nwrd swrd krih KvwsI ]
naaradh saaradh kareh khavaasee ||
Naarada the sage, and Shaarada the goddess of knowledge, serve the Lord.
ਨਾਰਦ ਰਿਸ਼ੀ ਤੇ ਸੁਰਸਵਤੀ ਦੇਵੀ, ਸਾਈਂ ਦੀ ਸੇਵਾ ਕਰਦੇ ਹਨ।
Narad, el sabio, y Sharad, la diosa del conocimiento le dan servicio,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
nwrd swrd krih KvwsI ]
naaradh saaradh kareh khavaasee ||
Naarada the sage, and Shaarada the goddess of knowledge, serve the Lord.
ਨਾਰਦ ਰਿਸ਼ੀ ਤੇ ਸੁਰਸਵਤੀ ਦੇਵੀ, ਸਾਈਂ ਦੀ ਸੇਵਾ ਕਰਦੇ ਹਨ।
Narad, el sabio, y Sharad, la diosa del conocimiento le dan servicio,
pwis bYTI bIbI kvlw dwsI ]2]
paas baiThee beebee kavalaa dhaasee ||2||
The goddess Lakhshmi sits by Him as His slave. ||2||
ਉਸ ਦੇ ਨੇੜੇ ਉਸ ਦੀ ਬਾਂਦੀ ਵਜੋਂ ਦੇਵੀ ਲੱਛਮੀ ਬੈਠੀ ਹੈ।
y a sus pies, como su esclava, se sienta Lakshmi, la diosa de la riqueza. (2)
kMTy mwlw ijhvw rwmu ]
ka(n)The maalaa jihavaa raam ||
The mala is around my neck, and the Lord's Name is upon my tongue.
ਮੇਰੀ ਜੀਭ ਉਤੇ ਰੱਬ ਦਾ ਨਾਉ ਹੀ ਮੇਰੀ ਗਲੇ ਦੀ ਮਾਲਾ ਹੈ,
En mi cuello está el rosario, en mis labios
shMs nwmu lY lY krau slwmu ]3]
saha(n)s naam lai lai karau salaam ||3||
I repeat the Naam, the Name of the Lord, a thousand times, and bow in reverence to Him. ||3||
ਜਿਸ ਨਾਲ ਮੈਂ ਉਸ ਦੇ ਹਜਾਰਾਂ ਹੀ ਨਾਮ ਉਚਾਰਦਾ ਅਤੇ ਉਸ ਨੂੰ ਪ੍ਰਣਾਮ ਕਰਦਾ ਹਾਂ।
el Nombre del Señor y recitando Sus Mil Nombres, Lo saludo. (3)
khq kbIr rwm gun gwvau ]
kahat kabeer raam gun gaavau ||
Says Kabeer, I sing the Glorious Praises of the Lord;
ਕਬੀਰ ਜੀ ਆਖਦੇ ਹਨ, ਮੈਂ ਮਾਲਕ ਦਾ ਜੱਸ ਗਾਇਨ ਕਰਦਾ ਹਾਂ।
Dice Kabir, canto siempre la Alabanza del Señor;
ihMdU qurk doaU smJwvau ]4]4]13]
hi(n)dhoo turak dhouoo samajhaavau ||4||4||13||
I teach both Hindus and Muslims. ||4||4||13||
ਮੈਂ ਹਿੰਦੂ ਅਤੇ ਮੁਸਲਮਾਨ ਦੋਨਾਂ ਨੂੰ ਸਿਖਿਆ ਦਿੰਦਾ ਹਾਂ।
instruyo a los hindúes y a los musulmanes de la misma forma. (4‑4‑13)
Awsw sRI kbIr jIau ky pMcpdy 9 duquky 5
aasaa sree kabeer jeeau ke pa(n)chapadhe 9 dhutuke 5
Aasaa, Kabeer Jee, 9 Panch-Padhay, 5 Dho-Thukay:
ਆਸਾ ਪੂਜਯ ਕਬੀਰ ਜੀ ਪੰਜ ਪਦੇ ੯ ਦੁਤਕੇ ੫।
Asa, Sri Kabir yi, nueve Panch-Padas y cinco Do-Tukas
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Un Dios Creador del Universo, por la Gracia del Verdadero Guru
pwqI qorY mwilnI pwqI pwqI jIau ]
paatee torai maalinee paatee paatee jeeau ||
You tear off the leaves, O gardener, but in each and every leaf, there is life.
