jw kau siqguru mieAw kryhI ]2]
jaa kau satigur miaa karehee ||2||
when the True Guru shows His Kindness. ||2||
ਜਿਸ ਉਤੇ ਸੱਚੇ ਗੁਰਦੇਵ ਜੀ ਆਪਣੀ ਰਹਿਮਤ ਧਾਰਦੇ ਹਨ।
en cuanto el Verdadero Guru muestre su Bondad. (2)
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
jw kau siqguru mieAw kryhI ]2]
jaa kau satigur miaa karehee ||2||
when the True Guru shows His Kindness. ||2||
ਜਿਸ ਉਤੇ ਸੱਚੇ ਗੁਰਦੇਵ ਜੀ ਆਪਣੀ ਰਹਿਮਤ ਧਾਰਦੇ ਹਨ।
en cuanto el Verdadero Guru muestre su Bondad. (2)
AigAwn Brmu ibnsY duK fyrw ]
agiaan bharam binasai dhukh dderaa ||
The house of ignorance, doubt and pain is destroyed,
ਬੇਸਮਝੀ, ਸੰਦੇਹ ਅਤੇ ਤਕਲੀਫ ਦਾ ਵਾਸਾ ਉਸ ਪ੍ਰਾਣੀ ਦੇ ਅੰਦਰੋ ਚੁਕਿਆ ਜਾਂਦਾ ਹੈ,
La casa de la ignorancia, la duda y el dolor,
jw kY ihRdY bsih gur pYrw ]3]
jaa kai hiradhai baseh gur pairaa ||3||
for those within whose hearts the Guru's Feet abide. ||3||
ਜਿਸ ਦੇ ਮਨ ਵਿੱਚ ਗੁਰਾਂ ਦੇ ਚਰਨ ਨਿਵਾਸ ਰਖਦੇ ਹਨ।
es destruida para quienes tengan los Pies del Guru habitando dentro de su corazón. (3)
swDsMig rMig pRBu iDAwieAw ]
saadhasa(n)g ra(n)g prabh dhiaaiaa ||
In the Saadh Sangat, lovingly meditate on God.
ਜੋ ਕੋਈ, ਸਤਿਸੰਗਤ ਨਾਲ ਜੁੜ ਆਪਣੇ ਪ੍ਰਭੂ ਨੂੰ ਪਿਆਰ ਨਾਲ ਸਿਮਰਦਾ ਹੈ,
En la Saad Sangat medita con todo Amor en Dios,
khu nwnk iqin pUrw pwieAw ]4]4]
kahu naanak tin pooraa paiaa ||4||4||
Says Nanak, you shall obtain the Perfect Lord. ||4||4||
ਗੁਰੂ ਜੀ ਆਖਦੇ ਹਨ, ਉਹ ਪੁਰਨ ਪੁਰਖ ਨੂੰ ਪ੍ਰਾਪਤ ਹੋ ਜਾਂਦਾ ਹੈ।
dice Nanak, y obtendrás al Señor Prefecto. (4-4)
kwnVw mhlw 5 ]
kaanaRaa mahalaa panjavaa ||
Kaanraa, Fifth Mehl:
ਕਾਨੜਾ ਪੰਜਵੀਂ ਪਾਤਿਸ਼ਾਹੀ।
Malhar, Kanra, Mejl Guru Aryan Dev, Quinto Canal Divino.
Bgiq Bgqn hUM bin AweI ]
bhagat bhagatan hoo(n) ban aaiee ||
Devotion is the natural quality of God's devotees.
