gorW sy inmwxIAw bhsin rUhW mil ]
goraa(n) se nimaaneeaa bahasan roohaa(n) mal ||
They remain there, in those unhonored graves.
ਉਨ੍ਹਾਂ ਬੇਇੱਜ਼ਤ ਕਬਰਾਂ ਉਤੇ ਰੂਹਾਂ ਕਬਜਾ ਕਰ ਲੈਣਗੀਆਂ।
quienes vivían ahí, han ido a vivir bajo tierra.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
gorW sy inmwxIAw bhsin rUhW mil ]
goraa(n) se nimaaneeaa bahasan roohaa(n) mal ||
They remain there, in those unhonored graves.
ਉਨ੍ਹਾਂ ਬੇਇੱਜ਼ਤ ਕਬਰਾਂ ਉਤੇ ਰੂਹਾਂ ਕਬਜਾ ਕਰ ਲੈਣਗੀਆਂ।
quienes vivían ahí, han ido a vivir bajo tierra.
AwKIN syKw bMdgI clxu Aju ik kil ]97]
aakhee(n) sekhaa ba(n)dhagee chalan aj k kal ||97||
O Shaykh, dedicate yourself to God; you will have to depart, today or tomorrow. ||97||
ਤੂੰ ਆਪਣੇ ਸਾਈਂ ਦੇ ਨਾਮ ਦਾ ਉਚਾਰਨ ਕਰ; ਤੂੰ ਅੱਜ ਜਾਂ ਸਵੇਰੇ ਟੁਰ ਵੰਣਾ ਹੈ (ਜਲਦੀ ਯਾ ਦੇਰ ਨਾਲ)।
Permanecen ahí, en las tumbas sin ningún honor. (97)
PrIdw mauqY dw bMnw eyvY idsY ijau drIAwvY Fwhw ]
fareedhaa mautai dhaa ba(n)naa evai dhisai jiau dhareeaavai ddaahaa ||
Fareed, the shore of death looks like the river-bank, being eroded away.
ਜਿਸ ਤਰ੍ਹਾਂ ਦਾ ਦਰਿਆ ਦਾ ਢਾਇਆ ਹੋਇਆ ਕੰਡਾ ਹੈ, ਉਸੇ ਤਰ੍ਹਾਂ ਦਾ ਹੀ ਦਿਸਦਾ ਹੈ ਮੌਤ ਦਾ ਕਿਨਾਰਾ।
Farid, la orilla de la muerte se ve como la orilla del río,
AgY dojku qipAw suxIAY hUl pvY kwhwhw ]
agai dhojak tapiaa suneeaai hool pavai kaahaahaa ||
Beyond is the burning hell, from which cries and shrieks are heard.
ਮੂਹਰਲੇ ਬੰਨੇ ਸੜਦਾ ਬਲਦਾ ਨਰਕ ਹੈ ਅਤੇ ਚੀਕਾ ਪੁਕਾਰਾਂ ਤੇ ਹਾਹਾਕਾਰਾਂ ਦੀਆਂ ਚੀਖਾਂ ਸੁਣਾਈ ਦਿੰਦੀਆਂ ਹਨ।
deslavada, más allá están los que regresan al fuego de sus pasiones,
ieknw no sB soJI AweI ieik iPrdy vyprvwhw ]
eikanaa no sabh sojhee aaiee ik firadhe veparavaahaa ||
Some understand this completely, while others wander around carelessly.
ਕਈਆਂ ਨੂੰ ਸਾਰੀ ਸਮਝ ਆ ਗਈ ਹੈ ਪ੍ਰੰਤੂ ਕਈ ਅਜੇ ਵੀ ਅਣਗਹਿਲੇ ਹੋ ਭਟਕਦੇ ਹਨ।
ahí se les escucha a los Sheiks, algunos entienden esto totalmente,
Aml ij kIiqAw dunI ivic sy drgh Egwhw ]98]
amal j keetiaa dhunee vich se dharageh ogaahaa ||98||
Those actions which are done in this world, shall be examined in the Court of the Lord. ||98||
ਜਿਹੜੇ ਕਰਮ ਬੰਦਾ ਜਗਤ ਅੰਦਰ ਕਮਾਉਂਦਾ ਹੈ, ਸਾਈਂ ਦੇ ਦਰਬਾਰ ਵਿੱਚ ਉਹ ਸਾਖੀ ਭਰਦੇ ਹਨ।
mientras que a otros no les interesa. Los actos de este mundo, serán examinados en la Corte del Señor. (98)
PrIdw drIAwvY kMn@Y bgulw bYTw kyl kry ]
fareedhaa dhareeaavai ka(n)n(h)ai bagulaa baiThaa kel kare ||
Fareed, the crane perches on the river bank, playing joyfully.
