igAwnu sRyst aUqm iesnwnu ]
giaan sresaT uootam isanaan ||
The most sublime wisdom and purifying baths;
ਉਤਕ੍ਰਿਸ਼ਟਤ ਰੱਬੀ ਗਿਆਤ, ਸਰੇਸ਼ਟ ਨ੍ਹਾਉਣੇ ਧੋਣੇ;
La Sabiduría más Sublime, Purificadora y elevada;
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
igAwnu sRyst aUqm iesnwnu ]
giaan sresaT uootam isanaan ||
The most sublime wisdom and purifying baths;
ਉਤਕ੍ਰਿਸ਼ਟਤ ਰੱਬੀ ਗਿਆਤ, ਸਰੇਸ਼ਟ ਨ੍ਹਾਉਣੇ ਧੋਣੇ;
La Sabiduría más Sublime, Purificadora y elevada;
cwir pdwrQ kml pRgws ]
chaar padhaarath kamal pragaas ||
the four cardinal blessings, the opening of the heart-lotus;
ਚਾਰ ਉੱਤਮ ਦਾਤਾਂ, ਦਿਲ ਕੰਵਲ ਦਾ ਖਿੜਨਾ,
las cuatro Bendiciones Cardinales, la apertura del Loto del Corazón, como parte de todo pero aún así desapegado de todo.
sB kY miD sgl qy audws ]
sabh kai madh sagal te udhaas ||
in the midst of all, and yet detached from all;
ਸਮੁਹ ਅੰਦਰ ਰਹਿੰਦਿਆਂ ਹੋਇਆ ਸਮੂਹ ਤੋਂ ਨਿਰਲੇਪਤਾ;
Belleza, inteligencia y la Conciencia de la Realidad.
suMdru cquru qq kw byqw ]
su(n)dhar chatur tat kaa betaa ||
beauty, intelligence, and the realization of reality;
ਖੂਬਸੂਰਤ, ਪ੍ਰਬੀਨ ਤੇ ਅਸਲੀਅਤ ਦਾ ਜਾਣੂ,
El ver todo de forma imparcial y ver sólo al Uno.
smdrsI eyk idRstyqw ]
samadharasee ek dhirasaTetaa ||
to look impartially upon all, and to see only the One
ਇਕ ਸਾਰ ਵੇਖਣ ਵਾਲਾ ਅਤੇ ਇਕ ਵਾਹਿਗੁਰੂ ਨੂੰ ਦੇਖਣਹਾਰ,
Estas Bendiciones le vienen a aquél, que a través de Guru Nanak,
ieh Pl iqsu jn kY muiK Bny ] gur nwnk nwm bcn min suny ]6]
eeh fal tis jan kai mukh bhane || gur naanak naam bachan man sune ||6||
- these blessings come to one who,
ਇਹ ਦਾਤਾਂ ਉਸ ਇਨਸਾਨ ਨੂੰ ਮਿਲਦੀਆਂ ਹਨ,
recita el Nombre con su boca y escucha la Palabra con sus oídos. (6)
iehu inDwnu jpY min koie ]
eih nidhaan japai man koi ||
One who chants this treasure in his mind
ਕੋਈ ਜੀਵ ਇਸ ਨਾਮ ਦੇ ਖ਼ਜ਼ਾਨੇ ਦਾ ਦਿਲੋ ਸਿਮਰਨ ਕਰੇ।
Quien recita este Tesoro en su mente,
sB jug mih qw kI giq hoie ]
sabh jug meh taa kee gat hoi ||
in every age, he attains salvation.
ਉਹ ਸਾਰਿਆਂ ਯੁਗਾਂ ਅੰਦਰ ਮੁਕਤੀ ਨੂੰ ਪ੍ਰਾਪਤ ਹੋਵੇਗਾ।
en cada época, logra la Liberación.
gux goibMd nwm Duin bwxI ]
gun gobi(n)dh naam dhun baanee ||
In it is the Glory of God, the Naam, the chanting of Gurbani.
ਇਹ ਰਚਨਾ ਸ੍ਰਿਸ਼ਟੀ ਦੇ ਸੁਆਮੀ ਦਾ ਜੱਸ ਅਤੇ ਨਾਮ ਦਾ ਅਲਾਪ ਹੈ,
Ahí está la Gloria de Dios, el Naam, en el entonar el Gurbani.
isimRiq swsqR byd bKwxI ]
simirat saasatr bedh bakhaanee ||
The Simritees, the Shaastras and the Vedas speak of it.
