ApnI ik®pw ijsu Awip kryie ]
apanee kirapaa jis aap karei ||
He Himself grants His Grace;
ਜਿਸ ਉਤੇ ਗੁਰੂ ਖੁਦ ਆਪਣੀ ਰਹਿਮਤ ਧਾਰਦੇ ਹਨ,
Es por Su Divina Gracia,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
ApnI ik®pw ijsu Awip kryie ]
apanee kirapaa jis aap karei ||
He Himself grants His Grace;
ਜਿਸ ਉਤੇ ਗੁਰੂ ਖੁਦ ਆਪਣੀ ਰਹਿਮਤ ਧਾਰਦੇ ਹਨ,
Es por Su Divina Gracia,
nwnk so syvku gur kI miq lyie ]2]
naanak so sevak gur kee mat lei ||2||
O Nanak, that selfless servant lives the Guru's Teachings. ||2||
ਉਹ ਗੋਲਾ ਗੁਰਾਂ ਦੀ ਸਿਖਿਆ ਤੇ ਅਮਲ ਕਰਦਾ ਹੈ।
que un hombre es motivado a aprender a los Pies del Guru. (2)
bIs ibsvy gur kw mnu mwnY ]
bees bisave gur kaa man maanai ||
One who obeys the Guru's Teachings one hundred per cent
ਜਿਹੜਾ ਦਾਸ ਗੁਰਾਂ ਦੇ ਚਿੱਤ ਨੂੰ ਪੂਰੀ ਤਰ੍ਹਾਂ ਰੀਝਾਂ ਲੈਦਾ ਹੈ,
Sólo cuando el Discípulo satisface plenamente las pruebas a las que su Guru lo somete,
so syvku prmysur kI giq jwnY ]
so sevak paramesur kee gat jaanai ||
that selfless servant comes to know the state of the Transcendent Lord.
ਉਹ ਪਰਮ ਪੁਰਖ ਦੀ ਦਸ਼ਾ ਨੂੰ ਜਾਣ ਲੈਦਾ ਹੈ।
le es concedido el Conocimiento de Dios.
so siqguru ijsu irdY hir nwau ]
so satigur jis ridhai har naau ||
The True Guru's Heart is filled with the Name of the Lord.
ਉਹੀ ਸੱਚਾ ਗੁਰੂ ਹੈ, ਜਿਸ ਦੇ ਮਨ ਅੰਦਰ ਵਾਹਿਗੁਰੂ ਦਾ ਨਾਮ ਹੈ।
El Verdadero Guru es aquél que conserva el corazón colmado de Amor al Nombre;
Aink bwr gur kau bil jwau ]
anik baar gur kau bal jaau ||
So many times, I am a sacrifice to the Guru.
ਅਨੇਕਾਂ ਵਾਰੀ ਮੈਂ ਆਪਣੇ ਗੁਰਾਂ ਤੋਂ ਘੋਲੀ ਜਾਂਦਾ ਹਾਂ।
me postro por siempre ante Él.
srb inDwn jIA kw dwqw ]
sarab nidhaan jeea kaa dhaataa ||
He is the treasure of everything, the Giver of life.
ਗੁਰੂ ਜੀ ਹਰਿ ਵਸਤੂ ਦੇ ਖਜਾਨੇ ਅਤੇ ਜੀਵਨ ਪਰਦਾਨ ਕਰਨ ਵਾਲੇ ਹਨ।
Él es quien concede todos los Regalos y Bendiciones del Alma
AwT phr pwrbRhm rMig rwqw ]
aaTh pahar paarabraham ra(n)g raataa ||
Twenty-four hours a day, He is imbued with the Love of the Supreme Lord God.
ਦਿਨ ਦੇ ਅੱਠੇ ਪਹਿਰ ਹੀ ਉਹ ਪਰਮ ਪ੍ਰਭੂ ਦੇ ਪ੍ਰੇਮ ਨਾਲ ਰੰਗੀਜੇ ਰਹਿੰਦੇ ਹਨ।
y se encuentra día y noche unido al Amor de Dios.
bRhm mih jnu jn mih pwrbRhmu ]
braham meh jan jan meh paarabraham ||
The servant is in God, and God is in the servant.
