pauVI ]
pauRee ||
Pauree:
ਪਉੜੀ।
Pauri
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
pauVI ]
pauRee ||
Pauree:
ਪਉੜੀ।
Pauri
siqguru vfw kir swlwhIAY ijsu ivic vfIAw vifAweIAw ]
satigur vaddaa kar saalaaheeaai jis vich vaddeeaa vaddiaaieeaa ||
Praise the Great True Guru; within Him is the greatest greatness.
ਸੱਚੇ ਗੁਰਾਂ ਦੀ ਉੱਚਤਾ ਤੇ ਕੀਰਤੀ ਗਾਇਨ ਕਰ, ਜਿਨ੍ਹਾਂ ਵਿੱਚ ਵਿਸ਼ਾਲ ਵਿਸ਼ਾਲਤਾਈਆਂ ਹਨ।
Grande, Grande es el Verdadero Guru porque Él es el Tesoro de Bien.
sih myly qw ndrI AweIAw ]
seh mele taa nadharee aaieeaa ||
When the Lord causes us to meet the Guru, then we come to see them.
ਜੇਕਰ ਸੁਆਮੀ ਇਨਸਾਨ ਨੂੰ ਗੁਰਾਂ ਨਾਲ ਮਿਲਾ ਦੇਵੇ, ਤਦ ਹੀ ਉਹ ਗੁਰਾਂ ਦੀਆਂ ਬਜ਼ੁਰਗੀਆਂ ਨੂੰ ਵੇਖਦਾ ਹੈ।
Cuando el Señor nos conduce al Guru, solamente entonces podemos reconocer Sus Virtudes,
jw iqsu Bwxw qw min vsweIAw ]
jaa tis bhaanaa taa man vasaieeaa ||
When it pleases Him, they come to dwell in our minds.
ਜਦ ਉਸ ਨੂੰ ਚੰਗਾ ਲਗਦਾ ਹੈ, ਉਹ ਉਨ੍ਹਾਂ ਨੂੰ ਆਦਮੀ ਦੇ ਹਿਰਦੇ ਅੰਦਰ ਟਿਕਾ ਦਿੰਦਾ ਹੈ।
y cuando así es Su Voluntad, éstas se enaltecen en nuestras mentes.
kir hukmu msqik hQu Dir ivchu mwir kFIAw buirAweIAw ]
kar hukam masatak hath dhar vichahu maar kaddeeaa buriaaieeaa ||
By His Command, when He places His hand on our foreheads, wickedness departs from within.
ਗੁਰੂ ਬੰਦੇ ਦੇ ਮੱਥੇ ਉੱਤੇ ਆਪਣਾ ਹੱਥ ਰਖਦਾ ਹੈ ਅਤੇ ਆਪਣੇ ਅਸਰ ਦੁਆਰਾ ਬਦੀਆਂ ਨੂੰ ਉਸ ਦੇ ਅੰਦਰੋਂ ਕੁੱਟ ਕੇ ਕੱਢ ਦਿੰਦਾ ਹੈ।
Él ordena que nuestra maldad se nos quite poniendo Su Mano en nuestra frente.
sih quTY nau iniD pweIAw ]18]
seh tuThai nau nidh paieeaa ||18||
When the Lord is thoroughly pleased, the nine treasures are obtained. ||18||
ਜਦ ਕੰਤ ਪ੍ਰਸੰਨ ਥੀ ਵੰਦਾ ਹੈ ਤਾਂ ਨੌਂ ਖ਼ਜ਼ਾਨੇ ਪ੍ਰਾਪਤ ਹੋ ਜਾਂਦੇ ਹਨ।
Pero sólo cuando el Señor muestra Su Misericordia recibimos los Nueve Tesoros del Señor. (18)
sloku mÚ 1 ]
salok mahalaa pehilaa ||
Salok, First Mehl:
ਸਲੋਕ ਪਹਿਲੀ ਪਾਤਸ਼ਾਹੀ।
Shlok, Mejl Guru Nanak, Primer Canal Divino.
pihlw sucw Awip hoie sucY bYTw Awie ]
pahilaa suchaa aap hoi suchai baiThaa aai ||
First, purifying himself, the Brahmin comes and sits in his purified enclosure.
