slok mÚ 5 ]
salok mahalaa panjavaa ||
Salok, Fifth Mehl:
ਸਲੋਕ ਪੰਜਵੀਂ ਪਾਤਸ਼ਾਹੀ।
Shlok, Mejl Guru Aryan, Quinto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
slok mÚ 5 ]
salok mahalaa panjavaa ||
Salok, Fifth Mehl:
ਸਲੋਕ ਪੰਜਵੀਂ ਪਾਤਸ਼ਾਹੀ।
Shlok, Mejl Guru Aryan, Quinto Canal Divino.
rhdy Kuhdy inMdk mwirAnu kir Awpy Awhru ]
rahadhe khuhadhe ni(n)dhak maarian kar aape aahar ||
By their own efforts, the slanderers have destroyed all remnants of themselves.
ਉਪਰਾਲਾ ਕਰਕੇ ਸੁਆਮੀ ਨੇ ਆਪ ਹੀ ਬਚਦੇ-ਖੁਚਦੇ ਬਦਖੋਈ ਕਰਨ ਵਾਲੇ ਮਾਰ ਸੁੱਟੇ ਹਨ।
Dios Mismo destruye a todos los calumniadores del Guru.
sMq shweI nwnkw vrqY sB jwhru ]1]
sa(n)t sahaiee naanakaa varatai sabh jaahar ||1||
The Support of the Saints, O Nanak, is manifest, pervading everywhere. ||1||
ਨਾਨਕ! ਸਾਧੂਆਂ ਦਾ ਸਹਾਇਕ ਸੁਆਮੀ ਹਰ ਥਾਂ ਤੇ ਪਰਗਟ ਹੀ ਵਿਆਪਕ ਹੋ ਰਿਹਾ ਹੈ।
El Señor es el Soporte Eterno de los Santos, y ve, Sus Milagros son manifiestos.(1)
mÚ 5 ]
mahalaa panjavaa ||
Fifth Mehl:
ਪੰਜਵੀਂ ਪਾਤਸ਼ਾਹੀ।
Mejl Guru Aryan, Quinto Canal Divino.
muMFhu Buly muMF qy ikQY pwiein hQu ]
mu(n)ddahu bhule mu(n)dd te kithai pain hath ||
Those who went astray from the Primal Being in the very beginning - where can they find refuge?
ਜੋ ਆਰੰਭ ਤੋਂ ਹੀ ਆਦਿ ਪੁਰਖ ਪਾਸੋਂ ਖੁੰਝ ਗਏ ਹਨ, ਉਹ ਕਿਥੇ ਪਨਾਹ ਹਾਸਲ ਕਰ ਸਕਦੇ ਹਨ?
¿Dónde pueden buscar refugio los que se alejaron del Señor desde el principio?
iqMnY mwry nwnkw ij krx kwrx smrQu ]2]
ti(n)nai maare naanakaa j karan kaaran samarath ||2||
O Nanak, they are struck down by the All-powerful, the Cause of causes. ||2||
ਨਾਨਕ, ਤਿੰਨਾਂ ਨੂੰ ਉਸ ਨੇ ਮਾਰਿਆਂ ਹੈ ਜੋ ਸਾਰੇ ਕੰਮਾਂ ਦੇ ਕਰਨ ਨੂੰ ਸਰਬ-ਸ਼ਕਤੀਵਾਨ ਹੈ।
El Todo Poderoso Señor, Él Mismo, quien es la Causa de toda causa, los ha destruido. (2)
pauVI 5 ]
pauRee 5 ||
Pauree, Fifth Mehl:
ਪਉੜੀ ਪੰਜਵੀਂ ਪਾਤਸ਼ਾਹੀ।
Pauri, Mejl Guru Aryan, Quinto Canal Divino.
lY Pwhy rwqI qurih pRBu jwxY pRwxI ]
lai faahe raatee tureh prabh jaanai praanee ||
They take the noose in their hands, and go out at night to strangle others, but God knows everything, O mortal.
