swrg mhlw 4 ]
saarag mahalaa chauthhaa ||
Saarang, Fourth Mehl:
ਸਾਰੰਗ ਚੌਥੀ ਪਾਤਿਸ਼ਾਹੀ।
Sarang, Mejl Guru Ram Das, Cuarto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
swrg mhlw 4 ]
saarag mahalaa chauthhaa ||
Saarang, Fourth Mehl:
ਸਾਰੰਗ ਚੌਥੀ ਪਾਤਿਸ਼ਾਹੀ।
Sarang, Mejl Guru Ram Das, Cuarto Canal Divino.
hir hir AMimRq nwmu dyhu ipAwry ]
har har a(n)mirat naam dheh piaare ||
O my Beloved Lord, Har, Har, please bless me with Your Ambrosial Name.
ਹੇ ਸੁਆਮੀ ਵਾਹਿਗੁਰੂ, ਮੇਰੇ ਪ੍ਰੀਤਮ! ਤੂੰ ਮੈਨੂੰ ਆਪਣਾ ਸੁਧਾਸਰੂਪ-ਨਾਮ ਪਰਦਾਨ ਕਰ।
Oh Dios, bendíceme con Tu Nombre de Néctar. Sí, con quien sea que esté el Guru Complacido,
ijn aUpir gurmuiK mnu mwinAw iqn ky kwj svwry ]1] rhwau ]
jin uoopar gurmukh man maaniaa tin ke kaaj savaare ||1|| rahaau ||
Those whose minds are pleased to be Gurmukh - the Lord completes their projects. ||1||Pause||
ਜਿਨ੍ਹਾਂ ਦੇ ਨਾਲ ਮੁਖੀ ਗੁਰਦੇਵ ਜੀ ਦਾ ਚਿੱਤ ਪ੍ਰਸੰਨ ਹੋ ਜਾਂਦਾ ਹੈ, ਉਹਨਾਂ ਦੇ ਕਾਰਜ ਸੌਰ ਜਾਂਦੇ ਹਨ। ਠਹਿਰਾਉ।
las tareas de ese ser son realizadas por Él. (1-Pausa)
jo jn dIn Bey gur AwgY iqn ky dUK invwry ]
jo jan dheen bhe gur aagai tin ke dhookh nivaare ||
Those humble beings who become meek before the Guru-their pains are taken away.
ਜਿਹੜੇ ਪੁਰਸ਼, ਗੁਰਾਂ ਮੂਹਰੇ ਨਿਮਾਣੇ ਹੋ ਜਾਂਦੇ ਹਨ, ਉਨ੍ਹਾਂ ਦੇ ਦੁਖੜੇ, ਗੁਰੂ ਜੀ ਦੂਰ ਕਰ ਦਿੰਦੇ ਹਨ।
Los que se someten al Guru, sus penas desaparecen y para siempre alaban a Su Dios en la Presencia del Guru,
Anidnu Bgiq krih gur AwgY gur kY sbid svwry ]1]
anadhin bhagat kareh gur aagai gur kai sabadh savaare ||1||
Night and day, they perform devotional worship services to the Guru; they are embellished with the Word of the Guru's Shabad. ||1||
ਰੈਣ ਅਤੇ ਦਿਨ ਉਹ ਗੁਰਾਂ ਦੇ ਮੂਹਰੇ ਸੇਵਾ ਕਮਾਉਂਦੇ ਹਨ ਅਤੇ ਗੁਰਾਂ ਦੀ ਬਾਣੀ ਨਾਲ ਸ਼ਸ਼ੋਭਤ ਹੁੰਦੇ ਹਨ।
embelezados con la Palabra del Guru. (1)
ihrdY nwmu AMimRq rsu rsnw rsu gwvih rsu bIcwry ]
hiradhai naam a(n)mirat ras rasanaa ras gaaveh ras beechaare ||
Within their hearts is the ambrosial essence of the Naam, the Name of the Lord; they savor this essence, sing the praises of this essence, and contemplate this essence.
