pRBwqI mhlw 3 ibBws
prabhaatee mahalaa teejaa bibhaas
Prabhaatee, Third Mehl, Bibhaas:
ਪ੍ਰਭਾਤੀ ਤੀਜੀ ਪਾਤਿਸ਼ਾਹੀ। ਬਿਭਾਸ।
Parbhati, Mejl Guru Amar Das, Tercer Canal Divino, Bibhas.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
pRBwqI mhlw 3 ibBws
prabhaatee mahalaa teejaa bibhaas
Prabhaatee, Third Mehl, Bibhaas:
ਪ੍ਰਭਾਤੀ ਤੀਜੀ ਪਾਤਿਸ਼ਾਹੀ। ਬਿਭਾਸ।
Parbhati, Mejl Guru Amar Das, Tercer Canal Divino, Bibhas.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru.
gur prswdI vyKu qU hir mMdru qyrY nwil ]
gur parasaadhee vekh too har ma(n)dhar terai naal ||
By Guru's Grace, see that the Temple of the Lord is within you.
ਗੁਰਾਂ ਦੀ ਦਇਆ ਦੁਆਰਾ ਤੂੰ ਦੇਖ ਕਿ ਵਾਹਿਗੁਰੂ ਦਾ ਮਹਿਲ ਤੇਰੇ (ਅੰਦਰ) ਜਾਂ (ਸਾਥ) ਹੀ ਹੈ।
Por la Gracia del Guru, percátate de que el Templo del Señor está en ti
hir mMdru sbdy KojIAY hir nwmo lyhu sm@wil ]1]
har ma(n)dhar sabadhe khojeeaai har naamo leh sam(h)aal ||1||
The Temple of the Lord is found through the Word of the Shabad; contemplate the Lord's Name. ||1||
ਵਾਹਿਗੁਰੂ ਦਾ ਮਹਿਲ ਨਾਮ ਦੇ ਰਾਹੀਂ ਖੋਜਿਆ ਭਾਲਿਆ ਜਾਂਦਾ ਹੈ, ਇਸ ਲਈ ਤੂੰ ਆਪਣੇ ਵਾਹਿਗੁਰੂ ਦਾ ਸਿਮਰਨ ਕਰ।
y es encontrado mediante la Palabra del Shabd, medita en el Nombre del Señor. (1)
mn myry sbid rpY rMgu hoie ]
man mere sabadh rapai ra(n)g hoi ||
O my mind, be joyfully attuned to the Shabad.
ਹੇ ਮੇਰੀ ਜਿੰਦੜੀਏ! ਪ੍ਰਭੁ ਦੇ ਨਾਮ ਨਾਲ ਰੰਗੀਜਣ ਦੁਆਰਾ ਪ੍ਰਸੰਨਤਾ ਪ੍ਰਾਪਤ ਹੁੰਦੀ ਹੈ।
Oh mente mía, siéntete dichosa entonada en el Shabd,
scI Bgiq scw hir mMdru pRgtI swcI soie ]1] rhwau ]
sachee bhagat sachaa har ma(n)dhar pragaTee saachee soi ||1|| rahaau ||
True is devotional worship, and True is the Temple of the Lord; True is His Manifest Glory. ||1||Pause||
ਸੱਚੀ ਹੈ ਹਰੀ ਦੀ ਪ੍ਰੇਮਮਈ ਸੇਵਾ, ਸੱਚਾ ਹੈ ਹਰੀ ਦਾ ਮਹਿਲ ਅਤੇ ਸੱਚੀ ਹੈ ਪ੍ਰਭਤਾ ਜੋ ਹਰੀ ਰਾਹੀਂ ਪਰਤਖਸ਼ ਹੁੰਦੀ ਹੈ। ਠਹਿਰਾਉ।
Verdadera es la Alabanza de Devoción, Verdadero es el Templo del Señor y Verdad es Su Gloria Manifiesta. (1-Pausa)
hir mMdru eyhu srIru hY igAwin rqin prgtu hoie ]
har ma(n)dhar eh sareer hai giaan ratan paragaT hoi ||
This body is the Temple of the Lord, in which the jewel of spiritual wisdom is revealed.
