hsq crn sMq thl kmweIAY ]
hasat charan sa(n)t Tahal kamaieeaai ||
With your hands and feet, work for the Saints.
ਆਪਣੇ ਹੱਥਾਂ ਤੇ ਪੈਰਾਂ ਨਾਲ ਤੂੰ ਸਾਧੂਆਂ ਦੀ ਸੇਵਾ ਕਰ।
Y sirve al Santo con sus manos y sus pies,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
hsq crn sMq thl kmweIAY ]
hasat charan sa(n)t Tahal kamaieeaai ||
With your hands and feet, work for the Saints.
ਆਪਣੇ ਹੱਥਾਂ ਤੇ ਪੈਰਾਂ ਨਾਲ ਤੂੰ ਸਾਧੂਆਂ ਦੀ ਸੇਵਾ ਕਰ।
Y sirve al Santo con sus manos y sus pies,
nwnk iehu sMjmu pRB ikrpw pweIAY ]10]
naanak ih sa(n)jam prabh kirapaa paieeaai ||10||
O Nanak, this way of life is obtained by God's Grace. ||10||
ਨਾਨਕ ਇਹ ਜੀਵਨ ਰਹੁ ਰੀਤੀ ਸਾਹਿਬ ਦੀ ਦਇਆ ਦੁਆਰਾ ਪਰਾਪਤ ਹੁੰਦੀ ਹੈ।
oh, dice Nanak, bendito es él, pero uno es inspirado en la práctica de esta autodisciplina sólo mediante la Gracia de Dios.(10)
sloku ]
salok ||
Salok:
ਸਲੋਕ।
Shlok
eyko eyku bKwnIAY ibrlw jwxY sÍwdu ]
eko ek bakhaaneeaai biralaa jaanai savaiaadh ||
Describe the Lord as the One, the One and Only. How rare are those who know the taste of this essence.
ਸੁਆਮੀ ਨੂੰ ਕੇਵਲ ਇੱਕ ਕਰਕੇ ਬਿਆਨ ਕਰ। ਕੋਈ ਟਾਵਾਂ ਪੁਰਸ਼ ਹੀ ਉਸ ਦੇ ਸੁਆਦ ਨੂੰ ਜਾਣਦਾ ਹੈ।
Vamos a recitar el Nombre del Único Señor; muy pocos hay quienes prueban Su Sabor.
gux goibMd n jwxIAY nwnk sBu ibsmwdu ]11]
gun gobi(n)dh na jaaneeaai naanak sabh bisamaadh ||11||
The Glories of the Lord of the Universe cannot be known. O Nanak, He is totally amazing and wonderful! ||11||
ਸ੍ਰਿਸ਼ਟੀ ਦੇ ਸੁਆਮੀ ਦੀਆਂ ਖੂਬੀਆਂ ਜਾਣੀਆਂ ਨਹੀਂ ਜਾ ਸਕਦੀਆਂ। ਨਾਨਕ, ਉਹ ਮੁਕੰਮਲ ਅਸਚਰਜਤਾ ਹੈ।
No conocemos todos los méritos del Señor, oh, dice Nanak, porque Sus Maravillas y Misterios no tienen límite.(11)
pauVI ]
pauRee ||
Pauree:
ਪਉੜੀ।
Pauri (Ekadasi)
eykwdsI inkit pyKhu hir rwmu ]
ekaadhasee nikaT pekhahu har raam ||
The eleventh day of the lunar cycle: Behold the Lord, the Lord, near at hand.
ਗਿਆਰ੍ਹਵੀ ਥਿੱਤ-ਤੂੰ ਵਿਆਪਕ ਪ੍ਰਭੂ ਨੂੰ ਐਨ ਲਾਗੇ ਵੇਖ।
Décimo Primer Día del Ciclo Lunar. En día de ayuno (cualquiera que acostumbres), percátate de que Tu Señor está cerca.
ieMdRI bis kir suxhu hir nwmu ]
ei(n)dhree bas kar sunahu har naam ||
Subdue the desires of your sexual organs, and listen to the Lord's Name.
