<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Un Dios Creador del Universo, por la Gracia del Verdadero Guru.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Un Dios Creador del Universo, por la Gracia del Verdadero Guru.
gauVI bwvn AKrI mhlw 5 ]
gauRee baavan akharee mahalaa panjavaa ||
Gauree, Baavan Akhree ~ The 52 Letters, Fifth Mehl:
ਗਉੜੀ ਬਵੰਜਾ ਅੱਖਰਾਂ ਵਾਲੀ ਪਾਤਸ਼ਾਹੀ ਪੰਜਵੀਂ।
Gauri Bavan Akhri, Mejl Guru Aryan, Quinto Canal Divino.
sloku ]
salok ||
Salok:
ਸਲੋਕ।
Shlok
gurdyv mwqw gurdyv ipqw gurdyv suAwmI prmysurw ]
gurdhev maataa gurdhev pitaa gurdhev suaamee paramesuraa ||
The Divine Guru is my mother, the Divine Guru is my father; the Divine Guru is my Transcendent Lord and Master.
ਰੱਬ ਰੂਪ ਗੁਰੂ ਮੇਰੀ ਅੰਮੜੀ ਹੈ, ਰੱਬ ਰੂਪ ਗੁਰੂ ਮੇਰਾ ਬਾਬਲ, ਅਤੇ ਰੱਬ ਰੂਪ ਗੁਰੂ ਹੀ ਮੇਰਾ ਪ੍ਰਭੂ ਅਤੇ ਪਰਮ ਵਾਹਿਗੁਰੂ ਹੈ।
El Guru es la Madre, el Padre, el Dios de dioses, el Maestro.
gurdyv sKw AigAwn BMjnu gurdyv bMiDp shodrw ]
gurdhev sakhaa agiaan bha(n)jan gurdhev ba(n)dhip sahodharaa ||
The Divine Guru is my companion, the Destroyer of ignorance; the Divine Guru is my relative and brother.
ਰੱਬ ਰੂਪ ਗੁਰੂ ਆਤਮਕ ਬੇਸਮਝੀ ਦੂਰ ਕਰਨ ਵਾਲਾ ਮੇਰਾ ਸਾਥੀ ਹੈ ਅਤੇ ਰੱਬ ਰੂਪ ਗੁਰੂ ਹੀ ਮੇਰਾ ਸਨਬੰਧੀ ਤੇ ਭਰਾ ਹੈ।
El Guru es el Compañero, el Destructor de la Ignorancia, el Pariente, el Hermano.
gurdyv dwqw hir nwmu aupdysY gurdyv mMqu inroDrw ]
gurdhev dhaataa har naam upadhesai gurdhev ma(n)t nirodharaa ||
The Divine Guru is the Giver, the Teacher of the Lord's Name. The Divine Guru is the Mantra which never fails.
ਰੱਬ ਰੂਪ ਗੁਰੂ ਵਾਹਿਗੁਰੂ ਦੇ ਨਾਮ ਦਾ ਦਾਤਾਰ ਅਤੇ ਪ੍ਰਚਾਰਕ ਹੈ, ਅਤੇ ਰੱਬ ਰੂਪ ਗੁਰੂ ਹੀ ਮੇਰਾ ਅਚੂਕ ਮੰਤ੍ਰ ਹੈ।
El Guru es el Ser Benévolo, quién nos bendice con el Naam, el Nombre del Señor; a través de Su Mantra, la mente es apaciguada.
gurdyv sWiq siq buiD mUriq gurdyv pwrs prs prw ]
gurdhev saa(n)t sat budh moorat gurdhev paaras paras paraa ||
The Divine Guru is the Image of peace, truth and wisdom. The Divine Guru is the Philosopher's Stone - touching it, one is transformed.