ਸੁਆਮੀ ਦਾ ਅਨੁਰਾਗ ਕੇਵਲ ਉਸ ਦੇ ਅਨੁਰਾਗੀਆਂ ਨੂੰ ਹੀ ਸੋਭਦਾ ਹੈ।
La Devoción es la cualidad natural de los Devotos de Dios.
qn mn glq Bey Twkur isau Awpn lIey imlweI ]1] rhwau ]
tan man galat bhe Thaakur siau aapan le'ee milaiee ||1|| rahaau ||
Their bodies and minds are blended with their Lord and Master; He unites them with Himself. ||1||Pause||
ਉਸ ਦਾ ਸਰੀਰ ਤੇ ਚਿੱਤ ਪ੍ਰਭੂ ਨਾਲ ਅਭੇਦ ਹੋਏ ਹੋਏ ਹਨ ਅਤੇ ਉਹ ਖੁਦ ਹੀ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਠਹਿਰਾਉ।
Sus cuerpos y mentes están disueltos con su Señor y Maestro, Él los une a su Ser. (1-Pausa)
gwvnhwrI gwvY gIq ]
gaavanahaaree gaavai geet ||
The singer sings the songs,
ਗਾਉਣ ਵਾਲੀ ਪ੍ਰਭੂ ਦੇ ਗਾਉਣੇ ਗਾਉਂਦੀ ਹੈ,
La cantante entona los cantos,
qy auDry bsy ijh cIq ]1]
te udhare base jeh cheet ||1||
but she alone is saved, within whose consciousness the Lord abides. ||1||
ਪ੍ਰੰਤੂ ਕੇਵਲ ਉਹ ਹੀ ਪਾਰ ਉਤਰਦੀ ਹੈ, ਜੋ ਸਾਈਂ ਨੂੰ ਆਪਣੇ ਰਿਦੇ ਵਿੱਚ ਟਿਕਾਉਂਦੀ ਹੈ?
pero será salvada si en su Conciencia el Señor habita. (1)
pyKy ibMjn prosnhwrY ]
pekhe bi(n)jan parosanahaarai ||
The one who sets the table sees the food,
ਖਾਣਾ ਲਾ ਕੇ ਦੇਣ ਵਾਲਾ ਖਾਣੇ ਨੂੰ ਵੇਖਦਾ ਹੈ,
Quién pone la mesa ve la comida,
ijh Bojnu kIno qy iqRpqwrY ]2]
jeh bhojan keeno te tirapataarai ||2||
but only one who eats the food is satisfied. ||2||
ਪ੍ਰੰਤੂ ਰਜਦਾ ਕੇਵਲ ਉਹ ਹੀ ਹੈ ਜੋ ਪ੍ਰਸ਼ਾਦ ਨੂੰ ਛਕਦਾ ਹੈ।
pero sólo quién se la come termina satisfecho. (2)
Aink sÍWg kwCy ByKDwrI ]
anik savaiaa(n)g kaachhe bhekhadhaaree ||
People disguise themselves with all sorts of costumes,
ਬਰੂਪੀਆ ਅਨੇਕਾਂ ਭੇਸ ਧਾਰਦਾ ਹੈ,
La gente se disfraza con todo tipo de atuendos,
jYso sw qYso idRstwrI ]3]
jaiso saa taiso dhirasaTaaree ||3||
but in the end, they are seen as they truly are. ||3||
ਪ੍ਰੰਤੂ ਜੇਹੋ ਜੇਹਾ ਉਹ ਅਸਲ ਵਿੱਚ ਹੈ, ਓੜਕ ਨੂੰ ਉਹ ਉਹੋ ਜੇਹਾ ਹੀ ਦਿਸ ਪੈਂਦਾ ਹੈ।
pero al final es vista como en realidad es. (3)
khn khwvn sgl jMjwr ]
kahan kahaavan sagal ja(n)jaar ||
Speaking and talking are all just entanglements.
