pRB pwey hm Avru n BwirAw ]7]
prabh paae ham avar na bhaariaa ||7||
I have found God - I am not searching for any other. ||7||
ਮਾਲਕ ਨੂੰ ਮੈਂ ਪਾ ਲਿਆ ਹੈ ਅਤੇ ਹੁਣ ਮੈਂ ਹੋਰਸ ਨੂੰ ਨਹੀਂ ਭਾਲਦਾ।
y cuando uno encuentra al Señor Dios, ya no busca a nadie más.(7)
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
pRB pwey hm Avru n BwirAw ]7]
prabh paae ham avar na bhaariaa ||7||
I have found God - I am not searching for any other. ||7||
ਮਾਲਕ ਨੂੰ ਮੈਂ ਪਾ ਲਿਆ ਹੈ ਅਤੇ ਹੁਣ ਮੈਂ ਹੋਰਸ ਨੂੰ ਨਹੀਂ ਭਾਲਦਾ।
y cuando uno encuentra al Señor Dios, ya no busca a nadie más.(7)
swc mhil guir AlKu lKwieAw ]
saach mahal gur alakh lakhaiaa ||
The Guru has shown me the unseen Mansion of the True Lord.
ਗੁਰਾਂ ਨੇ ਮੈਨੂੰ ਅਦ੍ਰਿਸ਼ਟ ਪ੍ਰਭੂ ਨੂੰ ਸੱਚੇ ਮੰਦਰ ਅੰਦਰ ਵਿਖਾਲ ਦਿਤਾ ਹੈ।
En el Verdadero Recinto de mi ser, lo Inefable me fue revelado por el Guru;
inhcl mhlu nhI CwieAw mwieAw ]
nihachal mahal nahee chhaiaa maiaa ||
His Mansion is eternal and unchanging; it is not a mere reflection of Maya.
ਅਹਿੱਲ ਹੈ ਇਹ ਟਿਕਾਣਾ। ਇਹ ਮੋਹਨੀ ਦਾ ਪ੍ਰਤੀਬਿੰਬ ਨਹੀਂ।
ese Lugar es Eterno y no la ilusión, la de dualidad.
swic sMqoKy Brmu cukwieAw ]8]
saach sa(n)tokhe bharam chukaiaa ||8||
Through truth and contentment, doubt is dispelled. ||8||
ਸੱਚਾਈ ਦੇ ਰਾਹੀਂ ਸੰਤੁਸ਼ਟਤਾ ਆ ਜਾਂਦੀ ਹੈ ਅਤੇ ਸੰਦੇਹ ਦੂਰ ਹੋ ਜਾਂਦਾ ਹੈ।
En la Verdad está el total Contentamiento, y uno deja de dudar más.(8)
ijn kY min visAw scu soeI ]
jin kai man vasiaa sach soiee ||
That person, within whose mind the True Lord dwells
ਜਿਨ੍ਹਾਂ ਦੇ ਅੰਤਰ-ਆਤਮੇ ਉਹ ਸੱਚਾ ਸਾਈਂ ਨਿਵਾਸ ਰੱਖਦਾ ਹੈ।
La persona que tiene al Señor en su mente es un ser auténtico;
iqn kI sMgiq gurmuiK hoeI ]
tin kee sa(n)gat gurmukh hoiee ||
in his company, one becomes Gurmukh.