ਤੂੰ ਪੱਤੇ ਤੋੜਦੀ ਹੈਂ, ਹੇ ਮਾਲਣੇ! ਹਰ ਪੱਤੇ ਵਿੱਚ ਜਾਨ ਹੈ।
Oh jardinero, ¿por qué arrancas las flores y las hojas cuando éstas tienen vida,
ijsu pwhn kau pwqI qorY so pwhn inrjIau ]1]
jis paahan kau paatee torai so paahan nirajeeau ||1||
That stone idol, for which you tear off those leaves - that stone idol is lifeless. ||1||
ਜਿਹੜੇ ਪੱਥਰ (ਪੱਥਰ ਦਾ ਬੁੱਤ) ਲਈ ਤੂੰ ਪੱਤੇ ਤੋੜਦੀ ਹੈਂ, ਉਹ ਪੱਥਰ ਬੇਜਾਨ ਹੈ।
mientras que los ídolos de piedra que reciben la ofrenda de tus flores no la tienen? (1)
BUlI mwlnI hY eyau ]
bhoolee maalanee hai eau ||
In this, you are mistaken, O gardener.
ਇਸ ਵਿੱਚ ਤੂੰ ਗਲਤੀ ਤੇ ਹੈਂ, ਹੇ ਮਾਲਣੇ!
Así es como uno es engañado sin saber
siqguru jwgqw hY dyau ]1] rhwau ]
satigur jaagataa hai dheau ||1|| rahaau ||
The True Guru is the Living Lord. ||1||Pause||
ਸੱਚੇ ਗੁਰੂ ਜੀ ਜੀਊਦੇ ਜਾਗਦੇ ਪ੍ਰਭੂ ਹਨ। ਠਹਿਰਾਉ।
que el Gran Dios está siempre Despierto. (1-Pausa)
bRhmu pwqI ibsnu fwrI PUl sMkrdyau ]
braham paatee bisan ddaaree fool sa(n)karadheau ||
Brahma is in the leaves, Vishnu is in the branches, and Shiva is in the flowers.
ਬ੍ਰਹਿਮਾ ਪੱਤਿਆਂ ਵਿੱਚ ਹੈ, ਵਿਸ਼ਨੂੰ ਟਹਿਣੀਆਂ ਵਿੱਚ ਅਤੇ ਸ਼ਿਵਜੀ ਦੇਵਤਾ ਫੁੱਲਾਂ ਵਿੱਚ।
Las hojas son Brahma, las ramas y flores Vishnú y Shiva;
qIin dyv pRqiK qorih krih iks kI syau ]2]
teen dhev pratakh toreh kareh kis kee seau ||2||
When you break these three gods, whose service are you performing? ||2||
ਤਿੰਨਾਂ ਹੀ ਦੇਵਤਿਆਂ ਨੂੰ ਤੂੰ ਜ਼ਾਹਿਰਾ ਤੌਰ ਤੇ ਤੋੜਦੀ ਹੈਂ (ਫਿਰ) ਤੂੰ ਕਿਸ ਦੀ ਸੇਵਾ ਕਮਾਉਂਦੀ ਹੈਂ?
pero rompes a los tres dioses y luego esperas que los vas a complacer. (2)
pwKwn giF kY mUriq kIn@I dy kY CwqI pwau ]
paakhaan gadd kai moorat keen(h)ee dhe kai chhaatee paau ||
The sculptor carves the stone and fashions it into an idol, placing his feet upon its chest.