ਉਚਾਰਨਾ ਤੇ ਪੁਕਾਰਨਾ ਜੰਜਾਲ ਹੀ ਹਨ।
Hablar y parlotear sólo provoca enredos.
nwnk dws scu krxI swr ]4]5]
naanak dhaas sach karanee saar ||4||5||
O slave Nanak, the true way of life is excellent. ||4||5||
ਹੇ ਗੋਲੇ ਨਾਨਕ! ਸ਼੍ਰੇਸ਼ਟ ਹੈ ਕੇਵਲ ਸੱਚੀ ਜੀਵਨ ਰਹੁਰੀਤੀ।
Oh, dice el Esclavo Nanak, Excelente es sólo el Verdadero Modo de Vida. (4-5)
kwnVw mhlw 5 ]
kaanaRaa mahalaa panjavaa ||
Kaanraa, Fifth Mehl:
ਕਾਨੜਾ ਪੰਜਵੀਂ ਪਾਤਿਸ਼ਾਹੀ।
Malhar, Kanra, Mejl Guru Aryan Dev, Quinto Canal Divino.
qyro jnu hir jsu sunq aumwihE ]1] rhwau ]
tero jan har jas sunat umaahio ||1|| rahaau ||
Your humble servant listens to Your Praises with delight. ||1||Pause||
ਤੇਰੀ ਉਪਮਾ ਸ੍ਰਵਣ ਕਰਨ ਦੁਆਰਾ ਹੇ ਵਾਹਿਗੁਰੂ! ਤੇਰਾ ਗੋਲਾ ਪਰਮ ਪ੍ਰਸੰਨ ਹੋ ਗਿਆ ਹੈ। ਠਹਿਰਾਉ।
Tu humilde Sirviente escucha Tu Alabanza con deleite. (1-Pausa)
mnih pRgwsu pyiK pRB kI soBw jq kq pyKau AwihE ]1]
maneh pragaas pekh prabh kee sobhaa jat kat pekhau aahio ||1||
My mind is enlightened, gazing upon the Glory of God. Wherever I look, there He is. ||1||
ਸੁਆਮੀ ਦੀ ਪ੍ਰਭਤਾ ਵੇਖ, ਮੇਰਾ ਮਨ ਰੋਸ਼ਨ ਹੋ ਗਿਆ ਹੈ। ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਉਹ ਸੁਆਮੀ ਹੀ ਹੈ।
Mi mente se ha iluminado observando la Gloria de Dios y ahora, a dónde sea que volteo, ahí está Él. (1)
sB qy prY prY qy aUcw gihr gMBIr AQwihE ]2]
sabh te parai parai te uoochaa gahir ga(n)bheer athaahio ||2||
You are the farthest of all, the highest of the far, profound, unfathomable and unreachable. ||2||
ਤੂੰ ਹੇ ਪ੍ਰਭੂ! ਪਰੇਡੇ ਤੋਂ ਪਰਮ ਪਰੇਡੇ, ਸਾਰਿਆਂ ਨਾਲੋਂ ਬਲੰਦ, ਡੂੰਘਾ, ਅਹਿਲ ਅਤੇ ਬੇਥਾਹ ਹੈ।
Eres Inalcanzable, lo más Excelso, Profundo e Insondable. (2)
Eiq poiq imilE Bgqn kau jn isau prdw lwihE ]3]
ot pot milio bhagatan kau jan siau paradhaa laahio ||3||
You are united with Your devotees, through and through; You have removed Your veil for Your humble servants. ||3||
ਤਾਣੇ ਅਤੇ ਪੇਟੇ ਦੀ ਮਾਨੰਦ, ਤੂੰ ਆਪਣੇ ਅਨੁਰਾਗੀਆਂ ਨਾਲ ਮਿਲਿਆ ਹੋਇਆ ਹੈ ਅਤੇ ਆਪਣੇ ਗੋਲਿਆ ਦੇ ਲਈ ਤੂੰ ਆਪਣੇ ਚਿਹਰੇ ਤੋਂ ਪੜਦਾ ਲਾਹ ਸੁਟਿਆ ਹੈ।
Permaneces unido a Tus Devotos a través de todo. Has removido Tu Velo para Tus humildes Sirvientes.
