mÚ 5 ]
mahalaa panjavaa ||
Fifth Mehl:
ਪੰਜਵੀਂ ਪਾਤਸ਼ਾਹੀ।
Mejl Guru Aryan, Quinto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
mÚ 5 ]
mahalaa panjavaa ||
Fifth Mehl:
ਪੰਜਵੀਂ ਪਾਤਸ਼ਾਹੀ।
Mejl Guru Aryan, Quinto Canal Divino.
dwmnI cmqkwr iqau vrqwrw jg Ky ]
dhaamanee chamatakaar tiau varataaraa jag khe ||
Like the flash of lightning, worldly affairs last only for a moment.
ਬਿਜਲੀ ਦੇ ਲਿਸ਼ਕਾਰੇ ਵਾਙੂ ਛਿਨਭੰਗਰ ਹਨ ਸੰਸਾਰੀ ਅਡੰਬਰ।
Tan corto como es el relámpago, es nuestra estancia en el mundo.
vQu suhwvI swie nwnk nwau jpMdo iqsu DxI ]2]
vath suhaavee sai naanak naau japa(n)dho tis dhanee ||2||
The only thing which is pleasing, O Nanak, is that which inspires one to meditate on the Name of the Master. ||2||
ਮਨ ਭਾਉਂਦੀ ਕੇਵਲ ਓਹੀ ਚੀਜ਼ ਹੈ, ਹੇ ਨਾਨਕ! ਜਿਸ ਦੁਆਰਾ ਉਸ ਮਾਲਕ ਦੇ ਨਾਮ ਦਾ ਆਰਾਧਨ ਹੋਵੇ।
Lo único auspicioso es que uno contempla el Naam, el Nombre del Señor. (2)
pauVI ]
pauRee ||
Pauree:
ਪਉੜੀ।
Pauri
isimRiq swsqR soiD siB iknY kIm n jwxI ]
simirat saasatr sodh sabh kinai keem na jaanee ||
People have searched all the Simritees and Shaastras, but no one knows the Lord's value.
ਇਨਸਾਨਾਂ ਨੇ ਸਾਰੀਆਂ ਸਿਮਰਤੀਆਂ ਅਤੇ ਸ਼ਾਸਤਰ ਖੋਜੇ ਹਨ ਪਰ ਕਿਸੇ ਨੂੰ ਭੀ ਪ੍ਰਭੂ ਦੀ ਕੀਮਤ ਦਾ ਪਤਾ ਨਹੀਂ ਲੱਗਾ।
Aunque uno lee los textos Semíticos y los Shastras tanto como puede, no por eso conoce el Verdadero Valor del Naam, el Nombre del Señor.
jo jnu BytY swDsMig so hir rMgu mwxI ]
jo jan bheTai saadhasa(n)g so har ra(n)g maanee ||
That being, who joins the Saadh Sangat enjoys the Love of the Lord.
ਜੋ ਪੁਰਸ਼ ਸਤਿ ਸੰਗਤ ਨਾਲ ਮਿਲਦਾ ਹੈ, ਉਹ ਵਾਹਿਗੁਰੂ ਦੀ ਪ੍ਰੀਤ ਦਾ ਅਨੰਦ ਭੋਗਦਾ ਹੈ।
Solamente los que ingresan a la Saad Sangat, la Sociedad de los Santos gozan del Amor de su Señor.
scu nwmu krqw purKu eyh rqnw KwxI ]
sach naam karataa purakh eh ratanaa khaanee ||
True is the Naam, the Name of the Creator, the Primal Being. It is the mine of precious jewels.
ਸੱਚਾ ਹੈ ਨਾਮ ਸਰਬ-ਸ਼ਕਤੀਵਾਨ ਸਿਰਜਣਹਾਰ ਦਾ। ਇਹ ਜਵਾਹਿਰਾਤ ਦੀ ਖਾਣ ਹੈ।
Nuestro Señor, nuestro Creador, el Espíritu Divino Cuyo Nombre es Eterno y Verdadero, es el Tesoro de Joyas.
msqik hovY iliKAw hir ismir prwxI ]
masatak hovai likhiaa har simar paraanee ||
That mortal, who has such pre-ordained destiny inscribed upon his forehead, meditates in remembrance on the Lord.
