mwrU mhlw 5 ]
maaroo mahalaa panjavaa ||
Maaroo, Fifth Mehl:
ਮਾਰੂ ਪੰਜਵੀਂ ਪਾਤਿਸ਼ਾਹੀ।
Maru, Mejl Guru Aryan, Quinto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
mwrU mhlw 5 ]
maaroo mahalaa panjavaa ||
Maaroo, Fifth Mehl:
ਮਾਰੂ ਪੰਜਵੀਂ ਪਾਤਿਸ਼ਾਹੀ।
Maru, Mejl Guru Aryan, Quinto Canal Divino.
mwn moh Aru loB ivkwrw bIE cIiq n GwilE ]
maan moh ar lobh vikaaraa beeo cheet na ghaalio ||
Pride, emotional attachment, greed and corruption are gone; I have not placed anything else, other than the Lord, within my consciousness.
ਮੈਂ ਹੰਕਾਰ, ਸੰਸਾਰੀ ਮਮਤਾ ਅਤੇ ਲਾਲਚ ਦੇ ਪਾਪਾਂ ਤੋਂ ਖ਼ਲਾਸੀ ਪਾ ਗਿਆ ਹਾਂ। ਰੱਬ ਦੇ ਬਝੋਂ, ਮੈਂ ਹੋਰਸ ਸ਼ੈ ਨੂੰ ਆਪਣੇ ਮਨ ਵਿੱਚ ਨਹੀਂ ਟਿਕਾਉਂਦਾ।
El orgullo, el apego emocional, la avaricia y la corrupción, se han ido, en mi conciencia no está nada más que el Señor.
nwm rqnu guxw hir bxjy lwid vKru lY cwilE ]1]
naam ratan gunaa har banaje laadh vakhar lai chaalio ||1||
I have purchased the jewel of the Naam and the Glorious Praises of the Lord; loading this merchandise, I have set out on my journey. ||1||
ਮੈਂ ਨਾਮ ਦਾ ਹੀਰਾ ਤੇ ਹਰੀ ਦਾ ਜੱਸ ਖ਼ਰੀਦਿਆਂ ਹੈ। ਇਸ ਸੌਦੇ ਸੂਤ ਨੂੰ ਲਦ ਕੇ ਮੈਂ ਆਪਣੇ ਸਫ਼ਰ ਤੇ ਟੁਰ ਪਿਆ ਹਾਂ।
He adquirido la Joya del Naam y las Gloriosas Alabanzas del Señor, cargando ésta mercancía emprendí mi viaje.(1)
syvk kI EVik inbhI pRIiq ]
sevak kee oRak nibahee preet ||
The love which the Lord's servant feels for the Lord lasts forever.
ਸੁਆਮੀ ਦੇ ਗੋਲੇ ਦਾ ਪ੍ਰੇਮ ਅੰਤ ਤਾਂਈਂ ਨਾਲ ਨਿਭਿਆ ਹੈ।
Ve, el Sirviente del Señor, Lo ama hasta el final.
jIvq swihbu syivE Apnw clqy rwiKE cIiq ]1] rhwau ]
jeevat saahib sevio apanaa chalate raakhio cheet ||1|| rahaau ||
In my life, I served my Lord and Master, and as I depart, I keep Him enshrined in my consciousness. ||1||Pause||
ਜੀਉਂਦੇ ਜੀ ਮੈਂ ਆਪਣੇ ਸੁਆਮੀ ਦੀ ਸੇਵਾ ਕਮਾਈ ਹੈ ਅਤੇ ਹੁਣ ਕੂਚ ਦੇ ਵੇਲੇ ਮੈਂ ਉਸ ਨੂੰ ਆਪਣੇ ਰਿਦੇ ਅੰਦਰ ਟਿਕਾ ਲਿਆ ਹੈ। ਠਹਿਰਾਉ।
En mi vida, he servido a mi Señor y Maestro, y cuando me esté yendo de este mundo, Lo conservaré enaltecido en mi Conciencia.(1-Pausa)
jYsI AwigAw kInI Twkuir iqs qy muKu nhI moirE ]
jaisee aagiaa keenee Thaakur tis te mukh nahee morio ||
I have not turned my face away from my Lord and Master's Command.
