sB kau qij gey hW ]
sabh kau taj ge haa(n) ||
you shall have to leave it all behind.
ਉਸ ਸਾਰੇ ਨੂੰ ਤੂੰ ਛੱਡ ਕੇ ਟੁਰ ਜਾਵੇਗੀ।
lo tendrás que dejar todo, atrás todo;
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
sB kau qij gey hW ]
sabh kau taj ge haa(n) ||
you shall have to leave it all behind.
ਉਸ ਸਾਰੇ ਨੂੰ ਤੂੰ ਛੱਡ ਕੇ ਟੁਰ ਜਾਵੇਗੀ।
lo tendrás que dejar todo, atrás todo;
supnw ijau Bey hW ]
supanaa jiau bhe haa(n) ||
These things seem like only a dream,
ਇਹ ਚੀਜ਼ਾਂ ਉਸ ਨੂੰ ਸੁਪਨੇ ਵਾਂਙੂ ਮਲੂਮ ਹੁੰਦੀਆਂ ਹਨ,
esto es como un sueño
hir nwmu ijin@ ley ]1]
har naam jini(h) le ||1||
to one who takes the Lord's Name. ||1||
ਜੋ ਵਾਹਿਗੁਰੂ ਦੇ ਨਾਮ ਨੂੰ ਲੈਦਾ ਹੈ।
para el que ha recitado el Naam, el Nombre del Señor. (1)
hir qij An lgy hW ]
har taj an lage haa(n) ||
Forsaking the Lord, and clinging to another,
ਵਾਹਿਗੁਰੂ ਨੂੰ ਛੱਡ ਕੇ, ਜੋ ਹੋਰਸੁ ਨਾਲ ਚਿਮੜਦੇ ਹਨ,
Tantos dejan al Señor, y aferrándose al otro,
jnmih mir Bgy hW ]
janameh mar bhage haa(n) ||
they run toward death and reincarnation.
ਊਹ ਆਵਾਗਉਣ ਵਲ ਭੱਜ ਕੇ ਜਾਂਦੇ ਹਨ।
se precipitan hacia la muerte y hacia el ciclo de reencarnaciones,
hir hir jin lhy hW ]
har har jan lahe haa(n) ||
But those humble beings, who attach themselves to the Lord, Har, Har,
ਗੋਲੇ ਜੋ ਵਾਹਿਗੁਰੂ ਸੁਆਮੀ ਨੂੰ ਪਰਾਪਤ ਹੁੰਦੇ ਹਨ,
pero aquellos Seres humildes que se aferran al Señor, Jar, Jar
jIvq sy rhy hW ]
jeevat se rahe haa(n) ||
continue to live.
ਉਹ ਜੀਉਂਦੇ ਰਹਿੰਦੇ ਹਨ।
continúan viviendo.
ijsih ik®pwlu hoie hW ]
jiseh kirapaal hoi haa(n) ||
One who is blessed with the Lord's Mercy,
ਜਿਸ ਉਤੇ ਪ੍ਰਭੂ ਮਿਹਰਬਾਨ ਹੈ,
Quien es bendecido con la Misericordia del Señor,
nwnk Bgqu soie ]2]7]163]232]
naanak bhagat soi ||2||7||163||232||
O Nanak, becomes His devotee. ||2||7||163||232||
ਊਹ ਉਸ ਦਾ ਜਾ ਨਿਸਾਰ ਗੋਲਾ ਹੋ ਜਾਂਦਾ ਹੈ, ਹੇ ਨਾਨਕ!
oh, dice Nanak, se vuelve Su Devoto. (2‑7‑163‑232)
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Un Dios Creador del Universo, por la Gracia del Verdadero Guru
rwgu Awsw mhlw 9 ]
raag aasaa mahalaa nauvaa ||
Raag Aasaa, Ninth Mehl:
ਰਾਗੁ ਆਸਾ ਨੌਵੀ ਪਾਤਸ਼ਾਹੀ।
Rag Asa, Mejl Guru Teg Bajadur, Noveno Canal Divino.
ibrQw khau kaun isau mn kI ]
birathaa kahau kaun siau man kee ||
Who should I tell the condition of the mind?