ਜਿਸ ਜੀਵ ਦੇ ਮੱਥੇ ਉਤੇ ਐਸੀ ਕਿਸਮਤ ਲਿਖੀ ਹੋਈ ਹੈ ਉਹ ਵਾਹਿਗੁਰੂ ਦਾ ਚਿੰਤਨ ਕਰਦਾ ਹੈ।
Sin embargo, solamente aquél que así lo tiene escrito en su Destino, contempla a su Señor.
qosw idcY scu nwmu nwnk imhmwxI ]4]
tosaa dhichai sach naam naanak mihamaanee ||4||
O Lord, please bless Nanak, Your humble guest, with the supplies of the True Name. ||4||
ਹੇ ਸੁਆਮੀ! ਆਪਣੇ ਪਰਾਹੁਣੇ ਨਾਨਕ ਨੂੰ ਸਤਿਨਾਮ ਸਫ਼ਰ-ਖ਼ਰਚ ਵਜੋਂ ਬਖ਼ਸ਼।
Oh Señor, bendíceme con los Pies de Tu Nombre Eterno, para que Nanak pueda pasar en Gracia su estancia en esta vida. (4)
slok mÚ 5 ]
salok mahalaa panjavaa ||
Salok, Fifth Mehl:
ਸਲੋਕ ਪੰਜਵੀਂ ਪਾਤਸ਼ਾਹੀ।
Shlok, Mejl Guru Aryan, Quinto Canal Divino.
AMqir icMqw nYxI suKI mUil n auqrY BuK ]
a(n)tar chi(n)taa nainee sukhee mool na utarai bhukh ||
He harbors anxiety within himself, but to the eyes, he appears to be happy; his hunger never departs.
ਆਦਮੀ ਦੇ ਅੰਦਰ ਫ਼ਿਕਰ ਹੈ, ਪ੍ਰੰਤੂ ਅੱਖੀ ਵੇਖਣ ਨੂੰ ਉਹ ਖ਼ੁਸ਼ ਮਲੂਮ ਹੁੰਦਾ ਹੈ ਅਤੇ ਉਸ ਦੀ ਭੁੱਖ ਕਦਾਚਿੱਤ ਦੂਰ ਨਹੀਂ ਹੁੰਦੀ।
Dentro de mí la preocupación me mortifica; aunque mis ojos parecen descansar, mi Añoranza está viva.
nwnk scy nwm ibnu iksY n lQo duKu ]1]
naanak sache naam bin kisai na latho dhukh ||1||
O Nanak, without the True Name, no one's sorrows have ever departed. ||1||
ਨਾਨਕ ਸੱਚੇ ਨਾਮ ਦੇ ਬਗੈਰ ਕਦੇ ਕਿਸੇ ਦਾ ਗਮ ਦੁਰ ਨਹੀਂ ਹੋਇਆ।
Oh, dice Nanak, sin el Verdadero Nombre, nadie ha desechado su pena y su aflicción. (1)
mÚ 5 ]
mahalaa panjavaa ||
Fifth Mehl:
ਪੰਜਵੀਂ ਪਾਤਸ਼ਾਹੀ।
Mejl Guru Aryan, Quinto Canal Divino.
muTVy syeI swQ ijnI scu n lidAw ]
muThaRe seiee saath jinee sach na ladhiaa ||
Those caravans which did not load the Truth have been plundered.
ਕਾਫਲੇ ਜੋ ਆਪਣੇ ਨਾਲ ਲੈ ਜਾਣ ਨੂੰ ਸੱਚ ਨਹੀਂ ਲਦਦੇ ਉਹ ਠੱਗੇ ਜਾਂਦੇ ਹਨ।
Las caravanas que no llevaban el cargamento de la Verdad, fueron desviadas del camino.
