gUjrI mhlw 5 caupdy Gru 1
goojaree mahalaa panjavaa chaupadhe ghar pehilaa
Goojaree, Fifth Mehl, Chau-Padhay, First House:
ਗੂਜਰੀ ਪੰਜਵੀਂ ਪਾਤਿਸ਼ਾਹੀ। ਚਉਪਦੇ।
Guyeri, Mejl Guru Aryan, Quinto Canal Divino, Chau-Padas.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
gUjrI mhlw 5 caupdy Gru 1
goojaree mahalaa panjavaa chaupadhe ghar pehilaa
Goojaree, Fifth Mehl, Chau-Padhay, First House:
ਗੂਜਰੀ ਪੰਜਵੀਂ ਪਾਤਿਸ਼ਾਹੀ। ਚਉਪਦੇ।
Guyeri, Mejl Guru Aryan, Quinto Canal Divino, Chau-Padas.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Un Dios Creador del Universo, por la Gracia del Verdadero Guru
kwhy ry mn icqvih audmu jw Awhir hir jIau pirAw ]
kaahe re man chitaveh udham jaa aahar har jeeau pariaa ||
Why, O mind, do you contrive your schemes, when the Dear Lord Himself provides for your care?
ਤੂੰ ਕਿਉਂ ਹੇ ਬੰਦੇ! (ਚਿੰਤਾ ਭਰਪੂਰ) ਉਦਮ ਬਾਰੇ ਸੋਚਦਾ ਹੈ, ਜਦ ਕਿ ਮਾਣਨੀਯ ਵਾਹਿਗੁਰੂ ਆਪ ਤੇਰੇ ਫਿਕਰ ਵਿੱਚ ਲੱਗਾ ਹੋਇਆ ਹੈ।
Oh mi mente, por qué piensas en una vida de esfuerzos vanos e innecesarios cuando
sYl pQr mih jMq aupwey qw kw irjku AwgY kir DirAw ]1]
sail pathar meh ja(n)t upaae taa kaa rijak aagai kar dhariaa ||1||
From rocks and stones, He created the living beings, and He places before them their sustenance. ||1||
ਚਟਾਨਾਂ ਅਤੇ ਪੱਥਰਾਂ ਅੰਦਰ ਉਸ ਨੇ ਜੀਵ ਪੈਦਾ ਕੀਤੇ ਹਨ। ਉਨ੍ਹਾਂ ਦੀ ਰੋਜ਼ੀ ਉਹ ਉਨ੍ਹਾਂ ਦੇ ਮੂਹਰੇ ਰੱਖ ਦਿੰਦਾ ਹੈ।
Dios Mismo se preocupa de tu cuidado. Aun la misma piedra es cuidada por Dios. (1)
myry mwDau jI sqsMgiq imly is qirAw ]
mere maadhau jee satasa(n)gat mile s tariaa ||
O my Dear Lord of Souls, one who meets with the Sat Sangat, the True Congregation, is saved.
ਹੇ ਮੈਂਡੇ ਪੂਜਯ ਮਾਇਆ ਦੇ ਸੁਆਮੀ! ਜੋ ਕੋਈ ਸਾਧ ਸੰਗਤ ਨਾਲ ਜੁੜਦਾ ਹੈ, ਉਹ ਪਾਰ ਉੱਤਰ ਜਾਂਦਾ ਹੈ।
Oh Maestro de Maya, aquél que se unió a la Sociedad de los Santos,
gur prswid prm pdu pwieAw sUky kwst hirAw ]1] rhwau ]
gur parasaadh param padh paiaa sooke kaasaT hariaa ||1|| rahaau ||
By Guru's Grace, he obtains the supreme status, and the dry branch blossoms forth in greenery. ||1||Pause||
ਗੁਰਾਂ ਦੀ ਦਇਆ ਦੁਆਰਾ, ਉਹ ਮਹਾਨ ਮਰਤਬੇ ਨੂੰ ਪਾ ਲੈਂਦਾ ਹੈ ਅਤੇ (ਇਕ ਤਰ੍ਹਾਂ ਨਾਲ) ਸੁੱਕੀ ਲੱਕੜ ਪ੍ਰਫੁਲਤ ਥੀ ਵੰਦੀ ਹੈ। ਠਹਿਰਾਉ।
nadó a través de las existencias. A través de Tu Gracia recibió el Éxtasis Supremo y la madera seca floreció. (1‑Pausa)
jnin ipqw lok suq binqw koie n iks kI DirAw ]
janan pitaa lok sut banitaa koi na kis kee dhariaa ||
Mother, father, friends, children, and spouse - no one is the support of any other.
