ikqu ibiD Awsw mnsw KweI ]
kit bidh aasaa manasaa khaiee ||
How have you subdued your hopes and desires?
ਪ੍ਰ. ੨੯: ਕਿਸ ਤਰੀਕੇ ਦੁਆਰਾ ਤੂੰ ਆਪਣੀ ਉਮੈਦ ਅਤੇ ਖ਼ਾਹਿਸ਼ ਨੂੰ ਮੇਟਿਆ ਹੈ?
¿Cómo has calmado tus deseos y esperanzas?
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
ikqu ibiD Awsw mnsw KweI ]
kit bidh aasaa manasaa khaiee ||
How have you subdued your hopes and desires?
ਪ੍ਰ. ੨੯: ਕਿਸ ਤਰੀਕੇ ਦੁਆਰਾ ਤੂੰ ਆਪਣੀ ਉਮੈਦ ਅਤੇ ਖ਼ਾਹਿਸ਼ ਨੂੰ ਮੇਟਿਆ ਹੈ?
¿Cómo has calmado tus deseos y esperanzas?
ikqu ibiD joiq inrMqir pweI ]
kit bidh jot nira(n)tar paiee ||
How have you found the Light deep within your nucleus?
ਪ੍ਰ. ੩੦: ਕਿਸ ਤਰੀਕੇ ਨਾਲ ਤੂੰ ਪ੍ਰਭੂ-ਪ੍ਰਕਾਸ਼ ਨੂੰ ਆਪਣੇ ਅੰਦਰੋਂ ਪਾਇਆ ਹੈ?
¿Cómo encontraste la Luz interior?
ibnu dMqw ikau KweIAY swru ]
bin dha(n)taa kiau khaieeaai saar ||
Without teeth, how can you eat iron?
ਪ੍ਰ. ੩੧: ਦੰਦਾਂ ਦੇ ਬਗ਼ੈਰ ਬੰਦਾ ਲੋਹੇ ਨੂੰ ਕਿਸ ਤਰਾਂ ਖਾ ਸਕਦਾ ਹੈ।
¿Cómo puede uno comerse lo incomible y hasta sin dientes?
nwnk swcw krhu bIcwru ]19]
naanak saachaa karahu beechaar ||19||
Give us your true opinion, Nanak." ||19||
ਹੇ ਨਾਨਕ! ਤੂੰ ਆਪਣੀ ਸੱਚੀ ਸੁਚੀ ਰਾਏ ਦੱਸ।
Di, oh Nanak, ¿qué exactamente es la Verdad? (19)
siqgur kY jnmy gvnu imtwieAw ]
satigur kai janame gavan miTaiaa ||
Born into the House of the True Guru, my wandering in reincarnation ended.
(ਗੁਰੂ ਜੀ ਉੱਤਰ ਦਿੰਦੇ ਹਨ) ਉ. ੨੭: ਸੱਚੇ ਗੁਰਾਂ ਦੇ ਘਰ ਪੈਂਦਾ ਹੋ, ਮੈਂ ਆਪਣਾ ਜੀਵਨ ਰੁਖ ਬਦਲ ਲਿਆ ਹੈ ਤੇ ਮੁੱਕ ਗਈ ਹੈ ਮੇਰੀ ਭਟਕਣਾ।
Dijo Nanak, mis idas y venidas cesaron cuando volví a nacer en la Casa del Guru,
Anhiq rwqy iehu mnu lwieAw ]
anahat raate ih man laiaa ||
My mind is attached and attuned to the unstruck sound current.
ਉ. ੨੮: ਇਸ ਆਪਣੇ ਮਨੂਏ ਨੂੰ ਮੈਂ ਬੈਕੁੰਠੀ ਕੀਰਤਨ ਨਾਲ ਰੰਗਿਆ ਅਤੇ ਜੋੜਿਆ ਹੈ।
y mi mente se mantiene firme estando entonado en la Melodía Divina de la Palabra del Shabd.
mnsw Awsw sbid jlweI ]
manasaa aasaa sabadh jalaiee ||
Through the Word of the Shabad, my hopes and desires have been burnt away.