ਸਾਧੂ ਸੁਆਮੀ ਅੰਦਰ ਵਸਦਾ ਹੈ ਅਤੇ ਸੁਆਮੀ ਸਾਧੂ ਵਿੱਚ।
Dios habita en él y él en Dios,
eykih Awip nhI kCu Brmu ]
ekeh aap nahee kachh bharam ||
He Himself is One - there is no doubt about this.
ਖੁਦ ਸੁਆਮੀ ਕੇਵਲ ਇਕ ਹੈ। ਇਸ ਵਿੱਚ ਕੋਈ ਸੰਦੇਹ ਨਹੀਂ।
porque los dos son Uno y ninguno se encuentra separado del otro.
shs isAwnp lieAw n jweIAY ]
sahas siaanap liaa na jaieeaai ||
By thousands of clever tricks, He is not found.
ਹਜਾਰਾ ਹੀ ਚਤੁਰਾਈਆਂ ਦੁਆਰਾ ਗੁਰੂ ਜੀ ਪਰਾਪਤ ਨਹੀਂ ਹੁੰਦੇ।
Ningún esquema o descripción te permite hallar al Señor;
nwnk AYsw guru bfBwgI pweIAY ]3]
naanak aaisaa gur baddabhaagee paieeaai ||3||
O Nanak, such a Guru is obtained by the greatest good fortune. ||3||
ਨਾਨਕ ਪਰਮ ਚੰਗੇ ਨਸੀਬਾਂ ਦੁਆਰਾ ਐਹੋ ਜੇਹੇ ਗੁਰੂ ਜੀ ਪਾਏ ਜਾਂਦੇ ਹਨ।
mas por Gracia Especial, de pronto despiertas y descubres que Está en ti mismo. (3)
sPl drsnu pyKq punIq ]
safal dharasan pekhat puneet ||
Blessed is His Darshan; receiving it, one is purified.
ਅਮੋਘ ਹੈ ਗੁਰਾਂ ਦਾ ਦੀਦਾਰ। ਇਸ ਨੂੰ ਵੇਖਣ ਦੁਆਰਾ ਇਨਸਾਨ ਪਵਿੱਤ੍ਰ ਹੋ ਜਾਂਦਾ ਹੈ।
Es suficiente un destello de la Visión del Verdadero Guru para purificar a un hombre.
prsq crn giq inrml rIiq ]
parasat charan gat niramal reet ||
Touching His Feet, one's conduct and lifestyle become pure.
ਉਨ੍ਹਾਂ ਦੇ ਪੈਰਾ ਨੂੰ ਛੁਹਣ ਦੁਆਰਾ, ਆਦਮੀ ਦਾ ਆਚਰਣ ਅਤੇ ਜੀਵਨ ਰਹੁਰੀਤੀ ਬੇਦਾਗ ਹੋ ਜਾਂਦੇ ਹਨ।
Tan sólo el roce de sus Pies torna una vida perfecta.
Bytq sMig rwm gun rvy ]
bheTat sa(n)g raam gun rave ||
Abiding in His Company, one chants the Lord's Praise,
ਉਨ੍ਹਾਂ ਦੀ ਸੰਗਤ ਅੰਦਰ ਜੁੜ ਕੇ ਜੀਵ ਪ੍ਰਭੂ ਦਾ ਜੱਸ ਉਚਾਰਣ ਕਰਦਾ ਹੈ,
Encontrando al Guru se aprende a cantar las Alabanzas al Señor
pwrbRhm kI drgh gvy ]
paarabraham kee dharageh gave ||
and reaches the Court of the Supreme Lord God.
