gUjrI mhlw 5 ]
goojaree mahalaa panjavaa ||
Goojaree, Fifth Mehl:
ਗੂਜਰੀ ਪੰਜਵੀਂ ਪਾਤਿਸ਼ਾਹੀ।
Guyeri, Mejl Guru Aryan, Quinto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
gUjrI mhlw 5 ]
goojaree mahalaa panjavaa ||
Goojaree, Fifth Mehl:
ਗੂਜਰੀ ਪੰਜਵੀਂ ਪਾਤਿਸ਼ਾਹੀ।
Guyeri, Mejl Guru Aryan, Quinto Canal Divino.
kir ikrpw Apnw drsu dIjY jsu gwvau inis Aru Bor ]
kar kirapaa apanaa dharas dheejai jas gaavau nis ar bhor ||
Show Mercy to me, and grant me the Blessed Vision of Your Darshan. I sing Your Praises night and day.
ਰਹਿਮਤ ਧਾਰ, ਮੈਂਡੇ ਸੁਆਮੀ, ਮੈਨੂੰ ਆਪਣਾ ਦੀਦਾਰ ਬਖਸ਼। ਤੇਰੀਆਂ ਸਿਫ਼ਤ-ਸ਼ਲਾਘਾ ਮੈਂ ਰੈਣ ਅਤੇ ਦਿਹੁੰ ਗਾਉਂਦਾ ਹਾਂ।
Muestra Tu Compasión, oh Señor, y bendíceme con Tu Visión para que pueda por siempre cantar Tu Alabanza.
kys sMig dws pg Jwrau iehY mnorQ mor ]1]
kes sa(n)g dhaas pag jhaarau ihai manorath mor ||1||
With my hair, I wash the feet of Your slave; this is my life's purpose. ||1||
ਆਪਣੇ ਵਾਲਾਂ ਨਾਲ ਮੈਂ ਤੇਰੇ ਗੋਲੇ ਦੇ ਪੈਰ ਸਾਫ ਕਰਦਾ ਹਾਂ। ਏਹੀ ਮੇਰੀ ਜਿੰਦਗੀ ਦਾ ਪ੍ਰਯੋਜਨ ਹੈ।
Bendíceme para que pueda limpiar el Polvo de los Pies de Tus Esclavos con mi cabello. Este, en realidad, es el objetivo de mi vida. (1)
Twkur quJ ibnu bIAw n hor ]
Thaakur tujh bin beeaa na hor ||
O Lord and Master, without You, there is no other at all.
ਹੇ ਮਾਲਕ! ਤੇਰੇ ਬਗੈਰ ਹੋਰ ਕੋਈ ਦੂਸਰਾ ਨਹੀਂ।
Oh Maestro, no hay nadie más sin Ti; Te alabo en la mente,
iciq icqvau hir rsn ArwDau inrKau qumrI Er ]1] rhwau ]
chit chitavau har rasan araadhau nirakhau tumaree or ||1|| rahaau ||
O Lord, in my mind I remain conscious of You; with my tongue I worship You, and with my eyes, I gaze upon You. ||1||Pause||
ਮੇਰੇ ਵਾਹਿਗੁਰੂ ਆਪਣੇ ਮਨ ਵਿੱਚ ਮੈਂ ਤੈਨੂੰ ਚੇਤੇ ਕਰਦਾ ਹਾਂ ਆਪਣੀ ਜੀਭ੍ਹਾ ਨਾਲ ਮੈਂ ਤੇਰਾ ਨਾਮ ਉਚਾਰਦਾ ਹਾਂ ਅਤੇ ਆਪਣਿਆਂ ਨੇਤ੍ਰਾਂ ਨਾਲ ਮੈਂ ਤੇਰੇ ਵੱਲ ਝਾਕਦਾ ਹਾਂ। ਠਹਿਰਾਉ।
Te pronuncio con mi lengua y siempre miro hacia Ti. (1‑Pausa)
dieAwl purK srb ky Twkur ibnau krau kr joir ]
dhiaal purakh sarab ke Thaakur binau karau kar jor ||
O Merciful Lord, O Lord and Master of all, with my palms pressed together I pray to You.
