dyvgMDwrI ]
dhevaga(n)dhaaree ||
Dayv-Gandhaaree:
ਦੇਵ ਗੰਧਾਰੀ।
Dev Gandari
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
dyvgMDwrI ]
dhevaga(n)dhaaree ||
Dayv-Gandhaaree:
ਦੇਵ ਗੰਧਾਰੀ।
Dev Gandari
mweI sunq soc BY frq ]
maiee sunat soch bhai ddarat ||
O mother, I hear of death, and think of it, and I am filled with fear.
ਮੇਰੀ ਮਾਤਾ, ਜਦ ਮੈਂ ਮੌਤ ਬਾਰੇ ਸੁਣਦਾ ਅਤੇ ਸੋਚਦਾ ਹਾਂ, ਮੈਂ ਤ੍ਰਾਹ ਨਾਲ ਸਹਿਮ ਜਾਂਦਾ ਹਾਂ।
Oh madre, mientras reflexiono en el dolor de la muerte, me lleno de terror.
myr qyr qjau AiBmwnw srin suAwmI kI prq ]1] rhwau ]
mer ter tajau abhimaanaa saran suaamee kee parat ||1|| rahaau ||
Renouncing 'mine and yours' and egotism, I have sought the Sanctuary of the Lord and Master. ||1||Pause||
ਮੇਰਾਪਨ ਤੇ ਤੇਰਾਪਨ ਅਤੇ ਹੰਕਾਰ ਦੇ ਖਿਆਲ ਨੂੰ ਛੱਡ ਕੇ ਤੈਂ ਸਾਹਿਬ ਦੀ ਸ਼ਰਣਾਗਤ ਸੰਭਾਲੀ ਹੈ। ਠਹਿਰਾਉ।
Entonces abandono el sentido de mi ser y de mi ego, y busco el Refugio del Señor, mi Dios. (1-Pausa)
jo jo khY soeI Bl mwnau nwih n kw bol krq ]
jo jo kahai soiee bhal maanau naeh na kaa bol karat ||
Whatever He says, I accept that as good. I do not say "No" to what He says.
ਜਿਹੜਾ ਕੁਛ ਭੀ ਉਹ ਆਖਦਾ ਹੈ, ਉਸ ਨੂੰ ਮੈਂ ਚੰਗਾ ਕਰਕੇ ਜਾਣਦਾ ਹਾਂ। ਜੋ ਕੁਛ ਫੁਰਮਾਉਂਦਾ ਹੈ, ਮੈਂ ਉਸ ਨੂੰ ਨਾਂਹ ਨਹੀਂ ਕਰਦਾ।
Acepto lo que viene de Su Voluntad y no digo no a lo que me manda a hacer.
inmK n ibsrau hIey mory qy ibsrq jweI hau mrq ]1]
nimakh na bisarau he'ee more te bisarat jaiee hau marat ||1||
Let me not forget Him, even for an instant; forgetting Him, I die. ||1||
ਮੇਰੇ ਮਾਲਕ, ਤੂੰ ਮੇਰੇ ਚਿੱਤ ਵਿੱਚ ਇਕ ਮੁਹਤ ਲਈ ਭੀ ਪਰੇ ਨਾਂ ਹੋ। ਤੈਨੂੰ ਭੁਲਾ ਕੇ ਮੈਂ ਜੀਉਂਦਾ ਨਹੀਂ ਰਹਿੰਦਾ।
No Lo abandono ni siquiera por un momento, pues de otra forma no vivo. (1)
suKdweI pUrn pRBu krqw myrI bhuqu ieAwnp jrq ]
sukhadhaiee pooran prabh karataa meree bahut iaanap jarat ||
The Giver of peace, God, the Perfect Creator, endures my great ignorance.