gur pRswid gwvY gux nwnk shj smwiD smwihE ]4]6]
gur prasaadh gaavai gun naanak sahaj samaadh samaahio ||4||6||
By Guru's Grace, Nanak sings Your Glorious Praises; he is intuitively absorbed in Samaadhi. ||4||6||
ਗੁਰਾਂ ਦੀ ਦਇਆ ਦੁਆਰਾ ਨਾਨਕ ਸੁਆਮੀ ਦੀਆਂ ਸਿਫਤਾ ਗਾਇਨ ਕਰਦਾ ਹੈ ਅਤੇ ਅਡੋਲਤਾ ਦੀ ਸਮਾਧੀ ਅੰਦਰ ਲੀਨ ਹੋਇਆ ਰਹਿੰਦਾ ਹੈ।
Por la Gracia del Guru, Nanak canta Tu Gloriosa Alabanza y de forma intuitiva es absorbido en Samadhi. (4-6)
kwnVw mhlw 5 ]
kaanaRaa mahalaa panjavaa ||
Kaanraa, Fifth Mehl:
ਕਾਨੜਾ ਪੰਜਵੀਂ ਪਾਤਿਸ਼ਾਹੀ।
Malhar, Kanra, Mejl Guru Aryan Dev, Quinto Canal Divino.
sMqn pih Awip auDwrn AwieE ]1] rhwau ]
sa(n)tan peh aap udhaaran aaio ||1|| rahaau ||
I have come to the Saints to save myself. ||1||Pause||
ਆਪਣੇ ਆਪ ਦਾ ਪਾਰ ਉਤਾਰਾ ਕਰਨ ਲਈ, ਮੈਂ ਸਾਧੂਆਂ ਕੋਲ ਆਇਆ ਹਾਂ। ਠਹਿਰਾਉ।
He llegado hasta los Santos para salvar mi ser. (1-Pausa)
drsn Bytq hoq punIqw hir hir mMqRü idRVwieE ]1]
dharasan bheTat hot puneetaa har har ma(n)tr dhiraRaio ||1||
Gazing upon the Blessed Vision of their Darshan, I am sanctified; they have implanted the Mantra of the Lord, Har, Har, within me. ||1||
ਉਨ੍ਹਾਂ ਦਾ ਦੀਦਾਰ ਦੇਖ ਮੈਂ ਪਾਵਨ ਪਵਿੱਤ੍ਰ ਹੋ ਗਿਆ ਹਾਂ ਅਤੇ ਉਨ੍ਹਾਂ ਨੇ ਮੇਰੇ ਅੰਦਰ ਸੁਆਮੀ ਵਾਹਿਗੁਰੂ ਦਾ ਨਾਮ ਪੱਕਾ ਕਰ ਦਿੱਤਾ ਹੈ।
Observando la Visión bendita de Su Darshan soy santificado, pues ellos han implantado el Mantra del Señor Jar, Jar, en lo profundo de mi ser. (1)
kwty rog Bey mn inrml hir hir AauKDu KwieE ]2]
kaaTe rog bhe man niramal har har aaukhadh khaio ||2||
The disease has been eradicated, and my mind has become immaculate. I have taken the healing medicine of the Lord, Har, Har. ||2||
ਸਾਈਂ ਦੇ ਨਾਮ ਦੀ ਔਸ਼ਧੀ ਖਾ ਮੇਰੀਆਂ ਬੀਮਾਰੀਆਂ ਦੂਰ ਹੋ ਗਈਆਂ ਹਨ ਅਤੇ ਮੇਰਾ ਮਨੂਆ ਪਵਿੱਤਰ ਹੋ ਗਿਆ ਹੈ।
La enfermedad ha sido eliminada y mi mente ha sido iluminada. Me he tomado la Cura del Señor Jar, Jar. (2)
AsiQq Bey bsy suK Qwnw bhuir n kqhU DwieE ]3]
