ric rcnw ApnI kl DwrI ]
rach rachanaa apanee kal dhaaree ||
Having created the creation, He infuses His own power into it.
ਸ੍ਰਿਸ਼ਟੀ ਨੂੰ ਸਾਜ ਕੇ ਸੁਆਮੀ ਨੇ ਆਪਣੀ ਸਤਿਆ ਇਸ ਅੰਦਰ ਫੂਕੀ ਹੈ।
Por Su Poder Supremo manifiesta Dios la creación entera,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
ric rcnw ApnI kl DwrI ]
rach rachanaa apanee kal dhaaree ||
Having created the creation, He infuses His own power into it.
ਸ੍ਰਿਸ਼ਟੀ ਨੂੰ ਸਾਜ ਕੇ ਸੁਆਮੀ ਨੇ ਆਪਣੀ ਸਤਿਆ ਇਸ ਅੰਦਰ ਫੂਕੀ ਹੈ।
Por Su Poder Supremo manifiesta Dios la creación entera,
Aink bwr nwnk bilhwrI ]8]18]
anik baar naanak balihaaree ||8||18||
So many times, Nanak is a sacrifice to Him. ||8||18||
ਨਾਨਕ ਉਸ ਉਤੋਂ ਬਹੁਤੀ ਵਾਰੀ ਕੁਰਬਾਨ ਜਾਂਦਾ ਹੈ।
oh, dice Nanak, me postro por siempre ante Él.(8-18)
sloku ]
salok ||
Salok:
ਸਲੋਕ।
Shlok
swiQ n cwlY ibnu Bjn ibiKAw sglI Cwru ]
saath na chaalai bin bhajan bikhiaa sagalee chhaar ||
Nothing shall go along with you, except your devotion. All corruption is like ashes.
ਸੁਆਮੀ ਦੇ ਸਿਮਰਨ ਦੇ ਬਿਨਾ ਤੇਰੇ ਨਾਲ ਕੁਛ ਨਹੀਂ ਜਾਣਾ, ਹੇ ਬੰਦੇ! ਪ੍ਰਾਣ-ਨਾਸਕ ਪਾਪ ਸਾਰੇ ਸੁਆਹ ਹਨ।
Fuera del Naam, nada ha de acompañarte cuando partas; las alegrías de este ilusorio mundo son como cenizas.
hir hir nwmu kmwvnw nwnk iehu Dnu swru ]1]
har har naam kamaavanaa naanak ih dhan saar ||1||
Practice the Name of the Lord, Har, Har. O Nanak, this is the most excellent wealth. ||1||
ਤੂੰ ਸੁਆਮੀ ਮਾਲਕ ਦੇ ਨਾਮ ਦਾ ਅਭਿਆਸ ਕਰ। ਇਹੀ ਅਤੇ ਉਤਮ ਦੌਲਤ ਹੈ।
Practiquemos pues el Nombre; he ahí nuestro Único Tesoro. (1)
AstpdI ]
asaTapadhee ||
Ashtapadee:
ਅਸ਼ਟਪਦੀ।
Ashtapadi XIX
sMq jnw imil krhu bIcwru ]
sa(n)t janaa mil karahu beechaar ||
Joining the Company of the Saints, practice deep meditation.
ਪਵਿਤ੍ਰ ਪੁਰਸ਼ਾਂ ਦੀ ਸੰਗਤ ਅੰਦਰ ਵਾਹਿਗੁਰੂ ਦਾ ਚਿੰਤਨ ਕਰ।
Si llegas a encontrar a un Santo, haz que te hable del Nombre;
eyku ismir nwm AwDwru ]
ek simar naam aadhaar ||
Remember the One, and take the Support of the Naam, the Name of the Lord.
ਇਕ ਸੁਆਮੀ ਨੂੰ ਯਾਦ ਕਰ, ਅਤੇ ਨਾਮ ਦਾ ਆਸਰਾ ਲੈ।
conduce a tu mente a reposar en Él y conviértelo en tu fundamento.
