gauVI mhlw 5 ]
gauRee mahalaa panjavaa ||
Gauree, Fifth Mehl:
ਗਉੜੀ ਪਾਤਿਸ਼ਾਹੀ ਪੰਜਵੀਂ।
Gauri, Mejl Guru Aryan, Quinto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
gauVI mhlw 5 ]
gauRee mahalaa panjavaa ||
Gauree, Fifth Mehl:
ਗਉੜੀ ਪਾਤਿਸ਼ਾਹੀ ਪੰਜਵੀਂ।
Gauri, Mejl Guru Aryan, Quinto Canal Divino.
mohn qyry aUcy mMdr mhl Apwrw ]
mohan tere uooche ma(n)dhar mahal apaaraa ||
O Mohan, your temple is so lofty, and your mansion is unsurpassed.
ਹੇ ਦਿਲਜਾਨੀ! ਉਚੀਆਂ ਹਨ ਤੇਰੀਆਂ ਇਮਾਰਤਾਂ ਅਤੇ ਲਾਸਾਨੀ ਤੇਰੇ ਰਾਜਭਵਨ।
Oh, Mojan, habitas en la Mansión Celestial de Gloria Infinita;
mohn qyry sohin duAwr jIau sMq Drm swlw ]
mohan tere sohan dhuaar jeeau sa(n)t dharam saalaa ||
O Mohan, your gates are so beautiful. They are the worship-houses of the Saints.
ਮੇਰੇ ਦਿਲ ਚੁਰਾਉਣਹਾਰ! ਸੁੰਦਰ ਹਨ ਤੇਰੇ ਦਰਵਾਜੇ। ਉਹ ਸਾਧੂਆਂ ਦੇ ਨਈ ਪੂਜਾ-ਅਸਥਾਨ ਹਨ।
Tu Morada es Bella, el Santuario de los Santos.
Drm swl Apwr dYAwr Twkur sdw kIrqnu gwvhy ]
dharam saal apaar dhaiaar Thaakur sadhaa keeratan gaavahe ||
In these incomparable worship-houses, they continually sing Kirtan, the Praises of their Lord and Master.
ਤੇਰੇ ਮੰਦਰ ਅੰਦਰ ਸੰਤ, ਸਦੀਵ ਹੀ ਬੇਅੰਤ ਅਤੇ ਮਿਹਰਬਾਨ ਮਾਲਕ ਦਾ ਜੱਸ ਗਾਇਨ ਕਰਦੇ ਹਨ।
Tu Santuario es Glorioso, oh Maestro Benéfico, y todos cantan Tu Alabanza.
jh swD sMq iekqR hovih qhw quJih iDAwvhy ]
jeh saadh sa(n)t ikatr hoveh tahaa tujheh dhiaavahe ||
Where the Saints and the Holy gather together, there they meditate on you.
ਜਿਥੇ ਭਗਤ ਅਤੇ ਨੇਕ ਪੁਰਸ਼ ਇਥੱਠੇ ਹੁੰਦੇ ਹਨ ਓਥੇ ਉਹ ਤੇਰਾ ਹੀ ਆਰਾਧਨ ਕਰਦੇ ਹਨ।
En donde sea que se reúnen los Santos, habitan en Ti.
kir dieAw mieAw dieAwl suAwmI hohu dIn ik®pwrw ]
kar dhiaa miaa dhiaal suaamee hoh dheen kirapaaraa ||
Be Kind and Compassionate, O Merciful Lord; be Merciful to the meek.
