rwmklI mhlw 5 ]
raamakalee mahalaa panjavaa ||
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
Ramkali, Mejl Guru Aryan, Quinto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
rwmklI mhlw 5 ]
raamakalee mahalaa panjavaa ||
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
Ramkali, Mejl Guru Aryan, Quinto Canal Divino.
eµØIDn qy bYsMqru BwgY ]
e(n)eedhan te baisa(n)tar bhaagai ||
The fire runs away from the fuel.
ਅੱਗ, ਬਾਲਣ ਨੂੰ ਸਾੜਨ ਦੀ ਥਾਂ, ਸਗੋਂ ਇਸ ਕੋਲੋਂ ਦੂਰ ਭੱਜ ਜਾਂਦੀ ਹੈ।
El fuego se aleja del combustible,
mwtI kau jlu dh ids iqAwgY ]
maaTee kau jal dheh dhis tiaagai ||
The water runs away from the dust in all directions.
ਮਿੱਟੀ ਨੂੰ ਖੋਰ ਲੈਣ ਦੀ ਥਾਂ ਸਗੋਂ ਇਸ ਕੋਲੋਂ ਦਸੀਂ ਪਾਸੀਂ ਪਰ੍ਹੇ ਹਟ ਜਾਂਦਾ ਹੈ।
el agua corre del polvo en todas direcciones,
aUpir crn qlY Awkwsu ]
uoopar charan talai aakaas ||
The feet are above, and the sky is beneath.
ਪੈਰ ਉਚੇ ਚੜ੍ਹ ਜਾਂਦੇ ਹਨ ਅਤੇ ਅਸਮਾਨ ਹੇਠਾਂ ਉਤਰ ਆਉਂਦਾ ਹੈ।
los pies están arriba y el cielo está abajo,
Gt mih isMDu kIE prgwsu ]1]
ghaT meh si(n)dh keeo paragaas ||1||
The ocean appears in the cup. ||1||
ਸਮੁੰਦਰ ਘੜੇ ਵਿੱਚ ਪ੍ਰਗਟ ਹੋ ਜਾਂਦਾ ਹੈ।
el océano aparece en la copa.(1)
AYsw sMmRQu hir jIau Awip ]
aaisaa sa(n)mrath har jeeau aap ||
Such is our all-powerful dear Lord.
ਐਹੋ ਜਿਹਾ ਬਲਵਾਨ ਹੈ ਆਪਣਾ ਪੂਜਯ ਪ੍ਰਭੂ।
Tal es nuestro Señor, el Dios, Todopoderoso,
inmK n ibsrY jIA Bgqn kY AwT phr mn qw kau jwip ]1] rhwau ]
nimakh na bisarai jeea bhagatan kai aaTh pahar man taa kau jaap ||1|| rahaau ||
His devotees do not forget Him, even for an instant. Twenty-four hours a day, O mind, meditate on Him. ||1||Pause||
ਆਪਣੇ ਚਿੱਤ ਅੰਦਰ ਸੰਤ ਵਾਹਿਗੁਰੂ ਨੂੰ ਇਕ ਮੁਹਤ ਭਰ ਲਈ ਭੀ ਨਹੀਂ ਭੁਲਾਉਂਦੇ। ਦਿਨ ਦੇ ਅੱਠੇ ਪਹਿਰ ਹੀ, ਹੇ ਮੇਰੀ ਜਿੰਦੜੀਏ! ਤੂੰ ਉਸ ਦਾ ਸਿਮਰਨ ਕਰ। ਠਹਿਰਾਓ।
Sus Devotos no lo olvidan ni por un instante, las veinticuatro horas del día, oh mi mente, medita en Él.(1-Pausa)
pRQmy mwKnu pwCY dUDu ]
prathame maakhan paachhai dhoodh ||
First comes the butter, and then the milk.
ਪਹਿਲਾਂ ਮੱਖਣ ਹੈ ਅਤੇ ਮਗਰੋਂ ਦੁੱਧ।
Primero viene la mantequilla y después la leche,
mYlU kIno swbunu sUDu ]
mailoo keeno saabun soodh ||
The dirt cleans the soap.
ਮੈਲ ਕੁਚੈਲ ਸਾਬਣ ਨੂੰ ਨਿਰਮਲ ਕਰ ਦਿੰਦੀ ਹੈ।
la mugre limpia al jabón,
BY qy inrBau frqw iPrY ]
bhai te nirabhau ddarataa firai ||
The fearless are afraid of fear.
