pauVI ]
pauRee ||
Pauree:
ਪਉੜੀ।
Pauri
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
pauVI ]
pauRee ||
Pauree:
ਪਉੜੀ।
Pauri
quDu rUpu n ryiKAw jwiq qU vrnw bwhrw ]
tudh roop na rekhiaa jaat too varanaa baaharaa ||
You have no form or shape, no social class or race.
ਤੇਰਾ ਕੋਈ ਸਰੂਪ, ਨੁਹਾਰ ਅਤੇ ਜਾਤੀ ਨਹੀਂ ਅਤੇ ਤੂੰ ਰੰਗ ਦੇ ਬਗ਼ੈਰ ਹੈਂ।
No tienes Forma ni Signo, no tienes Casta ni Color,
ey mwxs jwxih dUir qU vrqih jwhrw ]
e maanas jaaneh dhoor too varateh jaaharaa ||
These humans believe that You are far away; but You are quite obviously apparent.
ਇਹ ਮਨੁਸ਼ ਤੈਨੂੰ ਦੁਰੇਡੇ ਸਮਝਦੇ ਹਨ, ਪ੍ਰੰਤੂ ਤੂੰ ਪ੍ਰਗਟ ਤੌਰ ਤੇ ਪ੍ਰਵਿਰਤ ਹੋ ਰਿਹਾ ਹੈਂ।
el ser humano piensa que Estás lejos, pero no, Tú eres la Presencia,
qU siB Gt Bogih Awip quDu lypu n lwhrw ]
too sabh ghaT bhogeh aap tudh lep na laaharaa ||
You enjoy Yourself in every heart, and no filth sticks to You.
ਤੂੰ ਆਪੇ ਹੀ ਸਾਰਿਆਂ ਦਿਲਾਂ ਅੰਦਰ ਅਨੰਦ ਮਾਣ ਰਿਹਾ ਹੈ ਅਤੇ ਤੈਨੂੰ ਕੋਈ ਮੈਲ ਨਹੀਂ ਲਗਦੀ, ਹੇ ਸੁਆਮੀ!
gozas de todos los corazones, aunque permaneces siempre Desapegado, eres el Ser Infinito en Éxtasis,
qU purKu AnµdI Anµq sB joiq smwhrw ]
too purakh ana(n)dhee ana(n)t sabh jot samaaharaa ||
You are the blissful and infinite Primal Lord God; Your Light is all-pervading.
ਤੂੰ ਬੇਅੰਤ ਅਤੇ ਅਨੰਦਤ ਪ੍ਰਭੂ ਹੈਂ ਅਤੇ ਤੇਰਾ ਪ੍ਰਕਾਸ਼ ਹਰ ਥਾਂ ਸਮਾ ਰਿਹਾ ਹੈ।
sí, Tu Luz ilumina las mentes. Eres el Dios de dioses, el Creador,
qU sB dyvw mih dyv ibDwqy nrhrw ]
too sabh dhevaa meh dhev bidhaate naraharaa ||
Among all divine beings, You are the most divine, O Creator-architect, Rejuvenator of all.
ਹੇ ਮਨੁੱਖ ਨੂੰ ਹਰਾਭਰਾ ਕਰਨਹਾਰ! ਮੇਰੇ ਸਿਰਜਣਹਾਰ, ਤੂੰ ਸਾਰਿਆਂ ਦੇਵਤਿਆਂ ਵਿਚੋਂ ਪਰਮ ਪ੍ਰਾਕਸ਼ਵਾਨ ਪ੍ਰਭੂ ਹੈ।
el Señor del hombre. Eres Trascendente y Eterno también,
ikAw AwrwDy ijhvw iek qU AibnwsI Aprprw ]
kiaa aaraadhe jihavaa ik too abinaasee aparaparaa ||
How can my single tongue worship and adore You? You are the eternal, imperishable, infinite Lord God.
