gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
Gauri, Mejl Guru Aryan Dev, Quinto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
Gauri, Mejl Guru Aryan Dev, Quinto Canal Divino.
ijs kw dIAw pYnY Kwie ]
jis kaa dheeaa painai khai ||
They wear and eat the gifts from the Lord;
ਜਿਸ ਦੀਆਂ ਦਾਤਾ ਆਦਮੀ ਪਹਿਨਦਾ ਤੇ ਖਾਂਦਾ ਹੈ,
Ellos usan y comen los Regalos del Señor,
iqsu isau Awlsu ikau bnY mwie ]1]
tis siau aalas kiau banai mai ||1||
how can laziness help them, O mother? ||1||
ਉਸ ਨਾਲ (ਉਹ ਦੀ ਸੇਵਾ ਵਿੱਚ) ਸੁਸਤੀ ਕਰਨੀ, ਕਿਸ ਤਰ੍ਹਾਂ ਆਦਮੀ ਲਈ ਵਾਜਬ ਹੈ, ਮੇਰੀ ਮਾਤਾ?
¿cómo puede la pereza ayudarles, oh madre? (2)
Ksmu ibswir Awn kMim lwgih ]
khasam bisaar aan ka(n)m laageh ||
Forgetting her Husband Lord, and attaching herself to other affairs,
ਜੋ ਆਪਣੇ ਕੰਤ ਨੂੰ ਭੁਲਾ ਕੇ ਹੋਰਨਾ ਕਾਰਾ ਵਿਹਾਰਾ ਨਾਲ ਜੁੜਦੀ ਹੈ,
Olvidándose de su Esposo el Señor y aferrándose a otros asuntos,
kaufI bdly rqnu iqAwgih ]1] rhwau ]
kauddee badhale ratan tiaageh ||1|| rahaau ||
the soul-bride throws away the precious jewel in exchange for a mere shell. ||1||Pause||
ਉਹ ਕੌਡੀ ਦੇ ਤਬਾਦਲੇ ਵਿੱਚ ਜਵੇਹਰ ਨੂੰ ਪਰੇ ਸੁਟ ਪਾਉਂਦੀ ਹੈ। ਠਹਿਰਾਉ।
la novia Alma desecha la Preciosa Joya a cambio de una simple concha. (1-Pausa)
pRBU iqAwig lwgq An loBw ]
prabhoo tiaag laagat an lobhaa ||
Forsaking God, she is attached to other desires.
ਉਹ ਸੁਆਮੀ ਨੂੰ ਛੱਡ ਦਿੰਦੀ ਹੈ ਅਤੇ ਹੋਰਨਾ ਦੀ ਚਾਹਨਾ ਨਾਲ ਚਿਮੜੀ ਹੋਈ ਹੈ।
Abandonando a Dios, ella se apega a otros deseos,
dwis slwmu krq kq soBw ]2]
dhaas salaam karat kat sobhaa ||2||
But who has gained honor by saluting the slave? ||2||
ਪਰ ਮਾਲਕ ਦੀ ਬਜਾਏ ਉਸ ਦੇ ਗੋਲੇ ਨੂੰ ਬੰਦਨਾ ਕਰਨ ਦੁਆਰਾ ਕਿਸ ਨੇ ਮਾਣ ਪਾਇਆ ਹੈ।
pero ¿quién ha obtenido honor saludando al esclavo? (2)
AMimRq rsu Kwvih Kwn pwn ]
a(n)mirat ras khaaveh khaan paan ||
They consume food and drink, delicious and sublime as ambrosial nectar.
ਆਦਮੀ ਆਬਿ-ਹਿਯਾਤ ਵਰਗੇ ਸੁਆਦਲੇ ਖਾਣੇ ਤੇ ਪੀਣੇ ਭੁੰਚਦਾ ਹੈ।
Ellos beben y consumen comida deliciosa como el Néctar,
ijin dIey iqsih n jwnih suAwn ]3]
jin dhe'ee tiseh na jaaneh suaan ||3||
But the dog does not know the One who has bestowed these. ||3||
ਪਰ ਕੁਤਾ ਉਸ ਨੂੰ ਨਹੀਂ ਜਾਣਦਾ, ਜੋ (ਇਹ ਵਸਤੂਆਂ) ਬਖਸ਼ਸ਼ ਕਰਦਾ ਹੈ।
pero el perro no conoce a quien se la ha dado. (3)
khu nwnk hm lUx hrwmI ]
kahu naanak ham loon haraamee ||
Says Nanak, I have been unfaithful to my own nature.
