nombre Ambrosial del Señor, por la Gracia del Guru.(3)
nwmu AauKDu soeI jnu pwvY ]
naam aaukhadh soiee jan paavai ||
He alone receives the panacea, the medicine of the Naam,
ਕੇਵਲ ਓਹੀ ਇਨਸਾਨ ਨਾਮ ਦੀ ਦਵਾਈ ਨੂੰ ਪਾਉਂਦਾ ਹੈ,
Solamente recibe el Nombre, la Cura de todo,
kir ikrpw ijsu Awip idvwvY ]
kar kirapaa jis aap dhivaavai ||
unto whom the Lord, in His Grace, bestows it.
ਜਿਸ ਨੂੰ ਪ੍ਰਭੂ ਆਪੇ ਦਇਆ ਧਾਰ ਕੇ ਦਿਵਾਉਂਦਾ ਹੈ।
aquél sobre el cual está puesta la Gracia del Señor.
hir hir nwmu jw kY ihrdY vsY ]
har har naam jaa kai hiradhai vasai ||
One whose heart is filled with the Name of the Lord, Har, Har
ਜਿਸ ਦੇ ਦਿਲ ਅੰਦਰ ਵਾਹਿਗੁਰੂ ਸੁਆਮੀ ਦਾ ਨਾਮ ਨਿਵਾਸ ਰਖਦਾ ਹੈ,
Oh, dice Nanak, de aquél en cuyo corazón habita el Nombre,
dUKu drdu iqh nwnk nsY ]4]10]79]
dhookh dharadh teh naanak nasai ||4||10||79||
- O Nanak, his pains and sorrows are eliminated. ||4||10||79||
ਹੇ ਨਾਨਕ! ਉਸ ਦੀ ਪੀੜ ਤੇ ਗਮ ਨਵਿਰਤ ਹੋ ਜਾਂਦੇ ਹਨ।
todo el dolor y la tristeza desaparecen.(4-10-79)
gauVI guAwryrI mhlw 5 ]
gauRee guaareree mahalaa panjavaa ||
Gauree Gwaarayree, Fifth Mehl:
ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
Gauri Guareri, Mejl Guru Aryan, Quinto Canal Divino.
bhuqu drbu kir mnu n AGwnw ]
bahut dharab kar man na aghaanaa ||
Even with vast sums of wealth, the mind is not satisfied.
ਵਧੇਰੇ ਪਦਾਰਥ ਨਾਲ ਇਨਸਾਨ ਦਾ ਚਿੱਤ ਨਹੀਂ ਰੱਜਦਾ।
Junta todas las riquezas, pero no por eso tu mente se calmará;
Aink rUp dyiK nh pqIAwnw ]
anik roop dhekh neh pateeaanaa ||
Gazing upon countless beauties, the man is not satisfied.
ਅਨੇਕਾ ਸੁੰਦਰਤਾਈਆਂ ਤੱਕ ਕੇ ਆਦਮੀ ਧ੍ਰਾਪਦਾ ਨਹੀਂ।
aprecia toda la belleza, pero tu mente no estará satisfecha.
puqR klqR auriJE jwin myrI ]
putr kalatr urajhio jaan meree ||
He is so involved with his wife and sons - he believes that they belong to him.
ਉਨ੍ਹਾਂ ਨੂੰ ਆਪਣੇ ਨਿਜ ਦੇ ਜਾਣ ਕੇ, ਉਹ ਆਪਣੇ ਲੜਕਿਆਂ ਅਤੇ ਪਤਨੀ ਨਾਲ ਉਲਝਿਆ ਹੋਇਆ ਹੈ।
Uno está envuelto en sus hijos y en su esposa,
Eh ibnsY Eie BsmY FyrI ]1]
oh binasai oi bhasamai dderee ||1||
That wealth shall pass away, and those relatives shall be reduced to ashes. ||1||
ਉਹ ਦੌਲਤ ਨਾਸ਼ ਹੋ ਜਾਏਗੀ ਅਤੇ ਉਹ (ਸਬੰਧੀ) ਸੁਆਹ ਦੇ ਅੰਬਾਰ ਹੋ ਜਾਣਗੇ।
pensando que son suyos, pero ellos serán convertidos en polvo algún día. (1)
ibnu hir Bjn dyKau ibllwqy ]
bin har bhajan dhekhau bilalaate ||
Without meditating and vibrating on the Lord, they are crying out in pain.
