mÚ 5 ]
mahalaa panjavaa ||
Fifth Mehl:
ਪੰਜਵੀਂ ਪਾਤਸ਼ਾਹੀ।
Mejl Guru Aryan, Quinto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
mÚ 5 ]
mahalaa panjavaa ||
Fifth Mehl:
ਪੰਜਵੀਂ ਪਾਤਸ਼ਾਹੀ।
Mejl Guru Aryan, Quinto Canal Divino.
ivxu quDu horu ij mMgxw isir duKw kY duK ]
vin tudh hor j ma(n)ganaa sir dhukhaa kai dhukh ||
To ask for any other than You, Lord, is the most miserable of miseries.
ਤੇਰੇ ਬਗੈਰ ਹੋਰਸ ਤੋਂ ਮੰਗਣਾ, ਸਾਰੀਆਂ ਤਕਲੀਫਾਂ ਦੀ ਪਰਮ ਤਕਲੀਫ ਹੈ।
Si pido por algo que no eres Tú, oh Dios, esto me trae inmenso sufrimiento.
dyih nwmu sMqoKIAw auqrY mn kI BuK ]
dheh naam sa(n)tokheeaa utarai man kee bhukh ||
Please bless me with Your Name, and make me content; may the hunger of my mind be satisfied.
ਤੂੰ ਮੈਨੂੰ ਆਪਣਾ ਨਾਮ ਬਖਸ਼ ਤਾਂ ਜੋ ਮੈਂ ਸੰਤੁਸ਼ਟ ਹੋ ਜਾਵਾਂ ਤੇ ਮੇਰੇ ਚਿੱਤ ਦੀ ਭੁੱਖ ਨਵਿਰਤ ਥੀ ਵੰਝੇ।
Bendíceme mejor con Tu Nombre de Éxtasis para que así me libere de las ansiedades de mi mente.
guir vxu iqxu hirAw kIiqAw nwnk ikAw mnuK ]2]
gur van tin hariaa keetiaa naanak kiaa manukh ||2||
The Guru has made the woods and meadows green again. O Nanak, is it any wonder that He blesses human beings as well? ||2||
ਗੁਰਾਂ ਨੇ ਜੰਗਲ ਤੇ ਸਮੂਹ ਬਨਾਸਪਤੀ ਨੂੰ ਸਰਸਬਜ਼ ਕਰ ਦਿੱਤਾ ਹੈ। ਇਸ ਵਿੱਚ ਕੀ ਹੈਰਾਨੀ ਹੈ ਜੇ ਉਹ ਪ੍ਰਾਣੀ ਨੂੰ ਪ੍ਰਫੁੱਲਤ ਕਰ ਦੇਣ?
Por Tu Gracia, oh Guru, toda la vegetación está en flor y ¿no es una verdadera maravilla que me bendigas a mi, el ser humano?(2)
pauVI ]
pauRee ||
Pauree:
ਪਉੜੀ।
Pauri
so AYsw dwqwru mnhu n vIsrY ]
so aaisaa dhaataar manahu na veesarai ||
Such is that Great Giver; may I never forget Him from my mind.
ਉਸ ਐਹੋ ਜੇਹੇ ਦਾਤੇ ਸੁਆਮੀ ਨੂੰ ਮੈਂ ਆਪਣੇ ਚਿੱਤ ਵਿਚੋਂ ਨਹੀਂ ਭੁਲਾਉਂਦਾ।
Benévolo es nuestro Dios, ¿por qué entonces Lo has abandonado?
GVI n muhqu csw iqsu ibnu nw srY ]
ghaRee na muhat chasaa tis bin naa sarai ||
I cannot survive without Him, for an instant, for a moment, for a second.
ਇਕ ਲਮ੍ਹੇ, ਛਿਨ ਅਤੇ ਬਿੰਦ ਭਰ ਲਈ ਭੀ ਮੇਰਾ ਉਸ ਦੇ ਬਗੈਰ ਝੱਟ ਨਹੀਂ ਲੰਘਦਾ।
Ni siquiera por un instante podrías hacer algo por ti mismo, si la Gracia de Tu Señor no estuviera contigo.
AMqir bwhir sMig ikAw ko luik krY ]
a(n)tar baahar sa(n)g kiaa ko luk karai ||
Inwardly and outwardly, He is with us; how can we hide anything from Him?
