qw kau rwKq dy kir hwQ ]
taa kau raakhat dhe kar haath ||
He preserves them, and holds out His Hands to protect them.
ਉਸ ਨੂੰ ਉਹ ਆਪਣਾ ਹੱਥ ਦੇ ਕੇ ਬਚਾ ਲੈਦਾ ਹੈ।
Él los conserva y extiende Su Mano para protegerlos.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
qw kau rwKq dy kir hwQ ]
taa kau raakhat dhe kar haath ||
He preserves them, and holds out His Hands to protect them.
ਉਸ ਨੂੰ ਉਹ ਆਪਣਾ ਹੱਥ ਦੇ ਕੇ ਬਚਾ ਲੈਦਾ ਹੈ।
Él los conserva y extiende Su Mano para protegerlos.
mwns jqn krq bhu Bwiq ]
maanas jatan karat bahu bhaat ||
You may make all sorts of efforts,
ਆਦਮੀ ਅਨੇਕਾਂ ਤ੍ਰੀਕਿਆਂ ਨਾਲ ਉਪਰਾਲੇ ਕਰਦਾ ਹੈ,
Podrás hacer todo tipo de esfuerzos
iqs ky krqb ibrQy jwiq ]
tis ke karatab birathe jaat ||
but these attempts are in vain.
ਪਰ ਉਸ ਦੇ ਕੰਮ ਨਿਸਫਲ ਜਾਂਦੇ ਹਨ।
pero será en vano.
mwrY n rwKY Avru n koie ]
maarai na raakhai avar na koi ||
No one else can kill or preserve
(ਵਾਹਿਗੁਰੂ ਦੇ ਬਾਝੋਂ) ਹੋਰ ਕੋਈ ਮਾਰ ਜਾ ਰੱਖ ਨਹੀਂ ਸਕਦਾ।
Nadie puede aniquilar o preservar.
srb jIAw kw rwKw soie ]
sarab jeeaa kaa raakhaa soi ||
He is the Protector of all beings.
ਸਮੂਹ ਪ੍ਰਾਣਧਾਰੀਆਂ ਦਾ ਉਹ ਪ੍ਰਭੂ ਹੀ ਰਖਵਾਲਾ ਹੈ।
Él es el Protector de todos los seres.
kwhy soc krih ry pRwxI ]
kaahe soch kareh re praanee ||
So why are you so anxious, O mortal?
ਤੂੰ ਕਿਉਂ ਫ਼ਿਕਰ ਅੰਦੇਸਾ ਕਰਦਾ ਹੈ, ਹੇ ਫ਼ਾਨੀ ਬੰਦੇ?
¿Por qué te preocupas entonces, oh mortal?
jip nwnk pRB AlK ivfwxI ]5]
jap naanak prabh alakh viddaanee ||5||
Meditate, O Nanak, on God, the invisible, the wonderful! ||5||
ਨਾਨਕ ਤੂੰ ਅਣਡਿੱਠ ਅਤੇ ਅਸਚਰਜ ਸੁਆਮੀ ਦਾ ਸਿਮਰਨ ਕਰ।
Medita, oh, dice Nanak, en Dios, el Invisible, el Maravilloso. (5)
bwrM bwr bwr pRBu jpIAY ]
baara(n) baar baar prabh japeeaai ||
Time after time, again and again, meditate on God.
ਮੁੜ ਮੁੜ ਤੇ ਮੁੜ ਕੇ ਤੂੰ ਸਾਈਂ ਦੇ ਨਾਮ ਦਾ ਉਚਾਰਨ ਕਰ।
Una y otra vez medita en Dios,
pI AMimRqu iehu mnu qnu DRpIAY ]
pee a(n)mrit ih man tan dhrapeeaai ||
Drinking in this Nectar, this mind and body are satisfied.
