Awid AMiq miD pRBu soeI ]
aadh a(n)t madh prabh soiee ||
God exists in the beginning, in the middle and in the end.
ਉਹ ਸਾਹਿਬ ਆਰੰਭ, ਦਰਮਿਆਨ ਅਤੇ ਅਖ਼ੀਰ ਵਿੱਚ ਹੈ।
El Señor es en el principio, en el medio y en el fin,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
Awid AMiq miD pRBu soeI ]
aadh a(n)t madh prabh soiee ||
God exists in the beginning, in the middle and in the end.
ਉਹ ਸਾਹਿਬ ਆਰੰਭ, ਦਰਮਿਆਨ ਅਤੇ ਅਖ਼ੀਰ ਵਿੱਚ ਹੈ।
El Señor es en el principio, en el medio y en el fin,
Awpy krqw kry su hoeI ]
aape karataa kare su hoiee ||
Whatever the Creator Lord Himself does, comes to pass.
ਕੇਵਲ ਉਹ ਹੀ ਹੁੰਦਾ ਹੈ ਜਿਹੜਾ ਕਿ ਸਿਰਜਣਹਾਰ ਖ਼ੁਦ ਕਰਦਾ ਹੈ।
y sólo ocurre lo que el Señor Creador realiza. Asociándose con los Santos uno se libera del miedo y de la duda,
BRmu Bau imitAw swDsMg qy dwild n koeI Gwlkw ]6]
bhram bhau miTiaa saadhasa(n)g te dhaalidh na koiee ghaalakaa ||6||
Doubt and fear are erased, in the Saadh Sangat, the Company of the Holy, and then one is not afflicted by deadly pain. ||6||
ਸਤਿਸੰਗਤ ਨਾਲ ਜੁੜਨ ਦੁਆਰਾ, ਸੰਦੇਹ ਅਤੇ ਡਰ ਦੂਰ ਹੋ ਜਾਂਦੇ ਹਨ ਅਤੇ ਕੰਗਾਲਤਾ ਪ੍ਰਾਣੀ ਨੂੰ ਤਬਾਹ ਨਹੀਂ ਕਰਦੀ।
es así como uno deja de afligirse por terribles dolores. (6)
aUqm bwxI gwau guopwlw ]
uootam baanee gaau guopaalaa ||
I sing the most Sublime Bani, the Word of the Lord of the Universe.
ਹੇ ਸੰਸਾਰ ਦੇ ਪਾਲਣ-ਪੋਸਣਹਾਰ! ਮੈਂ ਸ਼੍ਰੇਸ਼ਟ ਗੁਰਬਾਣੀ ਗਾਇਨ ਕਰਦਾ ਹਾਂ।
Oh Señor, canto Tu Palabra Sublime,
swDsMgiq kI mMghu rvwlw ]
saadhasa(n)gat kee ma(n)gahu ravaalaa ||
I beg for the dust of the feet of the Saadh Sangat.
ਮੈਂ ਸਤਿਸੰਗਤ ਦੀ ਧੂੜ ਦੀ ਯਾਚਨਾ ਕਰਦਾ ਹਾਂ।
añoro ser ungido con el Polvo de los Pies de Tus Santos y controlando el deseo,
bwsn myit inbwsn hoeIAY klml sgly jwlkw ]7]
baasan meT nibaasan hoieeaai kalamal sagale jaalakaa ||7||
Eradicating desire, I have become free of desire; I have burnt away all my sins. ||7||
ਆਪਣੀ ਖ਼ਾਹਿਸ਼ ਨੂੰ ਮੇਟ ਕੇ ਮੈਂ ਖ਼ਾਹਿਸ਼-ਰਹਿਤ ਹੋ ਗਿਆ ਹਾਂ ਅਤੇ ਮੈਂ ਆਪਣੇ ਸਾਰੇ ਪਾਪ ਸਾੜ ਸੁੱਟੇ ਹਨ।
me libero de él, volviendo así nulas las consecuencias de todos mis errores. (7)
sMqw kI ieh rIiq inrwlI ]
sa(n)taa kee ieh reet niraalee ||
This is the unique way of the Saints;
ਸਾਧੂਆਂ ਦਾ ਇਹ ਅਨੋਖਾ ਤਰੀਕਾ ਹੈ,
Tales son las Maravillas de las maneras de los Santos,
pwrbRhmu kir dyKih nwlI ]
paarabraham kar dhekheh naalee ||
they behold the Supreme Lord God with them.