ਕੰਮਦਾ ਲੈ ਕੇ ਬੰਦੇ ਰਾਤ ਨੂੰ ਹੋਰਨਾ ਨੂੰ ਫਾਹੇ ਲਾਉਣ ਲਈ ਤੁਰਦੇ ਹਨ ਪਰ ਸੁਆਮੀ ਸਾਰਾ ਕੁਛ ਜਾਣਦਾ ਹੈ, ਹੇ ਜੀਵ!
Con la cuerda en la mano, algunos salen por la noche y en la oscuridad estrangulan a otros.
qkih nwir prweIAw luik AMdir TwxI ]
takeh naar paraieeaa luk a(n)dhar Thaanee ||
They spy on other men's women, concealed in their hiding places.
ਥਾਵਾਂ ਅੰਦਰ ਛੁਪ ਕੇ, ਉਹ ਹੋਰਨਾਂ ਦੀਆਂ ਤੀਵੀਆਂ ਨੂੰ ਵੇਖਦੇ ਹਨ!
Algunos envidian la mujer de su semejante
sMn@I dyin@ ivKMm Qwie imTw mdu mwxI ]
sa(n)n(h)ee dheni(h) vikha(n)m thai miThaa madh maanee ||
They break into well-protected places, and revel in sweet wine.
ਉਹ ਪਹੁੰਚਣ ਨੂੰ ਐਖੀਆਂ ਥਾਵਾਂ ਤੇ ਪਾੜ ਲਾਉਂਦੇ ਹਨ ਅਤੇ ਸ਼ਰਾਬ ਨੂੰ ਮਿੱਠੀ ਜਾਣ ਮਾਣਦੇ ਹਨ।
y a escondidas entran por la fuerza en lugares protegidos, intoxicados de droga y bebida.
krmI Awpo AwpxI Awpy pCuqwxI ]
karamee aapo aapanee aape pachhutaanee ||
But they shall come to regret their actions - they create their own karma.
ਆਪੋ ਆਪਣੇ ਮੰਦੇ ਅਮਲਾਂ ਦੀ ਖਾਤਰ ਉਹ ਉਹ ਮਗਰੋਂ ਆਪ ਹੀ ਪਸਚਾਤਾਪ ਕਰਨਗੇ।
Pero el Señor sabe todo y los que actúan así serán aniquilados
AjrweIlu Prysqw iql pIVy GwxI ]27]
ajaraieel faresataa til peeRe ghaanee ||27||
Azraa-eel, the Angel of Death, shall crush them like sesame seeds in the oil-press. ||27||
ਅਜਰਾਈਲ, ਮੌਤ ਦਾ ਫਰੇਸ਼ਤਾ, ਉਨ੍ਹਾਂ ਨੂੰ ਕੂੰਜਦਾ ਦੇ ਪਰਾਗੇ ਦੇ ਵਾਙੂ ਪੀੜ ਸੁਟੇਗਾ।
por el ángel de la muerte como si fueran semillas que el molino tritura y aplasta para sacar aceite. (27)
slok mÚ 5 ]
salok mahalaa panjavaa ||
Salok, Fifth Mehl:
ਸਲੋਕ ਪੰਜਵੀਂ ਪਾਤਸ਼ਾਹੀ।
Shlok, Mejl Guru Aryan, Quinto Canal Divino.
syvk scy swh ky syeI prvwxu ]
sevak sache saeh ke seiee paravaan ||
The servants of the True King are acceptable and approved.
ਜੋ ਸੱਚੇ ਪਾਤਸ਼ਾਹ ਦੇ ਨੌਕਰ ਹਨ, ਉਹ ਕਬੂਲ ਪੈ ਜਾਂਦੇ ਹਨ।
Los sirvientes del Señor son aprobados por el Señor;
dUjw syvin nwnkw sy pic pic muey Ajwx ]1]
dhoojaa sevan naanakaa se pach pach mue ajaan ||1||
Those ignorant ones who serve duality, O Nanak, rot, waste away and die. ||1||
ਨਾਨਕ ਅਣਜਾਣ ਬੰਦੇ ਜੋ ਹੋਰਨਾਂ ਦੀ ਟਹਿਲ ਕਰਦੇ ਹਨ, ਉਹ ਗਲ ਸੜ ਕੇ ਮਰ ਜਾਂਦੇ ਹਨ।
si uno sirve al otro, es paulatinamente devastado al crecer su ignorancia. (1)
mÚ 5 ]
mahalaa panjavaa ||
Fifth Mehl:
ਪੰਜਵੀਂ ਪਾਤਸ਼ਾਹੀ।
Mejl Guru Aryan, Quinto Canal Divino.