ਰਹਿਮਤ ਤੇ ਮਿਹਰ ਧਾਰ ਹੇ ਮਿਹਰਬਾਨ ਮਾਲਕ! ਅਤੇ ਮਸਕੀਨਾਂ ਊਤੇ ਮਾਇਆਵਾਨ ਹੋ।
Ten piedad de mí, oh ser Bondadoso,
ibnvMiq nwnk drs ipAwsy imil drsn suKu swrw ]1]
binava(n)t naanak dharas piaase mil dharasan sukh saaraa ||1||
Prays Nanak, I thirst for the Blessed Vision of Your Darshan; receiving Your Darshan, I am totally at peace. ||1||
ਨਾਨਕ ਜੋਦੜੀ ਕਰਦਾ ਹੈ, ਮੈਂ ਤੇਰੇ ਦੀਦਾਰ ਲਈ ਤਿਹਾਇਆ ਹਾਂ। ਤੇਰਾ ਦੀਦਾਰ ਪ੍ਰਾਪਤ ਕਰਕੇ ਮੈਂ ਸਮੂਹ ਖੁਸ਼ੀ ਪਾ ਲੈਂਦਾ ਹਾਂ।
Nanak te reza para que pueda compartir Tu Visión y lograr la Paz que la Piedad trae consigo.(1)
mohn qyry bcn AnUp cwl inrwlI ]
mohan tere bachan anoop chaal niraalee ||
O Mohan, your speech is incomparable; wondrous are your ways.
ਹੇ ਮੋਹਨ! ਉਪਮਾ-ਰਹਿਤ ਹੈ ਤੇਰੀ ਬੋਲ ਬਾਣੀ ਅਤੇ ਅਨੋਖੀ ਹੈ ਤੇਰੀ ਰਹਿਣੀ ਬਹਿਣੀ।
Oh Mojan, Maravilloso es Tu Hablar, Maravillosas Tus Maneras.
mohn qUM mwnih eyku jI Avr sB rwlI ]
mohan too(n) maaneh ek jee avar sabh raalee ||
O Mohan, you believe in the One. Everything else is dust to you.
ਹੇ ਮੋਹਨ, ਤੂੰ ਇਕ ਵਾਹਿਗੁਰੂ ਨੂੰ ਹੀ ਮੰਨਦਾ ਹੈਂ। ਤੇਰੇ ਲਈ ਹੋਰ ਸਾਰਾ ਕੁਝ ਖੇਹ ਦੇ ਤੁੱਲ ਹੈ।
Tú vives en el Uno solamente, para ti todo lo demás es como el polvo.
mwnih q eyku AlyKu Twkuru ijnih sB kl DwrIAw ]
maaneh ta ek alekh Thaakur jineh sabh kal dhaareeaa ||
You adore the One Lord, the Unknowable Lord and Master; His Power gives Support to all.
ਤੂੰ ਇਕ ਲੇਖੇ ਪੱਤੇ ਤੋਂ ਉਚੇਰੇ ਸਾਹਿਬ ਦੀ ਉਪਾਸ਼ਨਾ ਕਰਦਾ ਹੈਂ ਜੋ ਆਪਣੀ ਅਪਾਰ ਸ਼ਕਤੀ ਰਾਹੀਂ ਸਾਰੇ ਆਲਮ ਨੂੰ ਆਸਰਾ ਦੇ ਰਿਹਾ ਹੈ।
Tú crees solamente en el Único Maestro, el Inefable,
quDu bcin gur kY vis kIAw Awid purKu bnvwrIAw ]
tudh bachan gur kai vas keeaa aadh purakh banavaareeaa ||
Through the Guru's Word, you have captured the heart of the Primal Being, the Lord of the World.
ਗੁਰਾਂ ਦੇ ਉਪਦੇਸ਼ ਦੁਆਰਾ ਤੂੰ ਮੁੱਢਲੀ ਵਿਅਕਤੀ ਸਿਰਜਣਹਾਰ ਦੇ ਦਿਲ ਨੂੰ ਜਿੱਤ ਲਿਆ ਹੈ।
Quien maneja todos los poderes.
qUM Awip cilAw Awip rihAw Awip sB kl DwrIAw ]
too(n) aap chaliaa aap rahiaa aap sabh kal dhaareeaa ||
You Yourself move, and You Yourself stand still; You Yourself support the whole creation.