ਇਹ ਦੇਹ ਮਾਲਕ ਦਾ ਮਹਿਲ ਹੈ, ਜਿਸ ਵਿੱਚ ਬ੍ਰਹਮ ਵੀਚਾਰ ਦਾ ਜਵੇਹਰ ਜਾਹਰ ਹੁੰਦਾ ਹੈ।
El cuerpo es el Templo del Señor, en donde la Joya de la Sabiduría Espiritual es revelada,
mnmuK mUlu n jwxnI mwxis hir mMdru n hoie ]2]
manmukh mool na jaananee maanas har ma(n)dhar na hoi ||2||
The self-willed manmukhs do not know anything at all; they do not believe that the Lord's Temple is within. ||2||
ਆਪ-ਹੁਦਰੇ ਹਢੋਂ ਹੀ ਨਹੀਂ ਜਾਣਦੇ ਅਤੇ ਆਖਦੇ ਹਨ ਕਿ ਪ੍ਰਾਣੀ ਦੇ ਅੰਦਰ ਹਰੀ ਦਾ ਮਹਿਲ ਨਹੀਂ।
los arrogantes Manmukjs no entienden nada y no creen que el Templo del Señor esté en nuestro interior. (2)
hir mMdru hir jIau swijAw riKAw hukim svwir ]
har ma(n)dhar har jeeau saajiaa rakhiaa hukam savaar ||
The Dear Lord created the Temple of the Lord; He adorns it by His Will.
ਹਰੀ ਦਾ ਮਹਿਲ, ਮਹਾਰਾਜਾ ਹਰੀ ਨੇ ਰਚਿਆ ਹੈ ਤੇ ਉਹ ਆਪਣੀ ਰਜਾ ਅੰਦਰ ਇਸ ਨੂੰ ਸ਼ਿੰਗਾਰ ਕੇ ਰਖਦਾ ਹੈ।
El Amado Señor creó Su Templo y lo adorna por Su Voluntad,
Duir lyKu iliKAw su kmwvxw koie n mytxhwru ]3]
dhur lekh likhiaa su kamaavanaa koi na meTanahaar ||3||
All act according to their pre-ordained destiny; no one can erase it. ||3||
ਆਦਮੀ ਕੇਵਲ ਉਹੀ ਕੁਛ ਕਰਦਾ ਹੈ ਜੋ ਕਿ ਮੁਢ ਦੀ ਲਿਖੀ ਹੋਈ ਲਿਖਤਾਕਾਰ ਹੈ, ਕੋਈ ਜਣਾ ਭੀ ਉਸ ਲਿਖਤ ਨੂੰ ਮੇਟ ਨਹੀਂ ਸਕਦਾ।
los actos que están puestos en el destino nadie los puede borrar. (3)
sbdu cIin@ suKu pwieAw scY nwie ipAwr ]
sabadh cheeni(h) sukh paiaa sachai nai piaar ||
Contemplating the Shabad, peace is obtained, loving the True Name.
ਸੁਆਮੀ ਦੇ ਸਿਮਰਨ ਅਤੇ ਸੱਚੇ ਨਾਮ ਨਾਲ ਪ੍ਰੇਮ ਕਰਨ ਦੁਆਰਾ ਬੰਦੇ ਨੂੰ ਖੁਸ਼ੀ ਪ੍ਰਾਪਤ ਹੋ ਜਾਂਦੀ ਹੈ।
Meditando en el Shabd, la Paz es obtenida; amando el Nombre Verdadero,
hir mMdru sbdy sohxw kMcnu kotu Apwr ]4]
har ma(n)dhar sabadhe sohanaa ka(n)chan koT apaar ||4||
The Temple of the Lord is embellished with the Shabad; it is an Infinite Fortress of God. ||4||
ਵਾਹਿਗੁਰੂ ਦਾ ਮਹਿਲ ਉਸ ਦੇ ਨਾਮ ਨਾਲ ਸ਼ਸ਼ੋਭਤ ਹੁੰਦਾ ਹੈ। ਇਹ ਇਕ ਅਮੋਲਕ ਸੋਨੇ ਦਾ ਕਿਲ੍ਹਾ ਹੈ।
el Templo del Señor se embellece con el Shabd, es la Fortaleza Infinita del Señor. (4)
hir mMdru eyhu jgqu hY gur ibnu GorMDwr ]
har ma(n)dhar eh jagat hai gur bin ghora(n)dhaar ||
This world is the Temple of the Lord; without the Guru, there is only pitch darkness.