ਅਤੇ ਸ਼ਰੋਮਣੀ ਸਾਹਿਬ ਦੇ ਦਰਬਾਰ ਵਿੱਚ ਜਾ ਪੁੱਜਦਾ ਹੈ।
y así uno es conducido a Su Reino.
suin kir bcn krn AwGwny ]
sun kar bachan karan aaghaane ||
Listening to His Teachings, one's ears are satisfied.
ਗੁਰਾਂ ਦੇ ਬਚਨ ਬਿਲਾਸ ਸ੍ਰਵਨ ਕਰਨ ਨਾਲ ਕੰਨ ਰੱਜ ਜਾਂਦੇ ਹਨ,
Escuchando la Palabra del Guru los oídos se fascinan
min sMqoKu Awqm pqIAwny ]
man sa(n)tokh aatam pateeaane ||
The mind is contented, and the soul is fulfilled.
ਚਿੱਤ ਨੂੰ ਸਬਰ ਸੰਤੋਖ ਆ ਜਾਂਦਾ ਹੈ ਅਤੇ ਆਤਮਾ ਤ੍ਰਿਪਤ ਹੋ ਜਾਂਦੀ ਹੈ।
y plenos de gozo, la mente calman, y el Espíritu es exaltado.
pUrw guru AK´E jw kw mMqR ]
pooraa gur akhayeo jaa kaa ma(n)tr ||
The Guru is perfect; His Teachings are everlasting.
ਪੂਰਨ ਹਨ ਗੁਰੂ ਜੀ ਅਤੇ ਸਦੀਵੀ ਸੱਚਾ ਹੈ ਉਨ੍ਹਾਂ ਦਾ ਉਪਦੇਸ਼।
Aquél cuya Enseñanza es Eternamente Verdad, es el Perfecto Iluminador.
AMimRq idRsit pyKY hoie sMq ]
a(n)mirat dhirasaT pekhai hoi sa(n)t ||
Beholding His Ambrosial Glance, one becomes saintly.
ਜਿਸ ਨੂੰ ਉਹ ਆਪਣੀ ਅੰਮ੍ਰਿਤਮਈ ਨਿਗ੍ਹਾ ਨਾਲ ਦੇਖਦੇ ਹਨ, ਉਹ ਸਾਧੂ ਹੋ ਜਾਂਦਾ ਹੈ।
En Su Ambrosial Presencia el hombre se hace Santo.
gux ibAMq kImiq nhI pwie ]
gun bia(n)t keemat nahee pai ||
Endless are His virtuous qualities; His worth cannot be appraised.
ਬੇਓੜਕ ਹਨ ਗੁਰਾਂ ਦੀਆਂ ਸਰੇਸ਼ਟਤਾਈਆਂ। ਗੁਰਾਂ ਦਾ ਮੁੱਲ ਨਹੀਂ ਪਾਇਆ ਜਾ ਸਕਦਾ।
En Él se encuentran tantas virtudes, que acabar de apreciarlas todas es imposible.
nwnk ijsu BwvY iqsu ley imlwie ]4]
naanak jis bhaavai tis le milai ||4||
O Nanak, one who pleases Him is united with Him. ||4||
ਨਾਨਕ, ਜਿਹਡਾ ਉਸ ਨੂੰ ਚੰਗਾ ਲੱਗਦਾ ਹੈ, ਉਹ ਨੂੰ ਆਪਣੇ ਨਾਲ ਮਿਲਾ ਲੈਦਾ ਹੈ।
Si uno conquistara Su Aprobación, sería unido al Señor. (4)
ijhbw eyk ausqiq Anyk ]
jihabaa ek usatat anek ||
The tongue is one, but His Praises are many.
