ijs kI isRsit su krxYhwru ]
jis kee sirasaT su karanaihaar ||
He is the Creator Lord of His world.
ਜਿਸ ਦਾ ਜਹਾਨ ਮਲਕੀਅਤ ਹੈ, ਉਹੀ ਉਸ ਦਾ ਸਿਰਜਣਹਾਰ ਹੈ।
Él es el Creador de todo lo existente
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
ijs kI isRsit su krxYhwru ]
jis kee sirasaT su karanaihaar ||
He is the Creator Lord of His world.
ਜਿਸ ਦਾ ਜਹਾਨ ਮਲਕੀਅਤ ਹੈ, ਉਹੀ ਉਸ ਦਾ ਸਿਰਜਣਹਾਰ ਹੈ।
Él es el Creador de todo lo existente
Avr n bUiJ krq bIcwru ]
avar na boojh karat beechaar ||
No one else understands Him, although they may try.
ਕੋਈ ਹੋਰ ਉਸ ਨੂੰ ਨਹੀਂ ਸਮਝਦਾ, ਭਾਵੇਂ ਉਹ ਕਿਵੇਂ ਪਿਆ ਸੋਚੇ।
y nadie, por más que se lo proponga, puede acabar de entenderlo.
krqy kI imiq n jwnY kIAw ]
karate kee mit na jaanai keeaa ||
The created cannot know the extent of the Creator.
ਕਰਤਾਰ ਦਾ ਵਿਸਥਾਰ, ਉਸ ਦਾ ਕੀਤਾ ਹੋਇਆ ਨਹੀਂ ਜਾਣ ਸਕਦਾ।
Las criaturas no alcanzan a comprender los Designios del Creador.
nwnk jo iqsu BwvY so vrqIAw ]7]
naanak jo tis bhaavai so varateeaa ||7||
O Nanak, whatever pleases Him comes to pass. ||7||
ਨਾਨਕ ਜਿਹੜਾ ਕੁਝ ਉਸ ਨੂੰ ਭਾਉਂਦਾ ਹੈ, ਕੇਵਲ ਉਹੀ ਪਰਵਿਰਤ ਹੁੰਦਾ ਹੈ।
Nanak dice, sólo aquello que a Él le place, es lo que llega a ser. (7)
ibsmn ibsm Bey ibsmwd ]
bisaman bisam bhe bisamaadh ||
Gazing upon His wondrous wonder, I am wonder-struck and amazed!
ਸਾਹਿਬ ਦੇ ਅਦਭੁਤ ਅਚਰਜ ਤੱਕ ਕੇ ਮੈਂ ਹੈਰਾਨ ਹੋ ਗਿਆ ਹਾਂ।
Al contemplar las Maravillas de Tu Creación, me veo transportado al Éxtasis.
ijin bUiJAw iqsu AwieAw sÍwd ]
jin boojhiaa tis aaiaa savaiaadh ||
One who realizes this, comes to taste this state of joy.
ਜੋ ਸੁਆਮੀ ਨੂੰ ਸਮਝਦਾ ਹੈ, ਉਹੀ ਅਨੰਦ ਨੂੰ ਮਾਨਦਾ ਹੈ।
Aquél que ha concebido en Sí Mismo la Verdad, goza del sabor del Júbilo.
pRB kY rMig rwic jn rhy ]
prabh kai ra(n)g raach jan rahe ||
God's humble servants remain absorbed in His Love.
ਪ੍ਰਭੂ ਦੇ ਗੋਲੇ ਉਸ ਦੇ ਪ੍ਰੇਮ ਅੰਦਰ ਲੀਨ ਰਹਿੰਦੇ ਹਨ।
Todos aquéllos que a Ti Te sirven, oh Señor, son inundados por Tu Amor.
gur kY bcin pdwrQ lhy ]
gur kai bachan padhaarath lahe ||
Following the Guru's Teachings, they receive the four cardinal blessings.