ਪੂਰਾ ਸਿਰਜਣਹਾਰ ਸੁਆਮੀ ਆਰਾਮ ਬਖਸ਼ਣਹਾਰ ਹੈ। ਉਹ ਮੇਰੇ ਅਧਿਕ ਸਿਆਣਪੁਣੇ ਨੂੰ ਸਹਾਰਦਾ ਹੈ।
El Perfecto Señor Creador es el Dador de Paz y soporta siempre mi inmensa ignorancia.
inrguin krUip kulhIx nwnk hau And rUp suAwmI Brq ]2]3]
niragun karoop kulaheen naanak hau anadh roop suaamee bharat ||2||3||
I am worthless, ugly and of low birth, O Nanak, but my Husband Lord is the embodiment of bliss. ||2||3||
ਹੇ ਨਾਨਕ! ਮੈਂ ਖੂਬੀ-ਵਿਹੂਣ, ਕੋਝਾ ਅਤੇ ਨੀਚਵੰਸ ਦਾ ਹਾਂ, ਪ੍ਰੰਤੂ ਮੇਰਾ ਪ੍ਰਭੂ ਕੰਤ ਪ੍ਰਸੰਨਤਾ ਦਾ ਸਰੂਪ ਹੈ।
No tengo méritos ni belleza ni casta, pero he sido salvado porque el Señor, la Encarnación de Éxtasis, es mi Esposo. (2-3)
dyvgMDwrI ]
dhevaga(n)dhaaree ||
Dayv-Gandhaaree:
ਦੇਵ ਗੰਧਾਰੀ।
Dev Gandari
mn hir kIriq kir sdhUM ]
man har keerat kar sadhahoo(n) ||
O my mind, chant forever the Kirtan of the Lord's Praises.
ਹੇ ਮੇਰੀ ਜਿੰਦੇ! ਤੂੰ ਸਦੀਵ ਹੀ ਪ੍ਰਭੂ ਦਾ ਜੱਸ ਉਚਾਰਨ ਕਰ।
Oh mi mente, recita siempre la Alabanza del Señor, pues cantando,
gwvq sunq jpq auDwrY brn Abrnw sBhUM ]1] rhwau ]
gaavat sunat japat udhaarai baran abaranaa sabhahoo(n) ||1|| rahaau ||
By singing, hearing and meditating on Him, all, whether of high or low status, are saved. ||1||Pause||
ਉਸ ਨੂੰ ਗਾਉਣ, ਸੁਨਣ ਅਤੇ ਸਿਮਰਨ ਦੁਆਰਾ, ਸਾਰੇ ਬੰਦੇ ਭਾਵਨੂੰ ਉਹ ਉਚੀ ਜਾਤ ਦੇ ਹੋਣ ਜਾਂ ਨੀਵਨੂੰ ਘਰਾਣੇ ਦੇ, ਬੱਚ ਜਾਂਦੇ ਹਨ। ਠਹਿਰਾਉ।
escuchando y meditando en Dios uno es salvado con o sin casta. (1-Pausa)
jh qy aupijE qhI smwieE ieh ibiD jwnI qbhUM ]
jeh te upajio tahee samaio ieh bidh jaanee tabahoo(n) ||
He is absorbed into the One from which he originated, when he understands the Way.
ਜਦ ਪ੍ਰਾਣ ਇਸ ਰਸਤੇ ਨੂੰ ਜਾਣ ਲੈਂਦਾ ਹੈ, ਤਦ ਉਹ ਉਸ ਅੰਦਰ ਲੀਨ ਹੋ ਜਾਂਦਾ ਹੈ। ਜਿਸ ਤੋਂ ਉਹ ਉਤਪੰਨ ਹੋਇਆ ਸੀ।
Yo sé esto, pues estoy inmergido en mi Señor Creador.