ਜੀਭ ਇੱਕ ਹੈ ਪ੍ਰੰਤੂ ਬੇਅੰਤ ਹਨ ਵਾਹਿਗੁਰੂ ਦੀਆਂ ਸਿਫਤਾਂ।
Solamente hay una lengua en el cuerpo, pero innumerables son las Alabanzas que pueden cantársele al Señor.
siq purK pUrn ibbyk ] kwhU bol n phucq pRwnI ]
sat purakh pooran bibek || kaahoo bol na pahuchat praanee ||
The True Lord, of perfect perfection
ਉਹ ਪੂਰੀ ਪਰਬੀਨਤਾ ਵਾਲਾ ਸੱਚਾ ਸਾਹਿਬ ਹੈ।
Él es el Ser Verdadero, Su Perfección es Perfecta, no es a través de las palabras que podemos alcanzarlo,
Agm Agocr pRB inrbwnI ]
agam agochar prabh nirabaanee ||
God is Inaccessible, Incomprehensible, balanced in the state of Nirvaanaa.
ਸੁਆਮੀ ਪਹੁੰਚ ਤੋਂ ਪਰੇ ਸੋਚ ਸਮਝ ਤੋਂ ਉਚੇਰਾ ਅਤੇ ਪਵਿੱਤ੍ਰ ਪਾਵਨ ਹੈ।
porque Dios es Inaccesible, Incomprensible.
inrwhwr inrvYr suKdweI ]
niraahaar niravair sukhadhaiee ||
He is not sustained by food; He has no hatred or vengeance; He is the Giver of peace.
ਉਸ ਨੂੰ ਭੋਜਨ ਦੀ ਲੋੜ ਨਹੀਂ ਉਹ ਦੁਸ਼ਮਨੀ ਰਹਿਤ ਅਤੇ ਆਰਾਮ ਦੇਣਹਾਰ ਹੈ।
En Equilibrado Estado de Nirvana, sin necesidad de alimento para Su Sustento, Libre de malicia y en Perfecta Paz.
qw kI kImiq iknY n pweI ]
taa kee keemat kinai na paiee ||
No one can estimate His worth.
ਉਸ ਦਾ ਮੁੱਲ ਦਾ ਕਿਸੇ ਨੂੰ ਥਹੁ ਨਹੀਂ ਪਾਇਆ।
Nadie puede decir cuál es el Valor del Señor.
Aink Bgq bMdn inq krih ]
anik bhagat ba(n)dhan nit kareh ||
Countless devotees continually bow in reverence to Him.
ਅਨੇਕਾਂ ਅਨੁਰਾਗੀ ਉਸ ਨੂੰ ਸਦਾ ਨਿਮਸ਼ਕਾਰ ਕਰਦੇ ਹਨ।
Miles son los Santos que diariamente Lo veneran
crn kml ihrdY ismrih ]
charan kamal hiradhai simareh ||
In their hearts, they meditate on His Lotus Feet.
ਉਸ ਦੇ ਚਰਨ ਕੰਵਲ ਦਾ ਉਹ ਆਪਣੇ ਦਿਲ ਅੰਦਰ ਆਰਾਧਨ ਕਰਦੇ ਹਨ।
y que conservan Sus Pies de Loto enaltecidos en sus corazones.
sd bilhwrI siqgur Apny ]
sadh balihaaree satigur apane ||
Nanak is forever a sacrifice to the True Guru;
ਹਮੇਸ਼ਾਂ ਆਪਣੇ ਸੱਚੇ ਗੁਰਾਂ ਉਤੋਂ ਸਦਕੇ ਜਾਂਦਾ ਹੈ
Me rindo ante el Verdadero Guru,
nwnk ijsu pRswid AYsw pRBu jpny ]5]
naanak jis prasaadh aaisaa prabh japane ||5||
by His Grace, he meditates on God. ||5||
ਨਾਨਕ, ਜਿਨ੍ਹਾਂ ਦੀ ਦਇਆ ਦੁਆਰਾ ਉਹ ਇਹੋ ਜਿਹੇ ਸੁਆਮੀ ਦੇ ਨਾਮ ਦਾ ਸਿਮਰਨ ਕਰਦਾ ਹੈ।
por Cuya Gracia contemplo a tan Magnificente Señor. (5)
iehu hir rsu pwvY jnu koie ]
eih har ras paavai jan koi ||
Only a few obtain this ambrosial essence of the Lord's Name.