ਮੇਰੇ ਮਿਹਰਬਾਨ ਮਾਲਕ! ਤੂੰ ਸਾਰਿਆਂ ਦਾ ਸੁਆਮੀ ਹੈ। ਹੱਥ ਬੰਨ੍ਹ ਕੇ ਮੈਂ ਤੇਰੇ ਮੂਹਰੇ ਪ੍ਰਾਰਥਨਾ ਕਰਦਾ ਹਾਂ।
Con mis manos juntas Te ruego, oh Purusha Compasivo, Maestro de todo;
nwmu jpY nwnku dwsu qumro auDris AwKI Por ]2]11]20]
naam japai naanak dhaas tumaro udharas aakhee for ||2||11||20||
Nanak, Your slave, chants Your Name, and is redeemed in the twinkling of an eye. ||2||11||20||
ਤੇਰਾ ਗੋਲਾ, ਨਾਨਕ ਤੇਰੇ ਨਾਮ ਦਾ ਸਿਮਰਨ ਕਰਦਾ ਹੈ ਅਤੇ ਅੱਖ ਦੇ ਇਕ ਫੋਰੇ ਵਿੱਚ ਉਹ ਪਾਰ ਉਤਰ ਗਿਆ ਹੈ।
Nanak, tu sirviente, contempla Tu Nombre y es así redimido en un abrir y cerrar de ojos. (2‑11‑20)
gUjrI mhlw 5 ]
goojaree mahalaa panjavaa ||
Goojaree, Fifth Mehl:
ਗੂਜਰੀ ਪੰਜਵੀਂ ਪਾਤਿਸ਼ਾਹੀ।
Guyeri, Mejl Guru Aryan, Quinto Canal Divino.
bRhm lok Aru rudR lok AweI ieMdR lok qy Dwie ]
braham lok ar rudhr lok aaiee i(n)dhr lok te dhai ||
Overwhelming the realm of Brahma, the realm of Shiva and the realm of Indra, Maya has come running here.
ਬ੍ਰਹਮਾ ਦੇ ਮੰਡਲ, ਸ਼ਿਵਜੀ ਦੇ ਮੰਡਲ ਅਤੇ ਇੰਦਰ ਦੇ ਮੰਡਲ ਨੂੰ ਨਿਸੱਲ ਕਰ ਕੇ, ਮਾਇਆ ਏਥੇ ਦੌੜ ਕੇ ਆ ਗਈ ਹੈ।
Maya controla las esferas de Indra, Shiva y Brahma, pero no ha podido poner su mirada de maldad sobre la Sociedad de los Santos;
swDsMgiq kau joih n swkY mil mil DovY pwie ]1]
saadhasa(n)gat kau joh na saakai mal mal dhovai pai ||1||
But she cannot touch the Saadh Sangat, the Company of the Holy; she washes and massages their feet. ||1||
ਪ੍ਰੰਤੂ ਇਹ ਸਤਿਸੰਗਤ ਨੂੰ ਛੂਹ ਤੱਕ ਨਹੀਂ ਸਕਦੀ ਅਤੇ ਸਾਧੂਆਂ ਦੇ ਪੈਰਾਂ ਨੂੰ ਹਮੇਸ਼ਾਂ ਲਈ ਅਤੇ ਧੋਂਦੀ ਹੈ।
por el contrario, se le ve lavando siempre Sus Pies. (1)
Ab moih Awie pirE srnwie ]
ab moh aai pario saranai ||
Now, I have come and entered the Lord's Sanctuary.
ਹੁਣ ਮੈਂ ਆ ਕੇ ਗੁਰਾਂ ਦੀ ਓਟ ਲੈ ਲਈ ਹੈ।
Busco el Refugio del Señor, pues mi Verdadero Guru
guhj pwvko bhuqu pRjwrY mo kau siqguir dIE hY bqwie ]1] rhwau ]
guhaj paavako bahut prajaarai mo kau satigur dheeo hai batai ||1|| rahaau ||
This awful fire has burned so many; the True Guru has cautioned me about it. ||1||Pause||
ਮਾਇਆ ਦੀ ਇਸ ਅਦ੍ਰਿਸ਼ਟ ਅੱਗ ਨੇ ਘਣੇਰਿਆ (ਬਹੁਤਿਆਂ) ਨੂੰ ਬੁਰੀ ਤਰ੍ਹਾਂ ਸਾੜ ਸੁੱਟਿਆ ਹੈ। ਸੱਚੇ ਗੁਰਾਂ ਨੇ ਮੈਨੂੰ ਇਸ ਬਾਰੇ ਖਬਰਦਾਰ ਕਰ ਦਿੱਤਾ ਹੈ। ਠਹਿਰਾਉ।
me ha enseñado que el fuego interior de Maya lo consume todo. (1‑Pausa)
isD swiDk Aru jK´ ikMnr nr rhI kMiT aurJwie ]
sidh saadhik ar jakhaye ki(n)nar nar rahee ka(n)Th urajhai ||
It clings to the necks of the Siddhas, and the seekers, the demi-gods, angels and mortals.