ਨਾਨਕ ਆਖਦਾ ਹੈ, ਮੈਂ ਤੇਰਾ ਲੂਣ ਖਾ ਕੇ ਬੁਰਾ ਕਰਨ ਵਾਲਾ ਹਾਂ।
Dice Nanak, he sido infiel a mi propia naturaleza,
bKis lyhu pRB AMqrjwmI ]4]76]145]
bakhas leh prabh a(n)tarajaamee ||4||76||145||
Please forgive me, O God, O Searcher of hearts. ||4||76||145||
ਹੈ ਅੰਦਰ ਦੀ ਜਾਨਣਹਾਰ! ਮੇਰੇ ਮਾਲਕ, ਤੂੰ ਮੇਨੂੰ ਮਾਫ ਕਰ ਦੇ।
por favor perdóname oh Dios, oh Buscador de corazones.(4-76-145)
gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
Gauri, Mejl Guru Aryan Dev, Quinto Canal Divino.
pRB ky crn mn mwih iDAwnu ]
prabh ke charan man maeh dhiaan ||
I meditate on the Feet of God within my mind.
ਠਾਕੁਰ ਦੇ ਚਰਨਾ ਦਾ ਮੈਂ ਆਪਣੇ ਚਿੱਤ ਵਿੱਚ ਚਿੰਤਨ ਕਰਦਾ ਹਾਂ।
Medito en los Pies de Dios en el interior de mi mente,
sgl qIrQ mjn iesnwnu ]1]
sagal teerath majan isanaan ||1||
This is my cleansing bath at all the sacred shrines of pilgrimage. ||1||
ਮੇਰੇ ਲਈ ਇਕ ਸਮੂਹ ਯਾਤ੍ਰਾ-ਅਸਥਾਨਾ ਤੇ ਗੁਸਲ ਤੇ ਨ੍ਹਾਉਣਾ ਹੈ।
este es mi baño purificador, en todos los lugares santos.(1)
hir idnu hir ismrnu myry BweI ]
har dhin har simaran mere bhaiee ||
Meditate in remembrance on the Lord every day, O my Siblings of Destiny.
ਹਰ ਰੋਜ਼ ਵਾਹਿਗੁਰੂ ਦਾ ਆਰਾਧਨ ਕਰ, ਹੈ ਮੇਰੇ ਵੀਰ।
Medita en el Señor día con día, oh mis Hermanos de Destino,
koit jnm kI mlu lih jweI ]1] rhwau ]
koT janam kee mal leh jaiee ||1|| rahaau ||
Thus, the filth of millions of incarnations shall be taken away. ||1||Pause||
ਇੰਜ ਤੇਰੀ ਕ੍ਰੋੜਾ ਜਨਮਾ ਦੀ ਮਲੀਨਤਾ ਉਤਰ ਜਾਏਗੀ। ਠਹਿਰਾਉ।
así la mugre de millones de encarnaciones, desaparecerá.(1-Pausa)
hir kI kQw ird mwih bsweI ]
har kee kathaa ridh maeh basaiee ||
Enshrine the Lord's Sermon within your heart,
ਵਾਹਿਗੁਰੂ ਦਾ ਧਰਮ ਉਪਦੇਸ਼ ਆਪਦੇ ਮਲ ਅੰਦਰ ਟਿਕਾਉਣ ਦੁਆਰਾ,
Enaltece el Evangelio del Señor en tu corazón
mn bWCq sgly Pl pweI ]2]
man baa(n)chhat sagale fal paiee ||2||