ਇਨਸਾਨ ਦੇ ਚਿੱਤ ਦੀ ਹਾਲਤ ਮੈਂ ਕਿਸ ਨੂੰ ਦੱਸਾਂ?
¿A quién le podría revelar el dolor de mi Alma?
loiB gRisE ds hU ids Dwvq Awsw lwigE Dn kI ]1] rhwau ]
lobh grasio dhas hoo dhis dhaavat aasaa laagio dhan kee ||1|| rahaau ||
Engrossed in greed, running around in the ten directions, you hold to your hopes of wealth. ||1||Pause||
ਲਾਲਚ ਅੰਦਰ ਖੱਚਤ ਹੈ ਅਤੇ ਦੌਲਤ ਦੀ ਉਮੈਦ ਧਾਰ ਕੇ, ਉਹ ਦਸੀ ਪਾਸੀ ਭੱਜਿਆ ਫਿਰਦਾ ਹੈ। ਠਹਿਰਾਉ।
Atrapado en las garras de la avaricia, mi mente vaga en todas direcciones, y añoro riquezas y más riquezas. (1‑Pausa)
suK kY hyiq bhuqu duKu pwvq syv krq jn jn kI ]
sukh kai het bahut dhukh paavat sev karat jan jan kee ||
For the sake of pleasure, you suffer such great pain, and you have to serve each and every person.
ਖੁਸ਼ੀ ਦੀ ਖਾਤਰ ਉਹ ਘਣੀ ਤਕਲੀਫ ਉਠਾਉਂਦਾ ਹੈ, ਅਤੇ ਹਰ ਜਣੇ ਦੀ ਟਹਿਲ ਕਮਾਊਦਾ ਹੈ।
Para ganar las dichas de la vida, sufro inmenso dolor y sirvo a uno y a todos.
duAwrih duAwir suAwn ijau folq nh suD rwm Bjn kI ]1]
dhuaareh dhuaar suaan jiau ddolat neh sudh raam bhajan kee ||1||
You wander from door to door like a dog, unconscious of the Lord's meditation. ||1||
ਕੁੱਤੇ ਦੀ ਮਾਨਿੰਦ ਉਹ ਬੂਹੇ ਬੂਹੇ ਤੇ ਭਟਕਦਾ ਫਿਰਦਾ ਹੈ ਤੇ ਸੁਆਮੀ ਦੇ ਸਿਮਰਨ ਦੀ ਉਸ ਨੂੰ ਗਿਆਤ ਨਹੀਂ।
Como perro llamo en cada puerta y no tengo Conciencia de la Alabanza del Señor. (1)
mwns jnm AkwrQ Kovq lwj n lok hsn kI ]
maanas janam akaarath khovat laaj na lok hasan kee ||
You lose this human life in vain, and You are not even ashamed when others laugh at you.
ਉਹ ਆਪਣਾ ਮਨੁਸ਼ੀ ਜੀਵਨ ਬੇਫਾਇਦਾ ਗੁਆ ਲੇਦਾ ਹੈ ਅਤੇ ਬੰਦਿਆਂ ਦੇ ਹਾਸੇ ਦੀ ਉਸ ਨੂੰ ਸ਼ਰਮ ਨਹੀਂ।
He desperdiciado mi nacimiento humano en vano y no me avergüenzo si la gente se burla de mí.
nwnk hir jsu ikau nhI gwvq kumiq ibnwsY qn kI ]2]1]233]
naanak har jas kiau nahee gaavat kumat binaasai tan kee ||2||1||233||
O Nanak, why not sing the Lord's Praises, so that you may be rid of the body's evil disposition? ||2||1||233||
ਨਾਨਕ ਤੂੰ ਕਿਉਂ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਨਹੀਂ ਕਰਦਾ, ਤਾਂ ਜੋ ਤੇਰੀ ਦੇਹਿ ਦੀ ਖੋਟੀ ਬੁੱਧੀ ਦੂਰ ਹੋ ਜਾਵੇ?