ਰੱਬ ਰੂਪ ਗੁਰੂ ਠੰਢ-ਚੈਨ, ਸੱਚ ਤੇ ਦਾਨਾਈ ਦੀ ਤਸਵੀਰ ਹੈ। ਰੱਬ ਰੂਪ ਗੁਰੂ ਅਮੋਲਕ ਪੱਥਰ ਹੈ, ਜਿਸ ਨਾਲ ਛੂਹ ਕੇ ਪ੍ਰਾਣੀ ਬਚ ਜਾਂਦਾ ਹੈ।
El Guru es la Encarnación de la Paz, la Verdad, la Sabiduría, la Piedra Filosofal, quien con Su Toque lo convierte todo en oro y aún más.
gurdyv qIrQu AMimRq srovru gur igAwn mjnu AprMprw ]
gurdhev teerath a(n)mirat sarovar gur giaan majan apara(n)paraa ||
The Divine Guru is the sacred shrine of pilgrimage, and the pool of divine ambrosia; bathing in the Guru's wisdom, one experiences the Infinite.
ਰੱਬ ਰੂਪ ਗੁਰੂ ਧਰਮ ਅਸਥਾਨ ਤੇ ਆਬਿਹਿਯਾਤ ਦਾ ਤਾਲਾਬ ਹੈ। ਗੁਰਾਂ ਦੇ ਬ੍ਰਹਮ-ਬੋਧ ਵਿੱਚ ਨ੍ਹਾਉਣ ਦੁਆਰਾ ਬੰਦਾ ਬੇਅੰਤ ਮਾਲਕ ਨੂੰ ਮਿਲ ਪੈਦਾ ਹੈ।
El Guru es el Lugar de Peregrinaje, el Tanque de Néctar, bañarse en Él trae Infinita Sabiduría.
gurdyv krqw siB pwp hrqw gurdyv piqq pivq krw ]
gurdhev karataa sabh paap harataa gurdhev patit pavit karaa ||
The Divine Guru is the Creator, and the Destroyer of all sins; the Divine Guru is the Purifier of sinners.
ਰੱਬ ਰੂਪ ਗੁਰੂ ਜੀ ਸਿਰਜਣਹਾਰ, ਅਤੇ ਸਮੂਹ ਗੁਨਾਹਾਂ ਦੇ ਨਾਸ ਕਰਨ ਵਾਲੇ ਹਨ ਅਤੇ ਰੱਬ ਰੂਪ ਗੁਰੂ ਜੀ ਅਪਵਿੱਤ੍ਰ ਨੂੰ ਪਵਿੱਤ੍ਰ ਕਰਨਹਾਰ ਹਨ।
El Guru es el Creador, el Destructor de todos los errores, Purificador de todos los que los cometen.
gurdyv Awid jugwid jugu jugu gurdyv mMqu hir jip auDrw ]
gurdhev aadh jugaadh jug jug gurdhev ma(n)t har jap udharaa ||
The Divine Guru existed at the primal beginning, throughout the ages, in each and every age. The Divine Guru is the Mantra of the Lord's Name; chanting it, one is saved.
ਰੱਬ ਰੂਪ ਗੁਰੂ ਐਨ ਆਰੰਭ, ਯੁੱਗਾਂ ਦੇ ਅਰੰਭ ਤੋਂ ਅਤੇ ਹਰ ਯੁਗ ਵਿੱਚ ਹਨ। ਨਿਰੰਕਾਰ ਸਰੂਪ ਗੁਰੂ ਰੱਬ ਦੇ ਨਾਮ ਦਾ ਮੰਤ੍ਰ ਹੈ, ਜਿਸ ਨੂੰ ਉਚਾਰਣ ਕਰਨ ਦੁਆਰਾ ਪ੍ਰਾਣੀ ਦਾ ਪਾਰ ਉਤਾਰਾ ਹੋ ਜਾਂਦਾ ਹੈ।
El Guru es desde el principio de los tiempos y ha sido a través de las épocas, Habitando en el Mantra uno es salvado.
gurdyv sMgiq pRB myil kir ikrpw hm mUV pwpI ijqu lig qrw ]
gurdhev sa(n)gat prabh mel kar kirapaa ham mooR paapee jit lag taraa ||
O God, please be merciful to me, that I may be with the Divine Guru; I am a foolish sinner, but holding onto Him, I am carried across.
