idnu rYix qyrw nwmu vKwnw ]1]
dhin rain teraa naam vakhaanaa ||1||
Day and night, I chant Your Name. ||1||
ਦਿਹੁੰ ਰਾਤ ਮੈਂ ਤੇਰੇ ਨਾਮ ਦਾ ਉਚਾਰਨ ਕਰਦਾ ਹਾਂ, ਹੇ ਸੁਆਮੀ!
Solamente repito Tu Único Nombre día y noche, oh Dios. (1)
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
idnu rYix qyrw nwmu vKwnw ]1]
dhin rain teraa naam vakhaanaa ||1||
Day and night, I chant Your Name. ||1||
ਦਿਹੁੰ ਰਾਤ ਮੈਂ ਤੇਰੇ ਨਾਮ ਦਾ ਉਚਾਰਨ ਕਰਦਾ ਹਾਂ, ਹੇ ਸੁਆਮੀ!
Solamente repito Tu Único Nombre día y noche, oh Dios. (1)
mY inrgun guxu nwhI koie ]
mai niragun gun naahee koi ||
I am worthless; I have no virtue at all.
ਖੂਬੀ-ਵਿਹੁਣ ਹਾਂ, ਨੇਕੀ ਮੇਰੇ ਵਿੱਚ ਕੋਈ ਨਹੀਂ।
No valgo nada; no tengo Virtud,
krn krwvnhwr pRB soie ]1] rhwau ]
karan karaavanahaar prabh soi ||1|| rahaau ||
God is the Creator, the Cause of all causes. ||1||Pause||
ਉਹ ਸਾਹਿਬ ਦੀ ਕਰਨ ਵਾਲਾ ਅਤੇ ਕਰਾਉਣ ਵਾਲਾ ਹੈ। ਠਹਿਰਾਉ।
Dios es el Creador y la Causa de causas. (1-Pausa)
mUrK mugD AigAwn AvIcwrI ]
moorakh mugadh agiaan aveechaaree ||
I am foolish, stupid, ignorant and thoughtless;
ਮੈਂ ਹਾਂ ਬੇਵਕੂਫ, ਬੁੱਧੂ, ਬੇਸਮਝ ਅਤੇ ਵਿਚਾਰ-ਹੀਣ।
Ignorante, presuntuoso, sin sabiduría y sin pensamientos,
nwm qyry kI Aws min DwrI ]2]
naam tere kee aas man dhaaree ||2||
Your Name is my mind's only hope. ||2||
ਮੇਰੇ ਨਾਮ ਦੀ ਹੀ ਮੇਰੇ ਚਿੱਤ ਅੰਦਰ ਊਮੈਦ ਹੈ।
ese soy yo; ahora Tu Nombre es la única esperanza de mi mente. (2)
jpu qpu sMjmu krm n swDw ]
jap tap sa(n)jam karam na saadhaa ||
I have not practiced chanting, deep meditation, self-discipline or good actions;
ਮੈਂ ਧਾਰਮਕ ਪੁਸਤਕਾਂ ਦੇ ਪਾਠ, ਤਪੱਸਿਆ, ਸਵੈਰਿਆਜ਼ਤ ਅਤੇ ਕਰਮ ਕਾਂਡਾ ਦੀ ਕਮਾਈ ਨਹੀਂ ਕੀਤੀ,
No he practicado meditación, ni austeridad, ni construido fuerza de voluntad alguna,
nwmu pRBU kw mnih ArwDw ]3]
naam prabhoo kaa maneh araadhaa ||3||
but within my mind, I have worshipped God's Name. ||3||
ਪ੍ਰੰਤੂ ਆਪਣੇ ਚਿੱਤ ਅੰਦਰ ਕੇਵਲ ਸਾਈਂ ਦੇ ਨਾਮ ਦਾ ਸਿਮਰਨ ਕੀਤਾ ਹੈ।
ni he hecho buenas obras, pero en mi mente he logrado apreciar Tu Único Nombre, oh Señor. (3)
ikCU n jwnw miq myrI QorI ]
kichhoo na jaanaa mat meree thoree ||
I know nothing, and my intellect is inadequate.
ਮੈਂ ਕੁਝ ਨਹੀਂ ਜਾਣਦਾ। ਮੇਰੇ ਵਿੱਚ ਥੋੜੀ ਅਕਲ ਹੈ!