ਜੇਹੋ ਜੇਹਾ ਹੁਕਮ ਮੈਂਡੇ ਮਾਲਕ ਨੇ ਜਾਰੀ ਕੀਤਾ ਹੈ; ਉਸ ਤੋਂ ਮੈਂ ਆਪਣਾ ਮੂੰਹ ਨਹੀਂ ਮੋੜਿਆ।
No le he volteado la espalda al Mandato de mi Señor y Maestro,
shju Anµdu riKE igRh BIqir auiT auAwhU kau dauirE ]2]
sahaj ana(n)dh rakhio gireh bheetar uTh uaahoo kau dhaurio ||2||
He fills my household with celestial peace and bliss; if He asks me to leave, I leave at once. ||2||
ਜੇਕਰ ਉਹ ਮੈਨੂੰ ਘਰ ਦੇ ਵਿੱਚ ਰੱਖੇ, ਮੈਂ ਇਸ ਨੂੰ ਸੁਖ ਤੇ ਖੁਸ਼ੀਂ ਜਾਣਦਾ ਹਾਂ ਅਤੇ ਜੇਕਰ ਉਹ ਮੈਨੂੰ ਉਠੱਣ ਨੂੰ ਆਖੇ ਤਾਂ ਮੈਂ ਉਥੋ ਹੀ ਇਸ ਨੂੰ ਖ਼ਾਲੀ ਕਰਨ ਨੂੰ ਭੱਜ ਪੈਂਦਾ ਹਾਂ।
Él llena mi hogar de Paz Celestial y Éxtasis y si me pide que me vaya, parto en seguida.(2)
AwigAw mih BUK soeI kir sUKw sog hrK nhI jwinE ]
aagiaa meh bhookh soiee kar sookhaa sog harakh nahee jaanio ||
When I am under the Lord's Command, I find even hunger pleasurable; I know no difference between sorrow and joy.
ਪ੍ਰਭੂ ਦੀ ਰਜ਼ਾ ਅੰਦਰ ਭੁਖ ਨੂੰ ਮੈਂ ਅਨੰਦ ਕਰ ਕੇ ਕਬੂਲ ਕਰਦਾ ਹਾਂ। ਖੁਸ਼ੀਂ ਤੇ ਗ਼ਮੀ ਮੈਂ ਜਾਣਦਾ ਹੀ ਨਹੀਂ।
Cuando estoy bajo el Mandato de mi Señor, aún el hambre me es placentera y no conozco la diferencia entre el dolor y el placer.
jo jo hukmu BieE swihb kw so mwQY ly mwinE ]3]
jo jo hukam bhio saahib kaa so maathai le maanio ||3||
Whatever the Command of my Lord and Master is, I bow my forehead and accept it. ||3||
ਜਿਹੜਾ ਭੀ ਮੇਰੇ ਸੁਆਮੀ ਦਾ ਫ਼ੁਰਮਾਨ ਹੈ; ਉਸ ਨੂੰ ਮੈਂ ਖੁਸ਼ੀ ਨਾਲ ਆਪਣੇ ਸਿਰ ਮੱਥੇਂ ਤੇ ਕਬੂਲ ਕਰਦਾ ਹਾਂ।
Lo que sea que viene del Señor, eso lo acepto con alegría en mi corazón. (3)
BieE ik®pwlu Twkuru syvk kau svry hlq plwqw ]
bhio kirapaal Thaakur sevak kau savare halat palaataa ||
The Lord and Master has become merciful to His servant; He has embellished both this world and the next.
