jYqsrI mÚ 4 ]
jaitasaree mahalaa chauthhaa ||
Jaitsree, Fourth Mehl:
ਜੈਤਸਰੀ ਚੌਥੀ ਪਾਤਿਸ਼ਾਹੀ।
Yaitsri, Mejl Guru Ram Das, Cuarto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
jYqsrI mÚ 4 ]
jaitasaree mahalaa chauthhaa ||
Jaitsree, Fourth Mehl:
ਜੈਤਸਰੀ ਚੌਥੀ ਪਾਤਿਸ਼ਾਹੀ।
Yaitsri, Mejl Guru Ram Das, Cuarto Canal Divino.
hm bwirk kCUA n jwnh giq imiq qyry mUrK mugD ieAwnw ]
ham baarik kachhooa na jaaneh gat mit tere moorakh mugadh iaanaa ||
I am Your child; I know nothing about Your state and extent; I am foolish, idiotic and ignorant.
ਮੈਂ ਤੇਰਾ ਮੂਰਖ, ਬੇਸਮਝ ਅਤੇ ਇੱਣਾ ਬਾਲਕ ਹਾਂ ਅਤੇ ਤੇਰੀ ਅਵਸਥਾ ਤੇ ਕੀਮਤ ਨੂੰ ਕੁਝ ਭੀ ਨਹੀਂ ਜਾਣਦਾ।
Somos Tus niños, oh Dios, somos tontos, idiotas e ignorantes, no conocemos Tu Estado.
hir ikrpw Dwir dIjY miq aUqm kir lIjY mugDu isAwnw ]1]
har kirapaa dhaar dheejai mat uootam kar leejai mugadh siaanaa ||1||
O Lord, shower me with Your Mercy; bless me with an enlightened intellect; I am foolish - make me clever. ||1||
ਹੇ ਪ੍ਰਭੂ, ਮੇਰੇ ਉਤੇ ਦਇਆ ਕਰ, ਮੈਨੂੰ ਸ਼੍ਰੇਸ਼ਟ ਸਮਝ ਪਰਦਾਨ ਕਰ ਅਤੇ ਮੈਂ ਮੂਰਖ ਨੂੰ ਅਕਲਮੰਦ ਬਣਾ ਦੇ।
Por Compasión, bendíceme con Tu Sabiduría Sublime y hazme sabio en Ti. (1)
myrw mnu AwlsIAw auGlwnw ]
meraa man aalaseeaa ughalaanaa ||
My mind is lazy and sleepy.
ਮੇਰੇ ਚਿੱਤ ਸੁਸਤ ਅਤੇ ਨਿੰਦ੍ਰਾਵਲਾ ਹੈ।
Mi mente duda y vacila. El Señor Jar, Jar, me ha guiado hasta el Santo Guru
hir hir Awin imlwieE guru swDU imil swDU kpt Kulwnw ] rhwau ]
har har aan milaio gur saadhoo mil saadhoo kapaT khulaanaa || rahaau ||
The Lord, Har, Har, has led me to meet the Holy Guru; meeting the Holy, the shutters have been opened wide. ||Pause||
ਮੇਰੇ ਸੁਆਮੀ ਵਾਹਿਗੁਰੂ ਨੇ ਮੈਨੂੰ ਸੰਤ ਸਰੂਪ ਗੁਰਾਂ ਨਾਲ ਮਿਲਾ ਦਿੱਤਾ ਹੈ। ਸੰਤ ਗੁਰਾਂ ਨਾਲ ਮਿਲ ਕੇ ਮੇਰੇ ਦਿਲ ਦੇ ਕਿਵਾੜ ਖੁਲ੍ਹ ਗਏ ਹਨ। ਠਹਿਰਾਉ।
y las puertas de mi mente han sido abiertas de par en par. Por favor, llena mi mente siempre con el Amor del Señor,
gur iKnu iKnu pRIiq lgwvhu myrY hIArY myry pRIqm nwmu prwnw ]
gur khin khin preet lagaavahu merai heearai mere preetam naam paraanaa ||
O Guru, each and every instant, fill my heart with love; the Name of my Beloved is my breath of life.