ਉ. ੨੮: ਆਪਣੀ ਖ਼ਾਹਿਸ਼ ਅਤੇ ਉਮੈਦ ਨੂੰ ਮੈਂ ਨਾਮ ਨਾਲ ਸਾੜ ਸੁੱਟਿਆ ਹੈ।
Mis anhelos y deseos han sido sublimados en el Fuego Purificador del Nombre,
gurmuiK joiq inrMqir pweI ]
gurmukh jot nira(n)tar paiee ||
As Gurmukh, I found the Light deep within the nucleus of my self.
ਉ. ੩੦: ਗੁਰਾਂ ਦੀ ਦਇਆ ਦੁਆਰਾ, ਮੈਂ ਪ੍ਰਭੂ-ਪ੍ਰਕਾਸ਼ ਨੂੰ ਆਪਣੇ ਅੰਦਰੋਂ ਹੀ ਪਾ ਲਿਆ ਹੈ।
y por la Gracia del Guru encontré la Luz Interior.
qRY gux myty KweIAY swru ]
trai gun meTe khaieeaai saar ||
Eradicating the three qualities, one eats iron.
ਉ. ੩੧: ਤਿੰਨਾਂ ਹੀ ਅਵਸਥਾਵਾਂ ਨੂੰ ਮਿਟਾ ਕੇ ਬੰਦਾ ਦੰਦਾਂ ਦੇ ਬਗ਼ੈਰ ਲੋਹੇ ਨੂੰ ਖਾ ਸਕਦਾ ਹੈ।
. Cuando uno trasciende las tres Gunas es como si comiera lo incomible.
nwnk qwry qwrxhwru ]20]
naanak taare taaranahaar ||20||
O Nanak, the Emancipator emancipates. ||20||
ਇਸ ਤਰ੍ਹਾਂ, ਹੇ ਨਾਨਕ! ਕਲਿਆਨ ਕਰਨਹਾਰ ਖ਼ੁਦ ਹੀ ਜੀਵ ਦੀ ਕਲਿਆਨ ਕਰ ਦਿੰਦਾ ਹੈ।
Y entonces, Nanak, siendo emancipado, libera a otros también.(20)
Awid kau kvnu bIcwru kQIAly suMn khw Gr vwso ]
aadh kau kavan beechaar katheeale su(n)n kahaa ghar vaaso ||
"What can you tell us about the beginning? In what home did the absolute dwell then?
(ਯੋਗੀ ਪੁਛਦੇ ਹਨ) ਪ੍ਰ. ੩੨: ਆਰੰਭ ਦੇ ਮੁਤਅਲਕ ਤੂੰ ਆਪਣੀ ਕੀ ਰਾਏ ਦਿੰਦਾ ਹੈ? ਪ੍ਰ. ੩੩: ਤਦ, ਅਫੁਰ ਸੁਆਮੀ ਕਿਸ ਟਿਕਾਣੇ ਅੰਦਰ ਵਸਦਾ ਹੈ?
Dijeron los Yoguis: ¿Cuál es tu idea del comienzo de la creación? ¿En dónde habitaba en ese entonces el Dios Absoluto?
igAwn kI mudRw kvn kQIAly Git Git kvn invwso ]
giaan kee mudhraa kavan katheeale ghaT ghaT kavan nivaaso ||
What are the ear-rings of spiritual wisdom? Who dwells in each and every heart?
ਪ੍ਰ. ੩੪: ਬ੍ਰਹਮ ਗਿਆਤ ਦੀਆਂ ਕੰਨਾਂ ਦੀਆਂ ਵਾਲੀਆਂ ਕਿਹੜੀਆਂ ਆਖੀਆਂ ਜਾਂਦੀਆਂ ਹਨ। ਪ੍ਰ. ੩੫: ਉਹ ਕੌਣ ਹੈ ਜੋ ਸਾਰਿਆਂ ਦਿਲਾਂ ਅੰਦਰ ਵੱਸਦਾ ਹੈ?