ਸੁਆਮੀ ਆਪਣੇ ਨਫ਼ਰ ਉੱਤੇ ਮਿਹਰਬਾਨ ਹੋ ਗਿਆ ਹੈ ਅਤੇ ਦਾ ਇਹ ਲੋਕ ਤੇ ਪ੍ਰਲੋਕ ਸ਼ਸ਼ੋਭਤ ਹੋ ਗਏ ਹਨ।
El Maestro es Compasivo con Su Sirviente, y su vida, aquí y aquí después es aprobada.
DMnu syvku sPlu Ehu AwieAw ijin nwnk Ksmu pCwqw ]4]5]
dha(n)n sevak safal oh aaiaa jin naanak khasam pachhaataa ||4||5||
Blessed is that servant, and fruitful is his birth; O Nanak, he realizes his Lord and Master. ||4||5||
ਮੁਬਾਰਕ ਹੈ ਉਹ ਪ੍ਰਭੂ ਦਾ ਗੋਲਾ ਅਤੇ ਫਲਾਦਾਇਕ ਹੈ ਉਸ ਦਾ ਆਗਮਨ, ਜੋ, ਹੇ ਨਾਨਕ! ਆਪਣੇ ਸੁਆਮੀ ਨੂੰ ਅਨੁਭਵ ਕਰਦਾ ਹੈ।
Oh, bendito y satisfecho se encuentra el Sirviente de Dios, el Señor se le ha revelado. (4-5)
mwrU mhlw 5 ]
maaroo mahalaa panjavaa ||
Maaroo, Fifth Mehl:
ਮਾਰੂ ਪੰਜਵੀਂ ਪਾਤਿਸ਼ਾਹੀ।
Maru, Mejl Guru Aryan, Quinto Canal Divino.
KuilAw krmu ik®pw BeI Twkur kIrqnu hir hir gweI ]
khuliaa karam kirapaa bhiee Thaakur keeratan har har gaiee ||
Good karma has dawned for me - my Lord and Master has become merciful. I sing the Kirtan of the Praises of the Lord, Har, Har.
ਮੇਰੀ ਕਿਸਮਤ ਜਾਗ ਉੱਠੀ ਹੈ, ਸਾਈਂ ਨੇ ਮੇਰੇ ਉੱਤੇ ਦਇਆ ਕੀਤੀ ਹੈ ਅਤੇ ਮੈਂ ਸੁਆਮੀ ਮਾਲਕ ਦਾ ਜੱਸ ਗਾਇਨ ਕਰਦਾ ਹਾਂ।
Mira, mi Destino ha despertado, el Maestro ha tenido Compasión de mí y ahora canto las Alabanzas del Señor.
sRmu Qwkw pwey ibsRwmw imit geI sglI DweI ]1]
sram thaakaa paae bisraamaa miT giee sagalee dhaiee ||1||
My struggle is ended; I have found peace and tranquility. All my wanderings have ceased. ||1||
ਮੇਰੀ ਤਕਲਫ਼ਿ ਰਫ਼ਾ ਹੋ ਗਈ ਹੈ, ਮੈਨੂੰ ਆਰਾਮ ਪ੍ਰਾਪਤ ਹੋ ਗਿਆ ਹੈ ਅਤੇ ਮੇਰਾ ਸਮੂਹ ਭਟਕਣਾ ਮੁਕ ਗਿਆ ਹੈ।
Ya no hago esfuerzo, he encontrado la Paz y todas mis idas y venidas han cesado.(1)
Ab moih jIvn pdvI pweI ]
ab moh jeevan padhavee paiee ||
Now, I have obtained the state of eternal life.