ਮੇਰੇ ਮਾਲਕ ਤੂੰ ਖੁਦ ਹੀ ਟੁਰਦਾ ਹੈਂ, ਖੁਦ ਹੀ ਅਡੋਲ ਖਲੋਦਾਂ ਹੈ ਅਤੇ ਖੁਦ ਹੀ ਸਾਰੀ ਬਨਾਵਟ ਨੂੰ ਥੰਮ੍ਹ ਰਿਹਾ ਹੈਂ।
Te pido en honesta oración, salva nuestro honor,
ibnvMiq nwnk pYj rwKhu sB syvk srin qumwrIAw ]2]
binava(n)t naanak paij raakhahu sabh sevak saran tumaareeaa ||2||
Prays Nanak, please preserve my honor; all Your servants seek the Protection of Your Sanctuary. ||2||
ਨਾਨਕ ਬੇਨਤੀ ਕਰਦਾ ਹੈ, ਮੇਰੀ ਪੱਤ-ਆਬਰੂ ਦੀ ਰਖਵਾਲੀ ਕਰ। ਤੇਰੇ ਸਾਰੇ ਗੋਲੇ ਤੇਰੀ ਪਨਾਹ ਲੋੜਦੇ ਹਨ।
porque todos Tus Sirvientes buscan su Refugio en Ti. (2)
mohn quDu sqsMgiq iDAwvY drs iDAwnw ]
mohan tudh satasa(n)gat dhiaavai dharas dhiaanaa ||
O Mohan, the Sat Sangat, the True Congregation, meditates on you; they meditate on the Blessed Vision of Your Darshan.
ਹੇ ਮਨ ਨੂੰ ਵੱਸ ਕਰਨ ਵਾਲੇ ਸਾਧ ਸੰਗਤ ਤੈਨੂੰ ਸਿਮਰਦੀ ਹੈ ਅਤੇ ਤੇਰਾ ਦੀਦਾਰ ਦੇਖਣ ਦਾ ਖਿਆਲ ਧਾਰੀ ਬੈਠੀ ਹੋਈ ਹੈ।
Oh Mojan, todos en la Congregación Santa piensan en Ti, y concentran su atención en Tu Visión.
mohn jmu nyiV n AwvY quDu jpih indwnw ]
mohan jam neR na aavai tudh japeh nidhaanaa ||
O Mohan, the Messenger of Death does not even approach those who meditate on You, at the last moment.
ਮੌਤ ਦਾ ਫਰਿਸ਼ਤਾ ਉਸ ਦੇ ਲਾਗੇ ਨਹੀਂ ਲਗਦਾ, ਜੋ ਅਖੀਰ ਦੇ ਮੁਹਤ ਤੈਨੂੰ ਯਾਦ ਕਰਦਾ ਹੈ, ਹੇ ਚਿੱਤ ਚੁਰਾਉਣਹਾਰ!
Quien tiene Tu Visión está a salvo de la muerte;
jmkwlu iqn kau lgY nwhI jo iek min iDAwvhy ]
jamakaal tin kau lagai naahee jo ik man dhiaavahe ||
The Messenger of Death cannot touch those who meditate on You single-mindedly.
ਮੌਤ ਦਾ ਦੂਤ ਉਸ ਨੂੰ ਛੂੰਹਦਾ ਤੱਕ ਨਹੀਂ ਜੋ ਇਕ ਚਿੱਤ ਨਾਲ ਸਾਹਿਬ ਦਾ ਸਿਮਰਨ ਕਰਦਾ ਹੈ।
la muerte no les toca a aquéllos que están en verdad entonados contigo con toda la concentración de su mente.
min bcin krim ij quDu ArwDih sy sBy Pl pwvhy ]
man bachan karam j tudh araadheh se sabhe fal paavahe ||
Those who worship and adore You in thought, word and deed, obtain all fruits and rewards.