ਆਪਣੇ ਭੋਗ ਵਿਸ਼ੇ ਦੇ ਅੰਗ ਨੂੰ ਕਾਬੂ ਕਰਕੇ ਰੱਬ ਦਾ ਨਾਮ ਸ੍ਰਵਣ ਕਰ।
Disciplina tu deseo sexual y pon toda atención en el Naam, el Nombre del Señor.
min sMqoKu srb jIA dieAw ]
man sa(n)tokh sarab jeea dhiaa ||
Let your mind be content, and be kind to all beings.
ਤੂੰ ਦਿਲੋਂ ਸੰਤੁਸ਼ਟ ਅਤੇ ਸਾਰੇ ਜੀਵਾਂ ਉਤੇ ਮਿਹਰਬਾਨੀ ਕਰ।
Ponte contento y sé compasivo para con toda vida;
ien ibiD brqu sMpUrn BieAw ]
ein bidh barat sa(n)pooran bhiaa ||
In this way, your fast will be successful.
ਇਸ ਤਰੀਕੇ ਨਾਲ ਤੇਰਾ ਉਪਹਾਸ ਪੂਰਨ ਹੋ ਜਾਏਗਾ।
así tu ayuno será completo y dará fruto.
Dwvq mnu rwKY iek Twie ]
dhaavat man raakhai ik Thai ||
Keep your wandering mind restrained in one place.
ਆਪਣੇ ਭਟਕਦੇ ਹੋਏ ਮਨੂਏ ਨੂੰ ਇਕ ਥਾਂ ਤੇ ਰੱਖ।
Toma tu mente dispersa y fija tus pensamientos en un solo punto,
mnu qnu suDu jpq hir nwie ]
man tan sudh japat har nai ||
Your mind and body shall become pure, chanting the Lord's Name.
ਰੱਬ ਦਾ ਨਾਮ ਉਚਾਰਨ ਕਰਨ ਨਾਲ ਆਤਮਾ ਤੇ ਦੇਹਿ ਪਵਿੱਤ੍ਰ ਹੋ ਜਾਂਦੇ ਹਨ।
y si entonces contemplas el Naam, el Nombre del Señor, tu cuerpo y mente se volverán puros.
sB mih pUir rhy pwrbRhm ]
sabh meh poor rahe paarabraham ||
The Supreme Lord God is pervading amongst all.
ਪਰਮ ਪੁਰਖ ਸਾਰਿਆਂ ਅੰਦਰ ਪੂਰੀ ਤਰ੍ਹਾਂ ਵਿਆਪਕ ਹੈ।
El Señor prevalece a través de todos los seres,
nwnk hir kIrqnu kir Atl eyhu Drm ]11]
naanak har keeratan kar aTal eh dharam ||11||
O Nanak, sing the Kirtan of the Lord's Praises; this alone is the eternal faith of Dharma. ||11||
ਰੱਬ ਦੀ ਮਹਿਮਾਂ ਗਾਇਨ ਕਰ। ਕੇਵਲ ਏਹੀ ਅਮਰ ਈਮਾਨ ਹੈ, ਹੇ ਨਾਨਕ!
así es que canta Su Alabanza, porque solamente éste será tu Dharma Eterno. (11)
sloku ]
salok ||
Salok:
ਸਲੋਕ।
Shlok
durmiq hrI syvw krI Byty swD ik®pwl ]
dhuramat haree sevaa karee bheTe saadh kirapaal ||
Evil-mindedness is eliminated, by meeting with and serving the compassionate Holy Saints.