ਅੰਦਰ ਅਤੇ ਬਾਹਰ ਸੁਆਮੀ ਪ੍ਰਾਣੀ ਦੇ ਨਾਲ ਹੈ। ਉਸ ਕੋਲੋਂ ਉਹ ਕਿਸ ਤਰ੍ਹਾਂ ਕੁਝ ਛੁਪਾ ਸਕਦਾ ਹੈ।
Oh Dios, Tú estas conmigo por dentro y por fuera, ¿cómo podría uno esconder algo de Ti?
ijsu piq rKY Awip so Bvjlu qrY ]
jis pat rakhai aap so bhavajal tarai ||
One whose honor He Himself has preserved, crosses over the terrifying world-ocean.
ਜਿਸ ਦੀ ਇੱਜ਼ਤ ਆਬਰੂ ਪ੍ਰਭੂ ਖ਼ੁਦ ਬਚਾਉਂਦਾ ਹੈ, ਉਹ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉੱਤਰ ਜਾਂਦਾ ਹੈ।
Aquél a quien le proteges su honor, ese ser logra cruzar el terrible mar de las existencias materiales.
Bgqu igAwnI qpw ijsu ikrpw krY ]
bhagat giaanee tapaa jis kirapaa karai ||
He alone is a devotee, a spiritual teacher, and a disciplined pratictioner of meditation, whom the Lord has so blessed.
ਕੇਵਲ ਉਹ ਹੀ ਸੰਤ, ਬ੍ਰਹਮਬੇਤਾ ਅਤੇ ਤਪੱਸਵੀ ਹੈ, ਜਿਸ ਉੱਤੇ ਸੁਆਮੀ ਆਪਣੀ ਰਹਿਮਤ ਧਾਰਦਾ ਹੈ।
Sólo será sabio, aquél Devoto de Dios, aquél asceta que goce de Tu Gracia.
so pUrw prDwnu ijs no blu DrY ]
so pooraa paradhaan jis no bal dharai ||
He alone is perfect and renowned as supreme, whom the Lord has blessed with His power.
ਕੇਵਲ ਉਹ ਹੀ ਮੁਕੰਮਲ ਅਤੇ ਮੁਖੀ ਹੈ ਜਿਸ ਅੰਦਰ ਸਾਹਿਬ ਆਪਣੀ ਸ਼ਕਤੀ ਅਸਥਾਪਨ ਕਰਦਾ ਹੈ।
Sólo será Supremo y Perfecto, aquél en quien Tu Poder se manifieste.
ijsih jrwey Awip soeI Ajru jrY ]
jiseh jaraae aap soiee ajar jarai ||
He alone endures the unendurable, whom the Lord inspires to endure it.
ਕੇਵਲ ਉਹ ਹੀ ਅਸਹਿ ਨੂੰ ਸਹਿਣ ਕਰਦਾ ਹੈ, ਜਿਸ ਪਾਸੋਂ ਤੂੰ, ਹੇ ਹਰੀ! ਖ਼ੁਦ ਬਰਦਾਸ਼ਤ ਕਰਵਾਉਂਦਾਂ ਹੈ।
Sí, residirá el Poder en quien Tú bendigas para que así sea.
iqs hI imilAw scu mMqRü gur min DrY ]3]
tis hee miliaa sach ma(n)tr gur man dharai ||3||
And he alone meets the True Lord, within whose mind the Guru's Mantra is implanted. ||3||
ਕੇਵਲ ਉਸ ਨੂੰ ਸੱਚਾ ਸੁਆਮੀ ਮਿਲਦਾ ਹੈ, ਜੋ ਆਪਣੇ ਹਿਰਦੇ ਅੰਦਰ ਗੁਰਾਂ ਦੀ ਬਾਣੀ ਨੂੰ ਟਿਕਾਉਂਦਾ ਹੈ।
Oh, sólo Te encontrará, oh Dios de Verdad, quien enaltezca el Mantra Verdadero del Guru en su mente.(3)
sloku mÚ 5 ]
salok mahalaa panjavaa ||
Salok, Fifth Mehl:
ਸਲੋਕ ਪੰਜਵੀਂ ਪਾਤਸ਼ਾਹੀ।
Shlok, Mejl Guru Aryan, Quinto Canal Divino.