¿Por qué no recitar la Alabanza del Señor, oh, dice Nanak, para que te liberes de la maldad de la mente? (2-1-223)
rwgu Awsw mhlw 1 AstpdIAw Gru 2
raag aasaa mahalaa pehilaa asaTapadheeaa ghar doojaa
Raag Aasaa, First Mehl, Ashtpadheeyaa, Second House:
ਰਾਗ ਆਸਾ, ਪਹਿਲੀ ਪਾਤਸ਼ਾਹੀ, ਅਸ਼ਟਪਦੀਆਂ।
Asa, Mejl Guru Nanak, Primer Canal Divino, Ashtapadis.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਪ੍ਰਾਪਤ ਹੁੰਦਾ ਹੈ।
Un Dios Creador del Universo, por la Gracia del Verdadero Guru
auqir AvGit srvir n@wvY ]
autar avaghaT saravar n(h)aavai ||
He descends the treacherous precipice, to bathe in the cleansing pool;
ਪਾਪ ਦੀ ਔਖੀ ਘਾਟੀ ਤੋਂ ਉੱਤਰ ਕੇ ਇਨਸਾਨ ਨੂੰ ਨੇਕੀ ਦੇ ਤਾਲਾਬ ਅੰਦਰ ਇਸ਼ਨਾਨ ਕਰਨਾ ਚਾਹੀਦਾ ਹੈ,
Descendiendo en el traicionero acantilado del vicio, uno debería bañarse en el Tanque del Naam,
bkY n bolY hir gux gwvY ]
bakai na bolai har gun gaavai ||
without speaking or saying anything, he sings the Glorious Praises of the Lord.
ਅਤੇ ਬਗੈਰ ਕੁੱਛ ਕਥਨ ਕਹਿਣ ਦੇ, ਉਸ ਨੂੰ ਵਾਹਿਗੁਰੂ ਦਾ ਜੱਸ ਗਾਇਨ ਕਰਨਾ ਉਚਿਤ ਹੈ।
el Nombre del Señor, y debería de recitar nada más que la Alabanza del Señor.
jlu AwkwsI suMin smwvY ]
jal aakaasee su(n)n samaavai ||
Like water vapor in the sky, he remains absorbed in the Lord.
ਵਾਯੂ-ਮੰਡਲ ਵਿੱਚ ਪਾਣੀ ਦੀ ਤਰ੍ਹਾਂ ਉਸ ਨੂੰ ਸਾਹਿਬ ਅੰਦਰ ਲੀਨ ਰਹਿਣਾ ਚਾਹੀਦਾ ਹੈ।
Debería de absorberse en el Señor
rsu squ Joil mhw rsu pwvY ]1]
ras sat jhol mahaa ras paavai ||1||
He churns the true pleasures to obtain the supreme nectar. ||1||
ਸੱਚੀਆਂ ਖੁਸ਼ੀਆਂ ਨੂੰ ਰਿੜਕ ਕੇ, ਉਸ ਨੂੰ ਪਰਮ ਨਾਮ ਅੰਮ੍ਰਿਤ ਪਰਾਪਤ ਕਰਨਾ ਉਚਿਤ ਹੈ।
como agua en la atmósfera, y debería de deleitarse en los Verdaderos Placeres para obtener el Néctar del Señor. (1)
AYsw igAwnu sunhu AB mory ]
aaisaa giaan sunahu abh more ||
Listen to such spiritual wisdom, O my mind.
ਤੂੰ ਐਹੋ ਜੇਹੀ ਈਸ਼ਵਰੀ ਗਿਆਤ ਸਵਣ ਕਰ, ਹੇ ਮੇਰੇ ਮਨ!
Oh mi mente, escucha esta Sabiduría:
Birpuir Dwir rihAw sB Taury ]1] rhwau ]
bharipur dhaar rahiaa sabh Thaure ||1|| rahaau ||
The Lord is totally pervading and permeating all places. ||1||Pause||
ਸੁਆਮੀ ਸਾਰੀਆਂ ਥਾਵਾਂ ਅੰਦਰ ਪੁਰੀ ਤਰ੍ਹਾਂ ਵੱਸ ਰਿਹਾ ਹੈ। ਠਹਿਰਾਉ।
tu Señor prevalece y sostiene al Universo entero. (1‑Pausa)
scu bRqu nymu n kwlu sMqwvY ]
sach brat nem na kaal sa(n)taavai ||
One who makes Truthfulness his fast and religious vows, does not suffer the pain of death.