No conozco ni una cosa, pues pequeña es mi Sabiduría.
ibnviq nwnk Et pRB qorI ]4]18]69]
binavat naanak oT prabh toree ||4||18||69||
Prays Nanak, O God, You are my only Support. ||4||18||69||
ਬੇਨਤੀ ਕਰਦਾ ਹੈ ਨਾਨਕ, ਤੂੰ ਹੇ ਸੁਆਮੀ! ਮੇਰੀ ਟੇਕ ਹੈ।
Nanak Te reza: Sálvame, oh Dios, pues Tú eres el Único Ser que me puede salvar. (4-18-69)
Awsw mhlw 5 ]
aasaa mahalaa panjavaa ||
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
Asa, Mejl Guru Aryan, Quinto Canal Divino.
hir hir AKr duie ieh mwlw ]
har har akhar dhui ieh maalaa ||
These two words, Har, Har, make up my maalaa.
ਇਹ ਦੋ ਸ਼ਬਦ, ਹਰੀ ਹਰੀ ਮੇਰੀ ਜਪੁਨੀ ਹਨ।
Mi rosario solamente tiene dos cuentas: el Único Señor,
jpq jpq Bey dIn dieAwlw ]1]
japat japat bhe dheen dhiaalaa ||1||
Continually chanting and reciting this rosary, God has become merciful to me, His humble servant. ||1||
ਇਹ ਮਾਲਾ ਇਕਰਸ ਫੇਰਨ ਦੁਆਰਾ, ਮਾਲਕ, ਮੈਂ ਗਰੀਬ ਉਤੇ ਮਿਹਰਬਾਨ ਹੋ ਜਾਂਦਾ ਹੈ।
y el Único Señor otra vez, y contando éstas, el Señor se vuelve Misericordioso conmigo. (1)
krau bynqI siqgur ApunI ]
karau benatee satigur apunee ||
I offer my prayer to the True Guru.
ਆਪਣੀ ਅਰਜ਼, ਮੈਂ ਸੱਚੇ ਗੁਰਾਂ ਦੇ ਮੂਹਰੇ ਕਰਦਾ ਹਾਂ।
Yo Te rezo, oh mi Verdadero Guía;
kir ikrpw rwKhu srxweI mo kau dyhu hry hir jpnI ]1] rhwau ]
kar kirapaa raakhahu saranaiee mo kau dheh hare har japanee ||1|| rahaau ||
Shower Your Mercy upon me, and keep me safe in Your Sanctuary; please, give me the maalaa, the rosary of Har, Har. ||1||Pause||
ਮਿਹਰ ਧਾਰ ਕੇ ਮੈਨੂੰ ਆਪਣੀ ਪਨਾਹ ਹੇਠ ਰੱਖ ਅਤੇ ਮੈਨੂੰ ਵਾਹਿਗੁਰੂ ਦੇ ਨਾਮ ਦੀ ਤਸਬੀ ਪਰਦਾਨ ਕਰ। ਠਹਿਰਾਉ।
sé Misericordioso conmigo y mantenme en Tu Refugio, para que siempre resida en Tu Nombre. (1-Pausa)
hir mwlw aur AMqir DwrY ]
har maalaa ur a(n)tar dhaarai ||
One who enshrines this rosary of the Lord's Name within his heart,
ਜੋ ਹਰੀ ਦੇ ਨਾਮ ਦੀ ਮਾਲਾ ਆਪਣੇ ਦਿਲ ਵਿੱਚ ਪਾਉਂਦਾ ਹੈ,
Aquél que repite el Mala del Señor en su corazón,
jnm mrx kw dUKu invwrY ]2]
janam maran kaa dhookh nivaarai ||2||
is freed of the pains of birth and death. ||2||
ਉਹ ਜੰਮਣ ਤੇ ਮਰਨ ਦੇ ਕਸ਼ਟ ਤੋਂ ਖਲਾਸੀ ਪਾ ਜਾਂਦਾ ਹੈ।
se sobrepone al dolor del nacimiento y de la muerte. (2)
ihrdY smwlY muiK hir hir bolY ]
hiradhai samaalai mukh har har bolai ||
The humble being who contemplates the Lord within his heart, and chants the Lord's Name, Har, Har, with his mouth,
ਜੋ ਆਪਣੇ ਮਨ ਵਿੱਚ ਵਾਹਿਗੁਰੂ ਸੁਆਮੀ ਨੂੰ ਯਾਦ ਕਰਦਾ ਹੈ,
Aquél que aprecia al Señor en su corazón y Lo repite con su lengua,