jo Duir iliKAw lyKu pRB mytxw n jwie ]
jo dhur likhiaa lekh prabh meTanaa na jai ||
That destiny which was pre-ordained by God from the very beginning cannot be erased.
ਜਿਹੜੀ ਲਿਖਤਾਕਾਰ ਸੁਆਮੀ ਨੇ ਮੁੱਢ ਤੋਂ ਲਿਖ ਛੱਡੀ ਹੈ, ਉਹ ਮੇਟੀ ਨਹੀਂ ਜਾ ਸਕਦੀ।
Nadie puede borrar el Decreto Eterno del Señor. La Verdadera Riqueza es el Naam, el Nombre del Señor;
rwm nwmu Dnu vKro nwnk sdw iDAwie ]2]
raam naam dhan vakharo naanak sadhaa dhiaai ||2||
The wealth of the Lord's Name is Nanak's capital; he meditates on it forever. ||2||
ਵਿਆਪਕ ਵਾਹਿਗੁਰੂ ਦੇ ਨਾਮ ਦੀ ਦੌਲਤ ਨਾਨਕ ਦੀ ਪੂੰਜੀ ਹੈ ਅਤ ਉਹ ਸਦੀਵ ਹੀ ਇਸ ਦਾ ਸਿਮਰਨ ਕਰਦਾ ਹੈ।
contempla siempre las Excelencias de tu Verdadero Señor.(2)
pauVI 5 ]
pauRee 5 ||
Pauree, Fifth Mehl:
ਪਉੜੀ ਪੰਜਵੀਂ ਪਾਤਸ਼ਾਹੀ।
Pauri, Mejl Guru Aryan, Quinto Canal Divino.
nwrwieix lieAw nwTUMgVw pYr ikQY rKY ]
naarain liaa naaThoo(n)gaRaa pair kithai rakhai ||
One who has received a kick from the Lord God - where can he place his foot?
ਜਿਸ ਨੂੰ ਪਰਮੇਸ਼ਰ ਨੇ ਠੁੱਡਾ ਮਾਰਿਆਂ ਹੈ, ਉਹ ਕਿਸ ਥਾਂ ਤੇ ਪੈਰ ਟਿੱਕਾ ਸਕਦਾ ਹੈ?
Aquél a quien el Señor corta de sus raíces, ¿en dónde podría asentar sus pies?
krdw pwp AimiqAw inq ivso cKY ]
karadhaa paap amitiaa nit viso chakhai ||
He commits countless sins, and continually eats poison.
ਉਹ ਅਣਗਿਣਤ ਗੁਨਾਹ ਕਰਦਾ ਹੈ ਅਤੇ ਸਦਾ ਜਹਿਰ ਖਾਂਦਾ ਹੈ।
Él no deja de cometer errores y producir veneno.
inMdw krdw pic muAw ivic dyhI BKY ]
ni(n)dhaa karadhaa pach muaa vich dhehee bhakhai ||
Slandering others, he wastes away and dies; within his body, he burns.
ਹੋਰਨਾ ਦੀ ਬਦਖੋਈ ਕਰਦਾ ਹੋਇਆ ਉਹ ਗਲ ਕੇ ਮਰ ਜਾਂਦਾ ਹੈ।
Es devastado calumniando a otros y es consumido en su interior.
scY swihb mwirAw kauxu iqs no rKY ]
sachai saahib maariaa kaun tis no rakhai ||
One who has been struck down by the True Lord and Master - who can save him now?