ਉਨ੍ਹਾਂ ਦੇ ਅੰਤਰ ਆਤਮੇ ਸੁਰਜੀਤ ਕਰਨ ਵਾਲਾ ਅੰਮ੍ਰਿਤਮਈ ਨਾਮ ਹੈ। ਆਪਣੀ ਜੀਹਭਾ ਨਾਲ ਉਹ ਅੰਮ੍ਰਿਤਮਈ ਨਾਮ ਦੀ ਉਸਤਤੀ ਗਾਇਨ ਕਰਦੇ ਹਨ ਅਤੇ ਅੰਮ੍ਰਿਤਮਈ ਨਾਮ ਦਾ ਹੀ ਚਿੰਤਨ ਕਰਦੇ ਹਨ।
En el interior de su corazón vive el Nombre, en sus labios el Néctar del Nombre y ellos meditan sólo en la Esencia del Señor.
gur prswid AMimRq rsu cIin@Aw Eie pwvih moK duAwry ]2]
gur parasaadh a(n)mirat ras cheeni(h)aa oi paaveh mokh dhuaare ||2||
By Guru's Grace, they are aware of this ambrosial essence; they find the Gate of Salvation. ||2||
ਗੁਰਾਂ ਦੀ ਦਇਆ ਦੁਆਰਾ, ਸੁਰਜੀਤ ਕਰਨ ਵਾਲੇ ਨਾਮ ਅੰਮ੍ਰਿਤ ਨੂੰ ਅਨੁਭਵ ਕਰਕੇ ਉਹ ਮੁਕਤੀ ਦੇ ਦਰ ਨੂੰ ਪਾ ਲੈਂਦੇ ਹਨ।
Ellos toman Conciencia de la Esencia del Señor por la Gracia del Guru y llegan hasta la Puerta de la Salvación. (2)
siqguru purKu Aclu Aclw miq ijsu idRVqw nwmu ADwry ]
satigur purakh achal achalaa mat jis dhiraRataa naam adhaare ||
The True is the Primal Being, Unmoving and Unchanging. One who takes the Support of the Naam, the Name of the Lord - his intellect becomes focused and steady.
ਅਹਿੱਲ ਹਨ ਰੱਬ ਰੂਪ ਸੱਚੇ ਗੁਰੂ ਜੀ, ਪ੍ਰਭੂ ਦੇ ਨਾਮ ਦਾ ਆਸਰਾ ਲੈ, ਜਿਨ੍ਹਾਂ ਦਾ ਮਨ ਸਥਿਰ ਅਤੇ ਅਸਥਿਤ ਹੋ ਗਿਆ ਹੈ।
Inmutable es el Estado del Guru y, apoyándome en el Nombre del Señor, mi mente queda establecida en Dios.
iqsu AwgY jIau dyvau Apunw hau siqgur kY bilhwry ]3]
tis aagai jeeau dhevau apunaa hau satigur kai balihaare ||3||
I offer my soul to Him; I am a sacrifice to my True Guru. ||3||
ਉਨ੍ਹਾਂ ਦੇ ਮੂਹਰੇ ਮੈਂ ਆਪਣੀ ਜਿੰਦੜੀ ਭੇਟਾ ਰੱਖਦਾ ਹਾਂ। ਸੱਚੇ ਗੁਰਾਂ ਉਤੋਂ ਮੈਂ ਕੁਰਬਾਨ ਜਾਂਦਾ ਹਾਂ।
Oh, ofrezco mi ser al Guru y entrego mi Alma a Él. (3)
mnmuK BRim dUjY Bwie lwgy AMqir AigAwn gubwry ]
manmukh bhram dhoojai bhai laage a(n)tar agiaan gubaare ||
The self-willed manmukhs are stuck in doubt and attached to duality; the darkness of spiritual ignorance is within them.