ਫਰੀਦ! ਦਰਿਆ ਦੇ ਕੰਢੇ ਉਤੇ ਬੈਠਾ ਹੋਇਆ ਬਗ ਖੁਸ਼ੀ ਨਾਲ ਖੇਡਾਂ ਖੇਡਦਾ।
Farid, la grulla gorgojea disfrutando a la orilla del río.
kyl krydy hMJ no AicMqy bwj pey ]
kel karedhe ha(n)jh no achi(n)te baaj pe ||
While it is playing, a hawk suddenly pounces on it.
ਖੇਡਾਂ ਖੇਡਦੇ ਹੋਏ ਬਗਲੇ ਨੂੰ ਸ਼ਿਕਰਾ ਅਚਣਚੇਤ ਹੀ ਆ ਝਪਟਾ ਮਾਰਦਾ ਹੈ।
Mientras disfruta, un halcón acecha,
bwj pey iqsu rb dy kylW ivsrIAW ]
baaj pe tis rab dhe kelaa(n) visareeaa(n) ||
When the Hawk of God attacks, playful sport is forgotten.
ਹਾ ਜਦ ਉਸ ਵਾਹਿਗੁਰੂ ਦਾ ਸ਼ਿਕਰਾ ਇਸ ਨੂੰ ਝਪੱਟਾ ਮਾਰਦਾ ਹੈ ਤਾਂ ਇਸ ਨੂੰ ਖੇਡਾ ਭੁਲ ਜਾਂਦੀਆਂ ਹਨ।
cuando el Halcón de Dios ataca,
jo min iciq n cyqy sin so gwlI rb kIAW ]99]
jo man chit na chete san so gaalee rab keeaa(n) ||99||
God does what is not expected or even considered. ||99||
ਜਿਸ ਕੁਛ ਬਾਰੇ ਉਸ ਦੇ ਮਨ ਵਿੱਚ ਕਦੇ ਖਿਆਲ ਹੀ ਨਹੀਂ ਸੀ ਆਇਆ ਉਹ ਚੀਜਾ ਪ੍ਰਭੂ ਨੇ ਕਰ ਦਿੱਤੀਆਂ ਹਨ।
y el jugueteo termina, Dios actúa de forma inesperada. (99)
swFy qRY mx dyhurI clY pwxI AMin ]
saadde trai man dhehuree chalai paanee a(n)n ||
The body is nourished by water and grain.
ਸਾਢੇ ਤਿੰਨ ਮਣ ਦੀ ਦੇਹ ਜਲ ਤੇ ਅਨਾਜ ਨਾਲ ਤੁਰਦੀ ਫਿਰਦੀ ਹੈ।
El cuerpo se nutre de agua y granos,
AwieE bMdw dunI ivic viq AwsUxI bMin@ ]
aaio ba(n)dhaa dhunee vich vat aasoonee ba(n)ni(h) ||
The mortal comes into the world with high hopes.
ਭਾਰੀਆਂ ਉਮੈਦਾ ਧਾਰ ਕੇ, ਪ੍ਰਾਣੀ ਸੰਸਾਰ ਅੰਦਰ ਆਇਆ ਸੀ।
el mortal llega al mundo con grandes expectativas,
mlkl mauq jW AwvsI sB drvwjy BMin ]
malakal maut jaa(n) aavasee sabh dharavaaje bha(n)n ||
But when the Messenger of Death comes, it breaks down all the doors.
ਪ੍ਰੰਤੂ ਜਦ ਮੌਤ ਦਾ ਫਰਿਸ਼ਤਾ ਆਉਂਦਾ ਹੈ, ਤਾਂ ਉਹ ਸਾਰੇ ਬੂਹੇ ਤੋੜ ਸੁਟਦਾ ਹੈ।
pero cuando el mensajero de la muerte llega, destruye todas las puertas,
iqn@w ipAwirAw BweIAW AgY idqw bMin@ ]
tin(h)aa piaariaa bhaieeaa(n) agai dhitaa ba(n)ni(h) ||
It binds and gags the mortal, before the eyes of his beloved brothers.