ਤੂੰ ਨਾਸ-ਰਹਿਤ ਪਰਮ ਪ੍ਰਭੂ ਹੈਂ। ਮੇਰੀ ਇੱਕ ਜੀਭ੍ਹ ਕਿਸ ਤਰ੍ਹਾਂ ਤੇਰਾ ਜੱਸ ਉਚਾਰਨ ਕਰ ਸਕਦੀ ਹੈ।
oh ¿cómo podrían mis labios solitarios recitar toda Tu Alabanza?
ijsu mylih siqguru Awip iqs ky siB kul qrw ]
jis meleh satigur aap tis ke sabh kul taraa ||
One whom You Yourself unite with the True Guru - all his generations are saved.
ਜਿਸ ਨੂੰ ਤੂੰ ਖ਼ੁਦ ਸੱਚੇ ਗੁਰਾਂ ਨਾਲ ਮਿਲਾਉਂਦਾ ਹੈਂ, ਉਸ ਦੀਆਂ ਸਾਰੀਆਂ ਪੀੜ੍ਹੀਆਂ ਮੁਕਤ ਹੋ ਜਾਂਦੀਆਂ ਹਨ।
Aquél a quien por la Gracia del Guru encuentras, ese ser junto con toda su generación son emancipados.
syvk siB krdy syv dir nwnku jnu qyrw ]5]
sevak sabh karadhe sev dhar naanak jan teraa ||5||
All Your servants serve You; Nanak is a humble servant at Your Door. ||5||
ਤੇਰੇ ਸਾਰੇ ਦਾਸ ਤੇਰੀ ਘਾਲ ਕਮਾਉਂਦੇ ਹਨ। ਨਾਨਕ ਭੀ ਤੇਰੇ ਬੂਹੇ ਦਾ ਗੋਲਾ ਹੈ।
Todos Tus Devotos ansían ser Tus Esclavos, oh Dios, Nanak también es Tuyo. (5)
fKxy mÚ 5 ]
ddakhane mahalaa panjavaa ||
Dakhanay, Fifth Mehl:
ਡਖਣੇ ਪੰਜਵੀਂ ਪਾਤਿਸ਼ਾਹੀ।
Dakhne, Mejl Guru Aryan, Quinto Canal Divino.
ghfVVw iqRix CwieAw gwPl jilEhu Bwih ]
gahaddaRaRaa tiran chhaiaa gaafal jalioh bhaeh ||
He builds a hut of straw, and the fool lights a fire in it.
ਤੇਰੀ ਝੁੱਗੀ ਫੂਸ ਦੀ ਬਣੀ ਹੋਈ ਹੈ। ਹੇ ਬੇਪ੍ਰਵਾਹ ਬੰਦੇ! ਤੂੰ ਇਸ ਅੰਦਰ ਅੱਗ ਬਾਲਦਾ ਹੈਂ।
Uno construye su casa de paja y después le prende fuego, pero aun así uno será salvado,
ijnw Bwg mQwhVY iqn ausqwd pnwih ]1]
jinaa bhaag mathaahaRai tin usataadh panaeh ||1||
Only those who have such pre-ordained destiny on their foreheads, find Shelter with the Master. ||1||
ਜਿਨ੍ਹਾਂ ਦੇ ਮੱਥੇ ਉੱਤੇ ਚੰਗੀ ਪ੍ਰਾਲਬਧ ਲਿਖੀ ਹੋਈ ਹੈ, ਉਹ ਆਪਣੇ ਗੁਰੂ ਦੀ ਸ਼ਰਣ ਲੈ ਲੈਂਦੇ ਹਨ।
si por un buen Destino, el Maestro nos salva. (1)
mÚ 5 ]
mahalaa panjavaa ||
Fifth Mehl:
ਪੰਜਵੀਂ ਪਾਤਿਸ਼ਾਹੀ।
Mejl Guru Aryan, Quinto Canal Divino.
nwnk pITw pkw swijAw DirAw Awix maujUdu ]
naanak peeThaa pakaa saajiaa dhariaa aan maujoodh ||
O Nanak, he grinds the corn, cooks it and places it before himself.