and you shall obtain all the desires of your mind. ||2||
ਤੂੰ ਆਪਦੇ ਚਿੱਤ ਚਾਹੁੰਦੀਆਂ ਸਾਰੀਆਂ ਮੁਰਾਦਾ ਹਾਸਲ ਕਰ ਲਵੇਗਾ।
y obtendrás todos los deseos de tu mente. (2)
jIvn mrxu jnmu prvwnu ]
jeevan maran janam paravaan ||
Redeemed is the life, death and birth of those,
ਸਵੀਕਾਰ ਯੋਗ ਹੈ ਉਸਦੀ ਜਿੰਦਗੀ, ਮੌਤ ਤੋਂ ਪੈਦਾਇਸ਼,
Redimida es la vida, la muerte y el nacimiento de quienes en
jw kY irdY vsY Bgvwnu ]3]
jaa kai ridhai vasai bhagavaan ||3||
within whose hearts the Lord God abides. ||3||
ਜਿਸ ਦੇ ਚਿੱਤ ਅੰਦਰ ਮੁਬਾਰਕ ਮਾਲਕ ਨਿਵਾਸ ਰਖਦਾ ਹੈ।
su corazón el Señor Dios habita.(3)
khu nwnk syeI jn pUry ]
kahu naanak seiee jan poore ||
Says Nanak, those humble beings are perfect,
ਗੁਰੂ ਜੀ ਫਰਮਾਉਂਦੇ ਹਨ, ਪੂਰਨ ਹਨ ਉਹ ਪੁਰਸ਼,
Dice Nanak, esos seres humildes son perfectos,
ijnw prwpiq swDU DUry ]4]77]146]
jinaa paraapat saadhoo dhoore ||4||77||146||
who are blessed with the dust of the feet of the Holy. ||4||77||146||
ਜਿਨ੍ਹਾਂ ਨੂੰ ਸੰਤਾ ਦੇ ਚਰਨਾ ਦੀ ਧੂੜੀ ਦੀ ਦਾਤ ਮਿਲੀ ਹੈ।
esos que son bendecidos con el Polvo de los Pies de los Santos. (4-77-146)
gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
Gauri, Mejl Guru Aryan Dev, Quinto Canal Divino.
Kwdw pYndw mUkir pwie ]
khaadhaa painadhaa mookar pai ||
They eat and wear what they are given, but still, they deny the Lord.
ਜੋ ਭੁੰਚਦਾ, ਪਹਿਰਦਾ ਅਤੇ ਸਾਈਂ ਤੋਂ ਮੁਨਕਰ ਹੁੰਦਾ ਹੈ,
Ellos comen y usan lo que les ha sido dado y aún así niegan al Señor.
iqs no johih dUq Drmrwie ]1]
tis no joheh dhoot dharamarai ||1||
The messengers of the Righteous Judge of Dharma shall hunt them down. ||1||
ਉਸ ਨੂੰ ਧਰਮ ਰਾਜੇ ਦੇ ਕਾਸਦ ਤਕਾਉਂਦੇ ਹਨ।
Los mensajeros del Justo Juez del Dharma los acechará en su cacería y los destruirá.(1)
iqsu isau bymuKu ijin jIau ipMfu dInw ]
tis siau bemukh jin jeeau pi(n)dd dheenaa ||
They are unfaithful to the One, who has given them body and soul.