ਉਨ੍ਹਾਂ ਦੇ ਮੇਲ ਮਿਲਾਪ ਅੰਦਰ ਪ੍ਰਾਣੀ ਧਰਮਾਤਮਾ ਹੋ ਜਾਂਦਾ ਹੈ।
uno puede estar en Su Compañía a través del Guru.
nwnk swic nwim mlu KoeI ]9]15]
naanak saach naam mal khoiee ||9||15||
O Nanak, the True Name washes off the pollution. ||9||15||
ਨਾਨਕ ਸੱਚ ਨਾਮ ਮੈਲ ਨੂੰ ਧੋ ਸੁਟਦਾ ਹੈ।
Oh, dice Nanak, uno se lava de sus impurezas a través del Verdadero Nombre. (9-15)
gauVI mhlw 1 ]
gauRee mahalaa pehilaa ||
Gauree, First Mehl:
ਗਊੜੀ ਪਾਤਸ਼ਾਹੀ ਪਹਿਲੀ।
Gauri, Mejl Guru Nanak, Primer Canal Divino.
rwim nwim icqu rwpY jw kw ]
raam naam chit raapai jaa kaa ||
One whose consciousness is permeated with the Lord's Name
ਜਿਸ ਦੀ ਆਤਮਾ ਪ੍ਰਭੂ ਦੇ ਨਾਮ ਨਾਲ ਰੰਗੀ ਹੋਈ ਹੈ।
Temprano al amanecer, comparte la Visión de aquél
aupjMip drsnu kIjY qw kw ]1]
aupaja(n)p dharasan keejai taa kaa ||1||
- receive the blessing of his darshan in the early light of dawn. ||1||
ਸਵੇਰੇ ਪਹੁ-ਫੁਟਾਲੇ ਉਸ ਦਾ ਦੀਦਾਰ ਦੇਖ।
cuya mente está imbuida en el Naam, el Nombre del Señor. (1)
rwm n jphu ABwgu qumwrw ]
raam na japahu abhaag tumaaraa ||
If you do not meditate on the Lord, it is your own misfortune.
ਤੂੰ ਵਿਆਪਕ ਵਾਹਿਗੁਰੂ ਦਾ ਆਰਾਧਨ ਨਹੀਂ ਕਰਦਾ ਇਹ ਤੇਰੀ ਬਦਕਿਸਮਤੀ ਹੈ।
Si alguien no habita en el Señor, es por mala fortuna,
juig juig dwqw pRBu rwmu hmwrw ]1] rhwau ]
jug jug dhaataa prabh raam hamaaraa ||1|| rahaau ||
In each and every age, the Great Giver is my Lord God. ||1||Pause||
ਹਰਿ ਯੁਗ ਅੰਦਰ ਮੇਰਾ ਸੁਆਮੀ ਮਾਲਕ ਬਖਸ਼ਸ਼ ਕਰਣਹਾਰ ਹੈ। ਠਹਿਰਾਉ।
porque nuestro Señor es Bondadoso siempre y por siempre.(1-Pausa)
gurmiq rwmu jpY jnu pUrw ]
gurmat raam japai jan pooraa ||
Following the Guru's Teachings, the perfect humble beings meditate on the Lord.
ਗੁਰਾਂ ਦੇ ਉਪਦੇਸ਼ ਤਾਬੇ ਪੂਰਨ ਪੁਰਸ਼ ਪ੍ਰਭੂ ਦਾ ਸਿਮਰਨ ਕਰਦਾ ਹੈ।
El hombre perfecto habita en el Señor a través de la Palabra del Shabd del Guru
iqqu Gt Anhq bwjy qUrw ]2]
tit ghaT anahat baaje tooraa ||2||
Within their hearts, the unstruck melody vibrates. ||2||
ਉਸ ਦੇ ਚਿੱਤ ਅੰਦਰ ਬਿਨਾ ਵਜਾਏ ਸੁਰੀਲੇ ਵਾਜੇ ਵੱਜਦੇ ਹਨ।
y en su corazón resuena la Melodía Celestial. (2)
jo jn rwm Bgiq hir ipAwir ]
jo jan raam bhagat har piaar ||