ਇਨਸਾਨ ਦਾਣੇ ਪੀਂਹ ਦਾ, ਪਕਾਉਂਦਾ, ਚੋਪੜਦਾ ਅਤੇ ਰੋਟੀ ਨੂੰ ਲਿਆ ਕੇ ਆਪਣੇ ਮੂਹਰੇ ਰੱਖ ਲੈਂਦਾ ਹੈ ਹੇ ਨਾਨਕ!
Uno muele el maíz, lo cocina y lo pone frente a uno, pero sin la Gracia del Guru,
bwJhu siqgur Awpxy bYTw Jwku drUd ]2]
baajhahu satigur aapane baiThaa jhaak dharoodh ||2||
But without his True Guru, he sits and waits for his food to be blessed. ||2||
?????।
uno podrá esperar en vano a que la Gracia llegue. (2)
mÚ 5 ]
mahalaa panjavaa ||
Fifth Mehl:
ਪੰਜਵੀਂ ਪਾਤਿਸ਼ਾਹੀ।
Mejl Guru Aryan, Quinto Canal Divino.
nwnk BusrIAw pkweIAw pweIAw QwlY mwih ]
naanak bhusareeaa pakaieeaa paieeaa thaalai maeh ||
O Nanak, the loaves of bread are baked and placed on the plate.
ਨਾਨਕ ਰੋਟੀਆਂ ਪਕਾਈਆਂ ਜਾਂਦੀਆਂ ਹਨ ਅਤੇ ਥਾਲ ਵਿੱਚ ਰੱਖੀਆਂ ਜਾਂਦੀਆਂ ਹਨ।
Dice Nanak, el pan es cocinado y puesto frente a nosotros en platón,
ijnI gurU mnwieAw rij rij syeI Kwih ]3]
jinee guroo manaiaa raj raj seiee khaeh ||3||
Those who obey their Guru, eat and are totally satisfied. ||3||
ਜੋ ਆਪਣੇ ਗੁਰਾਂ ਨੂੰ ਪ੍ਰਸੰਨ ਕਰ ਲੈਂਦੇ ਹਨ, ਉਹ ਰੱਜ ਰੱਜ ਕੇ ਖਾਂਦੇ ਹਲ।
pero sólo podremos comer hasta llenarnos, si la Gracia de Dios reside en nosotros. (3)
pauVI ]
pauRee ||
Pauree:
ਪਉੜੀ।
Pauri
quDu jg mih Kylu rcwieAw ivic haumY pweIAw ]
tudh jag meh khel rachaiaa vich haumai paieeaa ||
You have staged this play in the world, and infused egotism into all beings.
ਹੇ ਸਾਈਂ! ਤੂੰ ਸੰਸਾਰ ਅੰਦਰ ਇੱਥ ਖੇਡ ਰਚੀ ਹੈ ਅਤੇ ਪ੍ਰਣੀਆਂ ਅੰਦਰ ਚੰਗਤਾ ਪਾਈਂ ਹੋਈ ਹੈ।
Oh Dios, eres Tú Quien arregla el teatro del mundo entero e infundes el ego en el corazón,
eyku mMdru pMc cor hih inq krih buirAweIAw ]
ek ma(n)dhar pa(n)ch chor heh nit kareh buriaaieeaa ||
In the one temple of the body are the five thieves, who continually misbehave.
ਇਕ ਮਹਿਲ (ਸਰੀਰ) ਅੰਦਰ ਪੰਜ ਤਸਕਰ ਹਨ ਜੋ ਸਦਾ ਹੀ ਕੁਕੁਰਮ ਕਰਦੇ ਹਨ।
creas el templo del cuerpo y también las cinco pasiones que nos ultrajan.
ds nwrI ieku purKu kir dsy swid luoBweIAw ]
dhas naaree ik purakh kar dhase saadh luobhaieeaa ||
The ten brides, the sensory organs were created, and the one husband, the self; the ten are engrossed in flavors and tastes.