ਹੇ ਮੇਰੇ ਮਾਲਕ, ਰਹਿਮ ਕਰ ਅਤੇ ਮੈਂ ਬੁੱਧੂ ਅਤੇ ਗੁਨਾਹਗਾਰ ਨੂੰ ਗੁਰਾਂ ਦੇ ਸਮੇਲਣ ਨਾਲ ਜੋੜ ਦੇ, ਜਿਸ ਨਾਲ ਜੁੜ ਕੇ ਮੈਂ ਜੀਵਨ ਦੇ ਸਮੁੰਦਰ ਤੋਂ ਪਾਰ ਹੋ ਜਾਵਾਂ।
El Señor nos bendice con la Sociedad del Guru para que nosotros, los inmensamente ignorantes, nos podamos salvar.
gurdyv siqguru pwrbRhmu prmysru gurdyv nwnk hir nmskrw ]1]
gurdhev satigur paarabraham paramesar gurdhev naanak har namasakaraa ||1||
The Divine Guru is the True Guru, the Supreme Lord God, the Transcendent Lord; Nanak bows in humble reverence to the Lord, the Divine Guru. ||1||
ਨਿਰੰਕਾਰ ਸਰੂਪ ਗੁਰੂ, ਸੱਚਾ ਗੁਰੂ, ਖੁਦ ਉਤਕ੍ਰਿਸ਼ਟ ਸਾਹਿਬ ਤੇ ਵੱਡਾ ਵਾਹਿਗੁਰੂ ਹੈ। ਈਸ਼ਵਰੀ ਤੇ ਰੱਬ ਰੂਪ ਗੁਰੂ ਨੂੰ ਨਾਨਕ ਬੰਦਨਾ ਕਰਦਾ ਹੈ।
El Guru es el Señor Trascendente, el Dios de dioses, Nanak saluda al Dios Guru.(1)
sloku ]
salok ||
Salok:
ਸਲੋਕ।
Shlok
Awpih kIAw krwieAw Awpih krnY jogu ]
aapeh keeaa karaiaa aapeh karanai jog ||
He Himself acts, and causes others to act; He Himself can do everything.
ਵਾਹਿਗੁਰੂ ਆਪੇ ਕਰਦਾ ਅਤੇ ਬੰਦਿਆਂ ਤੋਂ ਕਰਾਉਂਦਾ ਹੈ। ਉਹ ਆਪੇ ਹੀ ਹਰ ਸ਼ੈ ਕਰਨ ਦੇ ਸਮਰੱਥ ਹੈ।
Él Mismo es el Hacedor y la Causa, Él es el Único Poder atrás de todo.
nwnk eyko riv rihAw dUsr hoAw n hogu ]1]
naanak eko rav rahiaa dhoosar hoaa na hog ||1||
O Nanak, the One Lord is pervading everywhere; there has never been any other, and there never shall be. ||1||
ਨਾਨਕ ਇਕ ਪ੍ਰਭੂ ਹਰਿ ਥਾਂ ਵਿਆਪਕ ਹੋ ਰਿਹਾ ਹੈ। ਹੋਰ ਕੋਈ ਨਾਂ ਸੀ ਤੇ ਨਾਂ ਹੀ ਹੋਵੇਗਾ।
Dice Nanak, Él, el Uno prevalece en todo, no hay nadie más que Él, ni lo habrá nunca. (1)
pauVI ]
pauRee ||
Pauree:
ਪਊੜੀ।
Pauri
EAM swD siqgur nmskwrM ]
oa(n) saadh satigur namasakaara(n) ||
ONG: I humbly bow in reverence to the One Universal Creator, to the Holy True Guru.