Those who worship the Lord and love the Lord
ਜਿਹੜੇ ਪੁਰਸ਼ ਵਾਹਿਗੁਰੂ ਅਤੇ ਸੁਆਮੀ ਦੀ ਪ੍ਰੇਮ-ਮਈ ਸੇਵਾ ਨੂੰ ਮੁਹੱਬਤ ਕਰਦੇ ਹਨ।
Si alguien alaba, medita y ama al Señor, es porque el Señor,
sy pRiB rwKy ikrpw Dwir ]3]
se prabh raakhe kirapaa dhaar ||3||
- showering His Mercy, God protects them. ||3||
ਉਨ੍ਹਾਂ ਨੂੰ ਮਾਲਕ ਮਿਹਰ ਕਰ ਕੇ ਬਚਾ ਲੈਂਦਾ ਹੈ।
por Su Misericordia, ha preservado su integridad.(3)
ijn kY ihrdY hir hir soeI ]
jin kai hiradhai har har soiee ||
Those whose hearts are filled with the Lord, Har, Har
ਜਿਨ੍ਹਾਂ ਦੇ ਦਿਲ ਵਿੱਚ ਉਹ ਵਾਹਿਗੁਰੂ ਸੁਆਮੀ ਵਸਦਾ ਹੈ,
Aquellos cuyos corazones son llenos con el Señor. Jar , Jar
iqn kw drsu pris suKu hoeI ]4]
tin kaa dharas paras sukh hoiee ||4||
- gazing upon the blessed vision of their darshan, peace is obtained. ||4||
ਉਨ੍ਹਾਂ ਦਾ ਦੀਦਾਰ ਦੇਖਣ ਦੁਆਰਾ ਆਰਾਮ ਪ੍ਰਾਪਤ ਹੁੰਦਾ ਹੈ।
Al ver a tal persona, la mente se pone en Éxtasis.(4)
srb jIAw mih eyko rvY ]
sarab jeeaa meh eko ravai ||
Among all beings, the One Lord is pervading.
ਸਮੂਹ ਜੀਵਾਂ ਅੰਦਰ ਇਕ ਸੁਆਮੀ ਰਮਿਆ ਹੋਇਆ ਹੈ।
El Señor lo sostiene y lo preserva todo;
mnmuiK AhMkwrI iPir jUnI BvY ]5]
manmukh aha(n)kaaree fir joonee bhavai ||5||
The eogtistical, self-willed manmukhs wander in reincarnation. ||5||
ਮਗ਼ਰੂਰ ਆਪ-ਹੁਦਰਾ ਪੁਰਸ਼, ਆਖ਼ਰਕਾਰ ਜੂਨੀਆਂ ਅੰਦਰ ਭਟਕਦਾ ਹੈ।
esto es lo que no sabe el hombre metido en su falso ego, y así vaga a través de un sinnúmero de encarnaciones. (5)
so bUJY jo siqguru pwey ]
so boojhai jo satigur paae ||
They alone understand, who have found the True Guru.
ਕੇਵਲ ਉਹੀ ਸੁਆਮੀ ਨੂੰ ਸਮਝਦਾ ਹੈ ਜੋ ਸੱਚੇ ਗੁਰਾਂ ਨੂੰ ਪ੍ਰਾਪਤ ਕਰਦਾ ਹੈ।
Solamente conoce lo Real aquél que ha conocido al Verdadero Guru,
haumY mwry gur sbdy pwey ]6]
haumai maare gur sabadhe paae ||6||
Subduing their ego, they receive the Word of the Guru's Shabad. ||6||
ਆਪਣੀ ਹੰਗਤਾ ਦੂਰ ਕਰਕੇ, ਉਹ ਗੁਰਾਂ ਦੇ ਸ਼ਬਦ ਨੂੰ ਪਾ ਲੈਂਦਾ ਹੈ।
quien ha calmado su ego y recibido en Conciencia la Palabra del Shabd. (6)
ArD aurD kI sMiD ikau jwnY ]
aradh uradh kee sa(n)dh kiau jaanai ||
How can anyone know of the Union between the being below and the Supreme Being above?