ਨਿੱਡਰ, ਡਰ ਪਾਸੋਂ, ਡਰਦੇ ਫਿਰਦੇ ਹਨ।
los intrépidos le temen al miedo
hoNdI kau AxhoNdI ihrY ]2]
ho(n)dhee kau anaho(n)dhee hirai ||2||
The living are killed by the dead. ||2||
ਮਰਿਆ ਹੋਇਆ ਜੀਉਂਦੇ ਨੂੰ ਮਾਰ ਮੁਕਾਉਂਦਾ ਹੈ।
a los vivos los matan los muertos.(2)
dyhI gupq ibdyhI dIsY ]
dhehee gupat bidhehee dheesai ||
The visible body is hidden, and the etheric body is seen.
ਦੇਹਧਾਰੀ ਅਪ੍ਰਤੱਖ ਹੈ ਅਤੇ ਦੇਹੀ-ਰਹਿਤ ਪ੍ਰਤੱਖ।
El cuerpo visible está escondido
sgly swij krq jgdIsY ]
sagale saaj karat jagadheesai ||
The Lord of the world does all these things.
ਇਹ ਸਾਰੇ ਅਸਚਰਜ ਕੰਮ ਸੰਸਾਰ ਦਾ ਸੁਆਮੀ ਕਰਦਾ ਹੈ।
y el cuerpo etéreo está a la vista
Tgxhwr AxTgdw TwgY ]
Thaganahaar anaThagadhaa Thaagai ||
The one who is cheated, is not cheated by the cheat.
ਨਾਂ ਠੱਗੇ ਜਾਣ ਵਾਲੇ ਨੂੰ ਠੱਗ, ਠੱਗ ਲੈਂਦਾ ਹੈ।
El Señor del mundo hace todo esto, al que no lo pueden engañar
ibnu vKr iPir iPir auiT lwgY ]3]
bin vakhar fir fir uTh laagai ||3||
With no merchandise, the trader trades again and again. ||3||
ਸੌਦੇ ਸੂਤ ਦੇ ਬਗੈਰ, ਬੰਦਾ ਮੁੜ ਮੁੜ ਕੇ ਵਣਜ ਵਾਪਾਰ ਕਰਦਾ ਹੈ।
es engañado por el engaño y sin mercancía alguna el mercader vende una y otra.(3)
sMq sBw imil krhu biKAwx ]
sa(n)t sabhaa mil karahu bakhiaan ||
So join the Society of the Saints, and chant the Lord's Name.
ਸਾਧ ਸੰਗਤ ਨਾਲ ਜੁੜ ਕੇ, ਤੂੰ ਸੁਆਮੀ ਦੇ ਨਾਮ ਦਾ ਉਚਾਰਨ ਕਰ।
Únete entonces a la Saad Sangat, la Sociedad de los Santos y recita el Nombre del Señor.
isMimRiq swsq byd purwx ]
si(n)mirat saasat bedh puraan ||
So say the Simritees, Shaastras, Vedas and Puraanas.
ਸਿੰਮ੍ਰਤੀਆਂ, ਸ਼ਾਸਤਰ, ਵੇਦ ਅਤੇ ਪੁਰਾਣ ਇਸ ਤਰ੍ਹਾਂ ਆਖਦੇ ਹਨ।
Los Semíticos, los Shastras, los Vedas, los Puranas,
bRhm bIcwru bIcwry koie ]
braham beechaar beechaare koi ||
Rare are those who contemplate and meditate on God.
ਕੋਈ ਵਿਰਲਾ ਜਣਾ ਹੀ ਸੁਆਮੀ ਦੇ ਸਿਮਰਨ ਦਾ ਸਿਮਰਨ ਕਰਦਾ ਹੈ।
difícil es encontrar a quienes contemplan y meditan en Dios,
nwnk qw kI prm giq hoie ]4]43]54]
naanak taa kee param gat hoi ||4||43||54||
O Nanak, they attain the supreme status. ||4||43||54||
ਨਾਨਕ, ਉਹ ਮਹਾਨ ਮੁਕਤੀ ਨੂੰ ਪਾ ਲੈਂਦਾ ਹੈ।
oh, dice Nanak, ellos obtienen el Supremo Estado. (4-43-54)
rwmklI mhlw 5 ]
raamakalee mahalaa panjavaa ||
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
Ramkali, Mejl Guru Aryan, Quinto Canal Divino.
jo iqsu BwvY so QIAw ]
jo tis bhaavai so theeaa ||
Whatever pleases Him happens.