ਇਹ ਸੰਸਾਰ ਭੀ ਸੁਆਮੀ ਦਾ ਮਹਿਲ ਹੈ। ਗੁਰਾਂ ਦੇ ਬਗੈਰ ਇਹ ਅੰਦਰ ਘਨ੍ਹੇਰ-ਘੁੱਪ ਹੈ।
Los ciegos, tontos y soberbios
dUjw Bwau kir pUjdy mnmuK AMD gvwr ]5]
dhoojaa bhaau kar poojadhe manmukh a(n)dh gavaar ||5||
The blind and foolish self-willed manmukhs worship in the love of duality. ||5||
ਹੋਰਸ ਦੇ ਪਿਆਰ ਦੀ ਖਾਤਿਰ ਅੰਨ੍ਹੇ ਅਤੇ ਬੇਸਮਝ ਮਨ-ਮਤੀਏ ਪ੍ਰਭੂ ਦੀ ਉਪਾਸ਼ਨਾ ਕਰਦੇ ਹਨ।
Manmukjs, alaban el amor a la dualidad. (5)
ijQY lyKw mMgIAY iqQY dyh jwiq n jwie ]
jithai lekhaa ma(n)geeaai tithai dheh jaat na jai ||
One's body and social status do not go along to that place, where all are called to account.
ਜਿਥੇ ਬੰਦੇ ਪਾਸੋਂ ਹਿਸਾਬ-ਕਿਤਾਬ ਮੰਗਿਆ ਜਾਂਦਾ ਹੈ, ਉਥੇ ਉਸ ਦੇ ਨਾਲ ਕਾਇਆ ਅਤੇ ਜਾਤੀ ਨਹੀਂ।
Ni el cuerpo, ni el estatus social van a ese lugar donde todos son llamados a entregar cuentas,
swic rqy sy aubry duKIey dUjY Bwie ]6]
saach rate se ubare dhukhe'ee dhoojai bhai ||6||
Those who are attuned to Truth are saved; those in the love of duality are miserable. ||6||
ਜੋ ਸੱਚ ਨਾਲ ਰੰਗੀਜੇ ਹਨ, ਉਹ ਬਚ ਜਾਂਦੇ ਹਨ। ਦੁਖਾਂਤਰ ਹਨ ਉਹ, ਜੋ ਹੋਰਸ ਨੂੰ ਪਿਆਰ ਕਰਦੇ ਹਨ।
los que están entonados en la Verdad, son salvados, los que aman la dualidad son miserables. (6)
hir mMdr mih nwmu inDwnu hY nw bUJih mugD gvwr ]
har ma(n)dhar meh naam nidhaan hai naa boojheh mugadh gavaar ||
The treasure of the Naam is within the Temple of the Lord. The idiotic fools do not realize this.
ਰੱਬ ਦੇ ਮਹਿਲ ਅੰਦਰ ਨਾਮ ਦਾ ਖਜਾਨਾ ਹੈ ਪ੍ਰੰਤੂ ਮੂਰਖ ਵਹਿਸ਼ੀ ਇਸ ਨੂੰ ਨਹੀਂ ਜਾਣਦੇ।
El Tesoro del Naam está en el Templo del Señor y los tontos idiotas no lo ven.
gur prswdI cIin@Aw hir rwiKAw auir Dwir ]7]
gur parasaadhee cheeni(h)aa har raakhiaa ur dhaar ||7||
By Guru's Grace, I have realized this. I keep the Lord enshrined within my heart. ||7||
ਗੁਰਾਂ ਦੀ ਦਇਆ ਦੁਆਰਾ ਮੈਂ ਇਸ ਨੂੰ ਅਨੁਭਵ ਕਰ ਲਿਆ ਹੈ ਤੇ ਹੁਣ ਮੈਂ ਸਾਈਂ ਨੂੰ ਆਪਣੇ ਰਿਦੇ ਵਿੱਚ ਟਿਕਾਈ ਰਖਦਾ ਹਾਂ।
Por la Gracia del Guru he entendido esto, yo conservo al Señor enaltecido en el interior de mi corazón. (7)
gur kI bwxI gur qy jwqI ij sbid rqy rMgu lwie ]
gur kee baanee gur te jaatee j sabadh rate ra(n)g lai ||
Those who are attuned to the love of the Shabad know the Guru, through the Word of the Guru's Bani.
