ieik kUiV lwgy kUVy Pl pwey ]
eik kooR laage kooRe fal paae ||
Some are stuck in falsehood, and false are the rewards they receive.
ਕਈ ਝੂਠ ਨਾਲ ਜੁੜੇ ਹੋਏ ਹਨ ਅਤੇ ਝੂਠੀਆਂ ਮੁਰਾਦਾਂ ਹੀ ਉਹ ਹਾਸਲ ਕਰਦੇ ਹਨ।
Los que se apegan a la falsedad ganan sólo falsedad
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
ieik kUiV lwgy kUVy Pl pwey ]
eik kooR laage kooRe fal paae ||
Some are stuck in falsehood, and false are the rewards they receive.
ਕਈ ਝੂਠ ਨਾਲ ਜੁੜੇ ਹੋਏ ਹਨ ਅਤੇ ਝੂਠੀਆਂ ਮੁਰਾਦਾਂ ਹੀ ਉਹ ਹਾਸਲ ਕਰਦੇ ਹਨ।
Los que se apegan a la falsedad ganan sólo falsedad
dUjY Bwie ibrQw jnmu gvwey ]
dhoojai bhai birathaa janam gavaae ||
In love with duality, they waste away their lives in vain.
ਦਵੈਤ-ਭਾਵ ਵਿੱਚ ਉਹ ਆਪਣਾ ਜੀਵਨ ਬੇਅਰਥ ਗੁਆ ਲੈਂਦੇ ਹਨ।
y desperdician sus vidas en la dualidad.
Awip fuby sgly kul foby kUVu boil ibKu KwvixAw ]6]
aap ddube sagale kul ddobe kooR bol bikh khaavaniaa ||6||
They drown themselves, and drown their entire family; speaking lies, they eat poison. ||6||
ਉਹ ਖੁਦ ਡੁੱਬ ਜਾਂਦੇ ਹਨ ਅਤੇ ਆਪਣੀਆਂ ਸਮੂਹ ਪੀੜ੍ਹੀਆਂ ਨੂੰ ਭੀ ਡੁਬੋ ਲੈਂਦੇ ਹਨ। ਝੂਠ ਮਾਰ ਕੇ ਉਹ ਜ਼ਹਿਰ ਖਾਂਦੇ ਹਨ।
Se ahogan ellos mismos y también a su familia, porque hablando falsedades ellos se alimentan sólo de veneno.(6)
iesu qn mih mnu ko gurmuiK dyKY ]
eis tan meh man ko gurmukh dhekhai ||
How rare are those who, as Gurmukh, look within their bodies, into their minds.
ਕੋਈ ਵਿਰਲਾ ਗੁਰੂ ਸਮਰਪਣ ਹੀ ਇਸ ਦੇਹਿ ਅੰਦਰ ਆਪਦੇ ਮਨੂਏ ਵਿੱਚ ਝਾਤੀ ਪਾਉਂਦਾ ਹੈ।
Únicamente los fieles de Dios miran la mente dentro del cuerpo,
Bwie Bgiq jw haumY soKY ]
bhai bhagat jaa haumai sokhai ||
Through loving devotion, their ego evaporates.
ਪਰੇਮ ਭਰੀ ਸੇਵਾ ਰਾਹੀਂ ਉਸ ਦੀ ਹੰਗਤਾ ਸੁੱਕ ਜਾਂਦੀ ਹੈ।
en Amor alaban al Señor y así se esfuma su ego.