ਜਿਹੜਾ ਕੁਝ ਉਸ ਨੂੰ ਚੰਗਾ ਲੱਗਦਾ ਹੈ, ਕੇਵਲ ਉਹ ਹੀ ਹੁੰਦਾ ਹੈ।
Sólo sucede lo que es Tu Voluntad, oh Dios;
sdw sdw hir kI srxweI pRB ibnu nwhI Awn bIAw ]1] rhwau ]
sadhaa sadhaa har kee saranaiee prabh bin naahee aan beeaa ||1|| rahaau ||
Forever and ever, I seek the Sanctuary of the Lord.There is none other than God. ||1||Pause||
ਹਮੇਸ਼ਾਂ ਹਮੇਸ਼ਾਂ ਹੀ ਮੈਂ ਵਾਹਿਗੁਰੂ ਦੀ ਪਨਾਹ ਲੋੜਦਾ ਹਾਂ। ਸੁਆਮੀ ਦੇ ਬਾਝੋਂ ਹੋਰ ਕੋਈ ਦੂਸਰਾ ਨਹੀਂ। ਠਹਿਰਾਓ।
por siempre y para siempre busco el Santuario del Señor, no hay nadie más que Dios.(1-Pausa)
puqu klqRü liKmI dIsY ien mih ikCU n sMig lIAw ]
put kalatr lakhimee dheesai in meh kichhoo na sa(n)g leeaa ||
You look upon your children, spouse and wealth; none of these will go along with you.
ਪੁਤਰ, ਪਤਨੀ ਅਤੇ ਧਨ-ਦੌਲਤ, ਜੋ ਤੂੰ ਵੇਖਦਾ ਹੈ, ਇਨ੍ਹਾਂ ਵਿਚੋਂ ਕਿਸੇ ਨੇ ਭੀ ਤੇਰੇ ਨਾਲ ਨਹੀਂ ਜਾਣਾ।
Los hijos, la esposa y las riquezas terrenas no se van con nosotros;
ibKY TgaurI Kwie Bulwnw mwieAw mMdru iqAwig gieAw ]1]
bikhai Thagauree khai bhulaanaa maiaa ma(n)dhar tiaag giaa ||1||
Eating the poisonous potion, you have gone astray. You will have to go, and leave Maya and your mansions. ||1||
ਜ਼ਹਿਰੀਲੀ ਠੱਗ-ਬੂਟੀ ਖਾ ਕੇ ਤੂੰ ਕੁਰਾਹੇ ਪੈ ਗਿਆ ਹੈਂ।ਮਾਲ-ਮੱਤਾ ਅਤੇ ਮਹਿਲ ਮਾੜੀਆਂ ਨੂੰ ਪਿੱਛੇ ਛੱਡ ਕੇ ਤੂੰ ਟੁਰ ਵੰਣਾ ਹੈ।
somos alimentados de veneno y sólo hasta el final abandonamos el templo de Maya. (1)
inMdw kir kir bhuqu ivgUqw grB join mih ikriq pieAw ]
ni(n)dhaa kar kar bahut vigootaa garabh jon meh kirat piaa ||
Slandering others, you are totally ruined; because of your past actions, you shall be consigned to the womb of reincarnation.
ਹੋਰਨਾਂ ਦੀ ਚੁਗਲੀ ਬਖੀਲੀ ਕਰਨ ਦੁਆਰਾ ਤੂੰ ਖਰਾ ਹੀ ਬਰਬਾਦ ਹੋ ਗਿਆ ਹੈਂ ਅਤੇ ਆਪਣੇ ਪੂਰਬਲੇ ਕਰਮਾਂ ਦੇ ਸਬੱਬ, ਤੂੰ ਪੇਟ ਦੀਆਂ ਜੂਨੀਆਂ ਵਿੱਚ ਪਾਇਆ ਜਾਵੇਗਾਂ।
Calumniando a otros, arruinas tu vida, por tus acciones pasadas serás consignado a la matriz para otra reencarnación.
purb kmwxy Cofih nwhI jmdUiq gRwisE mhw BieAw ]2]
purab kamaane chhoddeh naahee jamadhoot graasio mahaa bhiaa ||2||
Your past actions will not just go away; the most horrible Messenger of Death shall seize you. ||2||
ਤੇਰੇ ਪਿਛਲੇ ਕਰਮ ਤੇਰਾ ਖਹਿੜਾ ਨਹੀਂ ਛੱਡਣਗੇ ਅਤੇ ਪਰਮ ਭਿਆਨਕ ਮੌਤ ਦਾ ਫਰੇਸ਼ਤਾ ਤੈਨੂੰ ਪਕੜ ਲਊਗਾ।
Tus acciones pasadas no se borrarán y el horrible mensajero de la muerte te atrapará. (2)
bolY JUTu kmwvY Avrw iqRsn n bUJY bhuqu hieAw ]
bolai jhooTh kamaavai avaraa tirasan na boojhai bahut hiaa ||
You tell lies, and do not practice what you preach. Your desires are not satisfied - what a shame.