ਦਿਆਲੂ ਸੰਤਾਂ ਨੂੰ ਮਿਲਣ ਅਤੇ ਉਨ੍ਹਾਂ ਦੀ ਘਾਲ ਕਮਾਉਣ ਦੁਆਰਾ ਮੰਦੀ-ਅਕਲ ਮਿਟ ਜਾਂਦੀ ਹੈ।
Cuando quité la maldad de mi mente y me encontré con el Santo compasivo a través del Servicio,
nwnk pRB isau imil rhy ibnsy sgl jMjwl ]12]
naanak prabh siau mil rahe binase sagal ja(n)jaal ||12||
Nanak is merged with God; all his entanglements have come to an end. ||12||
ਨਾਨਕ, ਸੁਆਮੀ ਨਾਲ ਅਭੈਦ ਹੋ ਗਿਆ ਹੈ, ਅਤੇ ਉਸ ਦੇ ਸਾਰੇ ਅਲੇਸੇਟੇ ਮੁੱਕ ਗਏ ਹਨ।
tomé Conciencia de mi Señor y todas mis terribles preocupaciones fueron cosa del pasado.(12)
pauVI ]
pauRee ||
Pauree:
ਪਉੜੀ।
Pauri (Du-adasi)
duAwdsI dwnu nwmu iesnwnu ]
dhuaadhasee dhaan naam isanaan ||
The twelfth day of the lunar cycle: Dedicate yourself to giving charity, chanting the Naam and purification.
ਬਾਰ੍ਹਵੀ ਤਿੱਥ-ਆਪਣੇ ਆਪ ਨੂੰ ਦਾਨ ਪੁੰਨ ਦੇਣ, ਨਾਮ ਸਿਮਰਨ ਅਤੇ ਆਤਮਾ ਨੂੰ ਸੁੱਧ ਕਰਨ ਦੇ ਸਮਰਪਣ ਕਰ ਦੇ।
Décimo Segundo Día del Ciclo Lunar. En el día de Du-adasi, dedícate al Nombre del Señor, a la caridad y a la purificación de la mente.
hir kI Bgiq krhu qij mwnu ]
har kee bhagat karahu taj maan ||
Worship the Lord with devotion, and get rid of your pride.
ਆਪਣੀ ਹੰਗਤਾ ਛੱਡ ਦੇ ਅਤੇ ਹਰੀ ਦੀ ਪ੍ਰੇਮ-ਮਈ ਸੇਵਾ ਕਰ।
Deshazte de tu ego y contempla a tu Señor,
hir AMimRq pwn krhu swDsMig ]
har a(n)mirat paan karahu saadhasa(n)g ||
Drink in the Ambrosial Nectar of the Lord's Name, in the Saadh Sangat, the Company of the Holy.
ਸਤਿ ਸੰਗਤ ਅੰਦਰ ਵਾਹਿਗੁਰੂ ਦੇ ਨਾਮ ਦੇ ਸੁਧਾਰਸ ਨੂੰ ਛੱਕ।
y en la Saad Sangat, la Sociedad de los Santos bebe el Néctar del Señor.
mn iqRpqwsY kIrqn pRB rMig ]
man tirapataasai keeratan prabh ra(n)g ||
The mind is satisfied by lovingly singing the Kirtan of God's Praises.
ਪਿਆਰ ਨਾਲ ਸਾਈਂ ਦਾ ਜੱਸ ਗਾਉਣ ਦੁਆਰਾ ਆਤਮਾ ਰੱਜ ਜਾਂਦੀ ਹੈ।
Así tu mente estará saciada por la adoración amorosa de tu Señor,
koml bwxI sB kau sMqoKY ]
komal baanee sabh kau sa(n)tokhai ||
The Sweet Words of His Bani soothe everyone.
ਮਿੱਠੜੇ ਬਚਨ ਹਰ ਕਿਸੇ ਨੂੰ ਮੁਲਾਇਮ ਕਰ ਲੈਂਦੇ ਹਨ।
y tu hablar será dulce y dará consuelo a todos.
pMc BU Awqmw hir nwm ris poKY ]
pa(n)ch bhoo aatamaa har naam ras pokhai ||
The soul, the subtle essence of the five elements, cherishes the Nectar of the Naam, the Name of the Lord.