ਉਸ ਨੇ ਦਸ ਇਸਤ੍ਰੀਆਂ (ਇੰਦ੍ਰੀਆਂ) ਅਤੇ ਇਕ ਮਰਦ (ਮਨ) ਰਚੇ ਹਨ। ਸਾਰੀਆਂ ਦਸ ਹੀ ਸੁਆਦਾਂ ਅੰਦਰ ਖਚਤ ਹਨ।
Diez son las mujeres de aquél hombre que vive en el vicio, engañado por el deseo.
eyin mwieAw mohxI mohIAw inq iPrih BrmweIAw ]
en maiaa mohanee moheeaa nit fireh bharamaieeaa ||
This Maya fascinates and entices them; they wander continually in doubt.
ਇਸ ਮੋਹ ਕਰ ਲੈਣ ਵਾਲੀ ਮੋਹਨੀ ਮਾਇਆ ਨੇ ਉਨ੍ਹਾਂ ਨੂੰ ਮੋਹ ਲਿਆ ਹੈ ਅਤੇ ਉਹ ਹਮੇਸ਼ਾਂ ਸੰਦੇਹ ਅੰਦਰ ਭਟਕਦੀਆਂ ਹਨ।
Sí, Maya embruja a todos y hace que uno vague en la duda.
hwTw dovY kIqIE isv skiq vrqweIAw ]
haaThaa dhovai keeteeo siv sakat varataieeaa ||
You created both sides, spirit and matter, Shiva and Shakti.
ਤੂੰ, ਹੇ ਸਾਹਿਬ! ਦੋਨੌਂ ਪਾਸੇ ਰਚੇ ਅਤੇ ਮਨ ਤੇ ਮਾਦਾ ਪ੍ਰਗਟ ਕੀਤੇ ਹਨ।
Ambos lados, oh Señor has creado, a la Mente Conciente y a Maya,
isv AgY skqI hwirAw eyvY hir BweIAw ]
siv agai sakatee haariaa evai har bhaieeaa ||
Matter loses out to spirit; this is pleasing to the Lord.
ਜੜ੍ਹਤਾ, ਚਤਨਤਾ ਮੂਹਰੇ ਹਾਰ ਜਾਂਦੇ ਹੈ। ਇਸ ਤਰ੍ਹਾਂ ਹੀ ਮੇਰੇ ਮਾਲਕ ਨੂੰ ਚੰਗਾ ਲਗਦਾ ਹੈ।
la ilusión, pero ante la mente, Maya pierde, ésta también es Tu Voluntad.
ieik ivchu hI quDu riKAw jo sqsMig imlweIAw ]
eik vichahu hee tudh rakhiaa jo satasa(n)g milaieeaa ||
You enshrined spirit within, which leads to merger with the Sat Sangat, the True Congregation.
ਉਨ੍ਹਾਂ ਅੰਦਰ ਤੂੰ ਇਕ ਆਤਮਾ ਟਿਕਾਈ ਹੈ, ਜੋ ਪ੍ਰਾਣੀ ਨੂੰ ਸਾਧ ਸੰਗਤ ਨਾਲ ਮਿਲਾਉਂਦੀ ਹੈ।
A algunos Tú Mismo los salvas; a ellos los conduces hasta Tus Santos.
jl ivchu ibMbu auTwilE jl mwih smweIAw ]6]
jal vichahu bi(n)b uThaalio jal maeh samaieeaa ||6||
Within the bubble, You formed the bubble, which shall once again merge into the water. ||6||
ਪਾਣੀ ਦੇ ਵਿਚੋਂ ਤੂੰ ਬੁਲਬੁਲਾ ਪੈਦਾ ਕੀਤਾ ਹੈ, ਜੋ ਓੜਕ ਨੂੰ ਪਾਣੀ ਵਿੱਚ ਹੀ ਲੀਨ ਹੋ ਜਾਊਗਾ।
Sí, son como una burbuja que se levanta en el mar y después se inmerge de nuevo en esa grandeza y expansión. (6)
fKxy mÚ 5 ]
ddakhane mahalaa panjavaa ||
Dakhanay, Fifth Mehl:
ਡਖਣੇ ਪੰਜਵੀਂ ਪਾਤਿਸ਼ਾਹੀ।
Dakhne, Mejl Guru Aryan, Quinto Canal Divino.