ਮਾਂ, ਪਿਓ, ਜਨਤਾ, ਪੁੱਤ੍ਰ ਅਤੇ ਪਤਨੀ ਵਿਚੋਂ ਕੋਈ ਭੀ ਕਿਸੇ ਦਾ ਆਸਰਾ ਨਹੀਂ।
Ni madre, ni padre, ni hermanos ni esposo son lo importante; es sólo Dios Quien da Sustento a todos.
isir isir irjku sMbwhy Twkuru kwhy mn Bau kirAw ]2]
sir sir rijak sa(n)baahe Thaakur kaahe man bhau kariaa ||2||
For each and every individual, the Lord and Master provides sustenance; why do you fear, O my mind? ||2||
ਹਰ ਇਕਸ ਇਨਸਾਨ ਨੂੰ ਸੁਆਮੀ ਅਹਾਰ ਪੁਚਾਉਂਦਾ ਹੈ। ਤੂੰ ਕਿਉਂ ਡਰਦੀ ਹੈਂ, ਹੇ ਮੇਰੀ ਜਿੰਦੜੀਏ!
¿Por qué, oh vida, corrompe la preocupación tu mente? (2)
aUfY aUif AwvY sY kosw iqsu pwCY bcry CirAw ]
uooddai uoodd aavai sai kosaa tis paachhai bachare chhariaa ||
The flamingoes fly hundreds of miles, leaving their young ones behind.
ਸੈਂਕੜੇ ਮੀਲ ਉਡਾਰੀ ਮਾਰ ਕੇ ਕੂੰਜਾਂ ਆਉਂਦੀਆਂ ਹਨ ਅਤੇ ਆਪਣੇ ਬੱਚੇ ਉਹ ਪਿਛੇ ਛੱਡ ਆਉਂਦੀਆਂ ਹਨ।
Las golondrinas viajan miles de millas dejando sus críos atrás.
aun kvnu KlwvY kvnu cugwvY mn mih ismrnu kirAw ]3]
aun kavan khalaavai kavan chugaavai man meh simaran kariaa ||3||
Who feeds them, and who teaches them to feed themselves? Have you ever thought of this in your mind? ||3||
ਉਨ੍ਹਾਂ ਨੂੰ ਕੌਣ ਖੁਆਲਦਾ ਹੈ ਅਤੇ ਕੌਣ ਚੋਗਾ ਦਿੰਦਾ ਹੈ? ਕੀ ਤੂੰ ਆਪਣੇ ਚਿੱਤ ਅੰਦਰ ਕਦੇ ਇਸ ਦਾ ਖਿਆਲ ਕੀਤਾ ਹੈ?
¿Has alguna vez pensado en esto?, ¿Quién los alimenta y les trae su comida? (3)
sB inDwn ds Ast isDwn Twkur kr ql DirAw ]
sabh nidhaan dhas asaT sidhaan Thaakur kar tal dhariaa ||
All treasures and the eighteen supernatural spiritual powers of the Siddhas are held by the Lord and Master in the palm of His hand.
