AMdrhu durmiq dUjI KoeI so jnu hir ilv lwgw ]
a(n)dharahu dhuramat dhoojee khoiee so jan har liv laagaa ||
One who eliminates evil-mindedness and duality from within himself, that humble being lovingly focuses his mind on the Lord.
ਜੋ ਆਪਣੇ ਅੰਦਰੋਂ ਮੰਦੀ, ਅਕਲ ਅਤੇ ਦਵੈਤ-ਪਾਵ ਨੂੰ ਕੱਢ ਦਿੰਦਾ ਹੈ, ਉਸ ਇਨਸਾਨ ਦਾ ਵਾਹਿਗੁਰੂ ਨਾਲ ਪਿਆਰ ਪੈ ਜਾਂਦਾ ਹੈ।
Quien elimina la maldad y la dualidad de su mente, ese humilde ser se enfoca en el Señor.