Coifhu inMdw qwiq prweI ]
chhoddih ni(n)dhaa taat paraiee ||
Abandon slander and envy of others.
ਤੂੰ ਹੋਰਨਾਂ ਦੀ ਬਦਖੋਈ ਅਤੇ ਈਰਖਾ ਨੂੰ ਤਿਆਗ ਦੇ।
Abandona la calumnia y la envidia a otros, pues aunque estudies más y más los textos sagrados,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
Coifhu inMdw qwiq prweI ]
chhoddih ni(n)dhaa taat paraiee ||
Abandon slander and envy of others.
ਤੂੰ ਹੋਰਨਾਂ ਦੀ ਬਦਖੋਈ ਅਤੇ ਈਰਖਾ ਨੂੰ ਤਿਆਗ ਦੇ।
Abandona la calumnia y la envidia a otros, pues aunque estudies más y más los textos sagrados,
piV piV dJih swiq n AweI ]
paR paR dhajheh saat na aaiee ||
Reading and studying, they burn, and do not find tranquility.
ਪੜ੍ਹਨ ਅਤੇ ਵਾਚਣ ਦੁਆਰਾ, ਬੰਦੇ ਹੰਕਾਰ ਅੰਦਰ ਸੜਦੇ ਹਨ ਅਤੇ ਉਨ੍ਹਾਂ ਨੂੰ ਠੰਢ-ਚੈਣ ਪ੍ਰਾਪਤ ਨਹੀਂ ਹੁੰਦੀ।
de esa forma sólo te quemarás y te consumirás, no logrando ningún Confort.
imil sqsMgiq nwmu slwhhu Awqm rwmu sKweI hy ]7]
mil satasa(n)gat naam salaahahu aatam raam sakhaiee he ||7||
Joining the Sat Sangat, the True Congregation, praise the Naam, the Name of the Lord. The Lord, the Supreme Soul, shall be your helper and companion. ||7||
ਸਾਧ ਸੰਗਤ ਨਾਲ ਮਿਲ ਕੇ ਤੂੰ ਨਾਮ ਦੀ ਪ੍ਰਸੰਸਾ ਕਰ ਅਤੇ ਵਿਆਪਕ ਵਾਹਿਗੁਰੂ ਤੇਰਾ ਸਹਾਇਕ ਹੋਵੇਗਾ।
Alaba entonces el Nombre del Señor, asociándote con los Santos, el Señor Todo Prevaleciente te dará Su Amistad y Su Amor.(7)
Cofhu kwm k®oDu buirAweI ]
chhoddahu kaam karodh buriaaiee ||
Abandon sexual desire, anger and wickedness.
ਤੂੰ ਵਿਸ਼ੇ ਭੋਗ, ਗੁੱਸੇ ਅਤੇ ਬਦੀ ਨੂੰ ਤਿਲਾਂਜਲੀ ਦੇ ਦੇ।
Abandona la lujuria, el enojo y las acciones malvadas;
haumY DMDu Cofhu lµptweI ]
haumai dha(n)dh chhoddahu la(n)paTaiee ||
Abandon your involvement in egotistical affairs and conflicts.
ਤੂੰ ਹੰਕਾਰ ਦੇ ਵਿਹਾਰਾਂ ਅੰਦਰ ਖੱਚਤ ਚੋਦਾ ਭੀ ਤਿਆਗ ਦੇ।
abandona también tus relaciones y tus discordias que nacen del ego,
siqgur srix prhu qw aubrhu ieau qrIAY Bvjlu BweI hy ]8]
satigur saran parahu taa ubarahu iau tareeaai bhavajal bhaiee he ||8||
If you seek the Sanctuary of the True Guru, then you shall be saved. In this way you shall cross over the terrifying world-ocean, O Siblings of Destiny. ||8||
ਜੇਕਰ ਤੂੰ ਸੱਚੇ ਗੁਰਾਂ ਦੀ ਪਨਾਹ ਲਵੇ, ਕੇਵਲ ਤਦ ਹੀ ਤੇਰਾ ਛੁਟਕਾਰਾ ਹੋਵੇਗਾ। ਇਸ ਤਰ੍ਹਾਂ ਹੇ ਵੀਰ! ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉਤਰਿਆ ਜਾਂਦਾ ਹੈ।
sí, si te postras en el Refugio del Guru, serás salvado, así es como uno nada a través del mar de la existencia.(8)
AwgY ibml ndI Agin ibKu Jylw ]
aagai bimal nadhee agan bikh jhelaa ||
In the hereafter, you shall have to cross over the fiery river of poisonous flames.