ਪ੍ਰਾਨੀ ਉਸ ਨਾਲ ਬੇਈਮਾਨ ਹੈ, ਜਿਸ ਨੇ ਉਸ ਨੂੰ ਆਤਮਾ ਤੇ ਦੇਹਿ ਦਿਤੇ ਹਨ।
Son infieles al Uno, Quien les ha dado cuerpo y Alma,
koit jnm Brmih bhu jUnw ]1] rhwau ]
koT janam bharameh bahu joonaa ||1|| rahaau ||
Through millions of incarnations, for so many lifetimes, they wander lost. ||1||Pause||
ਉਹ ਕ੍ਰੋੜਾਂ ਹੀ ਪੈਦਾਇਸ਼ ਅਤੇ ਘਲੇਰੀਆਂ ਜੂਨੀਆਂ ਅੰਦਰ ਭਟਕਦਾ ਹੈ। ਠਹਿਰਾਉ।
y a través de miles de encarnaciones y por muchas vidas vagarán perdidos. (1-Pausa)
swkq kI AYsI hY rIiq ]
saakat kee aaisee hai reet ||
Such is the lifestyle of the faithless cynics;
ਐਹੋ ਜੇਹੇ ਹੈ ਜੀਵਨ-ਮਰਯਾਦਾ ਮਾਇਆ ਦੇ ਪੁਜਾਰੀ ਦੀ,
Tal es la vida de los cínicos sin Fe,
jo ikCu krY sgl ibprIiq ]2]
jo kichh karai sagal bipareet ||2||
everything they do is evil. ||2||
ਜੋ ਕੁਛ ਭੀ ਉਹ ਕਰਦਾ ਹੈ, ਉਹ ਸਾਰੀ ਮੰਦੀ ਰੀਤ ਹੀ ਹੈ।
todo lo que hacen es malvado. (2)
jIau pRwx ijin mnu qnu DwirAw ] soeI Twkuru mnhu ibswirAw ]3]
jeeau praan jin man tan dhaariaa || soiee Thaakur manahu bisaariaa ||3||
Within their minds, they have forgotten that Lord and Master,
ਜਿਸ ਨੇ ਉਸ ਦੀ ਆਤਮਾ, ਜਿੰਦ ਜਾਨ ਮਨੂਆ ਅਤੇ ਸਰੀਰ ਸਾਜੇ ਹਨ,
En sus mentes se han olvidado del Señor Maestro, Quien creó el Alma, la respiración de la vida, la mente y el cuerpo. (3)
bDy ibkwr ilKy bhu kwgr ]
badhe bikaar likhe bahu kaagar ||
Their wickedness and corruption have increased - they are recorded in volumes of books.
ਉਸ ਦੇ ਪਾਪ ਘਨੇਰੇ ਹੋ ਗਏ ਹਨ ਅਤੇ ਢੇਰ ਸਾਰੇ ਕਾਗਜ਼ਾਂ ਤੇ ਉਕਰੇ ਗਏ ਹਨ।
Su maldad y su corrupción se han incrementado, y son grabados en volúmenes de libros,
nwnk auDru ik®pw suK swgr ]4]
naanak udhar kirapaa sukh saagar ||4||
O Nanak, they are saved only by the Mercy of God, the Ocean of peace. ||4||
ਨਾਨਕ ਆਰਾਮ ਦੇ ਸਮੁੰਦਰ ਦੀ ਦਇਆ ਦੁਆਰਾ ਪਾਪੀ ਪਾਰ ਉਤਰ ਜਾਂਦਾ ਹੈ।
y oh dice Nanak, sólo son salvados por la Misericordia de Dios, el Océano de Paz. (4)
pwrbRhm qyrI srxwie ]
paarabraham teree saranai ||
O Supreme Lord God, I have come to Your Sanctuary.
ਹੈ ਸ਼੍ਰੋਮਣੀ ਸਾਹਿਬ, ਮੈਂ ਤੇਰੀ ਸ਼ਰਣਾਗਤ ਸੰਭਾਲੀ ਹੈ।
Oh Supremo Señor Dios, he llegado a Tu Santuario,
bMDn kwit qrY hir nwie ]1] rhwau dUjw ]78]147]
ba(n)dhan kaaT tarai har nai ||1|| rahaau dhoojaa ||78||147||
Break my bonds, and carry me across, with the Lord's Name. ||1||Second Pause||78||147||
ਤੂੰ ਮੇਰੀਆਂ ਬੇੜੀਆਂ ਵਢ ਦੇ, ਤਾਂ ਜੋ ਰੱਬ ਦੇ ਨਾਮ ਨਾਲ ਮੈਂ ਤਰ ਕੇ ਪਾਰ ਹੋ ਜਾਵਾਂ। ਠਹਿਰਾਉ ਦੂਜਾ।
rompe mis amarras y cárgame a través con el Nombre del Señor.(1-Segunda pausa-78-147)
gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
Gauri, Mejl Guru Aryan, Quinto Canal Divino.
Apny loB kau kIno mIqu ]
apane lobh kau keeno meet ||
For their own advantage, they make God their friend.
