qMqu mMqu nh joheI iqqu cwKu n lwgY ]1] rhwau ]
ta(n)t ma(n)t neh johiee tit chaakh na laagai ||1|| rahaau ||
He is not affected by charms and spells, nor is he harmed by the evil eye. ||1||Pause||
ਜਾਦੂ ਅਤੇ ਟੂਣੇ-ਟਾਂਮਣ, ਉਸ ਉਤੇ ਅਸਰ ਨਹੀਂ ਕਰਦੇ, ਨਾਂ ਹੀ ਬੁਰੀ ਨਜ਼ਰ ਉਸ ਦਾ ਕੋਈ ਨੁਕਸਾਨ ਕਰਦੀ ਹੈ। ਠਹਿਰਾਉ।
La brujería y los encantos malignos no le afectan, tampoco la mirada perniciosa. (1-Pausa)