ਅਗਾੜੀ ਬੰਦੇ ਨੂੰ ਜ਼ਹਿਰੀਲੀ ਲਾਟ ਵਾਲੇ ਨਿਰੋਲ ਅੱਗ ਦੇ ਦਰਿਆ ਵਿੱਚ ਦੀ ਲੰਘਣਾ ਪੈਣਾ ਹੈ।
Después uno tendrá que cruzar el mar del fuego con sus flamas venenosas,
iqQY Avru n koeI jIau iekylw ]
tithai avar na koiee jeeau ikelaa ||
No one else will be there; your soul shall be all alone.
ਓਥੇ ਹੋਰ ਕੋਈ ਭੀ ਨਹੀਂ ਹੋਣਾ। ਜਿੰਦੜੀ ਕੱਲਮਕੱਲੀ ਹੀ ਹੋਵੇਗੀ।
y ahí nadie nos acompaña más que el Alma propia.
BV BV Agin swgru dy lhrI piV dJih mnmuK qweI hy ]9]
bhaR bhaR agan saagar dhe laharee paR dhajheh manmukh taiee he ||9||
The ocean of fire spits out waves of searing flames; the self-willed manmukhs fall into it, and are roasted there. ||9||
ਅੱਗ ਦਾ ਸਮੁੰਦਰ ਸਖਤ ਗੂੰਜ ਵਾਲੇ ਤਰੰਗ ਛੱਡਦਾ ਹੈ। ਪ੍ਰਤੀਕੂਲ ਪੁਰਸ਼ ਉਸ ਵਿੱਚ ਪੈ ਕੇ ਸੜ ਜਾਂਦੇ ਹਨ।
Sí, el mar del fuego destella, sus flamas llegan hasta lo alto, y el arrogante Manmukj es puesto y calcinado ahí.(+)
gur pih mukiq dwnu dy BwxY ]
gur peh mukat dhaan dhe bhaanai ||
Liberation comes from the Guru; He grants this blessing by the Pleasure of His Will.
ਮੋਖ਼ਸ਼ ਗੁਰਾਂ ਦੇ ਕੋਲ ਹੈ। ਉਹ ਆਪਣੀ ਰਜ਼ਾ ਅੰਦਰ ਇਸ ਦੀ ਦਾਤ ਦਿੰਦੇ ਹਨ।
Es el Guru Quien nos bendice, por Su Voluntad, con el Regalo de la Emancipación,
ijin pwieAw soeI ibiD jwxY ]
jin paiaa soiee bidh jaanai ||
He alone knows the way, who obtains it.
ਕੇਵਲ ਉਹ ਹੀ ਇਸ ਦੇ ਮਾਰਗ ਨੂੰ ਜਾਣਦਾ ਹੈ ਜੋ ਗੁਰਾਂ ਨਾਲ ਮਿਲ ਪੈਂਦਾ ਹੈ।
y sólo conoce esto, quien Lo logra obtener.
ijn pwieAw iqn pUChu BweI suKu siqgur syv kmweI hy ]10]
jin paiaa tin poochhahu bhaiee sukh satigur sev kamaiee he ||10||
So ask one who has obtained it, O Siblings of Destiny. Serve the True Guru, and find peace. ||10||
ਹੇ ਵੀਰ! ਤੂੰ ਉਸ ਪਾਸੋਂ ਪਤਾ ਕਰ, ਜਿਸ ਨੂੰ ਐਸੀ ਦਾਤ ਦੀ ਬਖ਼ਸ਼ਸ਼ ਹੋਈ ਹੈ। ਸੱਚੇ ਗੁਰਾਂ ਦੀ ਟਹਿਲ ਸੇਵਾ ਕਰਨ ਦੁਆਰਾ ਆਰਾਮ ਪ੍ਰਾਪਤ ਹੁੰਦਾ ਹੈ।
Sí, pregunta a quien Lo ha experimentado, cómo el Servicio del Guru lo condujo a la Paz.(10)
gur ibnu auriJ mrih bykwrw ]
gur bin urajh mareh bekaaraa ||
Without the Guru, he dies entangled in sin and corruption.