isD swiDk moinDwrI rhy ilv lwie iqn BI qn mih mnu n idKwvixAw ]7]
sidh saadhik monidhaaree rahe liv lai tin bhee tan meh man na dhikhaavaniaa ||7||
The Siddhas, the seekers and the silent sages continually, lovingly focus their consciousness, but they have not seen the mind within the body. ||7||
ਪੂਰਨ ਪੁਰਸ਼, ਅਭਿਆਸੀ ਤੇ ਖਾਮੋਸ਼ ਬੰਦੇ ਪਿਆਰ ਪਾ ਕੇ ਹੰਭ ਗਏ ਹਨ। ਉਨ੍ਹਾਂ ਨੇ ਭੀ ਆਪਣੀ ਦੇਹਿ ਸਅੰਦਰ ਮਨੂਏ ਨੂੰ ਨਹੀਂ ਵੇਖਿਆ।
Los adeptos, los buscadores, los hombres de silencio, todos ellos concentran sus mentes, pero no examinan la mente en el cuerpo.(7)
Awip krwey krqw soeI ]
aap karaae karataa soiee ||
The Creator Himself inspires us to work;
ਉਹ ਸਿਰਜਣਹਾਰ ਖੁਦ ਸਾਡੇ ਕੋਲੋ ਕੰਮ ਕਰਵਾਉਂਦਾ ਹੈ।
Él, el Creador, nos hace fluir en Su Voluntad
horu ik kry kIqY ikAw hoeI ]
hor k kare keetai kiaa hoiee ||
what can anyone else do? What can be done by our doing?
ਹੋਰਸ ਕੋਈ ਕੀ ਕਰ ਸਕਦਾ ਹੈ? ਉਸ ਦੇ ਕਰਨ ਨਾਲ ਕੀ ਹੋ ਸਕਦਾ ਹੈ?
porque nadie más puede realizar lo que Él realiza.
nwnk ijsu nwmu dyvY so lyvY nwmo mMin vswvixAw ]8]23]24]
naanak jis naam dhevai so levai naamo ma(n)n vasaavaniaa ||8||23||24||
O Nanak, the Lord bestows His Name; we receive it, and enshrine it within the mind. ||8||23||24||
ਨਾਨਕ ਜਿਸ ਨੂੰ ਪ੍ਰਭੂ ਆਪਦੇ ਨਾਮ ਦੀ ਬਖਸ਼ਸ਼ ਕਰਦਾ ਹੈ, ਉਹੀ ਇਸ ਨੂੰ ਪਾਉਂਦਾ ਹੈ ਤੇ ਆਪਦੇ ਦਿਲ ਅੰਦਰ ਟਿਕਾਉਂਦਾ ਹੈ।
Dice Nanak, el Señor viene a vivir en la mente de aquél a quien Él confiere Su Nombre. (8-23-24)
mwJ mhlw 3 ]
maajh mahalaa teejaa ||
Maajh, Third Mehl:
ਮਾਝ ਤੀਜੀ ਪਾਤਸ਼ਾਹੀ।
Mall, Mejl Guru Amar Das, Tercer Canal Divino.
iesu guPw mih AKut BMfwrw ]
eis gufaa meh akhuT bha(n)ddaaraa ||
Within this cave, there is an inexhaustible treasure.
ਏਸ ਦੇਹਿ-ਕੰਦਰਾ ਅੰਦਰ ਅਮੁੱਕ ਖ਼ਜ਼ਾਨਾ ਹੈ।
En el interior de la cueva de la mente hay un Tesoro Inabarcable;
iqsu ivic vsY hir AlK Apwrw ]
tis vich vasai har alakh apaaraa ||
Within this cave, the Invisible and Infinite Lord abides.
ਇਸ ਅੰਦਰ ਅਦ੍ਰਿਸ਼ਟਤ ਤੇ ਅਨੰਤ ਸੁਆਮੀ ਰਹਿੰਦਾ ਹੈ।
en él reside el Incognoscible e Infinito Dios, Él Mismo es Manifiesto y no Manifiesto.
Awpy gupqu prgtu hY Awpy gur sbdI Awpu vM\wvixAw ]1]
aape gupat paragaT hai aape gur sabadhee aap va(n)n(j)aavaniaa ||1||
He Himself is hidden, and He Himself is revealed; through the Word of the Guru's Shabad, selfishness and conceit are eliminated. ||1||
ਉਹ ਖੁਦ ਅਲੋਪ ਹੈ ਤੇ ਖੁਦ ਹੀ ਦ੍ਰਿਸ਼ਟਮਾਨ। ਗੁਰਾਂ ਦੇ ਉਪਦੇਸ਼ ਦੁਆਰਾ ਸਵੈ-ਹੰਗਤਾ ਦੂਰ ਹੋ ਜਾਂਦੀ ਹੈ।
A través de la Palabra del Shabd del Guru, uno se eleva más allá del ego y Lo conoce. (1)
hau vwrI jIau vwrI AMimRq nwmu mMin vswvixAw ]
hau vaaree jeeau vaaree a(n)mirat naam ma(n)n vasaavaniaa ||
I am a sacrifice, my soul is a sacrifice, to those who enshrine the Ambrosial Naam, the Name of the Lord, within their minds.