so jnu ieq auq kqih n folY ]3]
so jan it ut kateh na ddolai ||3||
never wavers, here or hereafter. ||3||
ਅਤੇ ਆਪਣੇ ਮੂੰਹ ਨਾਲ ਉਸ ਨੂੰ ਜਪਦਾ ਹੈ, ਉਹ ਪੁਰਸ਼ ਏਥੇ ਅਤੇ ਓਥੇ ਕਦਾਚਿਤ ਡਿਕਡੋਲੇ ਨਹੀਂ ਖਾਂਦਾ।
no vacila aquí ni en el más allá. (3)
khu nwnk jo rwcY nwie ]
kahu naanak jo raachai nai ||
Says Nanak, one who is imbued with the Name,
ਗੁਰੂ ਜੀ ਆਖਦੇ ਹਨ, ਜੋ ਨਾਮ ਅੰਦਰ ਲੀਨ ਹੋਇਆ ਹੋਇਆ ਹੈ,
Dice Nanak, aquél que está imbuido en el Naam, en el Nombre del Señor,
hir mwlw qw kY sMig jwie ]4]19]70]
har maalaa taa kai sa(n)g jai ||4||19||70||
goes to the next world with the maalaa of the Lord's Name. ||4||19||70||
ਪ੍ਰਭੂ ਦੀ ਜਪਨੀ, ਪ੍ਰਲੋਕ ਵਿੱਚ ਉਸ ਦੇ ਨਾਲ ਜਾਂਦੀ ਹੈ।
es acompañado por el Mala del Señor en el más allá. (4-19-70)
Awsw mhlw 5 ]
aasaa mahalaa panjavaa ||
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
Asa, Mejl Guru Aryan, Quinto Canal Divino.
ijs kw sBu ikCu iqs kw hoie ]
jis kaa sabh kichh tis kaa hoi ||
All things belong to Him - let yourself belong to Him as well.
ਹਰ ਸ਼ੈ ਜਿਸ ਦੀ ਮਲਕੀਅਤ ਹੈ, ਉਸ ਦੀ ਮਲਕੀਅਤ ਹੀ ਤੂੰ ਬਣ ਜਾ, ਹੇ ਬੰਦੇ!
A Él a Quien Le pertenecen todas las cosas, a Él, tú también le perteneces,
iqsu jn lypu n ibAwpY koie ]1]
tis jan lep na biaapai koi ||1||
No stain clings to such a humble being. ||1||
ਐਸੇ ਪੁਰਸ਼ ਨੂੰ ਕਦਾਚਿਤ ਕੋਈ ਮੈਲ ਨਹੀਂ ਚਿਮੜਦੀ।
por lo tanto, la impureza no te contamina. (1)
hir kw syvku sd hI mukqw ]
har kaa sevak sadh hee mukataa ||
The Lord's servant is liberated forever.
ਰੱਬ ਦਾ ਗੋਲਾ ਹਮੇਸ਼ਾਂ ਹੀ ਬੰਦ-ਖਲਾਸ ਹੁੰਦਾ ਹੈ।
Sí, el Sirviente del Señor es para siempre redimido, pues cualquier cosa que el Señor haga,
jo ikCu krY soeI Bl jn kY Aiq inrml dws kI jugqw ]1] rhwau ]
jo kichh karai soiee bhal jan kai at niramal dhaas kee jugataa ||1|| rahaau ||
Whatever He does, is pleasing to His servant; the way of life of His slave is immaculately pure. ||1||Pause||
ਜੋ ਕੁਝ ਸੁਆਮੀ ਕਰਦਾ ਹੈ, ਉਹ ਉਸ ਦੇ ਗੋਲੇ ਨੂੰ ਚੰਗਾ ਲੱਗਦਾ ਹੈ, ਪਰਮ ਪਵਿੱਤਰ ਹੈ ਸਾਹਿਬ ਦੇ ਨਫਰ ਦੀ ਜੀਵਨ ਰਹੁ- ਰੀਤੀ। ਠਹਿਰਾਉ।
le agradará y puro e inmaculado será su Camino. (1-Pausa)
sgl iqAwig hir srxI AwieAw ]
sagal tiaag har saranee aaiaa ||
One who renounces everything, and enters the Lord's Sanctuary
ਜਿਸ ਨੇ ਸਾਰਾ ਕੁਛ ਛੱਡ ਕੇ ਵਾਹਿਗੁਰੂ ਦੀ ਸ਼ਰਣਾਗਤ ਸੰਭਾਲੀ ਹੈ,
Aquél que abandona todo y busca el Refugio del Señor,
iqsu jn khw ibAwpY mwieAw ]2]
tis jan kahaa biaapai maiaa ||2||
- how can Maya cling to him? ||2||
ਉਸ ਇਨਸਾਨ ਨੂੰ ਮੋਹਨੀ ਕਿਸ ਤਰ੍ਹਾਂ ਚਿਮੜ ਸਕਦੀ ਹੈ?