ਹਰ ਮੁਹਤ, ਹੇ ਗੁਰਦੇਵ ਜੀ! ਮੇਰੇ ਦਿਲ ਅੰਦਰ ਪ੍ਰਪੂ ਦਾ ਪ੍ਰੇਮ ਰਮਾਓ ਅਤੇ ਪ੍ਰਭੂ ਦੇ ਨਾਮ ਨੂੰ ਮੈਨੂੰ ਮੇਰੀ ਜਿੰਦ ਜਾਨ ਵਰਗਾ ਪਿਆਰ ਕਰ ਦਿਓ।
oh Guru, pues el Nombre del Señor es la Vida de mi vida.
ibnu nwvY mir jweIAY myry Twkur ijau AmlI Amil luBwnw ]2]
bin naavai mar jaieeaai mere Thaakur jiau amalee amal lubhaanaa ||2||
Without the Name, I would die; the Name of my Lord and Master is to me like the drug to the addict. ||2||
ਆਪਣੇ ਸੁਆਮੀ ਦੇ ਨਾਮ ਦੇ ਬਗੈਰ ਮੈਨੂੰ ਮਰ ਜਾਣਾ ਚਾਹੀਦਾ ਹੈ। ਇਹ ਮੇਰੇ ਲਈ ਇਸ ਤਰ੍ਹਾਂ ਹੈ, ਜਿਸ ਤਰ੍ਹਾਂ ਕਿਸੇ ਨਸ਼ਾ ਕਰਨ ਵਾਲੇ ਲਈ, ਉਹ ਨਸ਼ਾ ਹੈ ਜਿਸ ਲਈ ਲਲਚਾਉਂਦਾ ਹੈ।
Oh Maestro, no puedo vivir sin Tu Nombre así como el adicto no puede vivir sin su droga. (2)
ijn min pRIiq lgI hir kyrI iqn Duir Bwg purwnw ]
jin man preet lagee har keree tin dhur bhaag puraanaa ||
Those who enshrine love for the Lord within their minds fulfill their pre-ordained destiny.
ਜੋ ਪ੍ਰਭੂ ਦਾ ਪ੍ਰੇਮ ਆਪਣੇ ਹਿਰਦੇ ਅੰਦਰ ਧਾਰਨ ਕਰਦੇ ਹਨ, ਉਨ੍ਹਾਂ ਦੀ ਪੂਰਬਲੀ ਲਿਖੀ ਹੋਈ ਕਿਸਮਤ ਪੂਰੀ ਹੋ ਜਾਂਦੀ ਹੈ।
Aquél que tiene su mente apegada al Señor, realiza su Destino.
iqn hm crx sryvh iKnu iKnu ijn hir mIT lgwnw ]3]
tin ham charan sareveh khin khin jin har meeTh lagaanaa ||3||
I worship their feet, each and every instant; the Lord seems very sweet to them. ||3||
ਹਰ ਮੁਹਤ ਮੈਂ ਉਨ੍ਹਾਂ ਦੇ ਪੇਰ ਪੂਜਦਾ ਹਾਂ, ਜਿਨ੍ਹਾਂ ਨੂੰ ਮਾਲਕ ਮਿੱਠੜਾ ਲਗਦਾ ਹੈ।
Alabaría siempre los Pies de aquél con quien el Señor es Dulce. (3)
hir hir ik®pw DwrI myrY Twkuir jnu ibCuirAw icrI imlwnw ]
har har kirapaa dhaaree merai Thaakur jan bichhuriaa chiree milaanaa ||
My Lord and Master, Har, Har, has showered His Mercy upon His humble servant; separated for so long, he is now re-united with the Lord.