ਮੈਂ ਸਦਕੇ ਹਾਂ ਅਤੇ ਮੇਰੀ ਜਿੰਦੜੀ ਸਦਕੇ ਹੈ ਉਨ੍ਹਾਂ ਉਤੋਂ ਜੋ ਸੁਧਾ-ਸਰੂਪ ਨਾਮ ਨੂੰ ਆਪਣੇ ਦਿਲ ਅੰਦਰ ਟਿਕਾਉਂਦੇ ਹਨ।
En sacrificio, oh en sacrificio ofrezco mi ser a los que enaltecen el Nombre en su mente;
AMimRq nwmu mhw rsu mITw gurmqI AMimRqu pIAwvixAw ]1] rhwau ]
a(n)mirat naam mahaa ras meeThaa gurmatee a(n)mrit peeaavaniaa ||1|| rahaau ||
The taste of the Ambrosial Naam is very sweet! Through the Guru's Teachings, drink in this Ambrosial Nectar. ||1||Pause||
ਆਬਿ-ਹਿਯਾਤੀ ਨਾਮ ਦਾ ਸੁਆਦ ਪਰਮ ਮਿੱਠੜਾ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਇੲ ਨਾਮ ਅੰਮ੍ਰਿਤ ਪਾਨ ਕੀਤਾ ਜਾਂਦਾ ਹੈ। ਠਹਿਰਾਉ।
ellos prueban el Néctar y conocen el más elevado Estado de Éxtasis. Para ellos, ese Néctar sabe dulce, porque a través de la Palabra del Shabd del Guru, el Señor Mismo se los da. (1-Pausa)
haumY mwir bjr kpwt KulwieAw ]
haumai maar bajar kapaaT khulaiaa ||
Subduing egotism, the rigid doors are opened.
ਹੰਕਾਰ ਨਵਿਰਤ ਕਰਨ ਦੁਆਰਾ ਮਹਾਨ ਕਰੜੇ ਤਖਤੇ ਖੁਲ੍ਹ ਜਾਂਦੇ ਹਨ।
El Señor calma nuestro ego y abre para nosotros la Décima Puerta,
nwmu Amolku gur prswdI pwieAw ]
naam amolak gur parasaadhee paiaa ||
The Priceless Naam is obtained by Guru's Grace.
ਅਣਮੁੱਲਾ ਨਾਮ ਗੁਰਾਂ ਦੀ ਰਹਿਮਤ ਦੁਆਰਾ ਪਰਾਪਤ ਹੁੰਦਾ ਹੈ।
y entonces recibimos el Nombre Invaluable del Señor, por la Gracia del Guru.
ibnu sbdY nwmu n pwey koeI gur ikrpw mMin vswvixAw ]2]
bin sabadhai naam na paae koiee gur kirapaa ma(n)n vasaavaniaa ||2||
Without the Shabad, the Naam is not obtained. By Guru's Grace, it is implanted within the mind. ||2||
ਗੁਰਾਂ ਦੇ ਉਪਦੇਸ਼ ਬਾਝੋਂ ਕਿਸੇ ਨੂੰ ਭੀ ਨਾਮ ਪ੍ਰਾਪਤ ਨਹੀਂ ਹੁੰਦਾ। ਗੁਰਾਂ ਦੀ ਦਇਆ ਦੇ ਦੁਆਰਾ ਨਾਮ ਹਿਰਦੇ ਅੰਦਰ ਟਿਕਾਹਿਆ ਜਾਂਦਾ ਹੈ।
Sin la Palabra del Shabd, el Nombre no me es revelado; por la Gracia del Guru es revelado en mi mente.(2)
gur igAwn AMjnu scu nyqRI pwieAw ]
gur giaan a(n)jan sach netree paiaa ||
The Guru has applied the true ointment of spiritual wisdom to my eyes.