Awgwhw kU qRwiG ipCw Pyir n muhfVw ]
aagaahaa koo traagh pichhaa fer na muhaddaRaa ||
Look ahead; don't turn your face backwards.
ਤੂੰ ਪ੍ਰਲੋਕ ਲਈ ਚਾਹਨਾ ਕਰ ਅਤੇ ਤੂੰ ਆਪਣਾ ਮੂੰਹ ਪਿੱਛੇ ਨੂੰ ਨਾਂ ਮੋੜ।
Ve hacia adelante y no lo que hay detrás de tu espalda.
nwnk isiJ ievyhw vwr bhuiV n hovI jnmVw ]1]
naanak sijh ivehaa vaar bahuR na hovee janamaRaa ||1||
O Nanak, be successful this time, and you shall not be reincarnated again. ||1||
ਤੂੰ ਆਪਣੇ ਆਪ ਨੂੰ ਇਸ ਵਾਰੀ ਹੀ ਸਫ਼ਲ ਕਰ ਲੈ। ਫੇਰ, ਤੂੰ ਮੁੜ ਕੇ ਜਨਮ ਨਹੀਂ ਧਾਰੇਗਾਂ।
Has todo lo que tengas que hacer en esta encarnación para que no tengas que volver otra vez al mundo de los muertos. (1)
mÚ 5 ]
mahalaa panjavaa ||
Fifth Mehl:
ਪੰਜਵੀਂ ਪਾਤਿਸ਼ਾਹੀ।
Mejl Guru Aryan, Quinto Canal Divino.
sjxu mYfw cweIAw hB khI dw imqu ]
sajan maiddaa chaieeaa habh kahee dhaa mit ||
My joyful friend is called the friend of all.
ਮੇਰਾ ਖ਼ੁਸ਼ ਬਾਸ਼ ਮਿੱਤ੍ਰ ਸਾਰਿਆਂ ਦਾ ਮਿੱਤ੍ਰ ਆਖਿਆ ਜਾਂਦਾ ਹੈ।
Mi Amigo se excede en Amor, ve, Él ama todo y a cada uno lo llama como suyo.
hBy jwxin Awpxw khI n Twhy icqu ]2]
habhe jaanan aapanaa kahee na Thaahe chit ||2||
All think of Him as their own; He never breaks anyone's heart. ||2||
ਹਰ ਕੋਈ ਉਸ ਨੂੰ ਆਪਣਾ ਨਿੱਜ ਦਾ ਖ਼ਿਆਲ ਕਰਦਾ ਹੈ ਅਤੇ ਉਹ ਕਿਸੇ ਦਾ ਦਿਲ ਭੀ ਨਹੀਂ ਤੋੜਦਾ।
Él no rompe ningún corazón. (2)
mÚ 5 ]
mahalaa panjavaa ||
Fifth Mehl:
ਪੰਜਵੀਂ ਪਾਤਿਸ਼ਾਹੀ।
Mejl Guru Aryan, Quinto Canal Divino.
guJVw lDmu lwlu mQY hI prgtu iQAw ]
gujhaRaa ladham laal mathai hee paragaT thiaa ||
The hidden jewel has been found; it has appeared on my forehead.