ਆਪਣੇ ਭਲੇ ਲਈ ਆਦਮੀ ਵਾਹਿਗੁਰੂ ਨੂੰ ਆਪਦਾ ਮਿੱਤ੍ਰ ਬਦਾਉਂਦਾ ਹੈ।
Aquél que hace amistad con el Señor
sgl mnorQ mukiq pdu dIqu ]1]
sagal manorath mukat padh dheet ||1||
He fulfills all their desires, and blesses them with the state of liberation. ||1||
ਵਾਹਿਗੁਰੂ ਉਸ ਨੂੰ ਸਮੂਹ ਦੌਲਤ ਅਤੇ ਮੋਖਸ਼ ਦੀ ਪਦਵੀ ਪ੍ਰਦਾਨ ਕਰ ਦਿੰਦਾ ਹੈ।
sólo para satisfacer sus deseos, aun a él, el Señor lo satisface y lo emancipa.(1)
AYsw mIqu krhu sBu koie ]
aaisaa meet karahu sabh koi ||
Everyone should make Him such a friend.
ਸਾਰੇ ਜਣੇ ਇਹੋ ਜਿਹੇ (ਵਾਹਿਗੁਰੂ) ਨੂੰ ਆਪਦਾ ਮਿਤ੍ਰ ਬਣਾਓ।
Acércate a Él, oh mortal,
jw qy ibrQw koie n hoie ]1] rhwau ]
jaa te birathaa koi na hoi ||1|| rahaau ||
No one goes away empty-handed from Him. ||1||Pause||
ਜਿਸ ਦੇ ਕੋਲੋ ਕੋਈ ਭੀ ਖਾਲੀ ਹਥੀ ਨਹੀਂ ਮੁੜਦਾ। ਠਹਿਰਾਉ।
porque sin Dios, no hay nadie más.(1-Pausa)
ApunY suAwie irdY lY DwirAw ]
apunai suaai ridhai lai dhaariaa ||
For their own purposes, they enshrine the Lord in the heart;
ਜੋ ਆਪਣੇ ਨਿੱਜ ਦੇ ਮਤਲਬ ਲਈ ਭੀ ਉਸ ਨੂੰ ਆਪਦੇ ਦਿਲ ਅੰਦਰ ਟਿਕਾਉਂਦਾ ਹੈ,
Aquél que enaltece al Señor en su corazón,
dUK drd rog sgl ibdwirAw ]2]
dhookh dharadh rog sagal bidhaariaa ||2||
all pain, suffering and disease are taken away. ||2||
ਪ੍ਰਭੂ ਉਸ ਦੀ ਤਕਲੀਫ, ਪੀੜਾ ਅਤੇ ਸਾਰੀਆਂ ਬੀਮਾਰੀਆਂ, ਦੂਰ ਕਰ ਦਿੰਦਾ ਹੈ।
aunque sea por conveniencia, también a él le son quitados la pena y el dolor. (2)
rsnw gIDI bolq rwm ]
rasanaa geedhee bolat raam ||
Their tongues learn the habit of chanting the Lord's Name,
ਜਿਸ ਦੀ ਜੀਭਾ ਨੂੰ ਸਾਈਂ ਦੇ ਨਾਮ ਦਾ ਉਚਾਰਨ ਕਰਨ ਦੀ ਹਿਲਤਰ ਪੈ ਗਈ ਹੈ,
Aquél que ocupa su boca para alabar al Señor,
pUrn hoey sgly kwm ]3]
pooran hoe sagale kaam ||3||
and all their works are brought to perfection. ||3||
ਉਸ ਦੇ ਸਾਰੇ ਕਾਰਜ ਰਾਸ ਹੋ ਜਾਂਦੇ ਹਨ।
todos sus deseos son satisfechos. (3)
Aink bwr nwnk bilhwrw ]
anik baar naanak balihaaraa ||
So many times, Nanak is a sacrifice to Him;
ਕਈ ਦਫਾ ਨਾਨਕ ਆਪਦੇ ਸੁਆਮੀ ਉਤੋਂ ਕੁਰਬਾਨ ਜਾਂਦਾ ਹੈ,
Nanak ofrece su ser en sacrificio
sPl drsnu goibMdu hmwrw ]4]79]148]
safal dharasan gobi(n)dh hamaaraa ||4||79||148||
fruitful is the Blessed Vision, the Darshan, of my Lord of the Universe. ||4||79||148||
ਜਿਸ ਦਾ ਦੀਦਾਰ ਫਲ-ਦਾਇਕ ਹੈ, ਅਤੇ ਜੋ ਸ੍ਰਿਸ਼ਟੀ ਦਾ ਆਸਰਾ ਹੈ।
un millón de veces al Señor, al Sostenedor del Mundo, Contemplándolo uno es siempre bendecido. (4-79-148)
gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
Gauri, Mejl Guru Aryan, Quinto Canal Divino.