ਗੁਰਾਂ ਦੇ ਉਪਦੇਸ਼ ਰਾਹੀਂ ਉਹ ਚਾਰ ਉੱਤਮ ਦਾਤਾਂ ਨੂੰ ਪਰਾਪਤ ਕਰ ਲੈਂਦੇ ਹਨ।
Gracias a la Palabra del Guru, logran convertirse en seres compasivos
Eie dwqy duK kwtnhwr ]
oi dhaate dhukh kaaTanahaar ||
They are the givers, the dispellers of pain.
ਉਹੀ ਦਾਨੀ ਅਤੇ ਤਕਲੀਫ ਦੂਰ ਕਰਨ ਵਾਲੇ ਹਨ।
que alivian el dolor de los demás.
jw kY sMig qrY sMswr ]
jaa kai sa(n)g tarai sa(n)saar ||
In their company, the world is saved.
ਉਨ੍ਹਾਂ ਦੀ ਸੰਗਤ ਅੰਦਰ ਜਹਾਨ ਪਾਰ ਉਤਰ ਜਾਂਦਾ ਹੈ।
Su Presencia es la Piedra de Toque que tiene el poder de transformar al mundo entero.
jn kw syvku so vfBwgI ]
jan kaa sevak so vaddabhaagee ||
The slave of the Lord's servant is so very blessed.
ਉਹ ਜੋ ਸਾਈਂ ਦੇ ਗੁਮਾਸ਼ਤੇ ਦਾ ਟਹਿਲੂਆ ਹੈ, ਭਾਰੇ ਭਾਗਾਂ ਵਾਲਾ ਹੈ।
Afortunados son aquéllos que sirven a los Sirvientes del Señor,
jn kY sMig eyk ilv lwgI ]
jan kai sa(n)g ek liv laagee ||
In the company of His servant, one becomes attached to the Love of the One.
ਉਸ ਦੇ ਗੁਮਾਸ਼ਤੇ ਦੀ ਸੰਗਤ ਅੰਦਰ, ਇਨਸਾਨ ਦੀ ਪ੍ਰੀਤ ਇਕ ਸਾਈਂ ਨਾਲ ਪੈ ਜਾਂਦੀ ਹੈ।
porque en su Santa Compañía logran apegarse al Uno.
gun goibd kIrqnu jnu gwvY ]
gun gobidh keeratan jan gaavai ||
His humble servant sings the Kirtan, the songs of the glory of God.
ਸੁਆਮੀ ਦਾ ਗੋਲਾ ਉਸ ਦੀਆਂ ਖੂਬੀਆਂ ਅਤੇ ਕੀਰਤੀਆਂ ਗਾਇਨ ਕਰਦਾ ਹੈ।
Su humilde Sirviente entona el Kirtan, los Versos de la Gloria de Dios.
gur pRswid nwnk Plu pwvY ]8]16]
gur prasaadh naanak fal paavai ||8||16||
By Guru's Grace, O Nanak, he receives the fruits of his rewards. ||8||16||
ਗੁਰਾਂ ਦੀ ਦਇਆ ਦੁਆਰਾ, ਹੇ ਨਾਨਕ! ਉਹ ਇਨਾਮ ਹਾਸਲ ਕਰ ਲੈਦਾ ਹੈ।
Por la Gracia del Guru, oh, dice Nanak, obtiene los frutos de su recompensa. (8-16)
sloku ]
salok ||
Salok:
ਸਲੋਕ।
Shlok
Awid scu jugwid scu ]
aadh sach jugaadh sach ||
True in the beginning, True throughout the ages,
ਪ੍ਰਾਰੰਭ ਵਿੱਚ ਸੱਚਾ ਯੁਗਾਂ ਦੇ ਸ਼ੁਰੂ ਵਿੱਚ ਸੱਚਾ, ਸੱਚਾ ਉਹ ਹੁਣ ਭੀ ਹੈ,
Dios es Verdad en el principio, Verdad en la era primordial.
hY iB scu nwnk hosI iB scu ]1]
hai bh sach naanak hosee bh sach ||1||
True here and now. O Nanak, He shall forever be True. ||1||
ਅਤੇ ਨਿਸਚਿਤ ਹੀ ਉਹ ਸੱਚਾ ਹੋਵੇਗਾ, ਹੇ ਨਾਨਕ!