ਰੱਬ ਦੇ ਸਿਮਰਨ ਦੇ ਬਾਝੋਂ ਮੈਂ ਪ੍ਰਾਣੀਆਂ ਨੂੰ ਵਿਰਲਾਪ ਕਰਦੇ ਤੱਕਦਾ ਹਾਂ।
Sin habitar en el Señor, los hombres lloran y se lamentan,
iDRgu qnu iDRgu Dnu mwieAw sMig rwqy ]1] rhwau ]
dhirag tan dhirag dhan maiaa sa(n)g raate ||1|| rahaau ||
Their bodies are cursed, and their wealth is cursed - they are imbued with Maya. ||1||Pause||
ਫਿਟੇ ਮੂੰਹ ਹੇ ਉਨ੍ਹਾਂ ਦੀਆਂ ਦੇਹਾਂ ਨੂੰ ਤੇ ਫਿੱਟੇ ਮੂੰਹ ਉਨ੍ਹਾਂ ਦੀ ਧਨ-ਦੌਲਤ ਨੂੰ ਜਿਹੜੇ ਮੋਹਨੀ ਨਾਲ ਰੰਗੇ ਹੋਏ ਹਨ। ਠਹਿਰਾਉ।
y maldecidos serán su cuerpo y sus riquezas si están imbuidos en el Amor a Maya.(1-Pausa)
ijau ibgwrI kY isir dIjih dwm ]
jiau bigaaree kai sir dheejeh dhaam ||
The servant carries the bags of money on his head,
ਜਿਸ ਤਰ੍ਹਾਂ ਧਨ-ਦੋਲਤ ਦੀ ਥੈਲੀ ਵਿਗਾਰੀ ਦੇ ਸਿਰ ਤੇ ਰੱਖ ਦਿੱਤੀ ਜਾਂਦੀ ਹੈ,
Si un hombre es forzado a cargar un bulto de dinero de otro,
Eie KsmY kY igRih aun dUK shwm ]
oi khasamai kai gireh un dhookh sahaam ||
but it goes to his master's house, and he receives only pain.
ਉਹ ਧਨ-ਦੌਲਤ ਮਾਲਕ ਦੇ ਘਰ ਪੁਜ ਜਾਂਦੀ ਹੈ ਪਰ ਉਹ ਤਾਂ ਕਸ਼ਟ ਸਹਾਰਦਾ ਹੈ।
el dinero alcanza la mano del otro, mientras él sufre el peso.
ijau supnY hoie bYsq rwjw ]
jiau supanai hoi baisat raajaa ||
The man sits as a king in his dreams,
ਜਿਸ ਤਰ੍ਹਾਂ ਸੁਪਨੇ ਵਿੱਚ ਬੰਦਾ ਪਾਤਸ਼ਾਹ ਬਣਕੇ ਬਹਿ ਜਾਂਦਾ ਹੈ,
El hombre se sienta como un rey en sus sueños,
nyqR pswrY qw inrwrQ kwjw ]2]
netr pasaarai taa niraarath kaajaa ||2||
but when he opens his eyes, he sees that it was all in vain. ||2||
ਪਰ ਜਦੋਂ ਉਹ ਆਪਣੀਆਂ ਅੱਖਾਂ ਖੋਲ੍ਹਦਾ ਹੈ, ਤਦ ਮਲੂਮ ਕਰਦਾ ਹੈ ਕਿ ਉਸ ਦਾ ਸਾਰਾ ਕੰਮ ਬੇਫਾਇਦਾ ਹੈ।
y cuando abre sus ojos se percata de que todo lo que vio fue una ilusión.(2)
ijau rwKw Kyq aUpir prwey ]
jiau raakhaa khet uoopar paraae ||
The watchman oversees the field of another,
ਜਿਸ ਤਰ੍ਹਾਂ ਬਿਗਾਨੀ ਪੈਲੀ ਉਤੇ ਰਾਖੀ ਕਰਨ ਵਾਲਾ ਹੈ,
Así como si uno cuidara la granja de otro,
Kyqu Ksm kw rwKw auiT jwey ]
khet khasam kaa raakhaa uTh jaae ||
but the field belongs to his master, while he must get up and depart.