ਪਹਿਲਾਂ ਬ੍ਰਾਹਮਣ, ਖੁਦ ਸਾਫ ਸੁਥਰਾ ਹੋ ਆ ਕੇ ਸਾਫ ਸੁਥਰੇ ਚੌਕੇ ਵਿੱਚ ਬਹਿ ਜਾਂਦਾ ਹੈ।
Primero el Brahmán se baña y luego se sienta en un cuadro que ha marcado
sucy AgY riKEnu koie n iBitE jwie ]
suche agai rakhion koi na bhiTio jai ||
The pure foods, which no one else has touched, are placed before him.
ਪਵਿੱਤ੍ਰ ਭੋਜਨ, ਜਿਸ ਨੂੰ ਕਿਸੇ ਨੇ ਨਹੀਂ ਛੂਹਿਆ ਉਸ ਦੇ ਮੂਹਰੇ ਰੱਖੇ ਜਾਂਦੇ ਹਨ।
con gis y entonces la gente tiene que ponerle comida porque es el hombre puro y nadie se puede atrever a decir que no.
sucw hoie kY jyivAw lgw pVix sloku ]
suchaa hoi kai jeviaa lagaa paRan salok ||
Being purified, he takes his food, and begins to read his sacred verses.
ਇਸ ਤਰ੍ਹਾਂ ਪਵਿੱਤ੍ਰ ਹੋ ਕੇ ਉਹ ਭੋਜਨ ਛਕਦਾ ਹੈ ਅਤੇ ਤਦ ਚੂਲੀ ਪੜ੍ਹਨ ਲੱਗ ਪੈਂਦਾ ਹੈ।
Este hombre puro luego come golosamente y habla palabras elevadas,
kuhQI jweI sitAw iksu eyhu lgw doKu ]
kuhathee jaiee saTiaa kis eh lagaa dhokh ||
But it is then thrown into a filthy place - whose fault is this?
ਤਾਂ ਇਹ ਗੰਦੀ ਜਗ੍ਹਾ ਤੇ ਸੁੱਟਿਆ ਜਾਂਦਾ ਹੈ। ਇਹ ਕੀਹਦਾ ਕਸੂਰ ਹੈ?
pero la comida que se guardó en su estómago, ¿qué tan pura se volvió y por la culpa de quién?
AMnu dyvqw pwxI dyvqw bYsMqru dyvqw lUxu pMjvw pwieAw iGrqu ]
a(n)n dhevataa paanee dhevataa baisa(n)tar dhevataa loon pa(n)javaa paiaa ghirat ||
The corn is sacred, the water is sacred; the fire and salt are sacred as well;
ਅਨਾਜ ਭਲਾ ਹੈ, ਜਲ ਭਲਾ ਹੈ ਅਤੇ ਅੱਗ ਤੇ ਲੂਣ ਭਲੇ ਹਨ।
Pues el grano es un dios, como son también el agua, el aire, el fuego y la sal,
qw hoAw pwku pivqu ]
taa hoaa paak pavit ||
When the fifth thing, the ghee, is added, then the food becomes pure and sanctified.
ਜਦ ਪੰਜਵੀਂ ਵਸਤੂ ਘਿਓ ਪਾ ਦਿੱਤਾ ਜਾਂਦਾ ਹੈ, ਤਦ ਭੋਜਨ ਸ਼ੁੱਧ ਅਤੇ ਪਵਿੱਤ੍ਰ ਹੋ ਜਾਂਦਾ ਹੈ।
y cuando el quinto dios, la mantequilla clarificada, se mezcla con ellos, la comida se vuelve más pura aún.
pwpI isau qnu gifAw Qukw peIAw iqqu ]
paapee siau tan gaddiaa thukaa pieeaa tit ||
Coming into contact with the sinful human body, the food becomes so impure that is is spat upon.
