hir cyqhu AMiq hoie sKweI ]
har chetahu a(n)t hoi sakhaiee ||
Think of the Lord, who shall be your Help and Support in the end.
ਵਾਹਿਗੁਰੂ ਦਾ ਸਿਮਰਨ ਕਰ ਜੋ ਅਖੀਰ ਦੇ ਵੇਲੇ ਤੇਰਾ ਸਹਾਇਕ ਹੋਵੇਗਾ।
habita en el Señor para que Él te apoye en el más allá.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
hir cyqhu AMiq hoie sKweI ]
har chetahu a(n)t hoi sakhaiee ||
Think of the Lord, who shall be your Help and Support in the end.
ਵਾਹਿਗੁਰੂ ਦਾ ਸਿਮਰਨ ਕਰ ਜੋ ਅਖੀਰ ਦੇ ਵੇਲੇ ਤੇਰਾ ਸਹਾਇਕ ਹੋਵੇਗਾ।
habita en el Señor para que Él te apoye en el más allá.
hir Agmu Agocru AnwQu AjonI siqgur kY Bwie pwvixAw ]1]
har agam agochar anaath ajonee satigur kai bhai paavaniaa ||1||
The Lord is Inaccessible and Incomprehensible. He has no master, and He is not born. He is obtained through love of the True Guru. ||1||
ਪਹੁੰਚ ਤੋਂ ਪਰ੍ਹੇ ਸਮਝ ਸੋਚ ਤੋਂ ਉਚੇਰਾ ਤੇ ਜਨਮ-ਰਹਿਤ ਪ੍ਰਭੂ ਮਾਲਕ ਦੇ ਬਿਨਾ ਹੈ। ਸੱਚੇ ਗੁਰਾਂ ਦੇ ਪ੍ਰੇਮ ਰਾਹੀਂ ਉਹ ਪਾਇਆ ਜਾਂਦਾ ਹੈ।
Sí, habita en el Señor Insondable, el Ser que está más allá de toda comprensión y sin semejante. Se trasciende la vida nacida del vientre, en la experiencia de Él, a través del Amor del Guru Verdadero. (1)
hau vwrI jIau vwrI Awpu invwrixAw ]
hau vaaree jeeau vaaree aap nivaaraniaa ||
I am a sacrifice, my soul is a sacrifice, to those who eliminate selfishness and conceit.
ਮੈਂ ਸਦਕੇ ਹਾਂ, ਮੇਰੀ ਜਿੰਦ ਜਾਨ ਸਦਕੇ ਹੈ ਉਸ ਉਤੋਂ ਜੋ ਆਪਣੇ ਸਵੈ-ਹੰਗਤਾ ਨੂੰ ਦੂਰ ਕਰਦਾ ਹੈ।
Ofrezco mi ser en sacrificio a aquéllos que se sobreponen a su ego,
Awpu gvwey qw hir pwey hir isau shij smwvixAw ]1] rhwau ]
aap gavaae taa har paae har siau sahaj samaavaniaa ||1|| rahaau ||
They eradicate selfishness and conceit, and then find the Lord; they are intuitively immersed in the Lord. ||1||Pause||
ਜੇਕਰ ਪ੍ਰਾਣੀ ਆਪਣੇ ਹੰਕਾਰ ਨੂੰ ਮੇਸ ਦੇਵੇ, ਤਦ ਉਹ ਵਾਹਿਗੁਰੂ ਨੂੰ ਪਾ ਲੈਂਦਾ ਹੈ ਅਤੇ ਸੁਖੈਨ ਹੀ ਸੁਆਮੀ ਦੇ ਨਾਲ ਅਭੇਦ ਹੋ ਜਾਂਦਾ ਹੈ। ਠਹਿਰਾਉ।
y encuentran a su Señor absorbiéndose en la Gran Paz Divina. (1-Pausa)
pUrib iliKAw su krmu kmwieAw ]
poorab likhiaa su karam kamaiaa ||
According to their pre-ordained destiny, they act out their karma.