ਗੁਰਾਂ ਦੇ ਬਾਝੋਂ, ਬੰਦਾ ਪਾਪਾਂ ਅੰਦਰ ਠੱਸ ਕੇ ਮਰ ਜਾਂਦਾ ਹੈ।
Sin el Guru uno se involucra en el vicio hasta la muerte
jmu isir mwry kry KuAwrw ]
jam sir maare kare khuaaraa ||
The Messenger of Death smashes his head and humiliates him.
ਮੌਤ ਦਾ ਦੂਤ ਉਸ ਦੇ ਸਿਰ ਉਤੇ ਸੱਟ ਮਾਰਦਾ ਹੈ ਅਤੇ ਉਸ ਨੂੰ ਖ਼ਜਲ ਖ਼ੁਆਰ ਕਰਦਾ ਹੈ।
y Yama nos golpea en la cabeza y nos destruye.
bwDy mukiq nwhI nr inMdk fUbih inMd prweI hy ]11]
baadhe mukat naahee nar ni(n)dhak ddoobeh ni(n)dh paraiee he ||11||
The slanderous person is not freed of his bonds; he is drowned, slandering others. ||11||
ਨਿੰਦਾ ਕਰਨ ਵਾਲਾ ਪੁਰਸ਼ ਮਾਇਆ ਬੰਧਨਾਂ ਤੋਂ ਖ਼ਲਾਸੀ ਨਹੀਂ ਪਾਉਂਦਾ ਅਤੇ ਹੋਰਨਾਂ ਦੀ ਬਦਖੋਈ ਕਰਨ ਵਿੱਚ ਡੁੱਬ ਮਰਦਾ ਹੈ।
Mira, los calumniadores están amarrados siempre al deseo, no son liberados, se ahogan en el mar de las calumnias.(11)
bolhu swcu pCwxhu AMdir ]
bolahu saach pachhaanahu a(n)dhar ||
So speak the Truth, and realize the Lord deep within.
ਤੂੰ ਸੱਚ ਬੋਲ ਅਤੇ ਸੁਆਮੀ ਨੂੰ ਅੰਦਰ ਅਨੁਭਵ ਕਰ।
Recita siempre la Verdad de Dios y toma Conciencia de Él en tu interior,
dUir nwhI dyKhu kir nµdir ]
dhoor naahee dhekhahu kar na(n)dhar ||
He is not far away; look, and see Him.
ਉਹ ਦੁਰੇਡੇ ਨਹੀਂ। ਨਜ਼ਰ ਪਾ ਕੇ ਤੂੰ ਉਸ ਨੂੰ ਤੱਕ ਲੈ।
pues Él no está lejos de ti, sólo tienes que abrir los ojos.
ibGnu nwhI gurmuiK qru qwrI ieau Bvjlu pwir lµGweI hy ]12]
bighan naahee gurmukh tar taaree iau bhavajal paar la(n)ghaiee he ||12||
No obstacles shall block your way; become Gurmukh, and cross over to the other side. This is the way to cross over the terrifying world-ocean. ||12||
ਸ਼੍ਰੋਮਣੀ ਗੁਰਾਂ ਦੀ ਬੇੜੀ ਉਤੇ ਚੜ੍ਹ ਕੇ ਤੂੰ ਪਾਰ ਹੋ ਜਾ ਅਤੇ ਤੈਨੂੰ ਕੋਈ ਔਕੜ ਪੇਸ਼ ਨਹੀਂ ਆਵੇਗੀ। ਇਸ ਤਰ੍ਹਾਂ ਭਿਆਨਕ ਸੰਸਾਰ ਸਮੁੰਦਰ ਤਰਿਆ ਜਾਂਦਾ ਹੈ।
Cruza entonces el mar de la existencia, por la Gracia del Guru y no encontrarás obstrucción en el Sendero.(12)
dyhI AMdir nwmu invwsI ]
dhehee a(n)dhar naam nivaasee ||
The Naam, the Name of the Lord, abides deep within the body.