ਇਹ ਪੂਰਨ ਪੁਰਸ਼ਾਂ, ਅਭਿਆਸੀਆਂ, ਸ਼ਰੋਮਣੀ ਦੇਵਤਿਆਂ, ਸਵਰਗੀ ਗਵੱਈਆ ਅਤੇ ਇਨਸਾਨਾਂ ਦੇ ਗਲ ਨੂੰ ਚਿਮੜੀ ਹੋਈ ਹੈ।
Se aferra al cuello de los adeptos, los buscadores, los ángeles y todos los hombres.
jn nwnk AMgu kIAw pRiB krqY jw kY koit AYsI dwswie ]2]12]21]
jan naanak a(n)g keeaa prabh karatai jaa kai koT aaisee dhaasai ||2||12||21||
Servant Nanak has the support of God the Creator, who has millions of slaves like her. ||2||12||21||
ਨਾਨਕ ਨੂੰ ਉਸ ਸਿਰਜਣਹਾਰ ਸੁਆਮੀ ਦਾ ਆਸਰਾ ਹੈ, ਜਿਸ ਦੀਆਂ ਕ੍ਰੋੜਾਂ ਹੀ ਐਹੋ ਜਿਹੀਆਂ ਦਾਸੀਆਂ ਹਨ।
Pero Nanak tiene el Soporte del Señor Creador, ante Quien millones de esclavos, incluyendo Maya, se postran. (2‑12‑21)
gUjrI mhlw 5 ]
goojaree mahalaa panjavaa ||
Goojaree, Fifth Mehl:
ਗੂਜਰੀ ਪੰਜਵੀਂ ਪਾਤਿਸ਼ਾਹੀ।
Guyeri, Mejl Guru Aryan, Quinto Canal Divino.
Apjsu imtY hovY jig kIriq drgh bYsxu pweIAY ]
apajas miTai hovai jag keerat dharageh baisan paieeaai ||
His bad reputation is erased, he is acclaimed all over the world, and he obtains a seat in the Court of the Lord.
ਸਾਹਿਬ ਦੇ ਸਿਮਰਨ ਦੁਆਰਾ ਬਦਨਾਮੀ ਮਿੱਟ ਜਾਂਦੀ ਹੈ, ਜਗਤ ਅੰਦਰ ਨੇਕ-ਨਾਮੀ ਹੋ ਜਾਂਦੀ ਹੈ ਅਤੇ ਪ੍ਰਭੂ ਦੇ ਦਰਬਾਰ ਅੰਦਰ ਜਗ੍ਹਾ ਮਿਲ ਜਾਂਦੀ ਹੈ।
Aquél que contempla el Nombre del Señor se deshace de su mala fama y el mundo entero lo alaba, pues encuentra un lugar en la
jm kI qRws nws hoie iKn mih suK And syqI Gir jweIAY ]1]
jam kee traas naas hoi khin meh sukh anadh setee ghar jaieeaai ||1||
The fear of death is removed in an instant, and he goes to the Lord's House in peace and bliss. ||1||
ਮੌਤ ਦਾ ਡਰ ਇਕ ਮੁਹਤ ਵਿੱਚ ਦੂਰ ਹੋ ਜਾਂਦਾ ਹੈ ਅਤੇ ਬੰਦਾ ਆਰਾਮ ਤੇ ਖੁਸ਼ੀ ਨਾਲ ਵਾਹਿਗੁਰੂ ਦੇ ਮਹਿਲ ਨੂੰ ਜਾਂਦਾ ਹੈ।
Corte del Señor. El miedo a la muerte ha sido borrado de su mente en un instante, y en total Éxtasis procede hasta su verdadero hogar. (1)
jw qy Gwl n ibrQI jweIAY ]
jaa te ghaal na birathee jaieeaai ||
His works do not go in vain.