ਨਾਮ ਸੁਧਾਰਸ ਪਾਨ ਕਰਨ ਦੁਆਰਾ ਇਹ ਆਤਮਾ ਤੇ ਦੇਹਿ ਰੱਜ ਜਾਂਦੇ ਹਨ।
bebiendo el Néctar del Nombre que brinda Plenitud.
nwm rqnu ijin gurmuiK pwieAw ]
naam ratan jin gurmukh paiaa ||
The jewel of the Naam is obtained by the Gurmukhs;
ਜਿਸ ਨੂੰ ਨਾਮ ਦਾ ਹੀਰਾ ਪ੍ਰਾਪਤ ਹੋਇਆ ਹੈ,
Aquéllos que voltean hacia Dios y encuentran el Tesoro de Su Nombre,
iqsu ikCu Avru nwhI idRstwieAw ]
tis kichh avar naahee dhirasaTaiaa ||
they see no other than God.
ਉਹ ਗੁਰੂ-ਸਮਰਪਣ ਰੱਬ ਬਿਨਾ ਹੋਰ ਕਿਸੇ ਨੂੰ ਨਹੀਂ ਦੇਖਦਾ।
no vuelven a tener ojos para contemplar a nadie más.
nwmu Dnu nwmo rUpu rMgu ]
naam dhan naamo roop ra(n)g ||
Unto them, the Naam is wealth, the Naam is beauty and delight.
ਨਾਮ ਉਸ ਦੀ ਦੌਲਤ ਹੈ ਅਤੇ ਨਾਮ ਹੀ ਉਸ ਦੀ ਸੁੰਦਰਤਾ ਤੇ ਖੁਸ਼ੀ।
El Nombre es toda Belleza y toda Riqueza,
nwmo suKu hir nwm kw sMgu ]
naamo sukh har naam kaa sa(n)g ||
The Naam is peace, the Lord's Name is their companion.
ਨਾਮ ਉਸ ਦਾ ਆਰਾਮ ਹੈ ਅਤੇ ਹਰੀ ਦਾ ਨਾਮ ਹੀ ਉਸ ਦਾ ਸਾਥੀ।
es la Compañía de los Santos y trae la Paz Perfecta.
nwm ris jo jn iqRpqwny ]
naam ras jo jan tirapataane ||
Those who are satisfied by the essence of the Naam
ਜਿਹੜੇ ਪੁਰਸ਼ ਨਾਮ ਦੇ ਅੰਮ੍ਰਿਤ ਨਾਲ ਰੱਜੇ ਹਨ,
Aquéllos que han encontrado la Plenitud en el Amor del Nombre,
mn qn nwmih nwim smwny ]
man tan naameh naam samaane ||
their minds and bodies are drenched with the Naam.
ਉਨ੍ਹਾਂ ਦੀ ਆਤਮਾ ਤੇ ਦੇਹਿ ਕੇਵਲ ਨਾਮ ਅੰਦਰ ਲੀਨ ਹੋ ਜਾਂਦੇ ਹਨ।
se han convertido en Uno con Él.
aUTq bYTq sovq nwm ]
uooThat baiThat sovat naam ||
While standing up, sitting down and sleeping, the Naam,
ਖਲੌਦਿਆਂ, ਬਹਿੰਦਿਆਂ ਅਤੇ ਸੁੱਤਿਆਂ ਨਾਮ ਦਾ ਉਚਾਰਣ ਕਰਨਾ,
Mientras realizan sus cotidianas labores e incluso durmiendo,
khu nwnk jn kY sd kwm ]6]
kahu naanak jan kai sadh kaam ||6||
says Nanak, is forever the occupation of God's humble servant. ||6||
ਗੁਰੂ ਜੀ ਫੁਰਮਾਉਂਦੇ ਹਨ, ਰੱਬ ਦੇ ਗੋਲੇ ਦਾ ਨਿਤ ਦਾ ਵਿਹਾਰ ਹੈ।
los Gurmukjs cantan sin cesar el Nombre; tal es su tarea permanente. (6)
bolhu jsu ijhbw idnu rwiq ]
bolahu jas jihabaa dhin raat ||
Chant His Praises with your tongue, day and night.
ਤੂੰ ਆਪਣੀ ਜੀਭ ਨਾਲ ਦਿਨ ਰਾਤ ਸੁਆਮੀ ਦੀ ਕੀਰਤੀ ਉਚਾਰ।
Usa tus labios para recitar Sus Alabanzas noche y día;
pRiB ApnY jn kInI dwiq ]
prabh apanai jan keenee dhaat ||
God Himself has given this gift to His servants.