ਸਰੀਰ ਦੇ ਅੰਦਰ ਪ੍ਰਭੂ ਦਾ ਨਾਮ ਵਸਦਾ ਹੈ।
En el interior del cuerpo habita el Nombre de Dios,
Awpy krqw hY AibnwsI ]
aape karataa hai abinaasee ||
The Creator Lord is eternal and imperishable.
ਆਪ ਸਿਰਜਦਹਾਰ ਸੁਆਮੀ ਅਮਰ ਹੈ।
Cuya Esencia es Eterna e Indestructible.
nw jIau mrY n mwirAw jweI kir dyKY sbid rjweI hy ]13]
naa jeeau marai na maariaa jaiee kar dhekhai sabadh rajaiee he ||13||
The soul does not die, and it cannot be killed; God creates and watches over all. Through the Word of the Shabad, His Will is manifest. ||13||
ਆਤਮਾ ਮਰਦੀ ਨਹੀਂ, ਨਾਂ ਹੀ ਮਾਰੀ ਜਾ ਸਕਦੀ ਹੈ। ਸੁਆਮੀ ਸਾਰਿਆਂ ਨੂੰ ਰਚਦਾ ਤੇ ਸੰਭਾਲਤਾ ਹੈ ਨਾਮ ਦੇ ਰਾਹੀਂ ਉਸ ਦੀ ਰਜ਼ਾ ਅਨੁਭਵ ਕੀਤੀ ਜਾਂਦੀ ਹੈ।
Es nuestra Alma que Lo enaltece, y mira, Él crea y cuida de todo, sí, a través de la Palabra es conocida Su Voluntad.(13)
Ehu inrmlu hY nwhI AMiDAwrw ]
oh niramal hai naahee a(n)dhiaaraa ||
He is immaculate, and has no darkness.
ਉਹ ਪਵਿੱਤ੍ਰ ਹੈ ਤੇ ਉਸ ਵਿੱਚ ਅਨ੍ਹੇਰਾ ਨਹੀਂ।
Él es Inmaculado, y Toda Luz, sin oscuridad alguna
Ehu Awpy qKiq bhY sicAwrw ]
oh aape takhat bahai sachiaaraa ||
The True Lord Himself sits upon His throne.
ਉਹ ਸੱਚਾ ਸੁਆਮੀ ਆਪ ਹੀ ਰਾਜਸਿੰਾਘਾਸਣ ਤੇ ਬੈਠਦਾ ਹੈ।
y Él, el Uno Verdadero, sólo Él ocupa este Trono Verdadero.
swkq kUVy bMiD BvweIAih mir jnmih AweI jweI hy ]14]
saakat kooRe ba(n)dh bhavaie'eeh mar janameh aaiee jaiee he ||14||
The faithless cynics are bound and gagged, and forced to wander in reincarnation. They die, and are reborn, and continue coming and going. ||14||
ਝੂਠੇ ਮਾਇਆ ਦੇ ਪੁਜਾਰੀ ਨਰੜ ਕੇ ਜੂਨੀਆਂ ਅੰਦਰ ਭਟਕਾਏ ਜਾਂਦੇ ਹਨ। ਉਹ ਮਰ ਜਾਂਦੇ, ਮੁੜ ਜੰਮਦੇ ਅਤੇ ਆਉਂਦੇ ਤੇ ਜਾਂਦੇ ਰਹਿੰਦੇ ਹਨ।
Los que alaban a Maya, van y vienen, atados al deseo, nacen y mueren una y otra vez.(14)
gur ky syvk siqgur ipAwry ]
gur ke sevak satigur piaare ||
The Guru's servants are the Beloveds of the True Guru.
ਗੁਰਾਂ ਦੇ ਗੋਲੇ, ਸੱਚੇ ਗੁਰਾਂ ਨੂੰ, ਮਿਠੜੇ ਲਗਦੇ ਹਨ।
Los Sirvientes del Guru son Sus Bienamados,
Eie bYsih qKiq su sbdu vIcwry ]
oi baiseh takhat su sabadh veechaare ||
Contemplating the Shabad, they sit upon His throne.