Verdad en el presente y Verdad por siempre será. (1)
AstpdI ]
asaTapadhee ||
Ashtapadee:
ਅਸ਼ਟਪਦੀ।
Ashtapadi XVII
crn siq siq prsnhwr ]
charan sat sat parasanahaar ||
His Lotus Feet are True, and True are those who touch Them.
ਸੱਚੇ ਹਨ ਪ੍ਰਭੂ ਦੇ ਪੈਰ ਅਤੇ ਸੱਚਾ ਹੈ ਉਹ ਜੋ ਉਨ੍ਹਾਂ ਨੂੰ ਛੂੰਹਦਾ।
Benditos son los Pies del Señor y benditos son aquéllos que los tocan.
pUjw siq siq syvdwr ]
poojaa sat sat sevadhaar ||
His devotional worship is True, and True are those who worship Him.
ਸੱਚੀ ਹੈ ਉਸ ਦੀ ਉਪਾਸ਼ਨਾ ਅਤੇ ਸੱਚਾ ਹੈ ਉਪਾਸ਼ਨਾ ਕਰਨ ਵਾਲਾ।
Bendita es Su Alabanza y benditos son aquéllos que la cantan.
drsnu siq siq pyKnhwr ]
dharasan sat sat pekhanahaar ||
The Blessing of His Vision is True, and True are those who behold it.
ਸੱਚਾ ਹੈ ਉਸ ਦਾ ਦੀਦਾਰ ਅਤੇ ਸੱਚਾ ਉਸ ਨੂੰ ਦੇਖਣ ਵਾਲਾ।
Bendita es Su Visión que vuelve inmortales a Sus Seguidores.
nwmu siq siq iDAwvnhwr ]
naam sat sat dhiaavanahaar ||
His Naam is True, and True are those who meditate on it.
ਸੱਚਾ ਹੈ ਉਸ ਦਾ ਨਾਮ ਅਤੇ ਸੱਚਾ ਹੈ ਉਹ ਜੋ ਇਸ ਦਾ ਸਿਮਰਨ ਕਰਦਾ ਹੈ।
Bendito es Su Nombre y bendito aquél que Lo contempla.
Awip siq siq sB DwrI ]
aap sat sat sabh dhaaree ||
He Himself is True, and True is all that He sustains.
ਉਹ ਖੁਦ ਸੱਚਾ ਹੈ, ਸੱਚੀ ਹੈ ਹਰ ਵਸਤੂ ਜਿਸ ਨੂੰ ਉਸਨੇ ਆਸਰਾ ਦਿੱਤਾ ਹੋਇਆ।
Verdad es Él y Verdad es Su Creación.
Awpy gux Awpy guxkwrI ]
aape gun aape gunakaaree ||
He Himself is virtuous goodness, and He Himself is the Bestower of virtue.
ਉਹ ਆਪ ਹੀ ਚੰਗਿਆਈ ਹੈ ਅਤੇ ਆਪ ਹੀ ਚੰਗਿਆਈ ਦੇਣਹਾਰ।
Él es Bondad y Él Mismo nos otorga Sus Dones.
sbdu siq siq pRBu bkqw ]
sabadh sat sat prabh bakataa ||
The Word of His Shabad is True, and True are those who speak of God.