ਇਹ ਈਸ਼ਵਰੀ ਅੰਮ੍ਰਿਤ ਕਿਸੇ ਵਿਰਲੇ ਪੁਰਸ਼ ਨੂੰ ਹੀ ਪ੍ਰਾਪਤ ਹੁੰਦਾ ਹੈ।
Suerte de muy pocos es la de alcanzar tal Conocimiento de Dios,
AMimRqu pIvY Amru so hoie ]
a(n)mrit peevai amar so hoi ||
Drinking in this Nectar, one becomes immortal.
ਜੋ ਇਸ ਆਬਿ-ਹਿਯਾਤ ਨੂੰ ਪਾਨ ਕਰਦਾ ਹੈ, ਉਹ ਮੌਤ-ਰਹਿਤ ਹੋ ਜਾਂਦਾ ਹੈ।
pero aquél que prueba el Néctar del Nombre, se vuelve inmortal.
ausu purK kw nwhI kdy ibnws ] jw kY min pRgty gunqws ]
aus purakh kaa naahee kadhe binaas || jaa kai man pragaTe gunataas ||
That person whose mind is illuminated
ਉਹ ਇਨਸਾਨ ਕਦਾਚਿੱਤ ਨਾਸ ਨਹੀਂ ਹੁੰਦਾ,
La persona que se encuentra iluminada por el tesoro de la excelencia nunca muere,
AwT phr hir kw nwmu lyie ]
aaTh pahar har kaa naam lei ||
Twenty-four hours a day, he takes the Name of the Lord.
ਅੱਠੇ ਪਹਿਰ ਹੀ ਉਹ ਵਾਹਿਗੁਰੂ ਦਾ ਨਾਮ ਲੈਦਾ ਹੈ,
En sus labios está siempre El Nombre de Dios
scu aupdysu syvk kau dyie ]
sach upadhes sevak kau dhei ||
The Lord gives true instruction to His servant.
ਅਤੇ ਆਪਣੇ ਦਾਸ ਨੂੰ ਸਚੀ ਸਿਖ-ਮਤ ਦਿੰਦਾ ਹੈ।
y así transmite la Verdad a sus discípulos.
moh mwieAw kY sMig n lypu ]
moh maiaa kai sa(n)g na lep ||
He is not polluted by emotional attachment to Maya.
ਉਹ ਸੰਸਾਰੀ ਮਮਤਾ ਅਤੇ ਦੌਲਤ ਨਾਲ ਪਲੀਤ ਨਹੀਂ ਹੁੰਦਾ।
No es atraído por la ilusión seductora,
mn mih rwKY hir hir eyku ]
man meh raakhai har har ek ||
In his mind, he cherishes the One Lord, Har, Har.
ਉਹ ਆਪਣੇ ਚਿੱਤ ਵਿੱਚ ਇਕ ਵਾਹਿਗੁਰੂ ਸੁਆਮੀ ਨੂੰ ਹੀ ਟਿਕਾਉਂਦਾ ਹੈ।
sólo a Dios destina su pensamiento.
AMDkwr dIpk prgwsy ]
a(n)dhakaar dheepak paragaase ||
In the pitch darkness, a lamp shines forth.
ਅਨ੍ਹੇਰ ਘੁੱਪ ਵਿੱਚ ਉਸ ਦੇ ਲਈ ਦੀਵਾ ਰੌਸ਼ਨ ਹੋ ਜਾਂਦਾ ਹੈ।
La oscuridad de su mente es disipada
nwnk Brm moh duK qh qy nwsy ]6]
naanak bharam moh dhukh teh te naase ||6||
O Nanak, doubt, emotional attachment and pain are erased. ||6||
ਨਾਨਕ, ਸੰਦੇਹ, ਸੰਸਾਰੀ ਲਗਨ ਅਤੇ ਪੀੜ ਉਸ ਪਾਸੋਂ ਦੂਰ ਨੱਸ ਜਾਂਦੇ ਹਨ।
y la duda, el apego y el dolor son desterrados de su ser.(6)
qpiq mwih TwiF vrqweI ]
tapat maeh Thaadd varataiee ||
In the burning heat, a soothing coolness prevails.