ਸਮੂਹ ਖਜਾਨੇ ਅਤੇ ਅਠਾਰਾਂ ਕਰਾਮਾਤੀ ਸ਼ਕਤੀਆਂ ਪ੍ਰਭੂ ਨੇ ਆਪਣੇ ਹੱਥ ਦੀ ਤਲੀ ਉਤੇ ਟਿਕਾਈਆਂ ਹੋਈਆਂ ਹਨ।
Dios es Quien los conserva siempre en Su Mente. Los Nueve Tesoros, los Dieciocho Milagros, todos ellos están en las Palmas de Sus Manos.
jn nwnk bil bil sd bil jweIAY qyrw AMqu n pwrwvirAw ]4]1]
jan naanak bal bal sadh bal jaieeaai teraa a(n)t na paaraavariaa ||4||1||
Servant Nanak is devoted, dedicated, and forever a sacrifice to You - Your vast expanse has no limit. ||4||1||
ਗੋਲਾ ਨਾਨਕ ਤੇਰੇ ਉਤੋਂ, ਹੇ ਸੁਆਮੀ! ਸਦਾ ਸਦਕੇ, ਅਤੇ ਕੁਰਬਾਨ ਜਾਂਦਾ ਹੈ। ਤੇਰੇ ਪਰਮ ਵਿਸਥਾਰ ਦਾ ਕੋਈ ਓੜਕ ਜਾਂ ਹੱਦ ਬੰਨਾ ਨਹੀਂ।
Oh Señor, Nanak ofrece su ser en sacrificio a Ti, por siempre y para siempre, aun sin conocer Tu Extensión ni Tu Expansión. (4‑1)
gUjrI mhlw 5 caupdy Gru 2
goojaree mahalaa panjavaa chaupadhe ghar doojaa
Goojaree, Fifth Mehl, Chau-Padhay, Second House:
ਗੂਜਰੀ ਪੰਜਵੀਂ ਪਾਤਿਸ਼ਾਹੀ। ਚਉਪਦੇ।
Guyeri, Mejl Guru Aryan, Quinto Canal Divino, Chau-Padas.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Un Dios Creador del Universo, por la Gracia del Verdadero Guru
ikirAwcwr krih Ktu krmw iequ rwqy sMswrI ]
kiriaachaar kareh khaT karamaa it raate sa(n)saaree ||
They perform the four rituals and six religious rites; the world is engrossed in these.
ਇਨਸਾਨ ਚਾਰ ਕਰਮ ਕਾਂਢ ਅਤੇ ਛੇ ਧਾਰਮਕ ਸੰਸਕਾਰ ਕਰਦੇ ਹਨ। ਇਨ੍ਹਾਂ ਅੰਦਰ ਦੁਨਿਆਵੀ ਬੰਦੇ ਖੱਚਤ ਹੋਏ ਹੋਏ ਹਨ।
Los hombres del mundo están involucrados en los seis pasos de prácticas religiosas,
AMqir mYlu n auqrY haumY ibnu gur bwjI hwrI ]1]
a(n)tar mail na utarai haumai bin gur baajee haaree ||1||
They are not cleansed of the filth of their ego within; without the Guru, they lose the game of life. ||1||
ਉਨ੍ਹਾਂ ਨੂੰ ਅੰਦਰੋਂ ਹੰਕਾਰ ਦੀ ਗਿਲਾਜਤ ਦੂਰ ਨਹੀਂ ਹੁੰਦੀ ਅਤੇ ਗੁਰਾਂ ਦੇ ਬਾਝੋਂ ਉਹ ਜੀਵਨ-ਖੇਡ ਹਾਰ ਜਾਂਦੇ ਹਨ।
pero en su interior no han limpiado la escoria del ego. Y sin el Guru, pierden el juego de la vida. (1)
myry Twkur riK lyvhu ikrpw DwrI ]
mere Thaakur rakh levahu kirapaa dhaaree ||
O my Lord and Master, please, grant Your Grace and preserve me.