ਮੈਨੂੰ ਹੁਣ ਅਮਰ ਜ਼ਿੰਦਗੀ ਦਾ ਦਰਜਾ ਮਿਲ ਗਿਆ ਹੈ।
Ahora he logrado la Vida Eterna
cIiq AwieE min purKu ibDwqw sMqn kI srxweI ]1] rhwau ]
cheet aaio man purakh bidhaataa sa(n)tan kee saranaiee ||1|| rahaau ||
The Primal Lord, the Architect of Destiny, has come into my conscious mind; I seek the Sanctuary of the Saints. ||1||Pause||
ਸਾਧੂਆਂ ਦੀ ਪਨਾਹ ਲੈ ਕੇ ਮੈਂ ਆਪਣੇ ਮਨ ਅੰਦਰ ਸਿਰਜਣਹਾਰ ਸੁਆਮੀ ਦਾ ਸਿਮਰਨ ਕਰਦਾ ਹਾਂ। ਠਹਿਰਾਉ।
y mi Único Dios Creador ha protegido mi mente en el Refugio de los Santos.(1-Pausa)
kwmu k®oDu loBu mohu invwry invry sgl bYrweI ]
kaam karodh lobh moh nivaare nivare sagal bairaiee ||
Sexual desire, anger, greed and emotional attachment are eradicated; all my enemies are eliminated.
ਮੈਂ ਸ਼ਹਿਵਤ ਗੁੱਸਾ, ਲਾਲਚ ਅਤੇ ਸੰਸਾਰੀ ਲਗਨ ਦੂਰ ਕਰ ਛੱਡੇ ਹਨ ਅਤੇ ਮੇਰੇ ਸਾਰੇ ਦੁਸ਼ਮਨ ਭੀ ਮਿੱਟ ਗਏ ਹਨ।
He triunfado sobre la lujuria, el enojo, la avaricia y el apego, ahora todos los adversarios han sido controlados y Dios me ha mostrado Su Eterna Presencia.
sd hjUir hwjru hY nwjru kqih n BieE dUrweI ]2]
sadh hajoor haajar hai naajar kateh na bhio dhooraiee ||2||
He is always ever-present, here and now, watching over me; He is never far away. ||2||
ਮੇਰਾ ਸੁਆਮੀ ਸਦੀਵ ਹੀ ਪ੍ਰਤੱਖ ਹੈ ਅਤੇ ਹਮੇਸ਼ਾਂ ਮੇਰੇ ਅੰਗਸੰਗ ਹੈ। ਉਹ ਕਦੇ ਭੀ ਮੇਰੇ ਪਾਸੋਂ ਦੂਰ ਨਹੀਂ ਜਾਂਦਾ।
Él me conserva siempre bajo Su Mirada y nunca se aleja de mí. (2)
suK sIql srDw sB pUrI hoey sMq shweI ]
sukh seetal saradhaa sabh pooree hoe sa(n)t sahaiee ||
Mi Fe es Plena, mi ser ha sido refrescado, se encuentra en total Paz y los Santos se muestran siempre con Compasión.
pwvn piqq kIey iKn BIqir mihmw kQnu n jweI ]3]
paavan patit ke'ee khin bheetar mahimaa kathan na jaiee ||3||
He has purified the sinners in an instant; I cannot express His Glorious Praises. ||3||
ਇਕ ਮੁਹਤ ਅੰਦਰ, ਪ੍ਰਭੂ ਨੇ ਪਾਪੀਆਂ ਨੂੰ ਪਵਿੱਤਰ ਕਰ ਦਿੱਤਾ ਹੈ। ਉਸ ਦੀ ਕੀਰਤੀ ਵਰਨਣ ਕੀਤੀ ਨਹੀਂ ਜਾ ਸਕਦੀ।
De forma instantánea, yo, el que había caído, fui santificado, oh, Maravillosa es la Gloria de Dios.(3)
inrBau Bey sgl BY Koey goibd crx EtweI ]
nirabhau bhe sagal bhai khoe gobidh charan oTaiee ||
I have become fearless; all fear has departed. The feet of the Lord of the Universe are my only Shelter.