ਜੋ ਆਪਣੇ ਖਿਆਲ ਸ਼ਬਦ ਅਤੇ ਅਮਰ ਰਾਹੀਂ ਹੇ ਮਾਲਕ! ਤੈਨੂੰ ਧਿਆਉਂਦਾ ਹੈ, ਉਹ ਸਾਰੇ ਮੇਵੇ ਪਾ ਲੈਂਦਾ ਹੈ।
Aquél que habita en Ti en palabra, pensamiento y acción, logra todo lo que busca.
ml mUq mUV ij mugD hoqy is dyiK drsu suigAwnw ]
mal moot mooR j mugadh hote s dhekh dharas sugiaanaa ||
Those who are foolish and stupid, filthy with urine and manure, become all-knowing upon gaining the Blessed Vision of Your Darshan.
ਜੋ ਗੰਦਗੀ ਤੇ ਪਿਸ਼ਾਬ ਵਰਗੇ ਗੰਦੇ ਮੂਰਖ ਅਤੇ ਬੇਵਕੂਫ ਹਨ ਉਹ ਤੇਰਾ ਦਰਸ਼ਨ ਵੇਖ ਕੇ ਸਰੇਸ਼ਟ ਬ੍ਰਹਿਮਬੇਤਾ ਹੋ ਜਾਂਦੇ ਹਨ।
Aun los tontos, ignorantes y salvajes, se vuelven sabios al Verte.
ibnvMiq nwnk rwju inhclu pUrn purK Bgvwnw ]3]
binava(n)t naanak raaj nihachal pooran purakh bhagavaanaa ||3||
Prays Nanak, Your Kingdom is Eternal, O Perfect Primal Lord God. ||3||
ਨਾਨਕ ਪ੍ਰਾਰਥਨਾਂ ਕਰਦਾ ਹੈ, ਹੇ ਮੇਰੇ ਪਰੀਪੂਰਨ ਵਾਹਿਗੁਰੂ ਸੁਆਮੀ! ਸਦੀਵੀ ਸਥਿਰ ਹੈ, ਤੇਰੀ ਪਾਤਿਸ਼ਾਹੀ।
Dice Nanak, Tu Campo de influencia es Eterno, porque Tú eres la Persona Perfecta, sí, Tú eres el Maestro Mismo.(3)
mohn qUM suPlu PilAw sxu prvwry ]
mohan too(n) sufal faliaa san paravaare ||
O Mohan, you have blossomed forth with the flower of your family.
ਹੇ ਮੋਹਨ! ਤੂੰ ਆਪਣੇ ਆਰ-ਪਰਵਾਰ ਸਹਿਤ ਲਾਭਦਾਇਕ ਤਰੀਕੇ ਨਾਲ ਪ੍ਰਫੁਲਤ ਹੋਇਆ ਹੈਂ।
Oh Mojan, Tú has florecido con todos tus parientes;
mohn puqR mIq BweI kutMb siB qwry ]
mohan putr meet bhaiee kuTa(n)b sabh taare ||
O Mohan, your children, friends, siblings and relatives have all been saved.
ਹੇ ਮੋਹਨ! ਆਪਣੇ ਸੁਤ ਮਿੱਤਰ, ਭਰਾ ਅਤੇ ਸਕਾ-ਸੈਨ ਸਾਰੇ ਤੂੰ ਬਚਾ ਲਏ ਹਨ।
y todos tus hijos, amigos y familia están salvados.
qwirAw jhwnu lihAw AiBmwnu ijnI drsnu pwieAw ]
taariaa jahaan lahiaa abhimaan jinee dharasan paiaa ||
You save those who give up their egotistical pride, upon gaining the Blessed Vision of Your Darshan.