Avir aupwv siB mIq ibswrhu ]
avar upaav sabh meet bisaarahu ||
Forget all other efforts, O my friend
ਹੋਰ ਸਾਰੇ ਉਪਰਾਲੇ ਭੁਲਾ ਦੇ, ਹੇ ਮੇਰੇ ਮਿੱਤ੍ਰ!
Oh amigo, abandona cualquier otro camino
crn kml ird mih auir Dwrhu ]
charan kamal ridh meh ur dhaarahu ||
- enshrine the Lord's Lotus Feet within your heart.
ਸਾਈਂ ਦੇ ਚਰਨ ਕੰਵਲ ਆਪਣੇ ਮਨ ਤੇ ਦਿਲ ਵਿੱਚ ਟਿਕਾ।
y mantén tu corazón postrado a los Pies de Loto del Señor.
krn kwrn so pRBu smrQu ]
karan kaaran so prabh samarath ||
God is All-powerful; He is the Cause of causes.
ਉਹ ਸੁਆਮੀ ਸਾਰੇ ਕੰਮ ਕਰਨ ਦੇ ਲਾਇਕ ਹੈ।
Sólo Él tiene el poder de hacer o causar;
idRVu kir ghhu nwmu hir vQu ]
dhiraR kar gahahu naam har vath ||
Grasp firmly the object of the Lord's Name.
ਰੱਬ ਦੇ ਨਾਮ ਦੀ ਵਸਤੂ ਨੂੰ ਤੂੰ ਘੁੱਟ ਕੇ ਪਕੜ ਲੈ।
apégate a Su Nombre como lo único que es en verdad valioso.
iehu Dnu sMchu hovhu BgvMq ]
eih dhan sa(n)chahu hovahu bhagava(n)t ||
Gather this wealth, and become very fortunate.
ਇਸ ਦੌਲਤ ਨੂੰ ਇਕੱਤਰ ਕਰ ਅਤੇ ਭਾਗਾਂ ਵਾਲਾ ਹੋ।
Amasa este Preciado Tesoro, que ciertamente te hará rico.
sMq jnw kw inrml mMq ]
sa(n)t janaa kaa niramal ma(n)t ||
Pure are the instructions of the humble Saints.
ਪਵਿੱਤ੍ਰ ਹੈ ਉਪਦੇਸ਼ ਸਾਧ ਰੂਪ ਪੁਰਸ਼ਾਂ ਦਾ।
Pura es la enseñanza de los Santos
eyk Aws rwKhu mn mwih ]
ek aas raakhahu man maeh ||
Keep faith in the One Lord within your mind.
ਇੱਕ ਸਾਹਿਬ ਦੀ ਉਮੀਦ ਆਪਣੇ ਚਿੱਤ ਅੰਦਰ ਰੱਖ।
que conduce tus esperanzas a descansar sólo en el Uno.
srb rog nwnk imit jwih ]1]
sarab rog naanak miT jaeh ||1||
All disease, O Nanak, shall then be dispelled. ||1||
ਨਾਨਕ, ਤੇਰੀਆਂ ਸਾਰੀਆਂ ਬੀਮਾਰੀਆਂ ਹਟ ਜਾਣਗੀਆਂ।
Toda aflicción es entonces disipada.(1)
ijsu Dn kau cwir kuMt auiT Dwvih ]
jis dhan kau chaar ku(n)T uTh dhaaveh ||
The wealth which you chase after in the four directions
ਜਿਸ ਪਦਾਰਥ ਲਈ ਤੂੰ ਚਹੂੰ ਪਾਸੀ ਭੱਜਿਆ ਫਿਰਦਾ ਹੈ,
Tú que hasta en el último rincón de la tierra buscas riqueza,
so Dnu hir syvw qy pwvih ]
so dhan har sevaa te paaveh ||
you shall obtain that wealth by serving the Lord.