ਵਾਹਿਗੁਰੂ ਦੇ ਨਾਮ ਅੰਮ੍ਰਿਤ ਨਾਲ ਰੂਹ, ਪੰਜਾਂ ਤੱਤਾਂ ਦੇ ਸੂਖਮ ਅੰਸ਼ ਦੀ ਪਾਲਣਾ-ਪੋਸਣਾ ਹੁੰਦੀ ਹੈ।
Toda tu mente, la esencia sutil de los cinco elementos, encuentra sustancia en el Naam, el Nombre del Señor.
gur pUry qy eyh inhcau pweIAY ]
gur poore te eh nihachau paieeaai ||
This faith is obtained from the Perfect Guru.
ਪੂਰਨ ਗੁਰਾਂ ਪਾਸੋਂ ਇਹ ਭਰੋਸਾ ਪਰਾਪਤ ਹੁੰਦਾ ਹੈ।
Esta es la Fe que uno recolecta del Perfecto Guru,
nwnk rwm rmq iPir join n AweIAY ]12]
naanak raam ramat fir jon na aaieeaai ||12||
O Nanak, dwelling upon the Lord, you shall not enter the womb of reincarnation again. ||12||
ਨਾਨਕ, ਵਿਆਪਕ ਸੁਆਮੀ ਦਾ ਸਿਮਰਨ ਕਰਨ ਨਾਲ ਪ੍ਰਾਣੀ ਮੁੜ ਕੇ ਗਰਭ ਵਿੱਚ ਨਹੀਂ ਪੈਦਾ!
y fundiéndose en su Señor, no vuelve a nacer otra vez en algún cuerpo. (12)
sloku ]
salok ||
Salok:
ਸਲੋਕ।
Shlok
qIin guxw mih ibAwipAw pUrn hoq n kwm ]
teen gunaa meh biaapiaa pooran hot na kaam ||
Engrossed in the three qualities, one's efforts do not succeed.
ਤਿੰਨਾਂ ਹਾਲਤਾਂ ਅੰਦਰ ਆਦਮੀ ਗਲਤਾਨ ਹੈ ਅਤੇ ਉਸ ਦੇ ਕੰਮ ਨੇਪਰੇ ਨਹੀਂ ਚੜ੍ਹਦੇ।
Uno no encuentra la Satisfacción si vive determinado por las tres cualidades.
piqq auDwrxu min bsY nwnk CUtY nwm ]13]
patit udhaaran man basai naanak chhooTai naam ||13||
When the Saving Grace of sinners dwells in the mind, O Nanak, then one is saved by the Naam, the Name of the Lord. ||13||
ਨਾਨਕ, ਉਸ ਦਾ ਉਦੋਂ ਪਾਰ ਉਤਾਰਾ ਹੁੰਦਾ ਹੈ, ਜਦ ਪਾਪੀਆਂ ਨੂੰ ਤਾਰਨ ਵਾਲੇ ਪ੍ਰਭੂ ਦੇ ਨਾਮ ਦਾ ਉਸ ਚਿੱਤ ਵਿੱਚ ਵਾਸਾ ਹੁੰਦਾ ਹੈ।
Sólo cuando el Señor, el Purificador, es enaltecido en la mente y uno contempla Su Nombre, es liberado.(13)
pauVI ]
pauRee ||
Pauree:
ਪਉੜੀ।
Pauri (Tar-udsi)
qRaudsI qIin qwp sMswr ]
traudhasee teen taap sa(n)saar ||
The thirteenth day of the lunar cycle: The world is in the fever of the three qualities.
ਤੇਰ੍ਹਵੀ ਤਿੱਥ-ਜਹਾਨ ਤਿੰਨਾਂ ਗੁਣਾ ਦੇ ਬੁਖਾਰਾਂ ਨਾਲ ਦੁਖਾਂਤ੍ਰ ਹੋਇਆ ਹੋਇਆ ਹੈ।
Décimo Tercer Día del Ciclo Lunar: El mundo está afligido por las tres cualidades,
Awvq jwq nrk Avqwr ]
aavat jaat narak avataar ||
It comes and goes, and is reincarnated in hell.
