swrg mhlw 4 pVqwl ]
saarag mahalaa chauthhaa paRataal ||
Saarang, Fourth Mehl, Partaal:
ਸਾਰੰਗ ਚੌਥੀ ਪਾਤਿਸ਼ਾਹੀ। ਪੜਤਾਲ।
Sarang, Mejl Guru Ram Das, Cuarto Canal Divino, Partala.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
swrg mhlw 4 pVqwl ]
saarag mahalaa chauthhaa paRataal ||
Saarang, Fourth Mehl, Partaal:
ਸਾਰੰਗ ਚੌਥੀ ਪਾਤਿਸ਼ਾਹੀ। ਪੜਤਾਲ।
Sarang, Mejl Guru Ram Das, Cuarto Canal Divino, Partala.
jip mn goivMdu hir goivMdu guxI inDwnu sB isRsit kw pRBo myry mn hir boil hir purKu AibnwsI ]1] rhwau ]
jap man govi(n)dh har govi(n)dh gunee nidhaan sabh sirasaT kaa prabho mere man har bol har purakh abinaasee ||1|| rahaau ||
O my mind, meditate on the Lord of the Universe, the Lord, the Lord of the Universe, the Treasure of Virtue, the God of all creation. O my mind, chant the Name of the Lord, the Lord, the Eternal, Imperishable, Primal Lord God. ||1||Pause||
ਹੇ ਬੰਦੇ! ਤੂੰ ਸੁਆਮੀ, ਵਾਹਿਗੁਰੂ ਸੁਅਮੀ ਦਾ ਸਿਮਰਨ ਕਰ ਜੋ ਨੇਕੀਆਂ ਦਾ ਖਜਾਨਾ ਅਤੇ ਸਮੂਹ ਆਲਮ ਦਾ ਮਾਲਕ ਹੈ। ਹੇ ਮੇਰੀ ਜਿੰਦੜੀਏ! ਤੂੰ ਵਾਹਿਗੁਰੂ ਅਮਰ ਵਾਹਿਗੁਰੂ ਸੁਅਮੀ ਦੇ ਨਾਮ ਦਾ ਉਚਾਰਨ ਕਰ। ਠਹਿਰਾਉ।
O mi mente, recita y medita en tu Dios, el Tesoro de Virtud, el Eterno Señor del Universo, el Ser. (1-Pausa)
hir kw nwmu AMimRqu hir hir hry so pIAY ijsu rwmu ipAwsI ]
har kaa naam a(n)mrit har har hare so peeaai jis raam piaasee ||
The Name of the Lord is the Ambrosial Nectar, Har, Har, Har. He alone drinks it in, whom the Lord inspires to drink it.
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਦਾ ਨਾਮ ਆਬਿ-ਹਿਯਾਤ ਹੈ। ਕੇਵਲ ਉਹ ਹੀ ਇਸ ਨੂੰ ਪੀਂਦਾ ਹੈ, ਜਿਸ ਨੂੰ ਸੁਆਮੀ ਪਿਲਾਉਂਦਾ ਹੈ।
El Nombre del Señor es Néctar Ambrosial, Jar, Jar, Jar, sólo bebe de Él, aquél a quien el Señor bendice e inspira para beber de Él.
hir Awip dieAwlu dieAw kir mylY ijsu siqgurU so jnu hir hir AMimRq nwmu cKwsI ]1]
har aap dhiaal dhiaa kar melai jis satiguroo so jan har har a(n)mirat naam chakhaasee ||1||
The Merciful Lord Himself bestows His Mercy, and He leads the mortal to meet with the True Guru. That humble being tastes the Ambrosial Name of the Lord, Har, Har. ||1||
ਆਪਣੀ ਮਿਹਰ ਧਾਰ, ਜਿਸ ਨੂੰ ਮਿਹਰਬਾਨ ਮਾਲਕ ਖੁਦ ਸੱਚੇ ਗੁਰਾਂ ਨਾਲ ਮਿਲਾਉਂਦਾ ਹੈ, ਉਹ ਇਨਸਾਨ ਸਾਈਂ ਹਰੀ ਦੇ ਨਾਮ-ਸੁਧਾਰਸ ਨੂੰ ਚੱਖਦਾ ਹੈ।
El Señor Compasivo muestra Su Compasión y conduce al mortal hasta el Guru Verdadero y ese ser saborea el Nombre Ambrosial del Señor, Jar, Jar. (1)
jo jn syvih sd sdw myrw hir hry iqn kw sBu dUKu Brmu Bau jwsI ]
jo jan seveh sadh sadhaa meraa har hare tin kaa sabh dhookh bharam bhau jaasee ||
Those who serve my Lord, forever and ever - all their pain, doubt and fear are taken away.