¿Cuáles son los aretes de la Sabiduría?, ¿Quién vive en todos los corazones?
kwl kw TIgw ikau jlweIAly ikau inrBau Gir jweIAY ]
kaal kaa Theegaa kiau jalaieeale kiau nirabhau ghar jaieeaai ||
How can one avoid the attack of death? How can one enter the home of fearlessness?
ਪ੍ਰ. ੩੬: ਮੌਤ ਦੀ ਸੱਟ ਕਿਕੂੰ ਦੂਰ ਕੀਤੀ ਜਾ ਸਕਦੀ ਹੈ? ਪ੍ਰ. ੩੭: ਬੰਦਾ ਨਿੱਡਰਤਾ ਦੇ ਧਾਮ ਅੰਦਰ ਕਿਸ ਤਰ੍ਹਾਂ ਦਾਖ਼ਲ ਹੋ ਸਕਦਾ ਹੈ?
¿Cómo se puede vencer el temor a la muerte y vivir con valentía?
shj sMqoK kw Awsxu jwxY ikau Cydy bYrweIAY ]
sahaj sa(n)tokh kaa aasan jaanai kiau chhedhe bairaieeaai ||
How can one know the posture of intuition and contentment, and overcome one's adversaries?"
ਪ੍ਰ. ੩੮: ਕਾਮ, ਕ੍ਰੋਧ ਆਦਿ ਦੁਸ਼ਮਨ ਕਿਸ ਤਰ੍ਹਾਂ ਮਾਰੇ ਜਾ ਸਕਦੇ ਹਨ?
¿Cómo puede uno vencer a los adversarios?
gur kY sbid haumY ibKu mwrY qw inj Gir hovY vwso ]
gur kai sabadh haumai bikh maarai taa nij ghar hovai vaaso ||
Through the Word of the Guru's Shabad, egotism and corruption are conquered, and then one comes to dwell in the home of the self within.
(ਗੁਰੂ ਜੀ ਜੁਆਬ ਦਿੰਦੇ ਹਨ) ਉ. ੩੭: ਜੇਕਰ ਬੰਦਾ ਪ੍ਰਸੰਨਤਾ ਤੇ ਸੰਤੁਸ਼ਟਤਾ ਦੇ ਟਿਕਾਣੇ ਹਰੀ ਨੂੰ ਜਾਣ ਲਵੇ ਅਤੇ ਗੁਰਬਾਣੀ ਦੇ ਰਾਹੀਂ ਆਪਣੀ ਹੰਗਤਾ ਤੇ ਪਾਪ ਨੂੰ ਮੇਟ ਦੇਵੇ, ਤਦ ਉਹ ਆਪਣੇ ਨਿੱਜ ਦੇ ਨਿਰਭੈਤਾ ਦੇ ਘਰ ਅੰਦਰ ਵਸਦਾ ਹੈ।
Nanak dijo, estando en la Casa de Paz y Armonía uno lava el vicio del ego.
ijin ric ricAw iqsu sbid pCwxY nwnku qw kw dwso ]21]
jin rach rachiaa tis sabadh pachhaanai naanak taa kaa dhaaso ||21||
One who realizes the Shabad of the One who created the creation - Nanak is his slave. ||21||
ਉ. ੩੬: ਜੇਕਰ ਇਨਸਾਨ ਉਸ ਦੇ ਨਾਮ ਨੂੰ ਅਨੁਭਵ ਕਰ ਲਵੇ, ਜਿਸ ਨੇ ਰਚਨਾ ਰਚੀ ਹੈ, ਤਾਂ ਨਾਨਕ! ਉਸ ਦਾ ਗੁਮਾਸ਼ਤਾ (ਸੇਵਕ) ਬਣ ਜਾਂਦਾ ਹੈ।
Meditando en la Palabra del Shabd del Guru uno llega a estar en su propio ser. Nanak es el Esclavo de quien conoce la Palabra del Creador. (21)
khw qy AwvY khw iehu jwvY khw iehu rhY smweI ]
kahaa te aavai kahaa ih jaavai kahaa ih rahai samaiee ||
"Where did we come from? Where are we going? Where will we be absorbed?