ਤੂੰ ਕੂੜ ਬਕਦਾ ਹੈਂ, ਤੂੰ ਪ੍ਰਚਾਰਦਾ ਕੁਛ ਹੈਂ ਅਤੇ ਕਰਦਾ ਕੁਛ ਹੋਰ ਹੀ ਹੈਂ ਅਤੇ ਬੜੀ ਸ਼ਰਮ ਦੀ ਗੱਲ ਹੈ ਕਿ ਤੇਰੀ ਖਾਹਿਸ਼ ਨਵਿਰਤ ਨਹੀਂ ਹੁੰਦੀ।
Dices mentiras y no practicas lo que enseñas, tus deseos no serán satisfechos,
AswD rogu aupijAw sMq dUKin dyh ibnwsI mhw KieAw ]3]
asaadh rog upajiaa sa(n)t dhookhan dheh binaasee mahaa khiaa ||3||
You have contracted an incurable disease; slandering the Saints, your body is wasting away; you are utterly ruined. ||3||
ਸਾਧੂਆਂ ਦੀ ਨਿੰਦਾ ਕਰਨ ਦੁਆਰਾ ਤੈਨੂੰ ਲਾ-ਇਲਾਜ ਬੀਮਾਰੀ ਚਿੰਮੜ ਜਾਂਦੀ ਹੈ, ਤੇਰਾ ਸਰੀਰ ਨਸ਼ਟ ਹੋ ਜਾਂਦਾ ਹੈ, ਤੇਰਾ ਸਰੀਰ ਨਸ਼ਟ ਹੋ ਜਾਂਦਾ ਹੈ ਅਤੇ ਤੂੰ ਸੰਪੂਰਨ ਤੌਰ ਉਤੇ ਤਬਾਹ ਹੋ ਜਾਂਦਾ ਹੈਂ।
¡Qué pena! Haz contraído un mal incurable calumniando a los Santos, tu cuerpo se desperdicia y estarás arruinado.(3)
ijnih invwjy iqn hI swjy Awpy kIny sMq jieAw ]
jineh nivaaje tin hee saaje aape keene sa(n)t jiaa ||
He embellishes those whom He has fashioned. He Himself gave life to the Saints.
ਜਿਸ ਨੇ ਸਾਧੂਆਂ ਨੂੰ ਰਚਿਆ ਹੈ, ਕੇਵਲ ਉਹ ਹੀ ਉਹਨਾਂ ਨੂੰ ਸੁਭਾਇਮਾਨ ਬਣਾਉਂਦਾ ਹੈ ਅਤੇ ਆਪ ਹੀ ਉਹਨਾਂ ਨੂੰ ਜੇਤੂ ਕਰਦਾ ਹੈ।
Aquél que creó a los calumniadores, embelleció a los Santos e hizo que su victoria resonara en el aire.
nwnk dws kMiT lwie rwKy kir ikrpw pwrbRhm mieAw ]4]44]55]
naanak dhaas ka(n)Th lai raakhe kar kirapaa paarabraham miaa ||4||44||55||
O Nanak, He hugs His slaves close in His Embrace. Please grant Your Grace, O Supreme Lord God, and be kind to me as well. ||4||44||55||
ਆਪਣੇ ਗੋਲਿਆਂ ਨੂੰ ਹੇ ਨਾਨਕ! ਸੁਆਮੀ ਆਪਣੀ ਛਾਤੀ ਨਾਲ ਲਾਈ ਰੱਖਦਾ ਹੈ। ਹੇ ਮੇਰੇ ਪਰਮ ਪ੍ਰਭੂ! ਤੂੰ ਆਪਣੀ ਮਿਹਰ ਅਤੇ ਰਹਿਮਤ ਮੇਰੇ ਉਤੇ ਭੀ ਨਿਛਾਵਰ ਕਰ।
Dice Nanak, el Señor lleva a Su Pecho a todos Sus Sirvientes; oh Dios, ten Compasión de mí también.(4-44-45)
rwmklI mhlw 5 ]
raamakalee mahalaa panjavaa ||
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
Ramkali, Mejl Guru Aryan, Quinto Canal Divino.