ਨੀਵੇ ਇਨਸਾਨ ਦੇ ਉਚੇ ਸਾਹਿਬ ਨਾਲ ਮਿਲਾਪ ਬਾਰੇ ਪ੍ਰਾਣੀ ਕਿਸ ਤਰ੍ਹਾਂ ਜਾਣ ਸਕਦਾ ਹੈ।
¿Cómo puede uno saber de la Unión de lo alto con lo bajo?
gurmuiK sMiD imlY mnu mwnY ]7]
gurmukh sa(n)dh milai man maanai ||7||
The Gurmukhs obtain this Union; their minds are reconciliated. ||7||
ਗੁਰਾਂ ਦੀ ਦਇਆ ਦੁਆਰਾ ਅਤੇ ਆਤਮਾ ਦੀ ਸੰਤੁਸ਼ਟਤਾ ਰਾਹੀਂ ਮਨੁੱਖ ਮਾਲਕ ਦੇ ਮਿਲਾਪ ਨਾਲ ਮਿਲ ਜਾਂਦਾ ਹੈ।
Si uno está unido con el Señor a través del Guru, lo sabe. (7)
hm pwpI inrgux kau guxu krIAY ]
ham paapee niragun kau gun kareeaai ||
I am a worthless sinner, without merit. What merit do I have?
ਮੈਂ ਚੰਗਿਆਈ-ਵਿਹੁਣ ਗੁਨਾਹਗਾਰ ਹਾਂ, ਹੈ ਮੇਰੇ ਮਾਲਕ! ਮੇਰੇ ਉਤੇ ਪਰਉਪਕਾਰ ਕਰ।
Somos seres que erramos, oh Señor, no tenemos ningún mérito; ¿qué virtud nos podría acercar a Ti?
pRB hoie dieAwlu nwnk jn qrIAY ]8]16]
prabh hoi dhiaal naanak jan tareeaai ||8||16||
When God showers His Mercy, servant Nanak is emancipated. ||8||16||
ਜਦ ਸੁਆਮੀ ਮਿਹਰਬਾਨ ਹੋ ਜਾਂਦਾ ਹੈ, ਗੋਲਾ ਨਾਨਕ ਪਾਰ ਉਤਰ ਜਾਂਦਾ ਹੈ।
Oh, dice Nanak, sólo cuando el Señor nos toma en Su Misericordia como Suyos, obtenemos al Señor y somos emancipados. (8-16)
solh AstpdIAw guAwryrI gauVI kIAw ]
soleh asaTapadheeaa guaareree gauRee keeaa ||
Sixteen Ashtpadheeyaa Of Gwaarayree Gauree||
ਸੋਲਾਂ ਅਸ਼ਟਪਦੀਆਂ ਗੁਆਰੇਰੀ ਗਊੜੀ ਦੀਆਂ।
Dieciséis Ashtapadis de Gauri Guareri
gauVI bYrwgix mhlw 1
gauRee bairaagan mahalaa pehilaa
Gauree Bairaagan, First Mehl:
ਗਊੜੀ ਬੈਰਾਗਣ ਪਾਤਸ਼ਾਹੀ ਪਹਿਲੀ।
Gauri Bairagan, Mejl Guru Nanak, Primer Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Un Creador Universal, por la Gracia del Verdadero Guru
ijau gweI kau goielI rwKih kir swrw ] Aihinis pwlih rwiK lyih Awqm suKu Dwrw ]1]
jiau gaiee kau goilee raakheh kar saaraa || ahinis paaleh raakh leh aatam sukh dhaaraa ||1||
As the dairy farmer watches over and protects his cows, so does the Lord cherish and protect us, night and day. He blesses the soul with peace. ||1||
ਜਿਸ ਤਰ੍ਹਾਂ ਚਰਵਾਹਾ ਆਪਣੀਆਂ ਗਊਆਂ ਨੂੰ ਸੰਭਾਲਦਾ ਤੇ ਉਨ੍ਹਾਂ ਦੀ ਨਿਗਾਹਬਾਨੀ ਕਰਦਾ ਹੈ,
Como el pastor cuida a sus ovejas, así el Señor cuida de nosotros. Nos cuida día y noche, y en el Alma sentimos Su Paz. (1)
ieq auq rwKhu dIn dieAwlw ]
eit ut raakhahu dheen dhiaalaa ||
I seek Your Sanctuary; please bless me with Your Glance of Grace. ||1||Pause||
ਇਥੇ ਅਤੇ ਉਥੇ ਮੇਰੀ ਰਖਿਆ ਕਰ, ਤੂੰ ਹੈ ਗਰੀਬਾ ਦੇ ਮਿਹਰਬਾਨ, ਮਾਲਕ।
¡Protégeme aquí y en el más allá, oh Señor; yo busco Tu Refugio!