ਸੰਦੇਹ ਦੇ ਬਹਿਕਾਏ ਹੋਏ ਮਨ ਮਤੀਏ ਦਵੈਤ-ਭਾਵ ਨਾਲ ਜੁੜੇ ਹੋਏ ਹਨ ਅਤੇ ਉਨ੍ਹਾਂ ਦਾ ਅੰਦਰ ਆਤਮਕ ਬੇਸਮਝੀ ਦਾ ਅਨ੍ਹੇਰਾ ਹੈ।
Los soberbios Manmukjs, guiados por su ego, se apegan al otro, y en su interior reside la oscuridad de la ignorancia.
siqguru dwqw ndir n AwvY nw aurvwir n pwry ]4]
satigur dhaataa nadhar na aavai naa uravaar na paare ||4||
They do not see the True Guru, the Giver; they are not on this shore, or the other. ||4||
ਦਾਤਾਰ ਸੱਚੇ ਗੁਰਾਂ ਨੂੰ ਉਹ ਨਹੀਂ ਵੇਖਦੇ। ਉਹ ਲਦੀ ਦੇ ਵਿਚਕਾਰ ਰਹਿੰਦੇ ਹਨ, ਨਾਂ ਇਸ ਕਿਨਾਰੇ ਤੇ ਨਾਂ ਹੀ ਪਰਲੇ ਤੇ।
Ellos no logran ver al Bondadoso Guru y así permanecen en medio y a merced del flujo de la vida. (4)
srby Git Git rivAw suAwmI srb klw kl Dwry ]
sarabe ghaT ghaT raviaa suaamee sarab kalaa kal dhaare ||
Our Lord and Master is permeating and pervading each and every heart; He is supremely Potent to exercise His Might.
ਸਰਬ-ਸ਼ਕਤੀਵਾਨ ਸਾਹਿਬ ਆਪਣੀ ਸ਼ਕਤੀ ਵਰਤ ਰਿਹਾ ਹੈ। ਉਹ ਸਾਰੇ ਅਤੇ ਹਰ ਦਿਲ ਅੰਦਰ ਵਿਆਪਕ ਹੋ ਰਿਹਾ ਹੈ।
El Maestro prevalece en los corazones, sí, Él es Todopoderoso y Todo Capaz.
nwnku dwsin dwsu khq hY kir ikrpw lyhu aubwry ]5]3]
naanak dhaasan dhaas kahat hai kar kirapaa leh ubaare ||5||3||
Nanak, the slave of His slaves, says, please, be merciful and save me! ||5||3||
ਸਾਹਿਬ ਦੇ ਗੋਲਿਆਂ ਦਾ ਗੋਲਾ, ਨਾਨਕ ਆਖਦਾ ਹੈ "ਮਿਹਰ ਧਾਰ ਕੇ ਤੂੰ ਮੇਰਾ ਪਾਰ ਉਤਾਰਾ ਕਰ, ਹੇ ਸਾਹਿਬ!"
Dice Nanak, el Esclavo de los Esclavos del Señor, oh Dios, sálvame por Tu Misericordia.(5-3)
swrg mhlw 4 ]
saarag mahalaa chauthhaa ||
Saarang, Fourth Mehl:
ਸਾਰੰਗ ਚੌਥੀ ਪਾਤਿਸ਼ਾਹੀ।
Sarang, Mejl Guru Ram Das, Cuarto Canal Divino.
goibd kI AYsI kwr kmwie ]
gobidh kee aaisee kaar kamai ||
This is the way to work for the Lord.