ਇਹ ਆਉਂਦਾ ਜਾਂਦਾ ਅਤੇ ਦੋਜ਼ਕ ਵਿੱਚ ਪੈਦਾ ਹੈ।
y así viene y va y cae en la oscuridad de la conciencia.
hir hir Bjnu n mn mih AwieE ]
har har bhajan na man meh aaio ||
Meditation on the Lord, Har, Har, does not enter into the minds of the people.
ਵਾਹਿਗੁਰੂ ਸੁਆਮੀ ਦਾ ਸਿਮਰਨ ਇਸ ਦੇ ਚਿੱਤ ਵਿੱਚ ਪ੍ਰਵੇਸ਼ ਨਹੀਂ ਕਰਦਾ।
Porque el hombre no disfruta de la Alabanza del Señor en su mente
suK swgr pRBu inmK n gwieE ]
sukh saagar prabh nimakh na gaio ||
They do not sing the Praises of God, the Ocean of peace, even for an instant.
ਆਰਾਮ ਦੇ ਸਮੁੰਦਰ ਸੁਆਮੀ ਦੀ ਉਸਤਤੀ, ਉਹ ਇਕ ਮੁਹਤ ਲਈ ਭੀ ਗਾਇਨ ਨਹੀਂ ਕਰਦਾ।
y no canta la Alabanza del Océano de Paz ni siquiera por un momento.
hrK sog kw dyh kir bwiDE ]
harakh sog kaa dheh kar baadhio ||
This body is the embodiment of pleasure and pain.
ਖੁਸ਼ੀ ਤੇ ਗ਼ਮੀ ਦਾ ਇਹ ਸਰੀਰ ਪੁਤਲਾ ਹੈ।
Es la encarnación del placer y del dolor,
dIrG rogu mwieAw AwswiDE ]
dheeragh rog maiaa aasaadhio ||
It suffers from the chronic and incurable disease of Maya.
ਇਸ ਨੂੰ ਲੰਮੀ ਅਤੇ ਲਾਇਲਾਜ਼ ਮੋਹਨੀ ਦੀ ਬੀਮਾਰੀ ਲੱਗੀ ਹੋਈ ਹੈ।
y está afligido por la enfermedad crónica e incurable de Maya.
idnih ibkwr krq sRmu pwieE ]
dhineh bikaar karat sram paio ||
By day, people practice corruption, wearing themselves out.
ਉਹ ਦਿਹੁੰ ਰੈਣ ਬਦੀ ਕਮਾਉਂਦਾ ਹੈ ਅਤੇ ਹਾਰ ਹੁੱਟ ਜਾਂਦਾ ਹੈ।
En el día practica la maldad y en ello se exhausta,
nYnI nId supn brVwieE ]
nainee needh supan baraRaio ||
And then with sleep in their eyes, they mutter in dreams.
ਅੱਖਾਂ ਵਿੱਚ ਨੀਦ੍ਰਂ ਨਾਲ ਉਹ ਸੁਪਨੇ ਵਿੱਚ ਬਰੜਾਉਂਦਾ ਹੈ।
y aunque en la noche sus ojos están cerrados, en sus sueños sus deseos ocultos ladran como perros.
hir ibsrq hovq eyh hwl ]
har bisarat hovat eh haal ||
Forgetting the Lord, this is their condition.