qau srxwgiq ndir inhwlw ]1] rhwau ]
tau saranaagat nadhar nihaalaa ||1|| rahaau ||
Wherever I look, there You are. Save me, O Savior Lord!
ਤੇਰੀ ਪਨਾਹ ਮੈਂ ਢੂੰਡਦਾ ਹਾਂ। ਮੇਰੇ ਉਤੇ ਮਿਹਰ ਦੀ ਨਿਗ੍ਹਾ ਕਰ। ਠਹਿਰਾਉ।
Tú bendices a todos con Tu Gracia y eres siempre Bueno con los pobres.(1-Pausa)
jh dyKau qh riv rhy rKu rwKnhwrw ]
jeh dhekhau teh rav rahe rakh raakhanahaaraa ||
You are the Giver, and You are the Enjoyer;
ਜਿਥੇ ਕਿਤੇ ਮੈਂ ਵੇਖਦਾ ਹਾਂ, ਉਥੇ ਤੂੰ ਵਿਆਪਕ ਹੋ ਰਿਹਾ ਹੈ। ਮੇਰੀ ਰਖਿਆ ਕਰ, ਤੂੰ ਹੇ ਰਖਣ ਵਾਲੇ!
Te veo prevaleciendo en todas partes; Eres el Protector de todos, ¡Protégeme ahora, oh Señor!
qUM dwqw Bugqw qUMhY qUM pRwx ADwrw ]2]
too(n) dhaataa bhugataa too(n)hai too(n) praan adhaaraa ||2||
You are the Support of the breath of life. ||2||
ਤੂੰ ਦੇਣ ਵਾਲਾ ਹੈ, ਭੋਗਣਹਾਰ ਭੀ ਤੂੰ ਹੈ ਅਤੇ ਤੂੰ ਹੀ ਮੇਰੀ ਜਿੰਦ ਜਾਨ ਦਾ ਆਸਰਾ ਹੈ।
Eres la Vida de mi vida; me diste la vida y dispones de ella.(2)
ikrqu pieAw AD aUrDI ibnu igAwn bIcwrw ]
kirat piaa adh uooradhee bin giaan beechaaraa ||
According to the karma of past actions, people descend to the depths or rise to the heights, unless they contemplate spiritual wisdom.
ਬ੍ਰਹਿਮ-ਗਿਆਤ ਨੂੰ ਸੋਚਣ-ਵਿਚਾਰਣ ਦੇ ਬਗ਼ੈਰ ਪ੍ਰਾਣੀ, ਆਪਣੇ ਕਰਮਾਂ ਦੇ ਅਨੁਸਾਰ ਨੀਵਾਂ ਡਿਗਦਾ ਜਾਂ ਉੱਚਾ ਹੋ ਜਾਂਦਾ ਹੈ।
Sin tratar de tener sabiduría, uno actúa de acuerdo a patrones fijos, y vaga de arriba a abajo.
ibnu aupmw jgdIs kI ibnsY n AMiDAwrw ]3]
bin upamaa jagadhees kee binasai na a(n)dhiaaraa ||3||
Without the Praises of the Lord of the Universe, the darkness is not dispelled. ||3||
ਸ੍ਰਿਸ਼ਟੀ ਦੇ ਸੁਆਮੀ ਦੀ ਉਸਤਤੀ ਦੀ ਬਾਝੋਂ ਹਨ੍ਹੇਰਾ ਦੂਰ ਨਹੀਂ ਹੁੰਦਾ।
Pero la oscuridad de la ignorancia no es disipada sin la Alabanza del Señor. (3)
jgu ibnsq hm dyiKAw loBy AhMkwrw ]
jag binasat ham dhekhiaa lobhe aha(n)kaaraa ||
I have seen the world being destroyed by greed and egotism.