ਪੈਲੀ ਮਾਲਕ ਦੀ ਮਲਕੀਅਤ ਹੈ ਅਤੇ ਪਹਿਰੇਦਾਰ ਜਦ ਉਸ ਦਾ ਕੰਮ ਮੁਕ ਜਾਂਦਾ ਹੈ,
la granja se queda con el dueño mientras que el cuidador se va.
ausu Kyq kwrix rwKw kVY ]
aus khet kaaran raakhaa kaRai ||
He works so hard, and suffers for that field,
ਉਸ ਪੈਲੀ ਦੀ ਖਾਤਰ ਪਹਿਰੇਦਾਰ ਘਣਾ ਦੁਖ ਝੱਲਦਾ ਹੈ,
Y aunque el cuidador sufre mucho para proteger la granja, sin embargo, se va al final con las manos vacías.
iqs kY pwlY kCU n pVY ]3]
tis kai paalai kachhoo na paRai ||3||
but still, nothing comes into his hands. ||3||
ਪਰ ਉਸ ਵਿਚੋਂ ਉਸ ਦੇ ਹੱਥ-ਪਲੇ ਕੁਝ ਨਹੀਂ ਪੈਂਦਾ।
Así el hombre rico se va de esta tierra sin haberse relacionado con su Dios.(3)
ijs kw rwju iqsY kw supnw ]
jis kaa raaj tisai kaa supanaa ||
The dream is His, and the kingdom is His;
ਏਸੇ ਤਰ੍ਹਾਂ ਓਸ ਦਾ ਹੀ ਸੁਪਨਾ ਹੈ, ਜਗਤ ਦੀ ਪਾਤਸ਼ਾਹੀ ਜਿਸ ਦੀ ਮਲਕੀਅਤ ਹੈ।
Dios es Quien confiere el reinado sobre nosotros;
ijin mwieAw dInI iqin lweI iqRsnw ]
jin maiaa dheenee tin laiee tirasanaa ||
He who has given the wealth of Maya, has infused the desire for it.
ਜਿਸ ਨੇ ਧਨ-ਦੌਲਤ ਦਿੱਤੀ ਹੈ, ਉਸ ਨੇ ਹੀ ਇਸ ਲਈ ਖਿਚ ਅੰਦਰ ਫੂਕੀ ਹੈ।
Él es Quien nos hace soñar, Él es Quien creó la Maya y también la añoranza por ella,
Awip ibnwhy Awip kry rwis ]
aap binaahe aap kare raas ||
He Himself annihilates, and He Himself restores.
ਸੁਆਮੀ ਖੁਦ ਪ੍ਰਾਣੀ ਨੂੰ ਤਬਾਹ ਕਰਦਾ ਹੈ ਤੇ ਖੁਦ ਹੀ ਉਸ ਨੂੰ ਦਰੂਸਤ ਕਰਦਾ ਹੈ।
Él Mismo destruye; Él Mismo resucita.
nwnk pRB AwgY Ardwis ]4]11]80]
naanak prabh aagai aradhaas ||4||11||80||
Nanak offers this prayer to God. ||4||11||80||
ਸਾਹਿਬ ਦੇ ਮੂਹਰੇ, ਨਾਨਕ ਪ੍ਰਾਰਥਨਾ ਕਰਦਾ ਹੈ।
Oh, dice Nanak, haz oración entonces, con toda humildad, a tu Señor.(4-11-80)
gauVI guAwryrI mhlw 5 ]
gauRee guaareree mahalaa panjavaa ||
Gauree Gwaarayree, Fifth Mehl:
ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
Gauri Guareri, Mejl Guru Aryan, Quinto Canal Divino.
bhu rMg mwieAw bhu ibiD pyKI ]
bahu ra(n)g maiaa bahu bidh pekhee ||
I have gazed upon the many forms of Maya, in so many ways.
ਕਈ ਸਰੂਪਾ ਵਾਲੀ ਮੋਹਨੀ ਮੈਂ ਅਨੇਕ ਤ੍ਰੀਕਿਆਂ ਨਾਲ ਵੇਖੀ ਹੈ।
He visto las múltiples facetas de Maya, de muchas formas,
klm kwgd isAwnp lyKI ]
kalam kaagadh siaanap lekhee ||
With pen and paper, I have written clever things.