ਗੁਰਾਂ ਨੇ ਬ੍ਰਹਿਮ ਗਿਆਤ ਦਾ ਸੱਚਾ ਸੁਰਮਾ ਮੇਰੀਆਂ ਅੱਖਾਂ ਵਿੱਚ ਪਾਇਆ ਹੈ।
Cuando apliqué el Colirio de la Sabiduría del Guru en mis ojos,
AMqir cwnxu AigAwnu AMDyru gvwieAw ]
a(n)tar chaanan agiaan a(n)dher gavaiaa ||
Deep within, the Divine Light has dawned, and the darkness of ignorance has been dispelled.
ਮੇਰੇ ਹਿਰਦੇ ਅੰਦਰ ਈਸ਼ਵਰੀ ਪਰਕਾਸ਼ ਉਦੇ ਹੋ ਗਿਆ ਹੈ ਅਤੇ ਬੇਸਮਝੀ ਦਾ ਅਨ੍ਹੇਰਾ ਦੁਰ ਹੋ ਗਿਆ ਹੈ।
llegó la Luz del Señor y la oscuridad de la ignorancia fue disipada.
joqI joiq imlI mnu mwinAw hir dir soBw pwvixAw ]3]
jotee jot milee man maaniaa har dhar sobhaa paavaniaa ||3||
My light has merged into the Light; my mind has surrendered, and I am blessed with Glory in the Court of the Lord. ||3||
ਮੇਰੀ ਰੋਸ਼ਨੀ ਪਰਮ ਰੋਸ਼ਨੀ ਨਾਲ ਅਭੇਦ ਹੋ ਗਈ ਹੈ। ਮੇਰਾ ਚਿੱਤ ਸੰਤੁਸ਼ਟ ਹੋ ਗਿਆ ਹੈ ਅਤੇ ਵਾਹਿਗੁਰੂ ਦੇ ਦਰਬਾਰ ਅੰਦਰ ਮੈਨੂੰ ਇੱਜ਼ਤ ਆਬਰੂ ਦੀ ਦਾਤ ਮਿਲੀ ਹੈ।
Mi luz se fundió en la Luz Total; mi mente se mantuvo en Éxtasis, y fui bendecido con Gloria en la Puerta del Señor.(3)
srIrhu Bwlix ko bwhir jwey ] nwmu n lhY bhuqu vygwir duKu pwey ]
sareerahu bhaalan ko baahar jaae || naam na lahai bahut vegaar dhukh paae ||
Those who look outside the body, searching for the Lord,
ਜੇਕਰ ਕੋਈ ਜਣਾ ਆਪਣੇ ਤੋਂ ਪਰੇ ਪ੍ਰਭੂ ਦੀ ਢੂੰਡ ਭਾਲ ਵਿੱਚ ਜਾਵੇ,
Buscando el Nombre del Señor fuera de uno mismo, uno no Lo logra encontrar y es obligado a sufrir y doler.
mnmuK AMDy sUJY nwhI iPir iGir Awie gurmuiK vQu pwvixAw ]4]
manmukh a(n)dhe soojhai naahee fir ghir aai gurmukh vath paavaniaa ||4||
The blind, self-willed manmukhs do not understand; but when they return once again to their own home, then, as Gurmukh, they find the genuine article. ||4||
ਅੰਨ੍ਹੇ ਪ੍ਰਤੀਕੂਲ ਪੁਰਸ਼ ਨੂੰ ਦਿਸਦਾ ਨਹੀਂ। ਪ੍ਰੰਤੁ ਜਦ ਉਹ ਮੁੜ ਕੇ ਗ੍ਰਹਿ ਵਿੱਚ ਆਉਂਦਾ ਹੈ, ਗੁਰਾਂ ਦੇ ਰਾਹੀਂ ਉਹ ਅਸਲ ਵਸਤੂ ਨੂੰ ਅੰਦਰੋ ਹੀ ਹਾਸਲ ਕਰ ਲੈਂਦਾ ਹੈ।
El necio ignorante no sabe que Lo podrá obtener si regresa a su hogar a través de la Puerta del Guru. (4)
gur prswdI scw hir pwey ]
gur parasaadhee sachaa har paae ||
By Guru's Grace, the True Lord is found.