ਉਹ ਪਦਾਰਥ ਤੈਨੂੰ ਵਾਹਿਗੁਰੂ ਦੀ ਟਹਿਲ ਦੁਆਰਾ ਪ੍ਰਾਪਤ ਹੋਵੇਗਾ।
sirve al Señor y obtendrás la mayor de las fortunas.
ijsu suK kau inq bwCih mIq ]
jis sukh kau nit baachheh meet ||
The peace, which you always yearn for, O friend
ਜਿਸ ਆਰਾਮ ਦੀ ਤੂੰ ਨਿਤਾ ਪ੍ਰਤੀ ਇੱਛਾ ਧਾਰਦਾ ਹੈ, ਹੇ ਮਿੱਤ੍ਰ!
La felicidad que día tras día has anhelado,
so suKu swDU sMig prIiq ]
so sukh saadhoo sa(n)g pareet ||
that peace comes by the love of the Company of the Holy.
ਉਹ ਆਰਾਮ ਤੈਨੂੰ ਸਾਧ ਸੰਗਤ ਨਾਲ ਪ੍ਰੇਮ ਕਰਨ ਨਾਲ ਮਿਲੇਗਾ।
sólo podrás hallarla en la Compañía de los Santos.
ijsu soBw kau krih BlI krnI ]
jis sobhaa kau kareh bhalee karanee ||
The glory, for which you perform good deeds
ਜਿਸ ਪ੍ਰਭੂਤਾ ਲਈ ਤੂੰ ਚੰਗੇ ਕਰਮ ਕਮਾਉਂਦਾ ਹੈ,
Las buenas acciones por las que esperas obtener la Gloria,
sw soBw Bju hir kI srnI ]
saa sobhaa bhaj har kee saranee ||
- you shall obtain that glory by seeking the Lord's Sanctuary.
ਉਹ ਪ੍ਰਭੂਤਾ, ਤੂੰ ਨੱਸ ਕੇ, ਵਾਹਿਗੁਰੂ ਦੀ ਪਨਾਹ ਲੈਣ ਨਾਲ ਪਾਵੇਗਾ।
sólo la obtendrás en el Santuario del Señor.
Aink aupwvI rogu n jwie ]
anik upaavee rog na jai ||
All sorts of remedies have not cured the disease
ਜਿਹੜੀ ਬੀਮਾਰੀ ਘਣੇਰੇ ਇਲਾਜਾ ਦੁਆਰਾ ਨਹੀਂ ਮਿਟਦੀ,
Si te encuentras afligido por alguna enfermedad para la cual no has hallado cura,
rogu imtY hir AvKDu lwie ]
rog miTai har avakhadh lai ||
- the disease is cured only by giving the medicine of the Lord's Name.
ਉਹ ਬੀਮਾਰੀ ਵਾਹਿਗੁਰੂ ਦੇ ਨਾਮ ਦੀ ਦਵਾਈ ਲਾਉਣ ਦੁਆਰਾ ਹਟ ਜਾਂਦੀ ਹੈ।
aplica el Naam, el Nombre del Señor como remedio y así obtendrás alivio.
srb inDwn mih hir nwmu inDwnu ]
sarab nidhaan meh har naam nidhaan ||
Of all treasures, the Lord's Name is the supreme treasure.
ਸਾਰਿਆਂ ਖ਼ਜ਼ਾਨਿਆਂ ਵਿਚੋਂ ਵਾਹਿਗੁਰੂ ਦਾ ਨਾਮ ਪਰਮ ਸਰੇਸ਼ਟ ਖ਼ਜ਼ਾਨਾ ਹੈ।
De todos los tesoros, el más grande es el Naam.
jip nwnk drgih prvwnu ]2]
jap naanak dharageh paravaan ||2||
Chant it, O Nanak, and be accepted in the Court of the Lord. ||2||
ਇਸ ਸਦਾ ਉਚਾਰਨ ਕਰ, ਹੇ ਨਾਨਕ! ਤੂੰ ਰੱਬ ਦੇ ਦਰਬਾਰ ਅੰਦਰ ਕਬੂਲ ਪੈ ਜਾਵੇਗਾ।
Medita en Él y serás aceptado en la Corte del Señor. (2)
mnu prboDhu hir kY nwie ]
man parabodhahu har kai nai ||
Enlighten your mind with the Name of the Lord.