ਗੁਨਾਹਗਾਰ ਦੇਹ ਨਾਲ ਲੱਗਣ ਦੁਆਰਾ ਭੋਜਨ ਅਪਵਿੱਤ੍ਰ ਹੋ ਜਾਂਦਾ ਹੈ ਅਤੇ ਉਸ ਉਤੇ ਥੁੱਕਾਂ ਪੈਦੀਆਂ ਹਨ।
Pero echándola al vientre del malvado, esta comida pura se convierte en vil excremento.
ijqu muiK nwmu n aUcrih ibnu nwvY rs Kwih ]
jit mukh naam na uoochareh bin naavai ras khaeh ||
That mouth which does not chant the Naam, and without the Name eats tasty foods
ਉਹ ਮੂੰਹ, ਜੋ ਨਾਮ ਦਾ ਉਚਾਰਨ ਨਹੀਂ ਕਰਦਾ, ਅਤੇ ਨਾਮ ਦੇ ਬਗੈਰ ਨਿਆਮਤਾਂ ਛਕਦਾ ਹੈ,
Los labios que no pronuncian el Nombre del Señor
nwnk eyvY jwxIAY iqqu muiK Qukw pwih ]1]
naanak evai jaaneeaai tit mukh thukaa paeh ||1||
- O Nanak, know this: such a mouth is to be spat upon. ||1||
ਐਉ ਸਮਝ ਲਓ, ਹੇ ਨਾਨਕ, ਕਿ ਉਸ ਮੂੰਹ ਉਤੇ ਰਾਲਾਂ (ਥੁੱਕਾ) ਪੈਦੀਆਂ ਹਨ।
y el paladar que saborea las delicias sin el Nombre, son impuros. (1)
mÚ 1 ]
mahalaa pehilaa ||
First Mehl:
ਪਹਿਲੀ ਪਾਤਸ਼ਾਹੀ।
Mejl Guru Nanak, Primer Canal Divino.
BMif jMmIAY BMif inMmIAY BMif mMgxu vIAwhu ]
bha(n)dd ja(n)meeaai bha(n)dd ni(n)meeaai bha(n)dd ma(n)gan veeaahu ||
From woman, man is born; within woman, man is conceived; to woman he is engaged and married.
ਆਦਮੀ ਇਸਤਰੀ ਦੇ ਅੰਦਰ ਨਿਪਜਦਾ ਹੈ ਅਤੇ ਇਸਤਰੀ ਤੋਂ ਹੀ ਪੈਦਾ ਹੁੰਦਾ ਹੈ। ਇਸਤਰੀ ਨਾਲ ਹੀ ਉਸ ਦਾ ਮੰਗਣਾ ਅਤੇ ਵਿਵਾਹ ਹੁੰਦਾ ਹੈ।
Nacemos de la mujer, en el vientre de la mujer somos formados.
BMfhu hovY dosqI BMfhu clY rwhu ]
bha(n)ddahu hovai dhosatee bha(n)ddahu chalai raahu ||
Woman becomes his friend; through woman, the future generations come.
ਇਸਤਰੀ ਨਾਲ ਹੀ ਆਦਮੀ ਯਾਰੀ ਗੰਢਦਾ ਹੈ ਅਤੇ ਇਸਤਰੀ ਰਾਹੀਂ ਹੀ ਉਤਪਤੀ ਦਾ ਮਾਰਗ ਜਾਰੀ ਰਹਿੰਦਾ ਹੈ।
A la mujer somos comprometidos, y con la mujer nos casamos.
BMfu muAw BMfu BwlIAY BMif hovY bMDwnu ]
bha(n)dd muaa bha(n)dd bhaaleeaai bha(n)dd hovai ba(n)dhaan ||
When his woman dies, he seeks another woman; to woman he is bound.