ਜਿਸ ਬਾਰੇ ਸਿਮ੍ਰਤੀਆਂ, ਸ਼ਾਸਤ੍ਰ ਅਤੇ ਵੇਦ ਜ਼ਿਕਰ ਕਰਦੇ ਹਨ।
Los Smritis, los Shastras y los Vedas hablan de ello.
sgl mqWq kyvl hir nwm ]
sagal mataa(n)t keval har naam ||
The essence of all religion is the Lord's Name alone.
ਸਾਰਿਆਂ ਮਜ਼ਹਬਾਂ ਦਾ ਸਾਰ-ਤੱਤ, ਸਿਰਫ ਵਾਹਿਗੁਰੂ ਦਾ ਨਾਮ ਹੀ ਹੈ।
La Esencia de todas la religiones es solamente el Nombre del Señor.
goibMd Bgq kY min ibsRwm ]
gobi(n)dh bhagat kai man bisraam ||
It abides in the minds of the devotees of God.
ਇਹ ਸੁਆਮੀ ਦੇ ਸ਼ਰਧਾਲੂ ਦੇ ਚਿੱਤ ਵਿੱਚ ਨਿਵਾਸ ਰੱਖਦਾ ਹੈ।
El Naam habita en las mentes de los Devotos de Dios.
koit ApRwD swDsMig imtY ]
koT apraadh saadhasa(n)g miTai ||
Millions of sins are erased, in the Company of the Holy.
ਕ੍ਰੋੜਾਂ ਹੀ ਪਾਪ ਸਤਿਸੰਗਤ ਅੰਦਰ ਨਾਸ (ਮਾਫ) ਹੋ ਜਾਂਦੇ ਹਨ।
Millones de faltas y errores son borrados, en la Compañía de los Santos.
sMq ik®pw qy jm qy CutY ]
sa(n)t kirapaa te jam te chhuTai ||
By the Grace of the Saint, one escapes the Messenger of Death.
ਸਾਧੂ ਦੀ ਦਇਆ ਦੁਆਰਾ ਬੰਦਾ ਮੌਤ ਦੇ ਦੂਤ ਤੋਂ ਬਚ ਜਾਂਦਾ ਹੈ।
Por la Gracia del Santo, uno se libera del mensajero de la muerte.
jw kY msqik krm pRiB pwey ]
jaa kai masatak karam prabh paae ||
Those, who have such pre-ordained destiny on their foreheads,
ਜਿਨ੍ਹਾਂ ਦੇ ਮੱਥੇ ਉਤੇ ਸੁਆਮੀ ਨੇ ਐਸੇ ਭਾਗ ਲਿਖੇ ਹਨ,
Aquellos que llevan tal Destino inscrito en sus frentes,
swD srix nwnk qy Awey ]7]
saadh saran naanak te aae ||7||
O Nanak, enter the Sanctuary of the Saints. ||7||
ਉਹ ਹੇ ਨਾਨਕ! ਸਾਧੂਆਂ ਦੀ ਸ਼ਰਣਾਗਤ ਸੰਭਾਲਦੇ ਹਨ।
oh, dice Nanak, entran al Santuario de los Santos. (7)
ijsu min bsY sunY lwie pRIiq ]
jis man basai sunai lai preet ||
One, within whose mind it abides, and who listens to it with love
ਉਹ ਜਿਸ ਦੇ ਅੰਤਰ ਆਤਮੇ ਸੁਖਮਨੀ ਨਿਵਾਸ ਰੱਖਦੀ ਹੈ,
Esa persona humilde que habita con su mente ahí
iqsu jn AwvY hir pRBu cIiq ]
tis jan aavai har prabh cheet ||
that humble person consciously remembers the Lord God.
ਅਤੇ ਜੋ ਇਸ ਨੂੰ ਪ੍ਰੇਮ ਨਾਲ ਸ੍ਰਵਣ ਕਰਦਾ ਹੈ, ਉਹ ਪ੍ਰਾਣੀ ਸੁਆਮੀ ਮਾਲਕ ਨੂੰ ਚੇਤੇ ਕਰਦਾ ਹੈ।
y que escucha el Naam con Amor en su corazón, recuerda al Señor con toda su Conciencia.
jnm mrn qw kw dUKu invwrY ]
janam maran taa kaa dhookh nivaarai ||
The pains of birth and death are removed.