nwnk sy swbwis ijnI gur imil ieku pCwixAw ]2]
naanak se saabaas jinee gur mil ik pachhaaniaa ||2||
O Nanak, those who meet the True Guru, and acknowledge the One Lord, are congratulated. ||2||
ਨਾਨਕ ਜੋ ਸੱਚੇ ਗੁਰਾਂ ਨੂੰ ਮਿਲ ਕੇ ਅਦੁੱਤੀ ਪਰਖ ਸਿਆਣਦੇ ਹਨ ਉਨ੍ਹਾਂ ਨੂੰ ਵਧਾਈ ਮਿਲਦੀ ਹੈ।
Oh, dice Nanak, Benditos son aquéllos que al encontrar a su Guru, tomaron Conciencia de su Único Señor.(2)
pauVI ]
pauRee ||
Pauree:
ਪਉੜੀ।
Pauri
ijQY bYsin swD jn so Qwnu suhMdw ]
jithai baisan saadh jan so thaan suha(n)dhaa ||
Beautiful is that place, where the Holy people dwell.
ਸੁੰਦਰ ਹੈ ਉਹ ਜਗ੍ਹਾ ਜਿਥੇ ਪਵਿੱਤਰ ਪੁਰਸ਼ ਬੈਠਦੇ ਹਨ।
En donde sea que haya un Santo, ese lugar será bendito,
Eie syvin sMimRQu Awpxw ibnsY sBu mMdw ]
oi sevan sa(n)mrith aapanaa binasai sabh ma(n)dhaa ||
They serve their All-powerful Lord, and they give up all their evil ways.
ਉਹ ਆਪਣੇ ਸਰਬ ਸ਼ਕਤੀਮਾਨ ਸੁਆਮੀ ਦੀ ਟਹਿਲ ਕਮਾਉਂਦੇ ਹਨ ਤੇ ਉਨ੍ਹਾਂ ਦੇ ਸਾਰੇ ਪਾਪ ਝੜ ਜਾਂਦੇ ਹਨ।
porque el Santo contempla a su Señor Todo Poderoso y se deshace de todo tipo de maldad.
piqq auDwrx pwrbRhm sMq bydu khMdw ]
patit udhaaran paarabraham sa(n)t bedh kaha(n)dhaa ||
The Saints and the Vedas proclaim, that the Supreme Lord God is the Saving Grace of sinners.
ਸਾਧੂ ਅਤੇ ਵੇਦ ਆਖਦੇ ਹਨ ਕਿ ਸ਼੍ਰੋਮਣੀ ਸਾਹਿਬ ਪਾਪੀਆਂ ਨੂੰ ਪਾਰ ਉਤਾਰਨ ਵਾਲਾ ਹੈ।
Así dicen los Santos y los Vedas también, que el Señor es el Purificador de todas las faltas.
Bgiq vClu qyrw ibrdu hY juig juig vrqMdw ]
bhagat vachhal teraa biradh hai jug jug varata(n)dhaa ||
You are the Lover of Your devotees - this is Your natural way, in each and every age.
ਸੰਤਾਂ ਦਾ ਪਿਆਰਾ ਤੇਰਾ ਗੁਣ ਸੁਚਕ ਨਾਮ ਹੈ। ਹਰ ਯੁਗ ਅੰਦਰ ਤੂੰ ਇਸ ਤਰ੍ਹਾਂ ਕਰਦਾ ਰਿਹਾ ਹੈਂ।
Oh Señor, es Tu Naturaleza misma el proteger a Tus Devotos, y lo has estado haciendo desde el comienzo del tiempo.
nwnku jwcY eyku nwmu min qin BwvMdw ]5]
naanak jaachai ek naam man tan bhaava(n)dhaa ||5||
Nanak asks for the One Name, which is pleasing to his mind and body. ||5||
ਨਾਨਕ ਇਕ ਨਾਮ ਦੀ ਹੀ ਮੰਗ ਕਰਦਾ ਹੈ। ਜੋ ਉਸ ਦੀ ਆਤਮਾ ਅਤੇ ਦੇਹਿ ਨੂੰ ਚੰਗਾ ਲਗਦਾ ਹੈ।
Nanak busca el Naam, el Nombre del Señor, a Quien ama en cuerpo y Alma. (5)
slok mÚ 5 ]
salok mahalaa panjavaa ||
Salok, Fifth Mehl:
ਸਲੋਕ ਪੰਜਵੀਂ ਪਾਤਸ਼ਾਹੀ।
Shlok, Mejl Guru Aryan, Quinto Canal Divino.
icVI cuhkI phu PutI vgin bhuqu qrMg ]
chiRee chuhakee pahu fuTee vagan bahut tara(n)g ||
The sparrows are chirping, and dawn has come; the wind stirs up the waves.