ਰੱਬ ਨੂੰ ਭੁਲਾ ਕੇ ਉਸ ਦੀ ਇਹ ਦਸ਼ਾਂ ਹੋ ਜਾਂਦੀ ਹੈ।
Ese es el estado de uno que ha abandonado a su Señor.
srin nwnk pRB purK dieAwl ]13]
saran naanak prabh purakh dhiaal ||13||
Nanak seeks the Sanctuary of God, the kind and compassionate Primal Being. ||13||
ਨਾਨਕ ਨੇ ਮਿਹਰਬਾਨ, ਸਮਰਥ ਸੁਆਮੀ ਦੀ ਓਟ ਲਈ ਹੈ।
Viendo esto, oh, dice Nanak, busco el Refugio del Señor.(13)
sloku ]
salok ||
Salok:
ਸਲੋਕ।
Shlok
cwir kuMt caudh Bvn sgl ibAwpq rwm ]
chaar ku(n)T chaudheh bhavan sagal biaapat raam ||
The Lord is pervading in all the four directions and the fourteen worlds.
ਸੁਆਮੀ ਚਾਰੀ ਪਾਸੀ ਅਤੇ ਚੌਦਾ ਜਹਾਨਾ ਅੰਦਰ ਸਾਰੇ ਵਿਆਪਕ ਹੋ ਰਿਹਾ ਹੈ।
El Señor prevalece en las cuatro direcciones y en los catorce mundos, siete superiores y siete inferiores, según los Smritis.
nwnk aUn n dyKIAY pUrn qw ky kwm ]14]
naanak uoon na dhekheeaai pooran taa ke kaam ||14||
O Nanak, He is not seen to be lacking anything; His works are perfectly complete. ||14||
ਨਾਨਕ, ਉਹ ਕਿਤੇ ਭੀ ਅਸਪੂਰਨ ਵੇਖਿਆ ਨਹੀਂ ਜਾਂਦਾ ਅਤੇ ਮੁਕੰਮਲ ਹਨ ਉਸ ਦੇ ਕੰਮ।
Dice Nanak, sus hechos son siempre Perfectos; no hay nada imperfecto en toda Su Creación.(14)
pauVI ]
pauRee ||
Pauree:
ਪਉੜੀ।
Pauri (Chaudé)
caudih cwir kuMt pRB Awp ]
chaudheh chaar ku(n)T prabh aap ||
The fourteenth day of the lunar cycle: God Himself is in all four directions.
ਚੋਦ੍ਹਵੀ ਥਿੱਤ-ਚੌਹਾਂ ਤਰਫਾ ਅੰਦਰ ਸੁਆਮੀ ਆਪੇ ਹੀ ਰਮਿਆ ਹੋਇਆ ਹੈ।
Décimo Cuarto Día del Ciclo Lunar: En las cuatro esquinas del Universo no hay ningún otro más que el Señor;
sgl Bvn pUrn prqwp ]
sagal bhavan pooran parataap ||
On all worlds, His radiant glory is perfect.
ਸਾਰਿਆਂ ਜਹਾਨਾਂ ਅੰਦਰ ਮੁਕੰਮਲ ਹੈ ਉਸ ਦਾ ਤਪ ਤੇਜ।
Su Gloria es Perfecta y prevalece en todos los mundos.
dsy idsw rivAw pRBu eyku ]
dhase dhisaa raviaa prabh ek ||
The One God is diffused in the ten directions.
ਅਦੁੱਤੀ ਸਾਹਿਬ ਦਸੀ ਪਾਸੀ ਰਮ ਰਿਹਾ ਹੈ।
En las diez direcciones también Él es el Único.
Drin Akws sB mih pRB pyKu ]
dharan akaas sabh meh prabh pekh ||
Behold God in all the earth and sky.
ਧਰਤੀ ਤੇ ਅਸਮਾਨ ਹਰ ਥਾਂ ਵਿੱਚ ਤੂੰ ਆਪਣੇ ਸਾਈਂ ਨੂੰ ਵੇਖ।
Ve a tu Señor en la tierra y en el cielo;
jl Ql bn prbq pwqwl ]
jal thal ban parabat paataal ||
In the water, on the land, in the forests and mountains, and in the nether regions of the underworld,
ਸਮੁੰਦਰ, ਜਮੀਨ, ਜੰਗਲ ਪਹਾੜ ਅਤੇ ਹੇਠਲੀ ਦੁਨੀਆਂ,
Él está en la tierra y en las aguas, en las montañas, en los bosques y en los mundos inferiores.
prmysÍr qh bsih dieAwl ]
paramesavair teh baseh dhiaal ||
the Merciful Transcendent Lord is abiding.