ਹੇ ਮੈਂਡੇ ਸੁਆਮੀ! ਮਿਹਰ ਧਾਰ ਕੇ ਮੇਰੀ ਰੱਖਿਆ ਕਰ।
Oh mi Maestro, sálvame en Tu Misericordia, de entre millones,
koit mDy ko ivrlw syvku hoir sgly ibauhwrI ]1] rhwau ]
koT madhe ko viralaa sevak hor sagale biauhaaree ||1|| rahaau ||
Out of millions, hardly anyone is a servant of the Lord. All the others are mere traders. ||1||Pause||
ਕ੍ਰੋੜਾਂ ਵਿਚੋਂ ਕੋਈ ਟਾਵਾਂ ਬੰਦਾ ਹੀ ਵਾਹਿਗੁਰੂ ਦਾ ਦਾਸ ਹੈ। ਹੋਰ ਸਾਰੇ ਨਿਰੇ-ਪੁਰੇ ਸੌਦੇ-ਬਾਜ ਹੀ ਹਨ। ਠਹਿਰਾਉ।
extraordinario es el Devoto de Dios; todos los demás sólo comercian con Él. (1‑Pausa)
swsq byd isimRiq siB soDy sB eykw bwq pukwrI ]
saasat bedh simirat sabh sodhe sabh ekaa baat pukaaree ||
I have searched all the Shaastras, the Vedas and the Simritees, and they all affirm one thing:
ਸ਼ਾਸਤਰਾਂ, ਵੇਦਾਂ ਅਤੇ ਸਿਮ੍ਰਤੀਆਂ ਨੂੰ ਮੈਂ ਖੋਜਿਆ ਹੈ। ਉਹ ਸਾਰੇ ਕੇਵਲ ਇਕੋ ਹੀ ਗੱਲ ਦੱਸਦੇ ਹਨ।
He leído los Shastras, la Biblia y los Vedas; todos dicen todo,
ibnu gur mukiq n koaU pwvY min vyKhu kir bIcwrI ]2]
bin gur mukat na kouoo paavai man vekhahu kar beechaaree ||2||
without the Guru, no one obtains liberation; see, and reflect upon this in your mind. ||2||
ਗੁਰਾਂ ਦੇ ਬਾਝੋਂ ਕਿਸੇ ਨੂੰ ਭੀ ਮੋਖਸ਼ ਪਰਾਪਤ ਨਹੀਂ ਹੁੰਦੀ। ਆਪਣੇ ਚਿੱਤ ਅੰਦਰ ਇਸ ਨੂੰ ਸੋਚ ਸਮਝ ਕੇ ਦੇਖ ਲੈ।
excepto que sin el Guru uno no es emancipado. (2)
ATsiT mjnu kir iesnwnw BRim Awey Dr swrI ]
aThasaTh majan kar isanaanaa bhram aae dhar saaree ||
Even if one takes cleansing baths at the sixty-eight sacred shrines of pilgrimage, and wanders over the whole planet,
ਜੇਕਰ ਬੰਦਾ ਅਠਾਹਟ ਤੀਰਥਾਂ ਤੇ ਨਹਾ ਲਵੇ ਅਤੇ ਟੁੱਭੇ ਲਾ ਲਵੇ ਅਤੇ ਸਾਰੀ ਧਰਤੀ ਉਤੇ ਫਿਰ ਆਵੇ,
Aquéllos que han vagado por todo el mundo y que se han bañado en todos los santuarios,
Aink soc krih idn rwqI ibnu siqgur AMiDAwrI ]3]
anik soch kareh dhin raatee bin satigur a(n)dhiaaree ||3||
and performs all the rituals of purification day and night, still, without the True Guru, there is only darkness. ||3||
ਅਤੇ ਜੇਕਰ ਉਹ ਰਾਤ ਦਿਨ ਘਣੇਰੀਆਂ ਸੁੱਚਮਤਾਈਆਂ ਰੱਖੇ, ਪ੍ਰੰਤੂ ਸੱਚੇ ਗੁਰਾਂ ਦੇ ਬਾਝੋਂ ਸਾਰੇ (ਅਗਿਆਨਤਾ ਦਾ) ਅਨ੍ਹੇਰਾ ਹੀ ਹੋਵੇਗਾ।
meditan día y noche de mil maneras, pero están envueltos aún por la oscuridad sin el Verdadero Guru. (3)
Dwvq Dwvq sBu jgu DwieE Ab Awey hir duAwrI ]
dhaavat dhaavat sabh jag dhaio ab aae har dhuaaree ||
Roaming and wandering around, I have travelled over the whole world, and now, I have arrived at the Lord's Door.