ਚਿੜੀ ਦੇ ਚਹਿਚਹਾਉਣ ਤੇ ਪੋਹ ਫੁਟਣ ਨਾਲ ਪ੍ਰਾਣੀ ਦੇ ਅੰਦਰ ਬੜੀਆਂ ਲਹਿਰਾਂ ਚਲ ਪੈਦੀਆਂ ਹਨ।
Ha llegado el amanecer; las golondrinas cantan, y se ha levantado el viento.
Acrj rUp sMqn rcy nwnk nwmih rMg ]1]
acharaj roop sa(n)tan rache naanak naameh ra(n)g ||1||
Such a wondrous thing the Saints have fashioned, O Nanak, in the Love of the Naam. ||1||
ਰੱਬ ਦੇ ਨਾਮ ਦੀ ਪ੍ਰੀਤ ਅੰਦਰ ਸਾਧੂ ਇਕ ਅਸਚਰਜ ਦ੍ਰਿਸ਼ ਸਾਜ ਲੈਂਦੇ ਹਨ।
¡Cómo son maravillosos los Santos a esta hora, embebidos con el Naam, el Nombre del Señor! (1)
mÚ 5 ]
mahalaa panjavaa ||
Fifth Mehl:
ਪੰਜਵੀਂ ਪਾਤਸ਼ਾਹੀ।
Mejl Guru Aryan, Quinto Canal Divino.
Gr mMdr KusIAw qhI jh qU Awvih iciq ]
ghar ma(n)dhar khuseeaa tahee jeh too aaveh chit ||
Homes, palaces and pleasures are there, where You, O Lord, come to mind.
ਗ੍ਰਹਿ ਮਹਿਲ ਤੇ ਮੌਜ ਬਹਾਰਾ ਉਥੇ ਹਨ ਜਿਥੇ ਤੂੰ ਦਿਲੋਂ ਯਾਦ ਕੀਤਾ ਜਾਂਦਾ ਹੈ।
La Felicidad reina en aquélla casa en donde Tú, oh Señor, eres exaltado.
dunIAw kIAw vifAweIAw nwnk siB kuimq ]2]
dhuneeaa keeaa vaddiaaieeaa naanak sabh kumit ||2||
All worldly grandeur, O Nanak, is like false and evil friends. ||2||
ਸੰਸਾਰੀ ਸ਼ਾਨ ਸ਼ੋਕਤਾਂ, ਹੇ ਨਾਨਕ! ਸਮੂਹ ਖੋਟੇ ਮਿਤਾ ਦੀ ਮਾਨਿੰਦ ਹਨ।
Los honores dados por el mundo son como amigos falsos. (2)
pauVI ]
pauRee ||
Pauree:
ਪਉੜੀ।
Pauri
hir Dnu scI rwis hY iknY ivrlY jwqw ]
har dhan sachee raas hai kinai viralai jaataa ||
The wealth of the Lord is the true capital; how rare are those who understand this.
ਵਾਹਿਗੁਰੂ ਦੀ ਦੌਲਤ ਸਚੀ ਪੁੰਜੀ ਹੈ ਕੋਈ ਟਾਂਵਾ ਟਲਾ ਹੀ ਇਸ ਨੂੰ ਸਮਝਦਾ ਹੈ।
Los Tesoros del Señor son la única y verdadera Riqueza; pero excepcional es aquél que sabe esto.
iqsY prwpiq Bwierhu ijsu dyie ibDwqw ]
tisai paraapat bhairahu jis dhei bidhaataa ||
He alone receives it, O Siblings of Destiny, unto whom the Architect of Destiny gives it.
ਕੇਵਲ ਉਹੀ ਇਸ ਨੂੰ ਹਾਸਲ ਕਰਦਾ ਹੈ, ਜਿਸ ਨੂੰ ਕਿਸਮਤ ਦਾ ਲਿਖਾਰੀ ਦਿੰਦਾ ਹੈ, ਹੇ ਭਰਾਓ!