ਕਿ ਉਹ ਪਰਮ ਪ੍ਰਭੂ ਨੂੰ ਸਦਾ ਆਪਣੇ ਨਾਲ ਵੇਖਦੇ ਹਨ।
ellos logran ver a Su Dios en el Interior de Su Ser
swis swis AwrwDin hir hir ikau ismrq kIjY Awlkw ]8]
saas saas aaraadhan har har kiau simarat keejai aalakaa ||8||
With each and every breath, they worship and adore the Lord, Har, Har. How could anyone be too lazy to meditate on Him? ||8||
ਹਰ ਸੁਆਸ ਨਾਲ ਉਹ ਆਪਣੇ ਸੁਆਮੀ ਮਾਲਕ ਨੂੰ ਸਿਮਰਦੇ ਹਨ। ਸਾਹਿਬ ਦੀ ਬੰਦਗੀ ਕਰਨ ਵਿੱਚ ਬੰਦਾ ਕਿਉਂ ਸੁਸਤੀ ਕਰਦਾ ਹੈ।
y Lo contemplan con la mera respiración y sin tardanza. (8)
jh dyKw qh AMqrjwmI ]
jeh dhekhaa teh a(n)tarajaamee ||
Wherever I look, there I see the Inner-knower, the Searcher of hearts.
ਜਿੱਥੇ ਕਿਤੇ ਮੈਂ ਵੇਖਦਾ ਹਾਂ, ਉਥੇ ਮੈਂ ਦਿਲਾਂ ਦੀਆਂ ਜਾਣਨਹਾਰ ਆਪਣੇ ਸੁਆਮੀ ਨੂੰ ਵੇਖਦਾ ਹਾਂ।
A donde sea que veo, ahí veo a mi Dios, el Conocedor de lo íntimo de los corazones.
inmK n ivsrhu pRB myry suAwmI ]
nimakh na visarahu prabh mere suaamee ||
I never forget God, my Lord and Master, even for an instant.
ਇਕ ਮੁਹਤ ਭਰ ਲਈ ਭੀ ਮੈਂ ਆਪਣੇ ਸਾਈਂ ਮਾਲਕ ਨੂੰ ਨਹੀਂ ਭੁਲਾਉਂਦਾ।
Oh mi Dios Todopoderoso, no me abandones ni por un segundo y déjame a mí,
ismir ismir jIvih qyry dwsw bin jil pUrn Qwlkw ]9]
simar simar jeeveh tere dhaasaa ban jal pooran thaalakaa ||9||
Your slaves live by meditating, meditating in remembrance on the Lord; You are permeating the woods, the water and the land. ||9||
ਤੇਰੇ ਗੋਲੇ ਤੇਰਾ ਆਰਾਧਨ ਅਤੇ ਚਿੰਤਨ ਕਰਨ ਦੁਆਰਾ ਜੀਉਂਦੇ ਹਨ, ਹੇ ਵਾਹਿਗੁਰੂ! ਤੂੰ ਜੰਗਲਾਂ, ਪਾਣੀ ਅਤੇ ਸੁਕੀ ਧਰਤੀ ਅੰਦਰ ਵਿਆਪਕ ਹੋ ਰਿਹਾ ਹੈਂ।
que soy Tu Sirviente, vivir meditando sólo en Ti. Oh Tú, Quien impregna de Tu Ser los bosques, las aguas y la Tierra. (9)
qqI vwau n qw kau lwgY ]
tatee vaau na taa kau laagai ||
Even the hot wind does not touch one
ਉਸ ਨੂੰ ਤੱਤੀ ਹਵਾ ਤੱਕ ਨਹੀਂ ਲਗਦੀ,
No lo toca ni siquiera el viento caliente
ismrq nwmu Anidnu jwgY ]
simarat naam anadhin jaagai ||
who remains awake in meditative remembrance, night and day.