ਉਹ ਉਸ ਸਾਈਂ ਨੂੰ ਸਿਮਰਦੇ ਹਨ ਅਤੇ ਰਾਜਸਿੰਘਾਸਣ ਉੱਤੇ ਬੈਠਦੇ ਹਨ।
y se sientan en el Trono de su propio ser a contemplar la Palabra del Guru.
qqu lhih AMqrgiq jwxih sqsMgiq swcu vfweI hy ]15]
tat laheh a(n)taragat jaaneh satasa(n)gat saach vaddaiee he ||15||
They realize the essence of reality, and know the state of their inner being. This is the true glorious greatness of those who join the Sat Sangat. ||15||
ਉਹ ਪ੍ਰਭੂ ਦੇ ਜੌਹਰ ਨੂੰ ਪਾ ਲੈਂਦੇ ਹਨ ਅਤੇ ਆਪਣੀ ਅੰਦਰਲੀ ਅਵਸਥਾ ਨੂੰ ਜਾਣ ਲੈਂਦੇ ਹਨ। ਐਹੋ ਜੇਹੀ ਹੀ ਸੱਚੀ ਪ੍ਰਭਤਾ ਸਾਧ ਸੰਗਤ ਨਾਲ ਜੁੜਨ ਵਾਲਿਆਂ ਦੀ।
Ellos encuentran la Quintaesencia de Dios en su interior. Oh, tal es la Gloria Verdadera de aquéllos que se asocian con los Santos.(15)
Awip qrY jnu ipqrw qwry ]
aap tarai jan pitaraa taare ||
He Himself saves His humble servant, and saves his ancestors as well.
ਰੱਬ ਦਾ ਗੋਲਾ ਖ਼ੁਦਾ ਪਾਰ ਉੱਤਰ ਜਾਂਦਾ ਹੈ ਅਤੇ ਆਪਣੇ ਵੱਡਿਆਂ ਵਡੇਰਿਆਂ ਦਾ ਭੀ ਪਾਰ ਉਤਾਰਾ ਕਰ ਲੈਂਦਾ ਹੈ।
El Santo nada a través, y también salva a todo su linaje.
sMgiq mukiq su pwir auqwry ]
sa(n)gat mukat su paar utaare ||
His companions are liberated; He carries them across.
ਉਸ ਦੇ ਮੇਲ-ਮਿਲਾਪੀ ਮੋਖ਼ਸ਼ ਹੋ ਜਾਂਦੇ ਹਨ ਅਤੇ ਉਨ੍ਹਾਂ ਨੂੰ ਉਹ ਪਾਰ ਲੰਘਾ ਦਿੰਦਾ ਹੈ।
Sí, aquél que es liberado por los Santos, libera a otros también.
nwnku iqs kw lwlw golw ijin gurmuiK hir ilv lweI hy ]16]6]
naanak tis kaa laalaa golaa jin gurmukh har liv laiee he ||16||6||
Nanak is the servant and slave of that Gurmukh who lovingly focuses his consciousness on the Lord. ||16||6||
ਨਾਨਕ ਉਸ ਦਾ ਗੁਲਾਮ ਅਤੇ ਗੁਮਾਸ਼ਤਾ ਹੈ ਜੋ ਗੁਰਾਂ ਦੀ ਦਇਆ ਦੁਆਰਾ, ਪ੍ਰਭੂ ਨਾਲ ਪ੍ਰੀਤ ਪਾਉਂਦਾ ਹੈ।
Nanak es el esclavo de aquél que, por la Gracia del Guru, vive entonado en Dios. (16-6)
mwrU mhlw 1 ]
maaroo mahalaa pehilaa ||
Maaroo, First Mehl:
ਮਾਰੂ ਪਹਿਲੀ ਪਾਤਿਸ਼ਾਹੀ।
Maru, Mejl Guru Nanak, Primer Canal Divino.
kyqy jug vrqy gubwrY ]
kete jug varate gubaarai ||
For many ages, only darkness prevailed;
ਅਨੇਕਾਂ ਹੀ ਯੁੱਗ ਸਮੂਹ-ਅਨ੍ਹੇਰਾ ਹੀ ਸੀ,
Por millones de años hubo caos sobre caos.
qwVI lweI Apr ApwrY ]
taaRee laiee apar apaarai ||
the infinite, endless Lord was absorbed in the primal void.