asathit bhe base sukh thaanaa bahur na katahoo dhaio ||3||
I have become steady and stable, and I dwell in the home of peace. I shall never again wander anywhere. ||3||
ਮੇਰਾ ਮਨ ਸਥਿਰ ਹੋ ਗਿਆ ਹੈ ਅਤੇ ਆਰਾਮ ਦੇ ਟਿਕਾਣੇ ਅੰਦਰ ਵਸਦਾ ਹੈ ਅਤੇ ਹੁਣ ਮੁੜ ਕੇ ਹੋਰ ਕਿਧਰੇ ਨਹੀਂ ਜਾਂਦਾ।
Me he vuelto calmado y estable y, habitando en el Hogar de Paz, ya no vagaré más por ningún lado. (3)
sMq pRswid qry kul logw nwnk ilpq n mwieE ]4]7]
sa(n)t prasaadh tare kul logaa naanak lipat na maio ||4||7||
By the Grace of the Saints, the people and all their generations are saved; O Nanak, they are not engrossed in Maya. ||4||7||
ਸਾਧੂਆਂ ਦੀ ਦਇਆ ਦੁਆਰਾ ਸਾਰੇ ਇਨਸਾਨ ਪਾਰ ਉਤਰ ਜਾਂਦੇ ਹਨ ਅਤੇ ਫਿਰ ਉਹ ਮੁੜ ਕੇ ਮਾਇਆ ਅੰਦਰ ਨਹੀਂ ਵਸਦੇ ਹੇ ਨਾਨਕ।
Por la Gracia de los Santos, la gente y toda su generación es salvada. Oh, dice Nanak, ya no se involucrará con Maya. (4-7)
kwnVw mhlw 5 ]
kaanaRaa mahalaa panjavaa ||
Kaanraa, Fifth Mehl:
ਕਾਨੜਾ ਪੰਜਵੀਂ ਪਾਤਿਸ਼ਾਹੀ।
Malhar, Kanra, Mejl Guru Aryan Dev, Quinto Canal Divino.
ibsir geI sB qwiq prweI ]
bisar giee sabh taat paraiee ||
I have totally forgotten my jealousy of others,
ਮੈਨੂੰ ਹੋਰਨਾ ਨਾਲ ਈਰਖਾ ਕਰਨੀ ਹਢੋ ਭੀ ਭੁਲ ਗਈ ਹੈ,
Desde que encontré a la Saad Sangat,
jb qy swDsMgiq moih pweI ]1] rhwau ]
jab te saadhasa(n)gat moh paiee ||1|| rahaau ||
since I found the Saadh Sangat, the Company of the Holy. ||1||Pause||
ਜਦ ਦੀ, ਮੈਨੂੰ ਸਤਿਸੰਗਤ ਪ੍ਰਾਪਤ ਹੋਈ ਹੈ। ਠਹਿਰਾਉ।
la Compañía de los Santos, ya no tengo celos de nadie. (1-Pausa)
nw ko bYrI nhI ibgwnw sgl sMig hm kau bin AweI ]1]
naa ko bairee nahee bigaanaa sagal sa(n)g ham kau ban aaiee ||1||
No one is my enemy, and no one is a stranger. I get along with everyone. ||1||
ਹੁਣ ਕੋਈ ਭੀ ਮੇਰਾ ਦੁਸ਼ਮਨ ਨਹੀਂ ਨਾਂ ਹੀ ਕੋਈ ਮੈਨੂੰ ਪਰਾਇਆ ਲਗਦਾ ਹੈ ਅਤੇ ਮੈਂ ਸਾਰਿਆਂ ਦਾ ਮਿੱਤਰ ਹਾਂ।
Ya nadie es mi enemigo, ni extraño para mí y me llevo bien con todos. (1)
jo pRB kIno so Bl mwinE eyh sumiq swDU qy pweI ]2]