ਮੇਰੇ ਵਾਹਿਗੁਰੂ ਸੁਆਮੀ ਮਾਲਕ ਨੇ ਆਪਣੇ ਗੋਲੇ, ਮੇਰੇ ਉਤੇ ਰਹਿਮਤ ਕੀਤੀ ਹੈ। ਮੈਨੂੰ ਦੇਰ ਤੋਂ ਵਿਛੁੜੇ ਹੋਏ ਨੂੰ ਉਸ ਨੇ ਆਪਣੇ ਨਾਲ ਮਿਲਾ ਲਿਆ ਹੈ।
Mi Señor es Compasivo y me ha unido después de una larga separación.Bendito es el Guru que ha engarzado el Nombre del Señor en mí.
Dnu Dnu siqguru ijin nwmu idRVwieAw jnu nwnku iqsu kurbwnw ]4]3]
dhan dhan satigur jin naam dhiraRaiaa jan naanak tis kurabaanaa ||4||3||
Blessed, blessed is the True Guru, who has implanted the Naam, the Name of the Lord within me; servant Nanak is a sacrifice to Him. ||4||3||
ਮੁਬਾਰਕ, ਮੁਬਾਰਕ ਹਨ ਸੱਚੇ ਗੁਰੂ ਜੀ, ਜਿਨ੍ਹਾਂ ਨੇ ਮੇਰੇ ਅੰਦਰ ਨਾਮ ਪੱਕਾ ਕੀਤਾ ਹੈ। ਗੋਲਾ ਨਾਨਕ ਉਨ੍ਹਾਂ ਉੱਤੋ ਘੋਲੀ ਵੰਦਾ ਹੈ।
Oh, yo ofrezco mi ser en sacrificio al Guru. (4‑3)
jYqsrI mhlw 4 ]
jaitasaree mahalaa chauthhaa ||
Jaitsree, Fourth Mehl:
ਜੈਤਸਰੀ ਚੋਥੀ ਪਾਤਿਸ਼ਾਹੀ।
Yaitsri, Mejl Guru Ram Das, Cuarto Canal Divino.
siqguru swjnu purKu vf pwieAw hir rsik rsik Pl lwigbw ]
satigur saajan purakh vadd paiaa har rasak rasak fal laagibaa ||
I have found the True Guru, my Friend, the Greatest Being. Love and affection for the Lord has blossomed forth.
ਮੈਂ ਮਹਾਨ ਪੁਰਖ, ਆਪਦੇ ਮਿੱਤਰ, ਸੱਚੇ ਗੁਰਾਂ ਨੂੰ ਪ੍ਰਾਪਤ ਕਰ ਲਿਆ ਹੈ ਅਤੇ ਇਸ ਮਿਲਾਪ ਨੂੰ ਪ੍ਰਭੂ ਦੀ ਪ੍ਰੀਤ ਤੇ ਪਿਰਹੜੀ ਦੇ ਫਲ ਲੱਗੇ ਹਨ।
He recibido al Guru Perfecto, al Sublime Espíritu Divino, mi Amigo, y esta Unión ha dado Fruto en el Amor de Dios.
mwieAw BuieAMg gRisE hY pRwxI gur bcnI ibsu hir kwiFbw ]1]
maiaa bhuia(n)g grasio hai praanee gur bachanee bis har kaaddibaa ||1||
Maya, the snake, has seized the mortal; through the Word of the Guru, the Lord neutralizes the venom. ||1||
ਮੋਹਣੀ ਸਰਪਣੀ ਨੇ ਜੀਵ ਨੂੰ ਪਕੜ ਲਿਆ ਹੈ। ਪ੍ਰਭੂ, ਗੁਰਾਂ ਦੀ ਬਾਦੀ ਰਾਹੀਂ ਜ਼ਹਿਰ ਨੂੰ ਖਾਰਜ ਕਰ ਦਿੰਦਾ ਹੈ।
El hombre está involucrado con el escorpión de Maya y sólo a través de la Palabra del Shabd del Guru su veneno puede ser neutralizado. (1)
myrw mnu rwm nwm ris lwigbw ]
meraa man raam naam ras laagibaa ||
My mind is attached to the sublime essence of the Lord's Name.