ਉਸ ਦੇ ਜੰਮਣ ਤੇ ਮਰਨ ਦੇ ਦੁਖੜੇ ਨਾਸ ਹੋ ਜਾਂਦੇ ਹਨ।
Los dolores del nacimiento y de la muerte son removidos
dulB dyh qqkwl auDwrY ]
dhulabh dheh tatakaal udhaarai ||
The human body, so difficult to obtain, is instantly redeemed.
ਐਨ ਔਖਾ ਹੱਥ ਲੱਗਣ ਵਾਲਾ ਉਸ ਦਾ ਸਰੀਰ (ਜੀਵਨਂ) ਤੱਤਪਰ ਸੁਰਖਰੂ ਹੋ ਜਾਂਦਾ ਹੈ।
y el cuerpo humano, tan difícil de obtener es redimido instantáneamente.
inrml soBw AMimRq qw kI bwnI ]
niramal sobhaa a(n)mirat taa kee baanee ||
Spotlessly pure is his reputation, and ambrosial is his speech.
ਬੇਦਾਗ ਹੈ ਉਸ ਦੀ ਸੁਹਰਤ ਅਤੇ ਮਿੱਠੜੀ ਉਸ ਦੀ ਬੋਲੀ।
Impecablemente pura es su reputación y ambrosial es su discurso,
eyku nwmu mn mwih smwnI ]
ek naam man maeh samaanee ||
The One Name permeates his mind.
ਕੇਵਲ ਨਾਮ ਦੀ ਉਸ ਦੇ ਅੰਤਰ-ਆਤਮੇ ਰਮਿਆ ਹੋਇਆ ਹੈ।
el Nombre compenetra su mente
dUK rog ibnsy BY Brm ]
dhookh rog binase bhai bharam ||
Sorrow, sickness, fear and doubt depart.
ਗਮ, ਬੀਮਾਰੀ, ਡਰ ਤੇ ਸੰਦੇਹ ਉਸ ਕੋਲੋ ਦੁਰ ਹੋ ਜਾਂਦੇ ਹਨ।
y la tristeza, la enfermedad, el miedo y la duda desaparecen.
swD nwm inrml qw ky krm ]
saadh naam niramal taa ke karam ||
He is called a Holy person; his actions are immaculate and pure.
ਸੰਤ ਉਸ ਦਾ ਨਾਮ ਪੈ ਜਾਂਦਾ ਹੈ ਅਤੇ ਉਸ ਦੇ ਅਮਲ ਪਵਿੱਤ੍ਰ ਹੁੰਦੇ ਹਨ।
Ese ser es llamado Santo, sus actos son inmaculados y puros.
sB qy aUc qw kI soBw bnI ]
sabh te uooch taa kee sobhaa banee ||
His glory becomes the highest of all.
ਸਾਰਿਆਂ ਤੋਂ ਉੱਚੀ ਹੋ ਜਾਂਦੀ ਹੈ ਉਸ ਦੀ ਮਾਨ ਪ੍ਰਤਿਸ਼ਟਾ।
Su Gloria se vuelve la más elevada.
nwnk ieh guix nwmu suKmnI ]8]24]
naanak ieh gun naam sukhamanee ||8||24||
O Nanak, by these Glorious Virtues, this is named Sukhmani, Peace of mind. ||8||24||
ਇਨ੍ਹਾਂ ਨੇਕੀਆਂ ਦੇ ਸਬੱਬ ਹੇ ਨਾਨਕ! ਇਹ ਆਰਾਮ ਚੈਨ ਦੇਣ ਵਾਲੀ ਬਾਣੀ ਆਖੀ ਜਾਂਦੀ ਹੈ।
Oh, dice Nanak, por estas Gloriosas Virtudes, este Canto ha sido llamado Sukjmani, Paz de la mente, Laguna de Paz. (8-24)
iQqI gauVI mhlw 5 ]
thitee gauRee mahalaa panjavaa ||
T'hitee ~ The Lunar Days: Gauree, Fifth Mehl,
ਗਉੜੀ, ਤਿੱਥਾਂ ਪੰਜਵੀਂ ਪਾਤਸ਼ਾਹੀ।
Thitti – Los Días Lunares - Gauri, Guru Aryan, Quinto Canal Divino
sloku ]
salok ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Shlok
<> siqgur pRswid ]
ikOankaar satigur prasaadh ||
Salok:
ਸਲੋਕ।
Un Dios Creador del Universo, por la Gracia del Verdadero Guru.
jil Qil mhIAil pUirAw suAwmI isrjnhwru ]
jal thal maheeal pooriaa suaamee sirajanahaar ||
The Creator Lord and Master is pervading the water, the land, and the sky.