ਘੜਨ ਵਾਲਾ, ਪੱਥਰ ਨੂੰ ਘੜ ਸੁਆਰ ਅਤੇ ਬੁੱਤ ਦੀ ਹਿੱਕ ਤੇ ਆਪਣੇ ਪੈਰ ਟੇਕ ਕੇ ਬੁੱਤ ਨੂੰ ਬਣਾਉਂਦਾ ਹੈ।
Esculpes a tus dioses en las piedras poniendo tus pies sobre sus pechos;
jy eyh mUriq swcI hY qau gVHxhwry Kwau ]3]
je eh moorat saachee hai tau gaRhanahaare khaau ||3||
If this stone god was true, it would devour the sculptor for this! ||3||
ਜੇਕਰ ਇਹ ਪੱਥਰ ਦਾ ਦੇਵਤਾ ਸੱਚਾ ਹੈ, ਤਦ ਇਸ ਨੂੰ ਘੜਨ ਵਾਲੇ ਨੂੰ ਖਾਣਾ ਚਾਹੀਦਾ ਹੈ।
si este dios de piedra estuviera vivo y fuera verdadero, entonces debería devorar al escultor por tal osadía. (3)
Bwqu pihiq Aru lwpsI krkrw kwswru ]
bhaat pahit ar laapasee karakaraa kaasaar ||
Rice and beans, candies, cakes and cookies
ਚਾਉਲ, ਦਾਲ, ਪਤਲਾ ਕੜਾਹ ਪ੍ਰਸ਼ਾਦ, ਮਾਲ ਪੂੜੇ ਅਤੇ ਪੰਜੀਰੀ।
Deliciosos manjares son saboreados por el sacerdote
Bognhwry BoigAw iesu mUriq ky muK Cwru ]4]
bhoganahaare bhogiaa is moorat ke mukh chhaar ||4||
- the priest enjoys these, while he puts ashes into the mouth of the idol. ||4||
ਅਨੰਦ ਲੈਣ ਵਾਲਾ (ਪੁਜਾਰੀ) ਇਨ੍ਹਾਂ ਦਾ ਅਨੰਦ ਮਾਣਦਾ ਹੈ ਅਤੇ ਇਸ ਬੁੱਤ ਦੇ ਮੂੰਹ ਵਿੱਚ ਸੁਆਹ ਪੈਦੀ ਹੈ।
y el polvo se va a la boca del ídolo. (4)
mwilin BUlI jgu Bulwnw hm Bulwny nwih ]
maalin bhoolee jag bhulaanaa ham bhulaane naeh ||
The gardener is mistaken, and the world is mistaken, but I am not mistaken.
ਮਾਲਣ ਗਲਤੀ ਵਿੱਚ ਹੈ, ਸੰਸਾਰ ਗਲਤੀ ਵਿੱਚ ਹੈ, ਪ੍ਰੰਤੂ ਮੈਂ ਗੁਮਰਾਹ ਨਹੀਂ ਹੋਇਆ।
El jardinero está confundido así como el mundo entero, pero yo no lo estoy.
khu kbIr hm rwm rwKy ik®pw kir hir rwie ]5]1]14]
kahu kabeer ham raam raakhe kirapaa kar har rai ||5||1||14||
Says Kabeer, the Lord preserves me; the Lord, my King, has showered His Blessings upon me. ||5||1||14||
ਕਬੀਰ ਜੀ ਆਖਦੇ ਹਨ, ਆਪਣੀ ਰਹਿਮਤ ਧਾਰ ਕੇ ਵਾਹਿਗੁਰੂ ਸੁਆਮੀ, ਪਾਤਸ਼ਾਹ ਨੇ ਮੈਨੂੰ ਬਚਾ ਲਿਆ ਹੈ।
Dice Kabir, el Señor, mi Rey, me ha protegido con Su Maravillosa Misericordia. (5‑1‑14)
Awsw ]
aasaa ||
Aasaa:
ਆਸਾ।
Asa
bwrh brs bwlpn bIqy bIs brs kCu qpu n kIE ]
baareh baras baalapan beete bees baras kachh tap na keeo ||
Twelve years pass in childhood, and for another twenty years, he does not practice self-discipline and austerity.
ਬਾਰਾਂ ਵਰ੍ਹੇ ਬਚਪਨ ਵਿੱਚ ਗੁਜਰ ਜਾਂਦੇ ਹਨ ਅਤੇ ਇਨਸਾਨ ਵੀਹ ਵਰ੍ਹੇ ਹੋਰ ਕੋਈ ਕਰੜੀ ਘਾਲ ਨਹੀਂ ਕਮਾਉਂਦਾ।
Doce años pertenecen a la niñez; en veinte más, uno no practica la disciplina;
qIs brs kCu dyv n pUjw iPir pCuqwnw ibriD BieE ]1]
tees baras kachh dhev na poojaa fir pachhutaanaa biradh bhio ||1||
For another thirty years, he does not worship God in any way, and then, when he is old, he repents and regrets. ||1||
ਹੋਰ ਤੀਹ ਸਾਲਾਂ ਲਈ ਉਹ ਵਾਹਿਗੁਰੂ ਦੀ ਮੂਲੋਂ ਹੀ ਉਪਾਸ਼ਨਾ ਨਹੀਂ ਕਰਦਾ ਅਤੇ ਤਦ ਅਫਸੋਸ ਕਰਦਾ ਹੈ, ਜਦ ਉਹ ਬੁੱਢਾ ਹੋ ਜਾਂਦਾ ਹੈ।
en treinta más, uno no alaba a su Dios; y en la vejez sólo se arrepiente. (1)
myrI myrI krqy jnmu gieE ]
meree meree karate janam gio ||
His life wastes away as he cries out, "Mine, mine!"