ਉਸ ਦੇ ਉਨ੍ਹਾਂ ਲਾਡਲੇ ਵੀਰਾਂ ਦੀਆਂ ਅੱਖਾਂ ਸਾਮ੍ਹਣੇ ਹੀ ਉਹ ਪ੍ਰਾਣੀ ਨੂੰ ਨਰੜ ਲੈਂਦਾ ਹੈ।
aprisiona y ata al mortal enfrente de sus amistades y parientes.
vyKhu bMdw cilAw chu jixAw dY kMin@ ]
vekhahu ba(n)dhaa chaliaa chahu janiaa dhai ka(n)ni(h) ||
Behold, the mortal being is going away, carried on the shoulders of four men.
ਦੇਖੋ! ਪ੍ਰਾਣੀ ਚਾਰ ਬੰਦਿਆਂ ਦੇ ਮੋਢਿਆਂ ਉਤੇ ਜਾ ਰਿਹਾ ਹੈ।
Miren, el mortal es cargado y llevado en los hombros de cuatro seres,
PrIdw Aml ij kIqy dunI ivic drgh Awey kMim ]100]
fareedhaa amal j keete dhunee vich dharageh aae ka(n)m ||100||
Fareed, only those good deeds done in the world will be of any use in the Court of the Lord. ||100||
ਫਰੀਦ! ਚੰਗੇ ਕਰਮ ਹੀ ਜੋ ਉਸ ਨੇ ਸੰਸਾਰ ਵਿੱਚ ਕੀਤੇ ਸਨ, ਪ੍ਰਭੂ ਦੇ ਦਰਬਾਰ ਵਿੱਚ ਕੇਵਲ ਉਹ ਹੀ ਉਸ ਦੇ ਕੰਮ ਆਉਂਦੇ ਹਨ।
dice Farid, sólo las buenas acciones realizadas en el mundo serán de ayuda en la Corte del Señor. (100)
PrIdw hau bilhwrI iqn@ pMKIAw jMgil ijMn@w vwsu ]
fareedhaa hau balihaaree tin(h) pa(n)kheeaa ja(n)gal ji(n)n(h)aa vaas ||
Fareed, I am a sacrifice to those birds which live in the jungle.
ਫਰੀਦ! ਮੈਂ ਉਨ੍ਹਾਂ ਪੰਛੀਆਂ ਉਤੋਂ ਕੁਰਬਾਨ ਵੰਦਾ ਹਾਂ ਜੋ ਬਨਾਂ (ਵਣਾਂ) ਵਿੱਚ ਰਹਿੰਦੇ ਹਨ।
Farid, ofrezco mi ser a esas aves de la jungla,
kkru cugin Qil vsin rb n Cofin pwsu ]101]
kakar chugan thal vasan rab na chhoddan paas ||101||
They peck at the roots and live on the ground, but they do not leave the Lord's side. ||101||
ਕਿਉਂਕਿ ਉਹ ਤਿਨਕੇ ਚੁਗਦੇ ਹਨ, ਧਰਤੀ ਤੇ ਵਸਦੇ ਹਨ ਅਤੇ ਪ੍ਰਭੂ ਦਾ ਪਾਸਾ ਨਹੀਂ ਛਡਦੇ।
ellas picotean las raíces y viven en la tierra, pero no se alejan del lado del Señor. (101)
PrIdw ruiq iPrI vxu kMibAw pq JVy JiV pwih ]
fareedhaa rut firee van ka(n)biaa pat jhaRe jhaR paeh ||
Fareed, the seasons change, the woods shake and the leaves drop from the trees.
ਫਰੀਦ! ਮੌਸਮ ਬਦਲ ਗਿਆ ਹੈ। ਜੰਗ ਝੂਲਦੇ ਹਨ ਅਤੇ ਪਤੇ ਲਗਾਤਾਰ ਡਿਗੀ ਜਾਂਦੇ ਹਨ।
Farid, las estaciones cambian, los bosques se sacuden y las hojas caen,
cwry kuMfw FUMFIAW rhxu ikQwaU nwih ]102]
chaare ku(n)ddaa ddoo(n)ddeeaa(n) rahan kithaauoo naeh ||102||
I have searched in the four directions, but I have not found any resting place anywhere. ||102||
ਮੈਂ ਚੌਹੀਂ ਪਾਸੀਂ ਖੋਜ-ਭਾਲ ਕੀਤੀ ਹੈ ਅਤੇ ਮੈਨੂੰ ਕਿਧਰੇ ਭੀ ਕੋਈ ਟਿਕਾਣਾ ਨਹੀਂ ਲੱਭਾ।
he buscado en las cuatro direcciones y no he encontrado por ningún lado, lugar de descanso alguno. (102)
PrIdw pwiV ptolw Dj krI kMblVI pihryau ]
fareedhaa paaR paTolaa dhaj karee ka(n)balaRee pahireau ||
Fareed, I have torn my clothes to tatters; now I wear only a rough blanket.