ਤੂੰ ਆਪਣੇ ਪ੍ਰਭੂ ਦੀ ਇਸ ਤਰ੍ਹਾਂ ਘਾਲ ਕਮਾ,
A tu Señor sírvelo de esta forma, lo que sea que te dé, acéptalo con toda Gracia,
jo ikCu kry su siq kir mwnhu gurmuiK nwim rhhu ilv lwie ]1] rhwau ]
jo kichh kare su sat kar maanahu gurmukh naam rahahu liv lai ||1|| rahaau ||
Whatever He does, accept that as true. As Gurmukh, remain lovingly absorbed in His Name. ||1||Pause||
ਕਿ ਜਿਹੜਾ ਕੁਝ ਉਹ ਕਰਦਾ ਹੈ, ਉਸ ਨੂੰ ਸੱਚ ਕਰ ਕੇ ਸਵੀਕਾਰ ਕਰ ਅਤੇ ਗੁਰਾਂ ਦੀ ਦਇਆ ਦੁਆਰਾ, ਤੂੰ ਉਸ ਦੇ ਨਾਮ ਦੀ ਪ੍ਰੀਤ ਅੰਦਰ ਲੀਨ ਹੋਇਆ ਰਹੁ। ਠਹਿਰਾਉ।
y entónate en Su Nombre, por la Gracia del Guru. (1-Pausa)
goibd pRIiq lgI Aiq mITI Avr ivsir sB jwie ]
gobidh preet lagee at meeThee avar visar sabh jai ||
The Love of the Lord of the Universe seems supremely sweet. Everything else is forgotten.
ਪ੍ਰਮ ਮਿੱਠੜੀ ਹੈ ਸ਼੍ਰਿਸ਼ਟੀ ਦੇ ਸੁਆਮੀ ਦੀ ਪਿਰਹੜੀ, ਕਿ ਬੰਦਾ ਹੋਰ ਸਾਰੀਆਂ ਮੁਹੱਬਤਾਂ ਨੂੰ ਭੁਲ ਜਾਂਦਾ ਹੈ।
Tan dulce y delicioso es el Amor de Dios que rompe con cualquier otro amor, y la mente acepta la Verdad del Dios,
Anidnu rhsu BieAw mnu mwinAw joqI joiq imlwie ]1]
anadhin rahas bhiaa man maaniaa jotee jot milai ||1||
Night and day, he is in ecstasy; his mind is pleased and appeased, and his light merges into the Light. ||1||
ਰੈਣ ਅਤੇ ਦਿਨ ਉਹ ਖੁਸ਼ੀ ਅੰਦਰ ਵਸਦਾ ਹੈ, ਉਸ ਦੀ ਆਤਮਾ ਪਤੀਜ ਜਾਂਦੀ ਹੈ ਅਤੇ ਉਸ ਦਾ ਨੂਰ ਪਰਮ ਨੂਰ ਵਿੱਚ ਲੀਨ ਹੋ ਜਾਂਦਾ ਹੈ।
viviendo siempre en Éxtasis, pues el Alma de uno se funde en el Alma Universal. (1)
jb gux gwie qb hI mnu iqRpqY sWiq vsY min Awie ]
jab gun gai tab hee man tirapatai saa(n)t vasai man aai ||
Singing the Glorious Praises of the Lord, his mind is satisfied. Peace and tranquility come to abide within his mind.
ਜਦ ਜੀਵ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ ਤਾਂ ਉਸ ਦੀ ਆਤਮਾ ਰੱਜ ਜਾਂਦੀ ਹੈ ਅਤੇ ਠੰਡ ਚੈਨ ਆ ਕੇ ਉਸ ਦਾ ਚਿੱਤ ਵਿੱਚ ਟਿਕ ਜਾਂਦੀ ਹੈ।
Cuando uno canta las Alabanzas del Señor, la mente es confortada y la Paz de Dios es rociada sobre uno,
gur ikrpwl Bey qb pwieAw hir crxI icqu lwie ]2]
gur kirapaal bhe tab paiaa har charanee chit lai ||2||
When the Guru becomes merciful, the mortal finds the Lord; he focuses his consciousness on the Lord's Lotus Feet. ||2||
ਜਦ ਗੁਰੂ ਜੀ ਦਇਆਲ ਹੋ ਜਾਂਦੇ ਹਨ, ਕੇਵਲ ਤਾਂ ਹੀ ਬੰਦਾ ਨਾਮ ਨੂੰ ਪਾਉਂਦਾ ਤੇ ਆਪਣੇ ਮਨ ਨੂੰ ਪ੍ਰਭੂ ਦੇ ਪੈਰਾਂ ਨਾਲ ਜੋੜਦਾ ਹੈ।
pero sólo si uno cuenta con la Misericordia del Guru, lo obtiene, quedando entonado para siempre en Dios. (2)
miq pRgws BeI hir iDAwieAw igAwin qiq ilv lwie ]
mat pragaas bhiee har dhiaaiaa giaan tat liv lai ||
The intellect is enlightened, meditating on the Lord. He remains lovingly attuned to the essence of spiritual wisdom.
ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ, ਆਦਮੀ ਦੀ ਅਕਲ ਰੋਸ਼ਨ ਹੋ ਜਾਂਦੀ ਹੈ ਅਤੇ ਬ੍ਰਹਮ ਗਿਆਤ ਦੇ ਜੋਹਰ ਨਾਲ ਉਸ ਦਾ ਪ੍ਰੇਮ ਪੈ ਜਾਂਦਾ ਹੈ।
Contemplando al Señor, la mente es iluminada y entonada en la Quintaesencia de la Sabiduría del Señor.
AMqir joiq pRgtI mnu mwinAw hir shij smwiD lgwie ]3]
a(n)tar jot pragaTee man maaniaa har sahaj samaadh lagai ||3||
The Divine Light radiates forth deep within his being; his mind is pleased and appeased. He merges intuitively into Celestial Samaadhi. ||3||
ਜਦ ਈਸ਼ਵਰੀ ਨੂਰ ਪ੍ਰਾਣੀ ਦੇ ਅੰਦਰ ਪ੍ਰਕਾਸ਼ਦਾ ਹੈ, ਤਦ ਉਸ ਦੀ ਜਿੰਦੜੀ ਸੁਖੀ ਹੋ ਜਾਂਦੀ ਹੈ, ਤੇ ਉਹ ਰੱਬੀ ਅਡੋਲਤਾ ਦੀ ਤਾੜੀ ਅੰਦਰ ਟਿਕ ਜਾਂਦਾ ਹੈ।
Nuestro interior es encendido por la Luz de Dios, la Fe entra en la mente y el Alma queda entonada en el Trance del Equilibrio. (3)
ihrdY kptu inq kptu kmwvih muKhu hir hir suxwie ]
hiradhai kapaT nit kapaT kamaaveh mukhahu har har sunai ||
One whose heart is filled with falsehood, continues to practice falsehood, even while he teaches and preaches about the Lord.
ਜਿਸ ਦੇ ਮਨ ਅੰਦਰ ਛਲ ਫਰੇਬ ਹੈ, ਉਹ ਆਪਣੇ ਮੂੰਹ ਨਾਲ ਹਰੀ ਦੇ ਨਾਮ ਦਾ ਉਪਦੇਸ਼ ਕਰਨ ਦੇ ਬਾਵਜੂਦ ਸਦਾ ਛਲ ਫਰੇਬ ਹੀ ਕਰਦਾ ਹੈ।
Aquél en cuyo corazón hay engaño y astucia y además la practica, aún cuando enseñe y discurse acerca del Señor,
AMqir loBu mhw gubwrw quh kUtY duK Kwie ]4]
a(n)tar lobh mahaa gubaaraa tuh kooTai dhukh khai ||4||
Within him is the utter darkness of greed. He is thrashed like wheat, and suffers in pain. ||4||
ਉਸ ਦੇ ਅੰਦਰ ਲਾਲਚ ਦਾ ਪਰਮ ਅਨ੍ਹੇਰਾ ਹੈ ਅਤੇ ਪਰਾਲੀ ਨੂੰ ਕੱਟ ਕੇ ਉਹ ਤਕਲੀਫ ਉਠਾਉਂਦਾ ਹੈ।
viviendo envuelto en la total oscuridad y en la avaricia, es triturado como el trigo en medio del dolor. (4)
jb supRsMn Bey pRB myry gurmuiK prcw lwie ]
jab suprasa(n)n bhe prabh mere gurmukh parachaa lai ||
When my God is totally pleased, the mortal tunes in and becomes Gurmukh.