ਜਿਹੜੇ ਪੁਰਸ਼, ਹਮੇਸ਼ਾਂ, ਹਮੇਸ਼ਾਂ ਹੀ ਮੇਰੇ ਸੁਆਮੀ ਮਾਲਕ ਦੀ ਘਾਲ ਕਮਾਉਂਦੇ ਹਨ, ਉਨ੍ਹਾਂ ਦਾ ਕਸ਼ਟ ਸੰਦੇਹ ਅਤੇ ਡਰ ਸਮੂਹ ਦੂਰ ਹੋ ਜਾਂਦੇ ਹਨ।
Todo dolor, dudas y miedos de los que sirven a mi Señor, por siempre y para siempre, desaparecen.
jnu nwnku nwmu ley qW jIvY ijau cwiqRku jil pIAY iqRpqwsI ]2]5]12]
jan naanak naam le taa(n) jeevai jiau chaatirak jal peeaai tirapataasee ||2||5||12||
Servant Nanak chants the Naam, the Name of the Lord, and so he lives, like the song-bird, which is satisfied only by drinking in the water. ||2||5||12||
ਜੇਕਰ ਗੋਲਾ ਨਾਨਕ ਨਾਮ ਦਾ ਉਚਾਰਨ ਕਰੇ, ਕੇਵਲ ਤਦ ਹੀ ਉਹ ਜੀਉਂਦਾ ਹੈ, ਜਿਸ ਤਰ੍ਹਾਂ ਪਪੀਹਾ ਪਾਣੀ ਨੂੰ ਪੀ ਕੇ ਸੰਤੁਸ਼ਟ ਹੁੰਦਾ ਹੈ।
El Sirviente Nanak canta el Nombre, el Nombre del Señor, y así él vive como el pájaro cantor que sólo se satisface bebiendo agua. (2-5-12)
swrg mhlw 4 ]
saarag mahalaa chauthhaa ||
Saarang, Fourth Mehl:
ਸਾਰੰਗ ਚੌਥੀ ਪਾਤਿਸ਼ਾਹੀ।
Sarang, Mejl Guru Ram Das, Cuarto Canal Divino.
jip mn isrI rwmu ]
jap man siree raam ||
O my mind, meditate on the Supreme Lord.
ਹੇ ਬੰਦੇ! ਤੂੰ ਆਪਣੇ ਪੂਜਯ ਪ੍ਰਭੂ ਦਾ ਭਜਨ ਕਰ।
Oh mi mente, medita en el Señor Supremo,
rwm rmq rwmu ]
raam ramat raam ||
The Lord, the Lord is All-pervading.
ਸੁਆਮੀ, ਮੇਰਾ ਸੁਆਮੀ ਸਾਰੇ ਵਿਆਪਕ ਹੋ ਰਿਹਾ ਹੈ।
Quien es Todo Prevaleciente, Verdad, Verdad es el Señor.
siq siq rwmu ]
sat sat raam ||
True, True is the Lord.
ਸੱਚਾ, ਸਦੀਵ ਹੀ ਸੱਚਾ ਹੇ ਮੇਰਾ ਮਾਲਕ।
Oh herederos del Destino, repitan el Nombre del Señor, Ram, Ram, Ram para siempre.