a él la Maya no lo contamina. (2)
nwmu inDwnu jw ky mn mwih ]
naam nidhaan jaa ke man maeh ||
With the treasure of the Naam, the Name of the Lord, in his mind,
ਜਿਸ ਦੇ ਚਿੱਤ ਵਿੱਚ ਨਾਮ ਦਾ ਖਜਾਨਾ ਹੈ,
Aquél cuya mente atesora nada más que el Naam, el Nombre del Señor,
iqs kau icMqw supnY nwih ]3]
tis kau chi(n)taa supanai naeh ||3||
he suffers no anxiety, even in dreams. ||3||
ਉਸ ਨੂੰ ਸੁਫ਼ਨੇ ਵਿੱਚ ਭੀ ਫਿਕਰ ਨਹੀਂ ਹੁੰਦਾ।
para él no hay ninguna preocupación, ni siquiera en sueños. (3)
khu nwnk guru pUrw pwieAw ]
kahu naanak gur pooraa paiaa ||
Says Nanak, I have found the Perfect Guru.
ਨਾਨਕ ਜੀ ਫੁਰਮਾਉਂਦੇ ਹਨ, ਮੈਂ ਪੂਰਨ ਗੁਰਦੇਵ ਜੀ ਨੂੰ ਪਰਾਪਤ ਕਰ ਲਿਆ ਹੈ।
Dice Nanak, encontré al Perfecto Guru
Brmu mohu sgl ibnswieAw ]4]20]71]
bharam moh sagal binasaiaa ||4||20||71||
My doubts and attachments have been totally obliterated. ||4||20||71||
ਮੇਰਾ ਸੰਦੇਹ ਅਤੇ ਸੰਸਾਰੀ ਮਮਤਾ ਸਭ ਨਾਸ ਹੋ ਗਏ ਹਨ।
y mis dudas y apegos han terminado. (4-20-71)
Awsw mhlw 5 ]
aasaa mahalaa panjavaa ||
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
Asa, Mejl Guru Aryan, Quinto Canal Divino.
jau supRsMn hoieE pRBu myrw ]
jau suprasa(n)n hoio prabh meraa ||
When my God is totally pleased with me,
ਜਦ ਮੇਰਾ ਮਾਲਕ ਮੇਰੇ ਉਤੇ ਪਰਮ ਖੁਸ਼ ਹੋ ਗਿਆ ਹੈ,
Si mi Maestro está complacido conmigo,
qW dUKu Brmu khu kYsy nyrw ]1]
taa(n) dhookh bharam kahu kaise neraa ||1||
then, tell me, how can suffering or doubt draw near me? ||1||
ਤਦ ਦਸੋ, ਵਹਿਮ ਅਤੇ ਗਮ ਮੇਰੇ ਨੇੜੇ ਕਿਸ ਤਰ੍ਹਾਂ ਲੱਗ ਸਕਦੇ ਹਨ?
¿cómo puede entonces la duda y la tristeza acercarse a mí? (1)
suin suin jIvw soie qum@wrI ]
sun sun jeevaa soi tum(h)aaree ||
Continually listening to Your Glory, I live.
ਤੇਰੀ ਸੋਭਾ ਲਗਾਤਾਰ ਸਰਵਣ ਕਰਨ ਦੁਆਰਾ ਮੈਂ ਜੀਊਦਾਂ ਹਾਂ।
Vivo escuchando de Tu Gloria, oh Señor;
moih inrgun kau lyhu auDwrI ]1] rhwau ]
moh niragun kau leh udhaaree ||1|| rahaau ||
I am worthless - save me, O Lord! ||1||Pause||
ਹੇ ਪ੍ਰਭੂ! ਤੂੰ ਮੈਂ ਨੇਕੀ-ਵਿਹੁਣ ਦਾ ਪਾਰ ਉਤਾਰਾ ਕਰ ਦੇ। ਠਹਿਰਾਉ।
sálvame a mí, el que no tiene méritos, por Tu Misericordia, oh Dios. (1-Pausa)
imit gieAw dUKu ibswrI icMqw ]
miT giaa dhookh bisaaree chi(n)taa ||
My suffering has been ended, and my anxiety is forgotten.