ਜਦ ਮੇਰਾ ਮਾਲਕ ਬਹੁਤ ਖੁਸ਼ ਹੋ ਜਾਂਦਾ ਹੈ ਤਾਂ ਪ੍ਰਾਣੀ ਦਾ ਮੁਖੀ ਗੁਰਾਂ ਨਾਲ ਪ੍ਰੇਮ ਪੈ ਜਾਂਦਾ ਹੈ।
Pero cuando el Señor muestra Su Compasión, a través del Guru, se convierte en Gurmukj.
nwnk nwm inrMjnu pwieAw nwmu jpq suKu pwie ]5]4]
naanak naam nira(n)jan paiaa naam japat sukh pai ||5||4||
Nanak has obtained the Immaculate Naam, the Name of the Lord. Chanting the Naam, he has found peace. ||5||4||
ਨਾਨਕ ਨੇ ਪਵਿੱਤਰ ਪ੍ਰਪੂ ਦਾ ਨਾਮ ਪਾ ਲਿਆ ਹੈ ਅਤੇ ਨਾਮ ਦਾ ਸਿਮਰਨ ਕਰਨ ਦੁਆਰਾ ਉਸ ਨੂੰ ਠੰਢ-ਚੈਨ ਦੀ ਦਾਤ ਪਰਾਪਤ ਹੋ ਗਈ ਹੈ।
Dice Nanak, uno entonces es bendecido con el Nombre Inmaculado y en toda Paz contempla al Señor. (5-4)
swrg mhlw 4 ]
saarag mahalaa chauthhaa ||
Saarang, Fourth Mehl:
ਸਾਰੰਗ ਚੌਥੀ ਪਾਤਿਸ਼ਾਹੀ।
Sarang, Mejl Guru Ram Das, Cuarto Canal Divino.
myrw mnu rwm nwim mnu mwnI ]
meraa man raam naam man maanee ||
My mind is pleased and appeased by the Name of the Lord.
ਮੇਰਾ ਚਿੱਤ ਅਤੇ ਦਿਲ ਪ੍ਰਭੂ ਦੇ ਨਾਮ ਨਾਲ ਪ੍ਰਸੰਨ ਹੋ ਗਏ ਹਨ।
Mi mente está complacida con el Nombre del Señor y en mi interior está el Amor del Señor por la Gracia del Guru.
myrY hIArY siqguir pRIiq lgweI min hir hir kQw suKwnI ]1] rhwau ]
merai heearai satigur preet lagaiee man har har kathaa sukhaanee ||1|| rahaau ||
The True Guru has implanted divine love within my heart. The Sermon of the Lord, Har, Har, is pleasing to my mind. ||1||Pause||
ਸੱਚੇ ਗੁਰਾਂ ਨੇ ਮੇਰੇ ਮਨ ਨੂੰ ਪ੍ਰਭੂ ਦੇ ਪਿਆਰ ਨਾਲ ਰੰਗ ਦਿੱਤਾ ਹੈ ਅਤੇ ਮੇਰੀ ਜਿੰਦੜੀ ਨੂੰ ਸੁਆਮੀ ਵਾਹਿਗੁਰੂ ਦੀ ਕਥਾ-ਵਾਰਤਾ ਚੰਗੀ ਲਗਦੀ ਹੈ। ਠਹਿਰਾਉ।
El Evangelio de Dios trae Paz a mi mente. (1-Pausa)
dIn dieAwl hovhu jn aUpir jn dyvhu AkQ khwnI ]
dheen dhiaal hovahu jan uoopar jan dhevahu akath kahaanee ||
Please be merciful to Your meek and humble servant; please bless Your humble servant with Your Unspoken Speech.