ਇਹ ਮੈਡੀਂ ਨਿਰੋਲ ਮੈਡੀਂ ਹੈ" ਕਹਿੰਦਿਆਂ ਉਸ ਦਾ ਜੀਵਨ ਬੀਤ ਜਾਂਦਾ ਹੈ।
Su vida, la desperdició diciendo, “esto es mío”,
swieru soiK BujM blieE ]1] rhwau ]
sair sokh bhuja(n) balio ||1|| rahaau ||
The pool of his power has dried up. ||1||Pause||
ਉਸ ਦੀਆਂ ਬਾਹਾਂ ਦੇ ਬਲ ਦਾ ਤਾਲਾਬ ਸੁੱਕ ਜਾਂਦਾ ਹੈ। ਠਹਿਰਾਉ।
y de esta forma la fuente de su poder se secó y la fortaleza de sus brazos se fue. (1‑Pausa)
sUky srvir pwil bMDwvY lUxY Kyiq hQ vwir krY ]
sooke saravar paal ba(n)dhaavai loonai khet hath vaar karai ||
He makes a dam around the dried-up pool, and with his hands, he makes a fence around the harvested field.
ਆਪਣੇ ਹੱਥਾਂ ਨਾਲ ਉਹ ਸੁੱਕੇ ਹੋਏ ਤਾਲਾਬ ਉਦਾਲੇ ਜੰਗਲਾ ਬਣਾਉਂਦਾ ਹੈ ਅਤੇ ਵੱਢੀ ਹੋਈ ਪੈਲੀ ਉਦਾਲੇ ਬਾੜ ਕਰਦਾ ਹੈ।
¿De qué sirve construir un dique alrededor de un lago seco? ¿De qué sirve poner una barda a la granja que ya se cosechó?
AwieE coru qurMqh ly gieE myrI rwKq mugDu iPrY ]2]
aaio chor tura(n)teh le gio meree raakhat mugadh firai ||2||
When the thief of Death comes, he quickly carries away what the fool had tried to preserve as his own. ||2||
ਜਦ ਮੌਤ (ਤਸ਼ਕਰ) ਆਉਂਦੀ ਹੈ, ਉਹ ਤੁਰੰਤ ਹੀ ਉਸ ਨੂੰ ਲੈ ਜਾਂਦੀ ਹੈ, ਜਿਸ ਨੂੰ ਮੂਰਖ ਆਪਣੀ ਨਿੱਜ ਦੀ ਜਾਣ ਕੇ ਸਾਂਭਦਾ ਫਿਰਦਾ ਸੀ।
Pues el ladrón de la muerte se va a robar lo que el ignorante trata de proteger y cuidar como su propiedad. (2)
crn sIsu kr kMpn lwgy nYnI nIru Aswr bhY ]
charan sees kar ka(n)pan laage nainee neer asaar bahai ||
His feet and head and hands begin to tremble, and the tears flow copiously from his eyes.
ਪੈਰ, ਸਿਰ ਅਤੇ ਹੱਥ ਕੰਬਣ ਲੱਗ ਜਾਂਦੇ ਹਨ ਅਤੇ ਅੱਖਾਂ ਤੋਂ ਬਹੁਤਾ ਪਾਣੀ ਵਗਦਾ ਹੈ।
Los pies, la cabeza y las manos comienzan a temblar y el agua fluye incesantemente de los ojos,
ijhvw bcnu suDu nhI inksY qb ry Drm kI Aws krY ]3]
jihavaa bachan sudh nahee nikasai tab re dharam kee aas karai ||3||
His tongue has not spoken the correct words, but now, he hopes to practice religion! ||3||
ਜੀਭ ਤੋਂ ਦਰੁਸਤ ਲਫਜ਼ ਨਹੀਂ ਨਿਕਲਦੇ, ਕੀ, ਤੱਦੋ, ਤੂੰ ਹੇ ਬੰਦੇ ਈਸ਼ਵਰ-ਭਗਤੀ ਕਮਾਉਣ ਦੀ ਉਮੈਦ ਰਖਦਾ ਹੈਂ?