ਆਪਣੇ ਮਨ ਨੂੰ ਵਾਹਿਗੁਰੂ ਦੇ ਨਾਮ ਦੁਆਰਾ ਸਿਖ-ਮਤ ਦੇ।
Instruye tu mente con el Naam, el Nombre del Señor,
dh idis Dwvq AwvY Twie ]
dheh dhis dhaavat aavai Thai ||
Having wandered around in the ten directions, it comes to its place of rest.
ਦਸੀਂ ਪਾਸੀਂ ਭਟਕਦਾ ਹੋਇਆ, ਇਹ ਇਸ ਤਰ੍ਹਾਂ ਆਪਣੇ ਘਰ ਆ ਜਾਏਗਾ।
para que deje de divagar y encuentre la Paz.
qw kau ibGnu n lwgY koie ]
taa kau bighan na laagai koi ||
No obstacle stands in the way of one
ਉਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਦਾ,
Ningún daño ha de tocar al hombre
jw kY irdY bsY hir soie ]
jaa kai ridhai basai har soi ||
whose heart is filled with the Lord.
ਜਿਸ ਦੇ ਦਿਲ ਵਿੱਚ ਉਹ ਵਾਹਿਗੁਰੂ ਵਸਦਾ ਹੈ।
que sienta en sí mismo la Presencia de Dios.
kil qwqI TWFw hir nwau ]
kal taatee Thaa(n)ddaa har naau ||
The Dark Age of Kali Yuga is so hot; the Lord's Name is soothing and cool.
ਇਹ ਕਲਜੁਗ ਤੱਤਾ ਹੈ ਅਤੇ ਠੰਢਾ ਹੈ ਰੱਬ ਦਾ ਨਾਮ।
Los tiempos están ardiendo y sólo el Nombre puede refrescarte;
ismir ismir sdw suK pwau ]
simar simar sadhaa sukh paau ||
Remember, remember it in meditation, and obtain everlasting peace.
ਯਾਦ ਕਰ, ਯਾਦ ਕਰ ਇਸ ਨੂੰ ਅਤੇ ਸਦੀਵੀ ਆਰਾਮ ਨੂੰ ਪ੍ਰਾਪਤ ਹੋ।
medita en Él y encontrarás Paz Eterna.
Bau ibnsY pUrn hoie Aws ]
bhau binasai pooran hoi aas ||
Your fear shall be dispelled, and your hopes shall be fulfilled.
ਤੇਰਾ ਡਰ ਦੂਰ ਹੋ ਜਾਵੇਗਾ ਅਤੇ ਤੇਰੀ ਉਮੀਦ ਪੂਰੀ ਹੋ ਜਾਵੇਗੀ।
Absorto en el Nombre, todo miedo es vencido
Bgiq Bwie Awqm prgws ]
bhagat bhai aatam paragaas ||
By devotional worship and loving adoration, your soul shall be enlightened.
ਅਨੁਰਾਗੀ ਸੇਵਾ ਅਤੇ ਪ੍ਰਭੂ ਪ੍ਰੀਤ ਦੁਆਰਾ ਤੇਰੀ ਆਤਮਾ ਰੌਸ਼ਨ ਹੋ ਜਾਵੇਗੀ।
y se ilumina la mente.
iqqu Gir jwie bsY AibnwsI ]
tit ghar jai basai abinaasee ||
You shall go to that home, and live forever.