DMnu su rwg surMgVy Awlwpq sB iqK jwie ]
dha(n)nu su raag sura(n)gaRe aalaapat sabh tikh jai ||
Blessed are those beautiful Ragas which, when chanted, quench all thirst.
ਮੁਬਾਰਕ ਹਨ ਉਹ ਸੁੰਦਰ ਤਰਾਨੇ, ਜਿਨ੍ਹਾਂ ਨੂੰ ਉਚਾਰਨ ਕਰਨ ਦੁਆਰਾ ਸਾਰੀ ਤ੍ਰੇਹ ਮਿੱਟ ਜਾਂਦੀ ਹੈ।
Benditas son esas notas musicales, que al cantarlas, permiten que uno se libere de todas sus angustias,
DMnu su jMq suhwvVy jo gurmuiK jpdy nwau ]
dha(n)nu su ja(n)t suhaavaRe jo gurmukh japadhe naau ||
Blessed are those beautiful people who, as Gurmukh, chant the Name of the Lord.
ਸੁਲੱਖਣੇ ਅਤੇ ਸੁਹਣੇ ਹਨ ਉਹ ਪੁਰਸ਼ ਜੋ ਗੁਰਾਂ ਦੇ ਰਾਹੀਂ, ਸੁਆਮੀ ਦੇ ਨਾਮ ਦਾ ਉਚਾਰਨ ਕਰਦੇ ਹਨ।
benditas, benditas sean las criaturas que habitan en el Nombre por la Gracia del Guru.
ijnI iek min ieku ArwiDAw iqn sd bilhwrY jwau ]
jinee ik man ik araadhiaa tin sadh balihaarai jaau ||
I am a sacrifice to those who single-mindedly worship and adore the One Lord.
ਜੋ ਇਕ ਚਿੱਤ ਇਕੱ ਸੁਆਮੀ ਦਾ ਸਿਮਰਨ ਕਰਦੇ ਹਨ, ਉਨ੍ਹਾਂ ਉਤੋਂ ਮੈਂ ਸਦੀਵ ਹੀ ਘੋਲੀ ਵੰਝਦਾ ਹਾਂ।
Ofrezco mi ser en sacrificio a aquél que mantenga su mente concentrada y contemplando al Único Dios.
iqn kI DUiV hm bwCdy krmI plY pwie ]
tin kee dhooR ham baachhadhe karamee palai pai ||
I yearn for the dust of their feet; by His Grace, it is obtained.
ਮੈਂ ਉਨ੍ਹਾਂ ਦੇ ਪੈਰਾਂ ਦੀ ਰੇਣ ਨੂੰ ਲੋਚਦਾ ਹਾਂ; ਸੁਆਮੀ ਦੀ ਦਇਆ ਰਾਹੀਂ ਹੀ ਬੰਦੇ ਨੂੰ ਇਸ ਦੀ ਦਾਤ ਮਿਲਦੀ ਹੈ।
Busco el Polvo de Sus Pies, pero sólo con buena fortuna uno es bendecido con ello.
jo rqy rMig goivd kY hau iqn bilhwrY jwau ]
jo rate ra(n)g govidh kai hau tin balihaarai jaau ||
I am a sacrifice to those who are imbued with love for the Lord of the Universe.
ਜੋ ਸ਼੍ਰਿਸ਼ਟੀ ਦੇ ਸੁਆਮੀ ਦੀ ਪ੍ਰੀਤ ਨਾਲ ਰੰਗੀਜੇ ਹਨ; ਉਨ੍ਹਾਂ ਉਤੋਂ ਮੈਂ ਸਦੱਕੜੇ ਵੰਝਦਾ ਹਾਂ।
Estoy para siempre dedicado a aquellos que están inmersos en el Amor de Dios.
AwKw ibrQw jIA kI hir sjxu mylhu rwie ]
aakhaa birathaa jeea kee har sajan melahu rai ||
I tell them the state of my soul, and pray that I may be united with the Sovereign Lord King, my Friend.