y los labios no pueden pronunciar la palabra deseada, y ahora, él quiere practicar la religión. (3)
hir jIau ik®pw krY ilv lwvY lwhw hir hir nwmu lIE ]
har jeeau kirapaa karai liv laavai laahaa har har naam leeo ||
If the Dear Lord shows His Mercy, one enshrines love for Him, and obtains the Profit of the Lord's Name.
ਜੇਕਰ ਵਾਹਿਗੁਰੂ ਮਹਾਰਾਜ ਮਿਹਰ ਧਾਰੇ ਤਾਂ ਬੰਦੇ ਦਾ ਉਸ ਨਾਲ ਪਿਆਰ ਪੈਂਦਾ ਹੈ ਅਤੇ ਉਹ ਵਾਹਿਗੁਰੂ ਸੁਆਮੀ ਦੇ ਨਾਮ ਦਾ ਨਫਾ ਪਾ ਲੈਂਦਾ ਹੈ।
Cuando el Señor nos muestra Su Misericordia y uno se entona en Su ser, cosecha el Fruto del Nombre del Señor.
gur prswdI hir Dnu pwieE AMqy clidAw nwil cilE ]4]
gur parasaadhee har dhan paio a(n)te chaladhiaa naal chalio ||4||
By Guru's Grace, he receives the wealth of the Lord's Name, which alone shall go with him, when he departs in the end. ||4||
ਗੁਰਾਂ ਦੀ ਦਇਆ ਦੁਆਰਾ ਉਸ ਨੂੰ ਵਾਹਿਗੁਰੂ ਦੀ ਦੌਲਤ ਮਿਲਦੀ ਹੈ, ਜਿਹੜੀ ਅਖੀਰ ਨੂੰ ਤੁਰਨ ਵੇਲੇ ਉਸ ਦੇ ਸਾਥ ਜਾਂਦੀ ਹੈ।
Por la Gracia del Guru obtiene el Tesoro del Señor, Mismo que no lo abandona al ir al más allá. (4)
khq kbIr sunhu ry sMqhu Anu Dnu kCUAY lY n gieE ]
kahat kabeer sunahu re sa(n)tahu an dhan kachhooaai lai na gio ||
Says Kabeer, listen, O Saints - he shall not take any other wealth with him.
ਕਬੀਰ ਜੀ ਆਖਦੇ ਹਨ, ਤੁਸੀਂ ਸ੍ਰਵਣ ਕਰੋ, ਹੇ ਸਾਧੂਓ! ਆਦਮੀ ਦੇ ਨਾਲ ਹੋਰ ਕੋਈ ਦੌਲਤ ਨਹੀਂ ਜਾਂਦੀ।
Dice Kabir, escuchen, oh Santos, nadie se lleva sus riquezas al más allá,
AweI qlb gopwl rwie kI mwieAw mMdr Coif cilE ]5]2]15]
aaiee talab gopaal rai kee maiaa ma(n)dhar chhodd chalio ||5||2||15||
When the summons comes from the King, the Lord of the Universe, the mortal departs, leaving behind his wealth and mansions. ||5||2||15||
ਜਦ ਪ੍ਰਭੂ ਪਾਤਸ਼ਾਹ ਦਾ ਸੰਮਣ ਆ ਜਾਂਦਾ ਹੈ, ਉਹ ਧਨ-ਦੌਲਤ ਅਤੇ ਮਹੱਲਾਂ ਨੂੰ ਪਿੱਛੇ ਛੱਡ ਕੇ ਟੁਰ ਜਾਂਦਾ ਹੈ।
y cuando el Llamado del Señor llega, uno deja el templo de Maya en un instante. (5‑2‑15)
Awsw ]
aasaa ||
Aasaa:
ਆਸਾ।
Asa
kwhU dIn@y pwt ptMbr kwhU plG invwrw ]
kaahoo dheen(h)e paaT paTa(n)bar kaahoo palagh nivaaraa ||
To some, the Lord has given silks and satins, and to some, beds decorated with cotton ribbons.