ਤੂੰ ਜਾ ਕੇ ਉਸ ਨਿਹਚਲ ਗ੍ਰਹਿ ਅੰਦਰ ਵਸੇਬਾ ਪਾ ਲਵੇਗਾ,
El hombre alcanza entonces la inmortalidad
khu nwnk kwtI jm PwsI ]3]
kahu naanak kaaTee jam faasee ||3||
Says Nanak, the noose of death is cut away. ||3||
ਅਤੇ ਗੁਰੂ ਜੀ ਆਖਦੇ ਹਨ, ਫਿਰ ਤੇਰੀ ਮੌਤ ਦੀ ਫਾਹੀ ਕੱਟੀ ਜਾਵੇਗੀ।
y no vuelve a ser acechado por la muerte.(3)
qqu bIcwru khY jnu swcw ]
tat beechaar kahai jan saachaa ||
One who contemplates the essence of reality, is said to be the true person.
ਓਹੀ ਸੱਚਾ ਇਨਸਾਨ ਹੈ, ਜੋ ਸਾਰ-ਵਸਤੂ ਦੇ ਸਿਮਰਨ ਦਾ ਉਪਦੇਸ਼ ਦਿੰਦਾ ਹੈ।
El verdadero Sirviente de Dios vive inmerso en la Esencia Divina,
jnim mrY so kwco kwcw ]
janam marai so kaacho kaachaa ||
Birth and death are the lot of the false and the insincere.
ਕੂੜਿਆਂ ਦਾ ਵੱਡਾ ਕੂੜਾ ਹੈ ਉਹ, ਜੋ ਆਵਾਗਉਣ ਵਿੱਚ ਪੈਂਦਾ ਹੈ।
mientras el farsante se ocupa en vanas actividades
Awvw gvnu imtY pRB syv ]
aavaa gavan miTai prabh sev ||
Coming and going in reincarnation is ended by serving God.
ਸੁਆਮੀ ਦੀ ਟਹਿਲ ਸੇਵਾ ਦੁਆਰਾ ਆਉਣਾ ਤੇ ਜਾਣਾ ਮੁਕ ਜਾਂਦੇ ਹਨ।
que lo atan permanentemente a la rueda de nacimientos y muertes.
Awpu iqAwig srin gurdyv ]
aap tiaag saran gurdhev ||
Give up your selfishness and conceit, and seek the Sanctuary of the Divine Guru.
ਆਪਣੀ ਸਵੈ-ਹੰਗਤਾ ਛੱਡ ਦੇ, ਅਤੇ ਨਿਰੰਕਾਰੀ ਗੁਰਾਂ ਦੀ ਪਨਾਹ ਲੈ।
Renuncia a tu arrogancia y protagonismo y busca el Santuario del Divino Guru,
ieau rqn jnm kw hoie auDwru ]
eiau ratan janam kaa hoi udhaar ||
Thus the jewel of this human life is saved.
ਇਸ ਤਰ੍ਹਾਂ ਤੇਰੇ ਅਣਮੁੱਲੇ ਜੀਵਨ ਦਾ ਪਾਰ ਉਤਾਰਾ ਹੋ ਜਾਵੇਗਾ।
así esta joya de la vida humana será salvada.
hir hir ismir pRwn AwDwru ]
har har simar praan aadhaar ||
Remember the Lord, Har, Har, the Support of the breath of life.
ਤੂੰ ਸੁਆਮੀ ਮਾਲਕ ਦਾ ਆਰਾਧਨ ਕਰ, ਜੋ ਤੇਰੀ ਜਿੰਦ-ਜਾਨ ਦਾ ਆਸਰਾ ਹੈ।
Medita en el Señor, Jar, Jar, el Soporte de toda vida,
Aink aupwv n CUtnhwry ]
anik upaav na chhooTanahaare ||
By all sorts of efforts, people are not saved
ਆਦਮੀ ਦਾ ਬਚਾਅ ਨਹੀਂ ਹੋ ਸਕਦਾ ਅਨੇਕਾਂ ਉਪਰਾਲਿਆਂ ਅਤੇ
Sin ese Soporte, nadie se salva,
isMimRiq swsq byd bIcwry ]
si(n)mirat saasat bedh beechaare ||
not by studying the Simritees, the Shaastras or the Vedas.