ਜੋ ਨਾਮ ਦੇ ਆਰਾਧਨ ਅੰਦਰ ਰਾਤ ਦਿਨ ਜਾਗਦਾ ਰਹਿੰਦਾ ਹੈ।
a quien está siempre despierto en la Contemplación de Dios,
And ibnod kry hir ismrnu iqsu mwieAw sMig n qwlkw ]10]
anadh binodh kare har simaran tis maiaa sa(n)g na taalakaa ||10||
He delights and enjoys meditative remembrance on the Lord; he has no attachment to Maya. ||10||
ਵਾਹਿਗੁਰੂ ਦੀ ਬੰਦਗੀ ਅੰਦਰ ਉਹ ਖ਼ੁਸ਼ੀ ਤੇ ਰੰਗ-ਰਲੀਆਂ ਕਰਦਾ ਹੈ ਅਤੇ ਮੋਹਨੀ ਮਾਇਆ ਨਾਲ ਉਸ ਦੀ ਕੋਈ ਲਗਨ ਨਹੀਂ;
que disfruta y se regocija en su Dedicación a Dios, sin conservar el apego a Maya. (10)
rog sog dUK iqsu nwhI ]
rog sog dhookh tis naahee ||
Disease, sorrow and pain do not affect him;
ਬੀਮਾਰੀ, ਸ਼ੋਕ ਅਤੇ ਤਕਲਫ਼ਿ ਉਸ ਨੂੰ ਨਹੀਂ ਚਿਮੜਦੀਆਂ,
Sí, él no es afligido por penas ni sufrimientos,
swDsMig hir kIrqnu gwhI ]
saadhasa(n)g har keeratan gaahee ||
he sings the Kirtan of the Lord's Praises in the Saadh Sangat, the Company of the Holy.
ਅਤੇ ਉਹ ਸਤਿਸੰਗਤ ਅੰਦਰ ਵਾਹਿਗੁਰੂ ਦੀ ਮਹਿਮ ਗਾਇਨ ਕਰਦਾ ਹੈ।
canta las Alabanzas del Señor,
Awpxw nwmu dyih pRB pRIqm suix bynµqI Kwlkw ]11]
aapanaa naam dheh prabh preetam sun bena(n)tee khaalakaa ||11||
Please bless me with Your Name, O my Beloved Lord God; please listen to my prayer, O Creator. ||11||
ਹੇ ਮੇਰੇ ਪਿਆਰੇ ਪ੍ਰਭੂ। ਸਿਰਜਣਹਾਰ ਤੂੰ ਮੇਰੀ ਪ੍ਰਾਰਥਨਾ ਸੁਣ ਅਤੇ ਮੈਨੂੰ ਆਪਣਾ ਨਾਮ ਪ੍ਰਦਾਨ ਕਰ।
Por favor bendiceme con tu nombre , Oh Señor amado, escucha mis oraciones , Oh Creador. (11)
nwm rqnu qyrw hY ipAwry ]
naam ratan teraa hai piaare ||
Your Name is a jewel, O my Beloved Lord.
ਹੇ ਮੇਰੇ ਪਿਆਰੇ ਪ੍ਰੀਤਮਾ, ਜਵੇਹਰ ਵਰਗਾ ਹੈ ਤੈਡਾਂ ਨਾਮ।
Oh Amor, preciosa es la Joya de Tu Nombre
rMig rqy qyrY dws Apwry ]
ra(n)g rate terai dhaas apaare ||
Your slaves are imbued with Your Infinite Love.
ਤੇਰੇ ਬੇਅੰਤ ਪਿਆਰ ਨਾਲ ਤੇਰੇ ਗੋਲੇ ਰੰਗੇ ਹੋਏ ਹਨ।
y Tus Sirvientes están imbuidos en Tu Amor Infinito,
qyrY rMig rqy quDu jyhy ivrly kyeI Bwlkw ]12]
terai ra(n)g rate tudh jehe virale keiee bhaalakaa ||12||
Those who are imbued with Your Love, become like You; it is so rare that they are found. ||12||
ਜੋ ਤੇਰੇ ਪਿਆਰ ਨਾਲ ਰੰਗੀਜੇ ਹਨ ਉਹ ਤੇਰੇ ਵਰਗੇ ਹੀ ਹਨ। ਪ੍ਰੰਤੂ, ਕੋਈ ਟਾਂਵਾਂ ਟੱਲਾ ਹੀ ਐਹੋ ਜੇਹਾ ਪੁਰਸ਼ ਲਭਦਾ ਹੈ।
pero difícil es encontrar a los que están imbuidos en ese Infinito Amor por Ti. (12)
iqn kI DUiV mWgY mnu myrw ]
tin kee dhooR maa(n)gai man meraa ||
My mind longs for the dust of the feet of those
ਮੇਰੀ ਜਿੰਦੜੀ ਉਨ੍ਹਾਂ ਦੇ ਚਰਨਾਂ ਦੀ ਖਾਕ ਨੂੰ ਲੋੜਦੀ ਹੈ,
Mi mente busca sólo el Polvo de Sus Pies,
ijn ivsrih nwhI kwhU byrw ]
jin visareh naahee kaahoo beraa ||
who never forget the Lord.