(ਯੋਗੀ ਪੁਛਦੇ ਹਨ) ਪ੍ਰ. ੩੯: ਇਨਸਾਨ ਕਿਥੋਂ ਆਇਆ ਹੈ? ਪ੍ਰ. ੪੦: ਉਹ ਕਿਥੇ ਚੱਲਿਆ ਜਾਂਦਾ ਹੈ? ਪ੍ਰ. ੪੧: ਉਹ ਕਿਥੇ ਲੀਨ ਹੋਇਆ ਰਹਿੰਦਾ ਹੈ?
Preguntaron los Yoguis, cómo obtiene el hombre el nacimiento y la muerte, a dónde va y a dónde se inmerge?
eysu sbd kau jo ArQwvY iqsu gur iqlu n qmweI ]
es sabadh kau jo arathaavai tis gur til na tamaiee ||
One who reveals the meaning of this Shabad is the Guru, who has no greed at all.
ਜੋ ਈਸ਼ਵਰੀ ਚਰਚਾ ਦਾ ਅਰਥ ਸਮਝਦਾ ਹੈ; ਉਸ ਨੂੰ ਅਸੀਂ ਗੁਰੂ ਆਖਦੇ ਹਾ; ਜਿਸ ਨੂੰ ਕਿ ਇਕ ਭੋਰਾ ਭਰ ਲਾਲਚ ਨਹੀਂ।
Aquél que conoce este Misterio lo llamamos Guru, el desapegado.
ikau qqY AivgqY pwvY gurmuiK lgY ipAwro ]
kiau tatai avigatai paavai gurmukh lagai piaaro ||
How can one find the essence of the unmanifest reality? How does one become Gurmukh, and enshrine love for the Lord?
ਪ੍ਰ. ੪੨: ਆਦਮੀ ਸਰੂਪ-ਰਹਤਿ ਅਸਲੀਅਤ ਨੂੰ ਕਿਸ ਤਰ੍ਹਾਂ ਪ੍ਰਾਪਤ ਕਰ ਸਕਦਾ ਹੈ? ਪ੍ਰ. ੪੩: ਗੁਰਾਂ ਦੇ ਰਾਹੀਂ ਉਸ ਦੀ ਹਰੀ ਨਾਲ ਪ੍ਰੀਤ ਕਿਸ ਤਰ੍ਹਾਂ ਪੈ ਸਕਦੀ ਹੈ।
¿Cómo puede uno obtener la Esencia indivisible de lo No Manifiesto? ¿Cómo llega uno a Amarlo a través del Guru?
Awpy surqw Awpy krqw khu nwnk bIcwro ]
aape surataa aape karataa kahu naanak beechaaro ||
He Himself is consciousness, He Himself is the Creator; share with us, Nanak, your wisdom."
ਪ੍ਰ. ੪੪: ਜੋ ਆਪ ਸੁਣਨ ਵਾਲਾ ਅਤੇ ਆਪ ਹੀ ਰਚਨਹਾਰ ਹੈ; ਹੇ ਨਾਨਕ! ਤੂੰ ਉਸ ਦੀ ਵਿਆਖਿਆ ਬਾਰੇ ਕੀ ਆਖਦਾ ਹੈ?
Oh Nanak, háblanos de Aquél que lo creó todo y escucha todo.
hukmy AwvY hukmy jwvY hukmy rhY smweI ]
hukame aavai hukame jaavai hukame rahai samaiee ||
By His Command we come, and by His Command we go; by His Command, we merge in absorption.