ਇਹ ਬਖਸ਼ੀਸ਼, ਸੁਆਮੀ ਨੇ ਆਪਣੇ ਨਫ਼ਰ ਨੂੰ ਪਰਦਾਨ ਕੀਤੀ ਹੈ।
he allí un Regalo de Dios Mismo.
krih Bgiq Awqm kY cwie ]
kareh bhagat aatam kai chai ||
Performing devotional worship with heart-felt love,
ਉਹ ਦਿਲੀ, ਉਮਾਹ ਨਾਲ ਪ੍ਰੇਮ-ਮਈ ਸੇਵਾ ਕਮਾਉਂਦਾ ਹੈ,
El Gurmukj medita en la Paz de su Alma
pRB Apny isau rhih smwie ]
prabh apane siau raheh samai ||
they remain absorbed in God Himself.
ਅਤੇ ਆਪਣੇ ਸੁਆਮੀ ਨਾਲ (ਅੰਦਰ) ਲੀਨ ਰਹਿੰਦਾ ਹੈ।
y así se convierte en Uno con su Señor.
jo hoAw hovq so jwnY ]
jo hoaa hovat so jaanai ||
They know the past and the present.
ਉਹ ਭੂਤ ਤੇ ਵਰਤਮਾਨ ਨੂੰ ਜਾਣਦਾ ਹੈ,
Conociendo la Voluntad de su Dios,
pRB Apny kw hukmu pCwnY ]
prabh apane kaa hukam pachhaanai ||
They recognize God's Own Command.
ਅਤੇ ਆਪਣੇ ਮਾਲਕ ਦੇ ਫੁਰਮਾਨ ਨੂੰ ਜਾਣਦਾ ਹੈ।
ya sabe que todo proviene de Él.
iqs kI mihmw kaun bKwnau ]
tis kee mahimaa kaun bakhaanau ||
Who can describe His Glory?
ਉਸ ਦੀ ਕੀਰਤੀ ਕੌਣ ਬਿਆਨ ਕਰ ਸਕਦਾ ਹੈ?
¿Cómo podría decir una Alabanza que abarcara por completo a mi Señor,
iqs kw gunu kih eyk n jwnau ]
tis kaa gun keh ek na jaanau ||
I cannot describe even one of His virtuous qualities.
ਉਸ ਦੀ ਇਕ ਵਡਿਆਈ ਨੂੰ ਭੀ ਮੈਂ ਵਰਨਣ ਕਰਨਾ ਨਹੀਂ ਜਾਣਦਾ।
cuando Sus Virtudes son Ilimitadas?
AwT phr pRB bsih hjUry ]
aaTh pahar prabh baseh hajoore ||
Those who dwell in God's Presence, twenty-four hours a day
ਜੋ ਸਾਰੀ ਦਿਹਾੜੀ ਸੁਆਮੀ ਦੀ ਹਾਜ਼ਰੀ ਅੰਦਰ ਵਸਦੇ ਹਨ,
Aquél que vive constantemente en la Conciencia de Dios,
khu nwnk syeI jn pUry ]7]
kahu naanak seiee jan poore ||7||
- says Nanak, they are the perfect persons. ||7||
ਗੁਰੂ ਜੀ ਫੁਰਮਾਉਂਦੇ ਹਨ, ਉਹ ਪੂਰਨ ਪੁਰਸ਼ ਹਨ।
puede, en verdad, ser considerado como un Ser Perfecto. (7)
mn myry iqn kI Et lyih ]
man mere tin kee oT leh ||
O my mind, seek their protection;
ਹੈ ਮੇਰੀ ਜਿੰਦੜੀਏ! ਤੂੰ ਉਨ੍ਹਾਂ ਦੀ ਪਨਾਹ ਲੈ।
Oh mente mía, busca la protección de aquél que ha concebido a su Señor
mnu qnu Apnw iqn jn dyih ]
man tan apanaa tin jan dheh ||
give your mind and body to those humble beings.