bolhu BeIAw sd rwm rwmu rwmu riv rihAw srbgy ]1] rhwau ]
bolahu bhieeaa sadh raam raam raam rav rahiaa sarabage ||1|| rahaau ||
O Siblings of Destiny, chant the Name of the Lord, Raam, Raam, Raam, forever. He is All-pervading everywhere. ||1||Pause||
ਹੇ ਵੀਰ! ਤੂੰ ਸਦੀਵ ਹੀ ਸੁਆਮੀ ਮਾਲਕ ਦੇ ਨਾਮ ਦਾ ਉਚਾਰਨ ਕਰ ਜੋ ਹਰ ਥਾਂ ਵਿਆਪਕ ਹੋ ਰਿਹਾ ਹੈ। ਠਹਿਰਾਉ।
Él es Todo Prevaleciente y Omnipresente. (1-Pausa)
rwmu Awpy Awip Awpy sBu krqw rwmu Awpy Awip Awip sBqu jgy ]
raam aape aap aape sabh karataa raam aape aap aap sabhat jage ||
The Lord Himself is Himself the Creator of all. The Lord Himself is Himself pervading the whole world.
ਕੱਲਮਕਲਾ, ਸੁਆਮੀ, ਖੁਦ ਹੀ ਸਾਰਿਆਂ ਦਾ ਸਿਰਜਣਹਾਰ ਹੈ। ਕੱਲਮਕੱਲਾ ਸੁਆਮੀ ਖੁਦ ਹੀ ਸਾਰੇ ਸੰਸਾਰ ਅੰਦਰ ਰਮ ਰਿਹਾ ਹੈ।
El Mismo Señor es el Creador de todo y Él Mismo prevalece en el mundo entero.
ijsu Awip ik®pw kry myrw rwm rwm rwm rwie so jnu rwm nwm ilv lwgy ]1]
jis aap kirapaa kare meraa raam raam raam rai so jan raam naam liv laage ||1||
That person, upon whom my Sovereign Lord King, Raam, Raam, Raam, bestows His Mercy - that person is lovingly attuned to the Lord's Name. ||1||
ਜਿਸ ਉਤੇ ਮੇਰਾ ਪ੍ਰਭੂ, ਪ੍ਰਭੂ ਪ੍ਰਭੂ ਪਾਤਿਸ਼ਾਹ ਖੁਦ ਆਪਣੀ ਰਹਿਮਤ ਧਾਰਦਾ ਹੈ, ਉਸ ਪੁਰਸ਼ ਦੀ ਪ੍ਰਭੂ ਦੇ ਨਾਮ ਨਾਲ ਪ੍ਰੀਤ ਪੈ ਜਾਂਦੀ ਹੈ।
Esa persona a quien mi Señor, el Rey, Ram, Ram, Ram, confiere Su Misericordia, ese ser se entona amorosamente en el Nombre del Señor. (1)
rwm nwm kI aupmw dyKhu hir sMqhu jo Bgq jnW kI piq rwKY ivic kiljug Agy ]
raam naam kee upamaa dhekhahu har sa(n)tahu jo bhagat janaa(n) kee pat raakhai vich kalijug age ||
O Saints of the Lord, behold the Glory of the Name of the Lord; His Name saves the honor of His humble devotees in this Dark Age of Kali Yuga.
ਹੇ ਰੱਬ ਦੇ ਸਾਧੂਓ! ਤੁਸੀਂ ਪ੍ਰਭੂ ਦੇ ਨਾਮ ਦੀ ਪ੍ਰਭਤਾ ਵੇਖੋ ਜੋ ਕਲਜੁਗ ਦੀ ਅੱਗ ਵਿੱਚ ਸ਼ਰਧਾਲੂ ਪੁਰਸ਼ਾਂ ਦੀ ਪਤਿ ਆਬਰੂ ਰਖਦਾ ਹੈ।
Oh Santos vean la Gloria del Nombre del Señor que salva el honor de los Devotos en la Era de Kali.