ਮੈਂ ਨਿਡਰ ਹੋ ਗਿਆ ਹਾਂ ਤੇ ਮੇਰੇ ਸਾਰੇ ਡਰ ਦੂਰ ਹੋ ਗਏ ਹਲ। ਸ਼੍ਰਿਸ਼ਟੀ ਦੇ ਸਾਈਂ ਦੇ ਚਰਨ ਹੀ ਮਰੀ ਇੱਕੋ ਇੱਕ ਪਨਾਹ ਹਨ।
Me encuentro sin ningún miedo y los Pies del Señor son mi Único Refugio.
nwnku jsu gwvY Twkur kw rYix idnsu ilv lweI ]4]6]
naanak jas gaavai Thaakur kaa rain dhinas liv laiee ||4||6||
Nanak sings the Praises of his Lord and Master; night and day, he is lovingly focused on Him. ||4||6||
ਨਾਨਕ ਸਾਹਿਬ ਦੀ ਸਿਫ਼ਤ-ਸਨਾਂ ਗਾਇਨ ਕਰਦਾ ਹੈ ਅਤੇ ਰਾਤ ਦਿਹੁੰ ਆਪਣੀ ਬਿਰਤੀ ਉ ਨਾਲ ਜੋੜੀ ਰਖਦਾ ਹੈ।
Fui entonado en Dios, y así canté las Alabanzas de mi Maestro.(4-6)
mwrU mhlw 5 ]
maaroo mahalaa panjavaa ||
Maaroo, Fifth Mehl:
ਮਾਰੂ ਪੰਜਵੀਂ ਪਾਤਿਸ਼ਾਹੀ।
Maru, Mejl Guru Aryan, Quinto Canal Divino.
jo smrQu srb gux nwieku iqs kau kbhu n gwvis ry ]
jo samarath sarab gun naik tis kau kabahu na gaavas re ||
He is all-powerful, the Master of all virtues, but you never sing of Him!
ਜੋ ਸਰਬ ਸ਼ਕਤੀਵਾਨ ਅਤੇ ਸਾਰੀਆਂ ਨੇਕੀਆਂ ਦਾ ਮਾਲਕ ਹੈ; ਉਸ ਨੂੰ, ਬੰਦੇ! ਤੂੰ ਕਦੇ ਭੀ ਗਾਇਨ ਨਹੀਂ ਕਰਦਾ।
A Él, a Quien es Todopoderoso, al Todo Virtuoso Rey, a Él uno no Le canta.
Coif jwie iKn BIqir qw kau auAw kau iPir iPir Dwvis ry ]1]
chhodd jai khin bheetar taa kau uaa kau fir fir dhaavas re ||1||
You shall have to leave all this in an instant, but again and again, you chase after it. ||1||
ਜਿਸ ਨੂੰ ਤੂੰ ਇਕ ਮੁਹਤ ਅੰਦਰ ਤਿਆਗ ਜਾਣਾ ਹੈ; ਮੁੜ ਮੁੜ ਕੇ ਤੂੰ ਉਸ ਵਲ ਵੇਖਦਾ ਅਤੇ ਭਜਦਾ ਹੈਂ, ਹੇ ਬੰਦੇ!
Y en cambio, persigue eso que uno va a dejar en cualquier momento, eso es lo que hacemos, una y otra vez. (1)
Apuny pRB kau ikau n smwris ry ]
apune prabh kau kiau na samaaras re ||
Why do you not contemplate your God?
ਤੂੰ ਆਪਣੇ ਸਾਹਿਬ ਦਾ ਕਿਉਂ ਸਿਮਰਨ ਨਹੀਂ ਕਰਦਾ, ਹੇ ਪ੍ਰਾਣੀ?