ਫਰੀਦ! ਆਪਣੀਆਂ ਸਾਰੀਆਂ ਪੁਸ਼ਾਕਾਂ ਨੂੰ ਪਾੜ ਅਤੇ ਲੀਰਾਂ ਲੀਰਾਂ ਕਰਕੇ ਮੈਂ ਕੇਵਲ ਕੰਬਲੀ ਪਾਈ ਫਿਰਦਾ ਹਾਂ।
Farid, he cortado mi ropa en pedazos, ahora sólo uso una cobija,
ijn@I vysI shu imlY syeI vys kryau ]103]
jin(h)ee vesee sahu milai seiee ves kareau ||103||
I wear only those clothes which will lead me to meet my Lord. ||103||
ਜਿਹੜੀ ਪੁਸ਼ਾਕ ਨਾਲ ਮੇਰਾ ਪਤੀ ਮਿਲਦਾ ਹੈ, ਕੇਵਲ ਉਹ ਹੀ ਪੁਸ਼ਾਕ ਮੈਂ ਧਾਰਨ ਕਰਦੀ ਹਾਂ।
uso sólo la ropa que me va a conducir hasta mi Señor. (103)
mÚ 3 ]
mahalaa teejaa ||
Third Mehl:
ਤੀਜੀ ਪਾਤਿਸ਼ਾਹੀ।
Mejl Guru Amar Das, Tercer Canal Divino.
kwie ptolw pwVqI kMblVI pihryie ]
kai paTolaa paaRatee ka(n)balaRee pahirei ||
Why do you tear apart your fine clothes, and take to wearing a rough blanket?
ਤੂੰ ਕਿਉਂ ਆਪਣੇ ਕੀਮਤੀ ਲਿਬਾਸ ਨੂੰ ਪਾੜਦਾ ਹੈਂ, ਅਤੇ ਕੰਬਲੀ ਪਾਉਂਦਾ ਹੈ?
¿Por qué despedazas tu ropa fina y utilizas esa cobija,
nwnk Gr hI bYiTAw shu imlY jy nIAiq rwis kryie ]104]
naanak ghar hee baiThiaa sahu milai je neeat raas karei ||104||
O Nanak, even sitting in your own home, you can meet the Lord, if your mind is in the right place. ||104||
ਜੇਕਰ ਤੂੰ ਆਪਣੇ ਮਨ ਨੂੰ ਠੀਕ ਰਾਹ ਤੇ ਪਾ ਲਵੇ, ਤਾਂ, ਆਪਣੇ ਗ੍ਰਹਿ ਵਿੱਚ ਬੈਠੇ ਹੋਏ ਨੂੰ ਵੀ ਤੇਰਾ ਕੰਤ ਮਿਲ ਪਵੇਗਾ, ਹੇ ਨਾਨਕ।
oh, dice Nanak, aun sentado en tu propio hogar, puedes conocer al Señor, si estás en lugar requerido. (104)
mÚ 5 ]
mahalaa panjavaa ||
Fifth Mehl:
ਪੰਜਵੀਂ ਪਾਤਿਸ਼ਾਹੀ।
Mejl Guru Aryan Dev, Quinto Canal Divino.
PrIdw grbu ijn@w vifAweIAw Din jobin Awgwh ]
fareedhaa garab jin(h)aa vaddiaaieeaa dhan joban aagaeh ||
Fareed, those who are very proud of their greatness, wealth and youth,
ਫਰੀਦ ਜੋ ਆਪਣੇ ਵਡਪਣ, ਧਨ-ਦੌਲਤ ਅਤੇ ਜੁਆਨੀ ਦਾ ਬਹੁਤ ਮਾਣ ਕਰਦੇ ਹਨ,
Farid, los que están muy orgullosos de su grandeza, riqueza y juventud,
KwlI cly DxI isau itby ijau mIhwhu ]105]
khaalee chale dhanee siau Tibe jiau meehaahu ||105||
shall return empty-handed from their Lord, like sandhills after the rain. ||105||
ਬਾਰਸ਼ ਮਗਰੋਂ ਟਿੱਬੇ ਦੀ ਮਾਨੰਦ, ਉਹ ਆਪਣੇ ਮਾਲਕ ਪਾਸੋਂ ਖਾਲੀ ਹੱਥੀਂ ਆਉਂਦੇ ਹਨ।
regresarán con las manos vacías del Señor, como las colinas de arena después de la lluvia. (105)
PrIdw iqnw muK frwvxy ijnw ivswirEnu nwau ]
fareedhaa tinaa mukh ddaraavane jinaa visaarion naau ||
Fareed, the faces of those who forget the Lord's Name are dreadful.