ਮੈਂ ਆਪਣੇ ਮਨ ਦੀ ਅਵਸਥਾ, ਉਨ੍ਹਾਂ ਨੂੰ ਦਸਦਾ ਹਾਂ ਅਤੇ ਬਿਨੈ ਕਰਦਾ ਹਾਂ ਕਿ ਉਹ ਮੈਨੂੰ ਮੇਰੇ ਮਿੱਤਰ ਵਾਹਿਗੁਰੂ ਪਾਤਸ਼ਾਹ ਨਾਲ ਮਿਲਾ ਦੇਣ।
He compartido con ellos el secreto de mi Alma y así rezo, oh amigos, condúzcanme hasta mi Dios, el Rey.
guir pUrY mylwieAw jnm mrx duKu jwie ]
gur poorai melaiaa janam maran dhukh jai ||
The Perfect Guru has united me with Him, and the pains of birth and death have departed.
ਪੂਰਨ ਗੁਰਾਂ ਨੇ ਮੈਨੂੰ ਮੇਰੇ ਵਾਹਿਗੁਰੂ ਨਾਲ ਮਿਲਾ ਦਿੱਤਾ ਹੈ ਅਤੇ ਮੇਰੀ ਜੰਮਣ ਤੇ ਮਰਨ ਦੀ ਪੀੜ ਦੂਰ ਹੋ ਗਈ ਹੈ।
Mi Guru Perfecto me ha unido con mi Dios y la pena de tantas muertes y nacimientos ha desaparecido,
jn nwnk pwieAw Agm rUpu Anq n kwhU jwie ]1]
jan naanak paiaa agam roop anat na kaahoo jai ||1||
Servant Nanak has found the inaccessible, infinitely beautiful Lord, and he will not go anywhere else. ||1||
ਗੋਲੇ ਨਾਨਕ ਨੇ ਬੇਅੰਤ ਸੁੰਦਰ ਸੁਆਮੀ ਨੂੰ ਪਾ ਲਿਆ ਹੈ ਅਤੇ ਹੁਣ ਹੋਰ ਕਿਧਰੇ ਨਹੀਂ ਜਾਂਦਾ।
Nanak ha llegado hasta el Señor Insondable y él no se va con nadie más.(1)
mÚ 5 ]
mahalaa panjavaa ||
Fifth Mehl:
ਪੰਜਵੀਂ ਪਾਤਸ਼ਾਹੀ।
Mejl Guru Aryan, Quinto Canal Divino.
DMnu su vylw GVI DMnu Dnu mUrqu plu swru ]
dha(n)nu su velaa ghaRee dha(n)n dhan moorat pal saar ||
Blessed is that time, blessed is that hour, blessed is that second, excellent is that instant;
ਮੁਬਾਰਕ ਹੈ ਉਹ ਵਕਤ, ਮੁਬਾਰਕ ਉਹ ਘੜੀ, ਧੰਨ ਉਹ ਮੁਹਤ,
Bendita, bendita es la hora, el segundo, el momento.
DMnu su idnsu sMjogVw ijqu ifTw gur drswru ]
dha(n)nu su dhinas sa(n)jogaRaa jit ddiThaa gur dharasaar ||
blessed is that day, and that opportunity, when I gazed upon the Blessed Vision of the Guru's Darshan.
ਸ੍ਰੇਸ਼ਟ ਛਿਣ ਸੁਲੱਖਣਾ ਉਹ ਦਿਹਾੜਾ ਅਤੇ ਅਵਸਰ ਜਦ ਗੁਰਦੇਵ ਜੀ ਦਾ ਦਰਸ਼ਨ ਦੇਖਿਆ ਜਾਂਦਾ ਹੈ।
Bendito será el día, la oportunidad propicia, en la que logre tener la Visión del Guru.
mn kIAw ieCw pUrIAw hir pwieAw Agm Apwru ]
man keeaa ichhaa pooreeaa har paiaa agam apaar ||
The mind's desires are fulfilled, when the inaccessible, unfathomable Lord is obtained.
ਪਹੁੰਚ ਤੋਂ ਪਰੇ ਅਤੇ ਬੇਅੰਤ ਪ੍ਰਭੂ ਨੂੰ ਪ੍ਰਾਪਤ ਕਰਨ ਦੁਆਰਾ ਦਿਲ ਦੀਆਂ ਖਾਹਿਸ਼ਾਂ ਪੂਰਨ ਹੋ ਜਾਂਦੀਆਂ ਹਨ।
Cuando uno llega hasta el Señor Infinito, uno logra obtener total satisfacción,
haumY qutw mohVw ieku scu nwmu AwDwru ]
haumai tuTaa mohaRaa ik sach naam aadhaar ||
Egotism and emotional attachment are eradicated, and one leans only on the Support of the True Name.