ਸੱਚੇ ਗੁਰਾਂ ਦੇ ਦਿਤੇ ਹੋਏ ਨਾਮ ਦਾ ਉਚਾਰਨ ਕਰਨ ਦੁਆਰਾ ਮੈਨੂੰ ਸਿਲਾ ਮਿਲ ਗਿਆ ਹੈ।
Para que deje mis preocupaciones y mis sufrimientos terminen;
Plu pwieAw jip siqgur mMqw ]2]
fal paiaa jap satigur ma(n)taa ||2||
I have obtained my reward, chanting the Mantra of the True Guru. ||2||
ਮੇਰੀ ਤਕਲੀਫ ਰਫਾ ਹੋ ਗਈ ਹੈ ਅਤੇ ਫਿਕਰ ਨੂੰ ਮੈਂ ਭੁਲਾ ਦਿੱਤਾ ਹੈ।
sí, contemplando el Mantra del Guru, obtengo el Fruto del Naam, el Nombre del Señor. (2)
soeI siq siq hY soie ]
soiee sat sat hai soi ||
He is True, and True is His glory.
ਉਹ ਸੱਚਾ ਹੈ ਅਤੇ ਸੱਚੀ ਹੈ ਉਸ ਦੀ ਸੋਭਾ।
Verdad es Él, Verdad es sólo Él;
ismir ismir rKu kMiT proie ]3]
simar simar rakh ka(n)Th paroi ||3||
Remembering, remembering Him in meditation, keep Him clasped to your heart. ||3||
ਤੂੰ ਉਸ ਦਾ ਚਿੰਤਨ ਤੇ ਆਰਾਧਨ ਕਰ ਅਤੇ ਉਸ ਨੂੰ ਆਪਣੇ ਦਿਲ ਅੰਦਰ ਪਰੋਈ ਰੱਖ।
Contémplalo, y entonces Llévalo en tu corazón. (3)
khu nwnk kaun auh krmw ]
kahu naanak kaun uh karamaa ||
Says Nanak, what action is there left to do,
ਗੁਰੂ ਜੀ ਆਖਦੇ ਹਨ, ਉਸ ਕਿਹੜਾ ਕੰਮ ਕਰਨ ਵਾਲਾ ਰਹਿ ਗਿਆ ਹੈ,
Dice Nanak, ¿qué mejor acción puede hacer
jw kY min visAw hir nwmw ]4]21]72]
jaa kai man vasiaa har naamaa ||4||21||72||
by one whose mind is filled with the Lord's Name? ||4||21||72||
ਜਿਸ ਦੇ ਚਿੱਤ ਵਿੱਚ ਸਾਈਂ ਦਾ ਨਾਮ ਵੱਸਦਾ ਹੈ।
aquél en cuya mente habita el Naam, el Nombre del Señor? (4-21-72)
Awsw mhlw 5 ]
aasaa mahalaa panjavaa ||
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
Asa, Mejl Guru Aryan, Quinto Canal Divino.
kwim k®oiD AhMkwir ivgUqy ]
kaam karodh aha(n)kaar vigoote ||
Sexual desire, anger, and egotism lead to ruin.
ਵਿਸ਼ੇ ਭੋਗ, ਗੁੱਸੇ ਅਤੇ ਗਰੂਰ ਨੇ ਜੀਵ ਬਰਬਾਦ ਕਰ ਛੱਡੇ ਹਨ।
En la lujuria, en el enojo y en el ego, los hombres son destruidos;
hir ismrnu kir hir jn CUty ]1]
har simaran kar har jan chhooTe ||1||
Meditating on the Lord, the Lord's humble servants are redeemed. ||1||
ਵਾਹਿਗੁਰੂ ਦੀ ਬੰਦਗੀ ਦੁਆਰਾ ਵਾਹਿਗੁਰੂ ਦੇ ਗੋਲੇ ਬੰਦ-ਖਲਾਸ ਹੋ ਜਾਂਦੇ ਹਨ।
meditando en el Señor, Sus Sirvientes son redimidos. (1)
soie rhy mwieAw md mwqy ]
soi rahe maiaa madh maate ||
The mortals are asleep, intoxicated with the wine of Maya.