ਮੈਂ ਉਹ ਅਮਲ ਕਮਾਇਆ ਹੈ ਜੋ ਮੇਰੇ ਲਈ ਧੁਰ ਤੋਂ ਲਿਖਿਆ ਹੋਇਆ ਹੈ।
Sin tener el destino para ello,
siqguru syiv sdw suKu pwieAw ]
satigur sev sadhaa sukh paiaa ||
Serving the True Guru, a lasting peace is found.
ਸੱਚੇ ਗੁਰਾਂ ਦੀ ਘਾਲ ਕਮਾਉਣ ਦੁਆਰਾ ਮੈਂ ਅਮਰ ਆਰਾਮ ਪ੍ਰਾਪਤ ਕੀਤਾ ਹੈ।
uno no encuentra al Guru,
ibnu Bwgw guru pweIAY nwhI sbdY myil imlwvixAw ]2]
bin bhaagaa gur paieeaai naahee sabadhai mel milaavaniaa ||2||
Without good fortune, the Guru is not found. Through the Word of the Shabad, they are united in the Lord's Union. ||2||
ਚੰਗੀ ਕਿਸਮਤ ਦੇ ਬਗੈਰ ਬੰਦੇ ਨੂੰ ਗੁਰੂ ਨਹੀਂ ਲੱਭਦਾ। ਆਪਣੈ ਨਾਮ ਦੇ ਰਾਹੀਂ ਸੁਆਮੀ ਆਪਣੇ ਮਿਲਾਪ ਅੰਦਰ ਮਿਲਾਉਂਦਾ ਹੈ।
y es por la Palabra del Guru que uno toma Conciencia del Señor. (2)
gurmuiK Ailpqu rhY sMswry ]
gurmukh alipat rahai sa(n)saare ||
The Gurmukhs remain unaffected in the midst of the world.
ਗੁਰੂ-ਸਮਰਪਣ ਇਸ ਜਹਾਨ ਅੰਦਰ ਨਿਰਲੇਪ ਵਿਚਰਦਾ ਹੈ।
Los vigías de Dios permanecen desapegados en el mundo,
gur kY qkIAY nwim ADwry ]
gur kai takeeaai naam adhaare ||
The Guru is their cushion, and the Naam, the Name of the Lord, is their Support.
ਉਸ ਨੂੰ ਗੁਰਾਂ ਦਾ ਆਸਰਾ ਅਤੇ ਨਾਮ ਦੀ ਓਟ ਹੈ।
y es por la enseñanza del Guru, que ellos aprenden a apoyarse sólo en el Nombre del Señor.
gurmuiK joru kry ikAw iqs no Awpy Kip duKu pwvixAw ]3]
gurmukh jor kare kiaa tis no aape khap dhukh paavaniaa ||3||
Who can oppress the Gurmukh? One who tries shall perish, writhing in pain. ||3||
ਊਸ ਨਾਲ ਗੁਰਾਂ ਦੇ ਸੱਚੇ ਸਿੱਖ ਨਾਲ ਕੌਣ ਧੱਕਾ ਕਰ ਸਕਦਾ ਹੈ? ਜਾਬਰ ਆਪਣੇ ਆਪ ਹੀ ਮਰ ਮੁੱਕਦਾ ਹੈ ਅਤੇ ਕਸ਼ਟ ਉਠਾਉਂਦਾ ਹੈ।
Aquél que reprime al Gurumukj, es oprimido por sus propias faltas y se retuerce de dolor.(3)
mnmuiK AMDy suiD n kweI ]
manmukh a(n)dhe sudh na kaiee ||
The blind self-willed manmukhs have no understanding at all.
ਅੰਨ੍ਹੇ ਅਧਰਮੀ ਨੂੰ ਕੋਈ ਸੋਚ ਵਿਚਾਰ ਨਹੀਂ।
El egoísta está ciego porque su conciencia no está despierta;
Awqm GwqI hY jgq ksweI ]
aatam ghaatee hai jagat kasaiee ||
They are the assassins of the self, and the butchers of the world.