ਗੁਰਾਂ ਦੀ ਮਿਹਰ ਦੁਆਰਾ ਬੰਦਾ ਸੱਚੇ ਸਾਈਂ ਨੂੰ ਪਾ ਲੈਂਦਾ ਹੈ।
Por la Gracia del Guru, uno obtiene al Verdadero Señor
min qin vyKY haumY mYlu jwey ]
man tan vekhai haumai mail jaae ||
Within your mind and body, see the Lord, and the filth of egotism shall depart.
ਆਪਣੇ ਚਿੱਤ ਤੇ ਦੇਹਿ ਅੰਦਰ ਉਹ ਵਾਹਿਗੁਰੂ ਨੂੰ ਦੇਖਦਾ ਹੈ ਅਤੇ ਹੰਗਤਾ ਦੀ ਮਲੀਨਤਾ ਦੂਰ ਹੋ ਜਾਂਦੀ ਹੈ।
y observa la mente dentro de su cuerpo.
bYis suQwin sd hir gux gwvY scY sbid smwvixAw ]5]
bais suthaan sadh har gun gaavai sachai sabadh samaavaniaa ||5||
Sitting in that place, sing the Glorious Praises of the Lord forever, and be absorbed in the True Word of the Shabad. ||5||
ਸਰੇਸ਼ਟ ਅਸਥਾਨ ਤੇ ਬਹਿ ਕੇ ਉਹ ਹਮੇਸ਼ਾਂ ਵਾਹਿਗੁਰੂ ਦਾ ਜੱਸ ਗਾਹਿਨ ਕਰਦਾ ਹੈ ਅਤੇ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।
Uno se deshace de la impureza del ego, y uniéndose a la Saad Sangat, la Sociedad de los Santos, alaba al Señor y se inmerge en la Palabra.(5)
nau dr Twky Dwvqu rhwey ]
nau dhar Thaake dhaavat rahaae ||
Those who close off the nine gates, and restrain the wandering mind,
ਜੋ ਆਪਦੇ ਨੌ ਦਰਵਾਜੇ ਬੰਦ ਕਰ ਲੈਂਦਾ ਹੈ ਅਤੇ ਆਪਦੇ ਭਟਕਦੇ ਹੋਏ ਮਨੂਏ ਨੂੰ ਰੋਕ ਰੱਖਦਾ ਹੈ,
Aquél que cierra sus nueve puertas, controla su mente caprichosa,
dsvY inj Gir vwsw pwey ]
dhasavai nij ghar vaasaa paae ||
come to dwell in the Home of the Tenth Gate.
ਉਹ ਦਸਵੇ ਪ੍ਰਭੂ ਦੇ ਨਿੱਜ ਦੇ ਗ੍ਰਹਿ ਅੰਦਰ ਵਸੇਬਾ ਪਾ ਲੈਂਦਾ ਹੈ।
y se introduce en la Décima Puerta.
EQY Anhd sbd vjih idnu rwqI gurmqI sbdu suxwvixAw ]6]
othai anahadh sabadh vajeh dhin raatee gurmatee sabadh sunaavaniaa ||6||
There, the Unstruck Melody of the Shabad vibrates day and night. Through the Guru's Teachings, the Shabad is heard. ||6||
ਉਥੇ ਬਿਨਾ ਵਜਾਏ ਵੱਜਣ ਵਾਲਾ ਰਾਗ ਦਿਹੁੰ ਰੈਣ ਗੂੰਜਦਾ ਹੈ। ਗੁਰਾਂ ਦੇ ਉਪਦੇਸ਼ ਰਾਹੀਂ ਇਹ ਬੈਕੁੰਠੀ ਕੀਰਤਨ ਸੁਣਿਆ ਜਾਂਦਾ ਹੈ।
A través de la Instrucción del Guru, día y noche escucha en su interior la Espontánea Melodía de la Palabra.(6)
ibnu sbdY AMqir Awnyrw ]
bin sabadhai a(n)tar aaneraa ||
Without the Shabad, there is only darkness within.