AYsw pUrw gurdyau shweI ]
aaisaa pooraa gurdheau sahaiee ||
Such is the Perfect Divine Guru, my help and support.
ਐਹੋ ਜੇਹਾ ਪੂਰਨ ਗੁਰੂ-ਗੋਵਿੰਦ ਹੁਣ ਮੇਰਾ ਸਹਾਇਕ ਹੈ।
Mi Santuario ahora es el Señor Perfecto
jw kw ismrnu ibrQw n jweI ]1] rhwau ]
jaa kaa simaran birathaa na jaiee ||1|| rahaau ||
Meditation on Him is not wasted. ||1||Pause||
ਜਿਸ ਦਾ ਸਿਮਰਨ ਭਜਨ ਵਿਅਰਥ ਨਹੀਂ ਜਾਣਾ। ਠਹਿਰਾਓ।
y Su Contemplación nunca será vana.(1-Pausa)
drsnu pyKq hoie inhwlu ]
dharasan pekhat hoi nihaal ||
Gazing upon the Blessed Vision of His Darshan, I am enraptured.
ਸਾਈਂ ਦਾ ਦੀਦਾਰ ਦੇਖਣ ਦੁਆਰਾ ਪ੍ਰਾਣੀ ਪਰਮ ਪ੍ਰਸੰਨ ਹੋ ਜਾਂਦਾ ਹੈ।
Teniendo Su Visión vivimos bendecidos y cuando nos entregamos a Él,
jw kI DUir kwtY jm jwlu ]
jaa kee dhoor kaaTai jam jaal ||
The dust of His feet snaps the noose of Death.
ਉਸ ਦੇ ਪੈਰਾਂ ਦੀ ਧੂੜ ਮੌਤ ਦੀ ਫਾਹੀ ਨੂੰ ਕੱਟ ਦਿੰਦੀ ਹੈ।
participamos de Su Eternidad.
crn kml bsy myry mn ky ]
charan kamal base mere man ke ||
His lotus feet dwell within my mind,
ਜਦ ਸੁਆਮੀ ਦੇ ਕੰਵਲ ਪੈਰ ਮੇਰੇ ਹਿਰਦੇ ਅੰਦਰ ਟਿੱਕ ਜਾਂਦੇ ਹਨ,
En mi mente habitan los Pies de Loto del Señor,
kwrj svwry sgly qn ky ]1]
kaaraj savaare sagale tan ke ||1||
and so all the affairs of my body are arranged and resolved. ||1||
ਤਾਂ ਮੇਰੇ ਸਰੀਰ ਦੇ ਸਾਰੇ ਕੰਮ ਰਾਸ ਹੋ ਜਾਂਦੇ ਹਨ।
vivo en Plenitud. (1)
jw kY msqik rwKY hwQu ]
jaa kai masatak raakhai haath ||
One upon whom He places His Hand, is protected.
ਜਿਸ ਦੇ ਮੱਥੇ ਉਤੇ ਮੇਰਾ ਮਾਲਕ ਆਪਣਾ ਹੱਥ ਟੇਕਦਾ ਹੈ, ਉਹ ਮੁਕਤ ਹੋ ਜਾਂਦਾ ਹੈ।
Aquella frente que es tocada por las Manos del Señor, es emancipada.
pRBu myro AnwQ ko nwQu ]
prabh mero anaath ko naath ||
My God is the Master of the masterless.
ਮੇਰਾ ਸੁਆਮੀ ਨਿਖਸਮਿਆਂ ਦਾ ਖਸਮ ਹੈ।
Sí, mi Señor es el Soporte del débil;
piqq auDwrxu ik®pw inDwnu ]
patit udhaaran kirapaa nidhaan ||
He is the Savior of sinners, the treasure of mercy.