ਤੂੰ ਉਹਨਾਂ ਪੁਰਸ਼ਾਂ ਦਾ ਵੀ ਪਾਰ ਉਤਾਰ ਕਰ ਦਿੱਤਾ ਹੈ, ਜਿਨ੍ਹਾਂ ਨੇ ਤੇਰਾ ਦੀਦਾਰ ਪਾ ਕੇ ਆਪਣਾ ਹੰਕਾਰ ਛੱਡ ਦਿੱਤਾ ਹੈ।
Es más, el mundo entero deja atrás a su ego y es salvado por Tu Presencia.
ijnI quDno DMnu kihAw iqn jmu nyiV n AwieAw ]
jinee tudhano dha(n)n kahiaa tin jam neR na aaiaa ||
The Messenger of Death does not even approach those who call you 'blessed'.
ਮੌਤ ਦਾ ਦੂਤ ਉਹਨਾਂ ਦੇ ਨੇੜੇ ਨਹੀਂ ਢੁਕਦਾ ਜਿਹੜੇ ਤੈਨੂੰ ਕੀਰਤੀਮਾਨ ਆਖਦੇ ਹਨ।
Quien se postra ante Ti, no será tocado por la muerte;
byAMq gux qyry kQy n jwhI siqgur purK murwry ]
bea(n)t gun tere kathe na jaahee satigur purakh muraare ||
Your Virtues are unlimited - they cannot be described, O True Guru, Primal Being, Destroyer of demons.
ਅਨੰਤ ਹਨ ਤੇਰੀਆਂ ਚੰਗਿਆਈਆਂ, ਉਹ ਬਿਆਨ ਕੀਤੀਆਂ ਨਹੀਂ ਜਾ ਸਕਦੀਆਂ। ਹੇ ਵਾਹਿਗੁਰੂ ਸੁਆਮੀ! ਸੱਚੇ ਗੁਰੂ ਜੀ।
¡Infinitos son Tus Méritos, Indescriptibles e Inefables, oh Verdadero Guru, oh Purusha, oh Destructor de los malvados!
ibnvMiq nwnk tyk rwKI ijqu lig qirAw sMswry ]4]2]
binava(n)t naanak Tek raakhee jit lag tariaa sa(n)saare ||4||2||
Prays Nanak, Yours is that Anchor, holding onto which the whole world is saved. ||4||2||
ਨਾਨਕ ਜੋਦੜੀ ਕਰਦਾ ਹੈ ਤੂੰ ਉਹ ਆਸਰਾ ਫੜਿਆ ਹੈ ਜਿਸ ਨਾਲ ਚਿੰਬੜ ਕੇ ਜਹਾਨ ਪਾਰ ਉਤਰ ਜਾਂਦਾ ਹੈ।
Nanak te reza, oh Mojan, me apoyo en Ti para que pueda nadar a través del mar de la existencia.(4-2)
gauVI mhlw 5 ]
gauRee mahalaa panjavaa ||
Gauree, Fifth Mehl,
ਗਉੜੀ ਪਾਤਿਸ਼ਾਹੀ ਪੰਜਵੀਂ।
Gauri, Mejl Guru Aryan, Quinto Canal Divino.
sloku ]
salok ||
Salok:
ਸਲੋਕ।
Shlok
piqq AsMK punIq kir punh punh bilhwr ]
patit asa(n)kh puneet kar puneh puneh balihaar ||
Countless sinners have been purified; I am a sacrifice, over and over again, to You.
ਅਣਗਿਣਤ ਪਾਪੀਆਂ ਨੂੰ ਤੂੰ ਪਵਿੱਤਰ ਕਰਦਾ ਹੈਂ, ਹੇ ਸਾਹਿਬ! ਤੇਰੇ ਉਤੋਂ ਮੈਂ ਮੁੜ ਮੁੜ ਕੇ ਕੁਰਬਾਨ ਜਾਂਦਾ ਹਾਂ।
Millones de seres que cometen graves faltas son purificados por Ti; yo ofrezco mi ser en sacrificio a Ti por siempre y para siempre.