ਆਪਣੇ ਸਰੀਰ ਅੰਦਰ ਉਹ ਸੜਦਾ ਰਹਿੰਦਾ ਹੈ। ਉਸ ਨੂੰ ਕੌਣ ਬਚਾ ਸਕਦਾ ਹੈ, ਜਿਸ ਨੂੰ ਸੱਚੇ ਸੁਆਮੀ ਨੇ ਮਲੀਆਮੇਟ ਕੀਤਾ ਹੈ।
Aquél a quien el Verdadero Maestro destruye, ¿quién lo podría proteger?
nwnk iqsu srxwgqI jo purKu AlKY ]28]
naanak tis saranaagatee jo purakh alakhai ||28||
Nanak has entered the Sanctuary of the Unseen Lord, the Primal Being. ||28||
ਨਾਨਕ ਨੇ ਉਸ ਦੀ ਸ਼ਰਣ ਸੰਭਾਲੀ ਹੈ ਜਿਹੜਾ ਅਦ੍ਰਿਸ਼ਟ ਸੁਆਮੀ ਹੈ।
Nanak entra en el Santuario del Invisible Señor, el Ser Primordial.(28)
slok mÚ 5 ]
salok mahalaa panjavaa ||
Salok, Fifth Mehl:
ਸਲੋਕ ਪੰਜਵੀਂ ਪਾਤਸ਼ਾਹੀ।
Shlok, Mejl Guru Aryan, Quinto Canal Divino.
nrk Gor bhu duK Gxy AikrqGxw kw Qwnu ]
narak ghor bahu dhukh ghane akirataghanaa kaa thaan ||
In the most horrible hell, there is terrible pain and suffering. It is the place of the ungrateful.
ਭਿਆਨਕ ਦੋਜ਼ਕ ਵਿੱਚ ਅਤੀ ਬਹੁਤੀ ਤਕਲੀਫ ਹੈ। ਇਹ ਨਾਸ਼ੁਕਰਿਆਂ ਦੇ ਰਹਿਣ ਦੀ ਥਾਂ ਹੈ।
En las profundidades de la conciencia obscura hay un dolor inmenso;
iqin pRiB mwry nwnkw hoie hoie muey hrwmu ]1]
tin prabh maare naanakaa hoi hoi mue haraam ||1||
They are struck down by God, O Nanak, and they die a most miserable death. ||1||
ਉਸ ਸਾਹਿਬ ਨੇ ਉਨ੍ਹਾਂ ਨੂੰ ਮਾਰਿਆਂ ਹੈ ਅਤੇ ਉਹ ਕੁਮੈਤੇ ਮਰਦੇ ਹਨ, ਹੇ ਨਾਨਕ!
los malagradecidos son conducidos ahí, y abandonados por el Señor, son destruidos. (1)
mÚ 5 ]
mahalaa panjavaa ||
Fifth Mehl:
ਪੰਜਵੀਂ ਪਾਤਸ਼ਾਹੀ।
Mejl Guru Aryan, Quinto Canal Divino.
AvKD sBy kIiqAnu inMdk kw dwrU nwih ]
avakhadh sabhe keetian ni(n)dhak kaa dhaaroo naeh ||
All kinds of medicines may be prepared, but there is no cure for the slanderer.
ਸਾਰੀਆਂ ਕਿਸਮਾਂ ਦੀਆਂ ਦਵਾਈਆਂ ਕੀਤੀਆਂ ਜਾਂਦੀਆਂ ਹਨ ਪਰ ਕਲੰਕ ਲਾਉਣ ਵਾਲੇ ਦਾ ਕੋਈ ਇਲਾਜ ਨਹੀਂ।
Los denigradores no son curados de su aflicción, y por más que tratan no logran la cura.
Awip Bulwey nwnkw pic pic jonI pwih ]2]
aap bhulaae naanakaa pach pach jonee paeh ||2||
Those whom the Lord Himself misleads, O Nanak, putrefy and rot in reincarnation. ||2||
ਜਿਨ੍ਹਾਂ ਨੂੰ ਸੁਆਮੀ ਖੁਦ ਕੁਰਾਹੇ ਪਾਉਂਦਾ ਹੈ, ਉਹ ਜੂਨੀਆਂ ਅੰਦਰ ਗਲਦੇ ਹਨ, ਹੇ ਨਾਨਕ!