Y solamente los obtiene aquél que es bendecido por el Señor, el Autor del destino.
mn qn BIqir mauilAw hir rMig jnu rwqw ]
man tan bheetar mauliaa har ra(n)g jan raataa ||
His servant is imbued with the Love of the Lord; his body and mind blossom forth.
ਵਾਹਿਗੁਰੂ ਦਾ ਗੋਲਾ ਵਾਹਿਗੁਰੂ ਦੀ ਪ੍ਰੀਤ ਨਾਲ ਰੰਗਿਆ ਹੋਇਆ ਹੈ। ਜੋ ਉਸ ਦੇ ਚਿੱਤ ਅਤੇ ਸ਼ਰੀਰ ਵਿੱਚ ਪ੍ਰਫੁਲਤ ਹੋ ਰਿਹਾ ਹੈ।
Imbuido en el Amor del Señor, su mente y su cuerpo florecen
swDsMig gux gwieAw siB doKh Kwqw ]
saadhasa(n)g gun gaiaa sabh dhokheh khaataa ||
In the Saadh Sangat, the Company of the Holy, he sings the Glorious Praises of the Lord, and all of his sufferings are removed.
ਸਤਿ ਸੰਗਤ ਅੰਦਰ ਉਹ ਸਾਹਿਬ ਦੀ ਕੀਰਤੀ ਗਾਇਨ ਕਰਦਾ ਹੈ ਅਤੇ ਇਸ ਤਰ੍ਹਾਂ ਸਾਰੀਆਂ ਤਕਲੀਫਾ ਤੋਂ ਖਲਾਸੀ ਪਾ ਜਾਂਦਾ ਹੈ।
y cantando la Alabanza del Señor se limpia de todas sus penas.
nwnk soeI jIivAw ijin ieku pCwqw ]6]
naanak soiee jeeviaa jin ik pachhaataa ||6||
O Nanak, he alone lives, who acknowledges the One Lord. ||6||
ਨਾਨਕ ਕੇਵਲ ਉਹੀ ਜੀਉਂਦਾ ਹੈ ਜੋ ਇਕ ਸਾਹਿਬ ਨੂੰ ਹੀ ਸਿਾਣਦਾ ਹੈ।
Oh, dice Nanak, Solamente vive aquél que despierta en su Único Señor. (6)
slok mÚ 5 ]
salok mahalaa panjavaa ||
Salok, Fifth Mehl:
ਸਲੋਕ ਪੰਜਵੀਂ ਪਾਤਸ਼ਾਹੀ।
Shlok, Mejl Guru Aryan, Quinto Canal Divino.
KKVIAw suhwvIAw lgVIAw Ak kMiT ]
khakhaReeaa suhaaveeaa lagaReeaa ak ka(n)Th ||
The fruit of the swallow-wort plant looks beautiful, attached to the branch of the tree;
ਮੁੱਢਲੀ ਸ਼ਾਖ ਨਾਲ ਜੁੜਿਆ ਹੋਇਆ ਅੱਕ ਦੀਆਂ ਕਕੜੀਆਂ ਸੁੰਦਰ ਲਗਦੀਆਂ ਹਨ।
Mira, ¡Qué bella es la fruta de la Barbaricha apegada al árbol madre!
ibrh ivCoVw DxI isau nwnk shsY gMiT ]1]
bireh vichhoRaa dhanee siau naanak sahasai ga(n)Th ||1||
but when it is separated from the stem of its Master, O Nanak, it breaks apart into thousands of fragments. ||1||
ਆਪਣੇ ਮਾਲਕ ਨਾਲ ਪ੍ਰੀਤ ਟੁਟਣ ਤੇ ਉਨ੍ਹਾਂ ਦੇ ਹਜਾਰਾ ਹੀ ਤੁੰਬੇ ਹੋ ਜਾਂਦੇ ਹਨ, ਹੇ ਨਾਨਕ!