ਪ੍ਰਭੂ ਕਰਤਾਰ, ਪਾਣੀ, ਧਰਤੀ ਅਤੇ ਅਸਮਾਨ ਵਿੱਚ ਰਮਿਆ ਹੋਇਆ ਹੈ।
El Maestro, nuestro Creador, prevalece en la tierra, en las aguas y en el espacio interior.
Aink BWiq hoie psirAw nwnk eykMkwru ]1]
anik bhaa(n)t hoi pasariaa naanak eka(n)kaar ||1||
In so many ways, the One, the Universal Creator has diffused Himself, O Nanak. ||1||
ਹੇ ਨਾਨਕ! ਅਨੇਕਾਂ ਤਰੀਕਿਆਂ ਨਾਲ ਇਕ ਸੁਆਮੀ ਨੇ ਆਪਣੇ ਆਪ ਨੂੰ ਖਿਲਾਰਿਆਂ ਹੋਇਆ ਹੈ।
Sí, Él se manifiesta de mil formas, sin dejar de ser nuestro Único Señor Creador. (1)
pauVI ]
pauRee ||
Pauree:
ਪਉੜੀ।
Pauri (Ekam)
eykm eykMkwru pRBu krau bMdnw iDAwie ]
ekam eka(n)kaar prabh karau ba(n)dhanaa dhiaai ||
The first day of the lunar cycle: Bow in humility and meditate on the One, the Universal Creator Lord God.
ਪਹਿਲੀ ਤਿੱਥ-ਅਦੁੱਤੀ ਸਾਹਿਬ ਨੂੰ ਨਿਮਸਕਾਰ ਕਰ ਅਤੇ ਉਸੇ ਨੂੰ ਹੀ ਆਰਾਧ।
Primer Día del Ciclo Lunar. Me postro en Humildad y medito en el Uno, el Señor Dios, Creador Universal.
gux goibMd gupwl pRB srin prau hir rwie ]
gun gobi(n)dh gupaal prabh saran parau har rai ||
Praise God, the Lord of the Universe, the Sustainer of the World; seek the Sanctuary of the Lord, our King.
ਸ੍ਰਿਸ਼ਟੀ ਨੂੰ ਥੰਮਣਹਾਰ ਅਤੇ ਆਲਮ ਦੇ ਪਾਲਣ ਵਾਲੇ ਸੁਆਮੀ ਦਾ ਜੱਸ ਗਾਇਨ ਕਰ ਅਤੇ ਵਾਹਿਗੁਰੂ ਪਾਤਸ਼ਾਹ ਦੀ ਸ਼ਰਣਾਗਤ ਸੰਭਾਲ।
Canto también Su Alabanza y busco el Refugio de mi Rey.
qw kI Aws kilAwx suK jw qy sBu kCu hoie ]
taa kee aas kaliaan sukh jaa te sabh kachh hoi ||
Place your hopes in Him, for salvation and peace; all things come from Him.
ਮੋਖਸ਼ ਤੇ ਆਰਾਮ ਪਾਉਣ ਲਈ ਉਸ ਵਿੱਚ ਆਪਣੀ ਉਮੀਦ ਬੰਨ੍ਹ ਜਿਸ ਤੋਂ ਹਰ ਸ਼ੈ ਉਤਪੰਨ ਹੁੰਦੀ ਹੈ।
Pongo mi esperanza en Él para lograr el Éxtasis y la Liberación, pues Él es mi Único Señor Todopoderoso.
cwir kuMt dh idis BRimE iqsu ibnu Avru n koie ]
chaar ku(n)T dheh dhis bhramio tis bin avar na koi ||
I wandered around the four corners of the world and in the ten directions, but I saw nothing except Him.
ਮੈਂ ਚਾਰੇ ਪਾਸੇ ਅਤੇ ਦਸੀ ਤਰਫੀ ਭਟਕਿਆਂ ਹਾਂ ਅਤੇ ਮੈਨੂੰ ਉਸ ਦੇ ਬਾਝੋਂ ਹੋਰ ਨਿਗ੍ਹਾ ਨਹੀਂ ਪਿਆ।
He vagado en todas direcciones, y no he conocido a nadie como Él.
byd purwn isimRiq suny bhu ibiD krau bIcwru ]
bedh puraan simirat sune bahu bidh karau beechaar ||
I listened to the Vedas, the Puraanas and the Simritees, and I pondered over them in so many ways.