ਜੋ ਪਿਆਰ ਸਹਿਤ ਨਾਮ ਰੰਗੀਜੇ ਹਨ, ਉਹ ਗੁਰਾਂ ਦੀ ਬਾਣੀ ਨੂੰ ਗੁਰਾਂ ਦੀ ਦਇਆ ਦੁਆਰਾ ਜਾਣ ਲੈਂਦੇ ਹਨ।
Quienes están entonados en el Amor al Shabd, conocen al Guru mediante la Palabra del Bani del Guru.
pivqu pwvn sy jn inrml hir kY nwim smwie ]8]
pavit paavan se jan niramal har kai naam samai ||8||
Sacred, pure and immaculate are those humble beings who are absorbed in the Name of the Lord. ||8||
ਪਵਿੱਤਰ, ਪੁਨੀਤ ਅਤੇ ਬੇਦਾਗ ਹਨ ਉਹ ਇਮਸਾਨ, ਜੋ ਵਾਹਿਗੁਰੂ ਦੇ ਨਾਮ ਅੰਦਰ ਲੀਨ ਹੁੰਦੇ ਹਨ।
Sagrados, Puros e Inmaculados son esos humildes seres que viven absortos en el Nombre del Señor. (8)
hir mMdru hir kw hwtu hY riKAw sbid svwir ]
har ma(n)dhar har kaa haaT hai rakhiaa sabadh savaar ||
The Temple of the Lord is the Lord's Shop; He embellishes it with the Word of His Shabad.
ਵਾਹਿਗੁਰੂ ਦਾ ਮਹਿਲ ਵਾਹਿਗੁਰੂ ਦੀ ਹੱਟੀ ਹੈ, ਜਿਸ ਨੂੰ ਉਹ ਆਪਣੇ ਨਾਮ ਨਾਲ ਸ਼ਸ਼ੋਭਤ ਕਰੀ ਰਖਦਾ ਹੈ।
El Templo del Señor es Su Tienda y la embellecen con la Palabra del Shabd,
iqsu ivic saudw eyku nwmu gurmuiK lYin svwir ]9]
tis vich saudhaa ek naam gurmukh lain savaar ||9||
In that shop is the merchandise of the One Name; the Gurmukhs adorn themselves with it. ||9||
ਉਸ ਹੱਟੀ ਅੰਦਰ ਇਕ ਨਾਮ ਦਾ ਹੀ ਸੌਦਾ ਸੂਤ ਹੈ, ਜਿਸ ਨਾਲ ਗੁਰੂ ਅਨੁਸਾਰੀ ਆਪਣੇ ਆਪ ਨੂੰ ਆਰਾਸਤਾ ਕਰਦੇ ਹਨ।
ahí se encuentra la Mercancía del Nombre, con la que los Gurmukjs adornan su ser. (9)
hir mMdr mih mnu lohtu hY moihAw dUjY Bwie ]
har ma(n)dhar meh man lohaT hai mohiaa dhoojai bhai ||
The mind is like iron slag, within the Temple of the Lord; it is lured by the love of duality.
ਇਹ ਜੰਗਾਲੇ ਹੋਏ ਲੋਹੇ ਵਰਗਾ ਮਨੂਆ ਸੁਆਮੀ ਦੇ ਮਹਿਲ ਅੰਦਰ ਹੈ ਅਤੇ ਇਸ ਨੂੰ ਦਵੈਤ ਭਾਵ ਨੇ ਮੋਹਿਤ ਕਰ ਲਿਆ ਹੈ।
La mente es como una barra de acero en el Templo del Señor que se derrite en la cercanía con la dualidad.
pwris ByitAY kMcnu BieAw kImiq khI n jwie ]10]
paaras bheTiaai ka(n)chan bhiaa keemat kahee na jai ||10||
Meeting with the Guru, the Philosopher's Stone, the mind is transformed into gold. Its value cannot be described. ||10||
ਗੁਰੂ ਰਸਾਇਣ ਨਾਲ ਮਿਲ ਕੇ, ਇਹ ਸੋਨਾ ਹੋ ਜਾਂਦਾ ਹੈ ਅਤੇ ਫਿਰ ਇਸ ਦਾ ਮੁੱਲ ਦੱਸਿਆ ਨਹੀਂ ਜਾ ਸਕਦਾ।
Conociendo al Guru, la Piedra Filosofal, la mente es transformada en oro y su valor se vuelve indescriptible. (10)
hir mMdr mih hir vsY srb inrMqir soie ]
har ma(n)dhar meh har vasai sarab nira(n)tar soi ||
The Lord abides within the Temple of the Lord. He is pervading in all.