ਆਪਣਾ ਦਿਲ ਤੇ ਸਰੀਰ ਉਨ੍ਹਾਂ ਪੁਰਸ਼ਾਂ ਦੇ ਸਮਰਪਣ ਕਰ ਦੇ।
y entrégate a él en cuerpo y Alma.
ijin jin Apnw pRBU pCwqw ]
jin jan apanaa prabhoo pachhaataa ||
Those humble beings who recognizes God
ਜੋ ਇਨਸਾਨ ਆਪਣੇ ਸੁਆਮੀ ਨੂੰ ਸਿਆਣਦਾ ਹੈ,
Aquellos humildes que reconozen a Dios,
so jnu srb Qok kw dwqw ]
so jan sarab thok kaa dhaataa ||
are the givers of all things.
ਉਹ ਇਨਸਾਨ ਸਾਰੀਆਂ ਵਸਤੂਆਂ ਦੇਣਹਾਰ ਹੈ।
El Señor es el Dador de todos los dones
iqs kI srin srb suK pwvih ]
tis kee saran sarab sukh paaveh ||
In His Sanctuary, all comforts are obtained.
ਉਸ ਦੀ ਸ਼ਰਣਾਗਤ ਅੰਦਰ ਤੂੰ ਸਾਰੇ ਆਰਾਮ ਪਾ ਲਵੇਗੀ।
y en Su Santuario todos encuentran la Paz;
iqs kY dris sB pwp imtwvih ]
tis kai dharas sabh paap miTaaveh ||
By the Blessing of His Darshan, all sins are erased.
ਉਸ ਦੇ ਦੀਦਾਰ ਦੁਆਰਾ ਸਾਰੇ ਪਾਪ ਨਾਸ ਹੋ ਜਾਣਗੇ।
Su Visión limpia todas las faltas.
Avr isAwnp sglI Cwfu ]
avar siaanap sagalee chhaadd ||
So renounce all other clever devices,
ਤੂੰ ਹੋਰ ਸਾਰੀ ਚਤੁਰਾਈ ਤਿਆਗ ਦੇ।
Abandona tus vanos intentos de astucia
iqsu jn kI qU syvw lwgu ]
tis jan kee too sevaa laag ||
and enjoin yourself to the service of those servants.
ਸੁਆਮੀ ਦੇ ਉਸ ਗੋਲੇ ਦੀ ਟਹਿਲ ਅੰਦਰ ਆਪਣੇ ਆਪ ਨੂੰ ਜੋੜ।
y conviértete en Devoto al servicio de aquéllos que a Él sirven.
Awvnu jwnu n hovI qyrw ]
aavan jaan na hovee teraa ||
Your comings and goings shall be ended.
ਤੇਰਾ ਆਉਣਾ ਤੇ ਜਾਣਾ ਮੁਕ ਜਾਏਗਾ।
Alabando a Dios a los Pies de Sus Sirvientes,
nwnk iqsu jn ky pUjhu sd pYrw ]8]17]
naanak tis jan ke poojahu sadh pairaa ||8||17||
O Nanak, worship the feet of God's humble servants forever. ||8||17||
ਨਾਨਕ, ਸਦੀਵ ਹੀ ਸਾਹਿਬ ਦੇ ਉਸ ਗੋਲੇ ਦੇ ਚਰਨਾ ਦੀ ਉਪਾਸ਼ਨਾ ਕਰ।
cesarán todas tus tribulaciones.(8-17)
sloku ]
salok ||
Salok:
ਸਲੋਕ।
Shlok
siq purKu ijin jwinAw siqguru iqs kw nwau ]
sat purakh jin jaaniaa satigur tis kaa naau ||
The one who knows the True Lord God, is called the True Guru.
ਜਿਸ ਨੇ ਸੱਚੇ ਸੁਆਮੀ ਨੂੰ ਅਨੁਭਵ ਕਰ ਲਿਆ ਹੈ, ਉਸ ਦਾ ਨਾਮ ਸੱਚਾ ਹੈ।
Aquél que ha tomado Conciencia del Señor Verdadero, es el Auténtico Guru.
iqs kY sMig isKu auDrY nwnk hir gun gwau ]1]
tis kai sa(n)g sikh udharai naanak har gun gaau ||1||
In His Company, the Sikh is saved, O Nanak, singing the Glorious Praises of the Lord. ||1||
ਉਸ ਦੀ ਸੰਗਤ ਅੰਦਰ, ਵਾਹਿਗੁਰੂ ਦਾ ਜੱਸ ਗਾਇਨ ਕਰਨ ਦੁਆਰ, ਉਸ ਦਾ ਸ਼ਿਸ਼ ਤਰ ਜਾਂਦਾ ਹੈ, ਹੇ ਨਾਨਕ!