ਵੇਦਾ, ਪੁਰਾਣਾ ਅਤੇ ਸਿੰਮ੍ਰਤੀਆਂ ਨੂੰ ਸੁਣ ਕੇ ਮੈਂ ਉਨ੍ਹਾਂ ਉਤੇ ਘਣੇਰਿਆਂ ਤਰੀਕਿਆਂ ਨਾਲ ਸੋਚ ਵੀਚਾਰ ਕੀਤਾ ਹੈ।
He escuchado los Vedas, los Puranas, y los Textos Semíticos y he reflexionado sobre ellos miles y miles de veces
piqq auDwrn BY hrn suK swgr inrMkwr ]
patit udhaaran bhai haran sukh saagar nira(n)kaar ||
The Saving Grace of sinners, the Destroyer of fear, the Ocean of peace, the Formless Lord.
ਕੇਵਲ ਸਰੂਪ-ਰਹਿਤ ਸੁਆਮੀ ਹੀ ਪਾਪੀਆਂ ਨੂੰ ਤਾਰਣ ਵਾਲਾ, ਡਰ ਨਾਸ ਕਰਨਹਾਰ ਅਤੇ ਆਰਾਮ ਦਾ ਸਮੁੰਦਰ ਹੈ।
y he encontrado que sólo mi Señor Creador es el Único que salva a los que viven en el error, el Único que puede disipar el miedo, es el Océano de Paz, el Uno sin forma.
dwqw Bugqw dynhwru iqsu ibnu Avru n jwie ]
dhaataa bhugataa dhenahaar tis bin avar na jai ||
The Great Giver, the Enjoyer, the Bestower - there is no place at all without Him.
ਉਹ ਬਖਸ਼ਸ਼ ਕਰਨ ਵਾਲਾ, ਭੋਗਣਹਾਰ ਤੇ ਦੇਣ ਵਾਲਾ ਹੈ। ਉਸ ਦੇ ਬਗੈਰ ਹੋਰ ਕੋਈ ਥਾਂ ਨਹੀਂ।
Él es el Dador, y es también Él quien disfruta de Sus Regalos; no hay ningún lugar al que podamos acudir que no sea Suyo,
jo cwhih soeI imlY nwnk hir gun gwie ]1]
jo chaaheh soiee milai naanak har gun gai ||1||
You shall obtain all that you desire, O Nanak, singing the Glorious Praises of the Lord. ||1||
ਨਾਨਕ ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਗਾਇਨ ਕਰਨ ਦੁਆਰਾ ਸਾਰਾ ਕੁਛ, ਜੋ ਬੰਦਾ ਚਾਹੁੰਦਾ ਹੈ, ਪਾ ਲੈਦਾ ਹੈ।
y aquél que canta las Alabanzas del Señor recibe de Él todo lo que Le pide.(1)
goibMd jsu gweIAY hir nIq ]
gobi(n)dh jas gaieeaai har neet ||
Sing the Praises of the Lord, the Lord of the Universe, each and every day.
ਨਿਤਾ ਪ੍ਰਤੀ, ਸ੍ਰਿਸ਼ਟੀ ਦੇ ਰਖਿਅਕ ਵਾਹਿਗੁਰੂ ਦੀਆਂ ਸਰੇਸ਼ਟਤਾਈਆਂ ਗਾਇਨ ਕਰ।
Vamos a cantar las Alabanzas de nuestro Señor siempre y para siempre,
imil BjIAY swDsMig myry mIq ]1] rhwau ]
mil bhajeeaai saadhasa(n)g mere meet ||1|| rahaau ||
Join the Saadh Sangat, the Company of the Holy, and vibrate, meditate on Him, O my friend. ||1||Pause||
ਸਤਿ ਸੰਗਤ ਨਾਲ ਜੁੜ ਕੇ ਤੂੰ ਸੁਆਮੀ ਦਾ ਸਿਮਰਨ ਕਰ, ਹੇ ਮੇਰੇ ਮਿੱਤ੍ਰ! ਠਹਿਰਾਉ।
a contemplarlo en la Saad Sangat, la Sociedad de los Santos.
sloku ]
salok ||
Salok:
ਸਲੋਕ।
Shlok
krau bMdnw Aink vwr srin prau hir rwie ]
karau ba(n)dhanaa anik vaar saran parau har rai ||
Bow in humility to the Lord, over and over again, and enter the Sanctuary of the Lord, our King.