El Señor Mismo los hace alucinar y son devastados vida tras vida. (2)
pauVI 5 ]
pauRee 5 ||
Pauree, Fifth Mehl:
ਪਉੜੀ ਪੰਜਵੀਂ ਪਾਤਸ਼ਾਹੀ।
Pauri, Mejl Guru Aryan, Quinto Canal Divino.
quis idqw pUrY siqgurU hir Dnu scu AKutu ]
tus dhitaa poorai satiguroo har dhan sach akhuT ||
By His Pleasure, the True Guru has blessed me with the inexhaustible wealth of the Name of the True Lord.
ਆਪਣੀ ਕਿਰਪਾ ਦੁਆਰਾ ਪੂਰਨ ਸਤਿਗੁਰਾਂ ਨੇ ਮੈਨੂੰ ਸੱਚੇ ਵਾਹਿਗੁਰੂ ਦੇ ਨਾਮ ਦੀ ਅਤੁਟ ਦੌਲਤ ਬਖਸ਼ੀ ਹੈ।
El Verdadero Guru, de manera misericordiosa, me bendijo con el Tesoro Inagotable del Señor.
siB AMdysy imit gey jm kw Bau Cutu ]
sabh a(n)dhese miT ge jam kaa bhau chhuT ||
All my anxiety is ended; I am rid of the fear of death.
ਮੇਰੇ ਸਾਰੇ ਫਿਕਰ ਦੂਰ ਹੋ ਗਏ ਹਨ ਅਤੇ ਮੈਂ ਮੌਤ ਦੇ ਡਰ ਤੋਂ ਖਲਾਸੀ ਪਾ ਲਈ ਹੈ।
Todos mis pesares cesaron y ya no le tengo miedo a la muerte.
kwm k®oD buirAweIAW sMig swDU qutu ]
kaam karodh buriaaieeaa(n) sa(n)g saadhoo tuT ||
Sexual desire, anger and other evils have been subdued in the Saadh Sangat, the Company of the Holy.
ਵਿਸ਼ੇ ਭੋਗ, ਗੁੱਸੇ ਅਤੇ ਹੋਰ ਬਦੀਆਂ, ਸਤਿ-ਸੰਗਤਿ ਅੰਦਰ ਮਿੱਟ ਜਾਂਦੀਆਂ ਹਨ।
Al encontrarme con el Santo mis deseos necios e insistentes, mi lujuria y enojo fueron calmados.
ivxu scy dUjw syvdy huie mrsin butu ]
vin sache dhoojaa sevadhe hui marasan buT ||
Those who serve another, instead of the True Lord, die unfulfilled in the end.
ਸੱਚੇ ਸੁਆਮੀ ਦੇ ਬਗੈਰ ਜੋ ਹੋਰਸ ਦੀ ਸੇਵਾ ਕਰਦੇ ਹਨ, ਉਹ ਬੋਟ ਦੀ ਤਰ੍ਹਾਂ ਮਰ ਜਾਂਦੇ ਹਨ।
Si uno sirve a otro que no sea el Verdadero Señor, se morirá en la frustración.
nwnk kau guir bKisAw nwmY sMig jutu ]29]
naanak kau gur bakhasiaa naamai sa(n)g juT ||29||
The Guru has blessed Nanak with forgiveness; he is united with the Naam, the Name of the Lord. ||29||
ਗੁਰੂ ਨੇ ਨਾਨਕ ਨੂੰ ਮਾਫੀ ਦੇ ਦਿੱਤੀ ਹੈ ਅਤੇ ਉਹ ਵਾਹਿਗੁਰੂ ਦੇ ਨਾਮ ਨਾਲ ਜੁੜ ਗਿਆ ਹੈ।
El Señor ha bendecido a Nanak con el Regalo de Su Nombre y así vive unido con su Señor.(29)
slok mÚ 4 ]
salok mahalaa chauthhaa ||
Salok, Fourth Mehl:
ਸਲੋਕ ਚੋਥੀ ਪਾਤਸ਼ਾਹੀ।
Shlok, Mejl Guru Ram Das, Cuarto Canal Divino.
qpw n hovY AMdRhu loBI inq mwieAw no iPrY jjmwilAw ]
tapaa na hovai a(n)dhrahu lobhee nit maiaa no firai jajamaaliaa ||
He is not a penitent, who is greedy within his heart, and who constantly chases after Maya like a leper.