ਭਟਕਦੇ ਤੇ ਭਰਮਦੇ ਹੋਏ ਨੇ, ਮੈਂ ਸਾਰੇ ਜਹਾਨ ਦਾ ਚੱਕਰ ਕੱਟ ਲਿਆ ਹੈ, ਪ੍ਰੰਤੂ ਹੁਣ ਮੈਂ ਵਾਹਿਗੁਰੂ ਦੇ ਦਰ ਤੇ ਆ ਪੁੱਜਾਂ ਹਾਂ।
He vagado por el mundo y ahora sólo busco el Refugio a las Puertas del Señor.
durmiq myit buiD prgwsI jn nwnk gurmuiK qwrI ]4]1]2]
dhuramat meT budh paragaasee jan naanak gurmukh taaree ||4||1||2||
The Lord has eliminated my evil-mindedness, and enlightened my intellect; O servant Nanak, the Gurmukhs are saved. ||4||1||2||
ਸੁਆਮੀ ਨੇ ਮੇਰੀ ਮੰਦੀ ਅਕਲ ਮੇਟ ਦਿੱਤੀ ਹੈ ਅਤੇ ਮੇਰੀ ਸਮਝ ਨੂੰ ਉਜਲਾ ਕਰ ਦਿੱਤਾ ਹੈ। ਮਹਾਨ ਗੁਰਾਂ ਨੇ ਗੋਲੇ ਨਾਨਕ ਦਾ ਪਾਰ ਉਤਾਰਾ ਕਰ ਦਿੱਤਾ ਹੈ।
Y mira, Él ha destruido mi naturaleza malvada y al iluminar mi intelecto, me ha salvado a través del Guru. (4-1‑2)
gUjrI mhlw 5 ]
goojaree mahalaa panjavaa ||
Goojaree, Fifth Mehl:
ਗੂਜਰੀ ਪੰਜਵੀਂ ਪਾਤਿਸ਼ਾਹੀ।
Guyeri, Mejl Guru Aryan, Quinto Canal Divino.
hir Dnu jwp hir Dnu qwp hir Dnu Bojnu BwieAw ]
har dhan jaap har dhan taap har dhan bhojan bhaiaa ||
The wealth of the Lord is my chanting, the wealth of the Lord is my deep meditation; the wealth of the Lord is the food I enjoy.
ਰੱਬ ਦੇ ਨਾਮ ਦੀ ਦੌਲਤ ਮੇਰੀ ਉਪਾਸ਼ਨਾ ਹੈ, ਰੱਬ ਦੇ ਨਾਮ ਦੀ ਦੌਲਤ ਹੀ ਮੇਰਾ ਖਾਣਾ ਹੈ, ਜਿਹੜਾ ਮੈਨੂੰ ਚੰਗਾ ਲੱਗਦਾ ਹੈ।
El Nombre del Señor es mi Alabanza, el Nombre del Señor es mi vida austera. El Nombre del Señor es mi alimento.