ਤਦ ਇਨਸਾਨ ਦਾ ਗਰੂਰ ਤੇ ਸੰਸਾਰੀ ਮਮਤਾ ਮਿੱਟ ਜਾਂਦੇ ਹਨ ਅਤੇ ਉਹ ਸਿਰਫ ਸੱਚੇ ਨਾਮ ਦਾ ਆਸਰਾ ਹੀ ਲੈ ਲੈਂਦਾ ਹੈ।
porque uno es liberado de su ego negativo, de su apego y se apoya sólo en el Nombre Verdadero.
jnu nwnku lgw syv hir auDirAw sgl sMswru ]2]
jan naanak lagaa sev har udhariaa sagal sa(n)saar ||2||
O servant Nanak, one who is committed to the Lord's service - the whole world is saved along with him. ||2||
ਜੋ ਵਾਹਿਗੁਰੂ ਦੀ ਟਹਿਲ ਸੇਵਾ ਅੰਦਰ ਜੁੜਦਾ ਹੈ, ਉਸ ਦੇ ਨਾਲ, ਹੇ ਗੋਲੇ ਨਾਨਕ। ਸਾਰੇ ਜੱਗ ਦਾ ਪਾਰ ਉਤਾਰਾ ਹੋ ਜਾਂਦਾ ਹੈ।
Nanak es Devoto al Servicio de Dios, a través de Él, el mundo entero es emancipado. (2)
pauVI ]
pauRee ||
Pauree:
ਪਉੜੀ।
Pauri
isPiq slwhxu Bgiq ivrly idqIAnu ]
sifat salaahan bhagat virale dhiteean ||
How rare are those who are blessed to praise the Lord, in devotional worship.
ਕਿਸੇ ਟਾਂਵੇਂ ਟੱਲੇ ਪੁਰਸ਼ ਨੂੰ ਹੀ ਸੁਆਮੀ ਆਪਣੇ ਪ੍ਰੇਮਮਈ ਸੇਵਾ ਅਤੇ ਆਪਣੀ ਕੀਰਤੀ ਤੇ ਗੁਣਾਂ ਦਾ ਗਾਇਨ ਕਰਨਾ ਪ੍ਰਦਾਨ ਕਰਦਾ ਹੈ।
Extraordinario es aquél que es bendecido con la Alabanza del Señor y con Su Devoción.
saupy ijsu BMfwr iPir puC n lIqIAnu ]
saupe jis bha(n)ddaar fir puchh na leeteean ||
Those who are blessed with the Lord's treasures are not called to give their account again.
ਜਿਸ ਨੂੰ ਪ੍ਰਭੂ ਆਪਣੇ ਖਜ਼ਾਨੇ ਬਖਸ਼ਦਾ ਹੈ, ਉਸ ਪਾਸੋਂ ਉਹ ਮੁੜ ਕੇ ਹਿਸਾਬ ਕਿਤਾਬ ਨਹੀਂ ਲੈਂਦਾ।
Sí, aquél a quien el Señor bendice con Sus Tesoros, a él no le pide entregar cuentas.
ijs no lgw rMgu sy rMig riqAw ]
jis no lagaa ra(n)g se ra(n)g ratiaa ||
Those who are imbued with His Love are absorbed in ecstasy.
ਜੋ ਪ੍ਰਭੂ ਦੀ ਪ੍ਰੀਤ ਨਾਲ ਰੰਗੀਜੇ ਹਨ; ਉਹ ਪਰਮ ਪ੍ਰਸੰਨਤਾ ਅੰਦਰ ਸਮਾਏ ਰਹਿੰਦੇ ਹਨ।
Los que están inmersos en Su Amor, viven siempre en Éxtasis,
Enw ieko nwmu ADwru iekw aun BiqAw ]
onaa iko naam adhaar ikaa un bhatiaa ||
They take the Support of the One Name; the One Name is their only food.