ਮੌਤ ਉਸ ਨੂੰ ਦੁਖੀ ਨਹੀਂ ਕਰਦੀ, ਜੋ ਸਚਾਈ ਨੂੰ ਆਪਣਾ ਉਪਹਾਸ ਤੇ ਧਾਰਮਕ ਪ੍ਰਤੱਗਿਆ ਬਣਾਉਂਦਾ ਹੈ,
Si uno practica la Disciplina de la Verdad, la muerte no lo lastima,
siqgur sbid kroDu jlwvY ]
satigur sabadh karodh jalaavai ||
Through the Word of the Guru's Shabad, he burns away his anger.
ਅਤੇ ਸੱਚੇ ਗੁਰਾਂ ਦੀ ਬਾਣੀ ਨਾਲ ਆਪਣੇ ਗੁੱਸੇ ਨੂੰ ਸਾੜ ਦਿੰਦਾ ਹੈ।
y a través del Shabd de la Palabra del Guru, consume su enojo
ggin invwis smwiD lgwvY ]
gagan nivaas samaadh lagaavai ||
He dwells in the Tenth Gate, immersed in the Samaadhi of deep meditation.
ਉਹ ਦਸਮ ਦੁਆਰ ਅੰਦਰ ਵਸਦਾ ਹੈ ਅਤੇ ਸਿਮਰਨ ਦੀ ਅਵਸਥਾ ਧਾਰਨ ਕਰ ਲੈਦਾ ਹੈ।
y habita en la Décima Puerta, y vive para siempre en la Luz de su mente sumergido en Samadhi,
pwrsu pris prm pdu pwvY ]2]
paaras paras param padh paavai ||2||
Touching the philosopher's stone, he obtains the supreme status. ||2||
ਗੁਰੂ-ਰਸਾਇਣ ਦੀ ਛੋਹ ਪਰਾਪਤ ਕਰਨ ਦੁਆਰਾ ਉਹ ਮਹਾਨ ਮਰਤਬੇ ਨੂੰ ਪਾ ਲੈਦਾ ਹੈ।
en un trance profundo. Por el toque de la Piedra Filosofal, uno obtiene el Éxtasis Supremo. (2)
scu mn kwrix qqu iblovY ]
sach man kaaran tat bilovai ||
For the benefit of the mind, churn the true essence of reality;
ਪ੍ਰਾਣੀ ਨੂੰ ਆਪਣੀ ਆਤਮਾ ਦੀ ਖਾਤਰ ਸਚਾਈ ਦੇ ਜੋਹਰ ਨੂੰ ਰਿੜਕਣਾ ਚਾਹੀਦਾ ਹੈ।
Por el bien de su mente uno debería de batir, como para sacar mantequilla, la Esencia de la Verdad,
suBr srvir mYlu n DovY ]
subhar saravar mail na dhovai ||
bathing in the over-flowing tank of nectar, filth is washed away.
ਤੇ ਆਪਣੀ ਮਲੀਨਤਾ ਨੂੰ ਧੋਣ ਲਈ ਨਾਮ ਅੰਮ੍ਰਿਤ ਦੇ ਲਬਾਲਬ ਤਾਲਾਬ ਵਿੱਚ ਨ੍ਹਾਉਣਾ ਚਾਹੀਦਾ ਹੈ।
Tanque del Señor para que su impureza sea lavada.
jY isau rwqw qYso hovY ]
jai siau raataa taiso hovai ||
We become like the One with whom we are imbued.
ਆਦਮੀ ਉਸ ਦੇ ਵਰਗਾ ਹੋ ਜਾਂਦਾ ਹੈ, ਜਿਸ ਦੇ ਨਾਲ ਉਹ ਰੰਗਿਆ ਹੋਇਆ ਹੈ।
Así se vuelve igual a Aquél con Quien está imbuido,
Awpy krqw kry su hovY ]3]
aape karataa kare su hovai ||3||
Whatever the Creator does, comes to pass. ||3||
ਜੋ ਕੁਛ ਸਿਰਜਣਹਾਰ ਖੁਦ ਕਰਦਾ ਹੈ, ਓਹੀ ਹੁੰਦਾ ਹੈ।
y se somete deseosamente a la Voluntad del Señor Creador. (3)
gur ihv sIqlu Agin buJwvY ]
gur hiv seetal agan bujhaavai ||
The Guru is cool and soothing like ice; He puts out the fire of the mind.