ਲਾਲਚ ਅਤੇ ਗ਼ਰੂਰ ਰਾਹੀਂ ਮੈਂ ਦੁਨੀਆਂ ਨੂੰ ਤਬਾਹ ਹੁੰਦੀ ਤੱਕਿਆ ਹੈ।
He visto al mundo ser destruido por la avaricia y por el ego;
gur syvw pRBu pwieAw scu mukiq duAwrw ]4]
gur sevaa prabh paiaa sach mukat dhuaaraa ||4||
Only by serving the Guru is God obtained, and the true gate of liberation found. ||4||
ਗੁਰਾਂ ਦੀ ਘਾਲ ਦੁਆਰਾ ਸਾਹਿਬ ਅਤੇ ਮੋਖਸ਼ ਦਾ ਸੱਚਾ ਦਰਵਾਜ਼ਾ ਮੈਂ ਪ੍ਰਾਪਤ ਕੀਤਾ ਹੈ।
por el Servicio del Guru uno encuentra al Señor y a la Verdadera Puerta de Salvación.(4)
inj Gir mhlu Apwr ko AprMpru soeI ]
nij ghar mahal apaar ko apara(n)par soiee ||
The Mansion of the Infinite Lord's Presence is within the home of one's own being. He is beyond any boundaries.
ਅਨੰਤ ਸੁਆਮੀ ਦਾ ਮੰਦਰ, ਪ੍ਰਾਣੀ ਦੇ ਆਪਣੇ ਨਿੱਜ ਦੇ ਗ੍ਰਹਿ ਦਿਲ ਵਿੱਚ ਹੈ ਤੇ ਉਹ ਸੁਆਮੀ ਪਰੇ ਤੋਂ ਪਰੇ ਹੈ।
El Señor Trascendente habita en el ser. Sin la Palabra del Shabd nada se plasma en la Conciencia;
ibnu sbdY iQru ko nhI bUJY suKu hoeI ]5]
bin sabadhai thir ko nahee boojhai sukh hoiee ||5||
Without the Word of the Shabad, nothing shall endure. Through understanding, peace is obtained. ||5||
ਨਾਮ ਦੇ ਬਗ਼ੈਰ ਕੁਝ ਭੀ ਮੁਸਤਕਿਲ ਨਹੀਂ। ਮਾਲਕ ਨੂੰ ਸਮਝਣ ਦੁਆਰਾ ਖੁਸ਼ੀ ਉਤਪੰਨ ਹੁੰਦੀ ਹੈ।
conociendo la Palabra del Shabd el hombre vive en Éxtasis.(5)
ikAw lY AwieAw ly jwie ikAw Pwsih jm jwlw ]
kiaa lai aaiaa le jai kiaa faaseh jam jaalaa ||
What have you brought, and what will you take away, when you are caught by the noose of Death?
ਤੂੰ ਕੀ ਲਿਆਇਆ ਸੈ, ਅਤੇ ਜਦ ਤੂੰ ਮੌਤ ਦੀ ਫ਼ਾਹੀ ਵਿੱਚ ਫਾਥਾ ਕੀ ਲੈ ਜਾਵੇਗਾ?