(ਗੁਰੂ ਜੀ ਜੁਆਬ ਦਿੰਦੇ ਹਨ) ਉ. ੩੯: ਇਨਸਾਨ ਪ੍ਰਭੂ ਦੇ ਫ਼ੁਰਮਾਨ ਤੋਂ ਉਤਪੰਨ ਹੁੰਦਾ ਹੈ। ਉ. ੪੦: ਜਿੱਥੇ ਉਸ ਦੀ ਰਜ਼ਾ ਹੈ, ਉੱਥੇ ਉਹ ਚੱਲਿਆ ਜਾਂਦਾ ਹੈ।
Dijo el Guru, el hombre nace por la Voluntad del Señor y por la Voluntad del Señor también muere. Por Su Voluntad también se inmerge en Él
pUry gur qy swcu kmwvY giq imiq sbdy pweI ]22]
poore gur te saach kamaavai gat mit sabadhe paiee ||22||
Through the Perfect Guru, live the Truth; through the Word of the Shabad, the state of dignity is attained. ||22||
ਉ. ੪੧: ਉਹ ਸਾਹਿਬ ਦੀ ਰਜ਼ਾ ਅੰਦਰ ਲੀਨ ਰਹਿੰਦਾ ਹੈ। ਉ. ੪੩: ਸੱਚ ਦੀ ਕਮਾਈ ਕਰਨ ਉੱਤੇ ਸਾਈਂ ਦੇ ਰੁਤਬੇ ਤੇ ਕਦਰ ਨੂੰ ਅਨੁਭਵ ਕਰਨ ਦੁਆਰਾ ਉਸ ਨੂੰ ਪੂਰਨ ਗੁਰਾਂ ਪਾਸੋਂ ਪ੍ਰਭੂ ਦੀ ਪ੍ਰੀਤ ਦੀ ਦਾਤ ਮਿਲਦੀ ਹੈ।
y practica la Verdad por la Gracia del Perfecto Guru, Quien conoce la Extensión y Contenido del Señor a través de la Palabra del Shabd.(22)
Awid kau ibsmwdu bIcwru kQIAly suMn inrMqir vwsu lIAw ]
aadh kau bisamaadh beechaar katheeale su(n)n nira(n)tar vaas leeaa ||
We can only express a sense of wonder about the beginning. The absolute abided endlessly deep within Himself then.
ਉ. ੩੨: ਆਰੰਭ ਦੇ ਬਾਰੇ ਬੰਦਾ ਕੇਵਲ ਅਸਚਰਜਤਾ ਵਿੱਚ ਹੀ ਖ਼ਿਆਲ ਤੇ ਕਥਨ ਕਰ ਸਕਦਾ ਹੈ। ਉ. ੩੩: ਅਫੁਰ ਸੁਆਮੀ ਓਦੋ ਆਪਣੇ ਆਪ ਵਿੱਚ ਹੀ ਵਸਦਾ ਸੀ।
Uno sólo puede hablar en términos de asombro acerca del Principio. En ese entonces el Señor Absoluto vivía absorto en Sí Mismo.
Aklpq mudRw gur igAwnu bIcwrIAly Git Git swcw srb jIAw ]
akalapat mudhraa gur giaan beechaareeale ghaT ghaT saachaa sarab jeeaa ||
Consider freedom from desire to be the ear-rings of the Guru's spiritual wisdom. The True Lord, the Soul of all, dwells within each and every heart.
ਉ. ੩੪: ਨਿਰਇੱਛਤਾਂ ਗੁਰਾਂ ਦੀ ਗਿਆਤ ਦੀਆਂ ਕੰਨਾਂ ਦੀਆਂ ਵਾਲੀਆਂ ਜਾਣੀ ਜਾਂਦੀ ਹੈ। ਉ. ੩੫: ਸਾਰਿਆਂ ਦੀ ਜਿੰਦਜਾਨ ਸੱਚਾ ਸੁਆਮੀ ਸਾਰਿਆਂ ਦਿਲਾਂ ਅੰਦਰ ਵਸਦਾ ਹੈ।
El estar sin deseos es el arete, si uno medita en la Sabiduría del Guru; el Señor, el Dios, sólo Él habita en los corazones de todos.
gur bcnI Aivgiq smweIAY qqu inrMjnu shij lhY ]
gur bachanee avigat samaieeaai tat nira(n)jan sahaj lahai ||
Through the Guru's Word, one merges in the absolute, and intuitively receives the immaculate essence.