ਜੋ ਆਪਣੇ ਸਾਹਿਬ ਨੂੰ ਕਿਸੇ ਵੇਲੇ ਭੀ ਨਹੀਂ ਭੁਲਾਉਂਦੇ।
sí, de aquellos que Te alaban siempre y nunca Te hacen a un lado y Te olvidan.
iqn kY sMig prm pdu pweI sdw sMgI hir nwlkw ]13]
tin kai sa(n)g param padh paiee sadhaa sa(n)gee har naalakaa ||13||
Associating with them, I obtain the supreme status; the Lord, my Companion, is always with me. ||13||
ਉਨ੍ਹਾਂ ਦੀ ਸੰਗਤ ਅੰਦਰ ਮੈਂ ਮਹਾਨ ਮਰਤਬੇ ਨੂੰ ਪਾਉਂਦਾ ਹਾਂ ਅਤੇ ਮੇਰਾ ਸਾਥੀ, ਵਾਹਿਗੁਰੂ ਹਮੇਸ਼ਾਂ ਮੇਰੇ ਨਾਲ ਰਹਿੰਦਾ ਹੈ।
En su compañía, alcanzo el Estado Sublime de Éxtasis, y mira, el Señor está para siempre conmigo. (13)
swjnu mIqu ipAwrw soeI ]
saajan meet piaaraa soiee ||
He alone is my beloved friend and companion,
ਕੇਵਲ ਉਹ ਹੀ ਮੇਰਾ ਪਿਆਰਾ ਦੋਸਤ ਅਤੇ ਯਾਰ ਹੈ,
Sólo él es nuestro amado Amigo, el Santo,
eyku idRVwey durmiq KoeI ]
ek dhiraRaae dhuramat khoiee ||
who implants the Name of the One Lord within, and eradicates evil-mindedness.
ਜੋ ਮੇਰੇ ਅੰਦਰ ਇਕ ਸੁਆਮੀ ਨੂੰ ਪੱਕਾ ਕਰਦਾ ਹੈ ਅਤੇ ਮੰਦੀ ਅਕਲ ਤੋਂ ਮੇਰਾ ਖਹਿੜਾ ਛੁਡਾਉਂਦਾ ਹੈ।
Quien inscribe a Dios en nuestra mente, Quien nos libera de las malas intenciones,
kwmu k®oDu AhMkwru qjwey iqsu jn kau aupdysu inrmwlkw ]14]
kaam karodh aha(n)kaar tajaae tis jan kau upadhes niramaalakaa ||14||
Immaculate are the teachings of that humble servant of the Lord, who casts out sexual desire, anger and egotism. ||14||
ਪਵਿੱਤਰ ਹੈ ਉਸ ਪੁਰਸ਼ ਦੀ ਸਿੱਖਮਤ ਜੋ ਵਿਸ਼ੇ ਭੋਗ, ਗੁੱਸੇ ਅਤੇ ਸਵੈ-ਹੰਗਤਾ ਪਾਸੋਂ ਮੇਰੀ ਖ਼ਲਾਸੀਂ ਕਰਾਉਂਦਾ ਹੈ।
nos purga de la lujuria del enojo y del ego. Oh, pura es la Instrucción de tal ser. (14)
quDu ivxu nwhI koeI myrw ]
tudh vin naahee koiee meraa ||
Other than You, O Lord, no one is mine.