¿Qué es lo que uno ha traído consigo a esta vida? ¿Qué es lo que se va a llevar?
folu bDw kis jyvrI Awkwis pqwlw ]6]
ddol badhaa kas jevaree aakaas pataalaa ||6||
Like the bucket tied to the rope in the well, you are pulled up to the Akaashic Ethers, and then lowered down to the nether regions of the underworld. ||6||
ਰੱਸੇ ਨਾਲ ਘੁਟ ਕੇ ਬੰਨ੍ਹੇ ਹੋਏ ਖੂਹ ਵਾਲੇ ਡੋਲ ਦੀ ਤਰ੍ਹਾਂ ਤੂੰ ਕਦੇ ਅਸਮਾਨ ਵਿੱਚ ਹੁੰਦਾ ਹੈ ਤੇ ਕਦੇ ਪਾਤਾਲ ਵਿੱਚ।
¿Por qué está atrapado por el lazo de la muerte? El hombre es como la cubeta: atado por la cuerda se mete y sale del pozo, pasando de la luz a la oscuridad.(6)
gurmiq nwmu n vIsrY shjy piq pweIAY ]
gurmat naam na veesarai sahaje pat paieeaai ||
Follow the Guru's Teachings, and do not forget the Naam, the Name of the Lord; you shall automatically obtain honor.
ਜੇਕਰ ਗੁਰਾਂ ਦੇ ਉਪਦੇਸ਼ ਦੀ ਬਰਕਤ ਨਾਲ ਬੰਦਾ ਨਾਮ ਨੂੰ ਨਾਂ ਭੁਲੇ ਤਾਂ ਉਹ ਸੁਖੈਨ ਹੀ ਇੱਜ਼ਤ ਪਾ ਲੈਂਦਾ ਹੈ।
Si uno no se olvida del Naam, el Nombre que le ha dado el Guru, obtiene Honor de manera natural.
AMqir sbdu inDwnu hY imil Awpu gvweIAY ]7]
a(n)tar sabadh nidhaan hai mil aap gavaieeaai ||7||
Deep within the self is the treasure of the Shabad; it is obtained only by eradicating selfishness and conceit. ||7||
ਅੰਦਰਵਾਰ ਨਾਮ ਦਾ ਖ਼ਜ਼ਾਨਾ ਹੈ, ਪ੍ਰੰਤੂ ਇਹ ਆਪਣੀ ਸਵੈ-ਹੰਗਤਾ ਨੂੰ ਦੂਰ ਕਰਨ ਦੁਆਰਾ ਮਿਲਦਾ ਹੈ।
Dentro de nosotros está el Tesoro de la Palabra del Shabd; al Encontrarlo, nos liberamos de nuestro ego individual. (7)
ndir kry pRBu AwpxI gux AMik smwvY ]
nadhar kare prabh aapanee gun a(n)k samaavai ||
When God bestows His Glance of Grace, people settle in the Lap of the Virtuous Lord.
ਜੇਕਰ ਮਾਲਕ ਆਪਣੀ ਮਿਹਰ ਦੀ ਨਜ਼ਰ ਧਾਰੇ ਤਾਂ ਪ੍ਰਾਣੀ ਗੁਣਵੰਤ ਪੁਰਖ ਦੀ ਗੋਦੀ ਵਿੱਚ ਜਾ ਲੀਨ ਹੁੰਦਾ ਹੈ।
Si el Señor nos otorga Su Misericordia, uno se entona en el Verdadero Estado.
nwnk mylu n cUkeI lwhw scu pwvY ]8]1]17]
naanak mel na chookiee laahaa sach paavai ||8||1||17||
O Nanak, this Union cannot be broken; the true profit is obtained. ||8||1||17||
ਇਹ ਮਿਲਾਪ ਹੈ ਨਾਨਕ! ਟੁਟਦਾ ਨਹੀਂ ਅਤੇ ਉਹ ਸੱਚਾ ਨਫ਼ਾ ਕਮਾ ਲੈਂਦਾ ਹੈ।
Está Unión es estable, oh, Dice Nanak, y uno cosecha el Fruto de la Verdad.(8-1-17)