ਹੇ ਸੁਆਮੀ! ਤੂੰ ਮੈਂ ਗਰੀਬ ਬੰਦਾ ਤੇ ਮਿਹਰਬਾਨ ਹੈ ਅਤੇ ਆਪਣੇ ਗੋਲੇ ਨੂੰ ਆਪਣੀ ਅਕਹਿ ਈਸ਼ਵਰੀ ਕਥਾ ਵਾਰਤਾ ਪਰਦਾਨ ਕਰ।
Oh Dios, ten Compasión del pobre de mí y bendíceme con la Palabra Inefable.
sMq jnw imil hir rsu pwieAw hir min qin mIT lgwnI ]1]
sa(n)t janaa mil har ras paiaa har man tan meeTh lagaanee ||1||
Meeting with the humble Saints, I have found the sublime essence of the Lord. The Lord seems so sweet to my mind and body. ||1||
ਪਵਿੱਤਰ ਪੁਰਸ਼ਾ ਨਾਲ ਮਿਲ ਕੇ ਮੈਂ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾ ਲਿਆ ਹੈ ਅਤੇ ਹੁਣ ਵਾਹਿਗੁਰੂ ਮੇਰੇ ਚਿੱਤ ਅਤੇ ਦੇਹਿ ਨੂੰ ਮਿੱਠਾ ਲਗਦਾ ਹੈ।
Sí, soy bendecido con Tu Esencia encontrando a Tus Santos y mi ser completo siente Tu Dulzura. (1)
hir kY rMig rqy bYrwgI ijn@ gurmiq nwmu pCwnI ]
har kai ra(n)g rate bairaagee jin(h) gurmat naam pachhaanee ||
They alone are unattached, who are imbued with the Lord's Love; through the Guru's Teachings, they realize the Naam, the Name of the Lord.
ਕੇਵਲ ਉਹ ਹੀ ਨਿਰਲੇਪ ਰਹਿੰਦੇ ਹਨ, ਜੋ ਪ੍ਰਭੂ ਦੀ ਪ੍ਰੀਤ ਨਾਲ ਰੰਗੇ ਹੋਏ ਹਨ ਅਤੇ ਗੁਰਾਂ ਦੇ ਉਪਦੇਸ਼ ਦੁਆਰਾ, ਉਹ ਨਾਮ ਨੂੰ ਅਨੁਭਵ ਕਰ ਲੈਂਦੇ ਹਨ।
Los que están imbuidos en Tu Amor, oh Señor, se conservan desapegados, sí, las Almas de aquéllos a quienes les ha sido revelado el Nombre a través de la Palabra del Guru,
purKY purKu imilAw suKu pwieAw sB cUkI Awvx jwnI ]2]
purakhai purakh miliaa sukh paiaa sabh chookee aavan jaanee ||2||
Meeting with the Primal Being, one finds peace, and one's comings and goings in reincarnation are ended. ||2||
ਪ੍ਰਭੂ ਨਾਲ ਮਿਲਣ ਦੁਆਰਾ, ਇਨਸਾਨ ਆਰਾਮ ਪਾ ਲੈਂਦਾ ਹੈ ਅਤੇ ਉਸ ਦੇ ਆਉਣੇ ਤੇ ਜਾਣੇ ਸਾਰੇ ਮੁਕ ਜਾਂਦੇ ਹਨ।
se encuentran con el Alma Universal y logran la Paz, liberándose de sus constantes idas y venidas. (2)
nYxI ibrhu dyKw pRB suAwmI rsnw nwmu vKwnI ]
nainee birahu dhekhaa prabh suaamee rasanaa naam vakhaanee ||
With my eyes, I gaze lovingly upon God, my Lord and Master. I chant His Name with my tongue.
ਆਪਣੀਆਂ ਅੱਖਾਂ ਨਾਲ ਮੈਂ ਸਾਈਂ ਮਾਲਕ ਨੂੰ ਪਿਆਰ ਨਾਲ ਵੇਖਦਾ ਹਾਂ ਅਤੇ ਆਪਣੀ ਜੀਭ ਨਾਲ ਮੈਂ ਉਸ ਦਾ ਨਾਮ ਉਚਾਰਦਾ ਹਾਂ।
Oh Señor, Maestro mío, añoro sentir Tu Amor, saborear tu Nombre con mi paladar.