ਬਰਫ ਵਰਗੇ ਠੰਢੇ ਗੁਰਾਂ ਦੇ ਰਾਹੀਂ ਆਦਮੀ ਆਪਣੇ ਮਨ ਦੀ ਅੱਗ ਨੂੰ ਬੁਝਾਵੇ।
Que extinga su fuego interno con la nieve fresca del Señor,
syvw suriq ibBUq cVwvY ]
sevaa surat bibhoot chaRaavai ||
Smear your body with the ashes of dedicated service,
ਉਹ ਸੁਆਮੀ ਦੀ ਦਿਲੀ ਟਹਿਲ ਸੇਵਾ ਦੀ ਸੁਆਹ ਆਪਣੀ ਦੇਹਿ ਨੂੰ ਮਲੇ।
y que frote su cuerpo con las cenizas de una mente dedicada.
drsnu Awip shj Gir AwvY ]
dharasan aap sahaj ghar aavai ||
and live in the home of peace - make this your religious order.
ਆਰਾਮ ਦੇ ਗ੍ਰਹਿ ਅੰਦਰ ਵਸਣਾ ਉਸ ਦਾ ਧਾਰਮਕ ਭੇਖ ਹੋਵੇ,
Que su vestimenta sea el vivir en el Hogar de Paz
inrml bwxI nwdu vjwvY ]4]
niramal baanee naadh vajaavai ||4||
Let the Immaculate Bani of the Word be your playing of the flute. ||4||
ਅਤੇ ਪਵਿੱਤ੍ਰ ਗੁਰਬਾਣੀ ਉਸ ਦਾ ਸਿੰਙੀ ਦਾ ਵਜਾਉਣਾ।
y la Alabanza Pura del Señor sea su flauta. (4)
AMqir igAwnu mhw rsu swrw ]
a(n)tar giaan mahaa ras saaraa ||
Spiritual wisdom within is the supreme, sublime nectar.
ਮਨ ਅੰਦਰ ਦੀ ਈਸ਼ਵਰੀ ਸਿਆਣਪ ਸ਼੍ਰੇਸ਼ਟ ਪਰਮ ਅੰਮ੍ਰਿਤ ਹੈ,
El ser sabio en Dios es la Esencia de la Verdad,
qIrQ mjnu gur vIcwrw ]
teerath majan gur veechaaraa ||
Contemplation of the Guru is one's bathing at holy places of pilgrimage.
ਅਤੇ ਗੁਰਬਾਣੀ ਦੀ ਸੋਚ-ਵੀਚਾਰ ਧਰਮ ਅਸਥਾਨਾਂ ਦਾ ਇਸ਼ਨਾਨ।
y el meditar en la Palabra del Guru es en realidad el Baño Santo.
AMqir pUjw Qwnu murwrw ]
a(n)tar poojaa thaan muraaraa ||
Worship and adoration within is the Lord's dwelling.
ਸਾਹਿਬ ਦਾ ਨਿਵਾਸ ਅੰਦਰ ਅਨੁਭਵ ਕਰਨਾ ਹੀ ਉਪਾਸ਼ਨਾ ਹੈ।
Realizar al Señor en el interior es la Verdadera Alabanza,
joqI joiq imlwvxhwrw ]5]
jotee jot milaavanahaaraa ||5||
He is the One who blends one's light with the Divine Light. ||5||
ਵਾਹਿਗੁਰੂ ਮਨੁੱਖੀ ਪਰਕਾਸ਼ ਨੂੰ ਈਸ਼ਵਰੀ-ਪ੍ਰਕਾਸ਼ ਨਾਲ ਅਭੇਦ ਕਰਨ ਵਾਲਾ ਹੈ।
y así es como la luz de uno se difunde en la Luz Divina. (5)
ris risAw miq eykY Bwie ]
ras rasiaa mat ekai bhai ||
He delights in the delightful wisdom of loving the One Lord.