ਊਹ ਆਪਣੇ ਆਪ ਨੂੰ ਮਾਰਨ ਵਾਲਾ ਤੇ ਜਹਾਨ ਦਾ ਜੱਲਾਦ ਹੈ।
él es la causa de su propia destrucción y causa destrucción en el mundo.
inMdw kir kir bhu Bwru auTwvY ibnu mjUrI Bwru phucwvixAw ]4]
ni(n)dhaa kar kar bahu bhaar uThaavai bin majooree bhaar pahuchaavaniaa ||4||
By continually slandering others, they carry a terrible load, and they carry the loads of others for nothing. ||4||
ਹੋਰਨਾਂ ਦੀ ਲਗਾਤਾਰ ਬਦਖੋਈ ਕਰਕੇ ਊਹ ਬਹੁਤਾ ਬੋਝ ਊਠਾਉਂਦਾ। ਮਜਦੂਰੀ ਦੇ ਬਗੈਰ ਉਹ ਹੋਰਨਾਂ ਦਾ ਬੋਝ ਚੁੱਕਦਾ ਹੈ।
Él carga el peso del calumniador; y mira, lo carga sin que le pague nadie.(4)
iehu jgu vwVI myrw pRBu mwlI ]
eih jag vaaRee meraa prabh maalee ||
This world is a garden, and my Lord God is the Gardener.
ਇਹ ਸੰਸਾਰ ਇੱਕ ਬਾਗ ਹੈ ਅਤੇ ਮੇਰਾ ਮਾਲਕ ਇਸ ਦਾ ਬਾਗਬਾਨ ਹੈ।
Este mundo es el jardín, mi Señor es el Jardinero.
sdw smwly ko nwhI KwlI ]
sadhaa samaale ko naahee khaalee ||
He always takes care of it-nothing is exempt from His Care.
ਹਮੇਸ਼ਾਂ ਹੀ ਉਹ ਇਸ ਦੀ ਰਖਵਾਲੀ ਕਰਦਾ ਹੈ। ਇਸ ਦਾ ਕੋਈ ਹਿੱਸਾ ਉਸ ਦੀ ਸੰਭਾਲ ਤੋਂ ਵਾਂਝਿਆ ਹੋਇਆ ਨਹੀਂ।
Él cuidadosamente propicia la vida de todos; nadie regresa vacío de Su Recinto,
jyhI vwsnw pwey qyhI vrqY vwsU vwsu jxwvixAw ]5]
jehee vaasanaa paae tehee varatai vaasoo vaas janaavaniaa ||5||
As is the fragrance which He bestows, so is the fragrant flower known. ||5||
ਜੇਹੋ ਜੇਹੀ ਮਹਿਕ ਸੁਆਮੀ ਫੁੱਲ ਅੰਦਰ ਫੂਕਦਾ ਹੈ, ਉਹੋ ਜੇਹੀ ਹੀ ਉਸ ਵਿੱਚ ਪਰਬਲ ਹੁੰਦੀ ਹੈ। ਖੁਸ਼ਬੋਦਾਰ ਫੁੱਲ ਆਪਣੀ ਖੁਸ਼ਬੋ ਤੋਂ ਜਾਣਿਆ ਜਾਂਦਾ ਹੈ।
y se siente la fragancia, como la de las flores, de aquéllos que han estado en Su Presencia.(5)
mnmuKu rogI hY sMswrw ]
manmukh rogee hai sa(n)saaraa ||
The self-willed manmukhs are sick and diseased in the world.
ਮਨ ਮਤੀਆ ਇਸ ਜਹਾਨ ਅੰਦਰ ਰੋਗ-ਗ੍ਰਸਤ ਹੈ।
El mundo está determinado por el ego y en el ego se aflige,
suKdwqw ivsirAw Agm Apwrw ]
sukhadhaataa visariaa agam apaaraa ||
They have forgotten the Giver of peace, the Unfathomable, the Infinite.