ਉ. ੪੨: ਗੁਰਾਂ ਦੀ ਬਾਣੀ ਦੁਆਰਾ, ਬੰਦਾ ਸੁਖੈਨ ਹੀ ਪਵਿੱਤ੍ਰ ਤੇ ਸਰੂਪ-ਰਹਿਤ ਅਸਲੀਅਤ (ਹਰੀ) ਨੂੰ ਪਾ ਲੈਂਦਾ ਤੇ ਉਸ ਵਿੱਚ ਲੀਨ ਹੋ ਜਾਂਦਾ ਹੈ।
A través de la Palabra del Guru uno logra la armonía y a través de esta armonía obtiene la Esencia del Absoluto.
nwnk dUjI kwr n krxI syvY isKu su Koij lhY ]
naanak dhoojee kaar na karanee sevai sikhu su khoj lahai ||
O Nanak, that Sikh who seeks and finds the Way does not serve any other.
ਉ. ੩੮: ਜੋ ਸਿੱਖ ਗੁਰਾਂ ਦੀ ਘਾਲ ਕਮਾਉਂਦਾ ਹੈ ਅਤੇ ਹੋਰ ਕਿਸੇ ਨੂੰ ਨਹੀਂ ਸੇਵਦਾ, ਉਹ ਆਪਣੇ ਦੁਸ਼ਮਨਾਂ (ਭਰਮ ਆਦਿ) ਨੂੰ ਮਾਰ ਲੈਣ ਦਾ ਰਾਹ ਲੱਭ ਲੈਂਦਾ ਹੈ, ਹੇ ਨਾਨਕ!
Así, deja de divagar por otros caminos; porque aquél que busca, encuentra.
hukmu ibsmwdu hukim pCwxY jIA jugiq scu jwxY soeI ]
hukam bisamaadh hukam pachhaanai jeea jugat sach jaanai soiee ||
Wonderful and amazing is His Command; He alone realizes His Command and knows the true way of life of His creatures.
ਉ. ੪੪: ਅਦੱਭੁਤ ਹੈ ਓਸ ਦੀ ਰਜ਼ਾ, ਜੋ ਖੁਦ ਹੀ ਸ੍ਰੋਤਾ ਅਤੇ ਸਿਰਜਣਹਾਰ ਹੈ। ਕੇਵਲ ਉਹਹੀ ਆਪਣੇ ਫੁਰਮਾਨ ਨੂੰ ਜਾਣਦਾ ਹੈ ਅਤੇ ਜੀਵਾਂ ਦੀ ਜੀਵਨ ਰਹੁ-ਰੀਤੀ ਨੂੰ ਐਨ ਸੱਚੀ ਤਰ੍ਹਾਂ ਸਮਝਦਾ ਹੈ।
Maravillosa es la Voluntad de Dios que solamente es conocida cuando uno la sigue, entonces puede uno ir a través del camino de la vida de la Verdad.
Awpu myit inrwlmu hovY AMqir swcu jogI khIAY soeI ]23]
aap meT niraalam hovai a(n)tar saach jogee kaheeaai soiee ||23||
One who eradicates his self-conceit becomes free of desire; he alone is a Yogi, who enshrines the True Lord deep within. ||23||
ਜੋ ਆਪਣੀ ਸਵੈ-ਹੰਗਤਾ ਨੂੰ ਮੇਟ ਦਿੰਦਾ ਹੈ, ਅਟੰਕ ਹੋ ਵੰਝਦਾ ਹੈ ਅਤੇ ਆਪਣੇ ਹਿਰਦੇ ਅੰਦਰ ਸੱਚੇ ਸੁਆਮੀ ਨੂੰ ਟਿਕਾਉਂਦਾ ਹੈ, ਉਹ ਹੀ ਯੋਗੀ ਆਖਿਆ ਜਾਂਦਾ ਹੈ।
Aquél que se deshace de todo sentido de individualidad y se apega a la Verdad, es un verdadero Yogui.(23)
Aivgqo inrmwielu aupjy inrgux qy srguxu QIAw ]
avigato niramail upaje niragun te saragun theeaa ||
From His state of absolute existence, He assumed the immaculate form; from formless, He assumed the supreme form.