jo prabh keeno so bhal maanio eh sumat saadhoo te paiee ||2||
Whatever God does, I accept that as good. This is the sublime wisdom I have obtained from the Holy. ||2||
ਜਿਹੜਾ ਕੁਝ ਭੀ ਸੁਆਮੀ ਕਰਦਾ ਹੈ। ਉਸ ਨੂੰ ਮੈਂ ਚੰਗਾ ਕਰਕੇ ਜਾਣਦਾ ਹਾਂ। ਇਹ ਸ਼੍ਰੇਸ਼ਟ ਸਮਝ ਮੈਨੂੰ ਸੰਤਾ ਕੋਲੋਂ ਪ੍ਰਾਪਤ ਹੋਈ ਹੈ।
Lo que Dios hace lo tomo como Bueno. Esta es la Sabiduría Sublime que he obtenido de los Santos. (2)
sB mih riv rihAw pRBu eykY pyiK pyiK nwnk ibgsweI ]3]8]
sabh meh rav rahiaa prabh ekai pekh pekh naanak bigasaiee ||3||8||
The One God is pervading in all. Gazing upon Him, beholding Him, Nanak blossoms forth in happiness. ||3||8||
ਸਾਰਿਆਂ ਅੰਦਰ ਇਕੋ ਸੁਆਮੀ ਵਿਆਪਕ ਹੋ ਰਿਹਾ ਹੈ, ਉਸ ਨੂੰ ਵੇਖ ਅਤੇ ਤਕ ਕੇ ਨਾਨਕ ਪਰਮ ਪ੍ਰਸੰਨ ਹੋ ਗਿਆ ਹੈ।
Dios prevalece en todo. Observando y fijando su mente en Él, Nanak florece de Felicidad.(3-8)
kwnVw mhlw 5 ]
kaanaRaa mahalaa panjavaa ||
Kaanraa, Fifth Mehl:
ਕਾਨੜਾ ਪੰਜਵੀਂ ਪਾਤਿਸ਼ਾਹੀ।
Malhar, Kanra, Mejl Guru Aryan Dev, Quinto Canal Divino.
Twkur jIau quhwro prnw ]
Thaakur jeeau tuhaaro paranaa ||
O my Dear Lord and Master, You alone are my Support.
ਮੇਰੇ ਮਹਾਰਾਜ ਮਾਲਕ, ਕੇਵਲ ਤੂੰ ਹੀ ਮੇਰਾ ਆਸਰਾ ਹੈਂ।
Sólo Tú eres mi Soporte, oh mi Querido Señor y Maestro.
mwnu mhqu qum@wrY aUpir qum@rI Et qum@wrI srnw ]1] rhwau ]
maan mahat tum(h)aarai uoopar tum(h)ree oT tum(h)aaree saranaa ||1|| rahaau ||
You are my Honor and Glory; I seek Your Support, and Your Sanctuary. ||1||Pause||
ਕੇਵਲ ਤੂੰ ਹੀ ਮੇਰੀ ਇੱਜ਼ਤ ਆਬਰੂ ਅਤੇ ਪ੍ਰਭਤਾ ਹੈਂ। ਕੇਵਲ ਤੇਰਾ ਹੀ ਆਸਰਾ ਅਤੇ ਤੇਰੀ ਹੀ ਸ਼ਰਨ ਮੈਂ ਲੋੜਦਾ ਹਾਂ, ਹੇ ਮੇਰੇ ਸੁਆਮੀ! ਠਹਿਰਾਉ।
Eres mi Honor y mi Gloria. De aquí que sólo busque Tu Soporte y Tu Santuario. (1-Pausa)
qum@rI Aws Brosw qum@rw qumrw nwmu irdY lY Drnw ]
tum(h)ree aas bharosaa tum(h)raa tumaraa naam ridhai lai dharanaa ||
You are my Hope, and You are my Faith. I take Your Name and enshrine it within my heart.