ਇਸ ਲਈ ਉਸ ਦੀ ਸੇਵਾ ਵਿਅਰਥ ਨਹੀਂ ਜਾਂਦੀ।
A Aquél que siempre complace tus deseos y tus esfuerzos, oh hombre,
AwT phr ismrhu pRBu Apnw min qin sdw iDAweIAY ]1] rhwau ]
aaTh pahar simarahu prabh apanaa man tan sadhaa dhiaaieeaai ||1|| rahaau ||
Twenty-four hours a day, remember your God in meditation; meditate on Him continually in your mind and body. ||1||Pause||
ਅੱਠੇ ਪਹਿਰ ਹੀ ਤੂੰ ਆਪਣੇ ਪ੍ਰਭੂ ਦਾ ਆਰਾਧਨ ਕਰ ਅਤੇ ਆਪਣੀ ਆਤਮਾ ਤੇ ਦੇਹ ਨਾਲ ਸਦੀਵ ਹੀ ਉਸ ਦਾ ਚਿੰਤਨ ਕਰ। ਠਹਿਰਾਉ।
Contémplalo en las ocho rondas del día y de la noche, alábalo siempre en tu cuerpo y en tu mente. (1‑Pausa)
moih srin dIn duK BMjn qUM dyih soeI pRB pweIAY ]
moh saran dheen dhukh bha(n)jan too(n) dheh soiee prabh paieeaai ||
I seek Your Sanctuary, O Destroyer of the pains of the poor; whatever You give me, God, that is what I receive.
ਹੇ ਗਰੀਬਾਂ ਦੇ ਦੁੱਖੜੇ ਦੂਰ ਕਰਨ ਵਾਲੇ ਸੁਆਮੀ! ਮੈਂ ਤੇਰੀ ਸ਼ਰਣਾਗਤ ਸੰਭਾਲੀ ਹੈ ਅਤੇ ਮੈਂ ਕੇਵਲ ਓਹੀ ਪਰਾਪਤ ਕਰਦਾ ਹਾਂ, ਜੋ ਤੂੰ ਮੈਨੂੰ ਦਿੰਦਾ ਹੈ।
Yo, el humilde, busco Tu Refugio, oh Destructor de las penas, pues recibo lo que sea que me des.
crx kml nwnk rMig rwqy hir dwsh pYj rKweIAY ]2]13]22]
charan kamal naanak ra(n)g raate har dhaaseh paij rakhaieeaai ||2||13||22||
Nanak is imbued with the love of Your lotus feet; O Lord, please preserve the honor of Your slave. ||2||13||22||
ਤੇਰੇ ਕੰਵਲ ਪੈਰਾਂ ਦੀ ਪ੍ਰੀਤ ਨਾਲ ਨਾਨਕ ਰੰਗਿਆ ਗਿਆ ਹੈ। ਹੇ ਵਾਹਿਗੁਰੂ! ਤੂੰ ਆਪਣੇ ਗੋਲੇ ਦੀ ਇੱਜ਼ਤ ਆਬਰੂ ਬਰਕਰਾਰ ਹੱਖ।
Dice Nanak, estoy imbuido en el Amor de Tus Pies de Loto; salva mi honor, oh Señor. (2‑13‑22)
gUjrI mhlw 5 ]
goojaree mahalaa panjavaa ||
Goojaree, Fifth Mehl:
ਗੂਜਰੀ ਪੰਜਵੀਂ ਪਾਤਿਸ਼ਾਹੀ।
Guyeri, Mejl Guru Aryan, Quinto Canal Divino.
ibsÍMBr jIAn ko dwqw Bgiq Bry BMfwr ]
bisavai(n)bhar jeean ko dhaataa bhagat bhare bha(n)ddaar ||
The all-sustaining Lord is the Giver of all beings; His devotional worship is an overflowing treasure.