jn nwnk kw AMgu kIAw myrY rwm rwie dusmn dUK gey siB Bgy ]2]6]13]
jan naanak kaa a(n)g keeaa merai raam rai dhusaman dhookh ge sabh bhage ||2||6||13||
My Sovereign Lord King has taken servant Nanak's side; his enemies and attackers have all run away. ||2||6||13||
ਮੇਰੇ ਪ੍ਰਭੂ ਪਾਤਿਸ਼ਾਹ ਨੇ ਗੋਲੇ ਨਾਨਕ ਦਾ ਪੱਖ ਲਿਆ ਹੈ ਅਤੇ ਉਸ ਦੇ ਸਾਰੇ ਵੈਰੀ ਅਤੇ ਬੁਰਾ ਚਾਹੁਣ ਵਾਲੇ ਦੌੜ ਗਏ ਹਨ।
Mira, Dios, el Rey, es el Dueño de Nanak y sus adversarios han todos desaparecido. (2-6-13)
swrMg mhlw 5 caupdy Gru 1
saara(n)g mahalaa panjavaa chaupadhe ghar pehilaa
Saarang, Fifth Mehl, Chau-Padhay, First House:
ਸਾਰੰਗ ਪੰਜਵੀਂ ਪਾਤਿਸ਼ਾਹੀ। ਚੌਪਦੇ।
Sarang, Mejl Guru Aryan Dev, Quinto Canal Divino, Chau-Padas.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Por la Gracia del Único Ser Supremo, el Eterno, el Iluminador.
siqgur mUriq kau bil jwau ]
satigur moorat kau bal jaau ||
I am a sacrifice to the Image of the True Guru.
ਮੈਂ ਸੱਚੇ ਗੁਰਾਂ ਦੇ ਦਰਸ਼ਨ ਤੋਂ ਕੁਰਬਾਨ ਜਾਂਦਾ ਹਾਂ।
Ofrezco mi ser en sacrificio a la Visión del Guru Verdadero,
AMqir ipAws cwiqRk ijau jl kI sPl drsnu kid pWau ]1] rhwau ]
a(n)tar piaas chaatirak jiau jal kee safal dharasan kadh paa(n)au ||1|| rahaau ||
My inner being is filled with a great thirst, like that of the song-bird for water. When shall I find the Fruitful Vision of His Darshan? ||1||Pause||
ਮੇਰੇ ਹਿਰਦੇ ਅੰਦਰ ਤੇਹ ਹੈ, ਜਿਵੇ ਪਪੀਹੇ ਦੀ ਪਾਣੀ ਨਹੀਂ ਹੁੰਦੀ ਹੈ। ਸੱਚੇ ਗੁਰਾਂ ਦਾ ਫਲਦਾਇਕ ਦੀਦਾਰ ਮੈਨੂੰ ਕਦੋ ਪਰਾਪਤ ਹੋਏਗਾ? ਠਹਿਰਾਉ।
porque así como el pájaro Chatrik ansía la gota Svanti, en mí vive la añoranza por la Fructífera Visión del Guru. (1-Pausa)
AnwQw ko nwQu srb pRiqpwlku Bgiq vClu hir nwau ]
anaathaa ko naath sarab pratipaalak bhagat vachhal har naau ||
He is the Master of the masterless, the Cherisher of all. He is the Lover of the devotees of His Name.
ਉਹ ਨਿਖਸਮਿਆ ਦਾ ਖਸਮ ਅਤੇ ਸਰਿਆਂ ਦਾ ਪਾਲਣ-ਪੋਸਣਹਾਰ ਹੈ। ਆਪਣੇ ਅਨੁਰਾਗੀਆਂ ਦਾ ਆਸ਼ਕ ਹੈ ਵਾਹਿਗੁਰੂ ਦਾ ਨਾਮ।
Él es el Señor del pobre, el Sustento de todo, y Su Naturaleza es amar a Sus Devotos.
jw kau koie n rwKY pRwxI iqsu qU dyih Asrwau ]1]
jaa kau koi na raakhai praanee tis too dheh asaraau ||1||
That mortal, whom no one can protect - You bless him with Your Support, O Lord. ||1||
ਜਿਸ ਦੀ ਕੋਈ ਭੀ ਜੀਵ ਰੱਖਿਆ ਨਹੀਂ ਕਰ ਸਕਦਾ, ਉਸ ਨੂੰ ਤੂੰ ਆਪਣਾ ਆਸਰਾ ਬਖਸ਼ਦਾ ਹੈ, ਹੇ ਸਾਈਂ!
Oh Dios, Tú sostienes aún al que no tiene ningún otro soporte. (1)
inDirAw Dr ingiqAw giq inQwivAw qU Qwau ]
nidhariaa dhar nigatiaa gat nithaaviaa too thaau ||
Support of the unsupported, Saving Grace of the unsaved, Home of the homeless.