ਸਾਈਂ ਦੇ ਨਾਮ ਦੇ ਬਾਝੋਂ ਅੰਦਰ ਨਿਰੋਲ ਅੰਧੇਰਾ ਹੈ।
Sin la Palabra el interior es profundamente oscuro;
n vsqu lhY n cUkY Pyrw ]
n vasat lahai na chookai feraa ||
The genuine article is not found, and the cycle of reincarnation does not end.
ਬੰਦੇ ਨੂੰ ਅਸਲ ਵਸਤੂ ਪਰਾਪਤ ਨਹੀਂ ਹੁੰਦੀ ਤੇ ਉਸ ਦਾ ਗੇੜਾ ਮੁਕਦਾ ਨਹੀਂ।
uno no entra en la experiencia, y sus divagaciones no terminan.
siqgur hiQ kuMjI horqu dru KulY nwhI guru pUrY Bwig imlwvixAw ]7]
satigur hath ku(n)jee horat dhar khulai naahee gur poorai bhaag milaavaniaa ||7||
The key is in the hands of the True Guru; no one else can open this door. By perfect destiny, He is met. ||7||
ਸੱਚੇ ਗੁਰਾਂ ਦੇ ਕਰ ਵਿੱਚ ਚਾਬੀ ਹੈ। ਹੋਰ ਕੋਈ ਦਰਵਾਜਾ ਖੋਲ੍ਹ ਨਹੀਂ ਸਕਦਾ। ਪੂਰਨ ਚੰਗੇ ਕਰਮਾਂ ਗੁਰੂ ਜੀ ਮਿਲਦੇ ਹਨ।
La llave está en las Manos del Guru, y nadie más puede abrir la Puerta de la mente; por un muy grandioso Destino el Guru podrá ser conocido (7)
gupqu prgtu qUM sBnI QweI ]
gupat paragaT too(n) sabhanee thaiee ||
You are the hidden and the revealed in all places.
ਸਾਰੀਆਂ ਪੋਸ਼ੀਦਾ ਤੇ ਪਰਤੱਖ ਥਾਵਾਂ ਵਿੱਚ ਤੂੰ ਹੈ, ਹੇ ਸੁਆਮੀ!
Tú eres lo sutil y lo aparente en todas partes,
gur prswdI imil soJI pweI ]
gur parasaadhee mil sojhee paiee ||
Receiving Guru's Grace, this understanding is obtained.
ਗੁਰਾਂ ਦੀ ਦਇਆ ਪਰਾਪਤ ਕਰਕੇ ਇਨਸਾਨ ਨੂੰ ਇਹ ਸਮਝ ਆਉਂਦੀ ਹੈ।
oh Señor; por la Gracia del Guru, estoy en Comunión Contigo.
nwnk nwmu slwih sdw qUM gurmuiK mMin vswvixAw ]8]24]25]
naanak naam salaeh sadhaa too(n) gurmukh ma(n)n vasaavaniaa ||8||24||25||
O Nanak, praise the Naam forever; as Gurmukh, enshrine it within the mind. ||8||24||25||
ਨਾਨਕ, ਸੁਆਮੀ ਦੇ ਨਾਮ ਦੀ ਤੂੰ ਸਦੀਵ ਹੀ ਕੀਰਤੀ ਕਰ ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਇਸ ਨੂੰ ਆਪਦੇ ਚਿੱਤ ਅੰਦਰ ਟਿਕਾ।
Dice Nanak, alaba siempre el Nombre y enaltécelo en tu corazón por la Gracia del Guru. (8-24-25)
mwJ mhlw 3 ]
maajh mahalaa teejaa ||
Maajh, Third Mehl:
ਮਾਝ, ਤੀਜੀ ਪਾਤਸ਼ਾਹੀ।
Mall, Mejl Guru Amar Das, Tercer Canal Divino.
gurmuiK imlY imlwey Awpy ]
gurmukh milai milaae aape ||
The Gurmukhs meet the Lord, and inspire others to meet Him as well.