ਫਰੀਦ! ਡਰਾਉਣੇ ਹਨ ਉਨ੍ਹਾਂ ਦੇ ਚਿਹਰੇ ਜੋ ਪ੍ਰਭੂ ਦੇ ਨਾਮ ਨੂੰ ਭੁਲਾਉਂਦੇ ਹਨ।
Farid, el semblante de quienes se olvidan del Nombre del Señor se observa demacrado,
AYQY duK GxyirAw AgY Taur n Twau ]106]
aaithai dhukh ghaneriaa agai Thaur na Thaau ||106||
They suffer terrible pain here, and hereafter they find no place of rest or refuge. ||106||
ਏਥੇ ਉਹ ਬਹੁਤੀਆਂ ਤਕਲੀਫਾਂ ਉਠਾਉਂਦੇ ਹਨ ਅਤੇ ਅੱਗੇ ਉਨ੍ਹਾਂ ਨੂੰ ਕੋਈ ਟਿਕਾਣਾ ਅਤੇ ਪਨਾਹ ਨਹੀਂ ਮਿਲਦੀ।
ellos sufren terribles dolores aquí, y en el más allá no encuentran refugio o lugar de descanso. (106)
PrIdw ipCl rwiq n jwigEih jIvdVo muieEih ]
fareedhaa pichhal raat na jaagioh jeevadhaRo muioh ||
Fareed, if you do not awaken in the early hours before dawn, you are dead while yet alive.
ਫਰੀਦ! ਜੇਕਰ ਤੂੰ ਰੈਣ ਦੀਆਂ ਅੰਤਲੀਆਂ ਘੜੀਆਂ ਵਿੱਚ ਨਹੀਂ ਜਾਗਦਾ ਤੂੰ ਜੀਉਂਦਾ ਹੀ ਮਰਿਆ ਹੋਇਆ ਹੈ।
Farid, si no te despiertas en las tempranas horas, antes del alba,
jy qY rbu ivswirAw q rib n ivsirEih ]107]
je tai rab visaariaa ta rab na visarioh ||107||
Although you have forgotten God, God has not forgotten you. ||107||
ਪ੍ਰੰਤੂ ਭਾਵੇਂ ਤੂੰ ਆਪਣੇ ਪ੍ਰਭੂ ਨੂੰ ਭੁਲਾ ਛਡਿਆ ਹੈ, ਤਦ ਭੀ ਪ੍ਰਭੂ ਨੇ ਤੈਨੂੰ ਨਹੀਂ ਲੁਲਾਇਆ।
para estár muerto mientras vivo, te estarás olvidando de Dios, pero Dios no se olvida de ti. (107)
mÚ 5 ]
mahalaa panjavaa ||
Mejl Guru Aryan Dev, Quinto Canal Divino.
PrIdw kMqu rMgwvlw vfw vymuhqwju ]
fareedhaa ka(n)t ra(n)gaavalaa vaddaa vemuhataaj ||
Fareed, my Husband Lord is full of joy; He is Great and Self-sufficient.
ਫਰੀਦ! ਖੁਸ਼ਬਾਸ ਹੈ ਮੇਰਾ ਪਤੀ, ਉਹ ਹਢੋ ਹੀ ਮੁਛੰਦਗੀ-ਰਹਿਤ ਹੈ।
Farid, mi Señor Esposo está lleno de Dicha, es Grandioso y Autosuficiente,
Alh syqI riqAw eyhu scwvW swju ]108]
aleh setee ratiaa eh sachaavaa(n) saaj ||108||
To be imbued with the Lord God - this is the most beautiful decoration. ||108||
ਪ੍ਰਭੂ ਦੇ ਨਾਲ ਰੰਗੀਜਣਾ, ਕੇਵਲ ਇਹ ਹੀ ਸਭ ਤੋਂ ਸੋਹਣਾ ਹਾਰਸ਼ਿੰਗਾਰ ਹੈ।
la decoración más preciosa es estar imbuido en el Señor Dios. (108)
mÚ 5 ]
mahalaa panjavaa ||
Fifth Mehl:
ਪੰਜਵੀਂ ਪਾਤਿਸ਼ਾਹੀ।
Mejl Guru Aryan Dev, Quinto Canal Divino.