ਸਾਰਿਆਂ ਨੂੰ ਪਾਲਣ ਵਾਲਾ ਸੁਆਮੀ ਪ੍ਰਾਣਧਾਰੀਆਂ ਦਾ ਦਾਤਾਰ ਹੈ। ਲਬਾਲਬ (ਭਰਪੂਰ) ਹਨ ਉਸ ਦੇ ਸ਼ਰਧਾ ਪ੍ਰੇਮ ਦੇ ਖਜਾਨੇ।
El Señor es el Dador de Plenitud del mundo; Benévolo es con todos. Su Tesoro de Alabanza es Inacabable;
jw kI syvw inPl n hovq iKn mih kry auDwr ]1]
jaa kee sevaa nifal na hovat khin meh kare udhaar ||1||
Service to Him is not wasted; in an instant, He emancipates. ||1||
ਉਹ ਐਸਾ ਹੈ, ਜਿਸ ਦੀ ਘਾਲ ਨਿਸਫਲ ਨਹੀਂ ਹੁੰਦੀ। ਇਕ ਛਿਨ ਵਿੱਚ ਉਹ ਪ੍ਰਾਣੀ ਨੂੰ ਬੰਦ-ਖਲਾਸ ਕਰ ਦਿੰਦਾ ਹੈ।
Su Servicio nunca se desperdicia y en un instante emancipa a todos. (1)
mn myry crn kml sMig rwcu ]
man mere charan kamal sa(n)g raach ||
O my mind, immerse yourself in the Lord's lotus feet.
ਮੇਰੀ ਜਿੰਦੇ! ਤੂੰ ਸੁਆਮੀ ਦੇ ਕੰਵਲ ਪੈਰਾਂ ਨਾਲ ਲੀਨ ਹੋਈ ਰਹੁ।
Oh mi mente, alaba los Pies de Loto del Señor;
sgl jIA jw kau AwrwDih qwhU kau qUM jwcu ]1] rhwau ]
sagal jeea jaa kau aaraadheh taahoo kau too(n) jaach ||1|| rahaau ||
Seek from Him, who is worshipped by all beings. ||1||Pause||
ਤੂੰ ਕੇਵਲ ਉਸ ਪਾਸੋਂ ਹੀ ਮੰਗ, ਇਸ ਨੂੰ ਸਾਰੇ ਜੀਵ ਪੂਜਦੇ ਹਨ। ਠਹਿਰਾਉ।
sí, busca Aquél que propicia la vida. (1‑Pausa)
nwnk srix qum@wrI krqy qUM pRB pRwn ADwr ]
naanak saran tum(h)aaree karate too(n) prabh praan adhaar ||
Nanak has entered Your Sanctuary, O Creator Lord; You, O God, are the support of my breath of life.
ਤੇਰੀ ਪਨਾਹ (ਸ਼ਰਨ) ਨਾਨਕ ਨੇ ਲਈ ਹੈ, ਹੇ ਸਿਰਜਣਹਾਰ! ਤੂੰ ਹੇ ਸਾਹਿਬ! ਮੇਰੀ ਜਿੰਦੜੀ ਦਾ ਆਸਰਾ ਹੈ।
Nanak busca Tu Refugio, oh Señor Creador, pues sólo Tú eres su Respiración Vital,
hoie shweI ijsu qUM rwKih iqsu khw kry sMswru ]2]14]23]
hoi sahaiee jis too(n) raakheh tis kahaa kare sa(n)saar ||2||14||23||
He who is protected by You, O Helper Lord - what can the world do to him? ||2||14||23||
ਜਗਤ ਉਸ ਨੂੰ ਕੀ ਕਰ ਸਕਦਾ ਹੈ, ਜਿਸ ਦੀ ਤੂੰ ਹੇ ਸਹਾਇਕ! ਰਖਿਆ ਕਰਦਾ ਹੈ?
y a ese a quien apoyas, ¿qué mal le puede causar el mundo? (2‑14‑23)
gUjrI mhlw 5 ]
goojaree mahalaa panjavaa ||
Goojaree, Fifth Mehl:
ਗੂਜਰੀ ਪੰਜਵੀਂ ਪਾਤਿਸ਼ਾਹੀ।
Guyeri, Mejl Guru Aryan, Quinto Canal Divino.
jn kI pYj svwrI Awp ]
jan kee paij savaaree aap ||
The Lord Himself has protected the honor of His humble servant.