jhw jhw ieh dyhI DwrI rhnu n pwieE kbhUM ]1]
jahaa jahaa ieh dhehee dhaaree rahan na paio kabahoo(n) ||1||
Wherever this body was fashioned, it was not allowed to remain there. ||1||
ਜਿਥੇ ਕਿਤੇ ਭੀ ਇਹ ਸਰੀਰ ਧਾਰਨ ਕੀਤਾ ਗਿਆ ਸੀ ਅਤੇ ਕਿਸੇ ਵੇਲੇ ਭੀ ਇਹ ਆਤਮਾ ਉਤੇ ਠਹਿਰਨ ਨਹੀਂ ਦਿੱਤੀ ਗਈ।
Quien sea que se haya involucrado en el sendero de la carne no ha permanecido para siempre. (1)
suKu AwieE BY Brm ibnwsy ik®pwl hUey pRB jbhU ]
sukh aaio bhai bharam binaase kirapaal hooe prabh jabahoo ||
Peace comes, and fear and doubt are dispelled, when God becomes Merciful.
ਜਦ ਮਾਲਕ ਮਿਹਰਬਾਨ ਹੋ ਜਾਂਦਾ ਹੈ, ਆਰਾਮ ਪ੍ਰਾਪਤ ਹੋ ਜਾਂਦਾ ਹੈ। ਡਰ ਅਤੇ ਸੰਦੇਹ ਦੂਰ ਹੋ ਜਾਂਦੇ ਹਨ।
Ahora he encontrado la Paz y mi miedo y mi duda han sido erradicados, pues el Señor ha tenido Misericordia de mí.
khu nwnk myry pUry mnorQ swDsMig qij lbhUM ]2]4]
kahu naanak mere poore manorath saadhasa(n)g taj labahoo(n) ||2||4||
Says Nanak, my hopes have been fulfilled, renouncing my greed in the Saadh Sangat, the Company of the Holy. ||2||4||
ਸਤਿ ਸੰਗਤ ਅੰਦਰ ਲਾਲਚ ਨੂੰ ਛੱਡ ਕੇ, ਗੁਰੂ ਜੀ ਆਖਦੇ ਹਨ, ਮੇਰੀਆਂ ਖਾਹਿਸ਼ਾਂ ਪੂਰੀਆਂ ਹੋ ਗਈਆਂ ਹਨ।
Dice Nanak, mi destino se cumplió cuando en la Compañía de los Santos hice a un lado mi angustia y mi avaricia. (2-4)
dyvgMDwrI ]
dhevaga(n)dhaaree ||
Dayv-Gandhaaree:
ਦੇਵ ਗੰਧਾਰੀ।
Dev Gandari
mn ijau Apuny pRB Bwvau ]
man jiau apune prabh bhaavau ||
O my mind, act as it pleases God.
ਹੇ ਮੇਰੀ ਜਿੰਦੇ! ਮੈਂ ਉਸ ਤਰ੍ਹਾਂ ਕਰਦਾ ਹਾਂ, ਜਿਸ ਤਰ੍ਹਾਂ ਮੇਰੇ ਮਾਲਕ ਨੂੰ ਭਾਉਂਦਾ ਹੈ।
Oh mi mente, voy a caminar en el Sendero de la Voluntad del Señor;
nIchu nIcu nIcu Aiq nwn@w hoie grIbu bulwvau ]1] rhwau ]
neechahu neech neech at naan(h)aa hoi gareeb bulaavau ||1|| rahaau ||
Become the lowest of the low, the very least of the tiny, and speak in utmost humility. ||1||Pause||
ਮੈਂ ਨੀਵਿਆਂ ਤੋਂ ਮਹਾ ਨੀਵੇ, ਅਧਮ ਅਤੇ ਪਰਮ ਨਿੱਕੜੇ ਨੂੰ ਭੀ ਗਰੀਬੜਾ ਹੋ ਸੰਬੋਧਨ ਕਰਦਾ ਹਾਂ, ਠਹਿਰਾਉ।
voy a ser lo más humilde de lo humilde y a meditar sólo en Él. (1-Pausa)
Aink AfMbr mwieAw ky ibrQy qw isau pRIiq Gtwvau ]
anik adda(n)bar maiaa ke birathe taa siau preet ghaTaavau ||
The many ostentatious shows of Maya are useless; I withhold my love from these.