ਮੇਰੀ ਆਤਮਾ ਪ੍ਰਭੂ ਦੇ ਨਾਮ ਦੇ ਨਾਮ ਦੇ ਅੰਮ੍ਰਿਤ ਨਾਲ ਜੁੜੀ ਹੋਈ ਹੈ।
Mi mente está imbuida con la Esencia del Nombre del Señor.
hir kIey piqq pivqR imil swD gur hir nwmY hir rsu cwiKbw ] rhwau ]
har ke'ee patit pavitr mil saadh gur har naamai har ras chaakhibaa || rahaau ||
The Lord has purified the sinners, uniting them with the Holy Guru; now, they taste the Lord's Name, and the sublime essence of the Lord. ||Pause||
ਸੰਤ-ਗੁਰਾਂ ਨਾਲ ਜੋੜ ਕੇ ਵਾਹਿਗੁਰੂ ਨੇ ਪਾਪੀਆਂ ਨੂੰ ਪਾਵਨ ਕਰ ਦਿੱਤਾ ਹੈ ਅਤੇ ਉਹ ਹੁਣ ਵਾਹਿਗੁਰੂ ਦੇ ਨਾਮ ਅਤੇ ਵਾਹਿਗੁਰੂ ਦੇ ਅੰਮ੍ਰਿਤ ਨੂੰ ਚਖਦੇ ਹਨ। ਠਹਿਰਾਉ।
El Señor me ha purificado y me ha unido con el Santo Guru y he probado la Esencia del Señor a través de Su Nombre. (Pausa)
Dnu Dnu vfBwg imilE guru swDU imil swDU ilv aunmin lwigbw ]
dhan dhan vaddabhaag milio gur saadhoo mil saadhoo liv unaman laagibaa ||
Blessed, blessed is the good fortune of those who meet the Holy Guru; meeting with the Holy, they lovingly center themselves in the state of absolute absorption.
ਸੁਬਹਾਨ, ਸੁਬਹਾਨ ਹੈ, ਉਨ੍ਹਾਂ ਦੀ ਚੰਗੀ ਪ੍ਰਾਲਬੰਧ, ਜੋ ਸੰਤ ਗੁਰਾਂ ਨੂੰ ਭੇਟਦੇ ਹਨ। ਸੰਤ ਗੁਰਾਂ ਨਾਲ ਮਿਲਣ ਦੁਆਰਾ ਉਨ੍ਹਾਂ ਦੀ ਪ੍ਰੀਤ ਪਰਮ ਉੱਤਮ ਅਵਸਥਾ ਨਾਲ ਲੱਗ ਜਾਂਦੀ ਹੈ।
¡Qué afortunado soy de haberme encontrado al Santo Guru, Quien ha entonado mi mente en el Estado de Éxtasis Sublime!
iqRsnw Agin buJI sWiq pweI hir inrml inrml gun gwiebw ]2]
tirasanaa agan bujhee saa(n)t paiee har niramal niramal gun gaibaa ||2||
The fire of desire within them is quenched, and they find peace; they sing the Glorious Praises of the Immaculate Lord. ||2||
ਉਨ੍ਹਾਂ ਦੀਆਂ ਖਾਹਿਸ਼ਾਂ ਦੀ ਅੱਗ ਬੁਝ ਜਾਂਦੀ ਹੈ, ਉਹ ਠੰਡ-ਚੈਨ ਪ੍ਰਾਪਤ ਕਰਦੇ ਹਨ ਅਤੇ ਵਾਹਿਗੁਰੂ ਦੀ ਪਵਿੱਤ੍ਰ, ਪਵਿੱਤ੍ਰ ਕੀਰਤੀ ਗਾਇਨ ਕਰਦੇ ਹਨ।
El fuego del deseo es extinguido, mi mente también, y ahora recito la Alabanza Inmaculada de Dios. (2)
iqn ky Bwg KIn Duir pwey ijn siqgur drsu n pwiebw ]
tin ke bhaag kheen dhur paae jin satigur dharas na paibaa ||
Those who do not obtain the Blessed Vision of the True Guru's Darshan, have misfortune pre-ordained for them.