ਉਨ੍ਹਾਂ ਨੂੰ ਇਕ ਨਾਮ ਦਾ ਹੀ ਆਸਰਾ ਹੈ ਅਤੇ ਕੇਵਲ ਨਾਮ ਹੀ ਉਨ੍ਹਾਂ ਦਾ ਭੋਜਨ ਹੈ।
ellos se apoyan sólo en el Nombre de Dios, su alimento es sólo el Nombre.
Enw ipCY jgu BuMcY BogeI ]
onaa pichhai jag bhu(n)chai bhogiee ||
For their sake, the world eats and enjoys.
ਉਨ੍ਹਾਂ ਦੀ ਬਰਕਤ ਦੁਨੀਆ ਖਾਂਦੀ ਪੀਂਦੀ ਅਤੇ ਮੌਜਾਂ ਮਾਣਦੀ ਹੈ।
Para ellos el mundo entero disfruta del Sabor de Dios.
Enw ipAwrw rbu Enwhw jogeI ]
onaa piaaraa rab onaahaa jogiee ||
Their Beloved Lord belongs to them alone.
ਉਨ੍ਹਾਂ ਦਾ ਪ੍ਰੀਤਮ ਪ੍ਰਭੂ, ਕੇਵਲ ਉਨ੍ਹਾਂ ਦੀ ਹੀ ਮਲਕੀਅਤ ਹੈ।
Sí, ellos aman a Dios y Dios pertenece a ellos.
ijsu imilAw guru Awie iqin pRBu jwixAw ]
jis miliaa gur aai tin prabh jaaniaa ||
The Guru comes and meets them; they alone know God.
ਜਿਨ੍ਹਾਂ ਨੂੰ ਆਕੇ ਗੁਰੂ ਜੀ ਮਿਲ ਪੈਂਦੇ ਹਨ; ਕੇਵਲ ਉਹ ਹੀ ਆਪਣੇ ਠਾਕੁਰ ਨੂੰ ਅਨੁਭਵ ਕਰਦੇ ਹਨ।
Aquéllos que encontraron al Guru, conocieron a Dios.
hau bilhwrI iqn ij KsmY BwixAw ]4]
hau balihaaree tin j khasamai bhaaniaa ||4||
I am a sacrifice to those who are pleasing to their Lord and Master. ||4||
ਮੈਂ ਉਨ੍ਹਾਂ ਉਤੋਂ ਸਦਕੇ ਜਾਂਦਾ ਹਾਂ ਜਿਹੜੇ ਆਪਣੇ ਸੁਆਮੀ ਨੂੰ ਚੰਗੇ ਲਗਦੇ ਹਨ।
Oh, yo ofrezco mi ser a aquéllos con quienes el Señor está complacido. (4)
slok mÚ 5 ]
salok mahalaa panjavaa ||
Salok, Fifth Mehl:
ਸਲੋਕ ਪੰਜਵੀਂ ਪਾਤਸ਼ਾਹੀ।
Shlok, Mejl Guru Aryan, Quinto Canal Divino.
hir ieksY nwil mY dosqI hir ieksY nwil mY rMgu ]
har ikasai naal mai dhosatee har ikasai naal mai ra(n)g ||
My friendship is with the One Lord alone; I am in love with the One Lord alone.
ਇੱਕੋ ਵਾਹਿਗੁਰੂ ਨਾਲ ਮੇਰੀ ਯਾਰੀ ਹੈ ਅਤੇ ਕੇਵਲ ਇਕ ਵਾਹਿਗੁਰੂ ਨੂੰ ਹੀ ਮੈਂ ਪਿਆਰ ਕਰਦਾ ਹਾਂ।
Me he hecho amigo solamente de Dios, sí, amo sólo al Único Dios.
hir ieko myrw sjxo hir ieksY nwil mY sMgu ]
har iko meraa sajano har ikasai naal mai sa(n)g ||
The Lord is my only friend; my companionship is with the One Lord alone.