ਵਿਅਰਥ ਹਨ, ਧਨ-ਦੌਲਤ ਦੇ ਅਨੇਕਾਂ ਦਿਖਲਾਵੇ ਉਨ੍ਹਾਂ ਨਾਲ ਮੈਂ ਆਪਣੇ ਪਿਆਰ ਨੂੰ ਕੰਮ ਕਰਦਾ ਹਾਂ।
Los millones de teatros que se escenifican en Maya son en vano; mi amor por ellos disminuye cada vez más,
ijau Apuno suAwmI suKu mwnY qw mih soBw pwvau ]1]
jiau apuno suaamee sukh maanai taa meh sobhaa paavau ||1||
As something pleases my Lord and Master, in that I find my glory. ||1||
ਜਿਸ ਤਰ੍ਹਾਂ ਮੇਰਾ ਮਾਲਕ ਪ੍ਰਸੰਨ ਹੁੰਦਾ ਹੈ, ਉਸ ਵਿੱਚ ਹੀ ਮੈਂ ਵਡਿਆਈ ਪ੍ਰਾਪਤ ਕਰਦਾ ਹਾਂ।
y así como mi Maestro se muestra cada vez mas complacido, así yo sigo ese Maravilloso Sendero. (1)
dwsn dws ryxu dwsn kI jn kI thl kmwvau ]
dhaasan dhaas ren dhaasan kee jan kee Tahal kamaavau ||
I am the slave of His slaves; becoming the dust of the feet of his slaves, I serve His humble servants.
ਮੈਂ ਵਾਹਿਗੁਰੂ ਦੇ ਗੋਲਿਆਂ ਦਾ ਗੋਲਾ ਹਾਂ, ਉਸ ਦੇ ਗੋਲਿਆਂ ਦੇ ਪੈਰਾਂ ਦੀ ਖਾਕ ਹੁੰਦਾ ਹਾਂ ਅਤੇ ਉਸ ਦੇ ਗੋਲਿਆਂ ਦੇ ਪੈਰਾਂ ਦੀ ਖਾਕ ਹੁੰਦਾ ਹਾਂ ਅਤੇ ਉਸ ਨੇ ਸੇਵਕਾਂ ਦੀ ਸੇਵਾ ਕਰਦਾ ਹਾਂ।
Sirviendo a los buscadores de mi Señor, me vuelvo el Polvo debajo de los Pies de los Santos.
srb sUK bifAweI nwnk jIvau muKhu bulwvau ]2]5]
sarab sookh baddiaaiee naanak jeevau mukhahu bulaavau ||2||5||
I obtain all peace and greatness, O Nanak, living to chant His Name with my mouth. ||2||5||
ਆਪਣੇ ਮੂੰਹ ਨਾਲ ਰੱਬ ਦਾ ਨਾਮ ਉਚਾਰਨ ਕਰਦਾ ਹੋਇਆ ਜੇਕਰ ਮੈਂ ਆਪਣਾ ਜੀਵਨ ਬਤੀਤ ਕਰਾਂ ਹੇ ਨਾਨਕ! ਤਾਂ ਮੈਂ ਸਮੂਹ ਆਰਾਮ ਤੇ ਬਜ਼ੁਰਗੀ ਪਾ ਲੈਂਦਾ ਹਾਂ।
Dice Nanak, sólo recitando Su Nombre con mis labios podré vivir y obtener Paz y Gloria. (2-5)
dyvgMDwrI ]
dhevaga(n)dhaaree ||
Dayv-Gandhaaree:
ਦੇਵ ਗੰਧਾਰੀ।
Dev Gandari
pRB jI qau pRswid BRmu fwirE ]
prabh jee tau prasaadh bhram ddaario ||
Dear God, by Your Grace, my doubts have been dispelled.