ਸਿੰਮ੍ਰਤੀਆਂ, ਸ਼ਾਸਤਰਾਂ ਤੇ ਵੇਦਾਂ ਨੂੰ ਘੋਖਣ ਦੁਆਰਾ ।
vana resulta la lectura de los Vedas, de los Shastras y de los Textos Semíticos.
hir kI Bgiq krhu mnu lwie ]
har kee bhagat karahu man lai ||
Worship the Lord with whole-hearted devotion.
ਤੂੰ ਦਿਲ ਲਾ ਕੇ ਵਾਹਿਗੁਰੂ ਦਾ ਸਿਮਰਨ ਕਰ।
Alaba al Señor con toda Devoción en tu corazón,
min bMCq nwnk Pl pwie ]4]
man ba(n)chhat naanak fal pai ||4||
O Nanak, you shall obtain the fruits of your mind's desire. ||4||
ਇੰਜ ਤੂੰ ਆਪਣੇ ਚਿੱਤ-ਚਾਹੁੰਦਾ ਮੇਵਾ ਪਾ ਲਵੇਗਾ, ਹੇ ਨਾਨਕ!
dice Nanak, y los deseos de tu mente serán satisfechos. (4)
sMig n cwlis qyrY Dnw ]
sa(n)g na chaalas terai dhanaa ||
Your wealth shall not go with you;
ਦੌਲਤ ਤੇਰੇ ਨਾਲ ਨਹੀਂ ਜਾਣੀ।
Bien sabes que no llevarás contigo riqueza alguna cuando mueras;
qUM ikAw lptwvih mUrK mnw ]
too(n) kiaa lapaTaaveh moorakh manaa ||
why do you cling to it, you fool?
ਤੂੰ ਇਸ ਨੂੰ ਕਿਉਂ ਚਿਮੜੀ ਹੋਈ ਹੈ, ਹੇ ਮੂੜ੍ਹ ਜਿੰਦੜੀਏ?
entonces, mente ingenua, ¿por qué te aferras tanto a tus bienes?
suq mIq kutMb Aru binqw ]
sut meet kuTa(n)b ar banitaa ||
Children, friends, family and spouse
ਪੁਤ੍ਰ ਮਿਤ੍ਰ, ਟੱਬਰ ਕਬੀਲਾ ਅਤੇ ਵਹੁਟੀ,
De una multitud de amigos, de tu familia y de tu esposa, de tus más queridas canciones,
ien qy khhu qum kvn snwQw ]
ein te kahahu tum kavan sanaathaa ||
who of these shall accompany you?
ਇਨ੍ਹਾਂ ਕੋਲੋ, ਤੂੰ ਦੱਸ, ਕੌਣ ਕਦੋ ਕਿਰਤਾਰਥ ਹੋਇਆ ਹੈ?
nada, salvo el Maestro, permanece por siempre contigo.
rwj rMg mwieAw ibsQwr ]
raaj ra(n)g maiaa bisathaar ||
Power, pleasure, and the vast expanse of Maya
ਪਾਤਸ਼ਾਹੀ, ਰੰਗ-ਰਲੀਆਂ ਅਤੇ ਧਨ-ਦੌਲਤ ਦਾ ਖਿਲਾਰਾ,
Poder, Placer, y la gran expansión del Maya,
ien qy khhu kvn Cutkwr ]
ein te kahahu kavan chhuTakaar ||
who has ever escaped from these?
ਇਨ੍ਹਾਂ ਕੋਲੋ ਦੱਸੋ ਕੌਣ ਕਦੋ ਬਚਿਆ ਹੈ?