ਮੈਂ ਇਕ ਵਾਹਿਗੁਰੂ ਅਤੇ ਸੰਤ ਸਰੂਪ ਸੱਚੇ ਗੁਰਾਂ ਨੂੰ ਬੰਦਨਾ ਕਰਦਾ ਹਾਂ!
ONG: Me someto humildemente al Único Creador de todo, al Verdadero y Santo Guru.
Awid miD AMiq inrMkwrM ]
aadh madh a(n)t nira(n)kaara(n) ||
In the beginning, in the middle, and in the end, He is the Formless Lord.
ਆਕਾਰ-ਰਹਿਤ ਪੁਰਖ ਆਰੰਭ, ਵਿਚਕਾਰ ਅਤੇ ਅਖੀਰ ਵਿੱਚ ਹੈ।
Saludos al Dios Guru, quien estando Sin Forma, es en el principio, en medio y al final.
Awpih suMn Awpih suK Awsn ]
aapeh su(n)n aapeh sukh aasan ||
He Himself is in the absolute state of primal meditation; He Himself is in the seat of peace.
ਪ੍ਰਭੂ ਖੁਦ ਆਫੁਰ ਤਾੜੀ ਅੰਦਰ ਹੈ ਅਤੇ ਖੁਦ ਹੀ ਸ਼ਾਂਤ ਸਮਾਧ ਵਿੱਚ ਹੈ।
Él Mismo está en el Trance Primordial, Él Mismo está en el Asiento de Paz.
Awpih sunq Awp hI jwsn ]
aapeh sunat aap hee jaasan ||
He Himself listens to His Own Praises.
ਆਪਣਾ ਜੱਸ ਉਹ ਆਪ ਹੀ ਸ੍ਰਵਣ ਕਰਦਾ ਹੈ।
Él Mismo escucha, Él Mismo entona Su Propia Alabanza.
Awpn Awpu Awpih aupwieE ]
aapan aap aapeh upaio ||
He Himself created Himself.
ਆਪਣਾ ਆਪ ਉਸ ਨੇ ਆਪੇ ਹੀ ਪੈਦਾ ਕੀਤਾ ਹੈ।
Él Mismo se creó a Sí Mismo,
Awpih bwp Awp hI mwieE ]
aapeh baap aap hee maio ||
He is His Own Father, He is His Own Mother.
ਉਹ ਆਪ ਆਪਣਾ ਪਿਤਾ ਹੈ ਅਤੇ ਆਪ ਹੀ ਆਪਣੀ ਮਾਤਾ।
Él Mismo es Su Propio Padre y Su Propia Madre.
Awpih sUKm Awpih AsQUlw ]
aapeh sookham aapeh asathoolaa ||
He Himself is subtle and etheric; He Himself is manifest and obvious.
ਉਹ ਖੁਦ ਹੀ ਮਹੀਨ ਹੈ ਅਤੇ ਖੁਦ ਹੀ ਵੱਡਾ।
Él Mismo es Sutil, Él Mismo es Aparente,
lKI n jweI nwnk lIlw ]1]
lakhee na jaiee naanak leelaa ||1||
O Nanak, His wondrous play cannot be understood. ||1||
ਨਾਨਕ ਉਸ ਦੀ ਖੇਡ ਸਮਝੀ ਨਹੀਂ ਜਾ ਸਕਦੀ।
dice Nanak, nadie puede saber en verdad de ésta Su Jugada.(1)
kir ikrpw pRB dIn dieAwlw ]
kar kirapaa prabh dheen dhiaalaa ||
O God, Merciful to the meek, please be kind to me,
ਗਰੀਬਾਂ ਤੇ ਮਾਇਆਵਾਨ ਹੇ ਸੁਆਮੀ! ਮੇਰੇ ਉਤੇ ਰਹਿਮ ਧਾਰ,
Oh Tú, Ser Bondadoso, ten piedad del débil,
qyry sMqn kI mnu hoie rvwlw ] rhwau ]
tere sa(n)tan kee man hoi ravaalaa || rahaau ||
that my mind might become the dust of the feet of Your Saints. ||Pause||
ਤਾਂ ਜੋ ਮੇਰਾ ਦਿਲ ਤੇਰੇ ਸਾਧੂਆਂ ਦੇ ਪੈਰਾਂ ਦੀ ਧੂੜ ਹੋ ਜਾਵੇ। ਠਹਿਰਾਉ।
para que mi mente se vuelva el Polvo sobre el cual pisan Tus Santos.