ਸਰੂਪ-ਰਹਿਤ ਤੋਂ ਸੁਆਮੀ ਨੇ ਪਵਿੱਤ੍ਰ ਸਰੂਪ ਧਾਰਨ ਕਰ ਲਿਆ ਅਤੇ ਲੱਛਣ-ਰਹਿਤ ਤੋਂ ਉਹ ਲੱਛਣਾ-ਸੰਯੁਕਤ ਹੋ ਗਿਆ।
Del Absoluto, Él, de Sí Mismo, se manifestó. De Su Esencia sin forma, Él tomó todas las formas.
siqgur prcY prm pdu pweIAY swcY sbid smwie lIAw ]
satigur parachai param padh paieeaai saachai sabadh samai leeaa ||
By pleasing the True Guru, the supreme status is obtained, and one is absorbed in the True Word of the Shabad.
ਸੱਚੇ ਗੁਰਾਂ ਨੂੰ ਪ੍ਰਸੰਨ ਕਰਨ ਦੁਆਰਾ, ਪ੍ਰਾਨੀ ਮਹਾਨ ਮਰਤਬੇ ਨੂੰ ਪਾ ਲੈਂਦਾ ਹੈ ਅਤੇ ਸੱਚੇ ਨਾਮ ਅੰਦਰ ਲੀਨ ਹੋ ਜਾਂਦਾ ਹੈ।
Complaciendo al Verdadero Guru uno obtiene el Estado de Éxtasis y se sumerge en la Palabra del Shabd.
eyky kau scu eykw jwxY haumY dUjw dUir kIAw ]
eke kau sach ekaa jaanai haumai dhoojaa dhoor keeaa ||
He knows the True Lord as the One and only; he sends his egotism and duality far away.
ਇੱਕ ਸੁਆਮੀ ਨੂੰ ਹੀ ਕੇਵਲ ਸਤਿਪੁਰਖ ਹੀ ਜਾਣਦਾ ਹੈ ਅਤੇ ਆਪਣੀ ਹੰਗਤਾ ਤੇ ਦਵੈਤ-ਭਾਵ ਨੂੰ ਮੇਟ ਸੁੱਟਦਾ ਹੈ।
Cuando uno reconoce al Único Señor como Verdadero y erradica su ego, así como la sensación de separación
so jogI gur sbdu pCwxY AMqir kmlu pRgwsu QIAw ]
so jogee gur sabadh pachhaanai a(n)tar kamal pragaas theeaa ||
He alone is a Yogi, who realizes the Word of the Guru's Shabad; the lotus of the heart blossoms forth within.
ਕੇਵਲ ਉਹ ਹੀ ਯੋਗੀ ਹੈ ਜੋ ਗੁਰਾਂ ਦੇ ਉਪਦੇਸ਼ ਨੂੰ ਸਮਝਦਾ ਹੈ ਅਤੇ ਜਿਸ ਦਾ ਦਿਲ ਕੰਵਲ ਖਿੜਿਆ ਹੋਇਆ ਹੈ।
entonces se vuelve Yogui y entiende la Palabra del Shabd del Guru, y dentro de sí florece el Loto que lo ilumina.
jIvqu mrY qw sBu ikCu sUJY AMqir jwxY srb dieAw ]
jeevat marai taa sabh kichh soojhai a(n)tar jaanai sarab dhiaa ||
Cuando uno muere hacia su individualidad, recibe todo conocimiento dentro de sí mismo y conoce al Dios Todo Misericordioso.