Oh hombre, ¿por qué no te preocupas por tu Dios?
bYrI sMig rMg ris ricAw iqsu isau jIArw jwris ry ]1] rhwau ]
bairee sa(n)g ra(n)g ras rachiaa tis siau jeearaa jaaras re ||1|| rahaau ||
You are entangled in association with your enemies, and the enjoyment of pleasures; your soul is burning up with them! ||1||Pause||
ਆਪਣੇ ਵੈਰੀਆਂ ਦੀ ਸੰਗਤ ਅਤੇ ਭੋਗ ਬਿਲਾਸ ਮਾਣਨ ਅੰਦਰ ਤੂੰ ਖੱਚਤ ਹੋਇਆ ਹੋਇਆ ਹੈਂ। ਉਨ੍ਹਾਂ ਨਾਲ ਤੂੰ ਆਪਣੀ ਜਿੰਦੜੀ ਨੂੰ ਸਾੜ ਫੂਕ ਰਿਹਾ ਹੈਂ, ਹੇ ਬੰਦੇ! ਠਹਿਰਾਉ।
Ese enemigo con quien estás ligándote en matrimonio, te va a consumir al final.(1-Pausa)
jw kY nwim suinAY jmu CofY qw kI srix n pwvis ry ]
jaa kai naam suniaai jam chhoddai taa kee saran na paavas re ||
Hearing His Name, the Messenger of Death will release you, and yet, you do not enter His Sanctuary!
ਜਿਸ ਦਾ ਨਾਮ ਸੁਣ ਕੇ, ਮੌਤ ਦਾ ਦੂਤ ਤੈਨੂੰ ਛੱਡ ਦਿੰਦਾ ਹੈ, ਤੂੰ ਉਸ ਦੀ ਪਨਾਹ ਨਹੀਂ ਲੈਂਦਾ।
Escuchando el Nombre del Señor, Yama, el mensajero de la muerte, te libera; pero con todo, no buscas Su Refugio.
kwiF dyie isAwl bpury kau qw kI Et itkwvis ry ]2]
kaadd dhei siaal bapure kau taa kee oT Tikaavas re ||2||
Turn out this wretched jackal, and seek the Shelter of that God. ||2||
ਤੂੰ ਬਦਬਖ਼ਤ ਗਿੱਦੜ ਰੂਪੀ ਲਾਲਚ ਨੂੰ ਬਾਹਰ ਕੱਢ ਦੇ ਅਤੇ ਤੂੰ ਉਸ ਸੁਆਮੀ ਦੀ ਸ਼ਰਨਾਗਤ ਸੰਭਾਲ।
Oh, quita de tu interior al chacal del cansancio y entra en el Santuario de Dios. (2)
ijs kw jwsu sunq Bv qrIAY qw isau rMgu n lwvis ry ]
jis kaa jaas sunat bhav tareeaai taa siau ra(n)g na laavas re ||
Praising Him, you shall cross over the terrifying world-ocean, and yet, you have not fallen in love with Him!
ਜਿਸ ਦੀ ਕਿਰਤੀ ਸ੍ਰਵਣ ਕਰਨ ਦੁਆਰਾ, ਸੰਸਾਰ-ਸਮੁੰਦਰ ਤੋਂ ਪਾਰ ਹੋ ਜਾਈਦਾ ਹੈ; ਉਸ ਨਾਲ ਤੂੰ ਪ੍ਰੇਮ ਨਹੀਂ ਪਾਉਂਦਾ, ਹੇ ਬੰਦੇ!
Alabándolo cruzarás el aterrador océano del mundo, pero aún no te has enamorado de Él
QorI bwq Alp supny kI bhuir bhuir Atkwvis ry ]3]
thoree baat alap supane kee bahur bahur aTakaavas re ||3||
This meager, short-lived dream, this thing - you are engrossed in it, over and over again. ||3||
ਤੂੰ ਮੁੜ ਮੁੜ ਕੇ ਸੁਫਨੇ ਵਰਗੀ ਛਿਨ-ਭੰਗਰ ਤੁੱਛ ਚੀਜ਼ ਨਾਲ ਕਿਊਂ ਉਲਝਦਾ ਹੈ?
y permaneces involucrado una y otra vez en tus sueños y falsas imaginaciones. (3)
BieE pRswdu ik®pw iniD Twkur sMqsMig piq pweI ]
bhio prasaadh kirapaa nidh Thaakur sa(n)tasa(n)g pat paiee ||
When our Lord and Master, the ocean of mercy, grants His Grace, one finds honor in the Society of the Saints.