ਵਾਹਿਗੁਰੂ ਦੇ ਮਹਿਲ ਅੰਦਰ ਵਾਹਿਗੁਰੂ ਵਸਦਾ ਹੈ। ਉਹ ਸਾਰਿਆਂ ਅੰਦਰ ਰਮਿਆ ਹੋਇਆ ਹੈ।
El Señor habita en el interior de Su Templo y prevalece en todo y por todas partes,
nwnk gurmuiK vxjIAY scw saudw hoie ]11]1]
naanak gurmukh vanajeeaai sachaa saudhaa hoi ||11||1||
O Nanak, the Gurmukhs trade in the merchandise of Truth. ||11||1||
ਗੁਰਾਂ ਦੇ ਰਾਹੀਂ, ਰਬ ਨਾਲ ਵਾਪਾਰ ਕਰਨ ਦੁਆਰਾ ਹੇ ਨਾਨਕ! ਸੱਚਾ ਸੌਦਾ ਸੂਤ ਖਰੀਦ ਲਿਆ ਜਾਂਦਾ ਹੈ।
oh dice Nanak, Los Gurmukjs comercian con la Mercancía de la Verdad. (11-1)
pRBwqI mhlw 3 ]
prabhaatee mahalaa teejaa ||
Prabhaatee, Third Mehl:
ਪ੍ਰਭਾਤੀ ਤੀਜੀ ਪਾਤਿਸ਼ਾਹੀ।
Parbhati, Mejl Guru Amar Das, Tercer Canal Divino.
BY Bwie jwgy sy jn jwgRx krih haumY mYlu auqwir ]
bhai bhai jaage se jan jaagran kareh haumai mail utaar ||
Those who remain awake and aware in the Love and Fear of God, rid themselves of the filth and pollution of egotism.
ਜਿਹੜੇ ਪੁਰਸ਼ ਪ੍ਹਭੂ ਦੇ ਡਰ ਅਤੇ ਪਿਆਰ ਅੰਦਰ ਜਾਗਦੇ ਹਨ, ਉਹ ਖਬਰਦਾਰ ਰਹਿੰਦੇ ਹਨ ਅਤੇ ਆਪਣੇ ਸਵੈ-ਹੰਗਤਾ ਦੀ ਗੰਦਗੀ ਨੂੰ ਲਾਹ ਸੁਟਦੇ ਹਨ।
Los que permanecen despiertos y concientes en el Amor y Temor de Dios, liberan su ser de la mugre y contaminación del egoísmo,
sdw jwgih Gru Apxw rwKih pMc qskr kwFih mwir ]1]
sadhaa jaageh ghar apanaa raakheh pa(n)ch tasakar kaaddeh maar ||1||
They remain awake and aware forever, and protect their homes, by beating and driving out the five thieves. ||1||
ਉਹ ਹਮੇਸ਼ਾਂ ਸਾਵਧਾਨ ਰਹਿੰਦੇ ਹਨ ਅਤੇ ਆਪਣੇ ਧਾਮ ਨੂੰ ਸਹੀ ਸਲਾਮਤ ਰਖਦੇ ਹਨ। ਪੰਜਾਂ ਚੋਰਾਂ ਨੂੰ ਉਹ ਕੁੱਟ ਡਾਟ ਕੇ ਬਾਹਰ ਕੱਢ ਦਿੰਦੇ ਹਨ।
permanecen despiertos y concientes para siempre y protegen su hogar, controlando los cinco ladrones del interior de su ser. (1)
mn myry gurmuiK nwmu iDAwie ]
man mere gurmukh naam dhiaai ||
O my mind, as Gurmukh, meditate on the Naam, the Name of the Lord.