ਦੁਨੀਆਂਦਾਰੀ ਦੀ ਸ਼ਰਾਬ ਨਾਲ ਗੁੱਟ ਹੋਏ ਹੋਏ ਪ੍ਰਾਣੀ ਸੁੱਤੇ ਪਏ ਹਨ।
Intoxicado por el vino de la gran ilusión, uno permanece dormido,
jwgq Bgq ismrq hir rwqy ]1] rhwau ]
jaagat bhagat simarat har raate ||1|| rahaau ||
The devotees remain awake, imbued with the Lord's meditation. ||1||Pause||
ਵਾਹਿਗੁਰੂ ਦੀ ਬੰਦਗੀ ਨਾਲ ਰੰਗੇ ਹੋਏ ਸਾਧੂ ਜਾਗਦੇ ਰਹਿੰਦੇ ਹਨ। ਠਹਿਰਾਉ।
pero los Devotos están despiertos embriagados con la Contemplación del Señor. (1-Pausa)
moh Brim bhu join BvwieAw ]
moh bharam bahu jon bhavaiaa ||
In emotional attachment and doubt, the mortals wander through countless incarnations.
ਸੰਸਾਰੀ ਲਗਨ ਅਤੇ ਸੰਦੇਹ ਆਦਮੀ ਨੂੰ ਘਣੇਰੀਆਂ ਜੂਨੀਆਂ ਅੰਦਰ ਭਟਕਾਉਂਦੇ ਹਨ।
Apego y duda hacen que los hombres vaguen a través de millones de nacimientos,
AsiQru Bgq hir crx iDAwieAw ]2]
asathir bhagat har charan dhiaaiaa ||2||
The devotees remain ever-stable, meditating on the Lord's Lotus Feet. ||2||
ਅਹਿੱਲ ਹਨ ਪ੍ਰਭੂ ਦੇ ਅਨੁਰਾਗੀ, ਜੋ ਉਸ ਦੇ ਪੈਰਾਂ ਦਾ ਆਰਾਧਨ ਕਰਦੇ ਹਨ।
pero el Devoto que contempla los Pies del Señor, se vuelve Eterno. (2)
bMDn AMD kUp igRh myrw ]
ba(n)dhan a(n)dh koop gireh meraa ||
Bound to household and possessions, the mortals are lost in the deep, dark pit.
ਜੋ ਆਪਣੇ ਘਰ ਨਾਲ ਜੁੜਿਆ ਹੋਇਆ ਹੈ, ਉਹ ਅੰਨ੍ਹੇ ਖੂਹ ਵਿੱਚ ਬੰਦ ਹੋਇਆ ਹੋਇਆ ਹੈ।
Aquéllos que se aferran a las amarras de las posesiones, se encierran a sí mismos en el pozo oscuro,
mukqy sMq buJih hir nyrw ]3]
mukate sa(n)t bujheh har neraa ||3||
The Saints are liberated, knowing the Lord to be near at hand. ||3||
ਮੁਕਤ ਹਨ ਉਹ ਸਾਧੂ, ਜੋ ਵਾਹਿਗੁਰੂ ਨੂੰ ਨੇੜ੍ਹੇ ਜਾਣਦੇ ਹਨ।
pero los Santos son liberados porque tienen al Señor cerca. (3)
khu nwnk jo pRB srxweI ]
kahu naanak jo prabh saranaiee ||
Says Nanak, one who has taken to God's Sanctuary,
ਗੁਰੂ ਜੀ ਆਖਦੇ ਹਨ ਜਿਹੜਾ ਸੁਆਮੀ ਦੀ ਛਤਰ-ਛਾਇਆ ਹੇਠ ਹੈ,
Dice Nanak, quien se entrega al Señor,
eIhw suKu AwgY giq pweI ]4]22]73]
e'eehaa sukh aagai gat paiee ||4||22||73||
obtains peace in this world, and salvation in the world hereafter. ||4||22||73||
ਉਹ ਏਥੇ ਆਰਾਮ ਅਤੇ ਅੱਗੇ ਮੁਕਤੀ ਪਾਊਦਾਂ ਹੈ।
obtiene Paz aquí y la Liberación aquí después. (4-22-73)