ਅਪ੍ਰਤੱਖ ਪ੍ਰੀਤਮ ਮੈਂ ਪਾ ਲਿਆ ਹੈ। ਉਹ ਮੇਰੇ ਮਸਤਕ ਤੇ ਹੀ ਜ਼ਾਹਰ ਹੋ ਗਿਆ ਹੈ।
Oh Dios, oh Joya Inadvertida. Te has vuelto Manifiesta para mí,
soeI suhwvw Qwnu ijQY iprIey nwnk jI qU vuiTAw ]3]
soiee suhaavaa thaan jithai pire'e naanak jee too vuThiaa ||3||
Beautiful and exalted is that place, O Nanak, where You dwell, O my Dear Lord. ||3||
ਨਾਨਕ, ਸੁਭਾਇਮਾਨ ਹੈ ਉਹ ਅਸਥਾਨ, ਜਿਥੇ ਤੂੰ। ਹੇ ਮੇਰੇ ਪੂਜਯ! ਨਿਵਾਸ ਰਖਦਾ ਹੈਂ।
como una Presencia en mi frente. Sí, Bendito, Bendito es ese lugar donde habitas, oh Señor. (3)
pauVI ]
pauRee ||
Pauree:
ਪਉੜੀ।
Pauri
jw qU myrY vil hY qw ikAw muhCMdw ]
jaa too merai val hai taa kiaa muhachha(n)dhaa ||
When You are on my side, Lord, what do I need to worry about?
ਜਦ ਤੂੰ ਹੇ ਸੁਆਮੀ! ਮੇਰੇ ਪੱਖ ਤੇ ਹੈਂ, ਤਦ ਮੈਂ ਹੋਰ ਕਿਸੇ ਦੀ ਕੀ ਮੁਹਤਾਜੀ ਧਰਾਉਂਦਾ ਹਾਂ?
Cuando Tú, oh Dios, estás de mi lado, no me preocupo por nadie más.
quDu sBu ikCu mYno sauipAw jw qyrw bMdw ]
tudh sabh kichh maino saupiaa jaa teraa ba(n)dhaa ||
You entrusted everything to me, when I became Your slave.
ਜਦ ਮੈਂ ਤੇਰਾ ਗੋਲਾ ਬਣ ਗਿਆ ਹਾਂ, ਤੂੰ ਸਾਰਾ ਕੁੱਛ ਮੇਰੇ ਹਵਾਲੇ ਕਰ ਦਿੱਤਾ ਹੈ।
Sí, cuando me vuelvo Tuyo, entonces me bendices con todo lo que busco.
lKmI qoit n AwveI Kwie Kric rhMdw ]
lakhamee toT na aaviee khai kharach raha(n)dhaa ||
My wealth is inexhaustible, no matter how much I spend and consume.
ਅਮੁਕ ਹੈ ਮੇਰੀ ਦੌਲਤ, ਜਿੰਨੀ ਚੁਰਾਸੀ ਲੱਖ ਜੂਨੀਆਂ ਮੇਰੀ ਟਹਿਲ ਕਮਾਉਂਦੀਆਂ ਹਨ।
Inacabable es mi Tesoro, no importa cómo me lo gaste.
lK caurwsIh mydnI sB syv krMdw ]
lakh chauraaseeh medhanee sabh sev kara(n)dhaa ||
The 8.4 million species of beings all work to serve me.
ਦੁਨੀਆਂ ਦੀਆਂ ਸਾਰੀਆਂ ਚੁਰਾਸੀ ਲੱਖ ਜੂਨੀਆਂ ਮੇਰੀ ਟਹਿਲ ਕਮਾਉਂਦੀਆਂ ਹਨ।
Las ochenta y cuatro millones de especies en el mundo Te sirven sólo a Ti.
eyh vYrI imqR siB kIiqAw nh mMgih mMdw ]
eh vairee mitr sabh keetiaa neh ma(n)geh ma(n)dhaa ||
All these enemies have become my friends, and no one wishes me ill.
ਮੈਂ ਇਨ੍ਹਾਂ ਸਾਰਿਆਂ ਦੁਸ਼ਮਨਾਂ ਨੂੰ ਦੋਸਤ ਬਣਾ ਲਿਆ ਹੈ, ਅਤੇ ਹੁਣ ਕੋਈ ਭੀ ਮੇਰਾ ਬੁਰਾ ਨਹੀਂ ਲੋੜਦਾ।
En el mundo hay amigos y enemigos creados por Ti,
lyKw koie n puCeI jw hir bKsMdw ]
lekhaa koi na puchhiee jaa har bakhasa(n)dhaa ||
No one calls me to account, since God is my forgiver.