ਊਸ ਨੈ ਆਰਾਮ ਬਖਸ਼ਣਹਾਰ ਪਹੁੰਚ ਤੋਂ ਪਰ੍ਹੇ ਤੇ ਬੇਅੰਤ ਸੁਆਮੀ ਨੂੰ ਭੁਲਾ ਦਿੱਤਾ ਹੈ।
porque ha abandonado al Dador de Paz, Vasto e Insondable.
duKIey iniq iPrih ibllwdy ibnu gur sWiq n pwvixAw ]6]
dhukhe'ee nit fireh bilalaadhe bin gur saa(n)t na paavaniaa ||6||
These miserable people wander endlessly, crying out in pain; without the Guru, they find no peace. ||6||
ਕਸ਼ਟ-ਪੀੜਤ ਹਮੇਸ਼ਾਂ ਹੀ ਰੋਂਦੇ ਪਿੱਟਦੇ ਫਿਰਦੇ ਹਨ। ਗੁਰਾਂ ਦੇ ਬਾਝੋਂ ਉਨ੍ਹਾਂ ਨੂੰ ਠੰਢ-ਚੈਨ ਪ੍ਰਾਪਤ ਨਹੀਂ ਹੁੰਦੀ।
El pobre desgraciado grita y se lamenta, pero no encuentra sosiego sin el Guru. (6)
ijin kIqy soeI ibiD jwxY ]
jin keete soiee bidh jaanai ||
The One who created them, knows their condition.
ਜਿਸ ਨੇ ਉਨ੍ਹਾਂ ਨੂੰ ਸਾਜਿਆ ਹੈ, ਊਹੀ ਉਨ੍ਹਾਂ ਦੀ ਦਸ਼ਾ ਨੂੰ ਸਮਝਦਾ ਹੈ।
Solamente Aquél que creó a los hombres, conoce el camino;
Awip kry qw hukim pCwxY ]
aap kare taa hukam pachhaanai ||
si Él lo desea, uno Lo encuentra.
jyhw AMdir pwey qyhw vrqY Awpy bwhir pwvixAw ]7]
jehaa a(n)dhar paae tehaa varatai aape baahar paavaniaa ||7||
Whatever He places within them, that is what prevails, and so they outwardly appear. ||7||
ਜਿਸ ਤਰ੍ਹਾਂ ਦਾ ਸੁਭਾਵ ਵਾਹਿਗੁਰੂ ਪ੍ਰਾਣੀ ਵਿੱਚ ਪਾਉਂਦਾ ਹੈ, ਉਸੇ ਤਰ੍ਹਾਂ ਦਾ ਹੀ ਵਰਤ ਵਰਤਾਰਾ ਕਰਦਾ ਹੈ। ਸਾਈਂ ਖੁਦ ਹੀ ਐਸੇ ਸੁਭਾਵ ਨੂੰ ਪੁੱਟ ਸੁਟਣ ਲਈ ਸਮਰੱਥ ਹੈ।
Lo que Él infunde en nosotros, eso prevalece, y se da a conocer al mundo. (7)
iqsu bwJhu scy mY horu n koeI ]
tis baajhahu sache mai hor na koiee ||
I know of no other except the True One.
ਉਸ ਸੱਚੇ ਸੁਆਮੀ ਦੇ ਬਗੈਰ ਮੈਂ ਹੋਰਸ ਕਿਸੇ ਨੂੰ ਨਹੀਂ ਪਛਾਣਦਾ।
Fuera de Él, el Uno Verdadero, no conozco a ningún otro;
ijsu lwie ley so inrmlu hoeI ]
jis lai le so niramal hoiee ||
Those, whom the Lord attaches to Himself, become pure.
ਜਿਸ ਨੂੰ ਉਹ ਆਪਣੇ ਨਾਲ ਜੋੜ ਲੈਂਦਾ ਹੈ ਉਹ ਪਾਕ ਪਵਿੱਤਰ ਹੋ ਜਾਂਦਾ ਹੈ।
aquél al que Dios escoge para estar con Él, se vuelve puro.