sloku ]
salok ||
Salok:
ਸਲੋਕ।
Shlok
inrMkwr Awkwr Awip inrgun srgun eyk ]
nira(n)kaar aakaar aap niragun saragun ek ||
He Himself is formless, and also formed; the One Lord is without attributes, and also with attributes.
ਅਦੁੱਤੀ ਸਾਹਿਬ ਸਰੂਪ-ਰਹਿਤ ਹੈ ਅਤੇ ਫਿਰ ਭੀ ਸਰੂਪ ਸਹਿਤ। ਉਹ ਲੱਛਣਾ-ਵਿਹੂਣ ਹੈ ਅਤੇ ਨਾਲੇ ਲੱਛਣ-ਸੰਯੁਕਤ।
Él, el Uno sin Forma, también la tiene, Él es el Absoluto y también el Relativo.
eykih eyk bKwnno nwnk eyk Anyk ]1]
ekeh ek bakhaanano naanak ek anek ||1||
Describe the One Lord as One, and Only One; O Nanak, He is the One, and the many. ||1||
ਨਾਨਕ, ਅਦੁੱਤੀ ਸਾਹਿਬ ਨੂੰ ਬਿਲਕੁਲ ਇਕੱਲਾ ਹੀ ਬਿਆਨ ਕਰ, ਉਹ ਸਾਹਿਬ ਇਕ ਅਤੇ ਅਨੇਕ ਹੈ।
Dice Nanak, Él quien es conocido como el Uno, también es el Todo. (1)
pauVI ]
pauRee ||
Pauree:
ਪਊੜੀ।
Pauri
EAM gurmuiK kIE Akwrw ]
oa(n) gurmukh keeo akaaraa ||
ONG: The One Universal Creator created the Creation through the Word of the Primal Guru.
ਵੱਡੇ ਗੁਰੂ, ਇਕ ਪ੍ਰਭੂ ਨੇ ਸਮੂਹ ਸਰੂਪ ਸਾਜੇ ਹਨ।
ONG: Él, el Guru Primordial, creó todas las formas.
eykih sUiq provnhwrw ]
ekeh soot parovanahaaraa ||
He strung it upon His one thread.
ਉਸ ਨੇ ਉਨ੍ਹਾਂ ਸਾਰਿਆਂ ਨੂੰ ਇਕ ਧਾਗੇ ਵਿੱਚ ਪਰੋਤਾ ਹੋਇਆ ਹੈ।
Él, el Uno lo engarza todo en un mismo hilo.
iBMn iBMn qRY gux ibsQwrM ]
bhi(n)n bhi(n)n trai gun bisathaara(n) ||
He created the diverse expanse of the three qualities.
ਤਿੰਨ ਹੀ ਲੱਛਣ ਉਸ ਨੇ ਵਖੋ ਵੱਖਰੇ ਫੈਲਾਏ ਹੋਏ ਹਨ।
Él Mismo creó los Tres Modos,
inrgun qy srgun idRstwrM ]
niragun te saragun dhirasaTaara(n) ||
From formless, He appeared as form.