ਜਦ ਬੰਦੇ ਦੀ ਪਤਨੀ ਮਰ ਜਾਂਦੀ ਹੈ ਹੋਰ ਇਸਤਰੀ ਲਭੀ ਜਾਂਦੀ ਹੈ। ਇਸਤਰੀ ਨਾਲ ਬੰਦਾ ਜਬਤ ਵਿੱਚ ਰਹਿੰਦਾ ਹੈ।
En la mujer encontramos amistad, y con la mujer estamos en familia.
so ikau mMdw AwKIAY ijqu jMmih rwjwn ]
so kiau ma(n)dhaa aakheeaai jit ja(n)meh raajaan ||
So why call her bad? From her, kings are born.
ਉਸ ਨੂੰ ਬੁਰਾ ਕਿਉਂ ਕਹੀਏ, ਜਿਸ ਤੋਂ ਪਾਤਸ਼ਾਹ ਪੈਦਾ ਹੁੰਦੇ ਹਨ?
Si una mujer se muere, buscamos a otra; a través de la mujer nos enlazamos con el mundo.
BMfhu hI BMfu aUpjY BMfY bwJu n koie ]
bha(n)ddahu hee bha(n)dd uoopajai bha(n)ddai baajh na koi ||
From woman, woman is born; without woman, there would be no one at all.
ਇਸਤਰੀ ਤੋਂ ਇਸਤਰੀ ਪੈਦਾ ਹੁੰਦੀ ਹੈ। ਇਸਤਰੀ ਦੇ ਬਿਨਾ ਕੋਈ ਭੀ ਨਹੀਂ ਹੋ ਸਕਦਾ।
¿Por qué despreciar a la mujer quien da a luz a reyes y a todos?
nwnk BMfY bwhrw eyko scw soie ]
naanak bha(n)ddai baaharaa eko sachaa soi ||
O Nanak, only the True Lord is without a woman.
ਨਾਨਕ ਕੇਵਲ ਇਕ ਉਹ ਸੱਚਾ ਸੁਆਮੀ ਹੀ ਇਸਤਰੀ ਦੇ ਬਗੈਰ ਹੈ।
De la mujer viene la mujer; sin la mujer no hay nadie.
ijqu muiK sdw swlwhIAY Bwgw rqI cwir ]
jit mukh sadhaa saalaaheeaai bhaagaa ratee chaar ||
That mouth which praises the Lord continually is blessed and beautiful.
ਮੁਖੜਾ ਜੋ ਹਮੇਸ਼ਾਂ ਹੀ ਮਾਲਕ ਦਾ ਜੱਸ ਉਚਾਰਨ ਕਰਦਾ ਹੈ, ਉਹ ਕਰਮਾਂ ਵਾਲਾ ਅਤੇ ਸੁੰਦਰ ਹੈ।
Oh, dice Nanak, sin la mujer, Dios Absoluto está Solo.
nwnk qy muK aUjly iqqu scY drbwir ]2]
naanak te mukh uoojale tit sachai dharabaar ||2||
O Nanak, those faces shall be radiant in the Court of the True Lord. ||2||
ਨਾਨਕ ਉਹ ਚਿਹਰੇ ਉਸ ਸੱਚੇ ਸੁਆਮੀ ਦੀ ਦਰਗਾਹ ਵਿੱਚ ਰੌਸ਼ਨ ਹੋਣਗੇ।
Esos labios afortunados, graciosos como perlas que expresan la Alabanza del Señor son luminosos y relucientes en la Corte Divina. (2)
pauVI ]
pauRee ||
Pauree:
ਪਉੜੀ।
Pauri
sBu ko AwKY Awpxw ijsu nwhI so cuix kFIAY ]
sabh ko aakhai aapanaa jis naahee so chun kaddeeaai ||
All call You their own, Lord; one who does not own You, is picked up and thrown away.
ਸਾਰੇ ਤੈਨੂੰ ਆਪਣਾ ਨਿੱਜ ਦਾ ਕਹਿੰਦੇ ਹਨ, ਜਿਸ ਦਾ ਤੂੰ ਨਹੀਂ ਹੈਂ, ਉਸ ਨੂੰ ਚੁਗ ਕੇ ਬਾਹਰ ਸੁੱਟ ਦਿੱਤਾ ਜਾਂਦਾ ਹੈ।
Todos dicen que son Tuyos, oh Señor. ¿En dónde está aquella persona que no pertenece a Ti?
kIqw Awpo Awpxw Awpy hI lyKw sMFIAY ]
keetaa aapo aapanaa aape hee lekhaa sa(n)ddeeaai ||
Everyone receives the rewards of his own actions; his account is adjusted accordingly.