ਤੇਰੇ ਬਗ਼ੈਰ, ਹੇ ਸੁਆਮੀ! ਮੈਡਾਂ ਕੋਈ ਨਹੀਂ।
No hay nada en este Universo que no Te pertenezca,
guir pkVwey pRB ky pYrw ]
gur pakaRaae prabh ke pairaa ||
The Guru has led me to grasp the feet of God.
ਗੁਰਾਂ ਨੇ ਮੈਨੂੰ ਸੁਆਮੀ ਦੇ ਚਰਣ ਫੜਾਏ ਹਨ।
yo soy Tuyo. Sí, mi Guru me ha inspirado a aferrarme sólo a Tus Pies y así,
hau bilhwrI siqgur pUry ijin KMifAw Brmu Anwlkw ]15]
hau balihaaree satigur poore jin kha(n)ddiaa bharam anaalakaa ||15||
I am a sacrifice to the Perfect True Guru, who has destroyed the illusion of duality. ||15||
ਮੈਂ ਆਪਣੇ ਪੂਰਨ ਸੱਚੇ ਗੁਰਾਂ ਉਤੋਂ ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਨੇ ਮੇਰਾ ਹੋਰਸ (ਮਾਇਆ) ਦਾ ਸੰਸਾ ਦੂਰ ਕਰ ਦਿੱਤਾ ਹੈ।
ofrezco mi vida en sacrificio al Guru Verdadero, Quien ha diluido de mi mente la idea del otro. (15)
swis swis pRBu ibsrY nwhI ]
saas saas prabh bisarai naahee ||
With each and every breath, I never forget God.
ਕਿਸੇ ਸਾਹ ਨਾਲ ਭੀ ਮੈਂ ਆਪਣੇ ਸੁਆਮੀ ਨੂੰ ਨਹੀਂ ਭੁਲਾਉਂਦਾ,
Oh Señor no permitas que me olvide de Ti ni siquiera en el lapso de una respiración,
AwT phr hir hir kau iDAweI ]
aaTh pahar har har kau dhiaaiee ||
Twenty-four hours a day, I meditate on the Lord, Har, Har.
ਤੇ ਅੱਠੇ ਪਹਿਰ ਹੀ ਮੈਂ ਆਪਣੇ ਸੁਆਮੀ ਮਾਲਕ ਨੂੰ ਯਾਦ ਕਰਦਾ ਹਾਂ।
y déjame Contemplarte siempre noche y día y aun mucho más.
nwnk sMq qyrY rMig rwqy qU smrQu vfwlkw ]16]4]13]
naanak sa(n)t terai ra(n)g raate too samarath vaddaalakaa ||16||4||13||
O Nanak, the Saints are imbued with Your Love; You are the great and all-powerful Lord. ||16||4||13||
ਨਾਨਕ, ਸਾਧੂ ਤੈਂਡੀ ਪ੍ਰੀਤ ਦੇ ਨਾਲ ਰੰਗੇ ਹੋਏ ਹਨ। ਤੂੰ ਮੇਰਾ ਵੱਡਾ ਸਰਬ-ਸ਼ਕਤੀਵਾਨ ਸੁਆਮੀ ਹੈਂ।
Oh Señor, Tus Santos están totalmente imbuidos en Tu Amor, qué Poderoso y Magnificente eres Tú, oh Señor. (16-4-13)
mwrU mhlw 5
maaroo mahalaa panjavaa
Maaroo, Fifth Mehl:
ਮਾਰੂ ਪੰਜਵੀਂ ਪਾਤਿਸ਼ਾਹੀ।
Maru, Mejl Guru Aryan, Quinto Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru
crn kml ihrdY inq DwrI ]
charan kamal hiradhai nit dhaaree ||
I enshrine the Lord's lotus feet continually within my heart.
ਪ੍ਰਭੂ ਦੇ ਕੰਵਲ ਚਰਨ ਮੈਂ ਸਦੀਵ ਹੀ ਆਪਦੇ ਮਨ ਅੰਦਰ ਟਿਕਾਉਂਦਾ ਹਾਂ।
Busco enaltecer el Loto de los Pies del Señor en mi corazón,
guru pUrw iKnu iKnu nmskwrI ]
gur pooraa khin khin namasakaaree ||
Each and every moment, I humbly bow to the Perfect Guru.