ਮਿਹਰਬਾਨ ਉਤਕ੍ਰਿਸ਼ਟ ਪ੍ਰਭੂ ਉਥੇ ਵਸਦਾ ਹੈ।
Él, nuestro Señor Compasivo, habita en todo, en todas partes;
sUKm AsQUl sgl Bgvwn ]
sookham asathool sagal bhagavaan ||
The Lord God is in all mind and matter, subtle and manifest.
ਮਨ ਅਤੇ ਮਾਦੇ ਅੰਦਰ, ਹਰ ਥਾਂ ਮੁਬਾਰਕ ਮਾਲਕ ਰਮਿਆ ਹੋਇਆ ਹੈ।
en lo sutil y en lo manifiesto está el Maestro Todopoderoso.
nwnk gurmuiK bRhmu pCwn ]14]
naanak gurmukh braham pachhaan ||14||
O Nanak, the Gurmukh realizes God. ||14||
ਨਾਨਕ, ਗੁਰਾਂ ਦੇ ਰਾਹੀਂ, ਤੂੰ ਐਸ ਤਰ੍ਹਾਂ ਵਿਆਪਕ ਪ੍ਰਭੂ ਨੂੰ ਅਨੁਭਵ ਕਰ।
Así que toma Conciencia de Él, oh, dice Nanak, por la Compasión del Guru. (14)
sloku ]
salok ||
Salok:
ਸਲੋਕ।
Shlok
Awqmu jIqw gurmqI gux gwey goibMd ]
aatam jeetaa gurmatee gun gaae gobi(n)dh ||
The soul is conquered, through the Guru's Teachings, singing the Glories of God.
ਗੁਰਾਂ ਦੇ ਉਪਦੇਸ਼ ਤਾਬੇ, ਸਾਹਿਬ ਦਾ ਜੱਸ ਗਾਇਨ ਕਰਨ ਦੁਆਰਾ ਮਨੂਆਂ ਸਰ ਕੀਤਾ ਜਾਂਦਾ ਹੈ।
Conquista tu ser y canta la Alabanza del Señor a través del Bani de la Palabra del Guru.
sMq pRswdI BY imty nwnk ibnsI icMd ]15]
sa(n)t prasaadhee bhai miTe naanak binasee chi(n)dh ||15||
By the Grace of the Saints, fear is dispelled, O Nanak, and anxiety is ended. ||15||
ਸਾਧੂਆਂ ਦੀ ਦਇਆ ਦੁਆਰਾ ਹੇ ਨਾਨਕ! ਡਰ ਦੂਰ ਹੋ ਜਾਂਦਾ ਹੈ ਅਤੇ ਅੰਦੇਸ਼ਾ ਨਵਿਰਤ ਹੋ ਜਾਂਦਾ ਹੈ।
Tu miedo se calmará y por la Gracia del Santo, tu pena partirá también. (15)
pauVI ]
pauRee ||
Pauree:
ਪਉੜੀ।
Pauri (Amavas)
Amwvs Awqm suKI Bey sMqoKu dIAw gurdyv ]
amaavas aatam sukhee bhe sa(n)tokh dheeaa gurdhev ||
The day of the new moon: My soul is at peace; the Divine Guru has blessed me with contentment.
ਮੱਸਿਆਂ-ਈਸ਼ਵਰੀ ਗੁਰਾਂ ਨੇ ਮੈਨੂੰ ਸਬਰ-ਸਿਦਕ ਪਰਦਾਨ ਕੀਤਾ ਹੈ ਅਤੇ ਮੇਰੀ ਆਤਮਾ ਸੁਖਾਲੀ ਹੋ ਗਈ ਹੈ।
El Día de Luna Nueva. Mi Alma está en Paz, el Guru Divino me otorgó la Bendición del Contentamiento.