ਐਨ ਆਰੰਭ ਤੋਂ ਹੀ ਮਾੜੇ ਕਰਮਾਂ ਵਾਲੇ ਹਨ ਉਹ ਜੋ ਸੱਚੇ ਗੁਰਾਂ ਦਾ ਦੀਦਾਰ ਨਹੀਂ ਪਾਉਂਦੇ।
¡Qué mal sino tienen aquéllos que no han tenido la Visión del Guru Verdadero! Engañados por la dualidad,
qy dUjY Bwie pvih gRB jonI sBu ibrQw jnmu iqn jwiebw ]3]
te dhoojai bhai paveh grabh jonee sabh birathaa janam tin jaibaa ||3||
In the love of duality, they are consigned to reincarnation through the womb, and they pass their lives totally uselessly. ||3||
ਦਵੈਤ-ਭਾਵ ਦੇ ਸਬਬ ਉਹ ਪੇਟ ਦੀਆਂ ਜੂਨੀਆਂ ਅੰਦਰ ਪੈਦੇ ਹਨ ਅਤੇ ਉਨ੍ਹਾਂ ਦਾ ਸਾਰਾ ਜੀਵਲ ਵਿਅਰਥ ਬੀਤ ਜਾਂਦਾ ਹੈ।
son llevados a encarnar una y otra vez. Su vida se desperdicia en vano. (3)
hir dyhu ibml miq gur swD pg syvh hm hir mIT lgwiebw ]
har dheh bimal mat gur saadh pag seveh ham har meeTh lagaibaa ||
O Lord, please, bless me with pure understanding, that I may serve the Feet of the Holy Guru; the Lord seems sweet to me.
ਹੇ ਵਾਹਿਗੁਰੂ ਮੈਨੂੰ ਪਵਿੱਤ੍ਰ ਸਮਝ ਪਰਦਾਨ ਕਰ ਤਾਂ ਜੋ ਮੈਂ ਸੱਚੇ ਗੁਰਾਂ ਦੇ ਚਰਨਾ ਦੀ ਟਹਿਲ ਕਮਾਵਾ, ਅਤੇ ਤੂੰ ਹੇ ਵਾਹਿਗੁਰੂ ਮੈਨੂੰ ਮਿਠੜਾ ਲਗੇ।
Oh Dios, bendíceme con esa Inmaculada Sabiduría para que pueda servir a los Pies del Santo Guru,
jnu nwnku ryx swD pg mwgY hir hoie dieAwlu idvwiebw ]4]4]
jan naanak ren saadh pag maagai har hoi dhiaal dhivaibaa ||4||4||
Servant Nanak begs for the dust of the feet of the Holy; O Lord, be Merciful, and bless me with it. ||4||4||
ਨਫਰ ਨਾਨਕ, ਸੰਤ ਗੁਰਾਂ ਦੇ ਪੈਰਾਂ ਦੀ ਧੂੜ ਦੀ ਯਾਚਨਾ ਕਰਦਾ ਹੈ, ਮਿਹਰਬਾਨ ਹੋ ਕੇ, ਪ੍ਰਭੂ ਮੈਨੂੰ ਇਸ ਦੀ ਬਖਸ਼ਸ਼ ਕਰੇਗਾ।
y Tú, mi Señor, me parezcas Dulce. Nanak busca el Polvo de los Pies de los Santos, oh Señor; bendícelo en Tu Misericordia. (4‑4)
jYqsrI mhlw 4 ]
jaitasaree mahalaa chauthhaa ||
Jaitsree, Fourth Mehl:
ਜੇਤਸਰੀ ਚੋਥੀ ਪਾਤਿਸ਼ਾਹੀ।
Yaitsri, Mejl Guru Ram Das, Cuarto Canal Divino.
ijn hir ihrdY nwmu n bisE iqn mwq kIjY hir bWJw ]
jin har hiradhai naam na basio tin maat keejai har baa(n)jhaa ||
The Lord's Name does not abide within their hearts - their mothers should have been sterile.