ਤੇਰੀ ਕ੍ਰਿਪਾ ਦੁਆਰਾ ਹੇ ਮਾਣਨੀਯ ਮਾਲਕ! ਮੈਂ ਆਪਣਾ ਸੰਦੇਹ ਦੂਰ ਕਰ ਦਿੱਤਾ ਹੈ।
Oh Maestro, por Tu Gracia mi duda ha desaparecido
qumrI ik®pw qy sBu ko Apnw mn mih iehY bIcwirE ]1] rhwau ]
tumaree kirapaa te sabh ko apanaa man meh ihai beechaario ||1|| rahaau ||
By Your Mercy, all are mine; I reflect upon this in my mind. ||1||Pause||
ਮੈਂ ਆਪਣੇ ਚਿੱਤ ਵਿੱਚ ਇਹ ਸੋਚਿਆ ਸਮਝਿਆ ਹੈ, ਕਿ ਤੇਰੀ ਦਇਆ ਦੁਆਰਾ ਹਰ ਕੋਈ ਮੇਰਾ ਹੀ ਹੈ। ਠਹਿਰਾਉ।
y ahora siento que si me bendices con Tu Gracia, el mundo será mío. (1-Pausa)
koit prwD imty qyrI syvw drsin dUKu auqwirE ]
koT paraadh miTe teree sevaa dharasan dhookh utaario ||
Millions of sins are erased, by serving You; the Blessed Vision of Your Darshan drives away sorrow.
ਤੇਰੀ ਚਾਕਰੀ ਦੁਆਰਾ ਕ੍ਰੋੜਾਂ ਹੀ ਪਾਪ ਮਿੱਟ ਜਾਂਦੇ ਹਨ ਅਤੇ ਤੇਰਾ ਦੀਦਾਰ ਦੁੱਖੜੇ ਨੂੰ ਦੂਰ ਕਰ ਦਿੰਦਾ ਹੈ।
Sirviéndote, lavo millones de mis errores, Tu Visión disipa todo sufrimiento.
nwmu jpq mhw suKu pwieE icMqw rogu ibdwirE ]1]
naam japat mahaa sukh paio chi(n)taa rog bidhaario ||1||
Chanting Your Name, I have obtained supreme peace, and my anxieties and diseases have been cast out. ||1||
ਤੇਰੇ ਨਾਮ ਦਾ ਉਚਾਰਨ ਕਰਕੇ ਮੈਂ ਪਰਮ ਅਨੰਦ ਪ੍ਰਾਪਤ ਕਰ ਲਿਆ ਹੈ ਅਤੇ ਮੇਰੇ ਸਾਰੇ ਫਿਕਰ ਤੇ ਰੋਗ ਮਿੱਟ ਗਏ ਹਨ।
Contemplando Tu Nombre siento un inmenso Éxtasis y la terrible preocupación que me consume se va. (1)
kwmu k®oDu loBu JUTu inMdw swDU sMig ibswirE ]
kaam karodh lobh jhooTh ni(n)dhaa saadhoo sa(n)g bisaario ||
Sexual desire, anger, greed, falsehood and slander are forgotten, in the Saadh Sangat, the Company of the Holy.
ਸਤਿ ਸੰਗਤ ਅੰਦਰ ਮੈਂ ਵਿਸ਼ੇ ਭੋਗਾਂ, ਗੁੱਸੇ, ਲਾਲਚ ਕੂੜ ਅਤੇ ਹੋਰਨਾ ਦੀ ਬਦਖੋਈ ਕਰਨ ਨੂੰ ਭੁੱਲ ਗਿਆ ਹਾਂ।
Dice Nanak, en la Compañía de los Santos me deshago de la lujuria, del enojo, de la avaricia,
mwieAw bMD kwty ikrpw iniD nwnk Awip auDwirE ]2]6]
maiaa ba(n)dh kaaTe kirapaa nidh naanak aap udhaario ||2||6||
The ocean of mercy has cut away the bonds of Maya; O Nanak, He has saved me. ||2||6||
ਨਾਨਕ, ਰਹਿਮਤ ਦੇ ਸਮੁੰਦਰ, ਹਰੀ ਨੇ ਖੁਦ ਮੇਰੀਆਂ ਮਾਈਆ ਦੀਆਂ ਬੇੜੀਆਂ ਕੱਟ ਕੇ ਮੈਨੂੰ ਬਚਾਇਆ ਹੈ।
de la falsedad y de la calumnia, y las amarras de Maya me son quitadas por la Gracia del Señor. Es así como soy emancipado. (2-6)
dyvgMDwrI ]
dhevaga(n)dhaaree ||
Dayv-Gandhaaree:
ਦੇਵ ਗੰਧਾਰੀ।
Dev Gandari
mn sgl isAwnp rhI ]
man sagal siaanap rahee ||
All the cleverness of my mind is gone.