ਸੱਚੀ ਹੈ, ਸੁਆਮੀ ਦੀ ਬਾਣੀ ਅਤੇ ਸੱਚਾ ਇਸ ਨੂੰ ਉਚਾਰਨ ਕਰਨ ਵਾਲਾ।
Verdad es Su Palabra y Verdad es aquél que La pronuncia.
suriq siq siq jsu sunqw ]
surat sat sat jas sunataa ||
Those ears are True, and True are those who listen to His Praises.
ਸੱਚੇ ਹਨ ਕੰਨ ਜੋ ਸਤਿਪੁਰਖ ਦੀ ਕੀਰਤੀ ਸ੍ਰਵਣ ਕਰਦੇ ਹਨ।
Bendita es la mente que se entona en la Alabanza del Señor.
buJnhwr kau siq sB hoie ]
bujhanahaar kau sat sabh hoi ||
All is True to one who understands.
ਜੋ ਸਾਹਿਬ ਨੂੰ ਸਮਝਦਾ ਹੈ, ਉਸ ਲਈ ਸਮੂਹ ਸੱਚ ਹੀ ਹੈ।
Para un hombre de Entendimiento todo es Verdad,
nwnk siq siq pRBu soie ]1]
naanak sat sat prabh soi ||1||
O Nanak, True, True is He, the Lord God. ||1||
ਨਾਨਕ, ਸੱਚਾ ਹੈ, ਸੱਚਾ ਹੈ ਉਹ ਸੁਆਮੀ।
porque Dios Mismo es la Verdad. (1)
siq srUpu irdY ijin mwinAw ]
sat saroop ridhai jin maaniaa ||
One who believes in the Embodiment of Truth with all his heart
ਜੋ ਆਪਣੇ ਦਿਲ ਅੰਦਰ ਸੱਚ ਦੇ ਰੂਪ (ਵਾਹਿਗੁਰੂ) ਉਤੇ ਭਰੋਸਾ ਧਾਰਦਾ ਹੈ,
Aquél que cree de corazón que Dios es Verdad,
krn krwvn iqin mUlu pCwinAw ]
karan karaavan tin mool pachhaaniaa ||
recognizes the Cause of causes as the Root of all.
ਉਹ ਹੇਤੂਆਂ ਦੇ ਹੇਤੂ ਨੂੰ ਸਭਸ ਦਾ ਮੁੱਢ ਸਮਝਦਾ ਹੈ।
conoce la Esencia del Creador.
jw kY irdY ibsÍwsu pRB AwieAw ]
jaa kai ridhai bisavaiaas prabh aaiaa ||
One whose heart is filled with faith in God
ਜਿਸ ਦੇ ਦਿਲ ਅੰਦਰ ਸੁਆਮੀ ਵਿੱਚ ਨਿਸਚਾ ਪ੍ਰਵੇਸ਼ ਕਰ ਗਿਆ ਹੈ,
Quien es la Causa de todas las causas.
qqu igAwnu iqsu min pRgtwieAw ]
tat giaan tis man pragaTaiaa ||
the essence of spiritual wisdom is revealed to his mind.
ਬ੍ਰਹਮ ਵੀਚਾਰ ਦਾ ਸਾਰ-ਅੰਸ਼ ਉਸ ਦੇ ਅੰਤਸ਼ ਕਰਣ ਅੰਦਰ ਪਰਤੱਖ ਹੁੰਦਾ ਹੈ।
Cuando ese hombre alcanza la Fe en Dios,
BY qy inrBau hoie bswnw ]
bhai te nirabhau hoi basaanaa ||
Coming out of fear, he comes to live without fear.
ਡਰ ਨੂੰ ਤਿਆਗ ਕੇ ਉਹ ਨਿਡੱਰ ਹੋ ਵਸਦਾ ਹੈ,
su mente se ve iluminada con la Claridad de lo Real.
ijs qy aupijAw iqsu mwih smwnw ]
jis te upajiaa tis maeh samaanaa ||
He is absorbed into the One, from whom he originated.