ਗੁਣਾ-ਵਿਹੂਣ ਤੋਂ ਉਹ ਗੁਣਾ-ਸੰਯੁਕਤ ਨਜ਼ਰੀਂ ਪੈਦਾ ਹੈ।
la expansión diversa, y evoluciona Su Ser Absoluto en el Relativo,
sgl Bwiq kir krih aupwieE ]
sagal bhaat kar kareh upaio ||
The Creator has created the creation of all sorts.
ਰਚਣਹਾਰ ਨੇ ਰਚਨਾ ਸਮੂਹ ਪਰਕਾਰ ਦੀ ਰਚੀ ਹੈ।
y así creó Él la creación de diferentes formas,
jnm mrn mn mohu bFwieE ]
janam maran man moh baddaio ||
The attachment of the mind has led to birth and death.
ਜੰਮਣ, ਮਰਣ ਦੀ ਜੜ੍ਹ, ਸੰਸਾਰੀ ਮਮਤਾ, ਮਾਲਕ ਨੇ ਮਨੁੱਸ਼ ਦੇ ਮਨੂਏ ਅੰਦਰ ਘਨੇਰੀ ਕਰ ਦਿਤੀ ਹੈ।
el nacimiento, la mente, su proyección y la muerte
duhU Bwiq qy Awip inrwrw ]
dhuhoo bhaat te aap niraaraa ||
He Himself is above both, untouched and unaffected.
ਦੋਨਾਂ ਕਿਸਮਾਂ ਤੋਂ ਉਹ ਖੁਦ ਅਟੰਕ ਹੈ।
Pero Él Mismo está por encima de todo.
nwnk AMqu n pwrwvwrw ]2]
naanak a(n)t na paaraavaaraa ||2||
O Nanak, He has no end or limitation. ||2||
ਨਾਨਕ ਸਾਈਂ ਦਾ ਕੋਈ ਓੜਕ ਅਤੇ ਇਹ ਜਾਂ ਓਹ ਕਿਨਾਰਾ ਨਹੀਂ।
Dice Nanak, Ilimitado es Él, de Él no se conoce ningún fin. (2)
sloku ]
salok ||
Salok:
ਸਲੋਕ।
Shlok
syeI swh BgvMq sy scu sMpY hir rwis ]
seiee saeh bhagava(n)t se sach sa(n)pai har raas ||
Those who gather Truth, and the riches of the Lord's Name, are rich and very fortunate.
ਉਹ ਦੌਲਤਮੰਦ ਹਨ ਅਤੇ ਉਹੀ ਭਾਗਾਂ ਵਾਲੇ ਹਨ, ਜਿਨ੍ਹਾਂ ਦੇ ਕੋਲ ਸੱਚ ਦੀ ਦੌਲਤ ਅਤੇ ਰੱਬ ਦੀ ਨਾਮ ਦੀ ਪੂੰਜੀ ਹੈ?
Sólo serán ricos en verdad, los que guarden el Tesoro del Nombre del Señor.
nwnk scu suic pweIAY iqh sMqn kY pwis ]1]
naanak sach such paieeaai teh sa(n)tan kai paas ||1||
O Nanak, truthfulness and purity are obtained from Saints such as these. ||1||
ਨਾਨਕ, ਸੱਚਾਈ ਅਤੇ ਪਵਿੱਤ੍ਰਤਾ ਉਨ੍ਹਾਂ ਸਾਧਾਂ ਪਾਸੋਂ ਪ੍ਰਾਪਤ ਹੁੰਦੀਆਂ ਹਨ।
Dice Nanak, de tales Santos uno logra la Verdad y la Piedad.(1)
pvVI ]
pavaRee ||
Pauree:
ਪਊੜੀ।
Pauri
ssw siq siq siq soaU ]
sasaa sat sat sat souoo ||
SASSA: True, True, True is that Lord.
ਸ-ਸੱਚਾ, ਸੱਚਾ, ਸੱਚਾ ਹੈ ਉਹ ਸੁਆਮੀ।
SASSA: Verdad, Verdad, Verdad es Él.
siq purK qy iBMn n koaU ]
sat purakh te bhi(n)n na kouoo ||
No one is separate from the True Primal Lord.