En Su Compañía, el Discípulo encuentra la Salvación y dedica su vida a recitar el Nombre del Uno. (1)
AstpdI ]
asaTapadhee ||
Ashtapadee:
ਅਸ਼ਟਪਦੀ।
Ashtapadi XVIII
siqguru isK kI krY pRiqpwl ]
satigur sikh kee karai pratipaal ||
The True Guru cherishes His Sikh.
ਸੱਚੇ ਗੁਰੂ ਜੀ ਆਪਣੇ ਮੁਰੀਦ ਦੀ ਪਾਲਣਾ ਪੋਸਣਾ ਕਰਦੇ ਹਨ।
El Verdadero Guru sostiene al Discípulo, siempre se muestra Bondadoso con él.
syvk kau guru sdw dieAwl ]
sevak kau gur sadhaa dhiaal ||
The Guru is always merciful to His servant.
ਆਪਣੇ ਟਹਿਲੂਏ ਉਤੇ ਗੁਰੂ ਜੀ ਹਮੇਸ਼ਾਂ ਮਿਹਰਬਾਨ ਹਨ।
Le ayuda a purificar su mente mal encausada
isK kI guru durmiq mlu ihrY ]
sikh kee gur dhuramat mal hirai ||
The Guru washes away the filth of the evil intellect of His Sikh.
ਆਪਣੇ ਸਿੱਖ ਦੀ ਮੰਦੀ ਅਕਲ ਦੀ ਗੰਦਗੀ ਨੂੰ ਗੁਰੁ ਜੀ ਧੌ ਸੁਟਦੇ ਹਨ।
y permite orientarla hacia el Naam, el Nombre del Señor.
gur bcnI hir nwmu aucrY ]
gur bachanee har naam ucharai ||
Through the Guru's Teachings, he chants the Lord's Name.
ਗੁਰਾਂ ਦੇ ਉਪਦੇਸ਼ ਤਾਬੇ, ਉਹ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹੈ।
El Guru libera al Discípulo de sus ataduras
siqguru isK ky bMDn kwtY ]
satigur sikh ke ba(n)dhan kaaTai ||
The True Guru cuts away the bonds of His Sikh.
ਗੁਰੂ ਜੀ ਆਪਣੇ ਸਿੱਖ ਦੀਆਂ ਬੇੜੀਆਂ ਕੱਟ ਦਿੰਦੇ ਹਨ।
y lo guía para que deje de realizar acciones destructivas.
gur kw isKu ibkwr qy hwtY ]
gur kaa sikh bikaar te haaTai ||
The Sikh of the Guru abstains from evil deeds.
ਗੁਰੂ ਦਾ ਸਿੱਖ ਮੰਦੇ ਕਰਮਾਂ ਤੋਂ ਹਟ ਜਾਂਦਾ ਹੈ।
El Guru otorga a su Discípulo el Regalo del Nombre.
siqguru isK kau nwm Dnu dyie ]
satigur sikh kau naam dhan dhei ||
The True Guru gives His Sikh the wealth of the Naam.
ਆਪਣੇ ਸਿੱਖ ਨੂੰ ਸੱਚੇ ਗੁਰੂ ਜੀ ਵਾਹਿਗੁਰੂ ਦੇ ਨਾਮ ਦਾ ਦੌਲਤ ਦਿੰਦੇ ਹਨ।
¡Qué afortunado es aquél que encuentra a su Guru,
gur kw isKu vfBwgI hy ]
gur kaa sikh vaddabhaagee he ||
The Sikh of the Guru is very fortunate.
ਪਰਮ ਚੰਗੇ ਨਸੀਬਾਂ ਵਾਲਾ ਹੈ, ਗੁਰੂ ਦਾ ਸਿੱਖ।
pues Él le brindará Salvación Eterna!
siqguru isK kw hlqu plqu svwrY ]
satigur sikh kaa halat palat savaarai ||
The True Guru arranges this world and the next for His Sikh.