ਹਰ ਜਣੇ ਨੇ ਆਪਣੇ ਨਿੱਜ ਦੇ ਕਰਮਾਂ ਦਾ ਫਲ ਭੁਗਤਣਾ ਹੈ ਅਤੇ ਆਪਣਾ ਹਿਸਾਬ-ਕਿਤਾਬ ਚੁਕਤਾ ਕਰਨਾ ਹੈ।
Pero todos ajustan sus cuentas como corresponde a sus hechos.
jw rhxw nwhI AYqu jig qw kwiequ gwrib hMFIAY ]
jaa rahanaa naahee aait jag taa kait gaarab ha(n)ddeeaai ||
Since one is not destined to remain in this world anyway, why should he ruin himself in pride?
ਜਦ ਆਦਮੀ ਨੇ ਇਸ ਜਹਾਨ ਅੰਦਰ ਨਹੀਂ ਰਹਿਣਾ ਤਾਂ ਉਹ ਕਿਉਂ ਹੰਕਾਰ ਕਰੇ।
Si el hombre no pertenece al mundo, pues no vivirá para siempre,
mMdw iksY n AwKIAY piV AKru eyho buJIAY ]
ma(n)dhaa kisai na aakheeaai paR akhar eho bujheeaai ||
Do not call anyone bad; read these words, and understand.
ਕਿਸੇ ਨੂੰ ਭੀ ਬੁਰਾ ਨਾਂ ਕਹੁ, ਇਨ੍ਹਾਂ ਸ਼ਬਦਾਂ ਨੂੰ ਵਾਚਕੇ ਇਸ ਗੱਲ ਨੂੰ ਸਮਝੋ।
¿por qué entonces, se desperdicia en el orgullo?
mUrKY nwil n luJIAY ]19]
moorakhai naal na lujheeaai ||19||
Don't argue with fools. ||19||
ਬੇਵਕੂਫ ਨਾਲ ਵਾਦ-ਵਿਵਾਦ ਨਾਂ ਕਰ।
No llames a nadie malo, ésta es la Esencia del Conocimiento, y no argumentes con un tonto. (19)
sloku mÚ 1 ]
salok mahalaa pehilaa ||
Salok, First Mehl:
ਸਲੋਕ ਪਹਿਲੀ ਪਾਤਸ਼ਾਹੀ।
Shlok, Mejl Guru Nanak, Primer Canal Divino.
nwnk iPkY boilAY qnu mnu iPkw hoie ]
naanak fikai boliaai tan man fikaa hoi ||
O Nanak, speaking insipid words, the body and mind become insipid.
ਨਾਨਕ, ਰੁੱਖਾ ਬੋਲਣ ਦੁਆਰਾ, ਆਤਮਾ ਅਤੇ ਦੇਹ ਮੰਦੇ ਹੋ ਜਾਂਦੇ ਹਨ।
Dice Nanak, con un hablar severo, el cuerpo y la mente se vuelven insípidos,
iPko iPkw sdIAY iPky iPkI soie ]
fiko fikaa sadheeaai fike fikee soi ||
He is called the most insipid of the insipid; the most insipid of the insipid is his reputation.
ਉਹ ਮਲੀਣਾਂ ਵਿਚੋਂ ਪਰਮ ਮਲੀਨ ਆਖਿਆ ਜਾਂਦਾ ਹੈ ਅਤੇ ਮਹਾਂ ਮੰਦੀ ਹੈ ਉਸ ਦੀ ਸ਼ੁਹਰਤ।
uno es reconocido como gárrulo e indiferente es su renombre.
iPkw drgh stIAY muih Qukw iPky pwie ]
fikaa dharageh saTeeaai muh thukaa fike pai ||
The insipid person is discarded in the Court of the Lord, and the insipid one's face is spat upon.