nwnk rwm nwmu jip pwvko iqn iklibK dwhnhwr ]1]
naanak raam naam jap paavako tin kilabikh dhaahanahaar ||1||
O Nanak, meditation on the Lord's Name is the fire which burns away sinful mistakes like straw. ||1||
ਨਾਨਕ ਸੁਆਮੀ ਦੇ ਨਾਮ ਦੇ ਸਿਮਰਨ ਦੀ ਅੱਗ ਪਾਪਾਂ ਦੇ ਫੂਸ ਨੂੰ ਸਾੜ ਸੁੱਟਣ ਵਾਲੀ ਹੈ।
Tu Nombre consume nuestros errores, así como el fuego consume la paja.(1)
CMq ]
chha(n)t ||
Chhant:
ਛੰਤ।
Chant
jip mnw qUM rwm nrwiexu goivMdw hir mwDo ]
jap manaa too(n) raam narain govi(n)dhaa har maadho ||
Meditate, O my mind, on the Lord God, the Lord of the Universe, the Lord, the Master of Wealth.
ਮੇਰੀ ਜਿੰਦੜੀਏ! ਤੂੰ ਸਰਬ-ਵਿਆਪਕ ਵਾਹਿਗੁਰੂ ਸੁਆਮੀ ਦਾ ਸਿਮਰਨ ਕਰ, ਜੋ ਆਲਮ ਦਾ ਰੱਖਿਅਕ ਅਤੇ ਮਾਇਆ ਦਾ ਪਤੀ ਹੈ।
Habita, oh mi mente, en el Señor, Narayan, Gobind, el Destructor del miedo, el Maestro de Maya.
iDAwie mnw murwir mukMdy ktIAY kwl duK PwDo ]
dhiaai manaa muraar muka(n)dhe kaTeeaai kaal dhukh faadho ||
Meditate, O my mind, on the Lord, the Destroyer of ego, the Giver of salvation, who cuts away the noose of agonizing death.
ਮੇਰੀ ਜਿੰਦੇ! ਤੂੰ ਹੰਕਾਰ ਦੇ ਵੈਰੀ ਅਤੇ ਮੋਖਸ਼ ਦੇਣਹਾਰ ਸੁਆਮੀ ਦਾ ਆਰਾਧਨ ਕਰ, ਜੋ ਦੁਖਦਾਈ ਮੌਤ ਦੀ ਫਾਹੀ ਨੂੰ ਕੱਟ ਦਿੰਦਾ ਹੈ।
Habita tú, oh mente, en Murari, el Emancipador, quien rompe las cadenas de la muerte dolorosa.
duKhrx dIn srx sRIDr crn kml ArwDIAY ]
dhukhaharan dheen saran sreedhar charan kamal araadheeaai ||
Meditate lovingly on the Lotus Feet of the Lord, the Destroyer of distress, the Protector of the poor, the Lord of excellence.
ਮਾਲਕ ਦੇ ਕੰਵਲ ਰੂਪੀ ਚਰਨਾਂ ਦਾ ਧਿਆਨ ਧਾਰ, ਜੋ ਕਲੇਸ਼-ਹਰਤਾ ਗਰੀਬਾਂ ਦੀ ਪਨਾਹ ਅਤੇ ਸਰੇਸ਼ਟਤਾ ਦਾ ਸੁਆਮੀ ਹੈ।
Habita en los Pies de Loto de Aquél que es el Destructor de la tristeza, el Refugio de los humildes, el Maestro de Lakshmi,
jm pMQu ibKVw Agin swgru inmK ismrq swDIAY ]
jam pa(n)th bikhaRaa agan saagar nimakh simarat saadheeaai ||
The treacherous path of death and the terrifying ocean of fire are crossed over by meditating in remembrance on the Lord, even for an instant.