ਉਹ ਤਪੱਸਵੀ ਨਹੀਂ ਜਿਸ ਦਾ ਦਿਲ ਲਾਲਚੀ ਹੈ, ਅਤੇ ਜਿਹੜਾ ਕੋੜ੍ਹੀ ਦੀ ਤਰ੍ਹਾਂ ਸਦਾ ਦੌਲਤ ਮਗਰ ਭਟਕਦਾ ਫਿਰਦਾ ਹੈ।
Un asceta no debe ser avaro y añorar a Maya como ocurre con la gente maldita.
Ago dy sidAw sqY dI iBiKAw ley nwhI ipCo dy pCuqwie kY Awix qpY puqu ivic bhwilAw ]
ago dhe sadhiaa satai dhee bhikhiaa le naahee pichho dhe pachhutai kai aan tapai put vich bahaaliaa ||
When this penitent was first invited, he refused our charity; but later he repented and sent his son, who was seated in the congregation.
ਜਦੋਂ ਉਸ ਨੂੰ ਪਹਿਲਾ ਬੁਲਾਇਆ ਗਿਆ ਉਸ ਨੇ ਆਦਰ ਦਾ ਦਾਨ ਲੈਣ ਤੋਂ ਨਾਹ ਕਰ ਦਿਤੀ, ਪਰ ਮਗਰੋਂ ਪਸਚਾਤਾਪ ਕਰਕੇ ਉਸ ਨੇ ਆਪਣੇ ਲੜਕੇ ਨੂੰ ਲਿਆ ਕੇ ਸੰਗਤ ਵਿੱਚ ਬਿਠਾਲ ਦਿੱਤਾ।
Hay un asceta que yo invité a aceptar mi cortesía y él rehusó;
pMc log siB hsx lgy qpw loiB lhir hY gwilAw ]
pa(n)ch log sabh hasan lage tapaa lobh lahar hai gaaliaa ||
The village elders all laughed, saying that the waves of greed have destroyed this penitent.
ਪਿੰਡ ਦੇ ਸਿਆਣੇ ਇਹ ਕਹਿ ਕੇ ਹੱਸਣ ਲੱਗ ਪਏ ਕਿ ਲਾਲਚ ਦੀ ਤ੍ਰੰਗ ਨੇ ਤਪੱਸਵੀ ਨੂੰ ਤਬਾਹ ਕਰ ਦਿੱਤਾ ਹੈ।
más tarde se arrepintió y mandó clandestinamente a su hijo, pues oyó que iban a dar regalos y dinero.
ijQY QoVw Dnu vyKY iqQY qpw iBtY nwhI Din bhuqY ifTY qpY Drmu hwirAw ]
jithai thoRaa dhan vekhai tithai tapaa bhiTai naahee dhan bahutai ddiThai tapai dharam haariaa ||
If he sees only a little wealth, he does not bother to go there; but when he sees a lot of wealth, the penitent forsakes his vows.
ਜਿਥੇ ਤਪੀਸਰ ਘੱਟ ਪਦਾਰਥ ਦੇਖਦਾ ਹੈ, ਉਸ ਥਾਂ ਦੇ ਉਹ ਨੇੜੇ ਨਹੀਂ ਜਾਂਦਾ। ਬਹੁਤੀ ਦੌਲਤ ਤੱਕ ਕੇ ਤਪੀਆ ਆਪਣਾ ਈਮਾਨ ਹਾਰ ਦਿੰਦਾ ਹੈ।
Los discípulos del Guru todos comprendieron de inmediato y dijeron:
BweI eyhu qpw n hovI bgulw hY bih swD jnw vIcwirAw ]
bhaiee eh tapaa na hovee bagulaa hai beh saadh janaa veechaariaa ||
O Siblings of Destiny, he is not a penitent - he is only a stork. Sitting together, the Holy Congregation has so decided.