ਗੁਰੂ ਸਮਰਪਣ ਖੁਦ ਪ੍ਰਭੂ ਨੂੰ ਮਿਲ ਪੈਦਾ ਹੈ ਅਤੇ ਹੋਰਨਾ ਨੂੰ ਉਸ ਨਾਲ ਮਿਲਾ ਦਿੰਦਾ ਹੈ।
A través del Guru, uno conoce al Señor, pero el Guru es conocido por la Gracia del Señor.
kwlu n johY duKu n sMqwpy ]
kaal na johai dhukh na sa(n)taape ||
Death does not see them, and pain does not afflict them.
ਮੌਤ ਉਸ ਨੂੰ ਨਹੀਂ ਤਕਾਉਂਦੀ ਤੇ ਉਹ ਤਕਲੀਫ ਨਹੀਂ ਉਠਾਉਂਦਾ।
Ya no lo asecha la muerte y nunca más estará triste;
haumY mwir bMDn sB qoVY gurmuiK sbid suhwvixAw ]1]
haumai maar ba(n)dhan sabh toRai gurmukh sabadh suhaavaniaa ||1||
Subduing egotism, they break all their bonds; as Gurmukh, they are adorned with the Word of the Shabad. ||1||
ਆਪਦੇ ਹੰਕਾਰ ਨੂੰ ਨਵਿਰਤ ਕਰਨ ਦੁਆਰਾ ਉਹ ਆਪਣੀਆਂ ਸਮੂਹ ਬੇਡੀਆਂ ਕਟ ਸੁਟਦਾ ਹੈ ਅਤੇ ਗੁਰਾਂ ਦੇ ਰਾਹੀਂ ਹਰੀ ਦੇ ਨਾਮ ਨਾਲ ਸਸ਼ੋਭਤ ਹੋ ਜਾਂਦਾ ਹੈ।
calmando su ego, rompe todas sus amarras, y por la Gracia del Guru, se ve bello adornado con la Palabra del Señor.(1)
hau vwrI jIau vwrI hir hir nwim suhwvixAw ]
hau vaaree jeeau vaaree har har naam suhaavaniaa ||
I am a sacrifice, my soul is a sacrifice, to those who look beautiful in the Name of the Lord, Har, Har.
ਮੈਂ ਕੁਰਬਾਨ ਹਾਂ ਅਤੇ ਮੇਰੀ ਜਿੰਦੜੀ ਕੁਰਬਾਨ ਹੈ ਉਨ੍ਹਾਂ ਉਤੋਂ ਜੋ ਵਾਹਿਗੁਰੂ ਸੁਆਮੀ ਦੇ ਨਾਮ ਨਾਲ ਸੁਹਣੇ ਲਗਦੇ ਹਨ।
Ofrezco mi ser en sacrificio a aquéllos que se ven radiantes, embellecidos por el Naam,
gurmuiK gwvY gurmuiK nwcY hir syqI icqu lwvixAw ]1] rhwau ]
gurmukh gaavai gurmukh naachai har setee chit laavaniaa ||1|| rahaau ||
The Gurmukhs sing, the Gurmukhs dance, and focus their consciousness on the Lord. ||1||Pause||
ਗੁਰੂ ਦਾ ਸੱਚਾ ਸਿੱਖ ਗਾਉਂਦਾ ਹੈ, ਗੁਰੂ ਦਾ ਸੱਚਾ ਸਿੱਖ ਨਚਦਾ ਹੈ ਅਤੇ ਵਾਹਿਗੁਰੂ ਨਾਲ ਹੀ ਆਪਣੇ ਮਨ ਨੂੰ ਜੋੜਦਾ ਹੈ। ਠਹਿਰਾਉ।
el Nombre del Señor. Ellos cantan y bailan la Palabra del Shabd del Guru y fijan sus mentes sólo en el Señor. (1-Pausa)