ਤਰਸ਼-ਜਬਾਨ ਪੁਰਸ਼ ਰੱਬ ਦੇ ਦਰਬਾਰ ਵਿਚੋਂ ਦੁਰਕਾਰਿਆਂ ਜਾਂਦਾ ਹੈ ਤੇ ਬੁਰੇ ਬੰਦੇ ਦੇ ਚਿਹਰੇ ਉੱਤੇ ਰਾਲਾਂ ਪੈਦੀਆਂ ਹਨ।
Los de áspero hablar son descartados en la Corte Divina y escupidos en la cara.
iPkw mUrKu AwKIAY pwxw lhY sjwie ]1]
fikaa moorakh aakheeaai paanaa lahai sajai ||1||
The insipid one is called a fool; he is beaten with shoes in punishment. ||1||
ਬਦ-ਜਬਾਨ ਬੰਦਾ ਬੇਵਕੂਫ ਆਖਿਆ ਜਾਂਦਾ ਹੈ ਅਤੇ ਉਸ ਨੂੰ ਦੰਡ ਵਜੋਂ ਪੌਲੇ ਪੈਦੇ ਹਨ।
Son considerados ignorantes y servidos a patadas. (1)
mÚ 1 ]
mahalaa pehilaa ||
First Mehl:
ਪਹਿਲੀ ਪਾਤਸ਼ਾਹੀ।
Mejl Guru Nanak, Primer Canal Divino.
AMdrhu JUTy pYj bwhir dunIAw AMdir PYlu ]
a(n)dharahu jhooThe paij baahar dhuneeaa a(n)dhar fail ||
Those who are false within, and honorable on the outside, are very common in this world.
ਅੰਦਰੋਂ ਕੂੜੇ ਅਤੇ ਬਾਹਰੋਂ ਪਤਵੰਤੇ ਪੁਰਸ਼ ਇਸ ਜਹਾਨ ਅੰਦਰ ਫੈਲੇ ਹੋਏ ਹਨ।
Uno es falso por dentro y honorable por fuera, si el engaño es la manera de actuar en el mundo.
ATsiT qIrQ jy nwvih auqrY nwhI mYlu ]
aThasaTh teerath je naaveh utarai naahee mail ||
Even though they may bathe at the sixty-eight sacred shrines of pilgrimage, still, their filth does not depart.
ਭਾਵੇਂ ਉਹ ਅਠਾਹਟ ਧਰਮ ਅਸਥਾਨਾਂ ਤੇ ਇਸ਼ਨਾਨ ਕਰ ਲੈਣ ਤਾਂ ਭੀ ਉਨ੍ਹਾਂ ਦੀ ਮਲੀਣਤਾ ਦੂਰ ਨਹੀਂ ਹੁੰਦੀ।
La suciedad no se quita aunque se bañe uno en todas las aguas santas.
ijn@ ptu AMdir bwhir gudVu qy Bly sMswir ]
jin(h) paT a(n)dhar baahar gudhaR te bhale sa(n)saar ||
Those who have silk on the inside and rags on the outside, are the good ones in this world.
ਜਿਨ੍ਹਾਂ ਦੇ ਅੰਦਰ ਰੇਸ਼ਮ ਹੈ ਅਤੇ ਬਾਹਰ ਲੀਰਾਂ ਕਚੀਰਾਂ, ਉਹ ਇਸ ਜੱਗ ਅੰਦਰ ਸ੍ਰੇਸ਼ਟ ਹਨ।
Con la suavidad de la seda por dentro, aunque vista de tela áspera por fuera, esa es la gente buena en el mundo,
iqn@ nyhu lgw rb syqI dyKn@y vIcwir ]
tin(h) neh lagaa rab setee dhekhan(h)e veechaar ||
They embrace love for the Lord, and contemplate beholding Him.