ਮੇਰੇ ਚਿੱਤ ਦੀ ਸਾਰੀ ਚਤੁਰਾਈ ਖਤਮ ਹੋ ਗਈ ਹੈ।
Oh mente, deja todas tus astucias, pues el Señor es el Único Hacedor y la Causa;
krn krwvnhwr suAwmI nwnk Et ghI ]1] rhwau ]
karan karaavanahaar suaamee naanak oT gahee ||1|| rahaau ||
The Lord and Master is the Doer, the Cause of causes; Nanak holds tight to His Support. ||1||Pause||
ਸਾਹਿਬ ਕਰਨ ਵਾਲਾ ਅਤੇ ਕਰਾਉਣ ਵਾਲਾ ਹੈ। ਨਾਨਕ ਨੇ ਉਸ ਦੀ ਪਨਾਹ ਪਕੜੀ ਹੈ। ਠਹਿਰਾਉ।
aférrate a Su Refugio. (1-Pausa)
Awpu myit pey srxweI ieh miq swDU khI ]
aap meT pe saranaiee ieh mat saadhoo kahee ||
Erasing my self-conceit, I have entered His Sanctuary; these are the Teachings spoken by the Holy Guru.
ਸਵੈ-ਹੰਗਤਾ ਨੂੰ ਮੇਟ ਕੇ ਮੈਂ ਵਾਹਿਗੁਰੂ ਦੀ ਓਟ ਲਈ ਹੈ। ਇਹ ਸਿਆਣਪ ਦੀ ਗੱਲ ਸੰਤ ਸਰੂਪ ਗੁਰਾਂ ਨੇ ਉਚਾਰਨ ਕੀਤੀ ਹੈ।
Pierde tu ser en el Señor y entrégate a Él, pues ésta es la Sabiduría de la que el Santo Guru ha hablado.
pRB kI AwigAw mwin suKu pwieAw Brmu ADyrw lhI ]1]
prabh kee aagiaa maan sukh paiaa bharam adheraa lahee ||1||
Surrendering to the Will of God, I attain peace, and the darkness of doubt is dispelled. ||1||
ਸੁਆਮੀ ਦੀ ਰਜ਼ਾ ਨੂੰ ਕਬੂਲ ਕਰਨ ਦੁਆਰਾ, ਮੈਂ ਆਰਾਮ ਪਾ ਲਿਆ ਹੈ ਅਤੇ ਮੇਰਾ ਵਹਿਮ ਦਾ ਅਨ੍ਹੇਰਾ ਦੂਰ ਹੋ ਗਿਆ ਹੈ।
Sométete a la Voluntad del Señor y ponte en Paz para que tus dudas y tu oscuridad desaparezcan. (1)
jwn pRbIn suAwmI pRB myry srix qumwrI AhI ]
jaan prabeen suaamee prabh mere saran tumaaree ahee ||
I know that You are all-wise, O God, my Lord and Master; I seek Your Sanctuary.