ਅਤੇ ਬੇਅੰਤ ਅਤੇ ਹਦ-ਬੰਨਾ-ਰਹਿਤ ਪ੍ਰਭੂ ਸਮਾਧੀ ਲਾਈ ਬੈਠਾ ਸੀ।
El Señor Infinito e Ilimitado, permanecía sentado en Su Propio Ser, Desapegado
DuMDUkwir inrwlmu bYTw nw qid DMDu pswrw hy ]1]
dhu(n)dhookaar niraalam baiThaa naa tadh dha(n)dh pasaaraa he ||1||
He sat alone and unaffected in absolute darkness; the world of conflict did not exist. ||1||
ਪ੍ਰਭੂ ਕੱਲਮਕੱਲਾ ਹੀ ਅਨ੍ਹੇਰ ਘੁਪ ਅੰਦਰ ਬਿਰਾਜਮਾਨ ਸੀ ਅਤੇ ਬਖੇੜੇ ਵਾਲੇ ਸੰਸਾਰ ਦੀ ਉਦੋਂ ਹੋਂਦ ਹੀ ਨਹੀਂ ਸੀ।
y Solo en el corazón del caos; el mundo de la discordia no había nacido. (1)
jug CqIh iqnY vrqwey ]
jug chhateeh tinai varataae ||
Thirty-six ages passed like this.
ਇਸ ਤਰ੍ਹਾਂ ਉਸ ਨੇ ਛੱਤੀ ਯੁੱਗ ਬਤੀਤ ਕਰ ਦਿਤੇ।
Así transcurrieron las treinta y seis Yugas,
ijau iqsu Bwxw iqvY clwey ]
jiau tis bhaanaa tivai chalaae ||
He causes all to happen by the Pleasure of His Will.
ਜਿਸ ਤਰ੍ਹਾਂ ਉਸ ਦੀ ਰਜ਼ਾ ਹੈ, ਉਸੇ ਤਰ੍ਹਾਂ ਹੀ ਉਹ ਹਰ ਸ਼ੈ ਨੂੰ ਤੋਰਦਾ ਹੈ।
sí, billones de años, y así como fue Su Voluntad, así Él, el Señor Absoluto, trabajó.
iqsih srIku n dIsY koeI Awpy Apr Apwrw hy ]2]
tiseh sareek na dheesai koiee aape apar apaaraa he ||2||
No rival of His can be seen. He Himself is infinite and endless. ||2||
ਉਸ ਦੇ ਬਰਾਬਰ ਦਾ ਮੈਨੂੰ ਕੋਈ ਦਿਸ ਨਹੀਂ ਆਉਂਦਾ। ਉਹ ਆਪ ਹੀ ਬੇਅੰਤ ਅਤੇ ਹੱਦਬੰਨਾ-ਰਹਿਤ ਹੈ।
No había ningún rival, Él Mismo ha sido siempre Infinito e Ilimitado.(2)
gupqy bUJhu jug cquAwry ]
gupate boojhahu jug chatuaare ||
God is hidden throughout the four ages - understand this well.
ਤੂੰ ਸਮਝ ਲੈ ਕਿ ਸੁਆਮੀ ਅਦ੍ਰਿਸ਼ਟ ਤੌਰ ਉਤੇ ਚੋਹਾਂ ਹੀ ਯੁੱਗਾਂ ਅੰਦਰ ਵਿਆਪ ਰਿਹਾ ਹੈ।
Cuando creó las cuatro Yugas, permaneció escondido de todo,
Git Git vrqY audr mJwry ]
ghaT ghaT varatai udhar majhaare ||
He pervades each and every heart, and is contained within the belly.