nwnk nwmu vsY Gt AMqir ijsu dyvY so pwvixAw ]8]14]15]
naanak naam vasai ghaT a(n)tar jis dhevai so paavaniaa ||8||14||15||
O Nanak, the Naam, the Name of the Lord, abides deep within the heart of those, unto whom He has given it. ||8||14||15||
ਨਾਨਕ ਸਾਈਂ ਦਾ ਨਾਮ ਉਸ ਦੇ ਚਿੱਤ ਅੰਦਰ ਨਿਵਾਸ ਕਰ ਲੈਂਦਾ ਹੈ। ਜਿਸ ਨੂੰ ਸੁਆਮੀ ਆਪਣਾ ਨਾਮ ਪ੍ਰਦਾਨ ਕਰਦਾ ਹੈ, ਉਹੀ ਇਸ ਨੂੰ ਪ੍ਰਾਪਤ ਕਰਦਾ ਹੈ।
Dentro de su corazón el Nombre está siendo enaltecido, pero es muy afortunado aquél que conoce esta Dicha.(8-14-15)
mwJ mhlw 3 ]
maajh mahalaa teejaa ||
Maajh, Third Mehl:
ਮਾਝ, ਤੀਜੀ ਪਾਤਸ਼ਾਹੀ।
Mall, Mejl Guru Amar Das Tercer Canal Divino
AMimRq nwmu mMin vswey ]
a(n)mirat naam ma(n)n vasaae ||
Enshrining the Ambrosial Naam, the Name of the Lord, in the mind,
ਨਾਰਾਇਣ ਦਾ ਸੁਧਾਸਰੂਪ ਨਾਮ ਦਿਲ ਅੰਦਰ ਟਿਕਾਉਣ ਦੁਆਰਾ,
Enalteciendo el Naam Ambrosial, el Nombre del Señor en la mente,
haumY myrw sBu duKu gvwey ]
haumai meraa sabh dhukh gavaae ||
all the pains of egotism, selfishness and conceit are eliminated.
ਸਵੈ-ਹੰਗਤਾ ਤੇ ਅਪਣੱਤ ਦੀ ਸਮੂਹ ਪੀੜਾ ਨਵਿਰਤ ਹੋ ਜਾਂਦੀ ਹੈ।
los dolores del egoísmo y la tristeza son eliminados.
AMimRq bwxI sdw slwhy AMimRiq AMimRqu pwvixAw ]1]
a(n)mirat baanee sadhaa salaahe a(n)mirat a(n)mrit paavaniaa ||1||
By continually praising the Ambrosial Bani of the Word, I obtain the Amrit, the Ambrosial Nectar. ||1||
ਸਦੀਵ ਹੀ ਅੰਮ੍ਰਿਤ-ਮਈ ਗੁਰਬਾਣੀ ਦੀ ਪ੍ਰਸੰਸਾ ਕਰਨ ਦੁਆਰਾ ਬੰਦਾ ਅਮਰ ਕਰਨ ਵਾਲੇ ਨਾਮ ਦਾ ਆਬਿ-ਹਿਯਾਤ ਪਾ ਲੈਂਦਾ ਹੈ।
Cantando continuamente el Bani Ambrosial de la Palabra, obtengo el Amrit del Néctar Ambrosial.(1)
hau vwrI jIau vwrI AMimRq bwxI mMin vswvixAw ]
hau vaaree jeeau vaaree a(n)mirat baanee ma(n)n vasaavaniaa ||
I am a sacrifice, my soul is a sacrifice, to those who enshrine the Ambrosial Bani of the Word within their minds.