ਉਨ੍ਹਾਂ ਦਾ ਵਾਹਿਗੁਰੂ ਨਾਲ ਪ੍ਰੇਮ ਹੈ ਅਤੇ ਉਸ ਨੂੰ ਵੇਖਣ ਦਾ ਧਿਆਨ ਧਾਰਦੇ ਹਨ।
porque está entonada en el Amor del Señor y busca siempre Su Visión.
rMig hsih rMig rovih cup BI kir jwih ]
ra(n)g haseh ra(n)g roveh chup bhee kar jaeh ||
In the Lord's Love, they laugh, and in the Lord's Love, they weep, and also keep silent.
ਪ੍ਰਭੂ ਦੀ ਪ੍ਰੀਤ ਵਿੱਚ ਉਹ ਹੱਸਦੇ ਹਨ, ਪ੍ਰਭੂ ਦੀ ਪ੍ਰੀਤ ਵਿੱਚ ਉਹ ਰੋਂਦੇ ਹਨ ਅਤੇ ਖਾਮੋਸ਼ ਭੀ ਹੋ ਜਾਂਦੇ ਹਨ।
A Su Placer ríen, lloran o guardan silencio, porque no les importa otro más que el Verdadero Señor.
prvwh nwhI iksY kyrI bwJu scy nwh ]
paravaeh naahee kisai keree baajh sache naeh ||
They do not care for anything else, except their True Husband Lord.
ਉਹ ਆਪਣੇ ਸੱਚੇ ਕੰਤ ਦੇ ਬਗੈਰ, ਕਿਸੇ ਦੀ ਭੀ ਪਰਵਾਹ ਨਹੀਂ ਕਰਦੇ।
Ellos sirven siempre en la Puerta del Señor, y cuando Él da, ellos comen.
dir vwt aupir Krcu mMgw jbY dyie q Kwih ]
dhar vaaT upar kharach ma(n)gaa jabai dhei ta khaeh ||
Sitting, waiting at the Lord's Door, they beg for food, and when He gives to them, they eat.
ਸਾਹਿਬ ਦੇ ਦਰਵਾਜੇ ਦੇ ਰਸਤੇ ਉੱਤੇ ਬੈਠੇ ਹੋਏ ਉਹ ਭੋਜਨ ਦੀ ਯਾਚਨਾ ਕਰਦੇ ਹਨ ਤੇ ਜਦ ਉਹ ਦਿੰਦਾ ਹੈ, ਤਦ ਉਹ ਖਾਂਦੇ ਹਨ।
La Corte del Señor es uno; es Su misma Pluma la que escribe nuestro destino.
dIbwnu eyko klm eykw hmw qum@w mylu ]
dheebaan eko kalam ekaa hamaa tum(h)aa mel ||
There is only One Court of the Lord, and He has only one pen; there, you and I shall meet.
ਸੁਆਮੀ ਦੀ ਕਚਹਿਰੀ ਇਕ ਹੈ ਅਤੇ ਕੇਵਲ ਇਕ ਹੀ ਹੈ ਉਸ ਦੀ ਲੇਖਣੀ, ਅਸੀਂ ਤੇ ਤੁਸੀਂ ਓਥੇ ਮਿਲ ਪੈਦੇ ਹਾਂ।
Ahí tú y yo somos uno y lo mismo. Cuando Dios en Su Puerta nos juzga,
dir ley lyKw pIiV CutY nwnkw ijau qylu ]2]
dhar le lekhaa peeR chhuTai naanakaa jiau tel ||2||
In the Court of the Lord, the accounts are examined; O Nanak, the sinners are crushed, like oil seeds in the press. ||2||
ਰੱਬ ਦੇ ਦਰਬਾਰ ਅੰਦਰ ਹਿਸਾਬ-ਕਿਤਾਬ ਲਿਆ ਜਾਂਦਾ ਹੈ। ਨਾਨਕ ਪਾਪੀ ਕੋਲੂ ਵਿੱਚ ਤੇਲ ਵਾਲੇ ਬੀਜਾਂ ਦੀ ਮਾਨਿੰਦ ਪੀੜੇ ਜਾਂਦੇ ਹਨ।
entonces así como las semillas son prensadas para sacarles el aceite, así los malvados lloran. (2)