Pero si la quitas de su tallo, se rompe en mil filamentos. (1)
mÚ 5 ]
mahalaa panjavaa ||
Fifth Mehl:
ਪੰਜਵੀਂ ਪਾਤਸ਼ਾਹੀ।
Mejl Guru Aryan, Quinto Canal Divino.
ivswrydy mir gey mir iB n skih mUil ]
visaaredhe mar ge mar bh na sakeh mool ||
Those who forget the Lord die, but they cannot die a complete death.
ਜੋ ਸਾਹਿਬ ਨੂੰ ਭੁਲਾਉਂਦੇ ਹਨ ਉਹ ਮਰ ਜਾਂਦੇ ਹਨ, ਪਰ ਉਹ ਜੜੋ ਹੀ ਨਹੀਂ ਮਰਦੇ।
Aquéllos que han abandonado a su Señor, morirán; y ni siquiera mueren en Paz.
vymuK hoey rwm qy ijau qskr aupir sUil ]2]
vemukh hoe raam te jiau tasakar upar sool ||2||
Those who turn their backs on the Lord suffer, like the thief impaled on the gallows. ||2||
ਜੋ ਸਾਹਿਬ ਵਲੋਂ ਮੂੰਹ ਫੇਰਦੇ ਹਨ ਉਹ ਸੂਲੀ ਤੇ ਚੜ੍ਹੇ ਹੋਏ ਚੌਰ ਵਾਙੂ ਤਸੀਹਾ ਝੱਲਦੇ ਹਨ।
Los que le dan la espalda a Dios son como ladrones clavados en la cruz.(2)
pauVI ]
pauRee ||
Pauree:
ਪਉੜੀ।
Pauri
suK inDwnu pRBu eyku hY AibnwsI suixAw ]
sukh nidhaan prabh ek hai abinaasee suniaa ||
The One God is the treasure of peace; I have heard that He is eternal and imperishable.
ਮੈਂ ਇਕ ਸੁਆਮੀ ਨੂੰ ਅਟਲ ਆਰਾਮ ਦਾ ਖ਼ਜ਼ਾਨਾ ਸੁਣਿਆ ਹੈ।
Mi Señor Eterno es el Único Tesoro de Paz;
jil Qil mhIAil pUirAw Git Git hir BixAw ]
jal thal maheeal pooriaa ghaT ghaT har bhaniaa ||
He is totally pervading the water, the land and the sky; the Lord is said to be permeating each and every heart.
ਵਾਹਿਗੁਰੂ ਸਮੁੰਦਰ, ਖੁਸ਼ਕ ਧਰਤੀ ਅਸਮਾਨ ਅਤੇ ਹਰ ਦਿਲ ਨੂੰ ਪਰੀਪੂਰਨ ਕਰ ਰਿਹਾ ਆਖਿਆ ਜਾਂਦਾ ਹੈ।
Él llena el agua, la tierra y los espacios inferiores.
aUc nIc sB iek smwin kIt hsqI bixAw ]
uooch neech sabh ik samaan keeT hasatee baniaa ||
He looks alike upon the high and the low, the ant and the elephant.
ਉਹ ਸਾਰਿਆਂ ਉਚਿਆਂ ਅਤੇ ਨੀਵਿਆਂ, ਕੀੜੀ ਅਤੇ ਹਾਥੀ ਅੰਦਰ ਇਕਸਾਰ ਸੁਭਾਇਮਾਨ ਹੋ ਰਿਹਾ ਹੈ।
Para Él son iguales los hombres altos que los bajos; la hormiga es tan sagrada como el elefante.
mIq sKw suq bMiDpo siB iqs dy jixAw ]
meet sakhaa sut ba(n)dhipo sabh tis dhe janiaa ||
Friends, companions, children and relatives are all created by Him.