inmK n ibsrau mn qy hir hir swDsMgiq mih pwieAw ]1]
nimakh na bisarau man te har har saadhasa(n)gat meh paiaa ||1||
I do not forget the Lord, Har, Har, from my mind, even for an instant; I have found Him in the Saadh Sangat, the Company of the Holy. ||1||
ਇਕ ਮੁਹਤ ਭਰ ਲਈ ਭੀ ਮੈਂ ਆਪਣੇ ਚਿੱਤ ਅੰਦਰ ਵਾਹਿਗੁਰੂ ਸੁਆਮੀ ਨੂੰ ਨਹੀਂ ਭਲਾਉਂਦਾ, ਜਿਸ ਨੂੰ ਮੈਂ ਸਤਿ ਸੰਗਤ ਅੰਦਰ ਪਰਾਪਤ ਕੀਤਾ ਹੈ।
Y así mi mente no se olvida ni siquiera por un momento del Señor. Su Palabra la recibo de la Sociedad de los Santos. (1)
mweI Kwit AwieE Gir pUqw ]
maiee khaaT aaio ghar pootaa ||
O mother, your son has returned home with a profit:
ਮੇਰੀ ਮਾਤਾ, ਤੇਰਾ ਪੁੱਤ੍ਰ ਮੁਨਾਫਾ ਕਮਾ ਕੇ ਘਰ ਪਰਤਿਆ ਹੈ।
Oh madre, tu hijo está de regreso en el hogar habiendo ganado el grandioso Tesoro del Nombre del Señor.
hir Dnu clqy hir Dnu bYsy hir Dnu jwgq sUqw ]1] rhwau ]
har dhan chalate har dhan baise har dhan jaagat sootaa ||1|| rahaau ||
the wealth of the Lord while walking, the wealth of the Lord while sitting, and the wealth of the Lord while waking and sleeping. ||1||Pause||
ਮੇਰੇ ਪਾਸ ਹਰੀ-ਪਦਾਰਥ ਤੁਰਦਿਆਂ, ਹਰੀ-ਪਦਾਰਥ ਬਹਿੰਦਿਆਂ ਅਤੇ ਹਰੀ-ਪਦਾਰਥ ਹੀ ਜਾਗਦਿਆਂ ਅਤੇ ਸੁੱਤਿਆਂ ਹੈ। ਠਹਿਰਾਉ।
Y ahora él Lo alaba tanto en el sueño como en el descanso. (1‑Pausa)
hir Dnu iesnwnu hir Dnu igAwnu hir sMig lwie iDAwnw ]
har dhan isanaan har dhan giaan har sa(n)g lai dhiaanaa ||
The wealth of the Lord is my cleansing bath, the wealth of the Lord is my wisdom; I center my meditation on the Lord.
ਹਰੀ-ਪਦਾਰਥ ਮੇਰਾ ਨ੍ਹਾਉਣਾ ਹੈ, ਹਰੀ-ਪਦਾਰਥ ਮੇਰਾ ਬ੍ਰਹਿਮ-ਵੀਚਾਰ ਤੇ ਵਾਹਿਗੁਰੂ ਨਾਲ ਹੀ ਮੈਂ ਆਪਣੀ ਬਿਰਤੀ ਜੋੜਦਾ ਹਾਂ।
En el Nombre del Señor me baño; es mi Sabiduría y el objeto de mi Meditación.
hir Dnu qulhw hir Dnu byVI hir hir qwir prwnw ]2]
har dhan tulahaa har dhan beRee har har taar paraanaa ||2||
The wealth of the Lord is my raft, the wealth of the Lord is my boat; the Lord, Har, Har, is the ship to carry me across. ||2||
ਵਾਹਿਗੁਰੂ ਦੇ ਨਾਮ ਦੀ ਦੌਲਤ ਮੇਰੀ ਨਉਕਾ ਅਤੇ ਸੁਆਮੀ ਮਾਲਕ ਹੀ ਮੈਨੂੰ ਪਾਰ ਕਰਨ ਲਈ ਇਕ ਜਹਾਜ਼ ਹੈ।
La Riqueza del Señor es mi barca y La Riqueza del Señor es mi lancha y El Señor, Jar, Jar, es el Barco para llevarme a través. (2)