ਮੈਂ ਸਮਰਪਣ ਹਾਂ, ਮੇਰੀ ਜਿੰਦਗੀ ਸਮਰਪਣ ਹੈ, ਉਨ੍ਹਾਂ ਉਤੋਂ ਜੋ ਪੁਨਰ-ਜੀਵਨ ਪ੍ਰਦਾਨ ਕਰਨ ਵਾਲੀ ਗੁਰਬਾਣੀ ਨੂੰ ਆਪਣੇ ਚਿੱਤ ਅੰਦਰ ਟਿਕਾਉਂਦੇ ਹਨ।
Ofrezco mi ser en sacrificio, mi Alma en sacrificio,
AMimRq bwxI mMin vswey AMimRqu nwmu iDAwvixAw ]1] rhwau ]
a(n)mirat baanee ma(n)n vasaae a(n)mrit naam dhiaavaniaa ||1|| rahaau ||
Enshrining the Ambrosial Bani in their minds, they meditate on the Ambrosial Naam. ||1||Pause||
ਜੋ ਸੁਰਜੀਤ ਕਰਨਹਾਰ ਗੁਰਬਾਣੀ ਨੂੰ ਆਪਣੇ ਦਿਲ ਵਿੱਚ ਅਸਥਾਪਨ ਕਰਦਾ ਹੈ, ਊਹ ਆਬਿ-ਹਿਯਾਤੀ ਨਾਮ ਦਾ ਅਰਾਧਨ ਕਰਨ ਲੱਗ ਜਾਂਦਾ ਹੈ। ਠਹਿਰਾਉ।
a aquéllos que enaltecen el Bani Ambrosial del Naam. (1-Pausa)
AMimRqu bolY sdw muiK vYxI ] AMimRqu vyKY prKY sdw nYxI ]
a(n)mrit bolai sadhaa mukh vainee || a(n)mrit vekhai parakhai sadhaa nainee ||
Those who continually chant the Ambrosial Words of Nectar,
ਜੋ ਆਬਿ-ਹਿਯਾਤ ਵਰਗੇ ਮਿੱਠੇ ਬਚਨ ਹਮੇਸ਼ਾਂ ਆਪਣੇ ਮੂੰਹੋਂ ਊਚਾਰਦਾ ਹੈ,
Quienes continuamente cantan las Palabras Ambrosiales de Néctar, ven y observan el Amrit por todas partes con sus ojos.
AMimRq kQw khY sdw idnu rwqI Avrw AwiK sunwvixAw ]2]
a(n)mirat kathaa kahai sadhaa dhin raatee avaraa aakh sunaavaniaa ||2||
They continually chant the Ambrosial Sermon day and night; chanting it, they cause others to hear it. ||2||
ਸੁਧਾ ਰੂਪ ਵਰਨਣ ਸੁਆਮੀ ਦਾ ਉਹ ਸਦੀਵ ਹੀ ਦਿਹੁੰ ਰੈਣ ਉਚਾਰਨ ਕਰਦਾ ਹੈ ਅਤੇ ਇਸ ਨੂੰ ਕਹਿ ਕੇ ਹੋਰਨਾ ਨੂੰ ਸੁਣਾਉਂਦਾ ਹੈ।
Día y noche y a todo momento recitan el Sermón Ambrosial y cantándolo hacen que otros Lo escuchen. (2)
AMimRq rMig rqw ilv lwey ]
a(n)mirat ra(n)g rataa liv laae ||
Imbued with the Ambrosial Love of the Lord, they lovingly focus their attention on Him.
ਸੁਆਮੀ ਦੇ ਸੁਧਾ-ਸਰੂਪ ਸਨੇਹ ਨਾਲ ਰੰਗੀਜਿਆ ਹੋਇਆ ਉਹ ਉਸ ਦੇ ਨਾਲ ਆਪਣੀ ਬਿਰਤੀ ਜੋੜਦਾ ਹੈ।
Aquéllos que están imbuidos en el Amor Ambrosial del Señor, viven en Comunión con Él.
AMimRqu gur prswdI pwey ]
a(n)mrit gur parasaadhee paae ||
By Guru's Grace, they receive this Amrit.
ਆਬਿ-ਹਿਯਾਤ (ਨਾਮ) ਊਹ ਗੁਰਾਂ ਦੀ ਮਿਹਰ ਦੁਆਰਾ ਪਾਉਂਦਾ ਹੈ।
Por la Gracia del Guru, reciben el Amrit del Guru y cantan con sus lenguas el Nombre Ambrosial.