ਸਾਰਿਆਂ ਦਿਲਾਂ ਅਤੇ ਪੇਟ ਅੰਦਰ ਉਹ ਰੱਮ ਰਿਹਾ ਹੈ।
prevaleciendo en los corazones de todos.
jugu jugu eykw eykI vrqY koeI bUJY gur vIcwrw hy ]3]
jug jug ekaa ekee varatai koiee boojhai gur veechaaraa he ||3||
The One and Only Lord prevails throughout the ages. How rare are those who contemplate the Guru, and understand this. ||3||
ਕੱਲਮਕੱਲਾ ਹੀ ਪ੍ਰਭੂ ਸਾਰਿਆਂ ਯੁੱਗਾਂ ਅੰਦਰ ਸਮਾ ਰਿਹਾ ਹੈ। ਕੋਈ ਵਿਰਲਾ ਜਣਾ ਹੀ ਗੁਰਾਂ ਦੀ ਸਿੱਖਮਤ ਰਾਹੀਂ ਇਸ ਨੂੰ ਸਮਝਦਾ ਹੈ।
Sí, sólo Él Mismo era a través de todas las épocas, pero esta Verdad fue revelada sólo a aquél que habitaba en la Palabra del Guru.(3)
ibMdu rkqu imil ipMfu srIAw ]
bi(n)dh rakat mil pi(n)dd sareeaa ||
From the union of the sperm and the egg, the body was formed.
ਵੀਰਜ ਅਤੇ ਅੰਡੇ ਦੇ ਮਿਲਾਪ ਤੋਂ ਵਾਹਿਗੁਰੂ ਨੇ ਦੇਹ ਰਚੀ ਹੈ।
Él creó al ser humano con el ovario materno y el esperma paterno.
pauxu pwxI AgnI imil jIAw ]
paun paanee aganee mil jeeaa ||
From the union of air, water and fire, the living being is made.
ਹਵਾ, ਜਲ ਅਤੇ ਅੱਗ ਨੂੰ ਮਿਲਾ ਕੇ ਜੀਵ ਬਣਾਇਆ ਗਿਆ ਹੈ।
Puso el aire, el agua y el fuego en todo y mira el hombre estaba íntegro.
Awpy coj kry rMg mhlI hor mwieAw moh pswrw hy ]4]
aape choj kare ra(n)g mahalee hor maiaa moh pasaaraa he ||4||
He Himself plays joyfully in the mansion of the body; all the rest is just attachment to Maya's expanse. ||4||
ਖ਼ੁਦ ਹੀ ਉਹ ਦੇਹ ਦੇ ਅਨੰਦ-ਮੰਦਰ ਅੰਦਰ ਖੇਡਦਾ ਹੈ। ਹੋਰ ਸਾਰਾ ਮਾਇਆ ਮੋਹਨੀ ਦੀ ਮਮਤਾ ਦਾ ਖਿਲਾਰਾ ਹੈ।
Él mismo se regocijaba en la mansión del cuerpo, el resto era pura ilusión creada por las pasiones.(4)
grB kuMfl mih aurD iDAwnI ]
garabh ku(n)ddal meh uradh dhiaanee ||
Within the mother's womb, upside-down, the mortal meditated on God.
ਮਾਤਾ ਦੇ ਗੱਲ ਪੇਟ ਅੰਦਰ ਮੂਧੇ ਮੂੰਹ, ਪ੍ਰਾਣੀ ਪ੍ਰਭੂ ਅੰਦਰ ਲੀਨ ਸੀ।
En el vientre materno, el ser humano permanecía sobre su cabeza, envuelto en Dios.
Awpy jwxY AMqrjwmI ]
aape jaanai a(n)tarajaamee ||
The Inner-knower, the Searcher of hearts, knows everything.
ਦਿਲਾਂ ਦੀਆਂ ਜਾਣਨਹਾਰ ਹਰੀ ਆਪ ਹੀ ਸਾਰਾ ਕੁੱਛ ਜਾਣਦਾ ਹੈ।
Sí, el Señor, Conocedor Íntimo, de Sí Mismo, lo sabe todo.
swis swis scu nwmu smwly AMqir audr mJwrw hy ]5]
saas saas sach naam samaale a(n)tar udhar majhaaraa he ||5||
With each and every breath, he contemplated the True Name, deep within himself, within the womb. ||5||
ਮਾਤਾ ਦੇ ਢਿੱਡ ਅੰਦਰ, ਹਰ ਸੁਆਸ ਨਾਲ ਬੰਦਾ ਆਪਣੇ ਹਿਰਦੇ ਅੰਦਰ ਸੱਚੇ ਨਾਮ ਦਾ ਸਿਮਰਨ ਕਰਦਾ ਸੀ।
El ser humano alaba Su Nombre con cada latido en el vientre materno.(5)