ਤੈਨੂੰ ਹਰ ਤਰ੍ਹਾਂ ਸਿਆਣਾ ਸਮਝ ਕੇ, ਹੇ ਮੈਂਡੇ ਸਾਹਿਬ ਮਾਲਕ! ਮੈਂ ਤੇਰੀ ਸ਼ਰਨ ਦੀ ਚਾਹਨਾ ਕੀਤੀ ਹੈ।
Sabiendo, oh Señor, que eres el Maestro Omnisapiente, he buscado Tu Refugio.
iKn mih Qwip auQwpnhwry kudriq kIm n phI ]2]7]
khin meh thaap uthaapanahaare kudharat keem na pahee ||2||7||
In an instant, You establish and disestablish; the value of Your Almighty Creative Power cannot be estimated. ||2||7||
ਇਕ ਮੁਹਤ ਵਿੱਚ ਤੂੰ ਟਿਕਾ ਅਤੇ ਉਖੇੜ ਦਿੰਦਾ ਹੈ। ਤੇਰੀ ਆਪਾਰ ਸ਼ਕਤੀ ਦਾ ਮੁੱਲ ਪਾਇਆ ਨਹੀਂ ਜਾ ਸਕਦਾ।
Tú haces y deshaces todo en un momento, y los límites de Tu Poder no los puedo imaginar. (2-7)
dyvgMDwrI mhlw 5 ]
dhevaga(n)dhaaree mahalaa panjavaa ||
Dayv-Gandhaaree, Fifth Mehl:
ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।
Dev Gandari, Mejl Guru Aryan, Quinto Canal Divino.
hir pRwn pRBU suKdwqy ]
har praan prabhoo sukhadhaate ||
The Lord God is my praanaa, my breath of life; He is the Giver of peace.
ਪ੍ਰਮੇਸ਼ਰ ਪਾਰਬ੍ਰਹਮ ਮੇਰੀ ਜਿੰਦ ਜਾਨ ਹੈ। ਉਹ ਆਰਾਮ ਦੇਣ ਵਾਲਾ ਹੈ।
El Señor es la Respiración de mi Vida; es el Dador de Éxtasis,
gur pRswid kwhU jwqy ]1] rhwau ]
gur prasaadh kaahoo jaate ||1|| rahaau ||
By Guru's Grace, only a few know Him. ||1||Pause||
ਗੁਰਾਂ ਦੀ ਰਹਿਮਤ ਸਦਕਾ ਕੋਈ ਵਿਰਲਾ ਹੀ ਉਸ ਨੂੰ ਜਾਣਦਾ ਹੈ। ਠਹਿਰਾਉ।
pero extraordinario es aquél que, por la Gracia del Guru, Lo conoce bien. (1-Pausa)
sMq qumwry qumry pRIqm iqn kau kwl n Kwqy ]
sa(n)t tumaare tumare preetam tin kau kaal na khaate ||
Your Saints are Your Beloveds; death does not consume them.
ਤੇਰੇ ਸਾਧੂ ਤੈਨੂੰ ਪਿਆਰੇ ਹਨ। ਉਨ੍ਹਾਂ ਨੂੰ ਮੌਤ ਨਹੀਂ ਨਿਗਲਦੀ।
Oh Señor, los Santos son Tus Bienamados y ellos no están bajo la influencia del tiempo.
rMig qumwrY lwl Bey hY rwm nwm ris mwqy ]1]
ra(n)g tumaarai laal bhe hai raam naam ras maate ||1||
They are dyed in the deep crimson color of Your Love, and they are intoxicated with the sublime essence of the Lord's Name. ||1||
ਤੇਰੇ ਪ੍ਰੇਮ ਵਿੱਚ ਉਹ ਸੂਹੇ ਰੰਗੇ ਗਏ ਹਨ, ਸੁਆਮੀ ਦੇ ਨਾਮ ਦੇ ਅੰਮ੍ਰਿਤ ਨਾਲ ਉਹ ਮਤਵਾਲੇ ਹੋਏ ਹੋਏ ਹਨ।
En Tu Amor son teñidos de rojo y están imbuidos en Ti. (1)