ਗਰਮੀ ਵਿੱਚ ਠੰਢ ਵਰਤ ਜਾਂਦੀ ਹੈ,
La Paz llega a su agitada mente,
Andu BieAw duK nwTy BweI ]
anadh bhiaa dhukh naaThe bhaiee ||
Happiness ensues and pain departs, O Siblings of Destiny.
ਹੇ ਵੀਰ! ਪਰਸੰਨਤਾ ਉਤਪੰਨ ਹੋ ਜਾਂਦੀ ਹੈ, ਦਰਦ ਦੌੜ ਜਾਂਦਾ ਹੈ,
se aleja la tristeza y viene a reinar la Alegría.
jnm mrn ky imty AMdysy ]
janam maran ke miTe a(n)dhese ||
The fear of birth and death is dispelled,
ਅਤੇ ਜੰਮਣ ਤੇ ਮਰਨ ਦਾ ਡਰ ਦੂਰ ਹੋ ਜਾਂਦਾ ਹੈ,
todo miedo a la vida y a la muerte es ahuyentado.
swDU ky pUrn aupdysy ]
saadhoo ke pooran upadhese ||
by the perfect Teachings of the Holy Saint.
ਸੰਤ ਦੀ ਪੂਰੀ ਸਿਖ-ਮਤ ਦੁਆਰਾ।
Por la Perfecta Enseñanza del Santo,
Bau cUkw inrBau hoie bsy ]
bhau chookaa nirabhau hoi base ||
Fear is lifted, and one abides in fearlessness.
ਡਰ ਨਾਸ ਹੋ ਜਾਂਦਾ ਹੈ ਤੇ ਬੰਦਾ ਨਿੱਡਰ ਹੋ ਰਹਿੰਦਾ ਹੈ।
Toda duda es resuelta
sgl ibAwiD mn qy KY nsy ]
sagal biaadh man te khai nase ||
All evils are dispelled from the mind.
ਸਾਰੀਆਂ ਬਦੀਆਂ ਤਬਾਹ ਅਤੇ ਚਿੱਤ ਤੋਂ ਅਲੋਪ ਹੋ ਜਾਂਦੀਆਂ ਹਨ।
y así él transcurre con la mente liberada de temores y aflicciones.
ijs kw sw iqin ikrpw DwrI ]
jis kaa saa tin kirapaa dhaaree ||
He takes us into His favor as His own.
ਜਿਸ ਦੀ ਉਹ ਮਲਕੀਅਤ ਸੀ, ਉਸ ਨੇ ਉਸ ਉਤੇ ਮਿਹਰ ਕੀਤੀ ਹੈ,
Cuando en Compañía de los Santos meditamos en el Nombre,
swDsMig jip nwmu murwrI ]
saadhasa(n)g jap naam muraaree ||
In the Company of the Holy, chant the Naam, the Name of the Lord.
ਅਤੇ ਸਤਿ ਸੰਗਤ ਅੰਦਰ ਉਪ ਹੰਕਾਰ ਦੇ ਵੈਰੀ, ਵਾਹਿਗੁਰੂ ਦੇ ਨਾਮ, ਦਾ ਉਚਾਰਣ ਕਰਦਾ ਹੈ।
el Señor nos acoge como Suyos en Su Abrazo.
iQiq pweI cUky BRm gvn ]
thit paiee chooke bhram gavan ||
Stability is attained; doubt and wandering cease,
ਨਿਹਚਲਤਾ ਪ੍ਰਾਪਤ ਹੋ ਜਾਂਦੀ ਹੈ ਅਤੇ ਸੰਦੇਹ ਤੇ ਭਟਕਣ ਮੁੱਕ ਜਾਂਦੇ ਹਨ,
Cuando a nuestros oídos llega la Melodía de Sus Alabanzas, el Espíritu se calma y cesan nuestras divagaciones.
suin nwnk hir hir jsu sRvn ]7]
sun naanak har har jas sravan ||7||
O Nanak, listening with one's ears to the Praises of the Lord, Har, Har. ||7||
ਕੰਨਾਂ ਨਾਲ ਵਾਹਿਗੁਰੂ ਸੁਆਮੀ ਦੀ ਕੀਰਤੀ ਸ੍ਰਵਣ ਕਰਨ ਦੁਆਰਾ, ਹੇ ਨਾਨਕ!