ਤੂੰ ਹੀ ਮੇਰੀ ਉਮੈਦ ਹੈ ਅਤੇ ਤੂੰ ਹੀ ਮੇਰਾ ਈਮਾਨ ਹੈ ਤੇਰੇ ਨਾਮ ਨੂੰ ਹੀ ਮੈਂ ਲੈਂਦਾ ਅਤੇ ਆਪਣੇ ਮਨ ਵਿੱਚ ਟਿਕਾਉਂਦਾ ਹਾਂ।
Eres mi fe y mi esperanza y Tu Nombre lo tomo y enaltezco en el fondo de mi corazón.
qumro blu qum sMig suhyly jo jo khhu soeI soeI krnw ]1]
tumaro bal tum sa(n)g suhele jo jo kahahu soiee soiee karanaa ||1||
You are my Power; associating with You, I am embellished and exalted. I do whatever You say. ||1||
ਮੇਰੀ ਸਤਿਆ ਤੇਰੇ ਤੋਂ ਹੀ ਰਵਾ ਹੁੰਦੀ ਹੈ ਅਤੇ ਤੇਰੀ ਸੰਗਤ ਅੰਦਰ ਹੀ ਮੈਂ ਸ਼ਸ਼ੋਭਤ ਹੁੰਦਾ ਹਾਂ। ਜਿਹੜਾ ਕੁਛ ਤੂੰ ਆਖਦਾ ਹੈ, ਕੇਵਲ ਉਹ ਹੀ ਮੈਂ ਕਰਦਾ ਹਾਂ, ਹੇ ਮੇਰੇ ਸਾਈਂ।
Eres mi poder y uniéndome a Ti, embellecido y excelso, hago lo que Tú digas. (1)
qumrI dieAw mieAw suKu pwvau hohu ik®pwl q Baujlu qrnw ]
tumaree dhiaa miaa sukh paavau hoh kirapaal ta bhaujal taranaa ||
Through Your Kindness and Compassion, I find peace; when You are Merciful, I cross over the terrifying world-ocean.
ਤੇਰੀ ਰਹਿਮਤ ਅਤੇ ਮਿਹਰ ਰਾਹੀਂ, ਮੈਨੂੰ ਪ੍ਰਸੰਨਤਾ ਪ੍ਰਾਪਤ ਹੁੰਦੀ ਹੈ, ਹੇ ਸੁਆਮੀ! ਜਦ ਤੂੰ ਮਿਹਰਬਾਨ ਹੁੰਦਾ ਹੈ, ਤਦ ਹੀ ਭਿਆਨਕ ਸੰਸਾਰ ਸਮੁੰਦਰ ਤੋਂ ਮੇਰਾ ਪਾਰ ਉਤਾਰਾ ਹੁੰਦਾ ਹੈ?
Por medio de Tu Compasión y Bondad logro encontrar la Paz, pues cuando me muestras Tu Misericordia cruzo el aterrador océano del mundo.
ABY dwnu nwmu hir pwieE isru fwirE nwnk sMq crnw ]2]9]
abhai dhaan naam har paio sir ddaario naanak sa(n)t charanaa ||2||9||
Through the Name of the Lord, I obtain the gift of fearlessness; Nanak places his head on the feet of the Saints. ||2||9||
ਆਪਣੇ ਸੀਸ ਨੂੰ ਸਾਧੂਆਂ ਦੇ ਪੇਰਾ ਤੇ ਟਿਕਾਉਣ ਦੁਆਰਾ, ਨਾਨਕ ਨੇ ਨਿਰਭੈਤਾ ਪਦ ਬਖਸ਼ਹਾਰ ਸੁਆਮੀ ਦੇ ਨਾਮ ਦੀ ਦਾਤ ਸਦਕਾ ਪ੍ਰਾਪਤ ਕੀਤਾ ਹੈ।
He obtenido el Regalo de vivir sin miedo. Nanak posa su cabeza a los Pies de los Santos. (2-9)