ਕੋਈ ਭੀ ਸੱਚੇ ਸੁਆਮੀ ਨਾਲੋਂ ਵੱਖਰਾ ਨਹੀਂ।
No, nadie está separado del Verdadero Purusha.
soaU srin prY ijh pwXM ]
souoo saran parai jeh paaya(n) ||
They alone enter the Lord's Sanctuary, whom the Lord inspires to enter.
ਕੇਵਲ ਉਹੀ ਉਸ ਦੀ ਛਤ੍ਰ ਛਾਇਆ ਹੇਠ ਆਉਂਦਾ ਹੈ, ਜਿਸ ਨੂੰ ਉਹ ਲਿਆਉਂਦਾ ਹੈ।
Sólo aquél a quién Él bendice, busca Su Refugio, habita en Él
ismir ismir gun gwie sunwXM ]
simar simar gun gai sunaaya(n) ||
Meditating, meditating in remembrance, they sing and preach the Glorious Praises of the Lord.
ਉਹ ਸਾਹਿਬ ਦੀਆਂ ਵਡਿਆਈਆਂ ਨੂੰ ਗਾਉਂਦਾ ਪ੍ਰਚਾਰਦਾ ਅਤੇ ਇਕ-ਰਸ ਵੀਚਾਰਦਾ ਹੈ।
y recita las Alabanzas del Señor.
sMsY Brmu nhI kCu ibAwpq ]
sa(n)sai bharam nahee kachh biaapat ||
Doubt and skepticism do not affect them at all.
ਸੰਦੇਹ ਤੇ ਵਹਿਮ ਉਸ ਨੂੰ ਉੱਕੇ ਹੀ ਨਹੀਂ ਚਿਮੜਦੇ।
A él la duda no lo derrota,
pRgt pRqwpu qwhU ko jwpq ]
pragaT prataap taahoo ko jaapat ||
They behold the manifest glory of the Lord.
ਉਸ ਨੂੰ ਰੱਬੀ ਤੇਜ ਪਰਤੱਖ ਹੀ ਜ਼ਾਹਰ ਦਿਸਦਾ ਹੈ।
y él ve la Presencia de la Gloria del Señor por todas partes.
so swDU ieh phucnhwrw ]
so saadhoo ieh pahuchanahaaraa ||
They are the Holy Saints - they reach this destination.
ਉਹੀ ਸੰਤ ਹੈ ਜਿਹੜਾ ਇਸ ਮੰਜ਼ਲ ਨੂੰ ਪਹੁੰਚਦਾ ਹੈ।
Sólo aquél que logra este Estado es el verdadero Santo.
nwnk qw kY sd bilhwrw ]3]
naanak taa kai sadh balihaaraa ||3||
Nanak is forever a sacrifice to them. ||3||
ਨਾਨਕ ਹਮੇਸ਼ਾਂ, ਉਸ ਉਤੋਂ ਕੁਰਬਾਨ ਜਾਂਦਾ ਹੈ।
Nanak ofrece su Ser siempre en sacrificio a él.(3)
sloku ]
salok ||
Salok:
ਸਲੋਕ।
Shlok
Dnu Dnu khw pukwrqy mwieAw moh sB kUr ]
dhan dhan kahaa pukaarate maiaa moh sabh koor ||
Why are you crying out for riches and wealth? All this emotional attachment to Maya is false.
ਤੂੰ ਦੌਲਤ ਤੇ ਦਰਬ ਲਈ ਕਿਉਂ ਦੁਹਾਈ ਪਾਈ ਹੋਈ ਹੈ? ਸੰਸਾਰੀ ਪਦਾਰਥ ਦੀ ਲਗਨ ਸਾਰੀ ਹੀ ਝੂਠੀ ਹੈ।
¿Para qué perseguir riqueza y más riqueza?, el amor a Maya es todo falso.