ਤੂੰ ਹੇ ਪ੍ਰਭੂ! ਨਿਆਸਰਿਆਂ ਦਾ ਆਸਰਾ ਬੇਕਲਿਆਨਾ ਦੀ ਕਲਿਆਨ ਅਤੇ ਬੇ-ਟਿਕਾਣਿਆਂ ਦਾ ਟਿਕਾਣਾ ਹੈ।
Eres el Refugio de quien no lo tiene, el Emancipador de quienes traicionan a su Conciencia y donde sea que voy,
dh ids jWau qhW qU sMgy qyrI kIriq krm kmwau ]2]
dheh dhis jaa(n)au tahaa(n) too sa(n)ge teree keerat karam kamaau ||2||
Wherever I go in the ten directions, You are there with me. The only thing I do is sing the Kirtan of Your Praises. ||2||
ਦਸਾਂ ਪਾਸਿਆਂ ਵਿੱਚ ਜਿਥੇ ਭੀ ਮੈਂ ਜਾਂਦਾ ਹਾਂ, ਉਥੇ ਤੂੰ ਮੇਰੇ ਨਾਲ ਹੈ। ਮੈਂ ਕੇਵਲ ਤੇਰੀ ਮਹਿਮਾ ਗਾਇਨ ਕਰਨ ਦਾ ਹੀ ਕੰਮ ਕਰਦਾ ਹਾ, ਹੇ ਪ੍ਰਭੂ!
ahí Te encuentro conmigo y así Te alabo. (2)
eyksu qy lwK lwK qy eykw qyrI giq imiq kih n skwau ]
ekas te laakh laakh te ekaa teree gat mit keh na sakaau ||
From Your Oneness, You become tens of thousands, and from tens of thousands, You become One. I cannot describe Your state and extent.
ਤੂੰ ਇਕ ਤੋਂ ਅਨੇਕਾਂ ਹੋ ਜਾਂਦਾ ਹੈ ਅਤੇ ਅਨੇਕਾਂ ਤੋਂ ਮੁੜ ਇਕ। ਤੇਰੀ ਅਵਸਥਾ ਤੇ ਵਿਸਥਾਰ ਮੈਂ ਵਰਣਨ ਨਹੀਂ ਕਰ ਸਕਦਾ।
Tú, el Uno, Te conviertes en lo muchos y en el Uno otra vez;
qU byAMqu qyrI imiq nhI pweIAY sBu qyro Kylu idKwau ]3]
too bea(n)t teree mit nahee paieeaai sabh tero khel dhikhaau ||3||
You are Infinite - Your value cannot be appraised. Everything I see is Your play. ||3||
ਤੂੰ ਅਨੰਤ ਹੈ। ਤੇਰਾ ਮੁੱਲ ਪਾਇਆ ਨਹੀਂ ਜਾ ਸਕਦਾ। ਸਾਰਾ ਕੁਛ ਜੋ ਮੈਂ ਵੇਖਦਾ ਹਾਂ, ਕੇਵਲ ਤੇਰੀ ਹੀ ਖੇਡ ਹੈ, ਹੇ ਸਾਈਂ!
oh, no podría narrar Tu Estado Infinito e Ilimitado, y todo lo que veo es Obra Tuya. (3)
swDn kw sMgu swD isau gosit hir swDn isau ilv lwau ]
saadhan kaa sa(n)g saadh siau gosaT har saadhan siau liv laau ||
I speak with the Company of the Holy; I am in love with the Holy people of the Lord.
ਮੈਂ ਸੰਤਾਂ ਦੀ ਸੰਗਤ ਕਰਦਾ ਹਾਂ ਅਤੇਸੰਤਾ ਨਾਲ ਹੀ ਗੱਲਬਾਤ। ਹਰੀ ਦੇ ਸੰਤਾਂ ਨਾਲ ਹੀ ਮੈਂ ਨੇਹੁੰ ਗੰਢਦਾ ਹਾਂ।
Vivo para Tus Santos, converso sólo con Tus Santos, y estoy entonado sólo en Su Visión.