nwnk qw kau imlY vfweI Awpu pCwxY srb jIAw ]24]
naanak taa kau milai vaddaiee aap pachhaanai sarab jeeaa ||24||
O Nanak, he is blessed with glorious greatness; he realizes himself in all beings. ||24||
ਨਾਨਕ, ਕੇਵਲ ਉਹ ਹੀ ਇੱਜ਼ਤ ਆਬਰੂ ਪਾਉਂਦਾ ਹੈ ਜੋ ਆਪਣੇ ਆਪ ਨੂੰ ਸਾਰਿਆਂ ਜੀਵਾਂ ਅੰਦਰ ਅਨੁਭਵ ਕਰਦਾ ਹੈ।
Solamente recibe la Gloria, quien logra verse a sí mismo en todas las manifestaciones de vida.(24)
swcO aupjY swic smwvY swcy sUcy eyk mieAw ]
saachau upajai saach samaavai saache sooche ek miaa ||
We emerge from Truth, and merge into Truth again. The pure being merges into the One True Lord.
ਸੱਚਾ ਪੁਰਸ਼ ਸੱਚ ਤੋਂ ਉਤਪੰਨ ਹੁੰਦਾ ਹੈ ਅਤੇ ਸੱਚ ਅੰਦਰ ਹੀ ਲੀਨ ਹੋ ਜਾਂਦਾ ਹੈ। ਪਵਿੱਤਰ ਪੁਰਸ਼ ਸੱਚੇ ਸੁਆਮੀ ਨਾਲ ਇੱਕ ਮਿੱਕ ਥੀ ਵੰਝਦਾ ਹੈ।
El Hombre de Dios nace de la Verdad, y al morir se une a la Verdad. Aquél que es Puro, se vuelve uno con la Verdad.
JUTy Awvih Tvr n pwvih dUjY Awvw gauxu BieAw ]
jhooThe aaveh Thavar na paaveh dhoojai aavaa gaun bhiaa ||
The false come, and find no place of rest; in duality, they come and go.
ਕੂੜੇ (ਲੋਕ) ਆਉਂਦੇ ਹਨ ਤੇ ਉਸ ਨੂੰ ਕੋਈ ਆਰਾਮ ਦੀ ਜਗ੍ਹਾ ਨਹੀਂ ਮਿਲਦੀ। ਦਵੈਤ-ਭਾਵ ਰਾਹੀਂ ਉਹ ਆਉਂਦੇ ਤੇ ਜਾਂਦੇ ਰਹਿੰਦੇ ਹਨ।
. Los falsos nacen en este mundo pero no encuentran el Refugio y, apoyándose en otros, van y vienen.
Awvw gauxu imtY gur sbdI Awpy prKY bKis lieAw ]
aavaa gaun miTai gur sabadhee aape parakhai bakhas liaa ||
This coming and going in reincarnation is ended through the Word of the Guru's Shabad; the Lord Himself analyzes and grants His forgiveness.
ਗੁਰਾਂ ਦੇ ਉਪਦੇਸ਼ ਦੁਆਰਾ ਆਉਣਾ ਤੇ ਜਾਣਾ ਮੁੱਕ ਜਾਂਦਾ ਹੈ। ਸੁਆਮੀ ਖ਼ੁਦ ਹੀ ਪਰਖਦਾ ਅਤੇ ਮੁਆਫੀ ਬਖ਼ਸ਼ਦਾ ਹੈ।
Es a través de la Palabra del Shabd del Guru que este vaivén termina, y el Señor Mismo lo bendice y lo recibe.
eykw bydn dUjY ibAwpI nwmu rswiexu vIsirAw ]
ekaa bedhan dhoojai biaapee naam rasain veesariaa ||
One who suffers from the disease of duality, forgets the Naam, the source of nectar.
ਜੋ ਹੋਰਸ (ਮਾਇਆ) ਦੇ ਪਿਆਰ ਦੀ ਬੀਮਾਰੀ ਨਾਲ ਦੁਖੀ ਹੋਏ ਹੋਏ ਹਨ; ਉਹ ਅੰਮ੍ਰਿਤ ਦੇ ਘਰ, ਨਾਮ, ਨੂੰ ਭੁਲਾ ਦਿੰਦੇ ਹਨ।
Cuando la enfermedad del apego hacia los demás le aflige, tiende a abandonar a Dios, sin percatarse que es Él la Única Medicina de todo mal.