ਅਤੇ ਜਿਸ ਤੋਂ ਉਹ ਉਤਪੰਨ ਹੋਇਆ ਸੀ, ਉਸੇ ਵਿੱਚ ਹੀ ਲੀਨ ਹੋ ਜਾਂਦਾ ਹੈ।
Del miedo es conducido al valor
bsqu mwih ly bsqu gfweI ]
basat maeh le basat gaddaiee ||
When something blends with its own,
ਜਦ ਇਕ ਵਸਤੂ ਆਪਣੀ ਕਿਸਮ ਦੀ ਹੋਰਸ ਨਾਲ ਮਿਲ ਜਾਂਦੀ ਹੈ,
y entonces logra fundirse en la fuente de su ser,
qw kau iBMn n khnw jweI ]
taa kau bhi(n)n na kahanaa jaiee ||
it cannot be said to be separate from it.
ਤਾਂ ਉਹ ਇਸ ਨਾਲੋਂ ਵੱਖਰੀ ਨਹੀਂ ਆਖੀ ਜਾ ਸਕਦੀ।
esto es entendido solo por el pensamiento discernido.
bUJY bUJnhwru ibbyk ]
boojhai boojhanahaar bibek ||
This is understood only by one of discerning understanding.
ਕੇਵਲ ਤੀਬਰ ਵੀਚਾਰਵਾਨ ਹੀ ਇਸ ਨੂੰ ਸਮਝਦਾ ਹੈ।
no puede decirse para ser separado.
nwrwien imly nwnk eyk ]2]
naarain mile naanak ek ||2||
Meeting with the Lord, O Nanak, he becomes one with Him. ||2||
ਸਰਬ-ਵਿਆਪਕ ਸੁਆਮੀ ਨੂੰ ਮਿਲ ਕੇ, ਨਾਨਕ ਉਸ ਨਾਲ ਇਕ ਮਿਕ ਹੋ ਗਿਆ ਹੈ।
Pocos son los que logran entender que entonándose en el Señor se vuelven Uno con Él.(2)
Twkur kw syvku AwigAwkwrI ]
Thaakur kaa sevak aagiaakaaree ||
The servant is obedient to his Lord and Master.
ਸਾਹਿਬ ਦਾ ਗੋਲਾ ਹਮੇਸ਼ਾਂ ਉਸ ਦਾ ਤਾਬੇਦਾਰ ਹੈ।
El Sirviente de Dios se encuentra siempre a las órdenes de su Señor
Twkur kw syvku sdw pUjwrI ]
Thaakur kaa sevak sadhaa poojaaree ||
The servant worships his Lord and Master forever.
ਸਾਹਿਬ ਦਾ ਗੋਲਾ ਸਦੀਵ ਹੀ ਉਸ ਦਾ ਉਪਾਸ਼ਕ ਹੈ।
y permanentemente Lo alaba.
Twkur ky syvk kY min prqIiq ]
Thaakur ke sevak kai man parateet ||
The servant of the Lord Master has faith in his mind.
ਸਾਹਿਬ ਦੇ ਗੋਲੇ ਦੇ ਚਿੱਤ ਅੰਦਰ ਭਰੋਸਾ ਹੁੰਦਾ ਹੈ।
El sirviente del Señor, Tiene un corazón arrobado de Fe
Twkur ky syvk kI inrml rIiq ]
Thaakur ke sevak kee niramal reet ||
The servant of the Lord Master lives a pure lifestyle.
ਪਵਿੱਤ੍ਰ ਹੁੰਦੀ ਹੈ ਜੀਵਨ ਰਹੁ-ਰੀਤੀ, ਸਾਹਿਬ ਦੇ ਗੋਲੇ ਦੀ।
el sirviente del Señor, tiene sus actos son puros.
Twkur kau syvku jwnY sMig ]
Thaakur kau sevak jaanai sa(n)g ||
The servant of the Lord Master knows that the Lord is with him.