ਜਦ ਵਾਹਿਗੁਰੂ ਮੈਨੂ ਮੁਆਫੀ ਦੇਣ ਵਾਲਾ ਹੋ ਗਿਆ ਹੈ, ਮੇਰੇ ਕੋਲੋਂ ਕੋਈ ਭੀ ਹਿਸਾਬ ਕਿਤਾਬ ਨਹੀਂ ਪੁਛਦਾ।
pero Tú no deseas nada malo a nadie, y a quien sea que perdonas, a ese ser no le pides entregar cuentas.
Anµdu BieAw suKu pwieAw imil gur goivMdw ]
ana(n)dh bhiaa sukh paiaa mil gur govi(n)dhaa ||
I have become blissful, and I have found peace, meeting with the Guru, the Lord of the Universe.
ਗੁਰੂ-ਪ੍ਰਮੇਸ਼ਰ ਨਾਲ ਮਿਲ ਕੇ ਮੈਂ ਖ਼ੁਸ਼ ਹੋ ਗਿਆ ਹਾਂ ਅਤੇ ਮੈਂ ਸੁਖ ਪਾ ਲਿਆ ਹੈ।
Sí, cuando me encuentro Contigo, mi Dios Guru,
sBy kwj svwirAY jw quDu BwvMdw ]7]
sabhe kaaj savaariaai jaa tudh bhaava(n)dhaa ||7||
All my affairs have been resolved, since You are pleased with me. ||7||
ਜਦ ਮੈਂ ਤੈਨੂੰ, ਹੇ ਸੁਆਮੀ! ਚੰਗਾ ਲਗਦਾ ਹਾਂ, ਤਾਂ ਮੇਰੇ ਸਾਰੇ ਕੰਮ ਸੌਰ ਜਾਂਦੇ ਹਨ।
estoy en total Éxtasis y cuando estás complacido conmigo, vivo en Plenitud. (7)
fKxy mÚ 5 ]
ddakhane mahalaa panjavaa ||
Dakhanay, Fifth Mehl:
ਡਖਣੇ ਪੰਜਵੀਂ ਪਾਤਿਸ਼ਾਹੀ।
Dakhne, Mejl Guru Aryan, Quinto Canal Divino.
fyKx kU musqwku muKu ikjyhw qau DxI ]
ddekhan koo musataak mukh kijehaa tau dhanee ||
I am so eager to see You, O Lord; what does Your face look like?
ਮੈਂ ਤੈਨੂੰ ਵੇਖਣ ਦਾ ਅਭਿਲਾਸ਼ੀ ਹਾਂ, ਹੇ ਸਾਈਂ ਕੇਹੋ ਜੇਹਾ ਹੈ ਤੇਰਾ ਮੁਖੜਾ।
Añoro verte, oh Dios, ¿cómo es Tu Semblante?
iPrdw ikqY hwil jw ifTmu qw mnu DRwipAw ]1]
firadhaa kitai haal jaa ddiTham taa man dhraapiaa ||1||
I wandered around in such a miserable state, but when I saw You, my mind was comforted and consoled. ||1||
ਕਿਸ ਬੁਰੀ ਹਾਲਤ ਵਿੱਚ ਮੈਂ ਭਟਕਦਾ ਫਿਰਦਾ ਸੀ। ਜਦ ਮੈਂ ਤੈਨੂੰ ਵੇਖਿਆ ਤਦ ਮੇਰੇ ਚਿੱਤ ਨੂੰ ਧੀਰਜ ਆ ਗਿਆ, ਹੇ ਸੁਆਮੀ!
Sí, fui confortado sólo cuando Te vi, de otra forma mi estado sería miserable. (1)