PrIdw duKu suKu ieku kir idl qy lwih ivkwru ]
fareedhaa dhukh sukh ik kar dhil te laeh vikaar ||
Fareed, look upon pleasure and pain as the same; eradicate corruption from your heart.
ਫਰੀਦ! ਤਕਲੀਫ ਅਤੇ ਆਰਾਮ ਨੂੰ ਤੂੰ ਇਕੋ ਜੇਹਾ ਸਮਝ ਅਤੇ ਆਪਣੇ ਮਨ ਛੋ ਪਾਪ ਨੂੰ ਦੂਰ ਕਰ ਦੇ।
Farid, siente igual el dolor y el placer y erradica la corrupción de tu corazón,
Alh BwvY so Blw qW lBI drbwru ]109]
aleh bhaavai so bhalaa taa(n) labhee dharabaar ||109||
Whatever pleases the Lord God is good; understand this, and you will reach His Court. ||109||
ਜਿਹੜਾ ਕੁਛ ਵਾਹਿਗੁਰੂ ਨੂੰ ਭਾਉਂਦਾ ਹੈ, ਕੇਵਲ ਉਹ ਹੀ ਚੰਗਾ ਹੈ। ਕੇਵਲ ਤਦ ਹੀ ਤੈਨੂੰ ਉਸ ਦੀ ਦਰਗਾਹ ਪ੍ਰਾਪਤ ਹੋਵੇਗੀ।
lo que sea que complace al Señor Dios es Bueno, entiende esto y llegarás hasta Su Corte. (109)
mÚ 5 ]
mahalaa panjavaa ||
Fifth Mehl:
ਪੰਜਵੀਂ ਪਾਤਿਸ਼ਾਹੀ।
Mejl Guru Aryan Dev, Quinto Canal Divino.
PrIdw dunI vjweI vjdI qUM BI vjih nwil ]
fareedhaa dhunee vajaiee vajadhee too(n) bhee vajeh naal ||
Fareed, the world dances as it dances, and you dance with it as well.
ਫਰੀਦ! ਜਿਸ ਤਰ੍ਹਾਂ ਸ਼ੈਤਾਨ ਨਚਾਉਂਦਾ ਹੈ, ਉਸੇ ਤਰ੍ਹਾਂ ਹੀ ਸੰਸਾਰ ਨਚਦਾ ਹੈ, ਤੂੰ ਭੀ ਇਸ ਦੇ ਸੰਗ ਹੀ ਖੇਡਦਾ ਹੈਂ;
Farid, el mundo baila como baila y tu bailas con él también,
soeI jIau n vjdw ijsu Alhu krdw swr ]110]
soiee jeeau na vajadhaa jis alahu karadhaa saar ||110||
That soul alone does not dance with it, who is under the care of the Lord God. ||110||
ਕੇਵਲ ਉਹ ਜੀਵ ਹੀ ਨਾਚ ਨਹੀਂ ਕਰਦਾ, ਜਿਸ ਦੀ ਸੁਆਮੀ ਰਖਵਾਲੀ ਕਰਦਾ ਹੈ।
pero el Alma que está bajo la protección del Señor Dios, no baila al mismo son. (110)
mÚ 5 ]
mahalaa panjavaa ||
Fifth Mehl:
ਪੰਜਵੀਂ ਪਾਤਿਸ਼ਾਹੀ।
Mejl Guru Aryan Dev, Quinto Canal Divino.
PrIdw idlu rqw iesu dunI isau dunI n ikqY kMim ]
fareedhaa dhil rataa is dhunee siau dhunee na kitai ka(n)m ||
Fareed, the heart is imbued with this world, but the world is of no use to it at all.
ਫਰੀਦ! ਮਨ ਇਸ ਸੰਸਾਰ ਨਾਲ ਰੰਗਿਆ ਹੋਇਆ ਹੈ, ਪ੍ਰੰਤੂ ਸੰਸਾਰ ਕਿਸੇ ਕੰਮ ਨਹੀਂ ਆਉਂਦਾ।
Farid, el corazón está imbuido en los asuntos del mundo, pero lo que es del mundo no le ayuda en nada.