AMimRqu rsnw bolY idnu rwqI min qin AMimRqu pIAwvixAw ]3]
a(n)mrit rasanaa bolai dhin raatee man tan a(n)mrit peeaavaniaa ||3||
They chant the Ambrosial Name with their tongues day and night; their minds and bodies are satisfied by this Amrit. ||3||
ਆਬਿ-ਹਿਯਾਤ (ਨਾਮ) ਦਿਹੁੰ ਰੈਣ ਊਹ ਆਪਣੀ ਜਿਹਭਾ ਨਾਲ ਜਪਦਾ ਹੈ ਅਤੇ ਊਸ ਦੀ ਆਤਮਾ ਤੇ ਦੇਹਿ ਆਬਿ-ਹਿਯਾਤ (ਨਾਮ) ਨਾਲ ਤ੍ਰਿਪਤ ਹੋਏ ਹੋਏ ਹਨ।
Día y noche, y con el Amrit sus mentes y cuerpos quedan satisfechos. (3)
so ikCu krY ju iciq n hoeI ]
so kichh karai ju chit na hoiee ||
That which God does is beyond anyone's consciousness;
ਵਾਹਿਗੁਰੂ ਊਹ ਕੁਝ ਕਰਦਾ ਹੈ ਜਿਹੜਾ ਇਨਸਾਨ ਦੇ ਖਾਬ ਖਿਆਲ ਵਿੱਚ ਭੀ ਨਹੀਂ ਹੁੰਦਾ।
El Señor hace lo que nadie puede predecir;
iqs dw hukmu myit n skY koeI ]
tis dhaa hukam meT na sakai koiee ||
no one can erase the Hukam of His Command.
ਉਸ ਦਾ ਫੁਰਮਾਨ ਕੋਈ ਮੇਸ ਨਹੀਂ ਸਕਦਾ।
El Jukam de Su Voluntad nadie lo puede borrar.
hukmy vrqY AMimRq bwxI hukmy AMimRqu pIAwvixAw ]4]
hukame varatai a(n)mirat baanee hukame a(n)mrit peeaavaniaa ||4||
By His Command, the Ambrosial Bani of the Word prevails, and by His Command, we drink in the Amrit. ||4||
ਉਸ ਦੀ ਮਿੱਠੜੀ ਮਰਜੀ ਦੁਆਰਾ ਸੁਧਾ-ਸਰੂਪ ਗੁਰਬਾਣੀ ਪਰਚੱਲਤ ਹੋਈ ਹੈ ਅਤੇ ਉਸ ਦੀ ਰਜਾ ਦੁਆਰਾ ਆਦਮੀ ਅੰਮ੍ਰਿਤ-ਮਈ ਗੁਰਬਾਣੀ ਨੂੰ ਪਾਨ ਕਰਦਾ ਹੈ।
Por Su Voluntad uno es bendecido con el Dulce Bani de Su Palabra, y por Su Voluntad bebemos el Amrit.(4)
Ajb kMm krqy hir kyry ]
ajab ka(n)m karate har kere ||
The actions of the Creator Lord are marvellous and wonderful.
ਅਸਚਰਜ ਹਨ ਵਾਹਿਗੁਰੂ ਸਿਰਜਣਹਾਰ ਦੇ ਕਰਤਬ।
Maravillosas son las Obras del Señor;
iehu mnu BUlw jWdw Pyry ]
eih man bhoolaa jaa(n)dhaa fere ||
This mind is deluded, and goes around the wheel of reincarnation.
ਇਹ ਘੁੱਸਾ ਹੋਇਆ ਮਨੂਆ ਆਵਾਗਉਣ ਦੇ ਗੇੜੇ ਵਿੱਚ ਪੈ ਜਾਂਦਾ ਹੈ।
pero la mente está infectada por la ilusión, y así reencarna una y otra vez.
AMimRq bwxI isau icqu lwey AMimRq sbid vjwvixAw ]5]
a(n)mirat baanee siau chit laae a(n)mirat sabadh vajaavaniaa ||5||
Those who focus their consciousness on the Ambrosial Bani of the Word, hear the vibrations of the Ambrosial Word of the Shabad. ||5||
ਜੋ ਆਪਣੇ ਮਨ ਨੂੰ ਅੰਮ੍ਰਿਮਈ ਗੁਰਬਾਣੀ ਉਤੇ ਕੇਂਦਰ ਕਰਦਾ ਹੈ, ਊਸ ਦੇ ਲਈ ਸੁਧਾ-ਸਰੂਪ ਨਾਮ ਦਾ ਕੀਰਤਨ ਹੁੰਦਾ ਹੈ।
Aquéllos que concentran su mente en el Bani Ambrosial de la Palabra, escuchan la vibración de la Palabra Ambrosial del Shabd. (5)