ਕਈਆਂ ਨੂੰ ਸੁਆਮੀ ਨੇ ਪੱਟ ਤੇ ਰੇਸ਼ਮ ਦੇ ਕੱਪੜੇ ਦਿੱਤੇ ਹਨ ਤੇ ਕਈਆਂ ਨੂੰ ਨਵਾਰ ਨਾਲ ਉਣੇ ਹੋਏ ਪਲੰਘ।
Algunos son bendecidos con sedas, otros con doseles en sus camas,
kwhU grI godrI nwhI kwhU Kwn prwrw ]1]
kaahoo garee godharee naahee kaahoo khaan paraaraa ||1||
Some do not even have a poor patched coat, and some live in thatched huts. ||1||
ਕਈਆਂ ਕੋਲ ਗਲੀ ਸੜੀ ਗੋਦੜੀ ਭੀ ਨਹੀਂ ਅਤੇ ਕਈਆਂ ਕੋਲ ਕੱਖਾਂ ਦੀ ਕੁੱਲੀ ਹੈ।
mientras que otros no tienen ni siquiera un abrigo andrajoso o un techo de cartón bajo el cual estar. (1)
AihrK vwdu n kIjY ry mn ]
ahirakh vaadh na keejai re man ||
Do not indulge in envy and bickering, O my mind.
ਈਰਖਾ ਅਤੇ ਬਖੇੜਾ ਨਾਂ ਕਰ, ਹੇ ਮੇਰੀ ਜਿੰਦੜੀਏ!
Oh mente, no te metas en la envidia o en la riña;
suik®qu kir kir lIjY ry mn ]1] rhwau ]
sukirat kar kar leejai re man ||1|| rahaau ||
By continually doing good deeds, these are obtained, O my mind. ||1||Pause||
ਸ਼ੁਭ ਕਰਮ ਲਗਾਤਾਰ ਕਮਾਉਣ ਦੁਆਰਾ, ਇਹ ਪ੍ਰਾਪਤ ਹੁੰਦੇ ਹਨ ਹੇ ਮੇਰੇ ਮਨੂਏ! ਠਹਿਰਾਉ।
sólo haz buenas acciones. (1‑Pausa)
kum@wrY eyk ju mwtI gUMDI bhu ibiD bwnI lweI ]
kum(h)aarai ek ju maaTee goo(n)dhee bahu bidh baanee laiee ||
The potter works the same clay, and colors the pots in different ways.
ਘੁਮਾਰ ਉਸ ਦੀ ਮਿੱਟੀ ਨੂੰ ਗੁੰਨ੍ਹਦਾ ਹੈ ਅਤੇ ਭਾਂਡਿਆਂ ਨੂੰ ਅਨੇਕਾਂ ਤਰੀਕਿਆਂ ਨਾਲ ਰੰਗਦਾ ਹੈ।
El alfarero aplica numerosos colores al barro que confecciona,
kwhU mih moqI mukqwhl kwhU ibAwiD lgweI ]2]
kaahoo meh motee mukataahal kaahoo biaadh lagaiee ||2||
Into some, he sets pearls, while to others, he attaches filth. ||2||
ਕਈਆਂ ਵਿੱਚ ਉਹ ਮੋਤੀ ਤੇ ਮੋਤੀਆਂ ਦੀਆਂ ਲੜੀਆਂ ਜੜ ਦਿੰਦਾ ਹੈ ਅਤੇ ਹੋਰਨਾ ਨੂੰ ਉਹ ਗੰਦ ਬਲਾ ਲਾ ਦਿੰਦਾ ਹੈ।
y mientras que a unos los adorna con collares de perlas, a otros les pone obstáculos creando desventajas. (2)
sUmih Dnu rwKn kau dIAw mugDu khY Dnu myrw ]
soomeh dhan raakhan kau dheeaa mugadh kahai dhan meraa ||
God gave wealth to the miser for him to preserve, but the fool calls it his own.
ਕੰਜੂਸ ਨੂੰ ਵਾਹਿਗੁਰੂ ਨੇ ਦੌਲਤ ਸਾਂਭਣ ਲਈ ਦਿੱਤੀ ਹੈ, ਪ੍ਰੰਤੂ ਮੂਰਖ ਇਸ ਨੂੰ ਆਪਣੀ ਨਿੱਜ ਦੀ ਆਖਦਾ ਹੈ।
Al avaro le es dada riqueza para guardar, pero él la usurpa como sí fuera de él. P.