ਜਿਸ ਦੇ ਪੱਲੇ ਇਕ ਪ੍ਰਭੂ ਨੂੰ ਪਿਆਰ ਕਰਨ ਦੀ ਸਿਆਣਪ ਹੈ, ਉਹ ਰੱਬੀ ਖੁਸ਼ੀ ਨਾਲ ਪ੍ਰਸੰਨ ਹੋ ਜਾਂਦਾ ਹੈ।
Entonces uno alcanza el Éxtasis porque tiene la Sabiduría de amar al Uno Solo.
qKq invwsI pMc smwie ]
takhat nivaasee pa(n)ch samai ||
He is one of the self-elect - he merges with the Lord, who occupies the throne.
ਐਸਾ ਮੁਖੀ ਜਨ, ਰਾਜ ਸਿੰਘਾਸਣ ਉਤੇ ਬੈਠਣ ਵਾਲੇ ਪ੍ਰਭੂ ਅੰਦਰ ਲੀਨ ਹੋ ਜਾਂਦਾ ਹੈ।
El elegido se inmerge en su Señor, el Rey,
kwr kmweI Ksm rjwie ]
kaar kamaiee khasam rajai ||
He performs his works in obedience to the Will of his Lord and Master.
ਸੁਆਮੀ ਦੇ ਭਾਣੇ ਦੀ ਤਾਬੇਦਾਰੀ ਅੰਦਰ ਉਹ ਇਲਾਹੀ ਸੇਵਾ ਦੀ ਮੁਸ਼ੱਕਤ ਕਰਦਾ ਹੈ।
caminando en la Voluntad de Aquél que no puede ser conocido,
Aivgq nwQu n liKAw jwie ]6]
avigat naath na lakhiaa jai ||6||
The Unknowable Lord cannot be understood. ||6||
ਖੋਜ-ਰਹਿਤ ਸੁਆਮੀ ਜਾਣਿਆ ਨਹੀਂ ਜਾ ਸਕਦਾ।
sí, del Ser No Manifiesto. (6)
jl mih aupjY jl qy dUir ]
jal meh upajai jal te dhoor ||
The lotus originates in the water, and yet it remains distinct from the water.
ਜਿਸ ਤਰ੍ਹਾਂ ਕੰਵਲ ਪਾਣੀ ਵਿਚੋਂ ਉਤਪੰਨ ਹੁੰਦਾ ਹੈ ਅਤੇ ਪਾਣੀ ਤੋਂ ਦੁਰੇਡੇ ਰਹਿੰਦਾ ਹੈ,
Así como el loto crece en el fango conservando su cabeza en el cielo,
jl mih joiq rihAw BrpUir ]
jal meh jot rahiaa bharapoor ||
Just so, the Divine Light pervades and permeates the water of the world.
ਇਸ ਤਰ੍ਹਾਂ ਪ੍ਰਭੂ ਦਾ ਪਰਕਾਸ਼ ਸੰਸਾਰ ਸਮੁੰਦਰ ਅੰਦਰ ਪਰੀਪੂਰਨ ਹੋ ਰਿਹਾ ਹੈ।
así la Luz del Señor prevalece en el mundo.
iksu nyVY iksu AwKw dUir ]
kis neRai kis aakhaa dhoor ||
Who is near, and who is far away?
ਮੈਂ ਕੀਹਨੂੰ ਵਾਹਿਗੁਰੂ ਦੇ ਨਜ਼ਦੀਕ ਅਤੇ ਕੀਹਨੂੰ ਦੁਰੇਡੇ ਕਹਾਂ?
¿Cómo puedo decir que Él está cerca de unos y lejos de otros?
iniD gux gwvw dyiK hdUir ]7]
nidh gun gaavaa dhekh hadhoor ||7||
I sing the Glories of the Lord, the treasure of virtue; I behold Him ever-present. ||7||
ਉਸ ਨੂੰ ਅੰਗ ਸੰਗ ਵੇਖ ਕੇ, ਮੈਂ ਨੇਕੀ ਦੇ ਖਜਾਨੇ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹਾਂ।
Porque veo Su Presencia en todas partes, y así canto las Alabanzas de Aquél que es el Tesoro de Bondad. (7)
AMqir bwhir Avru n koie ]
a(n)tar baahar avar na koi ||
Inwardly and outwardly, there is none other than Him.
ਅੰਦਰ ਤੇ ਬਾਹਰ ਰੱਬ ਦੇ ਬਗੈਰ ਹੋਰ ਕੋਈ ਨਹੀਂ।
Sí, no hay nadie más que Él, dentro y fuera.