ਹੇ ਸੁਆਮੀ ਮਾਲਕ! ਜਿਨ੍ਹਾਂ ਦੇ ਅੰਤਰ ਆਤਮੇ ਨਾਮ ਨਹੀਂ ਵਸਦਾ ਉਨ੍ਹਾਂ ਦੀਆਂ ਮਾਵਾਂ ਬਾਂਝ ਹੋ ਜਾਣੀਆਂ ਚਾਹੀਦੀਆਂ ਸਨ।
Oh Señor, aquéllos que no enaltecen Tu Nombre en su mente, más les valiera no haber nacido.
iqn suM\I dyh iPrih ibnu nwvY Eie Kip Kip muey krWJw ]1]
tin su(n)n(j)ee dheh fireh bin naavai oi khap khap mue karaa(n)jhaa ||1||
These bodies wander around, forlorn and abandoned, without the Name; their lives waste away, and they die, crying out in pain. ||1||
ਉਨ੍ਹਾ ਦਾ ਵੀਰਾਨ ਸਰੀਰ ਨਾਮ ਦੇ ਬਗੈਰ ਭਟਕਦਾ ਫਿਰਦਾ ਹੈ। ਉਹ ਆਪਣਾ ਜੀਵਨ ਤਬਾਹ ਕਰ ਲੈਂਦੇ ਹਨ ਅਤੇ ਕੁਰਲਾਉਂਦੇ ਮਰ ਜਾਂਦੇ ਹਨ।
Privados de Tu Nombre vagan sin luz, y llenos de aflicción desperdician sus vidas. (1)
myry mn jip rwm nwmu hir mwJw ]
mere man jap raam naam har maajhaa ||
O my mind, chant the Name of the Lord, the Lord within you.
ਹੇ ਮੇਰੀ ਜਿੰਦੜੀਏ! ਤੂੰ ਸੁਆਮੀ ਵਾਹਿਗੁਰੂ, ਜੋ ਮੇਰੇ ਅੰਦਰ ਹੀ ਹੈ, ਦੇ ਨਾਮ ਦਾ ਉਚਾਰਨ ਕਰ।
Oh mi mente, contempla el Nombre del Señor engranado en ti.
hir hir ik®pwil ik®pw pRiB DwrI guir igAwnu dIE mnu smJw ] rhwau ]
har har kirapaal kirapaa prabh dhaaree gur giaan dheeo man samajhaa || rahaau ||
The Merciful Lord God, Har, Har, has showered me with His Mercy; the Guru has imparted spiritual wisdom to me, and my mind has been instructed. ||Pause||
ਮਿਹਰਬਾਨ ਮਾਲਕ, ਸੁਆਮੀ ਵਾਹਿਗੁਰੂ ਨੇ ਮੇਰੇ ਉਤੇ ਰਹਿਮ ਕੀਤਾ ਹੈ। ਗੁਰਾਂ ਨੇ ਬ੍ਰਹਿਮ ਵੀਚਾਰ ਬਖਸ਼ਿਆ ਹੈ ਅਤੇ ਮੇਰੀ ਆਤਮਾ ਸੁਧਰ ਗਈ ਹੈ। ਠਹਿਰਾਉ।
Tu Dios será entonces Compasivo contigo y serás bien instruida en la Sabiduría del Guru. (Pausa)
hir kIriq kljuig pdu aUqmu hir pweIAY siqgur mwJw ]
har keerat kalajug padh uootam har paieeaai satigur maajhaa ||
In this Dark Age of Kali Yuga, the Kirtan of the Lord's Praise brings the most noble and exalted status; the Lord is found through the True Guru.