ਆਪਣੀ ਲੇਖਣੀ ਨਾਲ ਮੈਂ ਕਾਗਜ ਉਤੇ ਪ੍ਰਬੀਨ ਗੱਲਾਂ ਲਿੱਖੀਆਂ ਹਨ।
y he escrito astutamente de ellas con pluma y papel.
mhr mlUk hoie dyiKAw Kwn ]
mahar malook hoi dhekhiaa khaan ||
I have seen what it is to be a chief, a king, and an emperor,
ਮੈਂ ਚੌਧਰੀ, ਰਾਜਾ ਅਤੇ ਸਰਦਾਰ ਬਣਕੇ ਵੇਖ ਲਿਆ ਹੈ।
He visto lo que es ser un líder, un jefe, un rey;
qw qy nwhI mnu iqRpqwn ]1]
taa te naahee man tirapataan ||1||
but they do not satisfy the mind. ||1||
ਉਨ੍ਹਾਂ ਦੇ ਰਾਹੀਂ ਆਤਮਾ ਧ੍ਰਾਪਦੀ ਨਹੀਂ।
pues ninguno de estos estados puede saciar la mente. (1)
so suKu mo kau sMq bqwvhu ]
so sukh mo kau sa(n)t bataavahu ||
Show me that peace, O Saints,
ਮੈਨੂੰ ਉਹ ਠੰਢ-ਚੈਨ ਦਸੋ, ਹੇ ਸਾਧੂਓ!
Oh Santos, ¡díganme de algún placer
iqRsnw bUJY mnu iqRpqwvhu ]1] rhwau ]
tirasanaa boojhai man tirapataavahu ||1|| rahaau ||
which will quench my thirst and satisfy my mind. ||1||Pause||
ਜਿਸ ਦੁਆਰਾ ਖਾਹਿਸ਼ ਮਿਟ ਜਾਵੇ ਅਤੇ ਆਤਮਾ ਰੱਜ ਜਾਵੇ। ਠਹਿਰਾਉ।
que pueda calmar mi mente y saciar mi deseo! (1-Pausa)
Asu pvn hsiq AsvwrI ]
as pavan hasat asavaaree ||
You may have horses as fast as the wind, elephants to ride on,
ਮੇਰੇ ਕੋਲ ਹਵਾ-ਵਰਗੇ ਤੇਜ ਕੋਤਲ ਸਵਾਰੀ ਕਰਨ ਨੂੰ ਹਾਥੀ ਹੋਣ।
El montar los caballos rápidos como el viento, o los grandes elefantes;
coAw cMdnu syj suMdir nwrI ]
choaa cha(n)dhan sej su(n)dhar naaree ||
sandalwood oil, and beautiful women in bed,
ਚੰਨਣ ਦਾ ਅਰਕ, ਪਲੰਘ, ਮਨਮੋਹਣੀਆਂ ਇਸਤਰੀਆਂ,
el gozar del incienso de sándalo y todo tipo de riquezas; el gozar de los placeres en la cama con una bella mujer;
nt nwitk AwKwry gwieAw ]
naT naaTik aakhaare gaiaa ||
actors in dramas, singing in theaters
ਅਤੇ ਅਖਾੜਿਆਂ ਦੇ ਰੂਪਕਾ ਵਿੱਚ ਮੇਰੇ ਲਈ ਗਾਉਣ ਵਾਲੇ ਕਲਾਕਾਰ ਹੋਣ,
el ver miles de espectáculos opulentos.
qw mih min sMqoKu n pwieAw ]2]
taa meh man sa(n)tokh na paiaa ||2||
- but even with them, the mind does not find contentment. ||2||
ਉਨ੍ਹਾਂ ਵਿੱਚ ਚਿੱਤ ਨੂੰ ਸੰਤੁਸ਼ਟਤਾ ਪਰਾਪਤ ਨਹੀਂ ਹੁੰਦੀ।
Nada de esto ha traído la Paz a mi mente.(2)
qKqu sBw mMfn dolIcy ]
takhat sabhaa ma(n)ddan dholeeche ||
You may have a throne at the royal court, with beautiful decorations and soft carpets,
ਰਾਜ ਸਿੰਘਾਸਣ, ਪਾਤਸ਼ਾਹੀ ਦਰਬਾਰ, ਗਹਿਣੇ, ਗਲੀਚੇ,
El trono en la corte real, los pisos decorados con alfombras,
sgl myvy suMdr bwgIcy ]
sagal meve su(n)dhar baageeche ||
all sorts of luscious fruits and beautiful gardens,
ਸਮੂਹ ਫਲ ਸੁਹਣੇ, ਬਾਗ,
los bellos jardines adornados con miles de árboles frutales,
AwKyV ibriq rwjn kI lIlw ]
aakheR birat raajan kee leelaa ||
the excitement of the chase and princely pleasures
ਸ਼ਿਕਾਰ ਦਾ ਸ਼ੋਕ ਅਤੇ ਪਾਤਸ਼ਾਹੀ ਨਾਲ ਦਿਲ ਪ੍ਰਚਾਵੇ,
el amor a la casería, y demás diversiones de los reyes.