ਸਿਰਫ ਵਾਹਿਗੁਰੂ ਹੀ ਮੈਡਾਂ ਮਿੱਤਰ ਹੈ ਅਤੇ ਸਿਰਫ ਵਾਹਿਗੁਰੂ ਨਾਲ ਹੀ ਮੇਰਾ ਮੇਲ ਮਿਲਾਪ ਹੈ।
Sí, el Uno es mi Único Compañero y Amigo.
hir ieksY nwil mY gosty muhu mYlw krY n BMgu ]
har ikasai naal mai gosaTe muh mailaa karai na bha(n)g ||
My conversation is with the One Lord alone; He never frowns, or turns His face away.
ਮੇਰੀ ਗੱਲ ਬਾਤ ਕੇਵਲ ਪ੍ਰਭੂ ਨਾਲ ਹੀ ਹੈ, ਜੋ ਨਾਂ ਹੀ ਆਪਣੇ ਮੂੰਹ ਉੱਤੇ ਤਿਊੜੀ ਪਾਉਂਦਾ ਹੈ ਨਾਂ ਹੀ ਮੂੰਹ ਮੌੜਦਾ ਹੈ।
Converso sólo con mi Dios, Quien nunca es extraño para mí.
jwxY ibrQw jIA kI kdy n moVY rMgu ]
jaanai birathaa jeea kee kadhe na moRai ra(n)g ||
He alone knows the state of my soul; He never ignores my love.
ਉਹ ਇਨਸਾਨ ਦੇ ਮਨ ਦੀ ਅਵਸਥਾ ਨੂੰ ਜਾਣਦਾ ਹੈ ਅਤੇ ਪਿਆਰ ਦਾ ਕਦਾਚਿੱਤ ਨਿਰਾਦਰ ਨਹੀਂ ਕਰਦਾ।
Él conoce nuestro estado más íntimo y siempre responde a nuestro Amor.
hir ieko myrw mslqI BMnx GVn smrQu ]
har iko meraa masalatee bha(n)nan ghaRan samarath ||
He is my only counselor, all-powerful to destroy and create.
ਕੇਵਲ ਵਾਹਿਗੁਰੂ ਹੀ ਮੇਰਾ ਸਲਾਹਕਾਰ ਹੈ ਜੋ ਢਾਹੁਣ ਅਤੇ ਰਚਨ ਦੇ ਯੋਗ ਹੈ।
Tomo consejo sólo de nuestro Dios.
hir ieko myrw dwqwru hY isir dwiqAw jg hQu ]
har iko meraa dhaataar hai sir dhaatiaa jag hath ||
The Lord is my only Giver. He places His hand upon the heads of the generous in the world.
ਕੇਵਲ ਵਾਹਿਗੁਰੂ ਹੀ ਮੈਡਾਂ ਦਾਤਾ ਸੁਆਮੀ ਹੈ ਜੋ ਸੰਸਾਰ ਦੇ ਦਾਨੀਆ ਦੇ ਸੀਸ ਉਤੇ ਆਪਣਾ ਹੱਥ ਰੱਖਦਾ ਹੈ।
Él es suficientemente Poderoso para crear y destruir.
hir ieksY dI mY tyk hY jo isir sBnw smrQu ]
har ikasai dhee mai Tek hai jo sir sabhanaa samarath ||
I take the Support of the One Lord alone; He is all-powerful, over the heads of all.
ਮੈਨੂੰ ਇਕ ਪ੍ਰਭੂ ਦਾ ਹੀ ਆਸਰਾ ਹੈ ਜੋ ਸਾਰਿਆਂ ਦੇ ਸੀਸਾਂ ਉਤੇ ਸਰਬ ਸ਼ਕਤੀਵਾਨ ਹੈ।
Mi Señor es Benévolo conmigo, Él bendice a los benefactores de la Tierra.
siqguir sMqu imlwieAw msqik Dir kY hQu ]
satigur sa(n)t milaiaa masatak dhar kai hath ||
The Saint, the True Guru, has united me with the Lord. He placed His hand on my forehead.
ਮੇਰੇ ਮੱਥੇ ਉੱਤੇ ਆਪਣਾ ਹੱਕ ਟੇਕ ਕੇ, ਸਾਧ ਸਰੂਪ ਸੱਚੇ ਗੁਰਾਂ ਨੇ ਮੈਨੂੰ ਪ੍ਰਭੂ ਨਾਲ ਮਿਲਾ ਦਿੱਤਾ ਹੈ।
Me apoyo sólo en el Único Dios, Quien es el más Poderoso de todos.