ਸੱਚੇ ਗੁਰੂ ਜੀ ਆਪਣੇ ਸਿੱਖ ਦਾ ਇਹ ਲੋਕ ਤੇ ਪ੍ਰਲੋਕ ਸੁਧਾਰ ਦਿੰਦੇ ਹਨ।
Por el Amor que el Discípulo profesa a su Guru,
nwnk siqguru isK kau jIA nwil smwrY ]1]
naanak satigur sikh kau jeea naal samaarai ||1||
O Nanak, with the fullness of His heart, the True Guru mends His Sikh. ||1||
ਨਾਨਕ, ਤਨੋ ਮਨੋ ਹੋ ਕੇ, ਸੱਚੇ ਗੁਰੂ ਜੀ ਆਪਣੇ ਸਿੱਖ ਨੂੰ ਸੁਆਰਦੇ ਹਨ।
es protegido de cualquier peligro. (1)
gur kY igRih syvku jo rhY ]
gur kai gireh sevak jo rahai ||
That selfless servant, who lives in the Guru's household,
ਜਿਹੜਾ ਟਹਿਲੂਆ ਗੁਰਾਂ ਦੇ ਘਰ ਵਿੱਚ ਰਹਿੰਦਾ ਹੈ,
Aquel Gurmukj que viva en Casa del Guru,
gur kI AwigAw mn mih shY ]
gur kee aagiaa man meh sahai ||
is to obey the Guru's Commands with all his mind.
ਉਸ ਨੂੰ ਗੁਰਾਂ ਦਾ ਹੁਕਮ ਦਿਲੋਂ ਸਵੀਕਾਰ ਕਰਨਾ ਚਾਹੀਦਾ ਹੈ।
deberá acatar la voluntad y las disposiciones de su Maestro.
Awps kau kir kCu n jnwvY ]
aapas kau kar kachh na janaavai ||
He is not to call attention to himself in any way.
ਉਸ ਨੂੰ ਆਪਣੇ ਆਪ ਨੂੰ ਕਿਸੇ ਤਰ੍ਹਾਂ ਭੀ ਜਤਲਾਉਣਾ ਨਹੀਂ ਚਾਹੀਦਾ।
No sentirá orgullo por sus propios actos
hir hir nwmu irdY sd iDAwvY ]
har har naam ridhai sadh dhiaavai ||
He is to meditate constantly within his heart on the Name of the Lord.
ਆਪਣੇ ਮਨ ਅੰਦਰ ਉਸ ਨੂੰ ਵਾਹਿਗੁਰੂ ਸੁਆਮੀ ਦੇ ਨਾਮ ਦਾ ਹਮੇਸ਼ਾਂ ਸਿਮਰਨ ਕਰਨਾ ਉਚਿੱਤ ਹੈ।
y así contemplará en su corazón el Naam, el Nombre del Señor.
mnu bycY siqgur kY pwis ]
man bechai satigur kai paas ||
One who sells his mind to the True Guru
ਜੋ ਆਪਣੀ ਜਿੰਦੜੀ ਸੱਚੇ ਗੁਰਾਂ ਦੇ ਕੋਲ ਵੇਚ ਦਿੰਦਾ ਹੈ,
Deberá rendir su mente al Guru
iqsu syvk ky kwrj rwis ]
tis sevak ke kaaraj raas ||
- that humble servant's affairs are resolved.
ਉਸ ਗੋਲੇ ਦੇ ਕੰਮ ਸੌਰ ਜਾਂਦੇ ਹਨ।
y entonces serán satisfechos todos sus deseos.
syvw krq hoie inhkwmI ]
sevaa karat hoi nihakaamee ||
One who performs selfless service, without thought of reward,
ਜੋ ਫਲ ਦੀ ਇੱਛਾ ਦਾ ਬਗੈਰ ਗੁਰਾਂ ਦੀ ਚਾਕਰੀ ਕਮਾਉਂਦਾ ਹੈ,
Sólo cuando se realiza servicio sin pensar en la recompensa,
iqs kau hoq prwpiq suAwmI ]
tis kau hot paraapat suaamee ||
shall attain his Lord and Master.
ਉਹ ਪ੍ਰਭੂ ਨੂੰ ਪਾ ਲੈਦਾ ਹੈ।
se alcanza al Señor.