ਹੇ ਭਰਾ! ਉਹ ਤਪੀਸਰ ਨਹੀਂ ਪ੍ਰੰਤੂ ਇਕ ਬਗੁ ਹੈ। ਸੰਤ ਸਰੂਪ ਪੁਰਸ਼ਾਂ ਨੇ ਇਕੱਠੇ ਬੈਠ ਕੇ ਇਹ ਫੈਸਲਾ ਕੀਤਾ ਹੈ।
este asceta fue seducido por su avaricia, donde no ve su conveniencia, no va, pero en cuanto algo puede sacar, se le olvidan sus votos.
sq purK kI qpw inMdw krY sMswrY kI ausqqI ivic hovY eyqu doKY qpw diX mwirAw ]
sat purakh kee tapaa ni(n)dhaa karai sa(n)saarai kee usatatee vich hovai et dhokhai tapaa dhay maariaa ||
The penitent slanders the True Primal Being, and sings the praises of the material world. For this sin, he is cursed by the Lord.
ਤਪੀਆ ਸੱਚੇ ਪੁਰਸ਼ ਦੀ ਬਦਖੋਈ ਕਰਦਾ ਹੈ, ਅਤੇ ਜਗਤ ਦਾ ਜੱਸ ਗਾਉਂਦਾ ਹੈ। ਇਸ ਪਾਪ ਕਾਰਨ ਪ੍ਰਭੂ ਨੇ ਉਸ ਨੂੰ ਦੁਰਕਾਰ ਛੱਡਿਆ ਹੈ।
Oh amigos, tal ser no es un asceta, sino una garza astuta; esta es la conclusión a que han llegado todos los Santos.
mhw purKW kI inMdw kw vyKu ij qpy no Plu lgw sBu gieAw qpy kw GwilAw ]
mahaa purakhaa(n) kee ni(n)dhaa kaa vekh j tape no fal lagaa sabh giaa tape kaa ghaaliaa ||
Behold the fruit the penitent gathers, for slandering the Great Primal Being; all his labors have gone in vain.
ਵਿਸ਼ਾਲ ਪੁਰਸ਼ਾਂ ਦੀ ਬਦਖੋਈ ਕਰਨ ਦਾ ਮੇਵਾ ਜੋ ਤਪੀਏ ਨੂੰ ਪਰਾਪਤ ਹੋਇਆ ਹੈ, ਉਸ ਨੂੰ ਤੱਕੋ ਤਪੇ ਦੀ ਸਾਰੀ ਸੇਵਾ ਨਿਸਫਲ ਚਲੀ ਗਈ ਹੈ।
Está calumniando al Santo para ganar el aplauso del mundo, y por esta aberración, es destruido por el Señor.
bwhir bhY pMcw ivic qpw sdwey ]
baahar bahai pa(n)chaa vich tapaa sadhaae ||
When he sits outside among the elders, he is called a penitent; But when he sits within the congregation, the penitent commits sin. The Lord has exposed the penitent's secret sin to the elders.
ਜਦ ਉਹ ਬਾਹਰਵਾਰ ਮੁਖੀਆਂ ਨਾਲ ਬੈਠਦਾ ਹੈ, ਉਹ ਤਪੀਸਰ ਅਖਵਾਉਂਦਾ ਹੈ। ਜਦ ਉਹ ਅੰਦਰਵਾਰ ਬੈਠਦਾ ਹੈ, ਤਪੀਆਂ ਗੁਨਾਹ ਕਰਦਾ ਹੈ। ਵਾਹਿਗੁਰੂ ਨੇ ਉਸ ਦਾ ਗੁਝਾ ਗੁਨਾਹ ਮੁਖੀਆਂ ਨੂੰ ਨੰਗਾ ਕਰਕੇ ਦਿਖਾਲ ਦਿਤਾ ਹੈ।
Ve lo que se ha ganado poniendo abajo a los Santos; ha perdido el mérito de todas sus penitencias.
AMdir bhY qpw pwp kmwey ]
a(n)dhar bahai tapaa paap kamaae ||
Entre la gente pasa como asceta, pero interiormente se desata traicionando su Conciencia.