ਮਿਤ੍ਰ, ਸਾਥੀ, ਪੁਤ੍ਰ ਅਤੇ ਸਨਬੰਧੀ ਸਾਰੇ ਉਸ ਦੇ ਪੈਦਾ ਕੀਤੇ ਹੋਏ ਹਨ।
Nuestros amigos, parientes e hijos: todos ellos son Sus regalos.
quis nwnku dyvY ijsu nwmu iqin hir rMgu mixAw ]7]
tus naanak dhevai jis naam tin har ra(n)g maniaa ||7||
O Nanak, one who is blessed with the Naam, enjoys the Lord's love and affection. ||7||
ਜਿਸ ਨੂੰ, ਹੇ ਨਾਨਕ! ਵਾਹਿਗੁਰੂ ਆਪਣੀ ਪਰਸੰਨਤਾ ਦੁਆਰਾ ਆਪਣਾ ਨਾਮ ਬਖਸ਼ਦਾ ਹੈ, ਉਹ ਉਸ ਦੀ ਪ੍ਰੀਤ ਦਾ ਅਨੰਦ ਲੈਦਾ ਹੈ।
Quien sea al que el Señor, por Su Gracia, bendice con Su Nombre, goza de Su Amor.(7)
slok mÚ 5 ]
salok mahalaa panjavaa ||
Salok, Fifth Mehl:
ਸਲੋਕ ਪੰਜਵੀਂ ਪਾਤਸ਼ਾਹੀ।
Shlok, Mejl Guru Aryan, Quinto Canal Divino.
ijnw swis igrwis n ivsrY hir nwmW min mMqu ]
jinaa saas giraas na visarai har naamaa(n) man ma(n)t ||
Those who do not forget the Lord, with each breath and morsel of food, whose minds are filled with the Mantra of the Lord's Name
ਜੋ ਆਪਣੇ ਹਰ ਸੁਆਸ ਅਤੇ ਬੁਰਕੀ ਨਾਲ ਵਾਹਿਗੁਰੂ ਦੇ ਨਾਮ ਨੂੰ ਨਹੀਂ ਭੁਲਾਉਂਦੇ ਅਤੇ ਜਿਨ੍ਹਾਂ ਦੇ ਚਿੱਤ ਅੰਦਰ ਇਹ ਮੰਤ੍ਰ ਹੈ,
Aquél que nunca abandona a su Señor, disfruta en su mente del Mantra del Naam, el Nombre del Señor.
DMnu is syeI nwnkw pUrnu soeI sMqu ]1]
dha(n)n s seiee naanakaa pooran soiee sa(n)t ||1||
- they alone are blessed; O Nanak, they are the perfect Saints. ||1||
ਕੇਵਲ ਓਹੀ ਮੁਬਾਰਕ ਹਨ ਅਤੇ ਕੇਵਲ ਉਹੀ ਪੂਰੇ ਸਾਧੂ ਹਨ, ਹੇ ਨਾਨਕ!
Bendito es él, oh, dice Nanak, sólo él es el Perfecto Santo. (1)
mÚ 5 ]
mahalaa panjavaa ||
Fifth Mehl:
ਪੰਜਵੀਂ ਪਾਤਸ਼ਾਹੀ।
Mejl Guru Aryan, Quinto Canal Divino.
ATy phr Baudw iPrY Kwvx sMdVY sUil ]
aThe pahar bhaudhaa firai khaavan sa(n)dhaRai sool ||
Twenty-four hours a day, he wanders around, driven by his hunger for food.
ਖਾਣ ਦੇ ਦੁਖ ਅੰਦਰ ਆਦਮੀ ਦਿਨ ਰਾਤ ਭਟਕਦਾ ਫਿਰਦਾ ਹੈ।
Uno anda por aquí y por allá con ansia de obtener comida.
dojik paudw ikau rhY jw iciq n hoie rsUil ]2]
dhojak paudhaa kiau rahai jaa chit na hoi rasool ||2||
How can he escape from falling into hell, when he does not remember the Prophet? ||2||
ਉਹ ਨਰਕ ਵਿੱਚ ਪੈਣ ਤੋਂ ਕਿਸ ਤਰ੍ਹਾਂ ਬਚ ਸਕਦਾ ਹੈ, ਜਦੋਂ ਉਹ ਆਪਣੇ ਮਜਹਬੀ ਮੁਰਸ਼ਦ ਨੂੰ ਯਾਦ ਨਹੀਂ ਕਰਦਾ।
¿Cómo puede ser salvado del sufrimiento, si no conserva al Profeta en su mente? (2)