ਹੇ ਮੇਰੀ ਜਿੰਦੜੀਏ! ਗੁਰਾਂ ਦੀ ਦਇਆ ਦੁਆਰਾ ਤੂੰ ਸੁਆਮੀ ਦੇ ਨਾਮ ਦਾ ਸਿਮਰਨ ਕਰ।
Oh mi mente, como Gurmukj medita en el Naam, el Nombre del Señor
ijqu mwrig hir pweIAY mn syeI krm kmwie ]1] rhwau ]
jit maarag har paieeaai man seiee karam kamai ||1|| rahaau ||
O mind, do only those deeds which will lead you to the Path of the Lord. ||1||Pause||
ਹੇ ਮੇਰੀ ਜਿੰਦੇ! ਤੂੰ ਕੇਵਲ ਉਹ ਕੰਮ ਹੀ ਕਰ, ਜਿਹੜੇ ਤੈਨੂੰ ਤੇਰੇ ਸੁਆਮੀ ਦੇ ਰਸਤੇ ਤੇ ਲੈ ਜਾਣ। ਠਹਿਰਾਉ।
y haz sólo lo que te lleva por el Camino del Señor. (1-Pausa)
gurmuiK shj Duin aUpjY duKu haumY ivchu jwie ]
gurmukh sahaj dhun uoopajai dhukh haumai vichahu jai ||
The celestial melody wells up in the Gurmukh, and the pains of egotism are taken away.
ਗੁਰਾਂ ਦੀ ਦਇਆ ਦੁਆਰਾ, ਰਬੀ ਕੀਰਤਨ ਉਤਪੰਨ ਹੁੰਦਾ ਅਤੇ ਜੀਵ ਦੇ ਅੰਦਰੋ ਹੰਕਾਰ ਦੀ ਪੀੜ ਦੂਰ ਹੋ ਜਾਂਦੀ ਹੈ।
La Melodía Celestial se edifica en el Gurmukj y las penas del egoísmo desaparecen,
hir nwmw hir min vsY shjy hir gux gwie ]2]
har naamaa har man vasai sahaje har gun gai ||2||
The Name of the Lord abides in the mind, as one intuitively sings the Glorious Praises of the Lord. ||2||
ਸਾਈਂ ਹਰੀ ਦਾ ਨਾਮ ਜੀਵ ਦੇ ਚਿੱਤ ਅੰਦਰ ਟਿਕ ਜਾਂਦਾ ਹੈ ਅਤੇ ਜੀਵ ਸੁਖੈਨ ਹੀ ਹਰੀ ਦੀਆਂ ਸਿਫਤਾਂ ਗਾਇਨ ਕਰਦਾ ਹੈ।
pues el Nombre del Señor habita en la mente, así como cuando uno, de forma intuitiva, recita las Glorias del Señor. (2)
gurmqI muK sohxy hir rwiKAw auir Dwir ]
gurmatee mukh sohane har raakhiaa ur dhaar ||
Those who follow the Guru's Teachings - their faces are radiant and beautiful. They keep the Lord enshrined in their hearts.
ਜੋ ਗੁਰਾਂ ਦੇ ਉਪਦੇਸ਼ ਦੁਆਰਾ, ਪ੍ਰਭੂ ਨੂੰ ਆਪਣੇ ਹਿਰਦੇ ਅੰਦਰ ਟਿਕਾਈ ਰਖਦੇ ਹਨ, ਸੁੰਦਰ ਦਿਸਦੇ ਹਨ, ਉਨ੍ਹਾਂ ਦੇ ਚਿਹਰੇ।
Los que siguen la Enseñanzas del Guru, sus semblantes se muestran radiantes y bellos, pues conservan al Señor enaltecido en su corazón.
AYQY EQY suKu Gxw jip hir hir auqry pwir ]3]
aaithai othai sukh ghanaa jap har har utare paar ||3||
Here and hereafter, they find absolute peace; chanting the Name of the Lord, Har, Har, they are carried across to the other shore. ||3||
ਏਥੇ ਅਤੇ ਓਥੇ ਉਹ ਅਤਿਅੰਤ ਅਨੰਦ ਅੰਦਰ ਵਸਦੇ ਹਨ ਅਤੇ ਆਪਣੇ ਹਰੀ ਸਾਈਂ ਦੇ ਸਿਮਰਨ ਦੁਆਰਾ ਉਹ ਪਾਰ ਉਤਰ ਜਾਂਦੇ ਹਨ।
Aquí y aquí después ellos encuentran la Paz Absoluta. Cantando el Nombre del Señor, Jar, Jar, son llevados hasta la otra orilla. (3)