ਪ੍ਰਭੂ ਨੇ ਖੁਦ ਦੀ ਲਾਜ ਰੱਖੀ ਹੈ।
El Señor ha protegido el honor de su Sirviente;
hir hir nwmu dIE guir AvKDu auqir gieE sBu qwp ]1] rhwau ]
har har naam dheeo gur avakhadh utar gio sabh taap ||1|| rahaau ||
The Guru has given the medicine of the Lord's Name, Har, Har, and all afflictions are gone. ||1||Pause||
ਗੁਰਾਂ ਨੇ ਵਾਹਿਗੁਰੂ ਸੁਆਮੀ ਨੇ ਨਾਮ ਦਾ ਦਾਰੂ ਦਿੱਤਾ ਹੈ ਅਤੇ ਸਾਰਾ ਬੁਖਾਰ ਲਹਿ ਗਿਆ ਹੈ। ਠਹਿਰਾਉ।
el Guru me ha bendecido con la panacea del Nombre del Señor y todas mis penas y aflicciones han pasado. (1‑Pausa)
hirgoibMdu riKE prmysir ApunI ikrpw Dwir ]
harigobi(n)dh rakhio paramesar apunee kirapaa dhaar ||
The Transcendent Lord, in His Mercy, has preserved Har Gobind.
ਉਤਕ੍ਰਿਸ਼ਟ ਸੁਆਮੀ ਨੇ ਆਪਣੀ ਦਇਆ ਧਾਰ ਕੇ ਹਰਿ ਗੋਬਿੰਦ ਨੂੰ ਬਚਾ ਲਿਆ ਹੈ।
Mi Señor Trascendente ha protegido a mi hijo Jargobind en Su Misericordia y su enfermedad se ha ido;
imtI ibAwiD srb suK hoey hir gux sdw bIcwir ]1]
miTee biaadh sarab sukh hoe har gun sadhaa beechaar ||1||
The disease is over, and there is joy all around; we ever contemplate the Glories of God. ||1||
ਮੁਸੀਬਤ ਟਲ ਗਈ ਹੈ, ਸਾਰੀ ਪਾਸੀਂ ਖੁਸ਼ੀ ਹੈ ਅਤੇ ਅਸੀਂ ਹਮੇਸ਼ਾਂ ਵਾਹਿਗੁਰੂ ਦੀ ਕੀਰਤੀ ਦਾ ਚਿੰਤਨ ਕਰਦੇ ਹਾਂ।
estamos todos en Dicha y vivimos siempre alabando al Señor. (1)
AMgIkwru kIE myrY krqY gur pUry kI vifAweI ]
a(n)geekaar keeo merai karatai gur poore kee vaddiaaiee ||
My Creator Lord has made me His own; such is the glorious greatness of the Perfect Guru.
ਐਹੋ ਜੇਹੀ ਉਤਕ੍ਰਿਸ਼ਟਤਾ ਹੈ ਮੇਰੇ ਪੂਰਨ ਗੁਰਾਂ ਦੀ, ਕਿ ਮੈਂਡੇ ਸਿਰਜਣਹਾਰ ਨੇ ਮੇਰੀ ਸਹਾਇਤਾ ਕੀਤੀ ਹੈ।
Tal es la Gloria de nuestro Guru Perfecto que nos ha abrazado en su pecho.
Aibcl nIv DrI gur nwnk inq inq cVY svweI ]2]15]24]
abichal neev dharee gur naanak nit nit chaRai savaiee ||2||15||24||
Guru Nanak laid the immovable foundation, which grows higher and higher each day. ||2||15||24||
ਗੁਰੂ ਨਾਨਕ ਜੀ ਨੇ ਅਚੱਲ ਨੀਂਹ ਰੱਖੀ ਹੈ, ਜਿਹੜੀ ਰੋਜ਼-ਬ-ਰੋਜ਼ ਵਧੇਰੇ ਪੱਕੀ ਹੁੰਦੀ ਜਾਂਦੀ ਹੈ।
Dice Nanak, eternos son los cimientos que el Guru ha puesto en mi hogar y se refinan al pasar los días. (2‑15‑24)
gUjrI mhlw 5 ]
goojaree mahalaa panjavaa ||
Goojaree, Fifth Mehl:
ਗੂਜਰੀ ਪੰਜਵੀਂ ਪਾਤਿਸ਼ਾਹੀ।
Guyeri, Mejl Guru Aryan, Quinto Canal Divino.
kbhU hir isau cIqu n lwieE ]
kabahoo har siau cheet na laio ||
You never focused your consciousness on the Lord.
ਤੂੰ ਕਦੇ ਭੀ ਆਪਣੀ ਬਿਰਤੀ ਵਾਹਿਗੁਰੂ ਨਾਲ ਨਹੀਂ ਜੋੜੀ।
No has enfocado tu Conciencia en el Señor.