jn nwnk pwieAw hY gurmiq hir dyhu drsu min cwau ]4]1]
jan naanak paiaa hai gurmat har dheh dharas man chaau ||4||1||
Servant Nanak has found the Lord through the Guru's Teachings; please bless me with Your Blessed Vision; O Lord, my mind yearns for it. ||4||1||
ਗੁਰਾਂ ਦੇ ਉਪਦੇਸ਼ ਦੁਆਰਾ ਗੋਲੇ ਨਾਨਕ ਨੇ ਆਪਣਾ ਪ੍ਰਭੂ ਪਾ ਲਿਆ ਹੈ। ਮੇਰੇ ਵਾਹਿਗੁਰੂ, ਤੂੰ ਮੈਨੂੰ ਆਪਣਾ ਦੀਦਾਰ ਬਖਸ਼, ਕਿਉਂ ਜੋ ਮੇਰੇ ਚਿੱਤ ਅੰਦਰ ਇਸ ਦੀ ਉਮੰਗ ਹੈ।
Nanak ha sido instruido por la Palabra del Guru, oh Señor, bendíceme con Tu Visión pues añoro tenerla. (4-1)
swrg mhlw 5 ]
saarag mahalaa panjavaa ||
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
Sarang, Mejl Guru Aryan Dev, Quinto Canal Divino,
hir jIau AMqrjwmI jwn ]
har jeeau a(n)tarajaamee jaan ||
The Dear Lord is the Inner-knower, the Searcher of hearts.
ਹੇ ਬੰਦੇ! ਤੂੰ ਜਾਣ ਲੈ ਕਿ ਮਹਾਰਾਜ ਮਾਲਕ ਦਿਲਾਂ ਦੀਆਂ ਜਾਣਨਹਾਰ ਹੈ।
El Señor es el Conocedor Íntimo de los corazones y aunque uno esconda su vergüenza de los demás,
krq burweI mwnuK qy CpweI swKI BUq pvwn ]1] rhwau ]
karat buraiee maanukh te chhapaiee saakhee bhoot pavaan ||1|| rahaau ||
The mortal does evil deeds, and hides from others, but like the air, the Lord is present everywhere. ||1||Pause||
ਮਨੁੱਸ਼ ਤੋਂ ਲੁਕਾ ਕੇ, ਤੇ ਬਦੀ ਕਮਾਉਂਦਾ ਹੈ, ਪ੍ਰੰਤੂ ਹਵਾ ਦੀ ਮਾਨਿੰਦ ਪ੍ਰਭੂ ਹਰ ਥਾਂ ਹਾਜਰ ਨਾਜਰ ਹੈ। ਠਹਿਰਾਉ।
Dios, como la brisa, lo observa todo. (1-Pausa)
bYsnO nwmu krq Kt krmw AMqir loB jUTwn ]
baisanau naam karat khaT karamaa a(n)tar lobh jooThaan ||
You call yourself a devotee of Vishnu and you practice the six rituals, but your inner being is polluted with greed.
ਤੂੰ ਆਪਣੇ ਆਪ ਨੂੰ ਵਿਸ਼ਨੂੰ ਦਾ ਸ਼ਿਸ਼ ਅਖਵਾਉਂਦਾ ਹੈ ਅਤੇ ਛੇ ਕਰਮ ਕਾਂਡ ਕਰਦਾ ਹੈ, ਪ੍ਰੰਤੂ ਤੇਰੇ ਅੰਦਰ ਲਾਲਚ ਦੀ ਅਪਵਿੱਤਰਤਾ ਹੈ।
Uno se hace llamar Vaishnava y practica los seis pasos yóguicos,
sMq sBw kI inMdw krqy fUby sB AigAwn ]1]
sa(n)t sabhaa kee ni(n)dhaa karate ddoobe sabh agiaan ||1||
Those who slander the Society of the Saints, shall all be drowned in their ignorance. ||1||
ਜੋ, ਸਤਿਸੰਗਤ ਦੀ ਬਦਖੋਈ ਕਰਦੇ ਹਨ, ਉਹ ਸਾਰੇ ਆਦਮਕ ਅਨ੍ਹੇਰੇ ਵਿੱਚ ਡੁੱਬ ਜਾਂਦੇ ਹਨ।
pero en el interior vive el perro de la avaricia. Si uno calumnia a los Santos, uno se hunde en el mar de la locura. (1)