ਗੋਲਾ ਜਾਣਦਾ ਹੈ ਕਿ ਉਸ ਦਾ ਸੁਆਮੀ ਹਮੇਸ਼ਾਂ ਉਸ ਦੇ ਨਾਲ ਹੈ।
Siente que el Maestro está siempre a su lado.
pRB kw syvku nwm kY rMig ]
prabh kaa sevak naam kai ra(n)g ||
God's servant is attuned to the Naam, the Name of the Lord.
ਸੁਆਮੀ ਦਾ ਦਾਸ ਉਸ ਦੇ ਨਾਮ ਦੀ ਪ੍ਰੀਤ ਅੰਦਰ ਵਸਦਾ ਹੈ।
Tal Devoto vive en el Amor del Nombre.
syvk kau pRB pwlnhwrw ]
sevak kau prabh paalanahaaraa ||
God is the Cherisher of His servant.
ਆਪਣੇ ਦਾਸ ਦਾ ਸੁਆਮੀ ਪਾਲਣ-ਪੋਸਣਹਾਰ ਹੈ।
El Maestro cuida de Su Sirviente como parte de Sí Mismo
syvk kI rwKY inrMkwrw ]
sevak kee raakhai nira(n)kaaraa ||
The Formless Lord preserves His servant.
ਅਕਾਰ-ਰਹਿਤ ਪ੍ਰਭੂ ਆਪਣੇ ਨੌਕਰ ਦੀ ਇੱਜ਼ਤ ਰੱਖਦਾ ਹੈ।
y protege su Honor.
so syvku ijsu dieAw pRBu DwrY ]
so sevak jis dhiaa prabh dhaarai ||
Unto His servant, God bestows His Mercy.
ਉਹੀ ਨੌਕਰ ਹੈ, ਜਿਸ ਉਤੇ ਸਾਈਂ ਮਿਹਰ ਕਰਦਾ ਹੈ।
Sólo por Su Gracia
nwnk so syvku swis swis smwrY ]3]
naanak so sevak saas saas samaarai ||3||
O Nanak, that servant remembers Him with each and every breath. ||3||
ਨਾਨਕ, ਉਹ ਗੋਲਾ ਹਰ ਸਾਹ ਨਾਲ ਸਾਈਂ ਨੂੰ ਯਾਦ ਕਰਦਾ ਹੈ।
uno se convierte en Su Sirviente y siempre ve hacia Él. (3)
Apuny jn kw prdw FwkY ]
apune jan kaa paradhaa ddaakai ||
He covers the faults of His servant.
ਪ੍ਰਭੂ ਆਪਣੇ ਗੁਮਾਸ਼ਤੇ ਦੇ ਕਸੂਰਾਂ ਨੂੰ ਕੱਜ ਦਿੰਦਾ ਹੈ।
Dios defiende la Dignidad de Su Sirviente,
Apny syvk kI srpr rwKY ]
apane sevak kee sarapar raakhai ||
He surely preserves the honor of His servant.
ਉਹ ਆਪਣੇ ਗੁਮਾਸ਼ਤੇ ਦੀ ਨਿਸ਼ਚਿਤ ਹੀ ਇੱਜ਼ਤ ਰੱਖਦਾ ਹੈ।
le ofrece siempre un Refugio
Apny dws kau dyie vfweI ]
apane dhaas kau dhei vaddaiee ||
He blesses His slave with greatness.
ਆਪਣੇ ਟਹਿਲੂਏ ਤੇ ਸਾਈਂ ਪ੍ਰਭੁਤਾ ਨਿਛਾਵਰ ਕਰਦਾ ਹੈ।
y le inspira a meditar en el Nombre.
Apny syvk kau nwmu jpweI ]
apane sevak kau naam japaiee ||
He inspires His servant to chant the Naam, the Name of the Lord.