koit ibGn ihry iKn mwih ]
koT bighan hire khin maeh ||
Millions of obstacles are removed in an instant,
ਇਕ ਮੁਹਤ ਵਿੱਚ ਉਸ ਦੀਆਂ ਕ੍ਰੋੜਾ ਹੀ ਔਕੜਾ ਮਿਟ ਜਾਂਦੀਆਂ ਹਲ,
Millones de penas son borradas en un instante
hir hir kQw swDsMig sunwih ]1]
har har kathaa saadhasa(n)g sunaeh ||1||
for those who listen to the Sermon of the Lord, Har, Har, in the Saadh Sangat, the Company of the Holy. ||1||
ਜੋ ਸਤਿਸੰਗਤ ਅੰਦਰ ਵਾਹਿਗੁਰੂ ਸੁਆਮੀ ਦੀ ਧਰਮ ਵਾਰਤਾ ਸਰਵਣ ਕਰਦਾ ਹੈ।
si uno escucha la Enseñanza de los Santos. (1)
pIvq rwm rsu AMimRq gux jwsu ]
peevat raam ras a(n)mirat gun jaas ||
They drink in the sublime essence of the Lord's Name, the Ambrosial Elixir.
ਉਹ ਸਾਹਿਬ ਦੀ ਸੁਧਾਰਸ ਨੂੰ ਪਾਨ ਕਰਦਾ ਹੈ, ਜਿਸ ਦੀ ਸਿਫ਼ਤ ਸੁਰਜੀਤ ਕਰ ਦੇਣਹਾਰ ਹੈ।
Toda el hambre y la sed son saciadas bebiendo a los Pies del Señor,
jip hir crx imtI KuiD qwsu ]1] rhwau ]
jap har charan miTee khudh taas ||1|| rahaau ||
Meditating on the Lord's Feet, hunger is taken away. ||1||Pause||
ਵਾਹਿਗੁਰੂ ਦੇ ਚਰਨ ਦਾ ਧਿਆਨ ਧਾਰਨ ਦੁਆਰਾ, ਉਸ ਦੀ ਭੁਖ ਨਵਿਰਤ ਹੋ ਜਾਂਦੀ ਹੈ। ਠਹਿਰਾਉ।
la Ambrosia de Su Esencia.(1-Pausa)
srb kilAwx suK shj inDwn ]
sarab kaliaan sukh sahaj nidhaan ||
The treasure of all happiness, celestial peace and poise,
ਉਸ ਨੂੰ ਸਾਰੀਆਂ ਖੁਸ਼ੀਆਂ ਅਤੇ ਆਰਾਮ ਤੇ ਅਡੋਲਤਾ ਦੇ ਖਜਾਨੇ ਪ੍ਰਾਪਤ ਹੋ ਜਾਂਦੇ ਹਨ,
Aquél en cuyo corazón habita el Señor del Universo,
jw kY irdY vsih Bgvwn ]2]
jaa kai ridhai vaseh bhagavaan ||2||
are obtained by those, whose hearts are filled with the Lord God. ||2||
ਜਿਸ ਦੇ ਹਿਰਦੇ ਅੰਦਰ ਭਾਗਾਂ ਵਾਲਾ ਪ੍ਰਭੂ ਨਿਵਾਸ ਰਖਦਾ ਹੈ।
es emancipado en verdad y obtiene el Tesoro de Paz. ()