ਪ੍ਰਭੂ ਨੂੰ ਅਨੇਕਾਂ ਵਾਰੀ ਪ੍ਰਣਾਮ ਕਰ ਅਤੇ ਵਾਹਿਗੁਰੂ ਪਾਤਸ਼ਾਹ ਦੀ ਪਨਾਹ ਲੈ।
Me postro ante mi Señor un sinnúmero de veces y busco Su Protección.
BRmu ktIAY nwnk swDsMig duqIAw Bwau imtwie ]2]
bhram kaTeeaai naanak saadhasa(n)g dhuteeaa bhaau miTai ||2||
Doubt is eradicated, O Nanak, in the Company of the Holy, and the love of duality is eliminated. ||2||
ਹੇ ਨਾਨਕ! ਸਤਿ ਸੰਗਤ ਅੰਦਰ ਸੰਦੇਹ ਮਿਟ ਜਾਂਦਾ ਹੈ ਅਤੇ ਹੋਰਸ ਦੀ ਪ੍ਰੀਤ ਦੂਰ ਹੋ ਜਾਂਦੀ।
Así calmo mis dudas y acercándome a la Saad Sangat transciendo todo sentido de dualidad. (2)
pauVI ]
pauRee ||
Pauree:
ਪਉੜੀ।
Pauri (Dutia)
duqIAw durmiq dUir kir gur syvw kir nIq ]
dhuteeaa dhuramat dhoor kar gur sevaa kar neet ||
The second day of the lunar cycle: Get rid of your evil-mindedness, and serve the Guru continually.
ਦੂਜੀ ਤਿੱਥ-ਆਪਣੀ ਮੰਦੀ ਅਕਲ ਨੂੰ ਛੱਡ ਦੇ ਅਤੇ ਸਦਾ ਹੀ ਗੁਰਾਂ ਦੀ ਟਹਿਲ ਸੇਵਾ ਕਰ।
Segundo Día del Ciclo Lunar: Limpia la mente de la maldad y sirve siempre a tu Guru.
rwm rqnu min qin bsY qij kwmu k®oDu loBu mIq ]
raam ratan man tan basai taj kaam karodh lobh meet ||
The jewel of the Lord's Name shall come to dwell in your mind and body, when you renounce sexual desire, anger and greed, O my friend.
ਮਿਥਨ ਹੁਲਾਸ, ਗੁੱਸੇ ਅਤੇ ਲਾਲਚ ਨੂੰ ਤਿਆਗਣ ਦੁਆਰਾ, ਸੁਆਮੀ ਦੇ ਨਾਮ ਦਾ ਜਵੇਹਰ, ਤੇਰੀ ਆਤਮਾ ਤੇ ਦੇਹਿ ਵਿੱਚ ਆ ਟਿਕੇਗਾ, ਹੇ ਮਿੱਤ੍ਰ!
Al deshacerte de la lujuria, el enojo y la avaricia, encontrarás el Tesoro de la Joya del Señor en tu mente y en tu cuerpo.
mrxu imtY jIvnu imlY ibnsih sgl klys ]
maran miTai jeevan milai binaseh sagal kales ||
Conquer death and obtain eternal life; all your troubles will depart.
ਤੂੰ ਮੌਤ ਤੇ ਜਿੱਤ ਪਾ ਲਵੇਗਾ, ਅਮਰ ਜੀਵਨ ਤੈਨੂੰ ਪ੍ਰਾਪਤ ਹੋ ਜਾਵੇਗਾ ਤੇ ਤੇਰੇ ਸਾਰੇ ਦੁਖ ਦੂਰ ਹੋ ਜਾਣਗੇ।
Lograrás la vida eterna sobreponiéndote a la muerte, y todas tus aflicciones se irán.
Awpu qjhu goibMd Bjhu Bwau Bgiq prvys ]
aap tajahu gobi(n)dh bhajahu bhaau bhagat paraves ||
Renounce your self-conceit and vibrate upon the Lord of the Universe; loving devotion to Him shall permeate your being.
ਆਪਣੀ ਸਵੈ-ਹੰਗਤਾ ਨੂੰ ਛੱਡ ਦੇ, ਸਾਹਿਬ ਦਾ ਸਿਮਰਨ ਕਰ ਅਤੇ ਪ੍ਰਭੂ ਦੀ ਪ੍ਰੇਮ-ਮਈ ਸੇਵਾ ਤੇਰੇ ਮਨ ਅੰਦਰ ਦਾਖਲ ਹੋ ਜਾਵੇਗੀ।
Cuando te quites del sentido de tu individualidad y contemples a tu Señor, estarás imbuido en la Adoración Amorosa del Señor