ਆਪਣੇ ਟਹਿਲੂਏ ਪਾਸੋਂ ਉਹ ਆਪਣੇ ਨਾਮ ਦਾ ਸਿਮਰਨ ਕਰਵਾਉਂਦਾ ਹੈ।
Inspira a su sirviente cantar las glorias del Señor,
Apny syvk kI Awip piq rwKY ]
apane sevak kee aap pat raakhai ||
He Himself preserves the honor of His servant.
ਆਪਣੇ ਨਫਰ ਦੀ ਉਹ ਆਪੇ ਹੀ ਇੱਜ਼ਤ ਰੱਖਦਾ ਹੈ।
El preserva el honor de su sirviente.
qw kI giq imiq koie n lwKY ]
taa kee gat mit koi na laakhai ||
No one knows His state and extent.
ਉਸ ਦੀ ਦਸ਼ਾ ਤੇ ਅੰਦਾਜੇ ਨੂੰ ਕੋਈ ਨਹੀਂ ਜਾਣਦਾ।
Nadie puede igualar en grandeza al Sirviente de Dios,
pRB ky syvk kau ko n phUcY ]
prabh ke sevak kau ko na pahoochai ||
No one is equal to the servant of God.
ਕੋਈ ਭੀ ਸੁਆਮੀ ਦੇ ਦਾਸ ਦੀ ਬਰਾਬਰੀ ਨਹੀਂ ਕਰ ਸਕਦਾ।
él es la más alta cumbre.
pRB ky syvk aUc qy aUcy ]
prabh ke sevak uooch te uooche ||
The servant of God is the highest of the high.
ਸਾਹਿਬ ਦੇ ਗੋਲੇ ਉਚਿੱਆਂ ਤੋਂ ਪਰਮ ਉੱਚੇ ਹਨ।
Aquél a quien Dios elige para Su Servicio,
jo pRiB ApnI syvw lwieAw ]
jo prabh apanee sevaa laiaa ||
One whom God applies to His own service, O Nanak
ਜਿਸ ਨੂੰ ਸੁਆਮੀ ਆਪਣੀ ਟਹਿਲ ਅੰਦਰ ਜੋੜਦਾ ਹੈ।
uno que decide realizar tu servicio, Oh Nanak,
nwnk so syvku dh idis pRgtwieAw ]4]
naanak so sevak dheh dhis pragaTaiaa ||4||
- that servant is famous in the ten directions. ||4||
ਨਾਨਕ ਉਹ ਟਹਿਲੂਆ ਦੱਸੀ ਪਾਸੀ ਉਘਾ ਹੋ ਜਾਂਦਾ ਹੈ।
alcanza renombre en todas partes. (4)
nIkI kIrI mih kl rwKY ]
neekee keeree meh kal raakhai ||
He infuses His Power into the tiny ant;
ਜੇਕਰ ਵਾਹਿਗੁਰੂ ਨਿੱਕੀ ਜੇਹੀ ਕੀੜੀ ਵਿੱਚ ਸੱਤਿਆ ਟਿਕਾ ਦੇਵੇ,
Si el Señor deposita Su Poder en una pequeña hormiga,
Bsm krY lskr koit lwKY ]
bhasam karai lasakar koT laakhai ||
it can then reduce the armies of millions to ashes
ਤਾਂ ਇਹ ਕ੍ਰੋੜਾਂ ਬੰਦਿਆਂ ਦੀ ਫੌਜ ਨੂੰ ਸੁਆਹ ਬਣਾ ਸਕਦੀ ਹੈ।
le da la potencia de aplastar a millones.
ijs kw swsu n kwFq Awip ]
jis kaa saas na kaaddat aap ||
Those whose breath of life He Himself does not take away
ਜਿਸ ਦੇ ਸੁਆਸ (ਜੀਵਨ) ਸੁਆਮੀ ਖੁਦ ਮੁਕਾਉਣਾ ਨਹੀਂ ਚਾਹੁੰਦਾ,
Cuando Dios no quiere que alguien muera, con Su Propia Mano lo conserva.