Escucha, pues, las Alabanzas del Señor.(7)
inrgunu Awip srgunu BI EhI ]
niragun aap saragun bhee ohee ||
He Himself is absolute and unrelated; He Himself is also involved and related.
ਉਹ ਖੁਦ ਨਿਰਸੰਬੰਧਤ ਸੁਆਮੀ ਹੈ ਅਤੇ ਉਹ ਹੀ ਨਿਸਚਿਤ ਸੰਬੰਧਤ ਪੁਰਖ,
Él es Absoluto y también Relativo;
klw Dwir ijin sglI mohI ]
kalaa dhaar jin sagalee mohee ||
Manifesting His power, He fascinates the entire world.
ਜਿਸ ਨੇ ਆਪਣੀ ਸ਼ਕਤੀ ਪਰਗਟ ਕਰਕੇ ਸਾਰੀ ਸ੍ਰਿਸ਼ਟੀ ਨੂੰ ਮੋਹਿਤ ਕਰ ਲਿਆ ਹੈ।
paradoja profunda que no deja de maravillarnos.
Apny cirq pRiB Awip bnwey ]
apane charit prabh aap banaae ||
God Himself sets His play in motion.
ਆਪਣੇ ਕੌਤਕ ਸੁਆਮੀ ਨੇ ਆਪੇ ਹੀ ਰਚੇ ਹਨ।
Este juego que es la vida, Él lo ha diseñado
ApunI kImiq Awpy pwey ]
apunee keemat aape paae ||
Only He Himself can estimate His worth.
ਆਪਣਾ ਮੁੱਲ ਉਹ ਆਪੇ ਹੀ ਜਾਣਦਾ ਹੈ।
y sólo Él conoce Su Verdadero Valor.
hir ibnu dUjw nwhI koie ]
har bin dhoojaa naahee koi ||
There is none, other than the Lord.
ਵਾਹਿਗੁਰੂ ਦੇ ਬਾਝੋਂ ਹੋਰ ਕੋਈ ਨਹੀਂ।
No existe nadie más que Él
srb inrMqir eyko soie ]
sarab nira(n)tar eko soi ||
Permeating all, He is the One.
ਉਹ ਅਦੁੱਤੀ ਸਾਹਿਬ ਸਾਰਿਆਂ ਦੇ ਅੰਦਰ ਹੈ।
y Él es Quien colma cada ser; sí, Él es en verdad el Uno.
Eiq poiq rivAw rUp rMg ]
ot pot raviaa roop ra(n)g ||
Through and through, He pervades in form and color.
ਤਾਣੇ ਪੇਟੇ ਦੀ ਤਰ੍ਹਾਂ ਉਹ ਸਾਰੀਆਂ ਸ਼ਕਲਾਂ ਅਤੇ ਰੰਗਤਾਂ ਅੰਦਰ ਰਮਿਆ ਹੋਇਆ ਹੈ।
Él es la Realidad y la Ilusión de toda forma y color;
Bey pRgws swD kY sMg ]
bhe pragaas saadh kai sa(n)g ||
He is revealed in the Company of the Holy.
ਸੰਤਾਂ ਦੀ ਸੰਗਤ ਕਰਨ ਦੁਆਰਾ ਉਹ ਪਰਗਟ ਹੋ ਜਾਂਦਾ ਹੈ।
Él es Quien se revela a nosotros si nos acercamos a la Saad Sangat, la Compañía de los Santos.