ਉਹ ਪਾਪੀਆਂ ਨੂੰ ਤਾਰਨ ਵਾਲਾ ਅਤੇ ਰਹਿਮਤ ਦਾ ਖਜਾਨਾਂ ਹੈ।
es el Purificador de los malhechores, el Tesoro de Misericordia.
sdw sdw jweIAY kurbwnu ]2]
sadhaa sadhaa jaieeaai kurabaan ||2||
Forever and ever, I am a sacrifice to Him. ||2||
ਸਦੀਵ, ਸਦੀਵ ਹੀ ਮੈਂ ਉਸ ਉਤੋਂ ਘੋਲੀ ਵੰਦਾ ਹਾਂ।
Ofrezco siempre mi ser en sacrificio a Él.(2)
inrml mMqu dyie ijsu dwnu ]
niramal ma(n)t dhei jis dhaan ||
One whom He blesses with His Immaculate Mantra,
ਜਿਸ ਨੂੰ ਗੁਰੂ ਜੀ ਆਪਣੇ ਪਵਿੱਤਰ ਉਪਦੇਸ਼ ਦੀ ਦਾਤ ਪ੍ਰਦਾਨ ਕਰਦੇ ਹਨ,
Su Mantra es Inmaculado y aquél que es bendecido
qjih ibkwr ibnsY AiBmwnu ]
tajeh bikaar binasai abhimaan ||
renounces corruption; his egotistical pride is dispelled.
ਉਹ ਪਾਪਾਂ ਨੂੰ ਤਿਆਗ ਦਿੰਦਾ ਹੈ ਅਤੇ ਉਸ ਦੀ ਸਵੈ-ਜੱਰਸਕ ਖਤਮ ਹੋ ਜਾਂਦੀ ਹੈ।
por el Señor hace a un lado sus errores y triunfa sobre su ego.
eyku iDAweIAY swD kY sMig ]
ek dhiaaieeaai saadh kai sa(n)g ||
Meditate on the One Lord in the Saadh Sangat, the Company of the Holy.
ਤੂੰ ਸਤਿਸੰਗਤ ਅੰਦਰ ਇੱਕ ਸੁਆਮੀ ਦਾ ਸਿਮਰਨ ਕਰ।
Contemplemos a nuestro Dios en la Saad Sangat, la Sociedad de los Santos
pwp ibnwsy nwm kY rMig ]3]
paap binaase naam kai ra(n)g ||3||
Sins are erased, through the love of the Naam, the Name of the Lord. ||3||
ਨਾਮ ਨਾਲ ਪ੍ਰੇਮ ਪਾਉਣ ਦੁਆਰਾ ਗੁਨਾਹ ਮਲੀਆਮੇਟ ਹੋ ਜਾਂਦੇ ਹਨ।
para que imbuidos en Su Nombre, todos nuestros errores desaparezcan. (3)
gur prmysur sgl invws ]
gur paramesur sagal nivaas ||
The Guru, the Transcendent Lord, dwells among all.
ਵਿਸ਼ਾਲ ਸ਼੍ਰੋਮਣੀ ਸਾਹਿਬ ਸਾਰਿਆਂ ਅੰਦਰ ਵੱਸਦਾ ਹੈ।
Nuestro Guru Divino está presente en todos los lugares y en los seres,
Git Git riv rihAw guxqws ]
ghaT ghaT rav rahiaa gunataas ||
The treasure of virtue pervades and permeates each and every heart.
ਨੇਕੀਆਂ ਦਾ ਖਜ਼ਾਨਾ ਵਾਹਿਗੁਰੂ ਸਾਰਿਆਂ ਦਿਲਾਂ ਅੰਦਰ ਵਿਆਪਕ ਹੋ ਰਿਹਾ ਹੈ।
es el Tesoro de Virtud que compenetra todos los corazones;
drsu dyih Dwrau pRB Aws ]
dharas dheh dhaarau prabh aas ||
Please grant me the Blessed Vision of Your Darshan;
ਮੇਰੇ ਸੁਆਮੀ, ਮੈਨੂੰ ਆਪਣੇ ਦਰਸ਼ਨ ਦੀ ਦਾਤ ਬਖਸ਼। ਮੈਨੂੰ ਕੇਵਲ ਤੇਰੀ ਹੀ ਉਮੈਦ ਲੱਗੀ ਹੋਈ ਹੈ।
por favor, otórgame la Bendita Visión de Tu Darshan.
inq nwnku icqvY scu Ardwis ]4]45]56]
nit naanak chitavai sach aradhaas ||4||45||56||
O God, I place my hopes in You. Nanak continually offers this true prayer. ||4||45||56||
ਨਾਨਕ, ਸਦਾ ਹੀ ਤੇਰੇ ਅੱਗੇ ਇਹ ਸੱਚੀ ਪ੍ਰਾਰਥਨਾਂ ਕਰਦਾ ਹੈ।
Oh Dios, mis esperanzas las he puesto en Ti, Nanak continuamente ofrece esta oración verdadera. (4-45-56)