mnu n suhylw prpMcu hIlw ]3]
man na suhelaa parapa(n)ch heelaa ||3||
- but still, the mind is not made happy by such illusory diversions. ||3||
ਐਸੇ ਛਲੀਏ ਹੀਲਿਆਂ ਦੁਆਰਾ, ਦਿਲ ਪਰਸੰਨ ਨਹੀਂ ਹੁੰਦਾ।
Nada de eso ha hecho a la mente feliz, sólo han probado ser pura ilusión.(3)
kir ikrpw sMqn scu kihAw ]
kar kirapaa sa(n)tan sach kahiaa ||
In their kindness, the Saints have told me of the True One,
ਆਪਣੀ ਦਇਆ ਦੁਆਰਾ ਸਾਧੂਆਂ ਨੇ ਮੈਨੂੰ ਸਤਿਪੁਰਖ ਬਾਰੇ ਦਰਸਾਇਆ ਹੈ,
Gracias a su Misericordia, los Santos recitaron la Verdad
srb sUK iehu Awnµdu lihAw ]
sarab sookh ih aana(n)dh lahiaa ||
and so I have obtained all comforts and joy.
ਅਤੇ ਮੈਂ ਇਹ ਸਾਰਾ ਆਰਾਮ ਅਤੇ ਅਨੰਦ ਪ੍ਰਾਪਤ ਕਰ ਲਿਆ ਹੈ।
y así obtuve la Paz y la Dicha.
swDsMig hir kIrqnu gweIAY ]
saadhasa(n)g har keeratan gaieeaai ||
In the Saadh Sangat, the Company of the Holy, I sing the Kirtan of the Lord's Praises.
ਸਤਿ ਸੰਗਤ ਅੰਦਰ ਵਾਹਿਗੁਰੂ ਦੀ ਕੀਰਤੀ ਗਾਇਨ ਕਰ।
En su Compañía canté las Alabanzas del Señor;
khu nwnk vfBwgI pweIAY ]4]
kahu naanak vaddabhaagee paieeaai ||4||
Says Nanak, through great good fortune, I have found this. ||4||
੍ਰਗੁਰੂ ਜੀ ਫੁਰਮਾਉਂਦੇ ਹਨ, ਪਰਮ ਭਾਰੇ ਭਾਗਾਂ ਰਾਹੀਂ ਪ੍ਰਭੂ ਪਾਇਆ ਜਾਂਦਾ ਹੈ।
sí por la buena fortuna obtuve este Estado.
jw kY hir Dnu soeI suhylw ]
jaa kai har dhan soiee suhelaa ||
One who obtains the wealth of the Lord becomes happy.
ਜਿਸ ਪਾਸ ਰੱਬ ਦੇ ਨਾਮ ਦੀ ਦੌਲਤ ਹੈ, ਉਹੀ ਪਰਸੰਨ ਹੈ।
Oh, dice Nanak, aquél que posee la Riqueza del Naam, el Nombre del Señor,
pRB ikrpw qy swDsMig mylw ]1] rhwau dUjw ]12]81]
prabh kirapaa te saadhasa(n)g melaa ||1|| rahaau dhoojaa ||12||81||
By God's Grace, I have joined the Saadh Sangat. ||1||Second Pause||12||81||
ਸੁਆਮੀ ਦੀ ਰਹਿਮਤ ਦੁਆਰਾ ਸਤਿ ਸੰਗਤ ਪ੍ਰਾਪਤ ਹੁੰਦੀ ਹੈ।ਠਹਿਰਾਉ ਦੂਜਾ।
por la Gracia del Señor es admitido en la Saad Sangat, la Sociedad de los Santos. (1-Seguda pausa-12-81)
gauVI guAwryrI mhlw 5 ]
gauRee guaareree mahalaa panjavaa ||
Gauree Gwaarayree, Fifth Mehl:
ਗਊੜੀ ਗੁਆਰੇਰੀ। ਪਾਤਸ਼ਾਹੀ ਪੰਜਵੀਂ।
Gauri Guareri, Mejl Guru Aryan, Quinto Canal Divino.