ਕਲਜੁੱਗ ਅੰਦਰ, ਵਾਹਿਗੁਰੂ ਦੀ ਮਹਿਮ ਪਰਮ ਉੱਚਾ ਦਰਜਾ ਰਖਦੀ ਹੈ। ਸੱਚੇ ਗੁਰਾਂ ਦੇ ਰਾਹੀਂ ਹੀ ਵਾਹਿਗੁਰੂ ਪ੍ਰਾਪਤ ਹੁੰਦਾ ਹੈ।
La Alabanza del Señor es el más elevado Estado de Éxtasis en la Era de Kali Yug, pero el Señor es conocido solamente por la Gracia del Guru.
hau bilhwrI siqgur Apuny ijin gupqu nwmu prgwJw ]2]
hau balihaaree satigur apune jin gupat naam paragaajhaa ||2||
I am a sacrifice to my True Guru, who has revealed the Lord's hidden Name to me. ||2||
ਮੈਂ ਆਪਣੇ ਸੱਚੇ ਗੁਰਾਂ ਉੱਤੋ ਘੋਲੀ ਵੰਦਾ ਹਾਂ, ਜਿਨ੍ਹਾਂ ਨੇ ਸੁਆਮੀ ਦਾ ਅੰਦਰ ਛੁਪਿਆ ਹੋਇਆ ਨਾਮ ਮੇਰੇ ਤੇ ਪ੍ਰਗਟ ਕਰ ਦਿੱਤਾ ਹੈ।
Ofrezco mi ser en sacrificio al Guru Verdadero, Quien ha manifestado en mí el Tesoro escondido del Nombre del Señor. (2)
drsnu swD imilE vfBwgI siB iklibK gey gvwJw ]
dharasan saadh milio vaddabhaagee sabh kilabikh ge gavaajhaa ||
By great good fortune, I obtained the Blessed Vision of the Darshan of the Holy; it removes all stains of sin.
ਪਰਮ ਚੰਗੇ ਨਸੀਬਾ ਦੁਆਰਾ ਪਵਿੱਤਰ ਪੁਰਸ਼ ਦਾ ਦੀਦਾਰ ਪ੍ਰਾਪਤ ਹੁੰਦਾ ਹੈ। ਇਹ ਸਾਰਿਆਂ ਪਾਪਾਂ ਨੂੰ ਦੂਰ ਕਰਦਾ ਅਤੇ ਧੋ ਸੁਟਦਾ ਹੈ।
Por buena fortuna he tenido la Visión del Señor y mis errores han sido borrados.
siqguru swhu pwieAw vf dwxw hir kIey bhu gux swJw ]3]
satigur saahu paiaa vadd dhaanaa har ke'ee bahu gun saajhaa ||3||
I have found the True Guru, the great, all-knowing King; He has shared with me the many Glorious Virtues of the Lord. ||3||
ਮੈਂ ਬੜੇ ਸਿਆਣੇ ਸ਼ਹਿਨਸ਼ਾਹ ਸੱਚੇ ਗੁਰਾਂ ਨੂੰ ਪ੍ਰਾਪਤ ਕਰ ਲਿਆ ਹੈ ਅਤੇ ਉਸ ਨੇ, ਵਾਹਿਗੁਰੂ ਦੀਆਂ ਅਨੇਕਾਂ ਖੂਬੀਆਂ ਅੰਦਰ ਮੈਨੂੰ ਸਾਂਝੀਵਾਲ ਬਣਾ ਦਿੱਤਾ ਹੈ।
He encontrado al Guru Verdadero, mi Rey Sabio, y a través de la Misericordia del Señor comparto los Méritos de mi Señor. (3)