ਜਦ ਰਹਿਮਤ ਦਾ ਸਮੁੰਦਰ, ਸੁਆਮੀ ਮਿਹਰਬਾਨ ਥੀ ਵੰਝਦਾ ਹੈ, ਤਾਂ ਪ੍ਰਾਣੀ ਸਤਿਸੰਗਤ ਰਾਹੀਂ ਇੱਜ਼ਤ ਆਬਰੂ ਪਾ ਲੈਂਦਾ ਹੈ।
Cuando el Maestro Compasivo, el Océano de Misericordia, nos bendice con Gloria, uno encuentra el Honor en la Saad Sangat, la Compañía de los Santos.
khu nwnk qRY gux BRmu CUtw jau pRB Bey shweI ]4]7]
kahu naanak trai gun bhram chhooTaa jau prabh bhe sahaiee ||4||7||
Says Nanak, I am rid of the illusion of the three-phased Maya, when God becomes my help and support. ||4||7||
ਗੁਰੂ ਜੀ ਆਖਦੇ ਹਨ, ਜਦ ਸਾਹਿਬ ਮਦਦਗਾਰ ਹੋ ਜਾਂਦਾ ਹੈ ਤਾਂ ਇਨਸਾਨ ਤਿੰਨਾਂ ਲੱਛਣਾਂ ਵਾਲੀ ਮਾਇਆ ਦੀ ਗਲਤ ਫ਼ਹਿਮੀ ਤੋਂ ਖਲਾਸੀ ਪਾ ਜਾਂਦਾ ਹੈ।
Dice Nanak, oh hombre, cuando Dios está de tu lado, te liberas de la Maya ilusoria de los Tres Modos.(4-7)
mwrU mhlw 5 ]
maaroo mahalaa panjavaa ||
Maaroo, Fifth Mehl:
ਮਾਰੂ ਪੰਜਵੀਂ ਪਾਤਿਸ਼ਾਹੀ।
Maru, Mejl Guru Aryan, Quinto Canal Divino.
AMqrjwmI sB ibiD jwnY iqs qy khw dulwirE ]
a(n)tarajaamee sabh bidh jaanai tis te kahaa dhulaario ||
The Inner-knower, the Searcher of hearts, knows everything; what can anyone hide from Him?
ਅੰਦਰਲੀਆਂ ਜਾਣਨਹਾਰ ਸਾਰੀਆਂ ਤਦਬੀਰਾਂ ਨੂੰ ਸਮਝਦਾ ਹੈ। ਉਸ ਪਾਸੋਂ ਕੀ ਲੁਕਾ ਕੇ ਰਖਿਆ ਜਾ ਸਕਦਾ ਹੈ?
Tu Dios es el Conocedor Íntimo de todos los corazones, entonces ¿qué puedes Esconderle?
hsq pwv Jry iKn BIqir Agin sMig lY jwirE ]1]
hasat paav jhare khin bheetar agan sa(n)g lai jaario ||1||
Your hands and feet will fall off in an instant, when you are burnt in the fire. ||1||
ਜਦ ਤੂੰ ਅੱਗ ਨਾਲ ਸਾੜਿਆ ਜਾਂਦਾ ਹੈਂ, ਤੇਰੇ ਹੱਥ ਅਤੇ ਪੈਰ ਇਕ ਮੁਹਤ ਵਿੱਚ ਜਾਂਦੇ ਹਨ।
Tus manos y pies que cometen faltas, caen en un instante, son quemados y de ti ya nada se escucha.(1)