ਇਕ ਮੁਹਤ ਭਰ ਲਈ ਹਰੀ ਨੂੰ ਯਾਦ ਕਰਨ ਦੁਆਰਾ ਮੌਤ ਦੇ ਕਠਨ ਰਸਤੇ ਅਤੇ ਅੱਗ ਦੇ ਸਮੁੰਦਰ ਤੋਂ ਪਾਰ ਹੋ ਜਾਈਦਾ ਹੈ।
para que puedas cruzar a salvo la tierra de la muerte y el traicionero mar de fuego.
kilmlh dhqw suDu krqw idnsu rYix ArwDo ]
kalimaleh dhahataa sudh karataa dhinas rain araadho ||
Meditate day and night on the Lord, the Destroyer of desire, the Purifier of pollution.
ਦਿਨ ਰਾਤ ਹੇ ਬੰਦੇ! ਵਾਹਿਗੁਰੂ ਦਾ ਚਿੰਤਨ ਕਰ, ਜੋ ਕਲਪਨਾ ਨੂੰ ਹਰਨਹਾਰ ਅਤੇ ਪੁਲੀਤਪੁਣੇ ਨੂੰ ਪਵਿੱਤਰ ਕਰਨ ਵਾਲਾ ਹੈ।
Entónate día y noche con Aquél que destruye tus errores y te vuelve puro.
ibnvMiq nwnk krhu ikrpw gopwl goibMd mwDo ]1]
binava(n)t naanak karahu kirapaa gopaal gobi(n)dh maadho ||1||
Prays Nanak, please be Merciful to me, O Cherisher of the world, Lord of the Universe, Lord of wealth. ||1||
ਨਾਨਕ ਪ੍ਰਾਰਥਨਾਂ ਕਰਦਾ ਹੈ, ਮੇਰੇ ਉਤੇ ਤਰਸ ਕਰ, ਤੂੰ ਹੇ ਸ੍ਰਿਸ਼ਟੀ ਦੇ ਪਾਲਣਹਾਰ! ਆਲਮ ਦੇ ਮਾਲਕ ਅਤੇ ਮਾਇਆ ਦੇ ਪਤੀ।
Reza Nanak, ten piedad de mí, oh Soporte de la Tierra, Maestro de Maya. (1)
ismir mnw dwmodru duKhru BY BMjnu hir rwieAw ]
simar manaa dhaamodhar dhukhahar bhai bha(n)jan har raiaa ||
O my mind, remember the Lord in meditation; He is the Destroyer of pain, the Eradicator of fear, the Sovereign Lord King.
ਹੇ ਮੇਰੇ ਮਨੂਏ! ਤੂੰ ਵਾਹਿਗੁਰੂ ਸੁਆਮੀ ਪਾਤਿਸ਼ਾਹ ਦੀ ਬੰਦਗੀ ਕਰ ਜੋ ਪੀੜ ਨਵਿਰਤ ਕਰਨਹਾਰ ਹੈ ਅਤੇ ਡਰ ਨੂੰ ਨਾਸ਼ ਕਰਨ ਵਾਲਾ ਹੈ।
Habita, oh mi mente, en Damodara, el Destructor del miedo y del dolor, en tu Señor, el Rey.
sRIrMgo dieAwl mnohru Bgiq vClu ibrdwieAw ]
sreera(n)go dhiaal manohar bhagat vachhal biradhaiaa ||
He is the Greatest Lover, the Merciful Master, the Enticer of the mind, the Support of His devotees - this is His very nature.
ਆਪਣੇ ਸੁਭਾਅ ਅਨੁਸਾਰ ਮਿਹਰਬਾਨ ਮਾਲਕ ਉਚਿਤਾ ਦਾ ਆਸ਼ਕ, ਮਨ ਨੂੰ ਚੁਰਾਉਣ ਵਾਲਾ ਅਤੇ ਸੰਤਾਂ ਦੀ ਢਾਲ ਹੈ।
Sí, en Aquél que goza de Lakshmi, el Bello Señor, cuya naturaleza misma es amar a los que Lo aman.