¿Cuál de los poderes del mundo, cuál de sus placeres, te conduce a la Liberación?
Asu hsqI rQ AsvwrI ]
as hasatee rath asavaaree ||
Horses, elephants, chariots and pageantry
ਘੋੜੇ, ਹਾਥੀ, ਗੱਡੀਆਂ ਅਤੇ ਸ਼ਾਨਦਾਰ ਸਵਾਰੀਆਂ,
Los caballos y elefantes, las carrozas
JUTw fMPu JUTu pwswrI ]
jhooThaa dda(n)f jhooTh paasaaree ||
- false shows and false displays.
ਕੂੜੇ ਦਿਖਾਵੇ ਅਤੇ ਕੂੜੇ ਖਿਲਾਰੇ ਹਨ।
y la pompa son sólo engañosos espectáculos.
ijin dIey iqsu buJY n ibgwnw ]
jin dhe'ee tis bujhai na bigaanaa ||
The fool does not acknowledge the One who gave this;
ਬੇਸਮਝ ਬੰਦਾ ਉਸ ਨੂੰ ਨਹੀਂ ਜਾਣਦਾ ਜਿਸ ਨੇ ਉਹ ਦਿੱਤੇ ਹਨ।
Aquél que vive separado de Dios, nunca reconoce al Verdadero Proveedor de todo.
nwmu ibswir nwnk pCuqwnw ]5]
naam bisaar naanak pachhutaanaa ||5||
forgetting the Naam, O Nanak, he will repent in the end. ||5||
ਨਾਮ ਨੂੰ ਭੁਲਾ ਕੇ, ਹੇ ਨਾਨਕ! ਪ੍ਰਾਣੀ, ਆਖਰਕਾਰ ਪਸਚਾਤਾਪ ਕਰਦਾ ਹੈ।
Caro en verdad se paga el olvido del Naam, el Nombre del Señor. (5)
gur kI miq qUM lyih ieAwny ]
gur kee mat too(n) leh iaane ||
Take the Guru's advice, you ignorant fool;
ਤੂੰ ਗੁਰਾਂ ਦੀ ਸਿਖ-ਮਤ ਲੈ, ਹੈ ਭੋਲੇ ਬੰਦੇ!
El Consejo del Guru te conduce a la Contemplación del Nombre.
Bgiq ibnw bhu fUby isAwny ]
bhagat binaa bahu ddoobe siaane ||
without devotion, even the clever have drowned.
ਸਾਈਂ ਦੇ ਸਿਮਰਨ ਦੇ ਬਾਝੋਂ ਘਣੇਰੇ ਅਕਲਮੰਦ ਇਨਸਾਨ ਡੁੱਬ ਗਏ ਹਨ।
toma el consejo del Guru, eres ignorante,
hir kI Bgiq krhu mn mIq ]
har kee bhagat karahu man meet ||
Worship the Lord with heart-felt devotion, my friend;
ਆਪਣੇ ਦਿਲ ਨਾਲ ਵਾਹਿਗੁਰੂ ਦੀ ਸੇਵਾ ਕਮਾ, ਹੇ ਮੇਰੇ ਮਿੱਤ੍ਰ!
Sin devocion hasta el mas astuto ha caido,
inrml hoie qum@wro cIq ]
niramal hoi tum(h)aaro cheet ||
your consciousness shall become pure.
ਅਤੇ ਤੇਰਾ ਮਨ ਪਵਿੱਤ੍ਰ ਹੋ ਜਾਏਗਾ।
Adora a Dios devotamente con el corazon amigo mio,
crn kml rwKhu mn mwih ]
charan kamal raakhahu man maeh ||
Enshrine the Lord's Lotus Feet in your mind;
ਸਾਈਂ ਦੇ ਚਰਨ ਕੰਵਲ ਆਪਣੇ ਹਿਰਦੇ ਅੰਦਰ ਟਿਕਾ,
Conservando al Señor por siempre en tu mente,