ਹਰ ਮੁਹਤ, ਮੈਂ ਆਪਣੇ ਪੂਰਨ ਗੁਰਾਂ ਨੂੰ ਬੰਦਨਾ ਕਰਦਾ ਹਾਂ।
dar obediencia a cada momento a mi Guru Perfecto
qnu mnu Arip DrI sBu AwgY jg mih nwmu suhwvxw ]1]
tan man arap dharee sabh aagai jag meh naam suhaavanaa ||1||
I dedicate my body, mind and everything, and place it in offering before the Lord. His Name is the most beautiful in this world. ||1||
ਆਪਣੀ ਦੇਹ, ਜਿੰਦੜੀ ਤੇ ਹਰ ਸ਼ੈ ਨੂੰ ਸਮਰਪਨ ਕਰ ਕੇ, ਮੈਂ ਆਪਣੇ ਸੁਆਮੀ ਮੂਹਰੇ ਰਖਦਾ ਹਾਂ। ਸੁੰਦਰ ਹੈ ਉਸ ਦਾ ਨਾਮ ਇਸ ਜਹਾਨ ਅੰਦਰ।
y entregarme en cuerpo y mente a mi Dios. Oh, en el mundo, sólo es Bello el Nombre del Señor. (1)
so Twkuru ikau mnhu ivswry ]
so Thaakur kiau manahu visaare ||
Why forget the Lord and Master from your mind?
ਆਪਣੇ ਚਿੱਤ ਵਿਚੋਂ ਤੂੰ ਉਸ ਸਾਈਂ ਨੂੰ ਕਿਉਂ ਭੁਲਾਉਂਦਾ ਹੈਂ,
¿Por qué abandonar al Señor y Maestro?, Quien nos bendice con cuerpo y Alma,
jIau ipMfu dy swij svwry ]
jeeau pi(n)dd dhe saaj savaare ||
He blessed you with body and soul, creating and embellishing you.
ਜਿਸ ਨੇ ਤੈਨੂੰ ਆਤਮਾ ਤੇ ਦੇਹ ਬਖ਼ਸ਼ ਕੇ ਰਚਿਆ ਅਤੇ ਸ਼ਸ਼ੋਭਤ ਕੀਤਾ ਹੈ।
nos embellece de mil maneras, nos alimenta y nos protege a cada momento,
swis grwis smwly krqw kIqw Apxw pwvxw ]2]
saas garaas samaale karataa keetaa apanaa paavanaa ||2||
With every breath and morsel of food, the Creator takes care of His beings, who receive according to what they have done. ||2||
ਹਰ ਸੁਆਸ ਅਤੇ ਬੁਰਕੀ ਨਾਲ (ਹਰ ਸਮੇਂ) ਸਿਰਜਣਹਾਰ-ਸੁਆਮੀ ਬੰਦੇ ਦੀ ਰਖਵਾਲੀ ਕਰਦਾ ਹੈ ਅਤੇ ਉਹ ਆਪਣੇ ਅਮਲਾਂ ਦਾ ਫਲ ਭੁਗਤਦਾ ਹੈ।
pero mira, uno cosecha sólo lo que uno siembra. (2)
jw qy ibrQw koaU nwhI ]
jaa te birathaa kouoo naahee ||
No one returns empty-handed from Him;
ਜਿਸ ਦੇ ਬੂਹੇ ਤੋਂ ਕੋਈ ਭੀ ਖ਼ਾਲੀ-ਹੱਥੀਂ ਨਹੀਂ ਮੁੜਦਾ;
Sí, nadie sale con las manos vacías del Recinto del Señor.
AwT phr hir rKu mn mwhI ]
aaTh pahar har rakh man maahee ||
twenty-four hours a day, keep the Lord in your mind.
ਦਿਨ ਦੇ ਅੱਠੇ ਪਹਿਰ ਹੀ ਤੂੰ ਉਸ ਵਾਹਿਗੁਰੂ ਨੂੰ ਆਪਣੇ ਹਿਰਦੇ ਅੰਦਰ ਟਿਕਾਈ ਰੱਖ।
En las ocho rondas del día y de la noche, alaba entonces a Tu Dios,